Hopes (Official Video) Hustinder Ft Harm Franklin | Opi Music | Punjabi Songs 2023
Vložit
- čas přidán 20. 09. 2023
- Vintage Records & Lovnish Puri Presents Official Video of "Hopes" by "Hustinder" from ep "Seasons"
Subscribe Our Official CZcams Channel For Upcoming Songs : / @vintage_records
Song : Hopes
Singer/Lyrics : Hustinder
Feat. Harm Franklin
Music : Opi Music
Director/Dop : Harinder Dhindsa & Vedpal Burrak
Editor : Gobindpuriya
Colorist : Garlic Beans Studio
Video : Bigstone Studios
Ep : Seasons
Producer : Lovnish Puri
CZcams Promotions : Harpreet Harry
Digital Distribution : Sweet Chilli Digitals
Label : Vintage Records
♪Available On♪
Apple Music : / seasons-ep
open.spotify.com/album/0aXOJE...
For live Shows Contact :
CANADA : +1 647-501-0006
INDIA : +91 95783 00009
Enjoy And Stay Connected With Vintage Records ||
bit.ly/3TwExy3
#Hopes #hustinder #vintagerecords #fullalbum #punjabisong #punjabisongs #seasons
Subscribe to Vintage Records : / @vintage_records
Follow us on Facebook : profile.php?...
Follow us on Instagram : / vintage_records.ca - Hudba
ਵਧੀਆ ਕੀਤਾ ਬਾਈ ਵੀਡੀਓ ਕਰਤੀ ਗੀਤ ਦੀ, ਸੱਚੀਂ ਸੋਹਣਾ ਸੀ ਬਾਈ ਗੀਤ ਇਹ, ਇਹਨੂੰ ਲੋੜ ਵੀ ਸੀ ਵੀਡੀਓ ਦੀ.... ਬਹੁਤ ਸਾਰਾ ਪਿਆਰ ਬਾਈ...♥️
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
❤❤❤
Ryt g
Fake comment
@@SaurabhLadher-pi6reyhh
ਓਹ ਬੇਖਬਰ ਏ ਸਾਡੇ ਹਾਲ ਤੋਂ,,,,,,ਮੈੰ ਓਹਤੇ ਮਰਦਾ ਕਿੰਨੇ ਸਾਲ ਤੋੰ,,,,,,,, ਓਹ ਨਜ਼ਰ ਭਰ ਕੇ ਤੱਕ ਲੇ ਜੇ,,,,, ਇਹ ਸਾਡੇ ਲਈ ਕਮਾਲ ਹੋ ਜਾਏ,,,,, ਬਣਜੇ ਬਹਾਨਾ ਕੋਈ,,,,, ਕਿ ਗੱਲ ਤੇਰੇ ਨਾਲ ਹੋ ਜਾਏ❤❤
❤ਭਾਵੇਂ ਹਰ ਰੋਜ਼ ਨਾ ਹੋਵੇ
ਪਰ ਅੱਜ ਫਿਲਹਾਲ ਹੋਜੇ
ਜੇ ਪੁੱਛੇ ਸਾਡਾ ਹਾਲ ਤੂੰ
ਨੀ ਚੰਗਾ ਸਾਡਾ ਹਾਲ ਹੋਜੇ ❤
ਬਹੁਤ ਸੋਹਣਾ ਗਾਣਾ ਬਾਈ ਦਿਲ ਨੂੰ ਸੁਕੂਨ ਮਿਲਦਾ ਹੁਸਤਿੰਦਰ ਦੇ ਗਾਣੇ ਸੁਣ ਕੇ❤❤
