ਨਸ਼ੇ ਪਿੱਛੇ ਫੂ/ਕ ਲਏ 25000000 ਰੁਪਏ ! ਮਾਂ ਕਹਿੰਦੀ 'ਸਾਨੂੰ ਜ਼ਿੰਦਗੀ ਨਹੀਂ ਜਿਉਣੀ ਹੁਣ' ਨਹੀਂ ਦੇਖੀਆਂ ਜਾਂਦੀਆਂ ||

Sdílet
Vložit
  • čas přidán 27. 08. 2024
  • ਨਸ਼ੇ ਪਿੱਛੇ ਫੂ/ਕ ਲਏ 25000000 ਰੁਪਏ ! ਮਾਂ ਕਹਿੰਦੀ 'ਸਾਨੂੰ ਜ਼ਿੰਦਗੀ ਨਹੀਂ ਜਿਉਣੀ ਹੁਣ' ਨਹੀਂ ਦੇਖੀਆਂ ਜਾਂਦੀਆਂ ਤਸਵੀਰਾਂ, ਹੁਣ 2 ਟਾਈਮ ਦੀ ਰੋਟੀ ਨੂੰ ਤਰਸ ਰਿਹਾ ਪਰਿਵਾਰ
    #DailyPostPunjabi #PunjabNews #drugs #drugsmugglers #latestnews #newsofpunjab #dailypostpunjab
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

Komentáře • 193

  • @user-kt2jp5cw8f
    @user-kt2jp5cw8f Před měsícem +31

    ਕਹਿੰਦੇ ਨੇ ਹਾਲਾਤ ਚਾਹੇ ਬਦ ਤੋਂ ਵੀ ਬਦਤਰ ਹੋ ਜਾਣ ਪਰ ਔਰਤ ਕਦੇ ਨਹੀਂ ਹਾਰਦੀ । ਇਸ ਕੁੜੀ ਤੇ ਬਹੁਤ ਤਰਸ ਆਉਂਦਾ ਹੈ ਬਿਚਾਰੀ ਤੇ । ਮਾਂ ਵੀ ਆਪਣੇ ਪੁੱਤ ਕਰਕੇ ਫਸੀ ਹੋਈ ਬਰਬਾਦ ਹੋ ਗਈ ਹੈ । ਹੇ ਵਾਹਿਗੁਰੂ ਇਸ ਪਰਿਵਾਰ ਦੀ ਬਾਂਹ ਫੜ ਲੈ ।

  • @shivanisharma5562
    @shivanisharma5562 Před měsícem +31

    ਅਪਣੇ ਪੂਤ ਨੂੰ ਲੂਧਿਆਣਾ ਵਾਲਾ ਵੀਰ ਗੂਰਪਰੀਤ ਮਨੂੱਖਤਾ ਦੀ ਸੇਵਾ ਸੰਭਾਲ ਵਾਲੇ ਵੀਰ ਨੂੰ ਮਿਲੋ, ਸ਼ਭ ਠੀਕ ਹੋ ਜਾਵੇਗਾ

    • @royalkennel2001
      @royalkennel2001 Před měsícem +1

      इसको सोनीपत हर्ष नशामुक्ति सेंटर पर भेजो, ये तो क्या इसका बाप भी नशा छोड़ देगा

  • @gurjeetkaur9238
    @gurjeetkaur9238 Před měsícem +19

    ਪਰਵਾਰ ਤੈਨੂੰ ਪਿਆਰ ਕਰਦਾ ਪਰ ਤੂੰ ਨਸ਼ੇ ਨੂੰ ਪਿਆਰ ਕਰਦਾ ਆਪਣਾ ਪਰਵਾਰ ਮਾਂ ਬੱਚੇ ਵਲ ਦੇਖ 🙏

  • @GrewalPavitar
    @GrewalPavitar Před měsícem +40

    ਭਾਈ ਅੰਮ੍ਰਿਤਪਾਲ ਸਿੰਘ ਦੀ ਸਪੀਚ ਸੁਣੋ ਜਿਸਨੂੰ ਸੁਣਕੇ ਕਈ ਨੌਜਵਾਨਾਂ ਨੇ ਨਸ਼ਾ ਛੱਡਿਆ ਹੈ ਪਰ ਗੁਰਬਾਣੀ ਜਰੂਰ ਪੜਿਆ ਕਰੋ

    • @royalkennel2001
      @royalkennel2001 Před měsícem +1

      मूत्रपाल इसको इससे ज्यादा खतरनाक नशे पर लगवा देगा देशद्रोह के 😢😢

  • @gurdeepsinghsoutha5196
    @gurdeepsinghsoutha5196 Před měsícem +12

    ਇਹ ਬੰਦਾ ਨਸ਼ਾ ਨੀ ਛੱਡ ਸਕਦਾ ਇਹਨੂੰ ਕੋਈ ਟੈਨਸ਼ਨ ਨੀ ਜੇ ਪਰਿਵਾਰ ਦਾ ਮਾਂ ਦਾ ਦੁੱਖ ਹੁੰਦਾ ਹੁਣ ਨੂੰ ਨਸ਼ਾ ਛੱਡਿਆ ਹੁੰਦਾ 😢😢😢

