TAI KESRO/PUNJABI MOVIE/2020 /RED FRAME FILMS/MOVIE AALE

Sdílet
Vložit
  • čas přidán 7. 07. 2020
  • #REDFRAMEFILMS #HAIKSROYA #SANDYSANDEEP #MANNPHOTOGRAPHY #JASMEENMEENU #YADDHALIWAL #KAMALREET KAUR #SIMRAN AKS / BASSED ON TRUE EVENTS. This film is made by our team with hard labour.we hope you will be like it...
  • Krátké a kreslené filmy

Komentáře • 506

  • @neetugold6136
    @neetugold6136 Před rokem +5

    ਬੜਾ ਦੁਖਦਾਈ ਵਿਸ਼ਾ।

  • @rajivsharma5648
    @rajivsharma5648 Před rokem +5

    ये भी एक सच्ची कहानी लगती हैं
    पंजाब की जनसंख्या इसी लिये कम हैं

  • @gurpyarsingh4520
    @gurpyarsingh4520 Před 2 lety +9

    ❤ਬਹੁਤ ਹੀ ਦੁੱਖ ਤੇ ਦਿਲ ਛੋਹ ਲੈਣ ਵਾਲੀ ਫਿਲਮ। ਮੈਡਮ ਸਿਮਰ ਅਕਸ ਦੀ ਅਵਾਜ ਨੇਂ ਹੋਰ ਵੀ ਚਾਰ ਚੰਨ ਲਾ ਦਿੱਤੇ। ਬਹੁਤ ਸਾਰਾ ਪਿਆਰ ਤੇ ਦੁਆਵਾਂ ਸਾਰੀ ਟੀਮ ਨੂੰ। 🌱🍁🍂❤

  • @JasdilLife
    @JasdilLife Před rokem +8

    Very emotional story

  • @Chahalshingara
    @Chahalshingara Před 2 lety +9

    ਹਕੀਕਤ ਪੇਸ਼ ਕਰਨ ਲਈ ਸਮੁੱਚੀ ਟੀਮ ਨੂੰ ਸ਼ੁਭ ਕਾਮਨਾਵਾਂ....

