Kidan Dian Gallan (Official Video) Hustinder | Black Virus | Vintage Records | Punjabi Songs

Sdílet
Vložit
  • čas přidán 25. 07. 2023
  • Vintage Records & Lovnish Puri Presents Official Audio of "Kidan Diyan Gallan" by "Hustinder" from album "Sadiyan Gallan 2"
    Subscribe Our Official CZcams Channel For Upcoming Songs : / @vintage_records
    Song : Kidan Diyan Gallan
    Singer : Hustinder
    Lyricist : Dean Warring
    Music : Black Virus
    Mix & Master : Gurjinder Guri
    Female Lead : Davneet Kaur
    Editor : Gobindpuriya
    Colorist : Garlic Beans Studio
    Creative Director : Maan
    Dop & Idea : Supinder Khattra
    Md : Amanat Sindhu
    Makeup : Davneet Kaur
    Vfx : SwarnCreations
    Production : Sukhwinder Singh
    Director: Arsh Wander
    Video : Hawk Tag
    Producer : Lovnish Puri
    CZcams Promotions : Harpreet Harry
    Digital Promotions : Sweet Chilli Digitals
    Label : Vintage Records
    ♪Available On♪
    Spotify : open.spotify.com/album/2DFsnJ...
    Apple Music : / sadiyan-gallan-2
    Amazon Music : music.amazon.in/albums/B0C5QW...
    Gaana : gaana.com/album/sadiyan-gallan-2
    Resso : m.resso.com/Zs8NQJqk
    For live Shows Contact :
    CANADA : +1 647-501-0006
    INDIA : +91 95783 00009
    Enjoy And Stay Connected With Vintage Records ||
    bit.ly/3TwExy3
    #KidanDiyanGallan #hustinder #vintagerecords #fullalbum #punjabisong #punjabisongs #SadiyanGallan2
    Subscribe to Vintage Records : / @vintage_records
    Follow us on Facebook : profile.php?...
    Follow us on Instagram : / vintage_records.ca
  • Hudba

Komentáře • 942

  • @s_v_singh
    @s_v_singh Před 10 měsíci +280

    ਸੱਜ਼ਰਾ ਸੱਜ਼ਰਾ ਦਿਲ ਟੁੱਟਿਆ ,ਉੱਤੋਂ ਪਤੰਦਰ ਨੇ ਵੀਡਿਓ ਛੱਡਤੀ ❤❤

    • @humbleperson2536
      @humbleperson2536 Před 10 měsíci +15

      Koi gal nhi bai saariya da haal ehi a😅

    • @s_v_singh
      @s_v_singh Před 10 měsíci

      @@humbleperson2536 ehta hai Bai

    • @sukhkaur_803
      @sukhkaur_803 Před 10 měsíci +8

      Sachi gl veer
      Ma v aa sog di reel snd kiti c ohnu 🫀
      Yr umeed a aauga ik din vps jrur

    • @Sidhushortsv
      @Sidhushortsv Před 8 měsíci

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ll❤😂❤😊

    • @SandeepKaur-sv7wr
      @SandeepKaur-sv7wr Před 7 měsíci +5

      gajar moli wngu dojy din pyr ho jnda tohnu

  • @ogsunnykahlon8996
    @ogsunnykahlon8996 Před 10 měsíci +48

    ਦਿਲ ਨੰਬਰ ਤੇ ਸ਼ਹਿਰ ਬਦਲ ਲਿਆ ਸੱਜਣਾਂ ਨੇ ਜੀਹਦਾ ਡਰ ਸੀ ਉਹੀ ਗੱਲਾਂ ਹੋ ਗਈਆਂ 💯👌👌

  • @hpkingz273
    @hpkingz273 Před 10 měsíci +104

    ਮੁਹੱਬਤ ਸੌਖੀ ਨਹੀਂ ਇਹ ਸਬਰ ਬਹੁਤ ਸਿਖਾਉਂਦੀ ਐ
    ਪਰ ਜਦੋਂ ਕਦੇ ਸਬਰ ਵੀ ਥੱਕ ਜਾਵੇ ਤਾਂ
    ਇਹ ਮੁਹੱਬਤ ਕਬਰ ਚ ਵੀ ਸੁਲਾਉਂਦੀ ਐ ।
    #ਮੁਹੱਬਤ #ਸਬਰ

  • @malkeetsingh412
    @malkeetsingh412 Před 10 měsíci +13

    ਬਾਈ ਤੇਰੇ ਇਸ ਗਾਣੇ ਦੀ ਇਕ ਇਕ line ਮੇਰੇ 7 ਸਾਲ ਦੇ relation ਨੂੰ ਪੂਰੀ ਤਰਾਂ ਬਿਆਨ ਕਰਦੀ ਪਈ😢😢

  • @himmatjotsahi
    @himmatjotsahi Před 10 měsíci +120

    ਵੱਧ ਨਜਦੀਕੀ ਸਦਾ ਨਿਸ਼ਾਨੀ ਵਿਛੜਣ ਦੀ ❤ ਕਿਆ ਬਾਤਾਂ ਹੁਸਤਿੰਦਰਾ 😇

  • @gupindersingh6020
    @gupindersingh6020 Před 17 dny +4

    ਜਿਸ ਦਿਨ ਦੀ ਚੰਦਰੀ ਦੀ ਮੰਗਣੀ ਹੋਈ ਆ ਜਮਾਂ ਹੀ ਬਦਲ ਗਈ ਆ 8 ਸਾਲ ਦਾ ਪਿਆਰ ਦਿਨਾ ਚ ਹੀ ਖ਼ਤਮ ਕਰ ਗਈ

