ਕਰੋੜਾਂ ਦੇ ਕਿੱਲੇ ਵੇਚ ਕੇ ਵੀ ਬਰਬਾਦ ਹੋ ਗਏ ਪੰਜਾਬੀ? Jagjeet Sandhu ਦਾ ਕਮਾਲ ਦਾ ਇੰਟਰਵਿਊ | SMTV

Sdílet
Vložit
  • čas přidán 5. 02. 2024
  • ਕਰੋੜਾਂ ਦੇ ਕਿੱਲੇ ਵੇਚ ਕੇ ਵੀ ਬਰਬਾਦ ਹੋ ਗਏ ਪੰਜਾਬੀ? ਜਗਜੀਤ ਸੰਧੂ ਦਾ ਕਮਾਲ ਦਾ ਇੰਟਰਵਿਊ | Jagjeet Sandhu | EP. 72 | Simranjot Singh Makkar | SMTV
    #smtv #jagjeetsandhu #oyebholeoye #punjabiactor #punjabifilmindustry #punjaboartists #punjabnews #simranjotsinghmakkar

Komentáře • 366

  • @gagandeepsinghtoor9613
    @gagandeepsinghtoor9613 Před 4 měsíci +384

    ਖੇਤੀ ਵਿੱਚ ਕੁੱਜ ਨੀ ਰੱਖਿਆ , ਪੜਾਈ ਲਿਖਾਈ ਵਿੱਚ ਕੁੱਜ ਨੀ ਰੱਖਿਆ । ਆਹ 2 ਗੱਲਾਂ ਨੇ ਪੰਜਾਬੀਆਂ ਨੂੰ ਬਰਬਾਦ ਕੀਤਾ ।

    • @KuldeepSingh-yp7iu
      @KuldeepSingh-yp7iu Před 4 měsíci +7

      Kon kehda eh kheti vich kush ni rekha agle di ik inch vatt vadd ke dikha. Dash de hun .

    • @mohammadgileman-kn7lj
      @mohammadgileman-kn7lj Před 4 měsíci +12

      ਮੇਰੇ ਪੰਜਾਬ ਵਿਚ ਜਿਹੜਾ ਪੜ੍ਹ ਲਿਖ ਜਾਂਦਾ ਓਹਨੂੰ ਉਸਦਾ ਬਣਦਾ ਹਕ਼ ਨੀ ਮਿਲਦਾ ਨੌਕਰੀ ਨੀ ਮਿਲਦੀ ਡਿਪ੍ਰੈਸ਼ਨ ਚ ਨਸ਼ੇ ਦਾ ਸਹਾਰਾ ਇਹ ਹੈ ਅਜ ਦੀ ਸਚਾਈ

    • @gurbajsingh7
      @gurbajsingh7 Před 4 měsíci

      💯💯

    • @luckydhillon1584
      @luckydhillon1584 Před 4 měsíci +6

      @@mohammadgileman-kn7ljnasha karn wale harmzade a y, bahana bana k karde ne, oh frustrated oh k kamm kaar kyu ni shuru karda? ya french kyu ni sikh lainda? nasha hee kyu???

    • @UnderratedJatt
      @UnderratedJatt Před 4 měsíci +5

      @@mohammadgileman-kn7lj apna business kyu nai krde parh likh k ? nokri ta india to bhar v nahi mildi,

  • @armaantechnical999
    @armaantechnical999 Před 4 měsíci +13

    ਮੈਂ ਤਾਂ ਭੋਲੇ ਬਾਈ ਨੂੰ ਸਿਰਫ਼ ਕਾਮੇਡੀ ਅਦਾਕਾਰ ਹੀ ਸਮਝਦਾ ਸੀ,ਪਰ ਬਾਈ ਤਾਂ ਅਸਲ ਜਿੰਦਗ਼ੀ ਦਾ ਹੀਰਾ ਬੰਦਾ ਹੈ, ਜਿਸਨੂੰ ਇੰਨੀ ਜਾਣਕਾਰੀ ਹੈ

  • @fatehsinghgillcalifornia309
    @fatehsinghgillcalifornia309 Před 4 měsíci +56

