#RAJAN

Sdílet
Vložit
  • čas přidán 19. 05. 2020
  • at Gurudawar Station Road Raipur Feb 2020
    join my WhatsApp group:
    chat.whatsapp.com/IfKiyH7EqGm...
    Like & Follow / amritbaani.net
    ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
    Amritbaani.Net ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
    LIKE | COMMENT | SHARE | SUBSCRIBE
    Here is the subscription link:
    ➤ / amritbaani
    Feel free to subscribe to my channel:
    WWW.AmritBaani.net
    / amritbaani
  • Hudba

Komentáře • 2,3K

  • @gurpreetghaintsong1938
    @gurpreetghaintsong1938 Před měsícem +12

    ਜਿਨ੍ਹਾਂ ਮਰਜ਼ੀ rapeat te ਸੁਣ lva ਦਿਲ ਨੀ ਭਰਦਾ ਬਹੁਤ ਸੋਹਣਾ ਸ਼ਬਦ ਖਾਲਸਾ ਜੀ

  • @pardeepsingh3288
    @pardeepsingh3288 Před rokem +9

    ਐਸੋ ਰਾਜ ਛੋਡਉ ਦੂਜਾ ਕੋਨ ਧਯੀਏ 🥺

  • @arshdeepkaur4265
    @arshdeepkaur4265 Před 8 měsíci +6

    ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ 🤍ਸਾਡੇ ਪਿਤਾ 🤍

  • @rohitseth1122
    @rohitseth1122 Před 2 lety +31

    ਮੇਰੀ ਮਾਂ ਮੈਨੂੰ ਲੋਰੀ ਸੁਣਾਂਦੀ ਹੁੰਦੀ ਸੀ। ਚਲੇ ਗਈ ਵਾਹਿਗੁਰੂ ਜੀ ਕੋਲ। ਤੁਹਾਡੇ ਬੋਲ ਮੈਨੂੰ ਮੇਰੀ ਮਾਂ ਦੀ ਲੋਰੀ ਵਰਗੇ ਲ਼ਗਦੇ ਨੇ।

  • @gurwinderkumar1375
    @gurwinderkumar1375 Před 2 lety +7

    ਕੋਈ ਸ਼ਬਦ ਨਹੀਂ ਮੇਰੇ ਕੋਲ ਤਰੀਫ਼ ਲਈ ਸਤਨਾਮ ਵਾਹਿਗੁਰੂ

  • @satveersingh5659
    @satveersingh5659 Před 2 lety +53

    ਧੰਨ ਧੰਨ ਸਾਹਿਬੇ ਕਮਾਲ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ। ਆਪ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੈ ਗੁਰੂ ਜੀ ਸਰਬੱਤ ਸੰਸਾਰ ਉਤੇ ਆਪਣੀ ਮਿਹਰ ਰੱਖਣਾ ਜੀ

  • @GurmeetSingh-zc8xe
    @GurmeetSingh-zc8xe Před 2 lety +4

    ਬੁਹਤ ਹੀ ਵਧੀਆ ਆਵਾਜ਼ ਵੀਰ ਜੀ

  • @gamdoorsingh9561
    @gamdoorsingh9561 Před 2 lety +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫ਼ਤਿਹ

  • @sonikanchan790
    @sonikanchan790 Před rokem +73

    Mai hindu Dharm se hu ,, or to word mere shamjh hi nhi aay but jo shamjh aay Wo mujhe bhut ach lga 🥰😍

    • @pargatsingh7699
      @pargatsingh7699 Před 6 měsíci +2

      Me apko explain kar k bta Sakta hu😊

    • @GurubachanKaur-tb3do
      @GurubachanKaur-tb3do Před 5 měsíci

      D😮😮😢😢gvwd

    • @heeramadhopuriya8133
      @heeramadhopuriya8133 Před 5 měsíci +1

      See translation by Google

    • @CrimeMasterGoGo358
      @CrimeMasterGoGo358 Před 3 dny

      Hindu koi Dharam nahi hai hai.😊
      Aap ispe study kar skte hai hindu Shabad kaha se ayea 😊
      Lekin Apne aap ko Hindu mat kahiye apki koi jaati hogi agar aap apne aap ko Hindu keh rahe hai 😊
      Namo Buddhaye 💐 Waheguru ji Ka khalssa Waheguru ji ki fateh
      Mera Rajan Raja Samrat Asoka 🦁

