Video není dostupné.
Omlouváme se.

Hadh Maar Gye | Babbu Maan

Sdílet
Vložit
  • čas přidán 25. 07. 2023
  • ਇਹ ਕੋਈ ਗੀਤ ਨਹੀ ਹੈ, ਇਹ ਆਪਣਾ ਸਭ ਦਾ ਸਾਝਾਂ ਦਰਦ ਹੈ।
    Hadh Maar Gye
    Singer/Music/Lyrics: Babbu Maan
    Managed by Shah Jandiali
    Listen Full Audio -
    Apple Music : / hadh-maar-gye-single
    Amazon : music.amazon.i...
    Hungama : www.hungama.co...
    Spotify : open.spotify.c...
    Wynk : wynk.in/music/...
    Kkbox : www.kkbox.com/...
    Shazam : www.shazam.com...
    YT Music : • Hadh Maar Gye | Babbu ...
    Reeso : h5.resso.app/t...
    Reels : / 23970641749246200
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

Komentáře • 10K

  • @dsmavivlog5048
    @dsmavivlog5048 Před rokem +63

    ਇਹ ਕੋਈ ਗੀਤ ਨਹੀ ਹੈ, ਇਹ ਆਪਣਾ ਸਭ ਦਾ ਸਾਝਾਂ ਦਰਦ ਹੈ। 🙏🏻🙏🏻🙏🏻

    • @officialmaan2279
      @officialmaan2279 Před rokem +2

      💙 🦅𝖀𝖘𝖙𝖆𝖆𝖉 𝕭𝖆𝖇𝖇𝖚 𝕸𝖆𝖆𝖓🎹😎

    • @legendbandye
      @legendbandye Před 8 měsíci +2

      ❤❤

  • @shehjadjada3361
    @shehjadjada3361 Před rokem +9

    ਐਸੀ ਲਿਖਤ ਹਰ ਕਿਸੇ ਦੇ ਵਸ ਦੀ ਨਹੀਂ love you mann sabb ❤️❤️❤️❤️❤️

  • @tsmovieexplainer7147
    @tsmovieexplainer7147 Před rokem +9

    Koi। ਵੀ ਮਿਲੀਅਨ ਵਿਊਜ ਲੇ ਲਵੇ, But babbu Maan Nahi Bann skda koi, kyuk ,
    Hathyar Ta Saade aale ne 2003 vich Gaa ditte c,
    Famous hona te Dill Vich ਜਗ੍ਹਾ ਬਣੋਨ ਵਿੱਚ ਬਹੁਤ ਫਰਕ ਹੈ।।
    ਬੱਬੂ ਮਾਨ ਇਕ Legend hai Koi Beat nhi kr skda।।।

  • @SukhdevSinghDhaliwal-wr3dg
    @SukhdevSinghDhaliwal-wr3dg Před 10 měsíci +12

    Father of the Punjabi music industry babbu maan Sahib Ji ❤️❤️🙏🙏🙏🙏

  • @Maanfans777
    @Maanfans777 Před rokem +51

    ਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍 ✍💯ਮਾਨ ਸਾਬ ਜਿੰਦ

  • @baldeepbenipal2244
    @baldeepbenipal2244 Před rokem +13

    ਹਮੇਸ਼ਾ ਹੀ ਪੰਜਾਬ ਪੰਜਾਬੀਅਤ ਲਈ ਗਾਉਣ ਵਾਲ਼ਾ ਗਾਇਕ ❤❤❤

  • @nishansingh8067
    @nishansingh8067 Před rokem +14

    ਸਾਨੂੰ ਹੜ੍ਹ ਮਾਰ ਗਏ ਸੱਚ ਕਿਹਾ ਮਾਨਾ ਬੜਾ ਔਖਾ ਹੋ ਜਾਂਦਾ ਜਦੋਂ ਪਾਣੀ ਆ ਜਾਂਦਾ ਆ ਸਾਡੇ ਪਿੰਡ❤❤love you ❤❤