    ਬਾਈ ਜਗਜੀਤ ਸੰਧੂ ਵਰਗੇ ਵਿਰਲੇ ਜਿਹੜੇ ਪੰਜਾਬ ਦੀ ਜਮੀਨ ਦੀ ਗਲ ਕਰਦੇ
    ਬਾਈ ਤਗੜਾ ਹੋ ਕੇ ਪੰਜਾਬ ਦੇ ਪੁਤ ਹੋਣ ਫਰਜ ਨਿਭਾ ਚੜਦੀਕਲਾ

  • @ManbirMaan1980
    @ManbirMaan1980 Před 4 měsíci +53

    ਭਰਾ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਇਹਦੀ ਫਿਲਮ ਵੀ ਵਧੀਆ ਹੋਵੇਗੀ ਜਰੂਰ ਦੇਖਣ ਜਾਵਾਂਗੇ

  • @Dosanjh84
    @Dosanjh84 Před 4 měsíci +99

    ਮੈਂ ਬਾਈ ਦੀ ਗੱਲ ਨਾਲ ਬਿਲਕੁੱਲ ਸਹਿਮਤ ਹਾਂ ਪੰਜਾਬ ਖੇਤੀਬਾੜੀ ਨਾਲ ਹੀ ਪੰਜਾਬ ਹੈ ਪੰਜਾਬ ਦੀ ਜ਼ਮੀਨ ਖੇਤੀ ਲਈ ਰਹਿਣੀ ਚਾਹੀਦੀ ਹੈ ਨਾਂ ਕਿ ਇਸ ਜ਼ਮੀਨ ਚ ਸੀਮਿੰਟ ਇੱਟ ਪੱਥਰ ਦੀ ਫ਼ਸਲ ਬੀਜਣੀ ਚਾਹੀਦੀ ਹੈ

    • @ParminderKaur-zm4kw
      @ParminderKaur-zm4kw Před 4 měsíci +1

      Ise krke taan sarkar di te corporate ghranea di Punjab ye akh Pr Sade loka nu akl ni aari

  • @gurcharnsingh6959
    @gurcharnsingh6959 Před 4 měsíci +46

    ਪੈਸਾ ਸਭ ਕੁਝ ਨਹੀਂ ਹੁੰਦਾ ਪਿੰਡ ਪਿੰਡ ਹੀ ਹੁੰਦਾ ਹੈ ਸਹਿਰਾਂ ਦੀ ਜਿੰਦਗੀ ਕੁੱਝ ਨਹੀਂ

  • @sukhvindersingh6817
    @sukhvindersingh6817 Před 4 měsíci +45

    ਵਾਹਿਗੁਰੂ ਬੁਰੀ ਨਜ਼ਰ ਤੋਂ ਬਚਾਵੈ ਪੰਜਾਬ ਨੂੰ

  • @guriabhi90
    @guriabhi90 Před 4 měsíci +15

    ਯਰ ਇਨਾਂ ਘੈਂਟ ਬੰਦਾ ਇਹ ਅਜ ਪਤਾ ਲਗਾ❤

  • @kuldipsingh9741
    @kuldipsingh9741 Před 4 měsíci +45

    ਸਿਆਣੀਆਂ ਗੱਲਾਂ ❤

  • @onkartiwana6858
    @onkartiwana6858 Před 4 měsíci +25

    ਪੁਆਧ ਦੀ ਦਰਦ ਭਰੀ
    ਤਲਖ ਹਕੀਕ਼ਤ |

    • @user-mi4sn8rx7h
      @user-mi4sn8rx7h Před 4 měsíci +2

      Pata nahi kidar nu sada phuadh geya ??
      Pta nahi kidar nu boli gai ??
      Pta nahi kidar oh 22 pind Gaye ??
      😔😔

  • @lakhbirk.mahalgoraya3517
    @lakhbirk.mahalgoraya3517 Před 4 měsíci +38

    You are the great actor jagjit veer. ਪੰਜਾਬ ਅਤੇ ਪੰਜਾਬੀਅਤ ਦੀ ਰਾਖੀ ਲਈ ਵੱਡੇ ਰੋਲ ਪਲੇ ਕਰਨ ਦੀ ਜਿੰਮੇਵਾਰੀ ਵੀ ਤੁਹਾਡੀ ਹੀ ਹੈ। ਸਰਬਜੋਤ ਵੀਰ ਵੀ ਕਮਾਲ ਦੀ ਸੋਚ ਦਾ ਮਾਲਕ ਏ ..,.

