ਬੇਬੇ ਤੇ ਬਾਪੂ ਨੇ ਬੋਲੀਆ ਵਾਲੀ ਅੱਤ ਕਰਾਤੀ
Vložit
- čas přidán 9. 09. 2021
- ਬੇਬੇ ਤੇ ਬਾਪੂ ਨੇ ਬੋਲੀਆ ਵਾਲੀ ਅੱਤ ਕਰਾਤੀ
#DhillonFilmProduction
ਸ਼ਤਿ ਸ਼ੀ ਅਕਾਲ ਜੀ,
ਇਹ ਆਪਣਾ ਨਵਾ ਚੈਨਲ ਹੈ,ਇਸ ਚੈਨਲ ਤੇ ਤੁਹਾਨੂੰ ਆਉਣ ਵਾਲੇ ਦਿਨਾ ਵਿੱਚ ਬਲੌਗ ਦੇਖਣ ਨੂੰ ਮਿਲਿਆ ਕਰਨਗੇ,ਇਸ ਕਰਕੇ ਮੇਰੇ ਸਾਰੇ ਦੋਸਤਾ ਨੂੰ ਬੇਨਤੀ ਕਰਦੇ ਹਾ, ਇਸ ਚੈਨਲ ਨੂੰ ਸ਼ਬਸਕਰਾਇਬ ਜਰੂਰ ਕਰੋ,
ਧੰਨਵਾਦ ਜੀ,🙏🙏🙏🙏 - Komedie
ਬਹੁਤ ਵਧੀਆ ਬੋਲੀਆਂ ਬੇਬੇ, ਬਾਪੂ ਤੇ ਵਰਿੰਦਰ ਦੀਆਂ 👍
Kmal he karte sarea na bolean vale
Thank you sister
ਅਮਨ ਜੀ ਨਰਮਾ ਆ ਵੀ ਗਿਆ। ਵਹੋਤ ਵਧੀਆ ਬੋਲੀਆਂ। ਪੰਜਾਬੀ ਵਿੱਚ ਹੀ ਜਵਾਬ ਦੇਓ। ਮਾਂ ਬੋਲੀ ਪੰਜਾਬੀ ਜਿੰਦਾਂਵਾਦ
ਹਾ ਜੀ ਆ ਗਿਆ ਤੁਸੀ ਦੱਸੋ ਬਹੁਤ ਬਹੁਤ ਧੰਨਵਾਦ ਵੀਰ ਜੀ
@@DhillonFilmProduction ਫੇਰ ਤਾਂ ਚਿੱਬੜ ਵੀ ਆ ਗ ਏ ਹੋਣੇ।
ਬਹੁਤ ਵਧੀਆ ਬਚਪਨ ਯਾਦ ਆ ਗਿਆ
ਬਹੁਤ ਵਧੀਆ ਦੀਦੀ ਬੋਲੀਆਂ ਤੇ ਤੁਹਾਡੀਆਂ ਵੀਡੀਓ ਵੀ
ਬੇਬੇ ਬਾਪੂ ਨੇ ਤਾਂ ਕਮਾਲ ਕਰਤੀ ਬੋਲੀਆਂ ਵਾਲੀ
Very very nice 👍👍
ਪੇਕਾ ਪਿੰਡ ਯਾਦ ਆ ਗਿਆ 👌👌👌👍👍👍👍🤣🤣🤣💙💙💙💜💜💜❤️❤️❤️💚💚💚
Very nice bebe
Thanks ji
Wa
Very nixe
Bahut sohniya boliya man khush ho giya didi apne malwe di tan gal he bakhri aa mai majjhe ch married aa ithe ena vdiya kush ne ik duje nu bula k v raji ne
Nice👍👍
🙏🏻🙏🏻👌🏻
ਵਰਿੰਦਰ ਵੀਰਾ ਤਾ ਕਮਾਲ ਕਰਦਾ ਬਹੁਤ ਸੋਹਣੀ ਆ ਬੋਲੀਆਂ ਪਾਉਂਦਾ ਪਹਿਲੀ ਬੋਲੀ ਅਮਨ ਤੇ ਪਾਈ ਤੁਹਡਾ ਸਾਰਿਆਂ ਦਾ ਨੇਚਰ ਬਹੁਤ ਵਧੀਆ ਜੀ ਕਰਦਾ ਮਿਲਣ ਨੂੰ ਤੁਹਾਨੂੰ
Welcome g
ਬਹੁਤ ਵਧੀਆ ਅਮਨ ਦੀਦੀ
Very nice dil krda h suni jao
Wawoo very nice 👌👍video boliya suna k varinder ne mazza liya ta
Very nice manu pind jadd as gaya bhamme pind jade hunde as assi
ਬਹੁਤ ਵਧੀਆ ਬੋਲੀਆਂ
Nice bapu ji so cute nice bapu ji Bebe ji nice ji sare jane
Bhot wadieaa lgea boliyan sun k...barinder is awesome 👌 👏 👍
❤️❤️❤️❤️❤️❤️
ਬਹੁਤ ਵਧੀਆ ਦੀਦੀ ਜੀ ਬੋਲੀਆਂ ਬੇਬੇ ਤੇ ਬਾਪੂ ਦੀਆਂ