  • @MandeepKaur-qg5we
    @MandeepKaur-qg5we Před rokem +4

    ਇਹ ਹੁੰਦੀ ਲਿਖਤ ਵਾਹ ਮਾਨ ਸਾਬ

  • @Highlight_69_memes
    @Highlight_69_memes Před rokem +10

    ਇਸ ਰੁੱਖ ਤੇ ਕਦੇ ਪੱਤਝੜ ਨਹੀਂ ਆ ਸਕਦੀ 🙌🙌

  • @gaggimaan7874
    @gaggimaan7874 Před 11 měsíci +2

    ਪੰਜਾਬ ਪੰਜਾਬੀਅਤ ਜ਼ਿੰਦਾਬਾਦ
    #babbumaan ❤

  • @gauravsaraan
    @gauravsaraan Před rokem +8

    ਕਿਰਤੀ ਤੇ ਕਿਰਸਾਨ ਦੇ ਹਕ ਵਿਚ ਹਰ ਹਾਲਤ ਚ ਗਾਵਾਂ ਗੇ 🎧🙏🏼

  • @Mandeepsingh-fv6gl
    @Mandeepsingh-fv6gl Před rokem +6

    ਕਲਮ 🖋️ ਨੂੰ ਸਲਾਮ ਕਰਦਾ ਹਾਂ ਬਾਈ ਜੀ ਦੀ Love you maan saab g 🙏♥️🥰

  • @kulwindersinghbains260
    @kulwindersinghbains260 Před rokem +4

    ਹੜਾ ਦੀ ਮਾਰ ਦੇ ਦਰਦ ਨੂੰ ਬਿਆਨ ਕਰਦਾ ਗੀਤ, ਦਿਲੋਂ ਦਰਦ ਮਹਿਸੂਸ ਕਰਕੇ ਲਿਖਿਆ ਅਤੇ ਗਾੲਿਆ ਹੋੲਿਆ ਗੀਤ।
    Babbu maan saab “You conveyed the emotion within the lyrics well.”

  • @ishq.babbumaan
    @ishq.babbumaan Před rokem +14

    ਪੰਜਾਬ ਪੰਜਾਬੀਅਤ ਜ਼ਿੰਦਾਬਾਦ 🙏 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏 ❤

  • @BikramSingh-wo7to
    @BikramSingh-wo7to Před 10 měsíci +5

    Now words 🙏for this track always proud of u👍 legend Maan saab

  • @JagjitSingh-ep8uy
    @JagjitSingh-ep8uy Před rokem +6

    ਇਕ ਹੋਰ ਸੱਚ,,, ਸਾਨੂੰ ਹੜ੍ਹ ਮਾਰ ਗਏ,,,, ਬੱਬੂ ਮਾਨ ਬਾਈ

  • @manisamana8099
    @manisamana8099 Před rokem +5

    ਉਸਤਾਦ ਜੀ ਨੇ ਤਾਂ ਇਸ ਵਾਰ ਪੁਰੇ ਦੇਸ਼ ਨੂੰ ਰੁਲਾ ਕੇ ਰੱਖਤਾ ਕੋਈ ਰਿਸ ਨੀ ਮਾਨਾ ਤੇਰੀਆਂ
    ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏🙏

  • @Balwinder_07146
    @Balwinder_07146 Před 11 měsíci +2

    ਜਿਹੜੇ ਯੋਧੇ ਬਾਬੇ ਨੇ ਵਾਰਾ ਆਓ ਉਨ੍ਹਾ ਦੀਆ ਗਾਈਏ ,ਨੈੱਟ ਤੇ ਬੈਠੇ ਬੱਚਿਆਂ ਨੂੰ ਗੱਲਾ ਅਕਲ ਦੀਆਂ ਸਮਝਾਈਏ,ਅਸੀਂ ਕਿਰਤੀ ਕਾਮੇ ਆ ਸਾਨੂੰ ਦੇਣਾ ਕੀ ਨਵਾਬਾ ,
    ਤੂੰ ਵਾਰਿਸ "🙏ਨਲੂਏ🙏"ਦਾ ਸ਼ੇਰ ਦੀਆਂ ਫੜ੍ਹ ਕੇ ਪਾੜ ਦੇ ਜ਼ਾਬਾ ...🙏🙏✍️✍️💯💯👌👌🫡🫡#babbumaan #gaggugm7