  • @kulvindersarao5221
    @kulvindersarao5221 Před měsícem +19

    ਇੱਕ ਵਾਰ ਕਮੈਂਟ ਪੜ੍ਹਨ ਵਾਲੇ ਅਰਦਾਸ ਜਰੂਰ ਕਰਿਓ ਜੀ

  • @user-em5nl5tx2b
    @user-em5nl5tx2b Před měsícem +51

    ਇਹ ਪੰਜਾਬ ਸਰਕਾਰ ਦੀ ਪੰਜਾਬੀਆਂ ਨੂੰ ਦੇਣ ਹੈ।

    • @user-xx3wr7or8n
      @user-xx3wr7or8n Před měsícem +8

      Galat bai saade ta koi muh ch ni paake jaanda mehnat di kamai Karan fer Karan Nasha Punjab sarkar nu badnaam na karo

    • @pamajawadha5325
      @pamajawadha5325 Před měsícem +3

      Sada ta koi nhi muh vich pa gi chita

    • @Babaljohal5
      @Babaljohal5 Před měsícem

      @@user-xx3wr7or8nbilkul jina tym sada kuj khan da man nhi sanu koi bado badi ne de skde sarkara nu badnam krna band kro

    • @sabi-mansa
      @sabi-mansa Před měsícem +1

      ਭੰਡ ਬੁੱਚੜ ਭਜਾਓ ਦੇ ਬਚਾਓ

    • @MandeepKaur-xp7xk
      @MandeepKaur-xp7xk Před měsícem

      Eh sab akali congres de den ha lok sath den sab sahi hoju

  • @RanjeetSandhu-ne4wr
    @RanjeetSandhu-ne4wr Před měsícem +11

    ਛੱਡ ਦੇ ਨੱਛਾ ਬਹੁਤ ਵਧੀਆ ਪਰਿਵਾਰ 😢😢😢

  • @gurjitkaur1623
    @gurjitkaur1623 Před měsícem +6

    ਪੰਜਾਬ ਸਰਕਾਰ ਨੇ ਕੁਝ ਨਹੀ ਕਰਨਾ ਭਾਈ ਗੁਰਪਰੀਤ ਸਿੰਘ ਜੀ ਨੂੰ ਲੁਧਿਆਣੇ ਵਾਲਿਆ ਨੂੰ ਮਿਲੋ

  • @gurjeetkaur9238
    @gurjeetkaur9238 Před měsícem +11

    ਪੁੱਤ ਸਭ ਤੇਰੇ ਮਨ ਦੀ ਖੇਡ ਹੈ ਤੂੰ ਪੱਕਾ ਇਰਾਦਾ ਕਰ ਉਹ ਰਸਤਾ ਛੱਡ ਗੁਰਬਾਣੀ ਵਾਲਾ ਰਸਤਾ ਅਪਣਾ ਆਪਣੇ ਆਪ ਨੂੰ ਇੱਧਰ ਲਾ ਵਿਹਲਾ ਨਾ ਰਹਿ ਮਾੜੀ ਸੰਗਤ ਛੱਡ ਇਹ ਤੇਰੇ ਕੰਟਰੌਲ ਚ, ਹੈ ਪੱਕਾ ਇਰਾਦਾ ਕਰ ਹਾਂ ਮੈ ਨਸ਼ਾ ਛੱਡਣਾ ਗੁਰਬਾਣੀ ਸੁਣਨੀ ਪੜਨੀ ਸਮਝਣੀ ਹੈ ਬਿਲਕੁਲ ਠੀਕ ਹੋ ਜਾਂਵੇ ਜਾਨ ਤਾਂ ਨਿਕਲਦੀ ਨਹੀਂ ਇਹ ਸ਼ੈਤਾਨ ਮਨ ਹੈ ਧੰਨਵਾਦ ਬੇਟਾ 🙏

    • @Repost372
      @Repost372 Před měsícem +1

      Shi kea me v face kita

  • @KuldeepSingh-yt2fi
    @KuldeepSingh-yt2fi Před měsícem +11

    ਮੇਰੇ ਭਰਾ ਮੈਂ ਵੀ ਨਸ਼ਾ ਤੇਰੇ ਵਾਂਗੂੰ ਕਰਦਾ ਸੀ ਬਹੁਤ ਜਿਆਦਾ ਅੱਜ ਬਿਲਕੁਲ ਸਰਦਾਰ ਹਾਂ ਇਜਤ ਪੂਰੀ ਟੌਰ ਪੂਰੀ ਪੈਸਾ ਫੁੱਲ ਬੱਚੇ ਖੁਸ਼ ਘਰ ਸੋਣਾ ਗੱਡੀ ਕੋਲ ਮੇਰਾ ਭਰਾ ਛੱਡ ਦੇ ਫੈਮਲੀ ਖੁਸ਼ ਰਹਿਣਗੇ ਬੱਚੇ ਮੇਰਾ ਭਰਾ ਜਿੰਦਗੀ ਜੀ ਕੇ

