ਖਡੂਰ ਸਾਹਿਬ ਦੇ ਲੋਕ ਤਾਂ ਮਨ ਬਣਾਈ ਬੈਠੇ!ਕਿਸਦਾ ਦੇਣਗੇ ਸਾਥ।ਕੀ ਅੰਮ੍ਰਿਤਪਾਲ ਨੂੰ ਪਾਉਣਗੇ ਵੋਟਾਂ?khadoor sahib

Sdílet
Vložit
  • čas přidán 26. 08. 2024
  • #amritpalsingh #elaction2024 #khadoorsahib #latestnews

Komentáře • 311

  • @sandhu3507
    @sandhu3507 Před 3 měsíci +182

    ਸ਼ਹਿਰ ਦੀ ਹਵਾ ਆ ਅੰਮ੍ਰਿਤਪਾਲ ਵੱਲ ਦੀ” ਬੱਲੇ ਮਝੈਲੋ ਤੁਹਾਡਾ ਕੋਈ ਮੁਕਾਬਲਾ ਨਹੀ ਕਰ ਸਕਦਾ “ ਵਾਹਿਗੁਰੂ ਮੇਹਰ ਤੁਹਾਡੇ ਤੇ

  • @user-qn2ei1fo8p
    @user-qn2ei1fo8p Před 3 měsíci +87

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ਜੀ

  • @KartarSingh-es8mo
    @KartarSingh-es8mo Před 3 měsíci +59

    ਖੰਡੂਰ ਸਾਹਿਬ ਵਾਲਿਉ ਕਰਦੋ ਮਸ਼ੀਨਾਂ ਹੈਂਗ ਵੋਟਾਂ ਭਾਈ ਅਮ੍ਰਿਤ ਪਾਲ ਸਿੰਘ ਨੂੰ ਹੀ ਪਾਈਉ

    • @parladhsingh9793
      @parladhsingh9793 Před 3 měsíci +2

      ਵੀਰ ਜੀ ਖੰਡੂਰ ਸਾਹਿਬ ਨਹੀਂ ਖਡੂਰ ਸਾਹਿਬ ਆ ਜੀ ਸਹੀ ਕਰੋ ਜੀ 🙏🙏

  • @user-ud7wp6fp4j
    @user-ud7wp6fp4j Před 3 měsíci +92

    ਫੂਲ ਸਪੋਟ ਭਾਈ ਅਮ੍ਰਿਤਪਾਲ ਸਿੰਘ ਦੀ🙏🙏🙏🙏🙏

  • @heeradhotewala5400
    @heeradhotewala5400 Před 3 měsíci +59

    ਅਸੀ ਪੱਕੇ ਝਾੜੂ ਵਾਲੇ ਹਾ ਪਰ ਸਾਡੀ ਤੇ ਸਾਡੇ ਸਾਰੇ ਇਲਾਕੇ ਦੀ ਵੋਟ ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਨੂੰ ਹੀ ਪੈਣੀਆਂ ਨੇ ਪੁਰਾਣੇ ਰਿਕਾਰਡ ਟੁੱਟਣਗੇ ❤❤❤

  • @user-qf5cw1sd9p
    @user-qf5cw1sd9p Před 3 měsíci +54

    🙏🙏🙏🙏🙏🙏👍👍👍 ਤਕੜੇ ਓਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਓ ਜੀ

  • @gurnamsingh1404
    @gurnamsingh1404 Před 3 měsíci +106

    ਭਾਈ ਅੰਮ੍ਰਿਤਪਾਲ ਸਿੰਘ ਸਾਨ ਨਾਲ ਜਿੱਤੇਗਾ

  • @user-ud7wp6fp4j
    @user-ud7wp6fp4j Před 3 měsíci +54

    ਭਾਈ ਅਮ੍ਰਿਤਪਾਲ ਸਿੰਘ ਜਿਦਾਬਾਦ

  • @Gurmannat14198
    @Gurmannat14198 Před 3 měsíci +88

    ਮੈ ਵੀ ਪੰਜ਼ਾਬ ਆ ਰਿਹਾ ਜੌਧੇ ਨੂੰ ਵੋਟ ਪਾਉਣ ❤❤ ਗੁਰੂ ਰਾਮਦਾਸ ਜੀ ਮੇਹਰ ਕਰੇ ਭਾਈ ਅਮ੍ਰਿਤਪਾਲ ਸਿੰਘ ਜੀ ਤੇ ਸਾਰੀਆਂ ਸੰਗਤਾਂ ਤੇ ❤❤🙏🙏🙏

    • @Worldsikhsangat-qw3ol
      @Worldsikhsangat-qw3ol Před 3 měsíci

      ਚੁੱਪ ਕਰਕੇ ਹੀ ਜਾਉ

    • @jspawaar675
      @jspawaar675 Před 3 měsíci +3

      ਖਿੱਚ ਕੇ ਰੱਖੋ ਜੀ ਕੰਮ ਨੂੰ 🎉❤

    • @HarjinderSingh-bf7kj
      @HarjinderSingh-bf7kj Před 3 měsíci +1

      ਖਾਲਿਸਤਾਨ ਤਾ ਭੁੱਲ ਜੳ ਆਵੇ ਲੋਕਾਂ ਦੇ ਪੰਪ ਵਿਚ ਨਾ ਵੀਰ ਕੰਮ ਧੰਦਾ ਕਰ

    • @sunnykumarsunny8478
      @sunnykumarsunny8478 Před 3 měsíci

      ​@@HarjinderSingh-bf7kjki gal veer ji khalistan wale ta pura jor la rahe ne tusi keh rahe o bhul jo.samaj nehi aye keyo bhulna .gussa na kari veer mai ta bus vese hi poch leya