  • @kamaljeetsinghsidhu370
    @kamaljeetsinghsidhu370 Před 4 lety +4

    ਬਹੁਤ ਸੁੰਦਰ ਰਚਨਾ

  • @rupinderbrar4989
    @rupinderbrar4989 Před rokem +5

    ਬਹੁਤ ਸੋਹਣੀ ਕਹਾਣੀ ਪੇਸ਼ ਕੀਤੀ ਹੈ ਧੰਨਵਾਦ ਜੀ 🙏

  • @kuldeepkalsi3303
    @kuldeepkalsi3303 Před 3 lety +3

    ਬਹੁਤ ਦਰਦ ਆ ਕਹਾਣੀ ਵਿੱਚ ਰੱਬ ਇਉਜਾ ਜੀਵਨ ਸਾਥੀ ਕਿਸੇ ਨੂੰ ਨਾ ਦੇਵੇ।

  • @mangakulria8063
    @mangakulria8063 Před 4 lety +4

    ਬਹੁਤ ਖੂਬ

  • @gurvirkaurbrar
    @gurvirkaurbrar Před 4 lety +20

    ਜੈਸਮੀਨ ਦੀ ਕਮਾਲ ਦੀ ਅਦਾਕਾਰੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ

  • @jagwindersingh_cyclist
    @jagwindersingh_cyclist Před 4 lety +17

    ਕਈ ਵਾਰੀ ਇਕ ਇਹੋ ਜਿਹਾ ਰਤਨ ਮਿਲ ਜਾਦਾ ਹੈ ਜਿਸ ਦੀ ਕਦਰ ਪੱਥਰ ਦੇ ਮੁਕਾਬਲੇ ਕੀਤੀ ਜਾਦੀ ਹੈਂ ਪਰ ਉਹ ਰਤਨ ਤਾ ਰਤਨ ਹੀ ਰਹਿੰਦਾ ਹੈਂ,। ਤਾਈ ਕੇਸਰੋ ਦੀ ਇਸ ਕਹਾਣੀ ਨੇ ਰੂਹ ਨੂੰ ਹਿਲਾ ਕੇ ਰੱਖ ਦਿੱਤਾ, ਧੰਨ ਕੇਸਰੋ ਤੇ ਧੰਨ ਉਸ ਦਾ ਸਬਰ ❤🙏ਜੈਸਮੀਨ ਦੀਦੀ ❤ਕੋਈ ਸ਼ਬਦ ਨਹੀਂ ਤੁਹਾਡੀ ਐਕਟਿੰਗ ਦੀ ਪ੍ਰਸੰਸਾ ਕਰਨ ਲਈ ❤team work great 👆❤well done all friend's ❤god bless you🙏😍

  • @FolkGeetLokGeet
    @FolkGeetLokGeet Před 4 lety +8

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਚੰਗੀਆਂ ਫਿਲਮਾਂ ਸਾਡੀ ਝੋਲੀ ਪਾਉਗੇ ..

  • @harjeetkaurarora3395
    @harjeetkaurarora3395 Před 4 lety +7

    ਕਮਾਲ ਦੀ ਅਦਾਕਾਰੀ ਜੈਸਮੀਨ। ਬਹੁਤ ਵਧੀਆ। ਸਭ ਨੂੰ ਬਹੁਤ ਬਹੁਤ ਮੁਬਾਰਕਾਂ।

  • @ਪੰਜਾਬ-Panjab
    @ਪੰਜਾਬ-Panjab Před 4 lety +5

    ਬਹੁਤ ਹੀ ਵਧੀਆ ਹੈ ਜੀ ਇਹ ਸਟੋਰੀ ਦੇਖ ਕੇ ਰੋਣ ਆ ਗਿਆ ।।

  • @karamjitkaur9522
    @karamjitkaur9522 Před 4 lety +2

    ਬਹੁਤ ਹੀ ਦਿਲ ਨੁੰ ਛੁ ਗਈ ਫਿਲਮ

  • @deepramankaursidhu1667
    @deepramankaursidhu1667 Před 4 lety +1

    Boht sohni story... Akha bhr aaia sachi😢

  • @TarksheelTV
    @TarksheelTV Před 4 lety +4

    ਬਹੁਤ ਖੂਬ ਤਲਖ਼ ਸਚਾਈ ਨੂੰ ਪੇਸ਼ ਕਰਨ ਵਾਲੀ ਮੂਵੀ...ਕਮਾਲ ਐ ਸਾਡੇ ਪੰਜਾਬੀ ਕਲਾਕਾਰ ਕਿੰਨੇ ਸੰਜੀਦਾ ਹੋਕੇ ਕੰਮ ਕਰ ਰਹੇ ਨੇ

  • @AnandSingh-cp2md
    @AnandSingh-cp2md Před 4 lety +26

    ਬਹੁਤ ਹੀ ਸੋਹਣਾ ਵਿਸ਼ਾ... ਸਮੁੱਚੀ ਟੀਮ ਨੇ ਆਪੋ ਅਪਣਾ ਕਾਰਜ਼ ਪੂਰੀ ਰੀਝ ਨਾਲ਼ ਨਿਭਾਇਆ... ਸਬੰਧਤ ਸਭਨਾ ਨੂੰ ਬਹੁਤ ਬਹੁਤ ਮੁਬਾਰਕ ਬਾਦ 🙏🙏

  • @manjuthakur5894
    @manjuthakur5894 Před 4 lety +2

    Bhut achi store h muje rona aa gya tha

  • @jasveersidhu-sw7df
    @jasveersidhu-sw7df Před 4 lety +2

    Vnic movie g bhot sohni movie a

  • @saanjhphotography8700
    @saanjhphotography8700 Před 4 lety +2

    Bhut vadia story aa y

  • @jasvirsingh4301
    @jasvirsingh4301 Před 4 lety +5

    ਪਿਆਰ ਸਦਾ ਹੀ ਇਹੀ ਹੋਣੀ **********ਬਿਰਹਾ!!!
    ਬਹੁਤ ਹੀ ਵਧੀਆ ਅਦਾਕਾਰੀ ਅਤੇ ਪੇਸ਼ਕਾਰੀ
    ਲੱਗਦੀ ਕਿਸੇ ਦੀ ਹੱਡ ਬੀਤੀ ਹੈ
    ਦਿਲ ਦੀ ਹੂਕ ਹੈ।

