ਤੈਨੂੰ ਬਾਪ ਕਿਵੇਂ ਆਖਾਂ (EP - 67) New Punjabi Movie 2024 • Jatt Speed

Sdílet
Vložit
  • čas přidán 16. 05. 2024
  • #punjabishortmovies #punjabinatak #jattspeed
    ਤੈਨੂੰ ਬਾਪ ਕਿਵੇਂ ਆਖਾਂ (EP - 67) New Punjabi Movie 2024 • Jatt Speed
    #shortmovie
    #jattspeed
    #punjabicomedy
    #toppakistanidramas
    #pakistanidrama
    #shortvideo
    #shortfilm
    #punjabisong
    #newshortpunjabimovie
    #punjabishortmovies
    #natak
    #2023
    New CZcams Channel 👇
    / @gurivlogs47
    Facebook👇
    gurpyar.dhal...
    Instagram 👇 _.guri.77?igshi...

Komentáře • 341

  • @user-pt4is4tf8p
    @user-pt4is4tf8p Před 22 dny +41

    ਜੁਵੀ ਵਿ ਕਲਾਨ ਆ ਸਿਰੇ ਦਾ ਜਿਹੜਾ ਆਪਣੀ ਘਰਵਾਲੀ ਵਾਲੀ ਦਾ ਜਕੀਨ ਨਹੀਂ ਕਰਦਾ ਐਨੀ ਸੋਹਣੀ ਘਰਵਾਲੀ ਤੇਰੀ ਤੂੰ ਜਕੀਨ ਕਰ

  • @user-ki3pi5sn3j
    @user-ki3pi5sn3j Před 19 dny +3

    ਮਨਪ੍ਰੀਤ ਵੀ ਆਪਣੀ ਧੀ ਦੀ ਤਰ੍ਹਾਂ ਰੱਖਦੀ ਹੈ ਕਿਰਨ ਨੂੰ ਬਹੁਤ ਪਿਆਰ ਕਰਦੀ ਹੈ ਜੀ ਬਹੁਤ ਪਿਆਰ ਨਾਲ ਸਮਝਾਉਂਦੀ ਹੈ

  • @BalbirSingh-ji6vv
    @BalbirSingh-ji6vv Před 22 dny +43

    ਜਦੋਂ ਇੱਕ ਵੱਡੇ ਰੁੱਖ ਦੀਆਂ ਜੜ੍ਹਾਂ ਹੀ ਆਪਣੇ ਟਾਹਣੀਆ ਅਤੇ ਪੱਤਿਆਂ ਨੂੰ ਸਾੜਣ ਦੀ ਸੋਚ ਲਵੇ।
    ਉਹਨਾਂ ਟਾਹਣੀਆਂ ਪੱਤਿਆਂ ਦਾ ਤਾਂ ਰੱਬ ਹੀ ਰਾਖਾ ਹੈ।

  • @guribarn5515
    @guribarn5515 Před 22 dny +7

    ਯੂਵੀ ੲਿੱਥੇ ਤੂੰ ਗਲਤ ਐ ਜੇ ਤੈਨੂੰ ਨਹੀਂ ਯਕੀਨ ਤਾਂDNA ਕਰਾ ਲੈ

  • @BalbirSingh-ji6vv
    @BalbirSingh-ji6vv Před 22 dny +52

    ਬਿਨਾਂ ਕਿਸੇ ਮਤਲਬ ਦੇ ਕਹਾਣੀ ਦੇ ਵਿੱਚ ਮੋੜ ਪਾ ਪਾ ਕੇ ਕਹਾਣੀ ਨੂੰ ਐਵੇਂ ਵਧਾਇਆ ਜਾ ਰਿਹਾ ਹੈ।

  • @ManmeetSingh-pm1iz
    @ManmeetSingh-pm1iz Před 22 dny +37

    ਯੂਵੀ ਤੂੰ ਬਹੁਤ ਗਲਤ ਆ ਼਼਼ ਝੱਟ ਤੂੰ ਸਹੀ ਹੋ ਜਾਂਦਾ ਏ ਼਼਼਼਼਼ ਝੱਟ ਤੂੰ ਗਲਤ ਹੋ ਜਾਂਦਾ ਏ ਼਼਼਼ ਯਕੀਨ ਵੀ ਕੋਈ ਹੁੰਦਾ ਏ