  • @arshdeepkaur4265
    @arshdeepkaur4265 Před 8 měsíci +8

    Waheguru g🤍ਧੰਨ ਧੰਨ ਬਾਬਾ ਦੀਪ ਸਿੰਘ ਜੀ 🤍ਧੰਨ ਧੰਨ ਕਲਗੀਧਰ ਪਾਤਸ਼ਾਹ 🤍

  • @hindhikhaniyatv
    @hindhikhaniyatv Před 7 měsíci

    Waheguru ji ma esnu din cha 2 time jaruur dekh daa maa din bhut vadi lagda aa shabd 2019 vich aye see hun 2023

  • @sunilsharma958
    @sunilsharma958 Před 6 měsíci +9

    Waheguru ji.Goosebumps n tear in eyes while listening. I couldn't drive while listening this song. Waheguru ji How many of you are feeling such healing and energy??

  • @trishnarani5039
    @trishnarani5039 Před 2 lety +45

    ਰੂਹ ਨੂੰ ਸ਼ਾਂਤੀ ਮਿਲ ਗਈ ।
    ਵਾਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @SonuSingh-ce1gd
    @SonuSingh-ce1gd Před 3 lety +11

    ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @nishankamboj6182
    @nishankamboj6182 Před rokem +50

    ਰਾਜਨ ਕੇ ਰਾਜਾ ❤❤❤❤ ਦਿਲ ਨੀ ਭਰਦਾ , ਭਾਵੇਂ 24 ਘੰਟੇ ਸੁਣੀ ਜਾਵੋ ਇਹ ਸਬਦ❤❤

  • @sandeepsandhu9227
    @sandeepsandhu9227 Před 4 měsíci +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੈ ਜੀ । ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਜੀ । 🙏🙏

  • @virenderpalpal8283
    @virenderpalpal8283 Před 3 lety +50

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ 🙏

  • @rajaveer8339
    @rajaveer8339 Před 3 lety +93

    ਰੂਹ ਨੂੰ ਸਕੂਨ ਮਿਲਦਾ ਹੈ ਇਹ ਸਬਦ ਸੁਣ ਕੇ🙏🙏

  • @jagjeetkaur1582
    @jagjeetkaur1582 Před rokem +3

    ਮਨ ਨੂੰ ਬਹੁਤ ਵਧੀਆ ਲਗਦਾ ਇਹ ਸਬਦ ਮਨ ਬਹੁਤ ਖੁਸ਼ ਹੁੰਦਾ ਹੈ 🙏🙏🙏🙏🙏🙏🙏

  • @manojahuja3295
    @manojahuja3295 Před rokem +5

    ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜਾ 🙏🙏ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜਾ 🙏🙏ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜਾ 🙏🙏ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜਾ 🙏🙏

  • @gurbhejsinghsaluja8441
    @gurbhejsinghsaluja8441 Před 3 lety +7

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @tarnsingh9914
    @tarnsingh9914 Před 2 lety +2

    ਦਸਮ ਗ੍ਰੰਥ ਜੀ ਦੀ ਅਨਮੋਲ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @jatindersaini9932
    @jatindersaini9932 Před 2 lety +48

    ਕੱਲ ਮੋਹਾਲੀ 10 phase ਲਾਈਵ ਸਰਵਣ ਕਿੱਤਾ ਇਹ ਸਬਦ ਭਾਈ ਸਾਹਿਬ ਤੋਂ,,, ਅਨੰਦ ਹੋ ਗਏ,, ਲੀਨ ਕਰਤਾ ਆਵਾਜ਼ ਨੇ,,, ਵਾਹਿਗੁਰੂ ਜੀ,,, ਧੰਨ ਗੁਰੂ ਗੋਬਿੰਦ ਸਿੰਘ ਮਾਹਰਾਜ ਜੀ।🙏

  • @RamanDeep-on2qz
    @RamanDeep-on2qz Před 3 lety +27

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🏾🙏🏾🙏🏾🙏🏾🙏🏾

  • @learner1313
    @learner1313 Před 3 lety +622

    Waheguru ji.. I got goosebumps while listening and tears in my eyes. ਹੇ ਵਾਹਿਗੁਰੂ ਜੀ ਸਭ ਦੇ ਅੰਗ ਸੰਗ ਰਹਿਣਾ। ਦਿੱਲੀ ਕਿਸਾਨ ਮੋਰਚਾ ਫਤਹਿ ਕਰਾ ਦੋ ਸੱਚੇ ਪਾਤਸਾਹ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।