  • @gurarpansingh3475
    @gurarpansingh3475 Před měsícem +6

    ਆਪਣੇ ਪੁੱਤ ਨੂੰ ਮਨੂੱਖਤਾ ਦੀ ਸੇਵਾ ਕਰਨ ਵਾਲੇ ਗੁਰਪ੍ਰੀਤ ਨੂੰ ਮਿਲੋ ਤੁਹਾਡਾ ਘਰ ਠੀਕ ਹੋ ਜਾਵੇ ਵਾਹਿਗੁਰੂ ਜੀ ਮਹਿਰ ਜ਼ਰੂਰ ਕਰਨਗੇ ਜਹਿੜਾ ਬੰਦਾ ਆਪਣੇ ਮੂੰਹੋਂ ਨਸ਼ਾ ਛੱਡਣ ਦੀ ਕਹਿ ਦੇਵੇ ਤਾਂ ਉਮੀਦ ਹੁੰਦੀ ਐ ਵਾਹਿਗੁਰੂ ਜੀ ਇਸ ਘਰ ਪਰਿਵਾਰ ਤੇ ਆਪਣਾ ਮਹਿਰਾਂ ਭਰਿਆ ਹੱਥ ਰੱਖੋ ਘਰ ਦੁਵਾਰਾ ਪਹਿਲਾਂ ਵਾਂਗੂੰ ਚੱਲ ਜਾਵੇ

  • @Sandeep_Sandhu
    @Sandeep_Sandhu Před měsícem +6

    ਸਾਰੇ ਪੰਜਾਬ ਦਾ ਇਹੋ ਹਾਲ ਕਰਤਾ,ਆਮ ਆਦਮੀ ਪਾਰਟੀ ਨੇ ਤੇ ਅੱਗੇ ਨਾਲੋਂ ਵੀ ਜਿਆਦਾ ਕਰਤਾ ਨਸ਼ਾ,ਮੇਰੀ ਵੀ ਇਹੋ ਸਟੋਰੀ ਆ,ਵਾਹਿਗੁਰੂ ਜੀ ਤੁਸੀ ਕਰੋ ਕਿਰਪਾ 🙏🏻😭🙏🏻

    • @royalkennel2001
      @royalkennel2001 Před měsícem +1

      सरकार कौनसा तुमको घर देके जाती है चिट्ठा? तुम मत पियो। कोई धक्के से थोड़ी पिलाता है? ऐसे तो बाजार में जहर भी मिलता है तुम वो क्यू नही पीते??😂 अपनी नालायकी का दोष सरकार पर डाल कर पल्ला झाड़ लेना बहुत आसान है।

  • @sukhmanderSinghGillsukhmanderS
    @sukhmanderSinghGillsukhmanderS Před měsícem +24

    ਕੋਈ ਤੂੰ ਮਰਨ ਨਹੀ ਲੱਗਿਆ ਇੱਕ ਤਾਂ ਤੈਨੂੰ ਵਹਿਮ ਆ ਤੇ ਦੂਸਰਾ ਤੂੰ ਮਡੀਰ ਦਾ ਸਾਥ ਛੱਡ ਦੇ ਕੁਝ ਨਹੀ ਹੋਣ ਲੱਗਾ 5, 7 ਦਿਨ ਤੌੜ ਲੱਗੇਗੀ ਹੋਰ ਕੁਝ ਨਹੀ ਹੋਣਾ ਨਸ਼ੇ ਵੱਲ ਵੇਖਣ ਦੀ ਬਜਾਏ ਆਪਣੇ ਪਰਿਵਾਰ ਵੱਲ ਵੇਖ

    • @HarjinderKaur-sq5cx
      @HarjinderKaur-sq5cx Před měsícem

      Nasha chadan nal ni marda koi khaan nal marda

    • @Husky7766
      @Husky7766 Před měsícem

      Par sister jeda krda hoye onde layi shayad muskil hai
      Mei. Australia ch rehabilitation centre ch job krda si ek percent out of 100 percent hai jo Chad Gaye baaki sab ek nu khtam ta doosra la lya

  • @user-of6ev8ry5h
    @user-of6ev8ry5h Před měsícem +3

    ਵਾਹਿਗੁਰੂ ਜੀ ਨਿੱਕੀ ਬੱਚੀ ਅਤੇ ਮਾਂ ਤੇ ਘਰਵਾਲੀ ਦੀ ਅਰਦਾਸ ਜ਼ਰੂਰ ਸੁਣੋ

  • @prabhjotkaur629
    @prabhjotkaur629 Před měsícem +2

    ਵਹਿਗੁਰੂ ਕਿਰਪਾ ਕਰਨ ਗੁਰਸਿਖਾਂ ਦੀ ਸੰਗਤ ਬਖਸ਼ਣ ਔਰਤ ਹੀ ਔਰਤ ਦੀ ਦੁਸ਼ਮਣ ਤੇ ਔਰਤ ਹੀ ਔਰਤ ਦੀ ਦੁਸ਼ਮਣ ਮੈ ਇਸ ਸੱਸ ਮਾਂ ਦਾ ਬਹੁਤ ਸਤਿਕਾਰ ਮਾਣ ਨਾਲ ਧੰਨਵਾਦ ਕਰਦੀ ਹੈ ਜਿਸਨੋ ਨੂਹ ਪੋਤੀ ਕੋਈ ਕਮੀ ਨਹੀਂ ਅਉਣ ਦਿੱਤੀ ਭੈਣ ਵਾਹਿਗੁਰੂ ਕਿਰਪਾ ਕਰਨ ਪੁੱਤ ਤੈਨੂੰ ਮਾੜੇ ਪਾਸੇ ਲਾ ਕੇ ਚਲੇਗੇ ਤੈਨੂੰ ਸਮਝ ਨਹੀਂ ਆਈ