  • @VellyTouchGroupPBHRRJBADSHAHBI

    मान साब सच्चाई लिखतें हैं अपनी कलम से गाकर ब्यान करते हैं पंजाब की असलियत सामने लाते हैं सच्चाई 🙏Love You Veer Ji Maan Saab Really Right Endless Lyrics और आवाज ❤️❤️❤️👍👍👍🙏🙏🙏

    • @SunilSunil-ev2np
      @SunilSunil-ev2np Před rokem

      सच्चाई सिर्फ sidhu moosewala की कलम में थी

    • @deepbadesha4003
      @deepbadesha4003 Před rokem

      ​@@SunilSunil-ev2np😂😂

  • @Mandeep_Chatha
    @Mandeep_Chatha Před rokem +26

    ਹਰ ਗੀਤ ਚ ਪੰਜਾਂਬ ਦੀ ਗੱਲ ਕਰਦਾ ਸਾਡੇ ਆਲਾ ,Love u Maan Saab ❤❤

  • @ibefikra_47
    @ibefikra_47 Před rokem +7

    ਕਿਸਾਨ ਮਜਦੂਰ ਏਕਤਾ ਜਿੰਦਾਬਾਦ
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ
    🙏🙏🙏🙏🙏🙏🙏🙏🙏

  • @Maanfans777
    @Maanfans777 Před rokem +39

    ਪੱਤਣ >ਹੁੰਦਾ ਦਰਿਆਵਾਂ ਜਾ ਸਮੁੰਦਰਾਂ ਦੇ ਕੰਢੇ
    Jhure> ਹੁੰਦਾ ਕਿਸੇ ਚੀਜ਼ ਬਾਰੇ ਵਾਰ ਵਾਰ ਸੋਚਣਾ (stress)
    Hadh- ਹੁੰਦਾ (flood) ਜੋ ਪੰਜਾਬ ਚ ਆਏ ਹੋਏ ਆ ਜੋ present satuation ਆ
    And ਜਾਰ- ਹੁੰਦਾ ਧਨ ਦੋਲਤ(money)
    #babbumaanlovers ❤❤❤

  • @bsg975UE
    @bsg975UE Před rokem +10

    Good job done by Babbu Maan.Son of soil.Waheguruji bless you

  • @Amandeep_bachhal
    @Amandeep_bachhal Před rokem +43

    ❤ਮਾਨ ਸਾਬ =ਮੇਰੇ ਭਾਅ ਦਾ ਦਰਦ ਐ ਮਿੱਤਰੋਂ ਤੁਹਾਡੇ ਭਾਅ ਦਾ ਗਾਣਾ ਏ - ਆਉ ਸਾਰੇ ਜਣੇ ਰਲਕੇ ਆਪਾਂ ਰੱਬ ਅੱਗੇ ਅਰਦਾਸਾਂ ਕਰਈਏ ਪੰਜਾਬ ਪੰਜਾਬੀ ਪੰਜਾਬੀਅਤ ਤੇ ਕਿਰਸਾਨੀ ਹਮੇਸ਼ਾ ਹੱਸਦੇ ਵੱਸਦੇ ਰਹਿਣ ਵਾਹਿਗੁਰੂ🙏

  • @terabaap3760
    @terabaap3760 Před rokem +11

    First comment ♥️♥️ ਇਹ ਗੀਤ ਤੋਂ ਉੱਪਰ ਕੋਈ ਨੀ✍️✍️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @SukhwinderSingh-wq5ip
    @SukhwinderSingh-wq5ip Před rokem +9