    • @HarjinderSingh-bf7kj
      @HarjinderSingh-bf7kj Před 3 měsíci

      @@sunnykumarsunny8478 ਬਾਈ ਜੀ ਮੈ ਫੋਜ ਦੀ ਨੋਕਰੀ ਕਰਦਾ ਹੈ ਸਰਕਾਰ ਨੇ ਨਹੀਂ ਬਣਨ ਦੇਣਾ ਖਾਲਿਸਤਾਨ ਜੇ ਖਾਲਿਸਤਾਨ ਬਨਦਾ ਹੈ ਤਾ ਕੱਲੇ ਜੱਟਾਂ ਦਾ ਰਾਜ ਹੋ ਜਾਣਾ ਜਿਹੜੀ ਨਿਵੀਆ ਜ਼ਾਤਾਂ ਨੇ ਹੈ ਲੋਕ ਬਹੁਤ ਜ਼ੁਲਮ ਕਰਨ ਗੇ ੳਹਨਾ ਤੇ ਇਸ ਕਰਕੇ ਸਰਕਾਰ ਨੇ ਨਹੀਂ ਬਣਨ ਦੇਣ ਫਿਰ ਹੈ ਹਿੰਦੂ ਧਰਮ ਜਾ ਮੁਸਲਮਾਨ ਦਾ ਕਤਲ ਕਰ ਸਕਦੇ ਆ ਕਿੳਕਿ ਜਦੋਂ ਪੰਜਾਬ ਵਿੱਚ ਫੋਜ ਜਾ ਪੁਲਿਸ ਨਾ ਰਹੀ ਤਾਂ ਲੋਕ ਧੱਕਾ ਬਹੁਤ ਕਰਨ ਗੇ ਹੁਣ ਲੋਕਾਂ ਥੋੜਾ ਜਿਹਾ ਪੁਲਿਸ ਦਾ ਡਰ ਆ ਫਿਰ ਲੋਕ ਮਾੜੀ ਮੋਟੀ ਗੱਲ ਹਰ ਇਕ ਗੋਲੀ ਮਾਰੀ ਜਾ ਵੱਠ ਦੇਣ ਗੇ

  • @dalersingh5082
    @dalersingh5082 Před 3 měsíci +48

    ਖੰਡੂਰ ਸਾਹਿਬ ਵਾਲਿਓਂ ਚੜਦੀ ਕਲਾ ਵਿੱਚ ਰਹੋ । ਭਾਈ ਅੰਮ੍ਰਿਤ ਪਾਲ ਸਿੰਘ ਜੀ ਦਾ ਸਾਥ ਜ਼ਰੂਰੀ ਦਿਓ।।

  • @avtarsingh2531
    @avtarsingh2531 Před 3 měsíci +22

    ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੋਟ ਪਾਓ ਅਤੇ ਅਤੇ ਵਲਟੋਹੇ ਵਰਗੇ ਗਦਾਰਾਂ ਦੀਆਂ ਜਮਾਨਤਾਂ ਜਬਤ ਕਰਾਓ ਜੀ।

  • @GurmeetK-tn5yx
    @GurmeetK-tn5yx Před 3 měsíci +44

    ਬਹੁਤ ਬਹੁਤ ਧੰਨਵਾਦ ਖੰਡੂਰ ਸਾਹਿਬ ਦਿਆਂ ਸੰਗਤਾਂ ਦਾ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾਥ ਦੇਣ ਦਾ ਵਾਹਿਗੁਰੂ ਤੁਹਾਨੂੰ ਚੜਦਿਆਂ ਕਲਾ ਵਿੱਚ ਰਹਿਣ ❤️❤️❤️❤️❤️🙏🙏🙏🙏🙏🙏👍👍🌹🌹🌹🌸🌸🌺🌺🌸🌹🌹🙏🙏🙏🙏🙏🙏

  • @user-mv4ve3su7y
    @user-mv4ve3su7y Před 3 měsíci +81

    ਬਾਹ ਜੀ ਬਾਹ ਮਨ ਖ਼ੁਸ਼ ਕਰਤਾ ਜੀ ਖਡੂੰਰ ਸਾਹਿਬ ਵਾਲਿਆਂ ਨੇ ਜਿਉਂਦੇ ਵਸਦੇ ਰਹੋ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @BhupinderSingh-kf2ng
    @BhupinderSingh-kf2ng Před 3 měsíci +32

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @user-ob6hu3uh7q
    @user-ob6hu3uh7q Před 3 měsíci +52

    ਇੱਕਲੇ ਅੰਮ੍ਰਿਤਪਾਲ ਨੂੰ ਪੰਜਾਬ ਦੀਆਂ 13 ਸੀਟਾਂ ਤੇ ਚੋਣ ਲੜਨੀ ਹੈ, ਅੰਮ੍ਰਿਤਸਪਾਲ 13 ਵਿੱਚੋ 13 ਸੀਟਾਂ ਜਿੱਤੇ ਗਾ,

  • @SukhjinderSingh-zu7kp
    @SukhjinderSingh-zu7kp Před 3 měsíci +53

    ਪੂਰਾ ਡਟ ਕੇ ਸ਼ਰੇਆਮ ਸਾਥ ਦੇਵਾਂਗੇ ਜੀ, ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੀ ਆਇਆਂ ਨੂੰ ਖਡੂਰ ਸਾਹਿਬ ਵਿੱਚ...