  • @pavitarjeet
    @pavitarjeet Před měsícem +20

    ਬੇਟਾ ਆਪਣੇ ਪਰਿਵਾਰ ਵੱਲ ਵੇਖ ਮਾਂ ਪਤਨੀ ਬੇਟੀ ਕਿੰਨੀ ਪਿਆਰੀ ਆਵੇਖ ਕੇ ਮਨ ਬਹੁਤ ਦੁਖੀ ਹੋ ਇਆ

  • @technicalanuji802
    @technicalanuji802 Před měsícem +5

    ਲਾਲ ਸ਼ਰਟ ਆਲੇ ਵੀਰ ਜੇ ਮੇਰਾ ਕਮੈਟ ਪੜੇ ਤਾਂ ਮੈਨੂੰ ਰਿਪਲਾਈ ਦ‌ਈ ਏਸ ਕਮੈਟ ਨੀਚੇ

  • @user-ok9yu4pi2r
    @user-ok9yu4pi2r Před měsícem +2

    ਜਿੰਨਾ ਚਿਰ ਬੰਦਾ ਇਸਦਾ ਇਲਜ਼ਾਮ ਕਿਸੇ ਦੂਸਰੇ ਤੇ ਲਾਉਦਾ ਰਹੂਗਾ ਉਨ੍ਹਾਂ ਚਿਰ ਛੱਡ ਨਹੀਂ ਸਕਦਾ।ਸਿੱਧਾ ਹੋ ਕੇ ਆਪਣੀ ਗਲਤੀ ਮੰਨੇ।

    • @pek1240
      @pek1240 Před měsícem

      sahi kiha ji tusi koi doja ni la sakda apni galti manni paini aa fer shad sakda ona chir nahigal sirf 5 7 din di aa tod lagdi aa fer ta dimagi he reh janda sareerak nahi rehnda

  • @dhaliwalvlogs2181
    @dhaliwalvlogs2181 Před měsícem +5

    Waheguru ji 🙏

  • @satwinderkaur2100
    @satwinderkaur2100 Před měsícem +4

    Waheguru Ji mehar karo God bless you ❤🙏

  • @harpreetrai6257
    @harpreetrai6257 Před měsícem +5

    Waheguru mehar kra y

  • @gurpalsingh5609
    @gurpalsingh5609 Před měsícem +4

    ਪੁੱਤਰ ਆਪਦੀ ਮਾਂ ਅਤੇ ਪਤਨੀ ਅਤੇ ਬੱਚੀ ਵਲ ਦੇਖ

  • @HarryFatehpur
    @HarryFatehpur Před měsícem +5

    Wmk🙏

  • @user-wu2yn4oc5u
    @user-wu2yn4oc5u Před měsícem +1

    Bahut vdya kita Punjabi channel nu salaam ik nahi sareya ghra ch ghar ghar ja k sab da interview karo daryo na sara Punjab dikhao 😢😢😢😢

  • @SukhwinderSingh-qb5sk
    @SukhwinderSingh-qb5sk Před měsícem +4

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ

  • @sukhdeepsinghclass-7broll-442
    @sukhdeepsinghclass-7broll-442 Před měsícem +4

    Wahaguru ji es pariwar ke upar apna mihar bharya hath 6

  • @SatnamSingh-su3kq
    @SatnamSingh-su3kq Před měsícem +1

    Waheguru ji

  • @user-wo8nc8ll7j
    @user-wo8nc8ll7j Před měsícem +1

    ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਹੀਂ ਤਾਂ ਸ਼ਰੇਆਮ ਵਿਕਦਾ ।

  • @SukhwinderSingh-qb5sk
    @SukhwinderSingh-qb5sk Před měsícem +2

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @RameshKumar-fr1vz
    @RameshKumar-fr1vz Před měsícem +7

    ਲਖ ਦੀ ਲਾਹਨਤ ਕੰਜਰਾਂ ਮਾਂ ਕੋਲ ਬੈਠੀ ਜ਼ਨਾਨੀ ਕੋਲ ਬੈਠੀ ਤੈਨੂੰ ਬਿਲਕੁਲ ਵੀ ਅਫਸੋਸ ਹੈਨ੍ਹੀ ਦੰਦ ਕੱਢ ਕੇ ਹਸ ਰਿਹਾ ਧੰਨ ਹੈ ਮਾਂ ਤੇ ਭੈਣ ਸਚ ਇਹ ਤੂ ਹੈ ਛਿੱਤਰਾਂ ਦੇ ਲਾਇਕ ਤੇਰਾ ਡੰਗਰ ਦਾ ਬੂਥਾ ਤੇ ਜੋ ਤੇਰੇ ਤੋਂ ਦੂਖੀ ਹਨ ਉਹਨਾਂ ਵਲ ਝਾਕ ਕੇ ਸਾਡਾ ਵੀ ਮੰਨ ਦੁਖੀ ਹੋ ਗਿਆ ਸਾਲੇਆ ਮਾਂ ਤੇ ਜ਼ਨਾਨੀ ਨਹੀਂ ਦਿਖਦੀ ਤੁ ਅਜ਼ ਵੀ ਰਜ਼ ਕੇ ਜਲੂਸ ਕੱਢ ਤੇ ਕਢਾ ਰਿਹਾ ਹਜੈ ਵੀ ਮੋਕਾ ਛੱਡ ਦੇ ਨਹੀਂ ਤਾਂ ਤੂ ਵੀ ਫੂਕੈਆ ਜਾਵੇਂਗਾ ਇੱਕ ਦਿਨ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏

    • @Babaljohal5
      @Babaljohal5 Před měsícem

      Nashe wle da koi kasoor ni veere halat e aida da paida ho jnde pro punjabi tv te vko jina loka ne shdya ohna ne v ayi kuj dsya

    • @Preetikaurjatti
      @Preetikaurjatti Před měsícem

      😮😢 ji

  • @tajwrsingh5990
    @tajwrsingh5990 Před měsícem +3

    ਵੀਰੇ ਗੁਰਬਾਣੀ ਪੜ੍ਹ ਤੇ ਸੁਣ ,, ਭਾਈ ਅਮ੍ਰਿਤਪਾਲ ਸਿੰਘ ਦੀ ਸਪੀਚ ਸੁਣ ,, ਆਪਣੇ ਨਸੇ ਵਾਲੇ ਯਾਰਾਂ ਦੋਸਤਾਂ ਨੂੰ ਸਦਾ ਲਈ ਛੱਡ ,, ਤੋੜ ਲੱਗਣ ਤੇ ਇਧਰ-ਉਧਰ ਫੈਮਲੀ ਨਾਲ ਘੁੰਮ ਲਿਆ ਕਰੋ ,,
    ਅਗਰ ਫੇਰ ਵੀ ਹਲ ਨਹੀ ਤਾਂ NA ਮੀਟਿੰਗ ਲਗਾ ਜਾ ਕੇ 100 % ਠੀਕ ਹੋ ਜਾਣਾ ਤੂੰ ਵੀਰ ਜੀ
    ਪੰਜਾਬ ਸਰਕਾਰ ਫੇਲ 👎🏻 ਪੰਜਾਬ ਛੇਵਾਂ ਦਰਿਆ ਨਸਿਆ ਦਾ ,
    ਪੰਜਾਬ ਦੀ ਨੌਜਵਾਨੀ ਨੂੰ ਬਚਾਓ 🙏🏻

  • @parvindersingh5710
    @parvindersingh5710 Před měsícem +3

    Waheguru Waheguru Waheguru

  • @freshkabaddi3063
    @freshkabaddi3063 Před měsícem +2

    Waheguru tenu mat bakhshe veer

  • @user-wu2yn4oc5u
    @user-wu2yn4oc5u Před měsícem +1

    Maa dekh lo haye o rabba meri bhain da haal dekhlo meri kudi dekhlo 😢😢😢😢 haye o rabba bacha lo rabba 😢😢🙏🙏

  • @amanpreetsingh7736
    @amanpreetsingh7736 Před měsícem +3

    Waheguru mehar kre

  • @HardeepSingh-sr2gk
    @HardeepSingh-sr2gk Před měsícem +2

    Waheguru. Ji

  • @sukhrajbhullar466
    @sukhrajbhullar466 Před měsícem +2

    ਭਗਵੰਤ ਮਾਨਾ ਅਫੀਮ ਭੁੱਕੀ ਦੇ ਠੇਕੇ ਖੋਲ੍ਹ ਦੇ, ਜਵਾਨੀ ਬਚ ਜੂ ਸਾਡੀ

    • @royalkennel2001
      @royalkennel2001 Před měsícem +1

      😂😂😂😂तुम नशेड़ी नशा नही छोड़ सकते😂😂😂 ये तो वही बात हो गई शराबी ने दारू छोड़ने के बदले बीयर की मांग कर दी हो😂😂😂