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ

  • @vakhrekaraj9948
    @vakhrekaraj9948 Před 9 měsíci +1

    Bahot ਸੋਹਣਾ ਲਿਖਿਆ ਪੂਰਾ ਸੱਚ ਦਿਖਾਇਆ ਮਾਨ ਸਾਬ ਬਹੁਤ ਪਿਆਰ ਸਤਿਕਾਰ ਦਿਲੋ

  • @KAIMPUR_WALA_BEIMAAN
    @KAIMPUR_WALA_BEIMAAN Před rokem +14

    ਵਾਹਿਗੁਰੂ ਜੀ ਸਦਾ ਮੇਹਰ ਭਰਿਆ ਹੱਥ ਰੱਖਿਓ ਮੇਰੇ ਸੋਹਣੇ ਪੰਜਾਬ ਤੇ

  • @BaljinderSingh-zy8ti
    @BaljinderSingh-zy8ti Před rokem +19

    ਸੱਚੀ ਹੜ ਮਾਰ ਗਏ ''
    ਵਾਹਿਗੁਰੂ ਜੀ ਮੇਹਰ ਕਰੇ ਸਭ ਤੇ 🙏🏻

  • @pardeepkaur9517
    @pardeepkaur9517 Před rokem +2

    ਮਹਾਨ ਸਿੰਗਰ ਦਾ ਦਰਦ ਏ ਪੰਜਾਬ

  • @rohitpaul9112
    @rohitpaul9112 Před rokem +1

    ਪਹਿਲੀ ਅਤੇ ਆਖਰੀ ਪਸੰਦ ਸਿਰਫ਼ ਬਾਈ ਬੱਬੂ ਮਾਨ❤

  • @sourav9574
    @sourav9574 Před rokem +5

    ਜਿਹਨਾ ਖੇਤਾਂ ਵਿੱਚ ਰੁੱਖਾ ਛਾਵੇਂ ਬਹਿ ਕੇ ਸੋਚਿਆ ਸੀ ਲਾਉਣਾ ਕਰਜਾ ਐਤ ਕੀ ਓਹੋ ਖੇਤ ਵੀ ਡੁੱਬ ਗਏ ਓਹੋ ਰੁੱਖ ਵੀ ਸੁੱਕ ਗਏ🙏

  • @jashandeepsingh9066
    @jashandeepsingh9066 Před rokem +46

    ਤੈਨੂੰ ਮਾਰ ਗਈ ਜੁਦਾਈ,
    ਸਾਨੂੰ ਹੜ੍ਹ 🌊ਮਾਰ ਗਏ।
    ਪੰਜਾਬ ਵਿੱਚ ਆਏ ਹੜ੍ਹ ਨਾਲ ਜਿਹੜੇ ਲੋਕ ਪ੍ਰਭਾਵਿਤ ਹੋਏ ਹਨ ਰੱਬ ਉਨ੍ਹਾ ਲੋਕਾ ਤੇ ਮੇਹਰ ਭਰਿਆ🙏 ਹੱਥ ਰੱਖਣ.
    ਬੱਬੂ ਮਾਨ 👍🎵🎶

  • @officialmaan2279
    @officialmaan2279 Před rokem +2

    ਮਾਨਾਂ ਲਿੱਖੀ✍️ ਚੱਲ ਗਾਈ ਚੱਲ🎤🧑🎸ਅਸੀਂ ਸੂੰਣਨ🎧 ਨੁੰ ਤਿਆਰ ਬੈਠੇ ਆ

  • @gaggimaan7874
    @gaggimaan7874 Před rokem +2

    ਸਾਡਾ ਉੱਜੜ ਪੰਜਾਬ ਮਾਨਾ ਜਾਵੇ ਨਾ,,
    ਕਰਜੇ ਤੋ ਮੁਕਤ ਕਰਾ ਲੈ.." #babbumaan ❤❤

    • @sukhdeepbal1758
      @sukhdeepbal1758 Před rokem

      ਕਿਸਮਤ ਕੁਸਮਤ ਬਕਵਾਸ ਜੱਟਾ science ਨੂੰ ਰੱਬ ਬਣਾ ਲੈ
      #cloudseeding

    • @Maanfans777
      @Maanfans777 Před rokem

      ​@@sukhdeepbal1758ਸਾਰੀ ਦੁਨੀਆ ਵਿਕਣ ਨੂੰ ਫਿਰਦੀ ਆ ਪੈਸਾ ਹੈ ਤਾਂ ਦਾਓ ਲਾਲਾ

  • @Er_DineshChauhan
    @Er_DineshChauhan Před rokem +5

    Maan saab boht boht shukriyaa punjab lyi pehle din toh moohre khde hon lyi❤❤

  • @babbumaandsm3893
    @babbumaandsm3893 Před rokem +5

    ਜੱਗ ਤੇ ਮੇਲਾ ਕਲਾਕਾਰਾਂ ਦਾ ਤਾਂ ਲੱਗਦਾ ਰਹਿਣਾ ਪਰ ਬਾਈ ਬੱਬੂ ਮਾਨ ਵਰਗਾ ਨਾ ਕੋਈ ਆਇਆ ਤੇ ਨਾ ਕਦੇ ਆਉਣਾ ਜਿਊਂਦਾ ਰਹਿ ਬਾਈ ❤