  • @SaviKumar-tf3sc
    @SaviKumar-tf3sc Před 3 měsíci +7

    ਚੱਲ ਆਪਾਂ ਫੇਰ ਦੁਬਾਰਾ ਮਿਲਦੇ ਆ,
    ਅਜਨਬੀਆਂ ਵਾਂਗੂ, ਰਾਹਾਂ ਵਿੱਚ
    ਅੱਖਾਂ ਵਿਚ ਅੱਖਾਂ ਪਾ,
    ਦਿਲਾਂ ਨੂੰ ਸੱਜਦੇ ਕਰਦੇ ਆ
    ਕਿਉਂ ਕੇ ਪਤਾ ਨੀ ਕਿਉਂ......??
    ਜਿੱਦਣ ਦੇ ਕੋਲ ਜਿਹੇ ਹੋਏ ਆ
    ਕਿਉਂ ਦੂਰ ਦੂਰ ਜਿਹੇ ਹੋ ਗਏ ਆ ।।।।

  • @Dhillonpreetpb29
    @Dhillonpreetpb29 Před 2 měsíci +5

    ਤੇਰੇ ਤੋਂ ਬਾਅਦ ਕੌਣ ਬਣੂਗਾ ਹਮਦਰਦ ਮੇਰਾ
    ਮੈਂ ਤੈਨੂੰ ਪਾਉਣ ਦੀ ਜਿਦ ਚ ਆਪਣੇ ਵੀ ਖੋ ਲਏ..!

  • @KuldeepSingh-ov6xd
    @KuldeepSingh-ov6xd Před 9 měsíci +27

    ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ 💔💔ਹਸਤਿੰਦਰਾ

  • @AmandeepSingh-mk4tn
    @AmandeepSingh-mk4tn Před 10 měsíci +140

    ਮਿਲਨੋ-ਗਿਲਨੋ ਰਹਿਗੇ ਦੋਹੇਂ,ਬੜਾ ਹੀ ਡੂੰਘਾ ਪਾੜ ਪਿਆ.
    ਵੇ ਜਿਸ਼ਮ ਤੇ ਹੁੰਦਾ ਝੱਲ ਲੈਂਦੇ ਸਾਡੀ ਰੂਹ ਨੂੰ ਅੰਦਰੋਂ ਸਾੜ ਪਿਆ,ਸਾਡੀ ਰੂਹ ਨੂੰ ਅੰਦਰੋਂ ਸਾੜ ਪਿਆ!!
    🌸❤️

  • @GovindKumar-yw9sc
    @GovindKumar-yw9sc Před měsícem +2

    ਜੋਂ ਇਨਸ਼ਾਨ ਦਿਲ ਦੇ ਬਹੁਤ ਕ਼ਰੀਬ ਚਲਾ ਜਾਵੇ
    ਤਾ ਉਸਦਾ ਅਹਿਸਾਸ ਸਾਰੀ ਉਮਰ ਲਈ ਰਹਿੰਦਾ
    ਕਿਤਾਬ -ਮੇਰਾ ਗ਼ਮ 2
    ਬੱਬੂ ਮਾਨ

  • @mrmeetpics
    @mrmeetpics Před 10 měsíci +35

    ਜਾਨ ਉਈਂ ਲੈਲਾ ਬਾਈ ਯਰ, ਗਾਣਿਆਂ ਨਾਲ ਹਰ ਰੋਜ਼ ਮਰਦੇ ਆ ਬਾਈ...#Love_u_bai

  • @chandanlehli
    @chandanlehli Před 10 měsíci +74

    ਜਿੰਨੀ ਵਾਰੀ ਮਰਜ਼ੀ ਸੁਣ ਲਓ ਮੰਨ ਨਹੀਂ ਭਰਦਾ ਯਾਰ ❤ ਬਾਕਮਾਲ

  • @khushdeepsingh4508
    @khushdeepsingh4508 Před 10 měsíci +75

    ਵਧ ਨਜਦੀਕੀ ਸਦਾ ਨਿਸ਼ਾਨੀ ਵਿਸ਼ੜਨ di 😔 ਖੂਬਸੂਰਤ ਲਿਖਤ deen ❤ bahut sohna ਗਾਇਆ ਹੁਸਤਿੰਦਰ bai ਗੀਤ ਜਿਉਂਦੇ ਰਹੋ ❤gbu ❤

  • @ramgarhiacreation29
    @ramgarhiacreation29 Před 10 měsíci +16

    ਹੁਣ ਸੋਚਾਂ ਉਹ ਵਾਦੇ ਨੀ ਸੀ ਗੱਲਾਂ ਸੀ ਗੱਲਾਂ ਈ ਸੀ ਤੇ ਗੱਲਾਂ ਕਿੱਧਰੇ ਖੋ ਗਈਆ feel this line 😢💔

  • @pannutharaj
    @pannutharaj Před 10 měsíci +7

    ਸ਼ੂਟਿੰਗ ਵੇਲੇ ਤਾਂ ਮਾਹੌਲ ਐਨਾ ਗ਼ਮਗੀਨ ਨਈ ਸੀ 😮😮

  • @user-by9ol9mh7s
    @user-by9ol9mh7s Před 9 měsíci +43

    ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏 _ਬਹੁਤ ਸੋਨਾ ਸੌਗ ਆ 👌👌👌

  • @punjab-stories
    @punjab-stories Před 10 měsíci +10

    ਦੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ....., ਕਰਦੇ ਆ ਦਿਲ ਤਾਂ ਜ਼ਰੂਰ ਦੋਵਾਂ ਦੇ....., ਟੁਟੇ ਪਏ ਆਕੜਾਂ ਗਰੂਰ ਦੋਵਾਂ ਦੇ......