  • @Jaimalsinghmaan
    @Jaimalsinghmaan Před 4 měsíci +27

    ਭੋਲੇ ਬਾਈ ਦੀ ਫਿਲਮ ਬਹੁਤ ਵਧੀਆ ਹੋਏਗੀ ਜਿਸ ਬੰਦੇ ਦੀ ਸੋਚ ਹੀ ਇਨੀ ਚੰਗੀ ਆ ਉਹਦੀ ਫਿਲਮ ਕਿਹੋ ਜਿਹੀ ਹੋਗਈ ਸਾਨੂੰ ਇੰਤਜ਼ਾਰ ਰਹੇਗਾ ਭੋਲੇ ਬਾਈ ਦੀ ਫਿਲਮ ਦਾ

    • @hardevkaurbilling5161
      @hardevkaurbilling5161 Před měsícem

      Ajj film dekhi TV te bhut vdhiaa c jra htt k doojiaan punjabi filmaan ton jroo dekho .mainu bhut vdhiaa lggi .Punjab Punjab e aa hor kite nhi .apni jmeen na vecho. A vakiaa e kankreet pathraan lyee nhi .a sadi maa .

  • @sohandeep3590
    @sohandeep3590 Před 4 měsíci +63

    ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਬਾਈ ਜੀ, ਅੱਖਾਂ ਖੋਲ੍ਹਤੀਆਂ।

  • @KeviClips10
    @KeviClips10 Před 4 měsíci +13

    ਬਹੁਤ ਵਾਰ ਟ੍ਰੇਲਰ ਸਾਹਮਣੇ ਆਇਆ,ਸਿਰਫ ਕਾਮੇਡੀ ਵਾਲੀ ਗੱਲ ਹੀ ਹੋਣੀ, ਏਹ ਸੋਚ ਕੇ ਹਰ ਵਾਰ ਸਕਿੱਪ ਕ੍ਰ ਦਿੱਤਾ, ਪਰ ਹੁਣ ਇੰਟਰਵਿਊ ਸੁਣੀ, ਮੱਕੜ ਸਾਬ ਵਾਂਗ ਮੈਂਨੂੰ ਵੀ ਲੱਗਿਆ ਕੇ ਭੋਲਾ ਤਾਂ ਗੰਭੀਰ ਹੀ ਬਹੁਤ ਐ, ਸੋ ਹੁਣ ਟ੍ਰੇਲਰ ਵੀ ਦੇਖਿਆ ਜਾਉ 👍

  • @ajmerdhillon3013
    @ajmerdhillon3013 Před 4 měsíci +41

    ਮਹਿੰਗੀਆਂ ਜ਼ਮੀਨਾਂ ਪੰਜਾਬ ਦੀ ਜ਼ਬਾਨੀ ਨੂੰ ਖਾ ਗਈਆਂ

  • @Jaimalsinghmaan
    @Jaimalsinghmaan Před 4 měsíci +10

    ਬਾਈ ਪੰਜਾਬ ਦੀਆਂ ਜਿੰਨੀਆਂ ਮਰਜ਼ੀ ਜਮੀਨਾਂ ਵੇਚ ਕੇ ਇਥੋਂ ਬਾਗੀ ਹੋ ਕੇ ਤੇ ਭਗੋੜੇ ਹੋ ਕੇ ਭੱਜ ਜੋ ਦੂਜੇ ਦੇਸ਼ਾਂ ਚ ਪਰ ਇੱਕ ਦਿਨ ਫਿਰ ਅਸੀਂ ਧਰਤੀ ਤੇ ਆਉਣਾ ਪੈਣਾ ਆ ਤੇ ਜਦੋਂ ਤੁਸੀਂ ਆਵੋਗੇ ਤੁਹਾਡੇ ਹੱਥ ਦੇ ਵਿੱਚ ਕੁਝ ਨਹੀਂ ਰਵੇਗਾ ਤੁਹਾਡੀ ਧਰਤੀ ਤੁਹਾਡੀ ਸਭਿਅਤਾ ਕਿਸੇ ਦੇ ਹੋਰ ਦੇ ਹੱਥਾਂ ਚ ਜਾ ਚੁੱਕੀ ਹੋਗੀ

  • @Gurlove0751
    @Gurlove0751 Před 4 měsíci +37

    ਮੈਂ ਤਾਂ ਇਹ ਸੋਚਦਾ ਕਿ ਅਸੀਂ ਪਿੰਡਾਂ ਚ ਨਵੇਂ ਘਰ ਕਿਉਂ ਬਣਾਏ, ਓਹ ਪੁਰਾਣੇ ਘਰਾਂ ਆਲੀ ਗੱਲਬਾਤ ਹੀ ਵੱਖਰੀ ਸੀ 💪💪💪🙏🙏