  • @sonnyputt6463
    @sonnyputt6463 Před měsícem +2

    Waheguru mehar kro g

  • @fakeid8370
    @fakeid8370 Před měsícem +3

    Waheguru mehar kare family te

  • @MahenderKaur-dr5tb
    @MahenderKaur-dr5tb Před měsícem +4

    ਸਰਮ ਕਰ ਅਜੇ ਵੀ ਹੱਸਦਾ

  • @ParamjitSingh-pb1cv
    @ParamjitSingh-pb1cv Před měsícem +1

    ਛੱਡ ਦੇ ਭਰਾਵਾ🖐 ਅੱਗੇ ਕੁਝ ਨਹੀਂ ਬਚਿਆ 🖐ਆਪਣੀ ਫੈਮਲੀ ਵੇਖ 🙏🙏🙏🙏

  • @user-un7qn1bn1i
    @user-un7qn1bn1i Před měsícem +1

    Maa ji rbb sb thik krega chinta na kro

  • @jotkaur07868
    @jotkaur07868 Před měsícem

    😢😢😢😢sai g mehr kreyo pariwar te

  • @GuriWaraich-uf5uu
    @GuriWaraich-uf5uu Před měsícem +2

    Waheguru ji🙏🙏🙏🙏🙏 mehar karn🙏🙏🙏🙏🙏

  • @user-wu2yn4oc5u
    @user-wu2yn4oc5u Před měsícem +1

    Sharm karle kujh hun v tait pya teri janani koi hor hundi kado di bhajj jandi par tu kanjra sudar ja pariwaar samb le mammi nu dekh apni bachi nu dekh massa chuth janda nasha fher shuru kar dinda Tu dwai le man nu samja gurughar ja tenu rab hosla deu starting ta kar man ta samja apna hun na chadya ta tenu lakh di lahnat j chad ta tenu te tere pariwaar bahut sara pyar from Punjab bolda 🙏🙏🙏😢😢

  • @user-vh9fz4zy1v
    @user-vh9fz4zy1v Před měsícem

    Waheguru mehar kro parvar te

  • @user-dq4wf8ev9q
    @user-dq4wf8ev9q Před měsícem +1

    Waheguru mehr kro ji sab te .sare nashe waleya nu samat de🙏🙏🙏

  • @simarjatt186
    @simarjatt186 Před měsícem +1

    Waheguru ji mehar kareo 🙏🙏🙏

  • @user-pn6bm9ni3j
    @user-pn6bm9ni3j Před měsícem +1

    Waheguru. Ji. Wahegur. Ji. Mehar. Kro

  • @RanjeetSandhu-ne4wr
    @RanjeetSandhu-ne4wr Před měsícem +3

    ਕਿੰਨੀ ਪਿਆਰੀ ਬੇਟੀ

  • @OfficialAllAboutThings
    @OfficialAllAboutThings Před měsícem +2

    🙏🙏🙏🙏🙏🙏🙏

  • @PreetKaur-jx1oo
    @PreetKaur-jx1oo Před měsícem

    Waheguru sache patshah is pariwar te kirpa kro.aunty g amritvela sambhalo svere path kro

  • @gurmukhsinghmojukhera7174
    @gurmukhsinghmojukhera7174 Před měsícem

    Sachepatsha ji kirpa karo veer ji te😢

  • @davinderdavinder4703
    @davinderdavinder4703 Před měsícem +2

    Ess nu Adis vee pakka

  • @gurjitkaur1623
    @gurjitkaur1623 Před měsícem

    ਸਰਕਾਰ ਸਰਕਾਰ ਲਾਈ ਆ ਸਰਕਾਰਾ ਹੀ ਤਾਂ ਵਿਕਾਉਦੀਆ ਨਸ਼ਾ

  • @VickySingh-no2lo
    @VickySingh-no2lo Před měsícem +1

    Wahigru mehar karo punjab te

  • @Paramjeet-v9k
    @Paramjeet-v9k Před měsícem +2

    Wahaguru wahaguru japu pyario sab thik hu ju ga

  • @jasbirsingh4945
    @jasbirsingh4945 Před měsícem +6

    Waheguru ji kirpa karo parvar te

  • @BalwinderKaur-py8jt
    @BalwinderKaur-py8jt Před měsícem +1

    ਭਗਵੰਤ ਮਾਨ ਅਜੀਬ ਘਰ ਉਜੜੀ ਜਾਂਦੇ ਦੁਖੀ ਹਨ ਨਸ਼ੇ ਦਾ ਆਈ।ਹਲ ਕਰੋ

  • @GurbaazSingh-yk5zb
    @GurbaazSingh-yk5zb Před měsícem +2

    😢😢😢

  • @royalkennel2001
    @royalkennel2001 Před měsícem +1

    इसकी बीवी को भगवान ने सजा दी है अपने मां बाप से गद्दारी करने की।

  • @VikramSend
    @VikramSend Před měsícem +3

    Manukhta di sewa vale mintu veer nal sampark karo jrur help karnge

  • @gurmeet3684
    @gurmeet3684 Před měsícem +2

    Waheguru ji chitte ne ghar barbad kr ditte mava bahut dukhi ho gyia😢😢😢😢😢😢😢😢

  • @mehra6889
    @mehra6889 Před měsícem +1

    ਪੈਸਾ ਤਾ ਵਾਪਿਸ ਆ ਜਾਵੇਗਾ ਸਬ ਤੋ ਵੱਡਾ ਧਨ ਸਰੀਰ ਹੈ ਊਹ ਤੰਦਰੁਸਤ ਤਾ ਸਬ ਠੀਕ ਹੈ ਮੈ 2013 ..2014 ਨਸਾ ਕੀਤਾ ਤੇ 2015 ਵਿੱਚ accident hua. ਤੇ ਅੱਗ ਲੰਗ ਗਈ ਸੀ ਚਾਰ ਸਾਲ ਇਕੋ ਕਮਰੇ ਪਿਆ ਰਿਹਾ ਸੀ ਦੋਨੇ ਲੱਤਾ ਜੁੜ ਗਈਆ ਡਾਕਟਰ ਨੇ ਦੌ ਲੱਖ ਮੰਗ ਲਿਆ ਹਲੇ ਵੀ ਪੂਰੀ ਤਰਹਾ ਠੀਕ ਨਹੀ ਪੈਸਾ ਬਹੂਤ ਲੱਗ ਗਿਆ ਇੱਕ ਲੱਤ ਦਾ ਉਪਰੇਸ਼ਣ ਪਿਛਲੇ ਮਹੀਨੇ ਦੀ 22 ਤਾਰੀਕ ਨੂੰ ਕਰਵਾ ਲਿਆ ਇੱਕ ਰਿਹ ਗਈਆ ਸਬ ਬਰਬਾਦ ਕੀਤਾ ਨਸੇ ਨੇ