  • @Pawan_bakhtu
    @Pawan_bakhtu Před 10 měsíci +42

    ਵੱਧ ਨਜ਼ਦੀਕੀ ਸਦਾ ਨਿਸ਼ਾਨੀ ਵਿਛੜਨ ਦੀ ❤️🙏

  • @kulwantbal665
    @kulwantbal665 Před 10 měsíci +9

    ਮਹੁਬੱਤ ਪੂਰੀ ਸੀ
    ਪਰ ਅਫਸੋਸ ਆਪਾ ਅਧੂਰੇ ਰਹਿ ਗਏ💔💔

  • @videostatus2811
    @videostatus2811 Před 10 měsíci +34

    Most underrated singer hustinder bai 😢 ਯਾਰ ਇੰਨੇ ਸੋਹਣੇ ਗਾਣੇ ਹੁੰਦੇ ਨੇ hustinder ਵੀਰੇ ਦੀ ਇੱਕ ਇੱਕ ਲਫ਼ਜ਼ ਸੱਚਾਈ ਬਿਆਨ ਕਰਦਾ 😢love you hustinder veere ❤

    • @sahilbir_9957
      @sahilbir_9957 Před 10 měsíci

      Kine keha bai hustinder underrated aa 😂

  • @BSENTERPRISES708
    @BSENTERPRISES708 Před 11 dny +4

    ਪਹਿਲੀ ਮੁਹੱਬਤ ਹਮੇਸ਼ਾ ਖ਼ੂਬਸੂਰਤ ਹੁੰਦੀ ਆ ਕਿਉਂਕਿ ਉਹ ਅਧੂਰੀ ਰਹਿ ਜਾਂਦੀ ਆ💔

  • @gurmeetkaur5623
    @gurmeetkaur5623 Před 6 dny

    ਜਿਹਦਾ ਡਰ ਸੀ ਉਹੀ ਗੱਲਾਂ ਹੋ ਗਈਆਂ 😢

  • @LovepreetSingh-bu4ww
    @LovepreetSingh-bu4ww Před 10 měsíci +26

    ਬਹੁਤ ਹੀ ਜਿਆਦਾ ਵਧੀਆ ਗੀਤ ਆ ਵੀਰ ਜਿਨਾ ਸੋਹਣੀ ਲਿਖ਼ਤ ਓਨੀ ਸੋਹਣੀ ਹੀ ਵੀਰ ਦੀ ਆਵਾਜ਼ ਆ ਬਹੁਤ ਸੋਹਣਾ ਗਾਇਆ ਵੀਰ ਰੱਬ ਤੈਨੂੰ ਹਿਮੈਸਾ ਚੜ ਦੀ ਕਲਾ ਵਿਚ ਰੱਖੇ ਵੀਰ ਤੇ ਤੈਨੂੰ ਦਿਨ ਰਾਤ 4 ਤਰੱਕੀ ਵਕਸੇ

  • @tejasworld248
    @tejasworld248 Před 10 měsíci +4

    ❤ ਨੰਬਰ ਤੇ ਸ਼ਹਿਰ ਬਦਲ ਲਿਆ ਸੱਜਣਾ ਨੇ 😢

  • @sehji_03
    @sehji_03 Před 10 měsíci +6

    ਬਾਈ ਤੂੰ ਮੇਰਾ role model ਬਣ ਗਿਆ ❤❤

  • @PunjabiLyricsVideos
    @PunjabiLyricsVideos Před měsícem +3

    ਵੱਧ ਨਜ਼ਦੀਕੀ ਸਦਾ ਨਿਸ਼ਾਨੀ ਵਿਛੜਨ ਦੀ.. 💔💔

  • @pawanchahal2088
    @pawanchahal2088 Před 9 měsíci +3

    ਆਪ ਕੋ ਹਮਰੀ ਤਰਫ ਸੇ ਦਿਲ ਸੇ ਸਲੂਟ ....knt.... song 🎧.... ਬਾਕੀ ਰਹੀ ....ਗਲ ਆਪ.... ਕੀ.... ✍️ਕਮਲ ਕੀ.... ਦਿਲ ਜਿੱਤ ਲਏ.....❤❤

  • @Livefocustv
    @Livefocustv Před 10 měsíci +37

    ਹਾਂਜੀ ਮਿੱਤਰ ਪਿਆਰਿਔ ਕਿਵੇਂ ਲੱਗਿਆ ਇਸ ਨਿਮਾਣੇ ਦਾ ਨਵਾਂ ਗਾਣਾ 😊❤

    • @armaanphotographynakodar8970
      @armaanphotographynakodar8970 Před 10 měsíci