  • @GurvinderSingh-xl9nt
    @GurvinderSingh-xl9nt Před 4 měsíci +4

    ਜਗਜੀਤ ਸੰਧੂ ਉਰਫ ਭੋਲੇ ਦਾ ਇਕ ਹਾਅ ਵੀ ਪੱਖ ਆ ਵੇਖ ਬਹੁਤ ਖੁਸ਼ੀ ਤੇ ਤਸੱਲੀ ਹੋਈ ਭੋਲੇ ਤੇ ਘੁੱਗੀ ਅਰਗੇ ਹਾਸਰਸ ਦੈ ਕਲਾਕਾਲ ਪੰਜਾਬ ਦੇ ਇਨਹਾਂ ਹਾਲਾਤਾਂ ਤੋਂ ਵੀ ਜਾਣੂੰ ਨੇ 36:18

  • @user-jg6yp9vu5i
    @user-jg6yp9vu5i Před 4 měsíci +10

    ਭੋਲੇ ਬਹੁਤ ਵਧੀਆ ਬਹੁਤ ਵਧੀਆ ਸਬਜੈਕਟ ਆ ਫਿਲਮ ਤੇਰੀ ਜਰੂਰ ਸਫਲ ਹੋ ਗਈ ਅਸੀਂ ਜਰੂਰ ਵੇਖਾਂਗੇ 🙏🙏

  • @randhirsingh2337
    @randhirsingh2337 Před 4 měsíci +15

    ਵੀਰ ਜੀ ਜਿਸ ਬੰਦੇ ਨੇ ਹੱਥੀਂ ਖੇਤੀ ਕੀਤੀ ਹੋਵੇ ਉਹ ਕਦੇ ਜ਼ਮੀਨ ਨਹੀਂ ਵੇਚਦਾ । ਜਿਸ ਬੰਦੇ ਨੇ ਸਿਰਫ ਬਾਪੂ ਦੇ ਪੈਸੇ ਨਾਲ ਹੀ ਮੋਜਾਂ ਕੀਤੀਆਂ ਹੋਣ ਉਹੀ ਵੇਚਦਾ ਜਾਂ ਕੋਈ ਮਜਬੂਰੀ ਕਰਕੇ। ਆਪਣੇ ਕੋਲ ਬਹੁਤ ਜ਼ਿਆਦਾ ਤਾਂ ਨਹੀਂ ਪਰ ਜਿਨੀਂ ਵੀ ਹੈ । ਸਕੂਨ ਬਹੁਤ ਮਿਲਦਾ ਖੇਤਾਂ ਵਿਚ ਜਾ ਕੇ । ਫਸਲਾਂ ਗੱਲਾ ਕਰਦੀਆਂ ਵੀ ਮਹਿਸੂਸ ਹੁੰਦੀਆਂ ਹਨ ।

