Video není dostupné.
Omlouváme se.

Show with Ravdeep Singh | Organic Farming | EP 449 | Talk With Rattan

Sdílet
Vložit
  • čas přidán 9. 06. 2024
  • #ravdeepsingh #organicfarming #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Komentáře • 27

  • @BhupinderSingh-pr5yc
    @BhupinderSingh-pr5yc Před 2 měsíci +4

    ਜੈਨੂਅਨ ਬੰਦਾ ਜੈਨੁਅਨ ਗੱਲਬਾਤ ਬਹੁਤ ਸੋਹਣੇ ਸਵਾਲ ਕੀਤੇ ਗਏ ਉਨੇ ਹੀ ਸੋਹਣੇ ਉੱਤਰ ਆਏ ਜਿਉਂਦਾ ਰਹਿ ਰਤਨ ਵੀਰ

  • @balrajsingh3426
    @balrajsingh3426 Před 2 měsíci +3

    ਬਹੁਤ ਵਧੀਆ ਉਪਰਾਲਾ ਰਤਨ ਜੀ😊 ਛੱਡਿਓ ਨਾ ਕੁਦਰਤੀ ਖੇਤੀ ਵਾਲੇ ਸਬਜੈਕਟ ਤੇ ਪਰੋਗਰਾਮ ਕਰਨੇ😊ਲਗਾਤਾਰਤਾ ਬਣਾਈ ਰੱਖਿਓ😊ਪੰਜਾਬ ਦੀ ਵੱਡੀ ਸੇਵਾ ਹੈ😊ਮਾਸਟਰ ਰਾਜਬੀਰ ਸਿੰਘ ਪਿੰਗਲਵਾੜਾ ਵਾਲੇ, ਅਵਤਾਰ ਸਿੰਘ ਫਗਵਾੜਾ ਵਾਲੇ ਹੋਰਾਂ ਨਾਲ ਵੀ ਪਰੋਗਰਾਮ ਕਰਨਾ ਜੀ😊