  • @jeevansingh2285
    @jeevansingh2285 Před rokem +22

    ਲਵ ਯੂ ਮਾਨ ਸਾਹਿਬ 👌👌👌ਇਹ ਦਰਦ ਆ ਪੰਜਾਬ ਦਾ, ਗੀਤ ਨਹੀਂ 👌👌👌💯💯💯

  • @manishkumar-lb5xg
    @manishkumar-lb5xg Před rokem +1

    Salute Maan sahab from Haryana (NZ)

  • @gauravsaraan
    @gauravsaraan Před rokem +2

    मैनु मेरी नी चिंता मेरा डुबिया हरियाणा ।
    रुआ देंदा भाई बब्बू मान दा गाणा ।
    🙏🏼🙌🏼😶‍🌫️

  • @ashishhomosapien
    @ashishhomosapien Před rokem +5

    Take care of your family and yourself all Punjabis. Ye bura time bhi nikal jayega. Love, prayer and support from Jind, Haryana 🙏

  • @Thealtafmalik_
    @Thealtafmalik_ Před rokem +105

    Maan Saab 🎵ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @AmmandeepSingh-ru4gn
    @AmmandeepSingh-ru4gn Před rokem +4

    🙌sachi or uchi ✍️kalam da malik sada ustad babbu maan❤️

  • @arshgill7608
    @arshgill7608 Před rokem +4

    Legend Babbu Maan

  • @SukhdevSinghDhaliwal-wr3dg
    @SukhdevSinghDhaliwal-wr3dg Před 10 měsíci +2

    Legend babbu maan Sahib Ji ❤️❤️🙏🙏

  • @RanjeetsinghDhaliwal-jx8yo

    ਬਹੁਤ ਸੋਹਣਾ ਗੀਤ love you Maan saab

  • @pv_goldsmith
    @pv_goldsmith Před rokem +5

    ਮੈਨੂੰ ਮੇਰੀ ਨੀ ਚਿੰਤਾ, ਮੇਰਾ ਡੁੱਬਿਆ ਪੰਜਾਬ ❤️

  • @balkaransinghtidda8282
    @balkaransinghtidda8282 Před rokem +5

    Living legend always Babu maan sir

  • @punjabi_girl292
    @punjabi_girl292 Před rokem +14

    ਸੱਚ ਬਿਆਨ ਕੀਤਾ ਮਾਨ ਸਾਬ ਨੇ ❤❤ ਬਹੁਤ ਸੋਹਣਾ ਲਿਖਿਆ ਮਾਨ ਸਾਬ

  • @Fitnessjourneywithme
    @Fitnessjourneywithme Před rokem +23

    ਪੰਜਾਬ ਦਾ ਦਰਦ ਬਾਈ ਨੇ ਹਮੇਸ਼ਾ ਗਾਇਆ , Respect bai ji 🙏

  • @KamalSingh-dl6yc
    @KamalSingh-dl6yc Před rokem +30

    Babbu Maan Saab ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ

  • @ManinderBains-ol2ve
    @ManinderBains-ol2ve Před rokem +1

    Ki sifat karan kush bolan nu bachya hi nahi ..❤❤❤❤LOVE YOUHH MAANA ....MAAN BEIMAAN

  • @SukhdevSinghDhaliwal-wr3dg
    @SukhdevSinghDhaliwal-wr3dg Před 10 měsíci +2

    Jiyoo Maan Sahib Ji ❤️❤️❤️❤️❤️❤️

  • @sukhpreetsingh4280
    @sukhpreetsingh4280 Před rokem +5

    Waheguru mere sohne panjab te panjab di shaan. Ustaad Babbu Maan te mehr bhryaa hath rkhe