  • @SukhwinderSinghSukhwinde-tj6ij
    @SukhwinderSinghSukhwinde-tj6ij Před 3 měsíci +40

    ਵਾਹਿਗੁਰੂ ਜੀ ਮੇਹਰ ਕਰਨ 🙏🙏
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️❤️

  • @jspawaar675
    @jspawaar675 Před 3 měsíci +13

    ਸਹੀ ਗੱਲ ਹੈ ਜੀ ਕਿਉਂਕਿ ਅਮ੍ਰਿਤਪਾਲ ਸਿੰਘ ਖ਼ਾਲਸਾ ਤੇ ਜੋ ਵੀ ਪਰਚਾ ਦਰਜ਼ ਕੀਤਾ ਗਿਆ ਸੀ ਪਰ ਉਸ ਅਨੁਸਾਰ ਹੀ ਪੰਜਾਬ ਦੀ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਤਾਂ ਫਿਰ ਲੋਕਾਂ ਨੂੰ ਇੰਨਾ ਗੁੱਸਾ ਨਹੀਂ ਸੀ ਆਉਣਾ, ਪਰ ਹੁਣ ਤਾਂ ਅਸੀਂ ਪਟਿਆਲੇ ਹਲਕੇ ਦੇ ਲੋਕਾਂ ਨੇ ਵੀ ਬੇਸ਼ੱਕ ਵੋਟ ਉਹਨਾਂ ਨੂੰ ਨਹੀਂ ਪਾ ਸਕਦੇ ਹਾਂ ਪਰ ਅਰਦਾਸ ਕਰਦੇ ਹਾਂ ਜੀ ਕਿ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

  • @amanmanveer2095
    @amanmanveer2095 Před 3 měsíci +40

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਬਾਈ ਜੀ ਤੁਹਾਡਾ ਸਾਰੇਆਂ ਦਾ ਬਹੁਤ ਬਹੁਤ ਧੰਨਵਾਦ ਜੀ

  • @dalersingh5082
    @dalersingh5082 Před 3 měsíci +29

    ਖੰਡੂਰ ਸਾਹਿਬ ਵਾਲਿਓਂ ਬੱਲੇ ਬੱਲੇ ਕਰਵਾ ਦਿਓ।।

  • @HarpalsinghHarpal-wg4gu
    @HarpalsinghHarpal-wg4gu Před 3 měsíci +22

    ਜਿਤ ਗਿਆ ਭਾਊ ਸੱਚੀ ਗੱਲ

  • @lakhwinderkaur3765
    @lakhwinderkaur3765 Před 3 měsíci +23

    ਬਾਈ ਅਮਿਤ ਪਾਲ ਸਿੰਘ ਜੀ ਜਿੰਦਾਬਾਦ ❤❤❤❤❤

  • @gurvindersinghpakka3109
    @gurvindersinghpakka3109 Před 3 měsíci +18

    ਵਾਹ ਜੀ ਵਾਹ ਖੰਡੂਰ ਸਾਹਿਬ ਵਾਲਿਓ ਰੂਹ ਖੁਸ਼ ਕਰਤੀ ਤੁਸੀਂ ਗੁਰੂ ਦੇ ਸਿੱਖ ਦੀ ਸਪੋਰਟ ਕਰ ਰਹੇ ਹੋ ਬਾਈ ਅੰਮ੍ਰਿਤਪਾਲ ਸਿੰਘ ਪੰਜਾਬ ਨੂੰ ਬਚਾ ਸਕਦਾ ਨਸ਼ੇ ਦੀ ਦਲਦਲ ਵਿੱਚੋਂ

  • @swaranjit2481
    @swaranjit2481 Před 3 měsíci +14

    ਜਿਹੜੇ ਨਸ਼ੇ ਦੇ ਵਿਰੁੱਧ ਹਨ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾਉਣ please

  • @Kiranjeetkaur59843
    @Kiranjeetkaur59843 Před 3 měsíci +37

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏🙏👍👍

  • @SubhdeepSingh-cr3ix
    @SubhdeepSingh-cr3ix Před 3 měsíci +17

    ਭਾਈ ਅਮ੍ਰਿਤਪਾਲ ਸਿੰਘ ਖਾਲਸਾ

  • @ranbirsingh7960
    @ranbirsingh7960 Před 3 měsíci +6

    ਦਿਲ ਖੁਸ਼ ਹੋ ਗਿਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਪਿਆਰ ਕਰਨ ਵਾਲੀਆਂ ਨੂੰ ਲੱਖ ਲੱਖ ਸਜਦਾ ਸ਼ੁਕਰਾਨਾਂ

  • @GurjeetSingh-kj3ti
    @GurjeetSingh-kj3ti Před 3 měsíci +11

    #VoteForBhaiAmritpalSingh #SupportBhaiAmritpalSingh ਖੱਡੂਰ ਸਾਹਿਬ ਖੇਤਰ ਵਾਲੇ ਭਾਉ ਹੁੱਣ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਖੱਡੂਰ ਸਾਹਿਬ ਤੋਂ ਬਾਧ ਤੋਂ ਬਾਧ ਵੋਟਾਂ ਨਾਲ ਜਿੱਤਾ ਕੇ ਪਾਰਲੀਮੈਂਟ ਵਿੱਚ ਭੇਜੋ ਸਿੱਖ ਕੌਮ ਖਾਲਸਾ ਪੰਥ ਦੇ ਮਸਲੇ ਹੱਲ ਕਰਵਾਉਣ ਲਈ ਪੰਜਾਬ ਨੂੰ ਪੰਜਾਬੀਆਂ ਨੂੰ ਨੋਜੁਆਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਬਾਧ ਤੋਂ ਬਾਧ ਵੋਟਾਂ ਪਾਉ ❤️❤️🌹💐⚔️🏹⛳🦅🦁🙏🏻