ਏਹੇ ਗਾਣਾਂ ਉਦੋਂ ਆਇਆ ਜਦੋਂ ਦਿੱਲ ਟੁੱਟਿਆ ਮੇਰਾ 🥺🥺🥺,,ਝੂਠੇ ਤਾਂ ਅਸੀਂ ਦੋਵੇਂ ਹੀ ਬਹੁਤ ਆਂ , ਉਹ ਕਹਿੰਦੀ ਸੀ ਮੈਂ ਕਿਸੇ ਹੋਰ ਦੀ ਨੀ ਹੋ ਸਕਦੀ, ਮੈਂ ਕਹਿੰਦਾ ਸੀ ਤੇਰੇ ਬਿਨਾ ਮਰ ਜਾਊਂ , ਮਜਬੂਰ ਹੋ ਕੇ ਨਾ ਚਾਹੁੰਦੇ ਹੋਏ ਉਹਵੀ ਹੋਰ ਦੀ ਹੋਗੀ, ਤੇ ਜ਼ਿੰਮੇਵਾਰੀਆਂ ਨੇ ਮਰਨ ਮੈਨੂੰ ਵੀ ਨੀ ਦਿੱਤਾ 😢😢😢🥺🥺🥺
Koi nhi bai Sada Haal v Ehi Aa
ਹੱਸਦੇ ਹੀ ਰਹਿਣੇ 🎉🎉🎉🎉🎉🎉🎉🎉🎉❤❤❤❤❤❤❤❤❤❤❤ ਬਹੁਤ ਖੂਬਸੁਰਤ ਗਾਣਾ ਬਾਈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਣਜੇ ਬਹਾਨਾ ਕੋਈ ❤ ਜੇ ਗੱਲ ਤੇਰੇ ਨਾਲ ਹੋ ਜਾਵੇ❤😊
ਬਹੁਤ ਸੋਹਣਾ ਹੁਸਤਿੰਦਰ ਬਾਈ ❤❤wmk🙏
Hustinder lai kon kon like krda hai song nu
Kya baata ❤
Bhut vadia song haa..thuhde awaj v ❤❤
Bai Dil di gl gaa k suna diti thnku darling ❤️❤️💯🙏
ਬਹੁਤ ਵਧੀਆ ਗਾਣਾ ਵੀਰ ਜੀ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ
ਯਾਰ ਕੀ ਲਫ਼ਜ਼ ਲਿਖਾ ਇਸ ਗਾਣੇ ਬਾਰੇ ❤❤
Bahut Vdia song ae bro
ਬਾਈ ਜੀ ਤੁਹਾਡਾ ਗਾਣਾ ਸੁਣ ਕੇ ਮਨ ਨੂੰ ਬੜੀ ਖੁਸ਼ੀ ਮਿਲਦੀ ਹੈ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ।
Sunan to pehla like comt krde aa bai de song te
Hustinder ਬਾਈ ਦਾ ਹਰ ਇੱਕ ਗੀਤ ਏਦਾਂ ਲੱਗਦਾ ਜਿਵੇਂ ਮੇਰੇ ਤੇ ਲਿਖਿਆ ਹੋਵੇ ❤
Bahut badhiya song hai g
🤗ਸੱਜਣ❤
ਉਂਝ ਕਹਿਣੈ ਮੇਰੇ ਤੋਂ ਨਾ ਬਾਹਰ ਸੀ।
ਚੰਦਰਾ ਕਰਦਾ ਮੈਨੂੰ ਬੜਾ ਪਿਆਰ ਸੀ।
ਉਹ ਰੁੱਸ ਕੇ ਗਿਆ ਏ, ਮੁੜ ਆਵੇਗਾ।
ਓਹਦੇ ਤੇ ਮੈਨੂੰ 'ਬੜਾ ਇਤਬਾਰ ਸੀ।
ਰੁੱਸਦੀ ਤਾਂ ਉਹ ਝੱਟ ਮਨਾਉਦਾ।
ਪਿਆਰੀ ਜਿਹੀ ਗਲਵਕੜੀ ਪਾਉਂਦਾ।
ਕਰਦਾ ਮੇਰਾ ਬੜਾ ਸਤਿਕਾਰ ਸੀ।
ਉਂਝ ਕਹਿਣੈ ਮੇਰੇ ਤੋਂ ਨਾ ਬਾਹਰ ਸੀ।
ਓ ਕਮਲ਼ਾ, ਝੱਲ਼ਾ, ਬੜਾ ਕਮਾਲ ਸੀ।
ਹਰ ਗੱਲ ਮੇਰੀ ਸੀ ਸਿਰ-ਮੱਥੇ ਰੱਖਦਾ।
ਨਾ ਕਰਦਾ ਕਦੇ ਉਹ ਇਨਕਾਰ ਸੀ।
ਉਂਝ ਕਹਿਣੈ ਮੇਰੇ ਤੋਂ ਨਾ ਬਾਹਰ ਸੀ।
ਨਾ ਵਿੱਚ ਜੁਦਾਈ ਓ ਤੜਫਾਵੇਗਾ।
ਮੈਂ ਜਾਣਦੀ ਹਾਂ, ਉਹ ਆਵੇਗਾ ।
ਓਹਦਾ ਰੂਹਾਂ ਵਾਲ਼ਾ ਪਿਆਰ ਸੀ।
ਉਂਝ ਕਹਿਣੈ ਮੇਰੇ ਤੋਂ ਨਾ ਬਾਹਰ ਸੀ।
✒✒ਦੀਪਕ ਸ਼ੇਰਗੜ੍ਹ
Very nice song...❤ and video is full of amazing ❤️💯
ਤੈਨੂੰ ਚਾਹੁਣ ਦਾ ਹੀ ਜੁਰਮ ਕੀਤਾ ਸੀ ਬਸ, ਤੂੰ ਤਾਂ ਪੱਲ-ਪੱਲ ਮਰਨ ਦੀ ਸਜ਼ਾ ਦੇ ਦਿੱਤੀ💔
ਬਹੁਤ ਵਧੀਆ ❤
You are one of a kind in current punjabi music scene, different sounds, composition and looking out of league
Beautiful song
.