  • @ashukaul5893
    @ashukaul5893 Před rokem +4

    jad b punjab te musibat ayi Sada Maan sahib nl hi rahe har time salute Bai nu🫡

  • @Gurpreet.3000
    @Gurpreet.3000 Před rokem +2

    ਬਦਲ ਲਈਆ ਨੇ ਆਦਤਾ ਸਾਨੂੰ ਰੱਬ ਨਹੀਂ ਮਿਲਦਾ ।।ਲਿੱਖ-ਲਿੱਖ ਥੱਕੇ ਇਬਾਦਤਾ ਸਾਨੂੰ ਰੱਬ ਨਹੀਂ ਮਿਲਦਾ

  • @pyaas2984
    @pyaas2984 Před 6 měsíci +3

    बहुत खुबसूरत गीत बब्बू मान जी

  • @AmarjotSGiran
    @AmarjotSGiran Před rokem +11

    Boht hi sohna song Maan Saab.. 👌👌
    Punjab Punjabiat Zindabad.

  • @07j.
    @07j. Před rokem +4

    Watching from nanded maharashtra
    Good music 🎶 ❤

  • @MandeepSingh-dl3zd
    @MandeepSingh-dl3zd Před rokem +1

    ਪੰਜਾਬ ਦਾ ਅਸਲ ਫ਼ਿਕਰਮੰਦ ❤

  • @gaggimaan7874
    @gaggimaan7874 Před rokem +3

    #ਹੜ_ਮਾਰ_ਗਏ #babbumaan 😢

  • @Abdullah_Jutt_Official
    @Abdullah_Jutt_Official Před rokem +8

    ਵਾਹ ! ਉਸਤਾਦ ਜੀ ਸੁਬਾਹ ਸੁਬਾਹ ਸਵਾਦ ਲਿਆ ਦਿੱਤਾ ❤

  • @babbumaanpanjab6394
    @babbumaanpanjab6394 Před rokem +5

    ❤ waheguru ji kirpa karo Punjab te🙏 Kisan majdoor ekta jindabad ❤@babbu maan #punjab

  • @SukhdevSinghDhaliwal-wr3dg
    @SukhdevSinghDhaliwal-wr3dg Před 10 měsíci +2

    God bless u babbu maan Sahib Ji ❤️❤️🙏🙏

  • @lukhyl4982
    @lukhyl4982 Před rokem +1

    ਪਤਨਾ ਪਾਰ ਪਾਕਿਸਤਾਨ ਦੀ ਵੀ ਗੱਲ ਕੀਤੀ ਗਈ ਹੈ ਗੀਤ ਬਹੁਤ ਸੋਹਣਾ❤️ ਹਰ ਦਰਦ ਸੁਣਾਇਆ

  • @Harsimran174
    @Harsimran174 Před rokem +10

    ਸਲੂਟ ਉਸਤਾਦ ਜੀ ਆਪ ਜੀ ਦੀ ਕਲਮ ਨੂੰ 🙏

  • @BaljeetKaur-uz1ee
    @BaljeetKaur-uz1ee Před rokem +2

    Mere Dost 💖 Babbu Maan Punjabi videos song Favourite

  • @gurmeet643
    @gurmeet643 Před rokem +70

    ਸਾਡੇ ਆਲੇ ਦੀ ਬਰਾਬਰੀ ਕਿਹੜਾ ਕਰ ਲਊਂ, ਰਾਤ ਦੇ ਇੱਕ ਵੱਜਕੇ ਅਠਾਈ ਮਿੰਟ ਤੇ ਗਾਣਾ 🙏🏻❤✍🏻🔥 ਪੰਜਾਬ ਦੇ ਮੌਜੂਦਾ ਹਾਲਾਤ ਬਿਆਨ ਕਰਦਾ ਗਾਣਾ💯

  • @AMITKUMAR_jaat0007
    @AMITKUMAR_jaat0007 Před rokem +17

    No words for this legend. Love you ustaad ❤❤❤

  • @sukhdevsinghdhaliwal3468

    Love 💕 u babbu Maan sahib ji ❤❤❤❤❤

  • @kulwindersingh-qk5yk
    @kulwindersingh-qk5yk Před rokem +12

    ਪੂਰੇ ਪੰਜਾਬ ਦਾ ਦਰਦ ਇੱਕ ਗੀਤ ਚ ❤❤

  • @OnlyMaaNSaab-tx3rn
    @OnlyMaaNSaab-tx3rn Před rokem +117

    ਅਜੇ ਸਵੇਰੇ ਜਾਗ ਹੀ ਆਈ ਯੇ ਮਾਨ ਸਾਬ ਜੀ ਨਵਾਂ ਗੀਤ ਸੁਣਕੇ ਦਿਲ ਖੁਸ਼ ਹੋ ਗਿਆ
    ਇਸ ਗੀਤ ਚ ਮਾਨ ਸਾਬ ਜੀ ਨੇ ਆਪਣੇ ਪੰਜਾਬ ਦੇ ਦਰਦ ਲਿਖੇ ਨੇ ❤️❤️❤️❤️❤️🙏🙏🙏🙏