  • @reshamsingh5864
    @reshamsingh5864 Před 3 měsíci +5

    ਖਡੂਰ ਸਾਹਿਬ ਦੀਆਂ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਬੇਨਤੀ ਹੈ ਕਿ ਹਰ ਇੱਕ ਪਿੰਡ ਦੇ ਗੁਰੂ ਘਰਾਂ ਦੇ ਵਜ਼ੀਰਾਂ ਨੂੰ ਕਹਿਣ ਦੋਵੇਂ ਮਾਈਮ ਗੁਰੂ ਘਰਾ ਵਿੱਚੋਂ ਅਲੋਸਮੈਟ ਕੀਤੀ ਜਾਵੇ ਤਾਂ ਕਿ ਸੰਗਤਾਂ ਜਾਗਰੁਕ ਹੋ ਸਕਣ ਭਾਈ ਅਮਿੰਰਤਪਾਲ ਸਿੰਘ ਦੀ ਸਪੋਟ ਕਰੋਂ ਜੀ 🎉🎉🎉🎉🎉🎉

  • @user-yg3nr2ov2x
    @user-yg3nr2ov2x Před 3 měsíci +21

    ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਵੀਰ ਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦੇ ਰਹੇਉ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ 🙏🙏🙏🙏🙏🙏🚩🚩🚩🚩🚩🚩

  • @baljitsingh1291
    @baljitsingh1291 Před 3 měsíci +11

    ਅਮਿਤਰਪਾਲ।ਜਿਦਾ।ਬਾਜ

  • @kuldeepbhullar1884
    @kuldeepbhullar1884 Před 3 měsíci +17

    ਵੀਰ ਜੀ ਭਾਈ ਆਮਿ੍ਤਪਾਲ ਵੀਰ ਨੂ ਤਕੜੇ ਹੋ ਕੇ ਜਿਤੳੁ

  • @jspawaar675
    @jspawaar675 Před 3 měsíci +8

    ਆਮ ਆਦਮੀ ਪਾਰਟੀ ਦਾ ਕੰਮ ਤਾਂ ਇਹੀ ਕੀਤਾ ਗਿਆ ਹੈ ਕਿ ਸੱਚੇ ਬੰਦਿਆਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ ਪਰ ਨਸ਼ੇ ਵੇਚਣ ਵਾਲੇ ਲੋਕਾਂ ਨੂੰ ਖੁੱਲ੍ਹੇ ਛੱਡਿਆ ਹੈ

  • @MandeepKaur-vy7cb
    @MandeepKaur-vy7cb Před 3 měsíci +10

    ਸ਼ਾਬਾਸ਼ ਵੀਰੋ ਸ਼ਾਬਾਸ਼ ਭਾਈ ਅਮਿਰਤਪਾਲ ਸਿੰਘ ਦਾਂ ਸਾਥ ਦਿਓ ਸਾਰੇ ਇਕੱਠੇ ਹੋਜੋ ਵੀਰੋ ਭੈਣੋ ਇਹੋ ਜਿਹੇ ਜੋਹਦੇ ਸੂਰਮੇ ਪੰਜਾਬ ਨੂੰ ਬਾਰ ਬਾਰ ਨਹੀਂ ਮਿਲਣੇ ਜਾਗੋ ਪੰਜਾਬੀਓ

  • @JOHALDESIWEB
    @JOHALDESIWEB Před 3 měsíci +16

    *ਖਡੂਰ ਸਾਹਿਬ ਹਲਕੇ ਦੇ ਜਿੰਨੇ ਵੀ ਪਿੰਡ ਹਨ,,ਜੇ ਤੇ ਓਨਾਂ ਪਿੰਡਾਂ ਦੇ ਲੋਕ ਜਿਓਂਦੇ ਹਨ ਅਜੇ ਮਰੇ ਨਹੀਂ ਤਾਂ ਸੱਚਾਈ ਦਾ ਸਾਥ ਦਿਓ ਭਾਈ ਅਮਿਤ੍ਰਪਾਲ ਸਿੰਘ ਨੂੰ ਵੋਟਾਂ ਪਾਓ ਅਤੇ ਸੱਚ ਨੂੰ ਜੇਲਾਂ ਵਿਚੋਂ ਕਢਵਾਓ,, ਦਿਖਾ ਦਿਓ ਇਹਨਾਂ ਠੱਗਾ ਦੇ ਟੋਲੇ ਨੂੰ ਕਿ ਖਡੂਰ ਸਾਹਿਬ ਦੇ ਹਲਕੇ ਵਿੱਚ ਮਰਦ ਵਸਦੇ ਹਨ*

  • @SinghKhalsa-ho4xr
    @SinghKhalsa-ho4xr Před 3 měsíci +12

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ❤️💪🙏

  • @goguisukwinder617
    @goguisukwinder617 Před 3 měsíci +7

    ਆਪ ਵੀ ਵੋਟ ਪਾਉ ਤੇ ਹੋਰਾਂ ਤੋਂ ਵੀ ਪੁਆਉ। ਭਾਈ ਅਮਿੰਤ੍ਰਪਾਲ ਸਿੰਘ ਖਾਲਸਾ ਨੂੰ।

  • @UttamSingh-rc9lz
    @UttamSingh-rc9lz Před 3 měsíci +17

    ਬੱਲੇ ਭਾਊ ਤੁਹਾਡੇ ਨਹੀਂ ਰੀਸਾਂ ਤੁਹਾਡੀਆਂ ਹੁਣ ਤੁਹਾਡੇ ਅੰਦਰਲਾ ਮਝੈਲ ਜਾਗਿਐ ਸੱਚ ਦੇ ਨਾਲ ਖੜੇ ਹੋ।

