Video není dostupné.
Omlouváme se.

ਅੰਮ੍ਰਿ=ਤਪਾ=ਲ ਦੇ ਭਰਾ ਦੇ ਹੱਕ 'ਚ ਹੋ ਗਿਆ ਵੱਡਾ ਐਲਾਨ, ਕਸੂਤਾ ਫਸਾ ਗਿਆ ਭਗਵੰਤ ਮਾਨ!

Sdílet
Vložit
  • čas přidán 19. 08. 2024
  • #PunjabNews #PunjabiNews #BreakingNews #Harf Television
    ਅੰਮ੍ਰਿਤਪਾਲ ਦੇ ਭਰਾ ਦੇ ਹੱਕ 'ਚ ਹੋ ਗਿਆ ਵੱਡਾ ਐਲਾਨ, ਕਸੂਤਾ ਫਸਾ ਗਿਆ ਭਗਵੰਤ ਮਾਨ! ਖਹਿਰਾ ਕੱਢ ਲਿਆਇਆ ਪੱਕੇ ਸਬੁਤ!

Komentáře • 38

  • @Lakha-ov5mr
    @Lakha-ov5mr Před měsícem +32

    ਜੋ ਵੀ ਅੰਮ੍ਰਿਤਪਾਲ ਨੂੰ ਪਿਆਰ ਕਰਦਾ ਹੈ ਉਹ ਇਸ ਕਾਰਵਾਈ ਨੂੰ ਦੇਖ ਕੇ ਅੰਮ੍ਰਿਤਪਾਲ ਨੂੰ ਨਹੀਂ ਛੱਡੇਗਾ ਅਤੇ ਉਸ ਦਾ ਵੱਧ ਤੋਂ ਵੱਧ ਸਮਰਥਨ ਕਰੇਗਾ।

  • @sukhdeepkaur9555
    @sukhdeepkaur9555 Před měsícem +15

    ਜਿਹੜੇ ਪੰਜਾਬ ਭਲੇ ਦੀ ਗੱਲ ਕਰਦੇ ਹਨ।ਉਹ ਚੰਗੇ ਨਹੀ ਲਗਦੇ। ਕੀ ਬਣੂ ਪੰਜਾਬ।

  • @user-sq9gd5fj3q
    @user-sq9gd5fj3q Před měsícem +18

    ਪੰਜਾਬ ਕੇਂਦਰ ਸਰਕਾਰ ਦੀ ਚੇਲੀ ਬਣ ਗਈ ਲੱਖ ਦੀ ਲਾਹਨਤਾਂ cm ਭਗਵੰਤ ਮਾਨ ਤੇਨੂੰ

  • @user-kt4om7zf4y
    @user-kt4om7zf4y Před měsícem +4

    ਬਚਾਉ ਕੋਈ ਸੂਰਮਾ ਪੰਜਾਬ ਨੂੰ ਲੱਗੀਆਂ ਨਜਰਾਂ 😢😢😢

  • @rana7018josan
    @rana7018josan Před měsícem +7

    Bhai amritpal singh khalsa jindabaad

  • @gurmeetsingh-zb6vv
    @gurmeetsingh-zb6vv Před měsícem +5

    ਲੱਵੌ ਜੀ ਸੁਣੌ 100/ਆਨੇ ਸੱਚ ਦੀ ਗੱਲ ਵੀਰੌ ਜੀ ਪੰਜਾਬ ਵਾਲਿਔ ਧਿਆਨ ਨਾਲ ਸੁਢੌ ਅੱਜ ਤੱਕ ਕਿਸੇ ਵੀ ਕਾਰ ਟਰੱਕ ਕੌਈ ਵੀ ਗੱਡੀ ਹੌਵੇ ਅਗਰ ਜੇ ਕਿਸੇ ਮੁਲਜਮ ਕੌਲੌ ਕੌਈ ਵੀ ਨਸੀਲਾ ਪਦਾਰਥ ਫੜਿਆ ਗਿਆ ਹੌਵੇ ਫਰਜ ਕਰ ਲੱਵੌ 50ਗਰਾਮ ਪੁਲਸ ਕੀ ਕਰਦੀ ਹੇ ਕੀ ਕਹਿਦੀ ਹੇ ਕਿ ਗੇਜਾ ਕੌਲੌ 25ਗਰਾਮ ਤੇ ਨਾਮਾ ਸਿੱਘ ਕੌਲੌ 25ਗਰਾਮ ਨਸੀਲਾ ਪਦਾਰਥ ਫੜਿਆ ਗਿਆ ਹੇ ਮੇ ਨਹੀ ਕਹਿਦਾ ਇਹ ਪੁਲਿਸ ਦੀ ਹਿਸਟਰੀ ਕਹਿਦੀ ਹੇ ਪਰ ਇਸ ਹਰਪਰੀਤ ਵਾਲੇ ਕੇਸ ਵਿੱਚ ਵੱਖਰਾ ਹੀ ਹੌਇਆ ਹੇ ਕਿ ਚਾਰ ਦੀ ਚਾਰ ਗਰਾਮ ਇਕਲੇ ਹਰਪਰੀਤ ਸਿੱਘ ਉਪਰ ਪਾਈ ਹੇ ਰਹੀ ਦੀਸਰੀ ਗੱਲ ਅੱਜ ਤੱਕ ਹਜਾਰਾ ਹੀ ਡਰੱਗ ਦੇ ਕੇਸ ਹਨ ਸਾਨੁ ਦੱਸੌ ਕਿਸੂ ਦਾ ਡੌਪ ਟੇਸਟ ਹੋਇਆ ਹੇ ਨਹੀ ਨਹੀ ਨਹੀ ਤੇ ਫਿਰ ਹੁਣ ਦੱਸੌ ਕੀ ਹਰਪਰੀਤ ਸਿੱਘ ਉਪਰ ਝੁਠਾ ਕੇਸ ਨਾ ਹੌਇਆ ਪੰਜਾਬੀ ਭਰਾਵੌ ਜਾਗ ਜਾਹੌ ਜਾਗ ਜਾਹੌ ਤਹਾਨੁ ਰੱਬ ਦਾ ਵਾਸਤਾ ਜੇ ਨਹੀ ਤਾ ਅੱਜ ਮੇਰੀ ਵਾਰੀ ਤੇ ਕੱਲ ਤੇਰੀ ਵਾਰੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ

  • @gurmeetdhillon5201
    @gurmeetdhillon5201 Před měsícem +6

    Next Punjab da cm bahi Amritpal singh sahib ji waheguru ji waheguru ji waheguru ji kirpa kro ji 🙏

  • @deepasingh1455
    @deepasingh1455 Před měsícem

    ਖਹਿਰਾ ਜੀ ਨੇ ਬਹੁਤ ਵਧੀਆ👍💯 ਕੀਤਾ ਹੈ ਜੋ ਅੰਮਿ੍ਤਪਾਲ ਸਿੰਘ ਜੀ ਦੇ ਭਰਾ ਦੇ ਹੱਕ ਵਿੱਚ ਸਹੀ ਬਿਆਨ ਦਿੱਤਾ।

  • @JagtarSingh-wg6wb
    @JagtarSingh-wg6wb Před měsícem +3

    Good khehra sahib ji

  • @rakeshmp7174
    @rakeshmp7174 Před měsícem +3

    Amritpal Singh Zindabad ❤

  • @indarjitsingh1228
    @indarjitsingh1228 Před měsícem +3

    We support amritpal Singh Bhai ji make him win CM and Pm in India vote win2027 101%√👍🚩🌹🌷🙏🙏🙏❤🥁💖🌷💯❤❤🌷🌹🚩💖❤💞♥👍

  • @gurmelsinghchahal5654
    @gurmelsinghchahal5654 Před měsícem +8

    ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਇੱਕ ਝੂਠਾ ਡਰਾਮਾਂ ਰਚਿਆ ਗਿਆ ਹੈ ਇਹ ਭਗਵੰਤ ਮਾਨ ਦੀ ਚਾਲ ਹੈ ਜੇਕਰ ਪੁਲਿਸ ਸੱਚੀ ਹੈ ਫਿਰ ਹਰਪ੍ਰੀਤ ਸਿੰਘ ਦੀ ਗੱਡੀ ਵਿੱਚ ਬੈਠੇ ਦੀ ਕੋਈ ਫੋਟੋ ਵੀਡੀਓ ਕਿਊਂ ਨਹੀਂ ਬਣਾਈ ਇਹ ਹੋ ਨਹੀਂ ਸਕਦਾ ਪੁਲਿਸ ਵੀਡੀਓ ਨਾਂ ਬਣਾਉਦੀ ਜਿਹੜਾ ਪੁਲਿਸ ਅਨੁਸਾਰ ਸਨਦੀਪ ਅਰੋੜਾ ਲੁਧਿਆਣਾ ਵਾਸੀ ਬੰਦਾ ਹੈ ਉਹ ਪੁਲਿਸ ਨੇ ਆਪਣੇ ਕੋਲੋਂ ਖੜ੍ਹਾ ਕੀਤਾ ਹੋਇਆ ਬੰਦਾ ਹੈ ਸਨਦੀਪ ਅਰੋੜਾ ਲੁਧਿਆਣਾ ਵਾਸੀ ਪੁਲਿਸ ਦਾਂ ਆਪਣਾਂ ਬੰਦਾ ਹੈ ਹਰਪ੍ਰੀਤ ਸਿੰਘ ਇੱਕ ਸਾਧੂ ਬੰਦਾ ਹੈ ਧੋਖੇ ਨਾਲ ਬੁਲਾ ਕੇ ਫਸਾਇਆ ਗਿਆ ਹੈ ਸੁਖਪਾਲ ਸਿੰਘ ਖਹਿਰਾ ਨੇ ਬਿਲਕੁਲ ਸਹੀ ਗੱਲ ਕੀਤੀ ਹੈ