  • @KirandeepKaur-vr9rj
    @KirandeepKaur-vr9rj Před 2 lety +3

    ਵਾਹਿਗਰੂ ਜੀ ਸਰਬੱਤ ਦਾ ਭਲਾ ਕਰਯੋ 🙏🌺💐

  • @kamaljeetkaur-ux6od
    @kamaljeetkaur-ux6od Před 9 měsíci +4

    So good in listening ❤
    ਵਾਹਿਗੁਰੂ ਜੀ ਸਾਰਿਆਂ ਉਪਰ ਮਿਹਰ ਭਰਿਆ ਹੱਥ ਰੱਖਣਾ ji

  • @harjitkour8139
    @harjitkour8139 Před 3 lety +11

    Bhot santi mildi a sahbad sunky🙏🙏🙏🙏🙏🙏🙏🙏🙏🙏🙏🙏🙏🙏wgmk sb ta.

  • @maruser-gz4wh7nw4y
    @maruser-gz4wh7nw4y Před 3 lety +8

    Wah..👌👌👌
    🌹 वाहेगुरु..
    वाहेगुरु..
    वाहेगुरु..🙏

  • @ishmeetsingh5052
    @ishmeetsingh5052 Před rokem +3

    ਵਾਹਿਗੁਰੂ ਜੀ ਬਹੁਤ ਸੁੰਦਰ ਆਵਾਜ਼ ਹੈ ਜੀ🙏🏻🙏🏻

  • @jassistudio8140
    @jassistudio8140 Před 2 lety +89

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ..........

  • @DileepKumar-fr4om
    @DileepKumar-fr4om Před 5 měsíci +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Princepalsingh92
    @Princepalsingh92 Před rokem

    Buhat Anand aunda Bhai Sahib ji eh shabad sun ke waheguru ji

  • @JaswinderKaur-xu2ld
    @JaswinderKaur-xu2ld Před 2 lety +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🌹🌹🌹🌹🌷🌷🌷🌷

  • @malkitmalkitmalkitmalkit3693

    ਸਤਨਾਮ ਸ੍ਰੀ ਵਾਹਿਗੁਰੂ ਜੀ

  • @officialtiktoks.k6704
    @officialtiktoks.k6704 Před 2 lety +139

    Amrit time main roj yeh gurbani sunti hu ye sunte hi mera dil khush ho jata hain ☺️🙏

  • @rajpaldhillon9516
    @rajpaldhillon9516 Před 3 měsíci +3

    ਮਨ ਨੂੰ ਸਕੂਨ ਮਿਲਦਾ ਹੈ ਸ਼ਬਦ ਸੁਣ ਕੇ

  • @user-ug4mg1hr2h
    @user-ug4mg1hr2h Před rokem +4

    ਰਾਜਨ ਕੇ ਰਾਜਾ🙏🙏🙏🙏

  • @satwinderkaur5223
    @satwinderkaur5223 Před 3 lety +206

    Tears in my eyes and imagination of Shri Guru Gobind Singh Ji🙏🏼🙏🏼

  • @maninderkaurkaur3288
    @maninderkaurkaur3288 Před 2 lety +4

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏🙏

  • @ManpreetKaur-hy3ns
    @ManpreetKaur-hy3ns Před 2 lety +3

    Mainu eh gurbani sunni bhut psnd hai dhan dhan sri guru gobind singh jo🙏🙏🙏

  • @manjeetkaurmanjeetkaur5567
    @manjeetkaurmanjeetkaur5567 Před 10 měsíci +3

    Shbd inna pyraa k vaar vaar sun nu dil kre❤❤❤... Wheguru ji 🥰🥰

  • @gurdeepsandhu727
    @gurdeepsandhu727 Před 3 lety +61

    Rajan ke Rajan Maharajsn ke Maharaja...Aiso Raaj Chodyo Duja Koun Dhyayie Dasmesh Pita hi ho sakde ne hor koyi nahi...!!!🙏🏻🙏🏻🙏🏻👌👌👌👌👌👌👌👌❤🧡❤🧡❤🧡❤🧡❤🧡