  • @dimpyaulakh3311
    @dimpyaulakh3311 Před 3 měsíci +6

    खजूर साहब वाले हो जीत की जो प्रतिशत है उसका रिकॉर्ड तोड़ दो इस बार❤❤❤

  • @RajinderSingh-ri3jc
    @RajinderSingh-ri3jc Před 3 měsíci +7

    ਤਰਨਤਾਰਨ ਜ਼ਿਲ੍ਹੇ ਦੇ ਲੋਕ ਧੱਕੇਸ਼ਾਹੀ ਦਾ ਜਵਾਬ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਨੂੰ ਜਿਤ ਕੇ ਦੇਣਗੇ ਚਿੱਟਾ ਪਹਿਲਾਂ ਨਾਲੋ ਵਧਿਆ ਦੱਸਣ ਦੇ ਬਾਵਜੂਦ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪੈਸਾ ਚੱਲਦਾ

  • @SatnamSingh-pk2ko
    @SatnamSingh-pk2ko Před 3 měsíci +19

    ਕਗਰਿਸ ਨੇ। ਦਰਬਾਰ। ਸਾਹਿਬ ਡਾਇਆ ਅਕਾਲਿਆ। ਪਂਜਾਬ ਪਤ ਰੋਲਤੀ ਗੁਰੂ ਗਰਥ 328 ਚੋਰੀ ਵੇਚਕੇ ਖਾਗੇ ਬਰਗਾਰੀ ਕਾਡ ਬਦਲਕਿਆ ਨੇ ਕਰਵਾਈਆ ਆਪ ਪਰਟੀ ਆਪਣੇ ਨੋਜਾਵਨ ਜੇਲ ਡਿਬਰੂਗੜ ਜਿਥੇ ਮਪਿਆ ਦਾ ਮਿਲਨਾ ਔਖਾ ਠੀਕ ।ਧੰਨਵਾਦ

  • @GurmeetSingh-ud1dv
    @GurmeetSingh-ud1dv Před 3 měsíci +4

    ਸ਼ਾਬਾਸ਼ ਮਾਝੇ ਵਾਲਿਉ ਵੀਰੋ ਜਾਗੋ ਪੰਜਾਬੀਓ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਕਾਰਡ ਵੋਟਾਂ ਨਾਲ ਜੇਤੂ ਕਰਾਉ

  • @HSsingh741
    @HSsingh741 Před 3 měsíci +3

    ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਪੂਰੀ‌ ਹਮਾਇਤ ਕਰੋ।

  • @BSCGSewa
    @BSCGSewa Před 3 měsíci +6

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਹੁਣ ਬਣੇਗਾ ਪੰਜਾਬ ਸੋਨੇ ਦੀ ਚਿੜੀ ਵਾਹਿਗੁਰੂ ਜੀ ਸਾਨੂੰ ਸਮੱਤ ਬਖਸ਼ਣ ਅਸੀਂ ਆਪਣੇ ਕੰਮ ਕਾਰ ਛੱਡ ਕੇ ਭਾਈ ਸਾਹਿਬ ਦੇ ਲਈ ਸਾਰੇ ਇਕੱਠੇ ਹੋਈਏ ਵਾਹਿਗੁਰੂ ਜੀ ❤❤

  • @GurmeetK-tn5yx
    @GurmeetK-tn5yx Před 3 měsíci +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️❤️❤️❤️❤️❤️🙏🙏

  • @ParmjitSinghParm-jd7bq
    @ParmjitSinghParm-jd7bq Před 3 měsíci +17

    Bhai amritpal Singh g zindabad

  • @user-ys5tr3se6m
    @user-ys5tr3se6m Před 3 měsíci +11

    ਵਲਟੋਹਾ ਜੀ ਕੰਮ ਕਸੂਤਾ ਬਣ ਗਿਆ ❤ ❤

  • @pritpalsingh5150
    @pritpalsingh5150 Před 3 měsíci +14

    Bhai Amrit pal Singh ji jindabad

  • @user-mq1ws8ns4b
    @user-mq1ws8ns4b Před 3 měsíci +7

    Bhi. Amartpal Singh. Khalsa. Jindabad. 👌👌

  • @avtarsinghavtarsinghaulakh4770
    @avtarsinghavtarsinghaulakh4770 Před 3 měsíci +3

    ਭਾਈ ਅਮਿਤਪਾਲ ਜਿੱਤੇਗਾ ਵਾਹਿਗੁਰੂ ਜੀ

  • @user-ob6hu3uh7q
    @user-ob6hu3uh7q Před 3 měsíci +22

    ਮਾਝੇ ਦੇ ਵੋਟਰੋ ਬਾਦਲ ਕਿਆ ਦੀ ਫੱਟੀ ਪੋਚ ਦਿਉ, ਨਾਮੋ ਨਿਸ਼ਾਨ ਮਿਟਾ ਦਿਉ ਆਕਾਲੀਆ ਦਾ, ਖੁੰਜੇ ਲਗਾ ਦਿਉ ਬਾਦਲ ਪਰਿਵਾਰ,,