  • @jaswindersharma2228
    @jaswindersharma2228 Před 22 dny +26

    ਅਨਪੜ੍ਹ ਟੋਲਾ ਲੜਾਈ ਤੋਂ ਬਿਨਾਂ ਗੱਲ ਨਹੀਂ

  • @JaswinderSingh-ll3ix
    @JaswinderSingh-ll3ix Před 22 dny +50

    ਇਸ ਤਰਾਂ ਘਰ ਖਰਾਬ ਹੋ ਜਾਣ ਉਹ ਵੀ ਕਿਸੇ ਦੀ ਧੀ ਹੈ ਅਸੀਂ ਨਾਟਕ ਦੇਖਣਾ ਬੰਦ ਕਰ ਦੇਣਾ

  • @GaganDeep-pu7re
    @GaganDeep-pu7re Před 22 dny +11

    ਮਨੂ ਦਾ ਕਿਰਦਾਰ ਬਹੁਤ ਵਧੀਆ ਲੱਗਦਾ ਘੈਂਟ ❤❤❤

  • @Surinderkaur-en4rx
    @Surinderkaur-en4rx Před 21 dnem +3

    ਇਹ ਤਾਂ ਇਹ ਤਾਂ ਮਨੋ ਭਾਈ ਡਾਕਟਰਨੀ ਕੋਲੇ ਜਾ ਕੇ ਸਾਰੀ ਗੱਲ ਦਾ ਪਤਾ ਲੱਗੂ ਕਿੰਨਾ ਚਿਰ ਹੋਊਗਾ ਕਿਵੇਂ ਆ ਸਾਰਾ ਟੈਸਟ ਦੱਸੂਗਾ

  • @krishnadevi9016
    @krishnadevi9016 Před 22 dny +26

    ਇਹ ਗਲਤ ਹੋ ਰਿਹਾ ਹੈ

  • @GurmeetSingh-xn4sg
    @GurmeetSingh-xn4sg Před 22 dny +21

    ਬਕਵਾਸ ਨਿਰਾ ਬਕਵਾਸ ਨਿਰਾ ਹੁਣ ਪਤਾ ਨੀ ਕਿਦਰ ਨੂੰ ਲੈ ਤੁਰੇ ਹੁਣ ਜਮਾ ਸਹੀ ਨਹੀ ਕਰ ਰਹੈ

  • @GurmeetKaur-kl7zs
    @GurmeetKaur-kl7zs Před 22 dny +2

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @manjitkaur1070
    @manjitkaur1070 Před 21 dnem +1

    ਬਹੁਤ ਵਧੀਆ ਜੀ 🎉🎉🎉

  • @Surinderkaur-en4rx
    @Surinderkaur-en4rx Před 21 dnem +2

    ਇਹ ਮਨੋ ਸਾਰਾ ਪਤਾ ਡਾਕਟਰ ਕੋਲੋਂ ਲੱਗੂ ਵੀ ਆਪਣੇ ਜੂਵੀ ਦਾ ਬੱਚਾ

  • @balveerkaur3010
    @balveerkaur3010 Před 22 dny +5

    ਜੋ ਵੀ ਦੇ ਦਾਦੇ ਨੂੰ ਵਧਾਈ ਹੋਵੇ ਬਹੂ ਬੇਟਾ ਘਰੇ ਆ ਗਿਆ ਹੈ ਦਾਦਾ ਕਹਿੰਦਾ ਸੀ ਮੈਂ ਘਰੇ ਪੜਨੀ ਨਹੀਂ ਦੇਣੀ ਬਹੂ