  • @princerai7705
    @princerai7705 Před 2 měsíci +8

    ਬਾਈ ਕੁਦਰਤੀ ਖੇਤੀ ਕਿਸਾਨ ਗੁਰਮਿਤੱਰ ਸਿੰਘ ਨਾਲ ਮੁਲਾਕਾਤ ਕਰੋ ਉਹ ਬਾਈ ਜੰਗਲੀ ਖੇਤੀ ਕਰਦਾ ਹੈ

  • @DavinderSingh-ii7ss
    @DavinderSingh-ii7ss Před 2 měsíci +2

    Pyaaraa bai sadaa 100% kudrat di godh vich baithaa Koraa te clean jatt

  • @manindergill6775
    @manindergill6775 Před měsícem

    22 ਨੇ ਬਹੁਤ ਵਧੀਆ ਗੱਲਾਂ ਕੀਤੀਆਂ । 22 ਅਸਲੀਅਤ ਚ ਫੱਕਰ ਰੂਹ ਆ

  • @tejvinderpalsingh428
    @tejvinderpalsingh428 Před 2 měsíci +2

    Aa ਵਧੀਆ ਉਪਰਾਲਾ ਰਤਨ ਵੀਰੇ ❤❤❤❤❤❤

  • @nihungsingh6642
    @nihungsingh6642 Před 2 měsíci

    Bhai is very smart enough sharing hard truth in simple words

  • @user-vl6fh2qp5q
    @user-vl6fh2qp5q Před 2 měsíci +1

    bahut wadiya gal baat mein vee wapis aa jana is saal bas hon zindagi jini aake

  • @user-ts4es6bp8w
    @user-ts4es6bp8w Před 2 měsíci +2

    Good 👍👍👍

  • @vickybrar8301
    @vickybrar8301 Před 2 měsíci

    ਬਹੁਤ ਵਧੀਆ ਇਨਸਾਨ ਵੀ ਨੇ ਤੇ ਬਹੁਤ ਵਧੀਆ ਕਿਸਾਨ ਵੀ ਸਾਡਾ ਵੀਰ ਰਵਦੀਪ ਸਿੰਘ ਭੀਮਾ 👍

  • @amritpalsinghgrewal5994
    @amritpalsinghgrewal5994 Před 2 měsíci +1

    Very nice veer good information for farming

  • @gurpreet2790
    @gurpreet2790 Před 2 měsíci

    ਵਧੀਆ y ਆ ਸਿੱਖਣ ਨੂੰ ਮਿਲਦਾ ਇਹਨਾਂ ਤੋਂ ਜਾਣਕਾਰੀ ਹੈ 👍 good

  • @sarbjittoor1434
    @sarbjittoor1434 Před 2 měsíci +1

    Very clear talking Bai ji

  • @vickyvickt1477
    @vickyvickt1477 Před 2 měsíci

    Bhut bdia jwab dite munde ne 👌

  • @Gurmailsingh-cf4vg
    @Gurmailsingh-cf4vg Před 2 měsíci

    ਬਹੁਤ ਵਧੀਆ ਵਿਚਾਰ ਦਿੱਤੇ ਦੋਨੋਂ ਭਰਾਵਾਂ ਨੇ ਕੁਦਰਤੀ ਖੇਤੀ ਕਰਨ ਨੂੰ ਹਰ ਇੱਕ ਦਾ ਜੀ ਕਰਦਾ ਵਾ ਪਰ ਚੱਕਰ ਇਹ ਆ ਵੀ ਜਿਹੜੀ ਸਬਜੀ ਬੰਦਾ ਲਾ ਕੇ ਵੇਚਦਾ ਵਾ ਉਹਨੂੰ ਲੋਕ ਉਸੇ ਭਾਈ ਖਰੀਦਣ ਨੂੰ ਫਿਰਦੇ ਆ ਜਿਸ ਭਾਅ ਦੇ ਵਿੱਚ ਬਾਜ਼ਾਰ ਦੇ ਵਿੱਚੋਂ ਉਹ ਕੀਟਨਾਸ਼ਕ ਵਾਲੀਆਂ ਸਬਜ਼ੀਆਂ ਲੈ ਕੇ ਆਉਂਦੇ ਹਨ ਤੇ ਮੈਂ ਤਾਂ ਕਹਿੰਨਾ ਬੀ ਹਰ ਇੱਕ ਨੂੰ ਆਪਦੇ ਘਰ ਜੋਗੀ ਸਬਜ਼ੀ ਜਰੂਰ ਲਾਉਣੀ ਚਾਹੀਦੀ ਹ

  • @sukhchainsingh6243
    @sukhchainsingh6243 Před 2 měsíci

    Very good work

  • @GurdevSingh-vd5ie
    @GurdevSingh-vd5ie Před 2 měsíci

    ਮੈਂ ਵੀ ਦੋ ਕਨਾਲ ਚ ਇਸ ਵਾਰ ਨਵੰਬਰ ਚ।।ਬਾਗ ਲੋਣਾ।। ਤਾਰਾਂ ਦੀ ਵਲਗਣ ਕਰਨੀ ਹੈ।।ਵੀਹ ਕੁ ਹਜ਼ਾਰ ਖਰਚਾ ਹੈ।।ਬਾਕੀ ਪੋਦੇ ਬੁਟੇ ਆਪ ਹੀ ਸਸਤੇ ਲਗ ਜਾਂਣੇ ਨੇ 🎉