  • @brownboy1993
    @brownboy1993 Před 3 měsíci +3

    ਭਾਈ ਅਮ੍ਰਿੰਤਪਾਲ ਸਿੰਘ ਖਾਲਸਾ ਜੀ 🙏🙏🙏

  • @sahibjotsingh9217
    @sahibjotsingh9217 Před 3 měsíci +3

    Full support Amrit pal Singh ji khalsa jindabad

  • @rajvirsingh-op5yy
    @rajvirsingh-op5yy Před 3 měsíci +12

    Waheguru ji Amritpal singh g nu vote paho g

  • @pargatkamal007singh9
    @pargatkamal007singh9 Před 3 měsíci +4

    ਮੈ ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਇੰਚਾਰਜ ਆ ਪਰ ਵੋਟਾਂ ਭਾਈ ਅਮ੍ਰਿਤਪਾਲ ਸਿੰਘ ਨੂੰ ਪਾਉਣੀਆਂ ਤੇ ਪਵੋਣੀਆਂ

    • @user-oh6fc9io4u
      @user-oh6fc9io4u Před 3 měsíci

      Social media incharge a veer tuc ta ground report deo bhagwant maan nu ke mla ki kar rahe ne ohna de rajpure wali mla a sadi ik kam sidda ni kardi nasha waddu ki ki daseye asi khud kise party nu support ni kari ohaki war aap nu kri si ah vi ida hi nikli Bai bhut dukh hunda yar puch na loki sanu mehne marde Bai

  • @JagtarSingh-ds1eb
    @JagtarSingh-ds1eb Před 3 měsíci +3

    ਵਾਹਿਗੁਰੂ ਜੀ 🙏🙏ਸਾਡਾ ਏਕੋ ਇੱਕ ਹੀ ਅਰਾਦਾ ਆ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜਤਾਓ ਪੰਜਾਬ ਬਚਾਓ 🙏🙏ਪੰਜਾਬ ਦੇ ਸੇਰੋ ਇੱਕ ਹੋ ਜਾਓ ਜੀ 🙏🙏ਧੰਨਵਾਦ ਜੀ ਸਾਰੇ ਪੰਜਾਬ ਦੇ ਲੋਕਾਂ ਦਾ ਜੋ ਭਾਈ ਅਮ੍ਰਿਤਪਾਲ ਸਿੰਘ ਦਾ ਜੋ ਸਾਥ ਦੇ ਰਹੇ ਨੇ 🙏🙏ਧੰਨਵਾਦ ਜੀ 🙏🙏

  • @tajwrsingh5990
    @tajwrsingh5990 Před 3 měsíci +4

    ਅਮ੍ਰਿਤਪਾਲ ਸਿੰਘ ਖਾਲਸਾ ਨੂੰ ਸਪੋਟ ਕਰੋ

  • @kuldeepsinghbaidwan7618
    @kuldeepsinghbaidwan7618 Před 3 měsíci +7

    Very Good 👍

  • @emotivealbummoga4421
    @emotivealbummoga4421 Před 3 měsíci +9

    Bale punjabeo dil jit gia

  • @ManjitSra
    @ManjitSra Před 3 měsíci +3

    ਭਾਈ ਅੰਮ੍ਰਿਤਪਾਲ ਜ਼ਿੰਦਾਬਾਦ❤

  • @amarjitjohal2805
    @amarjitjohal2805 Před 3 měsíci +11

    Bhai amritpal singh ji jindabad

  • @JaspalSingh-qf1ty
    @JaspalSingh-qf1ty Před 3 měsíci +2

    ਜਸਪਾਲ ਸਿੰਘ💯💯💯💯💯👌👌🙏🙏👌👌👌👌👌👌👌👌👌👌👌💯💯

  • @user-cy3qy8ih6z
    @user-cy3qy8ih6z Před 3 měsíci +3

    ਖਾਲਸੇ ਦਾ ਮਜੇਲ ਮਜੇਲਾ ਦੀ ਹਨੇਰੀ ਅਮ੍ਰਿਤਪਾਲ ਸਿੰਘ ਖਾਲਸਾ

  • @jasvirkaur8139
    @jasvirkaur8139 Před 3 měsíci +2

    ਖੰਡੂਰ ਸਾਹਿਬ ਵਾਲਿਓ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦੇਓ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਪਲੀਜ਼ 🙏🙏🙏

  • @SukhdevSingh-ni3lf
    @SukhdevSingh-ni3lf Před 3 měsíci +12

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਫੁੱਲ ਸਪੋਟ ਕਰੋ ਜੀ ਧੰਨਵਾਦ 🙏🙏🙏🙏🙏

  • @Ranjitsingh-yr2kn
    @Ranjitsingh-yr2kn Před 3 měsíci +4

    ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਕਾਟਜੂ ਦੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਪੁੱਛਿਆ ਦੇਸ਼ ਦੇ ਸਿਸਟਮ ਵਿੱਚ ਬਦਲਾਅ ਕਿਓ ਨਹੀ ਆ ਰਿਹਾ ਉੰਨਾ ਦਾ ਜਵਾਬ ਸੀ ਭਾਰਤ ਦੇ 90% ਲੋਕ ਮੁਰਦਾ ਸੋਚ ਖੋਤਿਆਂ ਗੱਧਿਆਂ ਦੀ ਸੋਚ ਦੇ ਮਾਲਕ ਹਨ ਪੰਜਾਬ ਵੀ ਭਾਰਤ ਦੇਸ਼ ਦਾ ਹਿੱਸਾ ਲੋਕ ਪੰਜਾਬ ਦੇ ਸਮਝ ਹੀ ਰਿਹੈ ਕੀ ਗੇਮ ਖੇਡੀ ਜਾ ਰਹੀ ਹੈ