  • @Avtarhathur
    @Avtarhathur Před 4 lety +10

    ਬਹੁਤ ਸੋਹਣੀ ਫਿਲਮ ਦੋਸਤੋ , ਸਾਰੇ ਕਲਾਕਾਰਾਂ ਨੇ ਵਧੀਆ ਰੋਲ ਨਿਭਾਇਆ, ਸੋਹਣੀ ਸਟੋਰੀ

  • @jagjeetkaur4082
    @jagjeetkaur4082 Před 4 lety +16

    ਇਕ ਔਰਤ ਧੀ ਬਣੀ ਨੂਹ ਬਣੀ ਮਾਂ ਬਣੀ ਪਰ ਬੰਦਾ ਤਾਂ ਬੰਦਾ ਹੀ ਰਿਹਾ .......ਔਰਤ ਨੇ ਹਮੇਸ਼ਾ ਦਿੱਤਾ ਹੀ ਹੈ ਲਿੱਤਾ ਕੁਛ ਭੀ ਨਹੀਂ ......ਮਾਨ ਆ ਔਰਤ ਹੋਣ ਦਾ 😇

    • @preetboparai3572
      @preetboparai3572 Před 3 lety

      Ronaa aa giya bhut vadiya movie lahnt aa ohna loka tw jo eda dhokha kards nw asi khud pardes cg rwh rahe aa tahi lok bahr vali y a nu mada bolde ne

  • @rajkainth8623
    @rajkainth8623 Před 4 lety +2

    Very nice story
    Good Luck all team

  • @oppomamtarani2756
    @oppomamtarani2756 Před 2 lety +1

    Bot jyada vadiya story g touching heart story...😭😭😭😭

  • @bhajansingh4409
    @bhajansingh4409 Před 4 lety +2

    Bhut vdia film aa👍

  • @laddidhillon2643
    @laddidhillon2643 Před 3 lety +5

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਕਾਹਣੀ ਕਾਫੀ ਸ਼ਲਾਘਾ ਯੋਗ ਆ ਕੋਈ ਸ਼ਬਦ ਹੀ ਨਹੀ ਕਿਵੇ ਤਾਰੀਫ ਕੀਤੀ ਜਾਵੇ ਧੰਨਵਾਦ ਸਾਰੀ ਟੀਮ ਦਾ ਦਿਲੋ 🙏🙏🙏

  • @sonisingh3364
    @sonisingh3364 Před 4 lety +2

    Bahut hi vdiya .....kug kehn nu shabd nhi mere kol

  • @rabbybrar9510
    @rabbybrar9510 Před 3 lety +1

    Bahut Khoobsurat Peshkari ...Jiyo Whole Team

  • @parmkaur7786
    @parmkaur7786 Před 4 lety +48

    ਅੱਖਾਂ ਚ ਅੱਥਰੂ ਆ ਗਏ। ਪਤਾ ਨਹੀਂ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਇਸੇ ਤਰਾਂ ਬਰਬਾਦ ਹੋ ਗਈ ।

  • @veerpalkaur3160
    @veerpalkaur3160 Před 4 lety +1

    Bahut hi dard bhari.., rona hi aa gya..

  • @hakamsinghrureke2515
    @hakamsinghrureke2515 Před 4 lety +44

    ਔਰਤ ਜਾਤ ਨਾਲ ਇਹ ਧੱਕਾ ਹੁੰਦਾ ਹੀ ਆਇਐ ਬਹੁਤ ਹੀ ਪਿਆਰੀ ਰਚਨਾ ਜੀਓ ਵੀਰੋ ਭੈਣੋ ਸਾਰੀ ਟੀਮ ਨੂੰ ਮੁਬਾਰਕਾਂ ਹਾਕਮ ਰੂੜੇਕੇ