      Song ta paji favourite aa ....But video is not comleted for sitaution ..Video ni song de hisaab nal thik lagi ...dont mind

    • @divyansh4002
      @divyansh4002 Před 10 měsíci +1

      ਬਹੁਤ ਹੀ ਵਧੀਆ ਵੀਰੇ ਹਮੇਸ਼ਾ ਵਾਂਗ ਪਿਆਰੀ ਅਵਾਜ਼ ਪਿਆਰੀ ਵਿਡੀਓ ਪਿਆਰੀ ਗੀਤ ਦੀ ਚੋਣ ਬਹੁਤ ਸਾਰਾ ਪਿਆਰ 🙏

    • @gurwindersingh8605
      @gurwindersingh8605 Před 10 měsíci

      ਵੀਰ ਜੀ ਤੁਹਾਨੂੰ ਲਾਈਵ v ਸੁਣਿਆ ਸੀ ਪਿੰਡ ਕੋਟਲਾ ਬਜਵਾੜਾ ।ਸਿਮਰਨਜੀਤ ਦੀ ਸਿਸਟਰ ਦੇ ਵਿਆਹ ਵਿੱਚ ।ਵੀਰ ਜੀ ਤੁਹਾਡਾ ਪਿੰਡ ਕਿਹੜਾ ਹੈ।

    • @beatstation2981
      @beatstation2981 Před 10 měsíci

      @@armaanphotographynakodar8970 nhi veer tohnu video smj he nhi ayi .. pihla video smjo . . sohni bani video bahut.. baki Hustinder veer gane aali ta end he kiti hundi tusi har vaar

    • @manna2968
      @manna2968 Před 10 měsíci

      czcams.com/video/P8Ox2hGwCek/video.html

  • @sukh_gill.
    @sukh_gill. Před 10 měsíci +21

    ਦਿਨ ਮਹੀਨੇ ਤੇ ਸਾਲ ਬੀਤ ਗਏ ਕੀ ਦੱਸਾ ਕਿਸ ਹਾਲ ਬੀਤ ਗਏ ਹੁਣ ਬੱਚਦੀ ਜਿੰਦਗੀ ਕੱਟ ਰਿਹਾ ਗਿੱਲਾ ਉਹ ਜਦ ਮੇਰੇ ਨਾਲ ਨਹੀ ਕਿਉ ਪੁੱਛਦੀ ਏ ਲੋਕਾ ਕੋਲੋ ਹਾਲ ਚਾਲ ਮੇਰਾ ਸੱਚ ਪੁੱਛੇ ਤਾ ਤੇਰੇ ਬਿਨਾ ਮੇਰਾ ਕੋਈ ਹਾਲ ਨਹੀ

    • @nattrajoana
      @nattrajoana Před 10 měsíci +2

      ਬਹੁਤ ਈ ਸਹੋਣੀ ਲਿਖਤ ਏ ਵੀਰ ❤

    • @nattrajoana
      @nattrajoana Před 10 měsíci +3

      ਮੇਰੀ ਕਿਸਮਤ ਆਪਣੀ ਜਗ੍ਹਾ
      ਤੇ ਉਹਦੀ ਮਰਜ਼ੀ ਅਪਣੀ

    • @RahulVerma-wf4ef
      @RahulVerma-wf4ef Před 10 měsíci +1

      ❤❤

    • @sonurajoana6309
      @sonurajoana6309 Před 10 měsíci +1

      ਹੁਸਨਾਂ ਦੇ ਸ਼ਹਿਰ ਵਿੱਚ ਲੱਭਦਾ ਪਿਆਰ ਨੂੰ।
      ਸੋਹਣੇ ਚਿਹਰੇ ਨਾਲ ਜੋੜਨਾ ਮੈ ਚਾਉਂਦਾ।
      ਦਿਲ ਦੀਆ ਤਾਰ ਨੂੰ।
      ਖੂਬਸੂਰਤ ਆ ਮੁੱਖੜਾ ਕਪਾਹ ਦੇ ਫੁੱਟ ਵਰਗਾ।
      ਹੱਥ ਲਾਇਆ ਮੈਲ਼ੀ ਹੁੰਦੀ ਮਾਸ ਨੂੰ।
      ਰੱਬ ਅੱਗੇ ਹੱਥ ਜੋੜ ਅਰਦਾਸ ਕਰਦਾ।
      ਜ਼ਿੰਦਗੀ ਚ ਮਿਲ ਜਾਵੇ ਕਾਸ਼ ਤੂੰ,,,, ✍️

    • @sonurajoana6309
      @sonurajoana6309 Před 10 měsíci +2

      ਹੁਸਨਾਂ ਦੇ ਸ਼ਹਿਰ ਵਿੱਚ ਲੱਭਦਾ ਪਿਆਰ ਨੂੰ।
      ਸੋਹਣੇ ਚਿਹਰੇ ਨਾਲ ਜੋੜਨਾ ਮੈ ਚਾਉਂਦਾ।
      ਦਿਲ ਦੀਆ ਤਾਰ ਨੂੰ।
      ਖੂਬਸੂਰਤ ਆ ਮੁੱਖੜਾ ਕਪਾਹ ਦੇ ਫੁੱਟ ਵਰਗਾ।
      ਹੱਥ ਲਾਇਆ ਮੈਲ਼ੀ ਹੁੰਦੀ ਮਾਸ ਨੂੰ।
      ਰੱਬ ਅੱਗੇ ਹੱਥ ਜੋੜ ਅਰਦਾਸ ਕਰਦਾ।
      ਜ਼ਿੰਦਗੀ ਚ ਮਿਲ ਜਾਵੇ ਕਾਸ਼ ਤੂੰ,,,, ✍️