  • @gagan_177
    @gagan_177 Před rokem +2

    Ustaad ji babbu maan king industery❤❤❤❤

  • @naveedanjum93
    @naveedanjum93 Před rokem +5

    Rab mehr kare punjab par 😢Love you Man sahib ❤

  • @Punjabiroast169
    @Punjabiroast169 Před rokem +22

    Swere swere uth k dekhiya maan Saab g da gana.wah y maana tenu fikar nhi Teri sada dub gya punjab.waheguru g chardi Kala ch Rakhi punjabi prawa nu hamesha.proud to be punjabi❤

  • @sardarasingh8306
    @sardarasingh8306 Před rokem +6

    🌷🙏 Waheguru🙏🌷
    Loka di Punjab di gl karan Wale Maan Saab nu Slaam, Waheguru kre kdye dukh likhan di lod na pwe sari duniya khush haal rhe

  • @jatindersingh6516
    @jatindersingh6516 Před rokem +8

    Dilo respect maan Saab g kalam nu tohaadi soch nu 🙏🙏🙏

  • @Maanfans777
    @Maanfans777 Před rokem

    ਸਾਢੇ ਸੱਤ ਦਾ ਤੂਫਾਨ ਕੋਈ ਥੰਮ੍ਹ ਨਹੀਓ ਸਕਦਾ #babbumaanlovers❤️

  • @user-mb8rt1dj2d
    @user-mb8rt1dj2d Před rokem +5

    ਪੰਜਾਬ ਅਤੇ ਕਿਸਾਨ ਮਜਦੂਰਾਂ ਦੇ ਦਰਦ ਗਾਉਣ ਵਾਲਾ ਫਨਕਾਰ ,ਉਸਤਾਦ ਬੱਬੂ ਮਾਨ 🙏

  • @gursewaksingh1653
    @gursewaksingh1653 Před rokem +20

    ਮਾਨ ਸਾਬ੍ਹ ਜੀ ਇਸ ਗਾਣੇ ਦੀ ਤੇ ਤੁਹਾਡੀ ਸੋਚ ਨੂੰ ਦਿਲ ਤੋਂ ਸਲੂਟ ਆ ❤ ਨਹੀਂ ਰੀਸਾਂ ਮਾਨਾਂ ਤੇਰੀਆ ❤ love u ਉਸਤਾਦ ਜੀ ❤

  • @Dhillon_47
    @Dhillon_47 Před rokem +95

    ਮੈਨੂੰ ਮੇਰੀ ਨਈਂ ਚਿੰਤਾ,
    ਮੇਰਾ ਡੁੱਬਿਆ ਪੰਜਾਬ... ਜੀਓ ਮਾਨਾਂ 🙏🙏

  • @amandeepsingh-wb6ln
    @amandeepsingh-wb6ln Před 11 dny

    new song for all singers ( ਰੂਤ ਆਇ ਸੋੜ ਦੀ ਸੋੜੀਇ ਦਿਲ ਦੇ ਗੂਲਾਬ ਖਿਡਾਗੇ । ਆਜਾ ਕਰ ਲਿਏ ਪਿਆਰ ਕਿਤੇ ਰੂਤ ਨਾ ਨਿਕਲ ਜਾਵੇ ਪਿਆਰ ਦੀ । )

  • @pb08beat98
    @pb08beat98 Před rokem +16

    ਬੱਬੂ ਬਾਈ ਤੂੰ ਕਿਸਾਨਾਂ ਤੇ ਹਰ ਇਕ ਗਰੀਬ ਬੰਦੇ ਦਾ ਦੁੱਖ ਬਿਆਨ ਕਰਦਾ ਆਪਣੇ ਗੀਤਾ ਚ ,ਰੱਬ ਤੈਨੂੰ ਹਮੇਸ਼ਾ ਚੜਦੀਕਲਾ ਚ ਰੱਖਣ