  • @monuwelldone22gmonu10
    @monuwelldone22gmonu10 Před 22 dny +6

    ਮੈਨੂੰ ਦਾ ਕਿਰਦਾਰ ਬਹੁਤ ਵਧੀਆ

  • @amarjitsingh1946
    @amarjitsingh1946 Před 22 dny +19

    ਬਹੁਤ ਵਧੀਆ ਵੀਡਿਓ ਆ ਵਾਈ ਗੁਰੀ ਵਧੀਆ ਕਹਾਣੀ ਆ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @user-tk7im4gm8d
    @user-tk7im4gm8d Před 21 dnem +1

    Menu di aakting bohat vadiaa

  • @paramjeetkaur4230
    @paramjeetkaur4230 Před 22 dny +2

    ਬਹੁਤ ਸੋਹਣੇ ਸੂਟ ਨੇ ਜੀ ਸਾਰੇ ਹੀ 🎉🎉🎉

  • @satbirsingh5897
    @satbirsingh5897 Před 19 dny +1

    ਹੈ ਪਾਵੇ ਵਿਡੀਉ ਪਰ ਏਹੋ ਜਿਹੀ ਨੌਂਹ ਰੱਬ ਹਰ ਕਿਸੇ ਨੂੰ ਦੇਵੇ ਪਰ ਏਹੋ ਜਹੇ ਲੋਕਾਂ ਨੂੰ ਕਦਰ ਨਹੀਂ ਹੁੰਦੀ ਯੁਵੀ ਤਾਂ ਬਹੁਤ ਨਕੱਮਾ ਨਿਕਲਿਆ ਚੰਗਾ ਹੋਇਆ ਮਾਂ ਨਹੀਂ ਰਹੀਂ ਏਦੀ

  • @beantkaurgill3609
    @beantkaurgill3609 Před 22 dny +13

    Manu teri acting bahut piaari lagdia❤❤❤

  • @somarani4874
    @somarani4874 Před 22 dny +25

    ਡੀ ਐਨੇ ਏ ਟੇਸਟ ਕਰਵਾਉ ਜੀ

  • @gurjindersingh3638
    @gurjindersingh3638 Před 22 dny +1

    ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ🙏ਮਨੂ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਨੂੰ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @bablibhatia6279
    @bablibhatia6279 Před 22 dny +1

    Like all ur team members 👍

  • @ujjagargrewal4084
    @ujjagargrewal4084 Před 21 dnem +1

    ਯੂਵੀ ਜਮਾ ਅਨਪੜ੍ਹ ਗਦੀ ਸੋਚ

  • @rachhpalsingh78466
    @rachhpalsingh78466 Před 22 dny +4

    ਸਾਰੀ ਟੀਮ ਸਾਰੀ ਸੀਰੀਜ਼ ਬਹੁਤ ਵਧੀਆ ਬਣਾ ਰਹੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @ManjeetKaur-lf4ws
    @ManjeetKaur-lf4ws Před 22 dny +5

    Very nice story. Manu di acting bahut Vadhiya hai. Yuvi bahut jaldi gussa karda.sochda hi nahi. Guri samjhdaar hai

  • @komalhans5124
    @komalhans5124 Před 22 dny +8

    ਟੈਸਟ

  • @amandhindsa6492
    @amandhindsa6492 Před 22 dny +1

    ਜੂਬੀ tn sachi klan Banda

  • @gurnoorsekhon2376
    @gurnoorsekhon2376 Před 22 dny +38

    ਇਤਨੀ ਘੱਟੀਆ ਸੋਚ ਦਾ ਮਾਲਕ ਹੈ ਯੂਵੀ ਕਹਾਣੀ ਦਾ ਸੱਤਿਆਨਾਸ਼ ਕਰ ਰਹੇ ਹੋcਵੇਖਣ ਨੂੰ ਦਿਲ ਨਹੀਂ ਕਰਦਾ

    • @sarpanchsahib2292
      @sarpanchsahib2292 Před 22 dny +1

      Bilkul sahi gal kahi bhji.uv de tah series da mja hi kirkra kar tah .