.
Main likha kuj tere layi ......!
Jo loka layi kamaal ho jaye ....!!
Nice atttttt siraaaaa song ❤❤❤❤❤❤❤❤
🙌🙌
Thanks for having me on this song bro was an honour ❤
Are you Indian..??
Good work brother
@@rohitrawat2723yes sir
@@only_karmanthanks g ❤
Such a nice and pleasant song 🎵 ❤
Really i miss u in every moment my Friend ❤❤ pls😔
Hustinger veere Ganna Bahut Heart Touching h❤❤
Bhot vadiya song hai veere ❤❤❤❤❤ video bhot knt hai ❤❤❤
22 hasde hi rehnde aaa. Ohde varga song koi dubara. Bht sohna song c poori punjabiyat dikh rahi c song vch
Outstanding lyrics..... Voice totally touch the heart.... Feel this song.. Like aa old memories alive again......
Wow awesome work.... I appreciate all team.....
Veer bahut sohna geet aa
Nyc ❤❤❤
❤❤
Yar main eni late kyo ho gayi thonu sunnan layi...............matlab yar dil hi kad liya tusi😊😊😊😊
❤ nice
Very nice bro 🎉 ❤
Love you hustinder veere❤....
Nice song 👌👌👌👌👌
Beautiful song ❤👉
❤❤❤❤
Waah waah...hustindra bakamaal
ਵਾਹ ਵਾਹ ਵਾਹ
🔥
❤❤❤❤❤❤❤❤
Very very nice song 🙏🙏
ਬਹੁਤ ਸੋਹਣਾ ਵੀਰ
Such a masterpie e❤
bakammmaall ✅❤️
Me likha kuj tere lai lokan lai kamaal ho jay ❤
Bohat sohna gaana ohto v vadh sohni video ❤❤
Y tu kite faahe lwye ga 😌
Video Bahut soni hai bai ji ❤
Khubsurat ❤
Boht sohna veer
Very nice song ❤ bro heart ❤touching
Very nice song ❤
Bahut hi sohna song aa lines te music bahut wadia ..naal acting da bi jwab ni..
Very nice 🎉
Waah bahut sohna likhya song ❤❤❤
Buhat sohna song likya,gayea oston vi kamaal swad aa gea
♥️♥️♥️😊
Always relatable to my life ❤
O
ਬਾਈ ਵਾਲ਼ਾ ਸੋਹਣਾ ਗਾਈਆ ਸੁਤਦਰ ਬਾਈ ਨਾਲ। ਦਿਲੋਂ ਆ ਰੱਬ ਮਹਿਰ ਕਰੇ ਤਰੱਕੀ ਕਰੋ❤
Heart touching voice veere 🖤❤️...God bless You😇😊
HUSTINDER ✨ never disappointed us 🔥🔥
Bhot vadiya song.
ਇਹ ਬੰਦਾ ਹਰ ਵਾਰ ਅਲੱਗ ਕੰਮ ਕਰਦਾ , ਮੈਟਰ ਦਾ ਵੀ ਪਤਾ ਹੋਣਾ ਚਾਹੀਦਾ ਨਹੀਂ ਟਾ ਏਨੇ singer sohna ਗੁਆਉਂਦੇ ਪਰ ਮੈਟਰ ਫੁਦੂ ਓਹਨਾ ਦਾ 🎉❤
bahut sohna song hustinder veere
Hustinder waris warga singer ✅
Melodious
Maine yo Gaana repeat pa laga rhaya Maine yo Gaana 1000 Bhar sun liya
Veere 5 ghntya da show khke 1 ghnte da show laaya tusi
Eh gal maadi lggi tuhadi baki te vdiya gaunde ho tusi
Kaint song
Bhut sohna likhda bro tu heart touching song aa❤️❤️
Hustinder veer bahut sauna song a🎉🎉🎉
Nice song ❤
Beautiful song❤
Bhut sohna geet
Good
Bhadour di Shan ... proud ❤
Siraaa ji🥰🥰
❤❤❤
❤No words for this song ❤
Fast coment me
Pretty model ❤sohna bahut lagde yellow dress ch
❤❤❤❤❤
Mai v song karna tade nl❤
❤bhuat shona song aa g
Music bohut sohna ditta ❤️👌❤️
Harm Franklin too good on this track 🔥
ਕਿਆ ਬਾਤਾਂ ਜਾਨੇ ❤❤
Great Lyrics and Music , Love to sade pinda wall de Hustinder nu ❤
Boht sohna gaana
Bn j bhana koi ❤
Ghaint verr song
❤❤❤❤❤❤❤