  • @tejisingh8316
    @tejisingh8316 Před 3 lety +54

    🌹🌹🙏🏼🙏🏼ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🏼🙏🏼🌹🌹

  • @jagjeetkaur1582
    @jagjeetkaur1582 Před 2 lety

    Waheguru ji maza a janda jini vari suno mann kush ho kanda waheguru ji waheguru ji waheguru ji

  • @neetumakkar3619
    @neetumakkar3619 Před 2 lety +1

    Bhoot soni awaz bakhshi h guru maharaj ne waheguru ji

  • @MandeepSingh-sq9or
    @MandeepSingh-sq9or Před 3 lety +12

    🙏🙏🙏ਧੰਨ ਗੁਰੂ ਨਾਨਕ🙏🙏🙏

  • @harshaingh6622
    @harshaingh6622 Před 3 lety +7

    Ye kise di jin di wish na hove ta please ek bari mere Gobind di sharan ch aa jana.aape jin di isha wadh jaayegi.kush iho jeha hi hoya mere naal...Gobind Singh Ji mera raja❤️❤️

  • @opindersingh7366
    @opindersingh7366 Před rokem +1

    🙏🙏🌹🌹 ਧੰਨ ਧੰਨ ਸਤਿਗੁਰ ਸਾਹਿਬ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ ਜੀ 🙏🙏🌹🌹

  • @jarmansigh8107
    @jarmansigh8107 Před 8 dny

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @annipaul2905
    @annipaul2905 Před 3 lety +43

    ❤️ touching shabd Waheguru ji
    Osm voice Bhai sarbjit Singh g
    Good all team members your,,
    🌷Dhan Dhan sachepita ji 🌷
    🌷 Satnam ji ੴ 🌷

  • @balrajsingh9986
    @balrajsingh9986 Před 3 lety +6

    Kinni mithi awaz a bae sahib ji Dee waheguru ji

  • @navjeetsingh3226
    @navjeetsingh3226 Před 9 měsíci

    ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @manavjeetsingh3rdp939
    @manavjeetsingh3rdp939 Před 2 lety +1

    Bhuat vdiya awaaz hai bhai sarbjit singh g

  • @sunilsingh92.
    @sunilsingh92. Před 2 lety +31

    उस परम पिता जी ने हमे ऐसे शबद दिये है जो सारे संसार को तैरते है .
    Waheguru ji 🙏 mehar kari

  • @khushisharma1510
    @khushisharma1510 Před 2 lety +48

    I don't understand this b, coz I don't know pujabi language bt i really really love it 😍😍😍😍after listening this .............😍😍I have no words i love it

    • @achyutambharatam2116
      @achyutambharatam2116 Před rokem +4

      It is not in Punjabi!It is in Braj Bhasha
      and Majority of Guru Granth Sahib is in Braj Language dedicated to Bhagwan Ram and Krishna

    • @deshkehereebagga4729
      @deshkehereebagga4729 Před 3 měsíci

      J​@@achyutambharatam2116

  • @darshansinghnagra3725
    @darshansinghnagra3725 Před 8 hodinami

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurpreetkaur1683
    @gurpreetkaur1683 Před rokem +3

    ਧੰਨ ਧੰਨ ਕਲਗੀਧਰ ਪਿਤਾ ਮਹਾਰਾਜ ਜੀ ਅੰਗ ਸੰਗ ਸਹਾਈ ਹੋਣਾ 🙏🙏❤️❤️🥺🥺✨✨🌹🌹

  • @harpreetkaurharpreetkaurpr5730

    Sakoon mill jnda mnu tnn aa ha shabd sunn k ji ni varr mrji sun lma mera dill ni bhrda 🙏waheguru ji 🙏

  • @prithpalsingh9255
    @prithpalsingh9255 Před 3 lety +58

    WAHEGURU,ALMIGHTY"THE KING OF KINGS"ਜੋ ਬੋਲੇ ਸੋ ਨਿਹਾਲ🙏🙏🙏🙏

  • @pb07wale16
    @pb07wale16 Před 2 lety +1

    Waheguru ji 🙏🙏🙏🙏 hey akal purkh ji 🙏 sache patth saah ji mnu maan hai is koum chh m paida hoya dhan paag mere 🙏🙏🙏🙏🙏🙏🙏🙏🙏🙏🙏😊😊😊