  • @Surinderkaur-en4rx
    @Surinderkaur-en4rx Před 21 dnem +1

    ਹੈਲੋ ਮਨੂ ਤੂੰ ਤੇ ਗੁਰੀ ਦੀਰਾ ਬਹੁਤ ਸੋਹਣੀ ਟੌਰ ਕੱਢ ਕੇ ਬਹੁਤ ਰਹਿਣ ਲੱਗ ਗਏ

  • @BalbirSingh-ji6vv
    @BalbirSingh-ji6vv Před 22 dny +10

    ਸਾਰਾ ਟੱਬਰ ਇੱਕ ਦੂਜੇ ਦੇ ਵੈਰੀ,
    ਕੋਈ ਕਿਸੇ ਦਾ ਮਿੱਤਰ ਨਹੀਂ।

  • @user-hb8rm6fi5e
    @user-hb8rm6fi5e Před 22 dny +3

    ਯੂਵੀ ਦਾ ਤਾਂ ਦਿਮਾਗ ਮੋਟਾ ਏ

  • @baljithkaur1177
    @baljithkaur1177 Před 22 dny +4

    Even tho I m a Punjabi but I hav never heard deep Punjabi words cause we speak simple Punjabi nice to hear n wish happy Mother's day to all mothers n sat sri akaal sare team

  • @JASVIRSINGH-ls5xh
    @JASVIRSINGH-ls5xh Před 22 dny +1

    All team good work. Thanks all team.

  • @poojathakur5947
    @poojathakur5947 Před 22 dny +15

    Manu te Guri sira acting

  • @baazlalka5274
    @baazlalka5274 Před 22 dny +7

    ਜੂਵੀ ਨੂੰ ਪਤਾ ਮੈਂ ਤਾਂ ਕੁੱਝ ਕੀਤਾ ਨਹੀਂ ਫਿਰ ਕਿਰਨਾਂ ਗਰਭਵਤੀ ਕੀਵੇਂ ਹੋ ਗਈ

  • @jagdevsingh8335
    @jagdevsingh8335 Před 22 dny +1

    ਸੁਨੀਤਾ ਭੁਟਾਲ ਅਤੇ ਬਾਪੂ ਬੰਤਾ ਸਿੰਘ ਜੀ ਨਵੀਆਂ ਘਾੜਤਾਂ ਬਾਅਦ ਵਿੱਚ ਘੜ ਲੈਣੀਆਂ ਪਹਿਲਾਂ ਤੁਸੀਂ ਦੋਵੇਂ ਜਨੇ ਆਪਣੇ ਮਨਾਂ ਵਿੱਚੋਂ ਇੱਕ ਦੂਜੇ ਪ੍ਰਤੀ ਜੋ ਜ਼ਹਿਰ ਉਗਲ ਰਹੇ ਹੋ ਉਸ ਨੂੰ ਖਤਮ ਕਰੋ ਜੀ ਸਦਾ ਖੁਸ਼ ਰਹੋ ਹਸਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @rajsingh2776
    @rajsingh2776 Před 21 dnem +2

    ਠੀਕ ਹੈ ਜੀ ਯੂਵੀ ਠੀਕ ਕਹਿ ਰਿਹਾ ਹੈ ਪਰ ਸਾਇਦ ਡਾਕਟਰ ਨੇ ਰਿਪੋਰਟ ਗਲਤ ਦਿੱਤੀ ਹੈ ਸੈਲਜਾ ਮਾਂ ਬਣਨ ਵਾਲੀ ਹੋਣੀ ਨੀ,ਸਾਇਦ ਡਾਕਟਰ ਨੇ ਐਸਟੀਮੇਟ ਗਲਤ ਲਾ ਲਿਆ ਹੋਵੇ ਚਲ ਕਹਾਣੀ ਵੀ ਅੱਗੋਂ ਵਧਾਉਣੀ ਸੀ ਵਧਾ ਲਈ ਰਾਜ ਖੀਵਾ