  • @murrah_dairy_farm7674
    @murrah_dairy_farm7674 Před 4 měsíci +2

    ਖੇਤੀ 🌾❤

  • @resputin8012
    @resputin8012 Před 4 měsíci +12

    ਮੈਨੂੰ ਮੇਰਾ ਪਿੰਡ ਬਹੁਤ ਪਿਆਰਾ ਲਗਦਾ, ਪਰ ਪਹਿਲਾ ਨਹੀਂ ਸੀ ਲਗਦਾ ਓਦੋਂ ਦਿਲ ਕਰਦਾ ਸੀ ਕੇ ਕਾਸ਼ ਅਸੀ ਵੀ ਸ਼ਹਿਰ ਵਿਚ ਰਹੀਏ, ਲਗਦਾ ਸੀ ਕੇ ਸ਼ਹਿਰ ਵਾਲਿਆ ਦੀ ਜਿੰਦਗੀ ਅਸਲ ਜਿੰਦਗੀ ਹੈ, ਮੈਂ 9੦ ਦਾ ਜਮਪਾਲ ਹਾ, ਸੋ ਪਹਿਲਾ ਸਾਡੇ ਪਿੰਡ ਬਿਜਲੀ 24ਘੰਟੇ ਨਹੀਂ ਸੀ ਆਉਂਦੀ, ਬਿਜਲੀ ਦਾ ਕੱਟ ਲਗਣਾ ਤਾਂ ਬਾਹਰ ਦਰੱਖਤਾਂ ਥੱਲੇ ਲੋਕਾ ਨੇ ਆਪਣੀਆ ਆਪਣੀਆ ਮੰਜੀਆ ਯ ਕੁਰਸੀਆ ਲੈਕੇ ਬੈਠ ਜਾਣਾ , ਫਿਰ ਓਥੇ ਦੁਨੀਆ ਦੇ ਬਾਰੇ ਜਿੰਨੀ ਜਿੰਨੀ ਵੀ ਜਿਸ ਨੂੰ ਜਾਣਕਾਰੀ ਹੈ ਓਹ ਸਾਂਝੀ ਕਰਨੀ, ਕਿ ਚੱਲ ਰਿਹਾ ਦੁਨੀਆ ਵਿਚ, ਮਤਲਬ ਓਹਨਾ ਵਿੱਚੋ ਇੱਕ ਬੰਦਾ ਜਾਦਾ ਚਤਰ ਹੁੰਦਾ ਸੀ ਜੋਂ ਹਰ ਇਕ ਦੀ ਗੱਲ ਕਟ ਕੇ ਉਸਨੂੰ ਸਹੀ ਕਰਦਾ ਕੇ ਇੰਜ ਨਹੀਂ ਇੰਝ ਹੈ। ਫੇਰ ਬਿਜਲੀ ਆ ਜਾਣੀ ਤਾਂ ਰੌਲਾ ਜੇਹਾ ਪੇ ਜਾਣਾ , ਮਾਹੌਲ ਵਿਆਹ ਵਰਗਾ ਹੋ ਜਾਣਾ। ਤੇ ਜੇ ਕਿਤੇ ਬਿਜਲੀ ਐਤਵਾਰ ਸ਼ਾਮ 4 ਵਜੇ ਤੋ ਬਾਅਦ ਗਈ ਹੈ, ਤਾਂ ਹਰ ਇਕ ਨੇ ਆਪਣੇ ਆਪਣੇ ਕੋਠੇ ਤੇ ਚੜ੍ਹ ਜਾਣਾ ਓਦੋਂ ਕੋਠੇ ਇਕ ਦੂਜੇ ਨਾਲ ਜੁੜੇ ਹੁੰਦੇ ਸੀ, ਛੱਤਾ ਜੁੜੀਆ ਹੁੰਦੀਆ ਸੀ, ਤੇ ਕੋਠੇ ਚੜ ਕੇ ਗੁਵਾਂਢੀ ਦੀ ਛੱਤ ਤੇ ਜਾਕੇ ਉਸਦੇ ਕੋਲ ਜਾਣਾ ਤਾਂ ਗੱਲ ਗਾਲ ਤੋ ਸ਼ੁਰੂ ਹੋਣੀ ਜਿਵੇਂ (ਵਾੜ ਗਿਆ ਈ ਬੱਤੀ ਵਾਲਿਆ ਦੀ ਭੈਣ ਨੂੰ ..........) ਕਿਉਕਿ ਫਿਲਮ ਆ ਰਹੀ ਹੁੰਦੀ ਸੀ ਹਰ ਐਤਵਾਰ ਵਾਲੀ। ਫੇਰ। ਲੋਕ ਛੱਤ ਤੇ ਹੀ ਚੜ ਦੇ ਸੀ ਜਦੋਂ ਐਤਵਾਰ ਨੂੰ ਬਿਜਲੀ ਜਾਂਦੀ ਸੀ ਕਿਉਕਿ ਜਦੋਂ ਬਿਜਲੀ ਵਾਪਿਸ ਆਏ ਤਾਂ ਜਲਦੀ ਨਾਲ ਟੇਲਵਿਜਨ ਕੋਲ ਜਾ ਸਕਣ। ਖ਼ੈਰ ਏਦ੍ਹਾ ਦੀਆ ਬਹੁਤ ਗੱਲਾ ਨੇ ਪਿੰਡ ਦੀਆ, ਨੇਹਰ ਤੇ ਨਹਾਉਣਾ , ਮੋਟਰਾਂ ਤੇ ਨਹਾਉਣਾ ਤੇ ਸਕਦੀਆ ਦੀ ਓਹ ਤੂੰਦ ਜਿਸ ਨਾਲ ਸਾਰਾ ਅਲਾ ਦੁਆਲਾ ਸਫੇਦ ਹੋ ਜਾਂਦਾ ਸੀ ਤੇ ਅਸੀ ਦੋਸਤ ਯ ਚਾਚੇ ਤਾਏ ਪਿੰਡ ਦੇ ਇਕੱਠੇ ਹੋ ਪਰਾਲੀ ਲਿਆਉਣੀ ਕਿਸੇ ਦੀ ਤੇ ਅੱਗ ਸੇਕਣੀ ਨਾਲ ਗੰਨੇ ਚੂਪਣੇ । ਤੇ ਮੈਂ ਸਵੇਰੇ ਸਕੂਲ ਜਾਂ ਵੇਲੇ ਤੁੰਦ ਵਿਚ ਗੁਵਾਚ ਜਾਣਾ ਤੇ ਫੇਰ ਵਾਪਸੀ ਆਪਣੀ ਦਾਦੀ ਕੋਲ ਆ ਜਾਣਾ ਜਿਹੜੀ ਸਕੂਲ ਵੈਨ ਤਕ ਮੈਨੂੰ ਛੱਡਣ ਜਾਂਦੀ ਸੀ। ਸੋ ਬਿਜਲੀ, ਕੇਬਲ , ਸਹੂਲਤਾਂ ਵਗੈਰਾ ਕਰਕੇ ਦਿਲ ਕਰਦਾ ਸੀ ਸ਼ਹਿਰ ਵਿਚ ਰਿਹਾਇਸ਼ ਕਰਨ ਦੀ, ਹੁਣ ਸ਼ਹਿਰ ਸਾਡੇ ਪਿੰਡ ਦੇ ਕੋਲ ਪਹੁੰਚ ਗਿਆ ਹੈ, ਤੇ ਪਿੰਡ ਨੂੰ ਸ਼ਹਿਰ ਨੇ ਖਾ ਲਿਆ ਹੈ, ਕਿਉਕਿ ਸ਼ਹਿਰ ਹੌਲੀ ਹੌਲੀ ਵੱਡਾ ਹੋ ਰਿਹਾ ਸੀ ਤੇ ਆਸ ਪਾਸ ਦੇ ਹਰ ਪਿੰਡ ਕਸਬੇ ਨੂੰ ਖਾ ਰਿਹਾ ਸੀ ਤੇ ਮੇਰਾ ਪਿੰਡ ਵੀ ਇਸਦਾ ਸ਼ਿਕਾਰ ਹੋ ਗਿਆ ,ਪਤਾ ਲੱਗਾ ਕੇ ਪਿੰਡ ਦੇ ਵਾਰਡ ਬਣਾ ਕੇ ਹੁਣ ਅਗਲੀ ਵਾਰੀ ਪਿੰਡ ਵਿਚ ਸਰਪੰਚ ਨਹੀਂ ਬਣੇਗਾ , ਸਗੋ ਐਮ ਸੀ ਬਣੇਗਾ । ਸੱਚ ਜਾਣਿਓ ਮੈਨੂੰ ਏਨਾ ਦੁੱਖ ਲੱਗਾ ਕੇ ਮੇਰੇ ਪਿੰਡ ਦੀ ਜੋਂ ਮਹਿਕ ਸੀ, ਜੋਂ ਚਹਿਲ ਪਹਿਲ ਸੀ, ਲੋਕਾਂ ਦਾ ਸੁਬਾਹ ਸਭ ਕੁਝ ਬਦਲ ਜਾਵੇਗਾ । ਤੇ ਜੋਂ ਜਮੀਨਾਂ ਦੀ ਹਰਿਆਲੀ ਸੀ ਪਿੰਡ ਦੇ ਆਲੇ ਦੁਵਾਲੇ, ਹੁਣ ਉਸ ਹਰਿਆਲੀ ਦੀ ਜਗ੍ਹਾ ਸੀਮੇਂਟ ਦਾ ਜੰਗਲ ਬਣ ਜਾਵੇਗਾ। ਪਿੰਡ ਪਿੰਡ ਸੀ, ਪਿੰਡਾ ਵਾਲੇ ਸਮਜ ਸਕਦੇ ਨੇ। ਬਚਪਨ ਵਿਚ ਸ਼ਹਿਰ ਚੰਗਾ ਲਗਦਾ ਸੀ, ਪਰ ਜਦੋਂ ਜਵਾਨ ਹੋਇਆ ਤੇ ਅਸਲੀ ਸੋਚ ਆਈ, ਤਾਂ ਫੇਰ ਸ਼ਹਿਰ ਨਹੀਂ ਪਿੰਡ ਚੰਗਾ ਲਗਦਾ ਏ। ਪਰ ਹੁਣ ਓਹ ਹਾਰਿਆ ਭਰਿਆ ਪਿੰਡ ਅਜੀਬ ਜਿਹਾ ਬਣ ਜਾਵੇਗਾ । ਸੀਮੇਂਟ ਹੀ ਸੀਮੇਂਟ ਹੋਵੇਗਾ ਹਰ ਪੈਸੇ।