  • @preet_kaur1499
    @preet_kaur1499 Před 10 měsíci +21

    ਬਹੁਤ ਵਧੀਆ ਗੀਤ ਹੈ ♥️
    ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਨੂੰ 🙏

    • @manna2968
      @manna2968 Před 10 měsíci

      czcams.com/video/P8Ox2hGwCek/video.html

  • @TeraSona
    @TeraSona Před 10 měsíci +6

    Dil number te shahr badal liya sajna ne 🥀 Jeeda darr c ohii galla hogiyan 🥺🥺❤️

  • @its_sunita
    @its_sunita Před 10 měsíci +3

    Schi bhut wait cc ess song di video di finnally ajj dekhn no mil ge God bless you ♥️

  • @gaganMaddokeworld
    @gaganMaddokeworld Před 10 měsíci +5

    ਬਹੁਤ ਗਾਣੇ ਸੁਣੇ ਵੀਰ ਦੇ, ਅਲੱਗ ਹੀ Feel ਆ ਬਾਈ ਦੇ ਗੀਤਾ ਚ, Trending ਆਉਣਾ ਚਾਹੀਦਾ ਗੀਤ, ❤❤🙏

    • @manna2968
      @manna2968 Před 10 měsíci

      czcams.com/video/P8Ox2hGwCek/video.html

  • @pindergill0007
    @pindergill0007 Před 10 měsíci +6

    02:59ਵੱਧ ਨਜ਼ਦੀਕੀ ਸਦਾ ਨਿਸ਼ਾਨੀ ਵਿਛੜਨ ਦੀ ❣️💖

  • @manumaan2302
    @manumaan2302 Před 10 měsíci +3

    ਦਿਲ ਨੰਬਰ ਤੇ ਸ਼ਹਿਰ ਬਦਲ ਲਿਆ ਸੱਜਣਾ ਨੇ ❤️🙌

  • @kdbanna2221
    @kdbanna2221 Před 10 měsíci +4

    Love from Rajasthan Jhunjhunu ❤️❤️❤️

  • @Gurmeet-PB31
    @Gurmeet-PB31 Před 10 měsíci +9

    ਹਰ ਦਿਨ ਇਹ ਗੀਤ ਜਰੂਰ ਸੁਣੀ ਦਾ 👌

    • @agamveersingh731
      @agamveersingh731 Před 7 měsíci +1

      Dil tuteaa legda

    • @Gurmeet-PB31
      @Gurmeet-PB31 Před 7 měsíci

      Na ji na bas vdiya lgde ne iho jehe song

    • @nuresley
      @nuresley Před měsícem

      A Sikh friend of mine sent me this song, but I don't know the meaning of the song. When I read the comments, I realized that the meaning of the song was beautiful. waheguru bless you🙏🏻
      #justiceforsidhumoosewala