Very nice very nice beautiful 🙏🙏🙏👌👌👌👌👍👍👍👍👍👍👍👍👍👍
Very nice too good
ਬਹੁਤ ਬਹੁਤ ਬਹੁਤ ਵਧੀਆ ਬੋਲੀਆਂ
Kash ohi purana time vapis aa jave .. mae enna dekheya te nahi oh time ...but thoda thoda yaad aa .
Heard it was golden time ...loga di simple life.... Gureh rishte ... mil kr rhena ... raat nu kothe de sauna ... simple marrige with full of feelings
Beautiful video 😍😍😍😍🥰🥰🥰🥰
Right bro old is gold
Hye rabba eda ekthe bethn nu vada dil karda Mar lya pese de lalch ne pardesha c rul gye bolya boht sohnya c👌👌👌👌👌
Thank you g
Very nice all enjoying
👌👌👌👍👍👍😄😄😄🤩🤩😂😂
Nice
Thanks
Uche niwe toye patah .nit shrabah kadhdi. We pihla aadiya tere nam da.fer botla bhardi. Na parmesher da lai ke gidhe che warhdi 🙏🙏🌹🌹
Thank you 🙏
Very good ji bahut vadhiaaji
Bhut vadia g rabb sonu trakia bandhan🙏🙏🙏🙏❤️❤️❤️❤️❤️
Buhat vadiya video
Very nice 👌
ਬਹੁਤ ਵਧੀਆ ਬੋਲੀਆਂ ਪਾਈਆਂ ਬੇਬੇ ਬਾਊ
Wah wah g superrrrrrrr
Mai raipur mansa di aw 😀😀
very nice g👍🏻👍🏻👍🏻👌🏻👌🏻👌🏻👌🏻👌🏻👌🏻👌🏻👌🏻varinder g bina rukke 👍🏻👍🏻👍🏻👍🏻👌🏻👌🏻👌🏻👌🏻👌🏻👍🏻👍🏻👍🏻 god bless u🙏🏻🙏🏻🙏🏻🙏🏻🙏🏻🙏🏻🙏🏻
Bahut vadia ji
Gurnam Singh nice 👌👌
Very good video 🙏🙏
ਬਾਪੂ ਨੇ ਤਾਂ ਅੱਤ ਕਰਤੀ
My to
V nice bebe
ਕਮਾਲ ਹੀ ਕਰਤੀ ਭਾਈ ਸਾਰਿਆ ਨੇ ਰਲ ਕੇ।ਮੈ ਤਾਂsaveਕਰਲੀਆਂ,ਮੈਨੂੰ 30ਸਾਲਹੋਗੇ ਅੰਬਰਸਰ ਵਿਆਹੀ ਨੁੰ ਇਹ ਮੌਜ ਕਿਤੋਂ ਨੀ ਥਿਆਈ।ਸਾਡੇ ਟੀਡੇ ਕੱਢਣ ਤੇ ਛੋਪ ਪਾਉਣ ਵੇਲੇ ਇਵੇਂ ਹੀ ਹੁੰਦਾ ਸੀ।ਮੇਰਾ ਪਿੰਡ ਬੰਬੀਹਾ ਸੀ।ਸਾਰੇ ਨਿਖੜ ਪੁਖੜ ਗੇ ਬੇਬੇ ਬਾਪੂ ਰੱਬ ਘਰੇ ਤੁਰ ਗੇ। ਸਾਰੀਆਂ ਯਾਦਾਂ ਦੇ ਨਾਲ ਅੱਖਾਂ ਵੀ ਗਿੱਲੀਆਂ ਹੋ ਗੀਆਂ ਜਿਉਦੇ ਰਹੋ ਸੇਰਾ। ਸਾਰਿਆਂ ਨੂੰ ਫਤਹਿ । ਜਿਉਦੇ ਵਸ ਦੇ ਰਹੋ।
Bebe Bhut wadhiaa
Very nice 👌👌👌👌👌👌👌
ਬਹੁਤ ਵਧੀਆ ਵੀਡੀਓ ਅਮਨ ਦੀਦੀ, ਅਸੀਂ ਵੀ ਮਾਨਸਾ ਤੋਂ ਹਾ
Bahut vadia video veer😊