  • @AmanjeetSingh-ki8hf
    @AmanjeetSingh-ki8hf Před měsícem +1

    Waheguru Ji Mehar karo 🙏🏻🙏🏻

  • @KuldeepKaur-nu5fy
    @KuldeepKaur-nu5fy Před měsícem +4

    Mai Gagandeep Singh ne 12 sal nasha karke sadea veer amli har roz soch da ki kal nasha ni karde ajj da din kru. jis din ohh kal ajj ch badal gyi nasha shutt ju. Sareer nu tangg ta Krna hi painda ,amli marda ni

  • @GurbaazSingh-yk5zb
    @GurbaazSingh-yk5zb Před měsícem +3

    Veer di halap kro 😢

  • @AshwaniKumar-tp7me
    @AshwaniKumar-tp7me Před měsícem +3

    Bai yar apna dil pakka kar sarkar ne kuch nahi karna.

  • @inder3649
    @inder3649 Před měsícem

    Waheguru ji 🙏🙏🙏🙏🙏

  • @sukhmeetbajwa730
    @sukhmeetbajwa730 Před měsícem +1

    ਭੈਣ ਦੀਆਂ ਅੱਖਾਂ ਤੋਂ ਪਤਾ ਲੱਗਦਾ ਕਿਨੀ ਦੁਖੀ ਆ

  • @HardeepSingh-sr2gk
    @HardeepSingh-sr2gk Před měsícem +1

    Waheguru. Ji. Kokri. Moga

  • @user-hd4gi9zo4t
    @user-hd4gi9zo4t Před měsícem

    🙏🙏

  • @pinka1990
    @pinka1990 Před měsícem +1

    Amritpal nu bahar kadao jail cho

  • @user-xl7wm7qb3l
    @user-xl7wm7qb3l Před měsícem +1

    Sade lider te Sadi police di Mehar bani aa chita

  • @PardeepSingh-bf4zl
    @PardeepSingh-bf4zl Před měsícem +1

    Rab mehar Karan ina te

  • @RajSingh-lt1vu
    @RajSingh-lt1vu Před měsícem

    Maa piyo di halt dekhi nhi jandi yr parmatma bcha le baceyan nu maa v roltiyan

  • @ParamVirdi-jx6ut
    @ParamVirdi-jx6ut Před měsícem +2

    Vichari gharvali kive dakhdi a taras a riha Haye maa roi jandi a

  • @sidhumoosewalapb65565
    @sidhumoosewalapb65565 Před měsícem

    mata ji dukh ta mawa nu hi hunda meri ma b kde ida hi rondi hundi c mai 2005 to shuru kita c nsha ohda nwa nwa chita aya c te hun jke sudreya mai 25 center ktee fir lst center himachal ktya fr jake aj hun mainu pura ik saal te ik mhina hogya jo har trikde de nshe krda c aj sbkuj shdke betha na koi goli na feem na daru na beer kuj b ni bss krn kron wala prmatma thori jehi himat krni pendi aaa 🙏❤️baba prmatma ne jida mere te mehar kiti ik din tada putt b jldi thik howega🙏

  • @user-bc3bt8mh5u
    @user-bc3bt8mh5u Před měsícem

    😢😢😢😢😢🙏

  • @user-ix4zr1ee1v
    @user-ix4zr1ee1v Před měsícem

    veer ji mai boht chitta peenda c but mai hun bilkul chad ta mai medicin layi c VANDNA HOSPITAL BATHINDA TO MAI roj da 2:50 to 3 gram peenda c aaj waheguru ji di puri kirpa aa mai medicin v chad ti mere kol v 1 beti aa

  • @varinkumar123
    @varinkumar123 Před měsícem

    Veer d support kro

  • @pindawale-bi5vi
    @pindawale-bi5vi Před měsícem +2

    Bai dwai laa la center to eda ki Mrn lgga tu.. Jhote wrga haa tu..