  • @jotranjitkaur3523
    @jotranjitkaur3523 Před 10 měsíci +12

    ਬਹੁਤ ਕਮਾਲ ਦਾ ਗੀਤ ਹੁਸਤਿੰਦਰ ❤। ਜਿਊਂਦੇ ਰਹੋ ।

  • @jaskarandhillon7441
    @jaskarandhillon7441 Před 10 měsíci +6

    ਬਾਈ ਦਿਲ ਜਿੱਤ ਲਿਆ ਤੇਰੇ ਗੀਤਾਂ ਨੇ ਯਾਰ

  • @HarpreetSingh-eu3hq
    @HarpreetSingh-eu3hq Před 8 měsíci +4

    ਕੀ ਆਖਾਂ ਹੁਸਤਿੰਦਰ ਤੇਰੇ ਇਸ ਗਾਣੇ ਤੇ, ਦਿਲ ਹੀ‌ਟੁੱਟ ਗਿਆ ਮੇਰਾ ਤਾਂ

  • @navikamboj3223
    @navikamboj3223 Před 10 měsíci +2

    Video bhut vdia bni a baii prr je panjab ch hundi ta horr sohni hundii❤

  • @Avreen_Kaur9824
    @Avreen_Kaur9824 Před 10 měsíci +9

    ਹਮੇਸ਼ਾਂ ਦੀ ਤਰ੍ਹਾਂ ਬਾਕਮਾਲ ਗੀਤ ❤ ਜਿਉਂਦੇ ਰਹੋ ।

  • @abhisahota2103
    @abhisahota2103 Před 10 měsíci +4

    Bahut Vadiya song ਹੁਸਤਿੰਦਰ ਬਾਈ ✍️👌❤❤

  • @gurwindersingh8605
    @gurwindersingh8605 Před 10 měsíci +1

    ਵੀਰ ਜੀ ਵਾਹਿਗੂਰੂ ਜੀ ਚੜਦੀ ਕਲਾ ਵਿਚ ਰੱਖੇ ਤੁਹਾਨੂੰ। ਦੀਨ ਵੀਰ ਦੀ ਲਿਖਤ ਦੀ ਸਿਫ਼ਤ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ।ਵੀਰ ਜੀ ਘਟੋ ਘੱਟ ਦੀਨ ਵੀਰ ਨਾਲ਼ 8 ਤੋਂ 10 ਗੀਤ ਕਰੋ ਜੇ ਤੁਸੀ ਹੋਰ ਵੀ ਤਰੱਕੀ ਕਰਨਾ ਚਾਉਂਦੇ ਹੋ । ਜੀ ਖ਼ਾਨ ਤੇ ਗੁਰਸ਼ਬਦ ਵੀਰ ਉਨ੍ਹਾਂ ਨੇ ਦੀਨ ਵੀਰ ਨਾਲ਼ ਗੀਤ ਕੀਤੇ ਨੇ ਹੋਰ ਵੀ ਕਲਾਕਾਰਾਂ ਨੇ ਸਾਰੇ song ਓਹਨਾਂ ਦੇ ਸੁਪਰ ਹਿੱਟ ਹੋਏ ਨੇ ।

  • @sukhveerbrar8601
    @sukhveerbrar8601 Před 9 měsíci

    ਕਿੰਨਾ ਸੋਣਾ ਗਾਣਾ ਯਰ ਪਰ ਏਨੇ ਥੋੜੇ view Loki ਚੰਗੀਆ ਚੀਜ਼ਾ ਨੂੰ ਘੱਟ ਸੁਣਦੇ ਆ🥀🥀

  • @schahal9159
    @schahal9159 Před 10 měsíci +12

    Man, you made a day again. Salute for your talent.

  • @divyansh4002
    @divyansh4002 Před 10 měsíci +6

    Beautiful song beautiful video nd hustinder ''s voice... As stunning as always... And of course his acting is Apriciated 👏

  • @HarpreetSingh-jh6df
    @HarpreetSingh-jh6df Před 4 měsíci

    ਦਿਲ ਟੁੱਟਦੇ ਡੁੰਗੇ ਜਖ਼ਮ ਲਗਾ ਜਾਦੇ
    ਪਿੜ ਸਹਿਣ ਦੀ ਕਿੱਲਤ ਤਾਂ ਹੋਲੀ ਹੋਲੀ ਆਉਦੀ ਏ," ਤੇਨੂੰ ਦੇਖਣਾ ਛੱਡੀਆ, ਦੇਖੀ ਤੇਨੂੰ ਭੁੱਲ ਵੀ ਜਾਵਾ ਗੇ ਜਾਨ ਨਿੱਕਲਦੀਆ ਆਖਰ ਥੋੜਾ ਚੀਰ ਤਾਂ ਲਾਉਦੀ ਏ!!!!❤

  • @babbudhiman7882
    @babbudhiman7882 Před 2 měsíci +1

    *ਅਸਲ ਵਿੱਚ ਦੁੱਖ ਕਿਸੇ ਦੇ ਵਿਛੜਨ ਨਾਲ ਨਹੀਂ,ਸਗੋਂ ਲਾਈਆਂ ਹੋਈਆਂ ਉਮੀਦਾਂ ਤੋਂ ਹੁੰਦਾ ਹੈ।*

    • @sukhmanisingh9376
      @sukhmanisingh9376 Před 2 měsíci

      ਜੇ ਓਹੀ ਉਮੀਦਾਂ ਕੋਈ ਹੋਰ ਪੂਰੀਆਂ ਕਰ ਦੇਵੇ ਬੰਦਾ ਖੁਸ਼ ਹੋ ਸਕਦਾ 👍🏻 don't give up

  • @plumberworksolutioninpunja9592
    @plumberworksolutioninpunja9592 Před 10 měsíci +4

    ਸਿੱਧਾ ਦਿਲ ਨੂੰ ਛੂਹਦਾ ਗੀਤ ❤

  • @RaviRavi-yr1fp
    @RaviRavi-yr1fp Před 10 měsíci +4

    Nice song bro waheguru hamesha hi mehar bharya hath rakhan tohade te

  • @GurpreetPreet-jq1bg
    @GurpreetPreet-jq1bg Před 11 dny

    Kine song sohne sare hustinder de

  • @facts_6154
    @facts_6154 Před 9 měsíci

    ਵੀਰੇ ਸਿਰਾ ਲਾ ਤਾ ਯਰ ਦਿਲ ਹੀ ਨੀ ਕਰਦਾ ਕਿਸੇ ਦਾ ਹੋਰ ਗੀਤ ਸੁਣਨ ਨੂੰ ਸਵੇਰ ਦਾ repeat ਤੇ ਚੱਲ ਰਿਹਾ

  • @bosslady1437
    @bosslady1437 Před 10 měsíci +10

    On repeat.... Voice nd lyrics 👌👌👌👌👌👌👌👌👌😊

  • @AskNothing
    @AskNothing Před 10 měsíci +4

    Hustinder❤

  • @gurichouhanchouhan3825
    @gurichouhanchouhan3825 Před 6 měsíci

    ਕਿੰਨਾ ਸੋਹਣਾ ਹੁੰਦਾ ਕੀ ਉਸਨੂੰ ਮਿਲਣ ਤੋਂ ਪਹਿਲਾਂ ਕੋਈ ਮੇਰਾ ਹਾਦਸਾ ਹੋ ਜਾਂਦਾ 😢😢😢

  • @amanpreetsandhral7179
    @amanpreetsandhral7179 Před 10 měsíci

    Punjab di gal te folk wapas leke aoun aala hustinder hi aa. Ehe cheej ton koi munkar ni ho sakda . Ehe thodi rooh di khuraak aa . Har ek geet naal kive sariya di gal kar janda . Back up kitta phone photo’an labh gayia, . ❤️