  • @chetankapoor4195
    @chetankapoor4195 Před 2 měsíci +2

    Sir Hansali Organic Farm vi visit karo

  • @PS-gr6zn
    @PS-gr6zn Před 2 měsíci

    20:24 ਤੋਂ 21:04 ਤੱਕ ਗੱਲ ਨੋਟ ਕਰਿਓ। ਕਿਸਾਨ ਯੂਨੀਅਨ ਬਾਰੇ ਕੌੜੀ ਸਚਾਈ ਹੈ। ਸਵਾਲ ਇਹ ਹੈ ਕਿ ਜਿੱਥੇ ਵੀ ਧਰਨੇ ਜਾਂ ਇਕੱਠ ਹੁੰਦੇ ਹਨ ਉੱਥੇ ਫਾਇਦੇ ਵਾਲੀ ਖੇਤੀ ਦੀ ਸਿੱਖਿਆ ਜਾਂ ਮੰਥਨ ਕਿਉਂ ਨਹੀਂ ਕੀਤਾ ਜਾਂਦਾ ?
    ਮਹੀਨਿਆਂ, ਸਾਲਾਂ ਬੱਧੀ ਧਰਨਿਆਂ ਤੇ ਬੈਠਣ ਦੇ ਬਾਵਜੂਦ ਓਹੀ ਮੰਗਤਿਆਂ ਵਾਲਾ ਰੰਡੀ ਰੋਣਾ ਚੱਲਦਾ ਰਹਿੰਦਾ ਹੈ। ਮੰਨ ਲਿਆ ਸਰਕਾਰ ਦੀਆਂ ਪੋਲਸੀਆਂ ਗਲਤ ਹਨ ਅਤੇ ਅੱਗੇ ਵੀ ਕਿਸਾਨ ਵਿਰੋਧੀ ਹੀ ਰਹਿਣੀਆਂ ਹਨ, ਅਖੀਰ ਇੱਕ ਦਿਨ ਕਿਸਾਨ ਨੂੰ self reliant ਹੋਣਾ ਪੈਣਾ ਹੈ।
    ਮੁਆਫ ਕਰਨਾ ਸਰਕਾਰ, ਯੂਨੀਅਨ ਅਤੇ PAU ਕੁਦਰਤੀ ਖੇਤੀ ਦੇ ਹੱਕ ਵਿੱਚ ਨਹੀਂ ਹਨ। ਇਹਨਾਂ ਦਾ ਤੋਰੀ ਫੂਲਕਾ ਇਸੇ ਕਰਕੇ ਹੀ ਚੱਲਦਾ ਹੈ ਜੇ ਕਿਸਾਨ ਭੁੱਖੇ ਮਰਣ । ਜੇ ਰਵਦੀਪ ਵਰਗੇ ਕਿਸਾਨ ਘਰ ਘਰ ਹੋ ਗਏ ਤਾਂ ਇਹ ਸਾਰੇ ਠੱਗ ਬੇਰੁਜ਼ਗਾਰ ਹੋ ਜਾਣਗੇ।
    ਜੇ ਕਿਸਾਨ ਥੋੜੇ ਟਾਇਮ ਲਈ ਕੌੜਾ ਘੁੱਟ (suck it up) ਭਰ ਲਵੇ ਤਾ ਰਵਦੀਪ ਵਾਂਗ ਜੂਨ ਸੁਖਾਲੀ ਹੋ ਜਾਉ।
    ਰਤਨ ਤੇ ਰਵਦੀਪ ਦਾ ਧੰਨਵਾਦ। ਰੱਬ ਰਾਖ। 🙏

  • @NirmalSingh-ll3gu
    @NirmalSingh-ll3gu Před 2 měsíci

    Sat Sri akal d0na verra nu,je ik var baba darshan singh ji dhakki sahib (Ludhiana) de veer g interview krdo ta dhan dhan rooh vekh kush hundi ag,bki snta ji de tpsya bahut a baba ji jungle vich mngal la rhe a g , satnam waheguru da naam jponde sngta nu g,,🎉🙏🙏🙏🙏🙏🙏🙏🙏🥳🌹🌹🌹🌹🌹

  • @poultrywisdom7185
    @poultrywisdom7185 Před 2 měsíci

    Vadia lgi glbt y... Y da ghr v dikhauna c

  • @harmailsingh3945
    @harmailsingh3945 Před 2 měsíci +1

    ਪੂਰਾ ਆਰਗੈਨਿਕ ਬੰਦਾ

  • @mandeeprandhawa5326
    @mandeeprandhawa5326 Před 2 měsíci

    Me janda vere nu eh jma sach bolda

  • @lsmdarealjatt
    @lsmdarealjatt Před 2 měsíci

    Teere uhnu swaal tan puch lena si koi, je oh bhgwant maan ya badal de khilaf kuch keh dinda, fer tera gyaan bahr aa jaana si. Phn ale krantikari

  • @punjabiweatherchannel
    @punjabiweatherchannel Před měsícem

    💧💧💧💧💧💧🌦️🌦️🌦️🌦️🌦️

  • @veergill2130
    @veergill2130 Před 2 měsíci

    Nਵੀਰ