  • @devil.com1070
    @devil.com1070 Před měsícem

    ਮਾ ਰੋਂਦੀ ਦੇਖੀ ਨਹੀਂ ਜਾਂਦੀ😢😢😢

  • @pamajawadha5325
    @pamajawadha5325 Před měsícem +4

    Is nu jail vich bhej deo police to parcha pava deo nasa sut jao hor kou hal nhi

    • @shivanisharma5562
      @shivanisharma5562 Před měsícem +1

      ਪਟਿਆਲਾ ਜੇਲ ਵਿੱਚ ਸ਼ਰੇਆਮ ਮਿਲਦਾ ਹੈ ਚਿੱਟਾ, ਫੋਨ ਕਰਦੇਂ ਹਨ ਕੈਦੀ ਘਰ ਜੇਲ੍ਹ ਵਿਚੋਂ, ਪੈਸੇ ਪੂਲੀਸ ਵਾਲ਼ੇ ਨੰਬਰ ਦੱਸਦੇ ਹਨ, ਪੈਸਾਂ ਘਰਦੇ ਪਾ ਦਿੰਦੇ ਹਨ, ਨਸ਼ਾ ਖੂਲਾ ਮਿਲ਼ਦਾ ਹੈ

    • @gurdeepsingh0786
      @gurdeepsingh0786 Před měsícem +1

      ver jail wich ta isto bi jayda nasha wa

  • @ranjitkaur-vg4vc
    @ranjitkaur-vg4vc Před měsícem +2

    Mere husband v eda e krde 35 lakh da nasha kr lya bda tolerance kita, rehab centre ch v 15 war admit kraya but eh parmatma e chuda skda

  • @dheer_saab_noor
    @dheer_saab_noor Před měsícem

    Mata bahut changi aa

  • @harrykallah4404
    @harrykallah4404 Před měsícem

    ਵੀਰ ਜੀ ਜਿਨ੍ਹਾਂ ਟਾਈਮ ਇੰਜ ਨਹੀਂ ਹੁੰਦੇ ਉਨ੍ਹਾਂ ਟਾਈਮ ਕੁਝ ਨਹੀਂ ਹੁਣ ਜਿਸ area ਵਿੱਚ ਪੁਲਸ ਸਟੇਸ਼ਨ ਦਾ jimvar area ਉਸ ਵਿੱਚ ਜੋ ਨਾਸ਼ ਵੇਚ ਦਾ ਫੜ ਜਾਂਦੇ ਤੇ ਪੂਰੇ ਪੁਲਸ ਥਾਣੇ ਨੂੰ suspend ਕਰ ਦੇਣਾ ਚਾਹੀਦਾ ਆ

  • @shashiprabha8505
    @shashiprabha8505 Před měsícem

    जी , आंटी इनको गांव हंसनपूरा पक्खोवाल रोड लुधियाना लेकर आ जावो यह जवान ठीक हो जायेगा

  • @SukhjeetKaur-ck6ll
    @SukhjeetKaur-ck6ll Před měsícem +3

    Manukhta de seava veer gurpreet😊 kol jao laudana

  • @Simarjitshergill
    @Simarjitshergill Před měsícem

    Mere bete di v eho kahani a,sachi es srkar ne jyada chitta lia ta bht miln lg gia,nashe wala bande nu kise da pyar nhi hunda na maa na vahuti na beti meri v shoti poti a ki kariye bhaine ghar ghar di kahani a main v eho sochdi c k main suside kar lma hun bete da ilaz kraya a hun shadeya a,aje v dar lgdai v fr na nashe krn lg je

  • @banarsilal7275
    @banarsilal7275 Před měsícem +2

    Punjab sarkaran di den aa. Nashiyan ne Punjab diyanjwaniyan kha layan naujwana nu benti aa ke khud samjhdar bano.edan deyan lokan ton bacho door raho Malik da naam jappo.votan waliyan ton Bachyan nu door rakho. Malik bhali karega.

  • @user-lm6prabhjot
    @user-lm6prabhjot Před měsícem +1

    Sarkaar ne free chitta thora dena hun

  • @GurpreetSingh-qu6ej
    @GurpreetSingh-qu6ej Před měsícem +1

    Kapurthala aa jao Bhai Gurdas ji vidyala , near kanjli, kapurthala,nasha 100 ℅ chut javega. Gursikh rehta maryada naal.

  • @_Amritsar_california_
    @_Amritsar_california_ Před měsícem

    😭

  • @sunnysekhon379
    @sunnysekhon379 Před měsícem +2

    Amritpal chhda dinda

  • @jasmankaur6261
    @jasmankaur6261 Před měsícem +2

    Veer g 🙏 plz apni bachi vare soch os nu ik sode share di lod a dheen ta vaise hi peo da vadh krdiya hundiyn nekuj ni hunda veere ik vaar Chad k vekh

  • @daljitkaur2171
    @daljitkaur2171 Před měsícem +1

    Bai gurpreet kol jao..baba ji thik krn ge

  • @user-wu2yn4oc5u
    @user-wu2yn4oc5u Před měsícem +1

    Aw nahi chad hona 10 , 10 vaar chad ta fher lag janda ehde nalo mar ja 2 din ro laonge kehna nahi cahunda ta v majbur ho k keh rya bachi karke ta chad de 😢😢😢😢😢😢

  • @asharani6758
    @asharani6758 Před měsícem +1

    Nasha chadna ta eda ni bolde oh center chale jave ja hasaanpur bhai Gurpeet nu mil aau una ne chada dena aa. Jib v gai kise di kudi kad k le aya. Kudi v ede mgr lag gai huni job krke pr hun oh jave kithe mrji nal kra k bhugto hun. Job kre kudi hun te enu bejo center. Nale dukan ch krn ki aye c oh munde bahar kyo ni kadde jd ota c hdd aa