  • @shabadpreetkaur6618
    @shabadpreetkaur6618 Před 2 lety +1

    Bht vdhya story kesro Tai di acting bt sohni

  • @kulvirchahal2981
    @kulvirchahal2981 Před 4 lety +3

    Vv nice

  • @writerneetsidhukang
    @writerneetsidhukang Před 2 lety +2

    Bautt heart touching vedio c tati kesro😭😭😭🙏🏼🙏🏼🙏🏼Great women

  • @JaspreetSingh-tl4wn
    @JaspreetSingh-tl4wn Před 4 lety +8

    Congratulations to all team baut kmaal very beautiful story waheguru chrdikla ch rkhe zindgi zindabaad

  • @kuldeepgrewalsubedar...341

    ਬਹੁਤ ਸੋਹਣੀ ਫਿਲਮ 😢

  • @sakatarbadesha4947
    @sakatarbadesha4947 Před 4 lety +6

    ਬਹੁਤ ਵਧੀਅਾ...

  • @arashdeep8234
    @arashdeep8234 Před 4 lety +2

    bhaut sohni story baut sohni performance sari team nu mubarka

  • @sahazpreet
    @sahazpreet Před 4 lety +5

    ਹੰਝੂ ਆ ਗਏ, ਬਹੁਤ ਵਧੀਆ ਕਹਾਣੀ ਤੇ ਅਦਾਕਾਰੀ, ਹੋਰ ਤਰੱਕੀਆਂ ਮਾਨੋ

  • @tajrohtimouran8451
    @tajrohtimouran8451 Před 3 lety +2

    ਬਹੁਤ ਹੀ ਵਧੀਆ ਫਿਲਮ।

  • @SatishKumar-py4ht
    @SatishKumar-py4ht Před 4 lety +4

    ये कोई फिल्म नहीं है ये सच्चाई है आज के पंजाब की और पंजाब की ही नहीं पूरे भारत की कहानी है

  • @kirandeepkaur7985
    @kirandeepkaur7985 Před 4 lety +1

    Bhut vadia ....congrats jasmeen

  • @arshdeepkaur7437
    @arshdeepkaur7437 Před 4 lety +3

    Schi bht sohni story c😭😭😭😭😭😭😭reality aj di ...

  • @simranphotography7892
    @simranphotography7892 Před 4 lety +3

    Nice movie es movie to kuch sikhna chahida h (Bura kar.n wale da bhi bura hunda h) super hit Top movie

  • @slimandstrong
    @slimandstrong Před 4 lety +3

    Bahut Sohni acting and movie..

  • @arshbrar3724
    @arshbrar3724 Před 4 lety +1

    Bhut vadia topic movie da and jasmeen di acting😘😘

  • @bsdhaliwal850
    @bsdhaliwal850 Před 4 lety +2

    ਬਹੁਤ ਵਧੀਆ ਵੀਡਿਓ

  • @surinderkomal9089
    @surinderkomal9089 Před 4 lety +4

    wah ji wah bahut sohni story

  • @dilbagsingh3575
    @dilbagsingh3575 Před 4 lety +3

    ਯਾਦਵਿੰਦਰ ਹਾਕਮ ਜੀ ਬਹੁਤ ਵਧੀਆ ਕਹਾਣੀ ਲੱਗੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @Pargatsingh-xv5dp
    @Pargatsingh-xv5dp Před 4 lety +1

    .bahot hi imortional movie Hi nice very nice

  • @hopetofitness
    @hopetofitness Před 4 lety +4

    ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ

  • @drkanwaljeetsingh6997
    @drkanwaljeetsingh6997 Před 4 lety +6

    Congratulations all team ... ............... sari shutting kol reh k dekhi But fer v akhan ch pani aa gya movi dekh k ...sab n bahut sohna kam kita spl . sandy bai & jasmeen ji ne bahut hi khubsurat role play kita .....🙏🏻Dhanwad ji 🙏🏻😊

  • @maahipritam5632
    @maahipritam5632 Před rokem +3

    Rabba kise dushman nal vi aysa na kri waheguru ji

  • @preetaman7545
    @preetaman7545 Před 4 lety +2

    Aurat nal humesha galt hunda os nu dhokha dita janda pata ni kadho sada samaj ch kuj thik hou ga really great story 👌👌👌👌👌❤️