  • @bhoominagpal8664
    @bhoominagpal8664 Před rokem

    Anantum Shukrana Satguruji Maharaj 🌹🌹🙏🙏🙏🌹🌹

  • @navjotsandhu7553
    @navjotsandhu7553 Před 2 lety +14

    Dhan Baba Deep singh ji🙏🙏sarbat da bhla kro waheguru ji.... so beautiful shabad the way of singing so amazing 👏 touch the soul ❤ Dhan Guru Gobind singh ji Maharaj 🙏

  • @paramjotbanga3061
    @paramjotbanga3061 Před 3 lety +77

    Sikh regiment war ch jaan toh pehla es vala video tak ke jaan Fateh hi Fateh hasil hoeigi,bhaisaab ji jabardast gayan hai

  • @Kingsolanki-iv8jk
    @Kingsolanki-iv8jk Před 6 měsíci

    Mery manokamayen pura kijiye wahe guru 🙏🙏🙏🙏🙏🙏🙏🙏🙏🙏🙏🙏. Sanchi ❤❤❤❤

  • @karmjitsingh6658
    @karmjitsingh6658 Před rokem +1

    Jina sohna shabad hai us to v sohna shabad ina singha ne sunaya hai wmk 🙏🏼🙏🏼

  • @bhaidileepsinghji2234
    @bhaidileepsinghji2234 Před 3 lety +15

    ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏

  • @GurjitKaur-ut7ug
    @GurjitKaur-ut7ug Před 3 lety +151

    Rajan ke raja maharaja ke raja my love for guru ji unlimited ❤️

  • @savreetkaur3296
    @savreetkaur3296 Před 2 lety

    Dhan dhan Sahib e kamaal sri guru Gobind Singh Sahib ji rajan ke raja maharajan ke maharaja. Waho waho Gobind Singh ape gur chela. Veh pargateyo marade agamda vareaam akela

  • @jassigill7495
    @jassigill7495 Před 2 lety +1

    Bahut skoon milta hai subha subha jy shbd sukr

  • @ajaynath3769
    @ajaynath3769 Před 3 lety +16

    ਸਤਨਾਮ ਸ਼੍ਰੀ ਵਾਹਿਗੁਰੂ❣❣❣❣

  • @sardar_stubborn
    @sardar_stubborn Před 3 lety +14

    Bhai Inderjeet singh ji di jagah koi ni la sakda
    Miss you veer ji

  • @blockinharsirat9992
    @blockinharsirat9992 Před rokem +4

    When I am free .... I am listening this shabad every day

  • @sukhadhaliwalsukhadhaliwal4868

    ਇਹ ਸ਼ਬਦ ਸੁਣ ਕੇ ਬਹੁਤ ਵਧੀਆ ਲਗਦਾ ਹੈ ਜੀ👍🙏🙏❤️

  • @harrysrandhawa
    @harrysrandhawa Před 3 lety +10

    Bhut vdhia ji bhut he vdhia... waheguru ji🙏🙏🙏🙏🙏🙏RAJAN K RAJA MAHARAJAN K MAHARAJA❤❤❤❤❤❤❤🙏🙏🙏🙏

  • @GurbanibsMusic
    @GurbanibsMusic Před 3 lety +19

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @shilpichhabra2839
    @shilpichhabra2839 Před rokem

    Waheguru ji🙏🙏Bhai ji aap ji te baba ji🙏 di Aseem kirpa h taahi apni sangat nu Etna rasmai kirtan srawan Kara rahe ho..
    Eh kirpa aap g te always bni rhe ji🙏🙏❣️❣️

  • @user-yt1lz6oo6d
    @user-yt1lz6oo6d Před 7 měsíci

    ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @kaurkhalsa5251
    @kaurkhalsa5251 Před 3 lety +6