  • @GurpreetsinghKSPB63
    @GurpreetsinghKSPB63 Před 8 měsíci +3

    ❤ heart touching song ❤

  • @Vaibhav-ce9nv
    @Vaibhav-ce9nv Před 10 měsíci +3

    One of the best song ever. it reminds the old Punjabi vibes when they were really at peak heads off to @deanwarring and @hustinder

  • @SimranKaur-xy6yz
    @SimranKaur-xy6yz Před 3 měsíci

    ਇਸ ਤਰਾਂ ਦੇ ਇਹ ਗੀਤ ਹੁਸਤਿੰਦਰ ਲਈ ਹੀ ਬਣੇ ਹਨ, ਅੰਦਰ ਪਹੁੰਚ ਜਾਂਦੇ ਆ

  • @akaalheakaalha6875
    @akaalheakaalha6875 Před 2 měsíci

    ਜਿਹੜੇ ਕਿਸੇ ਦਾ ਘਰ ਉਜਾੜਦੇ ਨੇ ਵਸਦੇ ਉਹਨਾਂ ਦੇ ਵੀ ਨਹੀਂ😊

  • @Thealtafmalik_
    @Thealtafmalik_ Před 10 měsíci +3

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @psstatus8678
      @psstatus8678 Před 10 měsíci

      ਬਿਆਨ ਨੀ ਕਰ ਸਕਦਾ /ਸਕਦੀ 😅

  • @GurpreetKaur-yn3yk
    @GurpreetKaur-yn3yk Před 10 měsíci +4

    ❤nice lyrics with nice voice or feeling❤

  • @AULAKHSOCH
    @AULAKHSOCH Před 10 měsíci

    ਦਿਲ , ਨੰਬਰ ਤੇ ਸ਼ਹਿਰ ਬਦਲ ਲਿਆ ਸੱਜਣਾ ਨੇ , ਜਿਸਦਾ ਡਰ ਸੀ ਓਹੀ ਗੱਲਾਂ ਹੋ ਗਈਆਂ ।

  • @VickyAthwal-ru6nv
    @VickyAthwal-ru6nv Před 24 dny

    Nice song hustnder meri love story wali gal likhti g😢😢😢😢

  • @gurmeetlehari7333
    @gurmeetlehari7333 Před 10 měsíci +3

    Heart Touching Lines and Voice ❤❤❤👍

  • @ManpreetSinghSrioa-ms8xo
    @ManpreetSinghSrioa-ms8xo Před 10 měsíci +3

    Nice 👌👌

  • @VINAYKUMAR-jh5jn
    @VINAYKUMAR-jh5jn Před měsícem

    Congratulations bro new song

  • @amandeepkaur1393
    @amandeepkaur1393 Před 2 měsíci

    ਦਿਲ ਨੰਬਰ ਤੇ ਸ਼ਹਿਰ ਬਦਲ ਲਿਆ ਸੱਜਣਾ ਨੇ ❤️❤️👌

  • @DarshanSingh-jf6bp
    @DarshanSingh-jf6bp Před 10 měsíci +3

    finally this song out now superb song❤❤😊

  • @ravnoorkaur245
    @ravnoorkaur245 Před 10 měsíci +3

    ❤ touching song 👌👌

    • @manna2968
      @manna2968 Před 10 měsíci

      czcams.com/video/P8Ox2hGwCek/video.html

  • @deepchhgan7320
    @deepchhgan7320 Před 8 měsíci

    ਬਈ ਸਾਰੀ ਕਹਾਣੀ ਮੇਰੇ ਨਾਲ ਮੈਚ ਕਰਦੀ ਆ ਯਾਰ ਪੇਲੀ ਬਾਰ ਪਿਆਰ ਕਿਤਾ ਪੀਲੀ ਬਰੀ ਟੁੱਟ ਗਈ ਯਾਰ 😢😢😢😢😢😢😢😢😢😢😢😢😢😢😢😢😢😢😢30 sep 2023😢😢😢😢

  • @KulwinderSingh-gb5xy
    @KulwinderSingh-gb5xy Před 9 měsíci +1

    ਮੈ ਤੇ ਰੋਜ ਇਹ ਗਾਣਾ 5 ਬਾਰ ਸੁਣਦਾ ਹਾਂ

  • @AshaRani-xy8bh
    @AshaRani-xy8bh Před 9 měsíci +6

    Awesome voice and so much depth in dean’s lyrics ❤

  • @harmanmalsian9134
    @harmanmalsian9134 Před 3 měsíci +1

    ਵੱਧ ਨਜ਼ਦੀਕੀ ਸਦਾ ਨਿਸ਼ਾਨੀ ਵਿਛੜਨ ਦੀ 💔

  • @ManpreetKaur-jm3rg
    @ManpreetKaur-jm3rg Před 10 měsíci +2

    Veere tusi kuchh v gaane o,o sida heart nu touch hunda wa❤😍 composition te lyrics ta end hi hunde aa❤💯👍🌸

  • @inderpalpandher3099
    @inderpalpandher3099 Před 10 měsíci +2

    Shukr aa kise Winnipeg vi bnai video 😂

  • @subhashram7508
    @subhashram7508 Před 4 měsíci

    Canada baithi hai. Main Uttar Pradesh. Jo Jo manjur Jo rab no.