  • @KulwinderSingh-jn8un
    @KulwinderSingh-jn8un Před 4 lety +3

    Bahut vadia movie a

  • @ranjitkaur4102
    @ranjitkaur4102 Před 4 lety +5

    ਮੁਬਾਰਕਾਂ ਸਾਰੀ ਟੀਮ ਨੂੰ ।
    ਬਹੁਤ ਵਧੀਆ ਫਿਲਮ।

  • @fakkarkabaddi6110
    @fakkarkabaddi6110 Před 4 lety +3

    Nyc video g

  • @vishukhetia9586
    @vishukhetia9586 Před 4 lety +1

    Congratulations jaismeen menu and sandy Sandeep sir film bhut hi achi bnai a and tai kesro da kirdaar mere dill nu choo gya

  • @ravistudio5254
    @ravistudio5254 Před 3 lety +1

    bahut sohni movie aa ji....haik very good work

  • @ravankhosa
    @ravankhosa Před 4 lety +5

    ਨਾਈਸ ਟੀਮ ਵਰਕ

  • @sikanderram6774
    @sikanderram6774 Před 4 lety +1

    Very very nice 👍👌 g good massage. All nir brother

  • @ManjinderSinghDeoll
    @ManjinderSinghDeoll Před 3 lety +1

    Kahani dekh ke ,,😭😰a gea 22 ji nice 👍👍👍

  • @nirmalkaur7610
    @nirmalkaur7610 Před 4 lety +4

    ਔਰਤ ਵਰਗਾ ਸਬਰ ਕੋਈ ਨਹੀਂ ਕਰ ਸਕਦਾ

  • @giandeepbabla973
    @giandeepbabla973 Před 4 lety +2

    Hakam veer tenu Nd tri sri team nu bhut bhut vadhiyaan bhut vdia kum kitaa aa

  • @abains8557
    @abains8557 Před 4 lety +4

    Very emotional story and heart touching

  • @sukhphotography4503
    @sukhphotography4503 Před 4 lety +8

    ਬੁਹਤ ਸੋਹਣੀ ਸਟੋਰੀ ਅਾ 👏👏👏

  • @kalampunjabizindabad2191
    @kalampunjabizindabad2191 Před 4 lety +3

    ਵੱਖਰਾ ਅੰਪਾਇਰ ।
    ਬਹੁਤ ਵਧੀਆ ਪੇਸ਼ਕਾਰੀ ਕੀਤੀ ਗਈ ਹੈ ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @rajindersivia5633
    @rajindersivia5633 Před 4 lety +6

    ਬਹੁਤ ਵਧੀਆ ਸਟੋਰੀ

  • @nirmaljeetkaur3582
    @nirmaljeetkaur3582 Před 4 lety +2

    Vry nyc rona agya dekh k 🙏🙏🙏😥😥😥

  • @harrydhaliwal3154
    @harrydhaliwal3154 Před 4 lety +5

    ਬਹੁਤ ਸੋਹਣੀ ਮੂਵੀ ਆ

  • @harjodhsinghharjodhsingh5486

    ਕਲਾਕਾਰੀ ਤੇ ਸਟੋਰੀ ਸੋਹਣੀ ਆ
    ,,,,ਕਹਾਣੀ ਬਿਲਕੁੱਲ ਸੱਚ ਆ,,,

  • @rkdhillon4054
    @rkdhillon4054 Před 4 lety +5

    ਰੱਬ ਸਾਰੀ ਹੀ ਟੀਮ ਨੂੰ ਤਰੱਕੀ ਬਖਸ਼ੇ

  • @jasdeepsingh962
    @jasdeepsingh962 Před 4 lety +5

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।

  • @navrajdeol5314
    @navrajdeol5314 Před 4 lety +5

    Bhut hi Sohna work, Waheguru Mehr krn

  • @jagseerinsan3416
    @jagseerinsan3416 Před 4 lety +1

    Vadhaian g ghaint movie

  • @aadsachtv6482
    @aadsachtv6482 Před 4 lety +1

    Good work meenu

  • @gopiphotography6455
    @gopiphotography6455 Před 3 lety +1

    bahut khoobsurat movie weldone

  • @tarasingh8376
    @tarasingh8376 Před 2 lety +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏

  • @gursharansingh5609
    @gursharansingh5609 Před 4 lety +2

    Bahut vadia film

  • @HarpreetKaur-cw7jh
    @HarpreetKaur-cw7jh Před 4 lety +1

    NYC movie

  • @jasvirswaich5462
    @jasvirswaich5462 Před 2 lety +2

    Bhhhhtttttt sohni movie lgi

  • @harwinderkaurmohanlal6035

    Bohat vadiaa movie a👍👍a parmatma kisa nal na ada hova 😭nic nic movie

  • @chetantiwariofficialtiwari6845

    Sari team nu bahut bahut mubarkan

  • @malwaboyvlogs5509
    @malwaboyvlogs5509 Před 4 lety +7

    ਬਹੁਤ ਵਧੀਆਂ ਕੰਮ ਕੀਤਾ ਸਾਰੀ ਟੀਮ ਨੇ ,,ਮੁਬਾਰਕਾਂ ਜੀ ਸਾਰਿਆਂ ਨੂੰ ,,, congratulations ,,,,,, carry on carry on

  • @KAMAL_GARG
    @KAMAL_GARG Před 4 lety +3

    Awesome

  • @nirmalgurusarjodha6278
    @nirmalgurusarjodha6278 Před 4 lety +4

    ਬਹੁਤ ਸੋਹਣਾ ਕੰਮ ਕੀਤਾ .ਮੁਬਾਰਕਾ਼

  • @gilldaroli4298
    @gilldaroli4298 Před 4 lety +3

    Super

  • @mohitchhina7336
    @mohitchhina7336 Před 4 lety +1

    Bahut vadia video hai veer akh vicho hanji a gye

  • @user-vo6yp9xc3t
    @user-vo6yp9xc3t Před 4 lety +12

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣੀ ਫਿਲਮ ਲੱਗੀ

  • @hardeepsidhu5994
    @hardeepsidhu5994 Před 4 lety +7

    Bhut Shoni aa movie veer

  • @amandeepsinghghuman4670
    @amandeepsinghghuman4670 Před 4 lety +2

    ਬਹੁਤ ਵਧੀਆ ਕਨਸੈਪਟ

  • @deepmansahia7559
    @deepmansahia7559 Před 4 lety +6

    very heart touching story and kesro acting superb👏👏👏

  • @plumberworkatoz1642
    @plumberworkatoz1642 Před 4 lety +1

    Dil nu shu gai kahani Raba kdae kise nal nal hove eda 😔

  • @user-ke2zy3hy2f
    @user-ke2zy3hy2f Před 4 lety +8

    ਬਹੁਤ ਵਧੀਅਾ ਜੀ..ਸਾਡੇ ਪਿੰਡ ਦੇ ਬਾੲੀ ਯਾਦ ਨੇ ਵੀ ਬਹੁਤ ਵਧੀਅਾ ਕੰਮ ਕੀਤਾ...ਪੂਰੀ ਟੀਮ ਨੂੰ ਮੁਬਾਰਕਾ ਜੀ...ਟੋਪਿਕ ਬਹੁਤ ਵਧੀਅਾ ਸੀ...ਵਾਹਿਗੁਰੂ ਮੇਹਰ ਕਰੇ

  • @ravimaluka9599
    @ravimaluka9599 Před 4 lety +3

    Very good story ji god bless you

  • @harbhajanmann6435
    @harbhajanmann6435 Před 4 lety +5

    Very nice

  • @theatreartist532
    @theatreartist532 Před 4 lety +2

    Proud of yuh jasmeen 😃

  • @parmjitsingh161
    @parmjitsingh161 Před 4 lety +4

    dil nu chhuhan wali bahut hi kmal di vidio // smuchi team nu bahut 2 mubarkan ji // is story di writer ladki kamal nu bahut 2 shubh kamnavan// smaj de kaurhe sach nu ujagar karan wale sare kalakaran nu vahiguru trukian deve ji //