  • @DJ-Hans
    @DJ-Hans Před 3 měsíci +1

    ਵੋਟ ਦਾ ਹੱਕ ਦਾਰ ਉਹ ਹੈ ਜਿਹੜਾ ਪੰਜਾਬ ਦੇ ਹੱਕ ਬੋਲਦਾ ਹੈ ਜਿਹੜਾ ਹਿੰਦੂਸਤਾਨ ਦੇ ਖਿਲਾਫ ਹੈ ਉਹ ਵੋਟਾਂ ਦਾ ਹੱਕ ਦਾਰ ਨਹੀਂ ਹੈ ਜਿਹੜਾ ਮਰਜ਼ੀ ਹੋਵੇ

  • @kabalsinghbhojiankabalsing2470
    @kabalsinghbhojiankabalsing2470 Před 3 měsíci +3

    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️

  • @user-bl1gn3dj2l
    @user-bl1gn3dj2l Před 3 měsíci +6

    wahguru ji

  • @SukhwinderSingh-vi8qe
    @SukhwinderSingh-vi8qe Před 3 měsíci +3

    ਮਾਝੇ ਵਾਲੇ ਭਾਊ ਜ਼ਿੰਦਾਬਾਦ 💪💪

  • @SubhdeepSingh-cr3ix
    @SubhdeepSingh-cr3ix Před 3 měsíci +8

    ਏ ਹਵਾ ਨਹੀਂ, ਤੋਫਾਨ ਬਣ ਗਿਆ

  • @SatGur-tw5vm
    @SatGur-tw5vm Před 3 měsíci +4

    ਸ਼ੁਕਰ ਹੈ ਜਾਗ ਗੇ ਸਿੱਖ ਵੀ

  • @UttamSingh-rc9lz
    @UttamSingh-rc9lz Před 3 měsíci +8

    ਭਾਊ ਐਵੇ ਨਾਂ ਡਰਾਈ ਜਾਉ ਪਹਿਲਾਂ ਹੀ ,ਨਹੀਂ ਤਾਂ ਇਹਨਾਂ ਕੰਜਰਾਂ ਗਦਾਰਾਂ ਨੇ ਭਾਈ ਸਾਹਿਬ ਨੂੰ ਬਾਹਰ ਹੀ ਨਹੀਂ ਆਉਣ ਦੇਣਾਂ।

  • @dilrajwarval8290
    @dilrajwarval8290 Před 3 měsíci +7

    Amritpal zindabaad

  • @GurpreetSingh-el6qh
    @GurpreetSingh-el6qh Před 3 měsíci +2

    ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ

  • @mohansingh7391
    @mohansingh7391 Před 3 měsíci +1

    ਸਾਰੇ ਵੀਰਾਂ ਨੂੰ ਬੇਨਤੀ ਭਾਈ ਅੰਮ੍ਰਿਤਪਾਲ ਜੁਤਾ ਹੋਵੇ ਭਾਰੀ ਬਹੁਮਤ ਨਾਲ ਸਾਰਿਆਂ ਦਾ ਧੰਨਵਾਦ❤

  • @VirSingh-nj3dc
    @VirSingh-nj3dc Před 3 měsíci +10

    ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜੀ ਬੇਸ਼ੁਮਾਰ ਵੋਟਾਂ ਨਾਲ ਲੋਕ ਜਤਾਉਣਗੇ ।
    ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਸਿੱਖ ਪੰਥ ਦੀ ਰਾਜਨੀਤੀ ਸਾਫ ਕਰ ਦੇਣਗੇ ।ਬੇਕਸੂਰ ਸਿੱਖ ਬੱਚ ਜਾਣਗੇ ,ਸਿੱਖਾਂ ਤੇ ਤਸ਼ੱਦਦ ਬੰਦ ਹੋ ਜਾਣਗੇ ।ਗੁਰੂ ਘਰਾਂ ਦੀਆਂ ਗੋਲਕਾਂ ਦੀ ਦੂਰਵਰਤੋ ਬੰਦ ਹੋ ਜਾਵੇਗੀ ।ਪੁਲਿਸ ਸਰਕਾਰਾਂ ਦੀ ਲੁੱਟ ਘਸੁਟ ਬੰਦ ਹੋ ਜਾਵੇਗੀ ।ਨਜਾਇਜ ਕੇਸ ਬੰਦ ਹੋਣਗੇ ।
    ਮੋਦੀ ਸਰਕਾਰ ਤੇ ਭੰਡ ਭਗਵੰਤ ਦੀ ਸਰਕਾਰ ਖਾਸ ਕਰਕੇ ਸਿਖੰਨੁ ਜਲੀਲ ਕਰ ਰਹੀ ਹੈ।
    ਬੇਕਸੂਰ ਸਿੱਖਾਂ ਵਾਸਤੇ ਅਸਾਮ ਦੀਆਂ ਜੇਲ੍ਹਾਂ ਰਿਜ਼ਰਵ ਕਰਾ ਦਿੱਤੀਆਂ ਹਨ ।

  • @gurjantgill1508
    @gurjantgill1508 Před 3 měsíci +1

    ਸਤਿਨਾਮ ਵਾਹਿਗੁਰੂ ਜੀ ਮੇਹਰ ਕਰੋ ਜੀ ਫਤਿਹ ਬਖਸ਼ੋ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ❤️🙏

  • @RanjitSingh-pl3os
    @RanjitSingh-pl3os Před 3 měsíci +6

    Amritpal zindabad

  • @gurnamsinghgill1672
    @gurnamsinghgill1672 Před 3 měsíci +2

    Bhai. Amritpal. Singh. Khalsa. Ji. Zandabad. Zandabad. Jindabad.

  • @Gurjitsingh-vk2dw
    @Gurjitsingh-vk2dw Před 3 měsíci +5

    Very good ji.wahaguru always singha the chardi kala in rekhe ji.

  • @deepsinghkhalsa6392
    @deepsinghkhalsa6392 Před 3 měsíci

    ਵਾਹਿਗੁਰੂ ਕਲਾ ਜਰੂਰ ਵਰਤਾਵੇਗਾ ਸੱਚ ਤੇ ਚਲਣ ਵਾਲਿਆਂ ਦੀ ਵਾਹਿਗੁਰੂ ਹੀ ਰੱਖਿਆ ਕਰਦਾ ਹੈ ਸਰਕਾਰਾਂ ਸਾਡੇ ਸਿੱਖ ਵੀਰਾਂ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਕਦੇ ਨਹੀਂ ਜਰਦੀਆਂ ਇਸ ਕਰਕੇ ਭਾਈ ਸਾਹਿਬ ਸਭ ਤੋਂ ਵੱਧ ਵੋਟਾਂ ਨਾਲ ਜਿੱਤਣਗੇ

  • @dalbirkaur4948
    @dalbirkaur4948 Před 3 měsíci +6

    Amritpal Singh 👍

  • @sukhdeepsingh-il2kc
    @sukhdeepsingh-il2kc Před 3 měsíci +7

    Only amritpal

  • @DEEPSHOTA149
    @DEEPSHOTA149 Před 3 měsíci +3

    ਗੁਸਾ ਨਾ ਕਰਨਾ ਇਹ ਸੱਚ ਇਹ ਮੈਂ ਵੀ ਸੁਪੋਰਟ ਕਰਦਾ ਅਮ੍ਰਿਤਪਾਲ ਦੀ ਮੈਂ ਵੀਡੀਓ ਵੀ ਬਣਾਈ ਮੇਰੇ ਚੈਨਲ te

  • @Bdog6868
    @Bdog6868 Před 3 měsíci +1

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੀ ਹਰ ਮੈਦਾਨ ਫਤਿਹ ਕਰਨ ਸਾਰਿਆ ਉਪਰ ਮੇਹਰ ਕਰਨ

  • @kaur2234
    @kaur2234 Před 3 měsíci +2

    Waheguru gi kà khalsa waheguru gi ki fathe 🚩❤️ bilkul sahi bolia sath sach noo dita waheguru gi ❤ mehrkregi dhan dhan guru ramdas gi ❤ sukh rakhe maa bap noo vi hosla baksi 🙏🌹🙏🌹🚩 bilkul raspect kàrda ❤

  • @devinderjassar9853
    @devinderjassar9853 Před 3 měsíci +1

    ਗੁਰੂ ਦੀ ਸੰਗਤ ਤੁਹਾਡਾ ਪੂਰਾ ਸਾਥ ਦੇਵੇਗੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਤੁਹਾਡੀ ਜਿੱਤ ਪੱਕੀ ਹੈ

  • @GurbachanSingh-fl2wt
    @GurbachanSingh-fl2wt Před 3 měsíci +5

    Vote Amritpal nu pauni bnde h

  • @user-oy4sm2yk1s
    @user-oy4sm2yk1s Před 3 měsíci +1

    ਖਡੂਰ ਸਾਹਿਬ ਵਾਲਿਓ ਚੱਕ ਦਵੋ

  • @Harpnahar47
    @Harpnahar47 Před 3 měsíci +1

    ਵਾਹਿਗੁਰੂ ਚੜ੍ਹਦੀਆ ਕਲਾ ਬਕਸ਼ੇ ❣️

  • @GurjantSingh-ir2cy
    @GurjantSingh-ir2cy Před 3 měsíci +2

    bhai amritpal singh ji khalsa jindabad ❤❤❤

  • @user-rm8gq5wc8o
    @user-rm8gq5wc8o Před 3 měsíci +4

    Amratpal de khilaaf kise nu nahi khalona chahida

  • @jarnalsingh9416
    @jarnalsingh9416 Před 3 měsíci +2

    👍👍👍👍👍👍👍👍

  • @jagjitsingh1310
    @jagjitsingh1310 Před 3 měsíci +1

    ਖਡੂਰ ਸਾਹਿਬ ਵਾਲਿਓ ਖਾਲਸਾ ਪੰਥ ਦੀ ਡੋਰ ਤੁਹਾਡੇ ਹੱਥ ਵਿੱਚ ਹੈ, ਵੇਖਿਓ ਮੌਕਾ ਗੁਆ ਨਾ ਦਿਓ ,
    ਆਉਣ ਵਾਲੇ ਸਮੇਂ ਵਿੱਚ , ਤੁਹਾਡੇ ਰਿਕਾਰਡ ਗੂੰਜਣਗੇ। Warld ਲੈਵਲ ਤੇ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।

  • @amarjeetsingh1025
    @amarjeetsingh1025 Před 3 měsíci +1

    ਬਾਹਿਗੂਰੂ ਸ਼ਬ ਨੂ ਸ਼ਮਤ ਬਖਸ਼ੇ

  • @ranjitsinghnagpal8843
    @ranjitsinghnagpal8843 Před 3 měsíci

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @darbaraSingh-ry4qk
    @darbaraSingh-ry4qk Před 3 měsíci +4

    Vary nice maje bhalo

  • @zorasingh1059
    @zorasingh1059 Před 3 měsíci +1

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿਤਾਓ

  • @rajvinderkaur3733
    @rajvinderkaur3733 Před 3 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਕੀ ਫਤਿਹ,
    ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ 100%