  • @SukhwinderSingh-wq5ip
    @SukhwinderSingh-wq5ip Před 22 dny

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @user-ur8kx6nr5y
    @user-ur8kx6nr5y Před 22 dny +111

    ਮਨੂ ਦੀ ਐਕਟਿੰਗ ਬਹੁਤ ਘੱਟ ਆ ਜਵਾਕਾਂ ਵਾਲੀ ਜਵਾਨਾਂ ਵਾਲੀ ਬੁੱਢਿਆ ਵਾਲੀ ਬਹੁਤ ਵਧੀਆ ❤❤❤❤❤❤❤

    • @mandhirsingh7184
      @mandhirsingh7184 Před 22 dny +27

      ਤੂਹਾਡੇ ਸਾਰੇ ਟੱਬਰ ਦਾ ਦਿਮਾਗ ਖਰਾਬ ਹੋ ਗਿਆ ਤੂਹਾਡੇ ਕੋਈ ਧੀ ਨਹੀਂ

    • @BhupinderSingh-fl5zl
      @BhupinderSingh-fl5zl Před 22 dny

      😊😊😊 ​@@mandhirsingh7184

    • @mahinderkaur7921
      @mahinderkaur7921 Před 22 dny +5

    • @jazzkaur4355
      @jazzkaur4355 Před 22 dny +3

      Dheean de ijjat karni. Sikho

  • @rdeep7061
    @rdeep7061 Před 19 dny

    Butiful ❤❤❤❤❤❤❤❤❤

  • @rachhpalsingh78466
    @rachhpalsingh78466 Před 22 dny +8

    ਇੱਕ ਫੇਰ ਕਹਾਣੀ ਨੇ ਅਜੀਬ ਜਿਹਾ ਮੋੜ ਲੈ ਲਿਆ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @SandeepSingh-ld4cm
    @SandeepSingh-ld4cm Před 22 dny +3