Bahut hi vadia video ji dil khush ho gia
ਬਹੁਤ ਵਧੀਆ ਇੰਨਜੂਏ ਕਰਦੇ ਓਂ ਵੈਰੀ ਗੁੱਡ 👌👌👌👌🙏
Ft mm
Very very very very very very very very very nice Bapu g 🙏🙏👍👌💓🤗
Kaint vedio ji; very nice
ajj tan balle balle karva ditti bebe ji te bappu ji ne ,sadda khush raho putt .hassan nall bhuett strength mildi hai ,dekh lo 12 janne khush hoye paye ho .
Very nice Veer
Buth wedia boliea c sariea dea nd baba ji ta Bapu ji dea
Virender di acting good vah ji.🙏🏻🙏🏻🙏🏻
Nice ji
Very nice bai ji mohan leheri punjab se 🌷🙏🌷
Bautt vdia g 👌👌😂
V nice bibi ji
Very nice 👍
Wah g wah ❤🙏
Bahut badia ji
Very nice g
Bahut hi vadhia mehfal lagai tusi
Bahoot khoob
ਬਹੁਤ ਵਧੀਆ ਬੋਲੀਆਂ ਜੀ
bhut vadia tinde kadhan da v njara e aunda hona
Nice punjabi boliya
Very nice ❤❤❤atttttttttttttt
ਬਹੁਤ, ਵਧੀਆ 😆😆😆😆👌👌👌
Atttt kar ti 👍👍👍👍👍👍👍
bhot nice 👌 🤣🤣
ਬਹੁਤ ਵਧੀਆ 🙏🙏💖💕❤️👍👍
Mai kde koi miss nhi krdi tuhdi videoes
very goood
Very nice video
Jeondi vasdi reh bebe
ਬਹੁਤ ਵਧੀਆ ਜੀ 👌👌👌
aj kive sare e boliyan de mood ch ne raj veere to bina vase bhut vadia c jug jug jio
ਬਹੁਤ ਹੀ ਵਧੀਆ ਬੋਲੀਆਂ ਸੀ👌👌👌👌👌👌
Nice video 👍👍👍👍
ਬਹੁਤ ਵਧੀਆ ਵੀਡੀਓ
Vary nice bolia g 👍👌👍🔥
Nice video
Very nice video veer ji wmk ji
baba ji sirra kra gye
🙏🙏👍
Nice vdo mallan
👌👌👍🙏
Bught vidhia ji very nice
ਵਾਹੁ ਵਾਹੁ ਵਾਹੁ
Very nice att kra ti boliya wali raj veere tuc v kuj suna dinde bahut sohniya lagiya boliya sun k waheguru mehar kre sarea te
Very nice dears wait rehndi tuhadi videos di
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵਿਡੀਉ ਜੀ ਸਦਾ ਖੁਸ ਰਹੇ
ਕਮਾਲ ਕਰਤੀ ਬਹੁਤ ਵਧੀਆ ਬੋਲੀਆਂ 👍👍
Bhut vadia amn di