    Bhut anand...😍😍😍😍😍😍❤️❤️❤️❤️❤️

  • @diljeetsingh8712
    @diljeetsingh8712 Před 3 lety +19

    ਹੇ ਮੇਰੇ ਮਾਲਕ ਪਿਤਾ ਜੀ , ਸਾਰੇ ਸੰਸਾਰ ਵਿੱਚ ਖੁਸ਼ੀਆਂ✨ ਦਾ ਦਾਨ ਬਖਸ਼ੋ ਜੀ🙏🙏🙏🙏🙏🙏🙏

  • @lakhidhaliwal6216
    @lakhidhaliwal6216 Před 2 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhbirsinghsidhu2835
    @sukhbirsinghsidhu2835 Před 2 lety +2

    ਸਤਿਨਾਮੁ ਵਾਹਿਗੁਰੂ ਜੀ 🙏🙏

  • @brahmjotsingh7614
    @brahmjotsingh7614 Před 2 lety +39

    I don’t know when ever I listen to this Shabad why there are tears in my eyes !! 🥺🥺 🙏🏻🙏🏻

  • @sharanveerkaur5934
    @sharanveerkaur5934 Před 3 lety +10

    Bhai saab di awaj ch bht Ras 🙏🙏🙏🙏

  • @ghlewaliarecords6731
    @ghlewaliarecords6731 Před 2 lety +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ ਮੇਹਰ ਕਰੀ

  • @ParamjitKaur-jb6es
    @ParamjitKaur-jb6es Před 2 lety

    ਮਹਾ ਰਾਜਨ ਕੇ ਰਾਜਾ ਆ🙏🙏🙏

  • @susheelbhatti4791
    @susheelbhatti4791 Před 4 lety +6

    🌼🌼🌼🌼🌼🌼🌼🌼🌼🌼🌼🌼
    🌸🌸🌸🌸🌸 Waheguru ji waheguru ji waheguru ji waheguru ji waheguru ji 🌸🌸🌸🌸🌸
    🌸🌸🌸🌸🌸 Dhan dhan guru Gobind Singh saheb ji 🌸🌸🌸🌸🌸🌼🌼🌼🌼🌼🌼🌼🌼🌼🌼🌼

  • @amritsar2604
    @amritsar2604 Před 3 lety +7

    ♥️੧ਓ___ਵਾਹਿਗੁਰੂ ਜੀ...♥️💛
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ♥️🙏🏻♥️🙏🏻♥️🙏🏻♥️🙏🏻♥️🙏🏻♥️🙏🏻♥️

  • @sukhwindersinghkhalsa1829
    @sukhwindersinghkhalsa1829 Před 2 měsíci

    ਸਾਹਿਬ ਏ ਕਮਾਲ ਕਲਗੀਧਰ ਪਾਤਿਸ਼ਾਹ 🙏

  • @parwindersingh4418
    @parwindersingh4418 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManmohanSingh.1011
    @ManmohanSingh.1011 Před 2 lety +14

    Bouth he vadia avaz aa singh ji maharaj de kirpa dil nu shuu ge ❤️❤️

    • @ranjeetkaur2064
      @ranjeetkaur2064 Před 2 lety

      Baja bala maharaja jaan toi b pyara I love ❤ u mere baja baliya

  • @raghavkumra4125
    @raghavkumra4125 Před 3 lety +9

    Satnam shri Waheguru g Anad agya g

  • @karmjeetsdhaliwal389
    @karmjeetsdhaliwal389 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ 🙏
    ਬਹੁਤ ਵਧੀਆ ਬਹੁਤ ਚੰਗਾ ਲੱਗਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਸ਼ਣ 🙏

  • @gurmukhsingharchitect6279

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @goodmannerswithshabadleenkaur

    Great Singing for Greatest GurRaja Maharaaj Saahib ji

  • @mandeepkaurbrar5295
    @mandeepkaurbrar5295 Před 3 lety +10

    Waheguru ji waheguru ji thanku

  • @punamkaur4882
    @punamkaur4882 Před rokem +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️❤️❤️🙏🙏❤️❤️🙏🙏

  • @harbhajansingh5431
    @harbhajansingh5431 Před rokem +1

    Waheguru ji, veer ras nal bharya shabad

  • @TarsemSingh-yf9vd
    @TarsemSingh-yf9vd Před 3 lety +5

    Bhut he sunder MERE WAHEGURU JI

  • @khushiandmohitshort9236
    @khushiandmohitshort9236 Před 2 lety +4

    Waheguru waheguru waheguru waheguru ji pyar nal sare bolo ji dhan baba deep Singh ji 🤲🤲🤲🤲