    ਬਹੁਤ ਸੋਹਣੀ ਵਿਡੀਓ ਏ ਯੂਵੀ ਵੀਰੇ ❤❤❤❤❤❤

  • @user-zi5qg2ti2g
    @user-zi5qg2ti2g Před 22 dny +3

    ਬੁਹਤ ਹੀ ਵਦੀਆ ❤❤

  • @raghbirsinghsalaria3548
    @raghbirsinghsalaria3548 Před 22 dny +10

    ਬਹੁਤ ਵਧੀਆ ਵੀਡੀਓ ❤❤❤❤❤❤❤❤❤❤❤❤❤❤❤❤❤❤❤❤❤

  • @sukhdeepsidhu2342
    @sukhdeepsidhu2342 Před 22 dny +3

    ਬਹੁਤ ਵਧੀਆ ਵੀਡੀਓ ਵੀਰ 👍💐🌸

  • @gurpalsingh7493
    @gurpalsingh7493 Před 22 dny +9

    ❤❤❤❤

  • @mohinderpalkaur7798
    @mohinderpalkaur7798 Před 22 dny +2

    ਡੀ ਐਨ ਏ ਟੈਸਟ ਕਰਾਓ

  • @GurpreetKaur-yx7uv
    @GurpreetKaur-yx7uv Před 22 dny +1

    Very nice story God bless ❤

  • @prabhnoorkaur3456
    @prabhnoorkaur3456 Před 22 dny +5

    Guri veer sb to kaint aa

  • @rachhpalsingh78466
    @rachhpalsingh78466 Před 22 dny +1

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।

  • @jagdevsingh8335
    @jagdevsingh8335 Před 22 dny +1

    Very nice video i wish you all teem mamber good and healthy life 🌹🌹🌹🌹🌹

  • @VeersinghDhaliwal-nu4nr
    @VeersinghDhaliwal-nu4nr Před 22 dny +5

    Very very nice video Manu didi ji ❤❤❤❤❤❤🎉🎉🎉🎉🎉

  • @JasnoorKaur-uu1yw
    @JasnoorKaur-uu1yw Před 22 dny +1

    Very nice and very beautiful natak ❤️❤️😀😀👍👍🤗🤗👌👌💖💖☺️☺️💕💕

  • @sofigurdaspuri9099
    @sofigurdaspuri9099 Před 22 dny +2

    ਕਹਾਣੀਕਾਰ ਐਵੇ ਹੀ ਸਟੋਰੀ ਉਲਝਾਈ ਜਾਂਦਾ

  • @reenakashap133
    @reenakashap133 Před 22 dny +3

    Very very nice episode guri Veer ji

  • @GurpreetSingh-fq7di
    @GurpreetSingh-fq7di Před 22 dny +1

    Very nice video brother Guri always your videos superb and your all team members work awesome 👍🌹❤️🙏🙏

  • @sarahmoon292
    @sarahmoon292 Před 22 dny +1

    ਇਹੋ ਜਿਹੇ ਆਦਮੀ ਨਾਲ ਰਹਿਨ ਨਾਲੋਂ ਚੰਗਾ ਹੈ ਕਿਰਨਾਂ ਅੱਡ ਹੋ ਜਾ।ਬਾਰ ਬਾਰ ਆਪਣੀ ਇੱਜ਼ਤ ਨਾ ਉਤਰਵਾ ਇਨ੍ਹਾਂ ਤੋਂ। ਸਾਰਾ ਟੱਬਰ ਹੀ ਗੰਦੀ ਸੋਚਦਾ ਹੈ ਪਹਿਲਾਂ ਇਹਨਾਂ ਦਾ ਬੁੜਾ ਨੀਅਤ ਦਾ ਖਰਾਬ। ਗੁਰੀ ਨੇ ਆਪ ਦੀ ਘਰ ਵਾਲੀ ਨਾਲ ਬੁਰਾ ਸਲੂਕ ਕੀਤਾ। ਹੁਣ ਇਹੀ ਉਹਦਾ ਮੁੰਡਾ ਕਰ ਰਿਹਾ ਹੈ। ਮਾਂ ਦੇ ਦਿੱਤੇ ਸੰਸਕਾਰ ਫੇਲ ਹੋ ਗਏ। ਖਾਨਦਾਨ ਦਾ ਗੰਦਾ ਖੂਨ ਝਲਕ ਰਿਹਾ ਹੈ ਯੂਵੀ ਵਿੱਚ। ਪੜੇ ਲਿਖੇ ਹੋਣ ਦਾ ਕੋਈ ਫਾਇਦਾ ਨਹੀਂ। ਕੰਨਾਂ ਦਾ ਕੱਚਾ ਇਨਸਾਨ ਹੈ