  • @punj.aab_update
    @punj.aab_update Před 10 měsíci

    ਦਿਲ, ਨੰਬਰ ਤੇ ਸ਼ਹਿਰ ਬਦਲ ਲਿਆ ਸੱਜਣਾਂ ਨੇ,
    ਜਿੰਦਾ ਡਰ ਸੀ ਉਹੀ ਗੱਲਾਂ ਹੋ ਗਈਆਂ।💔

  • @Param_deol
    @Param_deol Před 10 měsíci +2

    ਬਹੁਤ ਸੋਨਾ 📝ਲਿਖਿਆ ਵੀਰੇ ਨੇ

  • @Deepvishal7
    @Deepvishal7 Před 10 měsíci

    kmaal d gall aa,, ede sohne te saaf suthre gane de 1m v aukhe hunde view... te baki lilliyan feeliyan anne wahh chaki firida views te gauna aundaa nii

  • @gurvinderatwal2928
    @gurvinderatwal2928 Před 10 měsíci +1

    Asal wich vekan nalo Sunan da najara e wakhra ❤

  • @Harpreet-mi9gs
    @Harpreet-mi9gs Před 10 měsíci +1

    ਅੱਗ ਦਿਲ 💓 ਨੂੰ ਲਾਉਦੀ ਠੰਡੀ ਯਾਦ ਮਨਾਲੀ ਦੀ 👍

  • @deepvirk8300
    @deepvirk8300 Před měsícem

    Bhai ji ❣️jitt lya

  • @nattrajoana
    @nattrajoana Před 10 měsíci +2

    ਗਵਾ ਕੇ ਭਾਲਦਾ
    ਫਿਰ ਲੱਭ ਕੇ ਗਵਾਉਂਦਾ ਏ
    ਓਹ ਪਿਆਰ ਤੋਂ ਅਗਾਹ
    ਖੌਰੇ ਕੀ ਚਾਉਂਦਾ ਏ

  • @laljitofficial
    @laljitofficial Před 10 měsíci

    Hustinder bai sirra Kuj bachhya nhi kehn no dean y ne ta Pta nhi kive likhya hou gaana

  • @indersaini2925
    @indersaini2925 Před 10 měsíci +1

    Puri tyari naal comeback kita babe 9 mahine phela gol chownk us toh badd 3 back 2 back albums

  • @anmolpreet7769
    @anmolpreet7769 Před 16 dny

    Apne which kidan diya gallan hogyia😢😢😢😢😢

  • @ankit_sinhmar0001
    @ankit_sinhmar0001 Před 10 měsíci +1

    Dil nu. Te sher bdl liya sjna ne😏

  • @gurpreetsingh-xs8mw
    @gurpreetsingh-xs8mw Před 2 měsíci +1

    ਕਿੰਨੇ ਸਾਲਾਂ ਬਾਅਦ ਆ ਰੀਆ ,
    ਚੁੱਪ ਹੋਈ ਦੀ ਯਾਦ ਆ ਰੀਆ ,,,,,
    Y eh sayr kede gane ch dsdi

  • @NITINDHIMAN001
    @NITINDHIMAN001 Před 10 měsíci

    Jazbaat hi mukkgye teriya'n galla'n kar karke...
    Hayee.. Yaad teri hanjuaa'n diya'n chhalla'n hogayiya'n..❤️
    Love bro love...❤❤

  • @user-by9ol9mh7s
    @user-by9ol9mh7s Před 9 měsíci +1

    ਹੁਸਤਿੰਦਰ ਵੀਰੇ ਸੱਚੀ ਸੌਗ ਸੁਣ ਕੇ ਰੋਣ ਨਿਕਲ਼ ਗਿਆ 😢😢😢

  • @KuldeepSingh-zy4gw
    @KuldeepSingh-zy4gw Před měsícem

    Veer ji geet bot shona shona ❤❤

  • @balrajsidhu777
    @balrajsidhu777 Před 10 měsíci +1

    Veer jma dil te lg gya gaana yr schi veer bahut vdia likhya god bless you❤

  • @SandeepSingh-xh8dq
    @SandeepSingh-xh8dq Před 10 měsíci +1

    Gol chowk song pta ni kini ku vari sunya mein sirra laata jatta ❤❤❤❤

  • @baldeepbaath
    @baldeepbaath Před 10 měsíci

    Bahut sohni video veere

  • @Nirmaan1420
    @Nirmaan1420 Před 10 měsíci +2

    Bhut sohna song jatta🫶🏻❤️‍🩹

  • @kuljeetkaurkaur435
    @kuljeetkaurkaur435 Před 9 měsíci

    Har kise the kahani likhdo ho tuc ...bot gaint song honde tuhde

  • @subhashram7508
    @subhashram7508 Před 4 měsíci

    Mera pyar tha 25 sal purana bhai.