  • @user-kt4om7zf4y
    @user-kt4om7zf4y Před měsícem +2

    ਵਾਹਿਗੁਰੂ ਜੀ ਦਸਵੇਂ ਪਾਤਸ਼ਾਹ ਹੁਣ ਤਾਂ ਤੈਨੂੰ ਆਉਣਾ ਪੈਣਾ ਗੁੰਡਾਗਰਦੀ ਬੇਅਦਬੀ ਧੋਖਾਧੜੀ 420ਹੇਰਾਫੇਰੀ ਨੌਜੁਆਨ ਦਾ ਘਾਣ ਧੀਆ ਦੇ ਦੁੱਖੜੇ ਆ ਕੇ ਸੁਣਲੈ ਤੈਨੂੰ ਆਉਣਾ ਪੈਣਾ 😢😢 ਪਾਪੀ ਪਾਪ ਕਮਾਵਦੇ ਆ ਕੇ ਦੇਸ਼ ਸੰਭਾਲ

  • @rana7018josan
    @rana7018josan Před měsícem +4

    Bhagwant maan sikha da ghan krwaa reha

  • @user-qk7wk1ke8p
    @user-qk7wk1ke8p Před měsícem +1

    ਸੀ... ਮਾਨ ਸਾਬ ਹੁਣ ੩ ਸਾਲ ਚ ਨਾ ਨਸਾ ਬੇਅਦਬੀ ਰਿਸਵਤ ਹਡ ਕੇਬਲ ਟਰਾਸਪੋਰਟ ਰੇਤਾ ਬਜਰੀ ਕਤਲ ਚੋਰੀ ਨਾ ਰੁਕੇ ਤੇ ਟੈ ਟੈ ਮਾੲੀਕ ਰੈਲੀ ਤੇਕਰਕੇ ਕੀ ਸਾਬਤ ਕਰਨਾ ਤੇ ਪੰਜਾਬ ਨਸੇ ਝੂਠੇ ਪਰਚਿਅਾ ਤੇ ਪੰਜਾਬ ਮੁਦਿਅਾ ਤੇ ਬੋਲਣ ਵਾਲਿਅਾ ਨੂ ਜੇਲਾ ੲਿਹੀ ਬਦਲਾਅ ਹੈ ਸੀ.ਅੈਮ ਦੀ ਜਿਦ ਤਾਂ ਪੂਰੀ ਹੋਗੀ ਹੁਣ ਨਸੇ ਬੇਅਦਬੀ....
    ਅਾਂਦਿ ਤੇ ਵੀ ਜਿਦ ਪੂਰੀ ਕਰੋ

  • @singhbindi9806
    @singhbindi9806 Před měsícem +1

    👍

  • @gurmeetdhillon5201
    @gurmeetdhillon5201 Před měsícem +3

    Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad jindabaad

  • @JASWINDERSINGH-ez8eo
    @JASWINDERSINGH-ez8eo Před měsícem

    ਬਾਣੀ ਵੀ ਪਰਿਆ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਬਚਿਓ 🙏🙏🌹🌹ਆਪੇਕਿਰਪਾ ਹੋ ਜਾਣੀ ਪੰਜਾਬ ਤੇ

  • @surjeetsingh5317
    @surjeetsingh5317 Před měsícem +2

    Send sharabi Mann in jail

  • @helloaviation97
    @helloaviation97 Před měsícem +2

    CM da dope test karbao

  • @gurmeetdhillon5201
    @gurmeetdhillon5201 Před měsícem +2

    Eh sab sarkara di sajjis aa ji Punjab Sarkar murdabad murdabad murdabad murdabad murdabad murdabad murdabad

  • @narinderkaur5441
    @narinderkaur5441 Před měsícem +2

    Bhagwant mann gadar

  • @user-xt1es2tl7z
    @user-xt1es2tl7z Před měsícem

    Cm mann da dope tesat hona jaruri he o ak punjab da jumavar audha vala insan mukhmanri hann o drugg to rehat hann aa pata laguna jaruri he 🙏🙏🙏🙏🙏

  • @BalvirSingh-gl4gq
    @BalvirSingh-gl4gq Před měsícem

    2027...Badal...Toka..ge

  • @GurdeepSingh-xg2mx
    @GurdeepSingh-xg2mx Před měsícem +2

    ਬਕਵਾਸ

  • @harjitsingh1982
    @harjitsingh1982 Před měsícem +1

    Jindgi ch tere prwar nal dekhna hon pkka mana hramia

  • @indarjitsingh1228
    @indarjitsingh1228 Před měsícem +2

    Aap kejriwal bhagwant Mann and the family are the great liar in the world don't trust him anymore 👎🤑😭🤪🤪😭🤑👎

  • @satmindersinghgrewal2029
    @satmindersinghgrewal2029 Před měsícem +1

    Khehra di gal val koi dhyan nahi dinda

  • @daljitkhra712
    @daljitkhra712 Před měsícem

    Bakwas 😢

  • @makhansingh4926
    @makhansingh4926 Před měsícem

    ਭਕਾਈ ਕਰਦੇ ਨੇ