  • @lovedeep5322
    @lovedeep5322 Před 22 dny +1

    Bahut vdia story hai ji bhut Siana hai ji🎉

  • @user-ur8kx6nr5y
    @user-ur8kx6nr5y Před 22 dny +28

    ਸੱਸਦੇ ਕੇੜਾ ਜਵਾਕ ਹੋਇਆ ਤਾਂ ਹੀ ਤਾਂ ਪਤਾ ਨਹੀਂ ਲਗਦਾ ਕੀ ਹੋਇਆ ਉਲਟੀ ਕਿਓ ਆਉਦੀ 😂😂😂😂😂😂

  • @manormagarg8197
    @manormagarg8197 Před 21 dnem

    Very good 👍

  • @ParmjeetVirk-xz6fr
    @ParmjeetVirk-xz6fr Před 22 dny +5

    ਬਹੁਤ ਵਧੀਆ

  • @sarabjitkaur3367
    @sarabjitkaur3367 Před 23 dny +5

    Bahut vadea vedeo bnuode ❤❤❤italy

  • @mangjitsingh4606
    @mangjitsingh4606 Před 22 dny +1

    ਯੂ ਵੀ ਜਿਡਾ ਘੂ ੍ਰ। ਨੀ ਕੋਈ ਹੋਣਾ

  • @beantkaurgill3609
    @beantkaurgill3609 Před 22 dny +5

    Very good video ❤❤❤

  • @kaurpreet8528
    @kaurpreet8528 Před 22 dny +1

    ਕਿਰਨਾਂ ਦੇ ਜਵਾਕ ਨੀ ਹੋਣ ਵਾਲਾ

  • @user-bk8kx2nz3n
    @user-bk8kx2nz3n Před 22 dny +1

    Boht achi story he paa ji ❤❤❤from IQBAL BHATTI LAHORE

  • @darshansingh5731
    @darshansingh5731 Před 22 dny +1

    ਗੁਰੀ ਬਾਈ ਤੇ ਯੂ ਵੀ ਤੁਸੀ ਦਿਮਾਗ ਤੋ ਕਿਉ ਨੀ ਕੰਮ ਲੈ ਰਹੇ ਬੱਚਾ ਤੁਹਾਡਾ ਹੀ ਹੈ ਸੋਚ ਡੂੰਗੀ ਸੋਚੋ

  • @amarjitdhillon1584
    @amarjitdhillon1584 Před 22 dny +5

    Very good

  • @Surinderkaur-en4rx
    @Surinderkaur-en4rx Před 21 dnem +1

    ਉਹ ਬਾਪੂ ਏ ਤੈਨੂੰ ਵੀ ਮਾਰ ਜੂ ਸਾਰਾ ਕੁਝ ਨਾ ਕਰਾ ਕੇ ਇਹਦੀ ਗਲਤ ਮੱਥੀ ਵੀ ਆ ਹੈਲੋ ਇਹ ਜਨਾਨੀ ਬਹੁਤ ਘਟੀਆ ਸੋਚਦੀ ਆ

  • @BoharDhillon-hw3uc
    @BoharDhillon-hw3uc Před 22 dny +5

    Very nice 👌👌👌👌👌

  • @ekamveer4358
    @ekamveer4358 Před 22 dny +2

    Nice video

  • @kamlarani8052
    @kamlarani8052 Před 22 dny +1

    Guri veere thoda ghar nu te mushkilen ne hi gher rakha hai God bless you all members🎉🎉🎉❤❤❤❤

  • @user-tu4od7uc1t
    @user-tu4od7uc1t Před 22 dny +2

    Very nice video

  • @SahilKhan-xb6zd
    @SahilKhan-xb6zd Před 22 dny +1

    All member super story 👍

  • @Sidhupb31mansa-rp5ks
    @Sidhupb31mansa-rp5ks Před 22 dny +1

    ਇਹ ਤਾਂ ਬਸ ਸਕੀਮਾਂ ਹੀ ਕਰੀ ਜਾਣਗੇ ਕੋਈ ਸਿਰੇ ਨਹੀਂ ਲਾਉਂਦੇ ਕਹਾਣੀ

    • @Surinderkaur-en4rx
      @Surinderkaur-en4rx Před 21 dnem

      ਮਨੋ ਜਦੋਂ ਇਹਦੇ ਤੈਨੂੰ ਬੁਲਾਇਆ ਨਹੀਂ ਬੱਚਾ ਤਾਂ ਤੇਰਾ ਪਹਿਲਾਂ ਦਾ ਤੂੰ ਕੱਲ ਆ ਦੀ ਛੇਤੀ ਕਿਥੋਂ ਆ ਗਿਆ

  • @user-rn3sy7zq9z
    @user-rn3sy7zq9z Před 22 dny +7

    ❤❤❤❤❤❤❤❤❤

  • @user-qb7go4hh6k
    @user-qb7go4hh6k Před 22 dny +4

    Manu is too good

  • @boharsingh7725
    @boharsingh7725 Před 22 dny +14

    ਬਹੁਤ ਵਧੀਆ ਜੀ 👌👌👌👌👌

  • @THEKEDAR718
    @THEKEDAR718 Před 21 dnem +1

    ਆਹ ਮੁੰਡੇ ਨੂੰ ਐਕਟਿੰਗ ‌ਨਹੀ ਆਉਂਦੀ ਆਪਣੇ ਝਾਤੀ ਮਾਰੇ ਇਹਦੀ ਮਾਂ ਨੇ ਇਹਨੂੰ ਕਿਨਾਂ ਹਲਾਤਾਂ ਵਿਚ ਜੰਮਿਆ ਫਿਰ ਵੀ ਇਹਨਾਂ ਨੇ ਇਹਨੂੰ ਅਪਨਾਇਆ