  • @user-md1pq6rn5o
    @user-md1pq6rn5o Před rokem +5

    ਸਾਡੀ ਜਿੰਦ ਸਾਡੀ ਜਾਨ ਸਾਡਾ ਬੱਬੂ ਮਾਨ

  • @pakistan..punjabgujrat2589

    Sachi gal a veraa botaa nuksaan a dohaa Punjaba. Da😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @shushilraj7768
    @shushilraj7768 Před 11 měsíci +1

    Dhan ho maan saab sachi maan punjab da ho❤ rab mehar kara amin alha hu raam ram waheguru

  • @sureshmor5023
    @sureshmor5023 Před rokem +17

    Real Hero Real words...we support punjab ...Jai bhaichara😮

  • @kamaljitsingh4061
    @kamaljitsingh4061 Před rokem +6

    Love you ਉਸਤਾਦ ਜੀ ♥️♥️♥️♥️

  • @Maanfans777
    @Maanfans777 Před rokem +24

    ਬਿਨਾਂ ਐਡ ਬਿਨਾਂ parmotion trending on 14 .without teaser without ਪੋਸਟਰ without hype without controversy ohvi ਰਾਤ ਨੂੰ 1:28 min ਤੇ ਗਾਣਾ ਛੱਡਿਆ ਬਿਨਾਂ ਦੱਸੇ. ਫਿਰ ਬੀ ਜੱਟ on trending ❤❤❤ #babbumaan

  • @sukhjitsukhjitdhaliwal
    @sukhjitsukhjitdhaliwal Před 5 měsíci +1

    God bless you babbu Maan Saab ji 🙏 🙌 ❤️

  • @beimaanpcp7
    @beimaanpcp7 Před rokem +39

    ਮੰਨ ਨੀਵਾਂ ਮੱਤ ਉੱਚੀ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਤਾਹਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏

  • @baljeetkaur2551
    @baljeetkaur2551 Před rokem +32

    ਵਾਹਿਗੁਰੂ ਜੀ ਮੇਹਰ ਕਰੀ ਮੇਰੇ ਸੋਹਣੇ ਦੇਸ ਪੰਜਾਬ ਤੇ

  • @sukhjitsukhjitdhaliwal
    @sukhjitsukhjitdhaliwal Před 10 měsíci +1

    Living Legend babbu Maan sahib ji Respect always ❤❤❤❤❤❤❤❤❤❤❤❤❤❤

  • @skeducators5058
    @skeducators5058 Před rokem +5

    This song deserves to be at trending no. 1

  • @Thealtafmalik_
    @Thealtafmalik_ Před rokem +214

    Babbu Maan Saab 🔥ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @mandeepsandhu3436
    @mandeepsandhu3436 Před rokem +8

    ਵਸਦਾ ਰਹੇ ਪੰਜਾਬ ਬੇਲੀਓ
    ਵਸਦਾ ਰਹੇ ਪੰਜਾਬ ❤️ ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ✋

  • @gursewaksingh6148
    @gursewaksingh6148 Před rokem +115

    ਬਹੁਤ ਵਧੀਆ ਲਖਿਤ ਦੇ ਮਾਲਕ ਹੈ ਬੱਬੂ ਮਾਨ ਸਾਬ ਬਹੁਤ ਹੀ ਜਾਦਾ ਦਰਦ ਭਰਿਆ ਗਾਣਾ ਵਾਹਿਗੁਰੂ ਜੀ ਲੰਬੀ ਉਮਰ ਬਖਸ਼ਣ ਤੰਦਰੁਸਤੀ ਬਖ਼ਸ਼ੇ ਰੱਬ ❤

  • @sukhdevgrewal978
    @sukhdevgrewal978 Před rokem +5

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤

  • @KaranSingh-xn1wn
    @KaranSingh-xn1wn Před 10 měsíci +2

    Love you maan Sahab ji ❤

  • @Bangashiv
    @Bangashiv Před rokem +5

    Maan saab salute aa ji ❤❤❤❤❤... Love you Mann Saab ❤❤❤❤