  • @bablibhatia6279
    @bablibhatia6279 Před 22 dny

    Very nice 👍

  • @shaminderkaursandhu9747
    @shaminderkaursandhu9747 Před 22 dny +1

    Very nice story aa good job all team

  • @anitaarora1162
    @anitaarora1162 Před 22 dny +3

    Very nice episode

  • @manjeetkaur949
    @manjeetkaur949 Před 22 dny +1

    ਮਨੂੰ ਦੀ ਐਕਟਿੰਗ ਬਹੁਤ ਵਧੀਆ ❤❤❤ਹੈ ਮਨਜੀਤ ਕੌਰ ਘਨੌਰੀ ਕਲਾਂ

  • @ramandeeptiwana2778
    @ramandeeptiwana2778 Před 19 dny +1

    ਯੂਵੀ ਬਿੱਲਕੁਲ ਬਏਬਕਉਫਾ ਬੰਦਾ

  • @SatpalSingh-mh2sm
    @SatpalSingh-mh2sm Před 23 dny +13

    ਸਤਪਾਲ ਸਿੰਘ ਮੱਲ ਸਿੰਘ ਵਾਲਾ ਮਾਨਸਾ

  • @kogighotra8809
    @kogighotra8809 Před 22 dny

    very nice ji

  • @user-sz7lc7vr9w
    @user-sz7lc7vr9w Před 22 dny +3

    ਗੂਰੀ ਜਾਰੀ ਰੱਖੋ ਜੀ
    ਬਹਾਉਤ ਚੰਗੀ ਹੈ ਮੇ ਹਰ ਰੋਜ਼ ਓਡੀਕ ਕਰਦਾ ਹੈ

  • @harmeetsingh1879
    @harmeetsingh1879 Před 22 dny +2

    Very nice video ❤

  • @ranjeetsekhon765
    @ranjeetsekhon765 Před 22 dny +1

    Very nice ji god bless u ❤❤❤

  • @harjeetkaur4145
    @harjeetkaur4145 Před 22 dny +8

    ਸ਼ੂਕਰ ਆ ਇੱਕ ਮਨੂ ਦਾ ਕਿਰਦਾਰ ਵਧੀਆ ਦਿਖਾਇਆ

  • @roseveerkaur5048
    @roseveerkaur5048 Před 22 dny +2

    Super sir g ❤ I love this video

  • @palliveerpal5043
    @palliveerpal5043 Před 21 dnem +1

    Umeed ne c pehla mannu maa da ena vdia rol nbau ge

  • @MeenaKumari-kc2im
    @MeenaKumari-kc2im Před 22 dny +3

    Tusi anpd lok ho D N test krvao ❤❤❤

  • @SurinderKaur-tg2bc
    @SurinderKaur-tg2bc Před 22 dny +3

    ਚੱਲ ਜੀ ਜਦੋ ਕੋਈ ਗ਼ਲਤੀ ਹੋ ਜਾਂਦੀ ਹੈ ਤਾਂ ਵੀ ਜਨਾਨੀ ਮਾੜੀ ਜਨਾਨੀ ਕੀ ਕਰੇ ਕਿੱਥੇ ਜਾਵੇ ਸਕ ਦਾ ਕੋਈ ਇਲਾਜ ਨਹੀਂ

  • @KhanAngrej-pe2xu
    @KhanAngrej-pe2xu Před 22 dny +1

    Yuvi and Kirna de Jodi bhut soni lag de a

  • @kinnidhillon1299
    @kinnidhillon1299 Před 22 dny +2

    Very nice story

  • @DilpreetDilpreet-kl8si

    Nice.video