  • @jpsingh6447
    @jpsingh6447 Před 4 měsíci +4

    ਸਾਨੂੰ ਪੰਜਾਬੀਓ ਇਹੋ ਜਿਹੇ ਵਿਸ਼ੇ ਵਾਲੀ ਫਿਲਮ ਨੂੰ ਦੇਖਣੀ ਚਾਹੀਦੀ ਹੈ🙏

  • @daljitlitt9625
    @daljitlitt9625 Před 4 měsíci +19

    ਬਹੁਤ ਹੀ ਵਧੀਆ ਤੇ ਸਿਆਣੀ ਆ ਗੱਲਾਂ ਹਨ। ❤❤

  • @gagandeepsingh5760
    @gagandeepsingh5760 Před 4 měsíci +9

    ਬਹੁਤ ਵੱਡੀ ਗੱਲ ਆ ਕਹੀ ਆ ਵਾਈ ਨਿ

  • @mannys8978
    @mannys8978 Před 4 měsíci +4

    ਬਹੁਤ ਡੁੰਘੀਆ ਗੱਲਾਂ ਨੇ ਸੰਧੂ ਬਾਈ ਬਹੁਤ ਸੁੱਘੜ ਤੇ ਸਿਆਣਾ ਬਹੁਤ ਸੋਹਣੀ ਗੱਲਬਾਤ ਮੱਕੜ ਬਾਈ ਧੰਨਵਾਦ

  • @deeprandhawa1341
    @deeprandhawa1341 Před 4 měsíci +2

    ਸਹੀ ਗੱਲ ਜਮਾ

  • @sweetcaus
    @sweetcaus Před 4 měsíci +6

    first time I seen a Punjabi artist talking about reality and telling truth. salute to his great thinking. May Waheguru ji bless him always🙏

  • @kamalpreet6111
    @kamalpreet6111 Před 4 měsíci +7

    ਜਗਜੀਤ ਵੀਰੇ ਬਹੁਤ ਸੋਹਣੀ ਸੋਚ ਆ ਤੁਹਾਡੀ

  • @Urs_Sukh_
    @Urs_Sukh_ Před 4 měsíci +3

    ਬਹੁਤ ਸੋਹਣੀਆਂ ਗੱਲਾਂ ਕਰੀਆ ਵੀਰ ਨੇ. ਬਹੁਤ ਚਿੰਤਾ ਦਾ ਵਿਸ਼ਾ ਜਿਹੜੇ ਲੋਕ ਆਪਣੀਆਂ ਜ਼ਮੀਨਾਂ ਵੇਚ ਵੇਚ ਕੇ ਬਾਹਰ ਜਾ ਰਹੇ ਆ ਇੱਕ ਵੇਲੇ ਨੂੰ ਬਹੁਤ ਪਛਤਾਉਣਗੇ. ਚਾਹਿਦਾ ਤਾਂ ਇਹ ਸੀ ਵੀ ਬਾਹਰ ਜਾਕੇ ਡਾਲਰ ਕਮਾ ਕੇ ਜ਼ਮੀਨਾਂ ਪੰਜਾਬ ਚ ਖ਼ਰੀਦਣੀਆਂ ਸਨ ਪਰ ਹੋ ਉਲਟ ਰਿਹਾ ਲੋਕ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਆ ਤੇ ਮਾਲਕ ਤੋ ਨੋਕਰ ਬਣ ਰਹੇ ਨੇ।

  • @gurinderkandhola4098
    @gurinderkandhola4098 Před 4 měsíci +2

    ਬਹੁਤ ਸੋਹਣਾ ਵਿਸ਼ਾ ਇਹ ਇਸ ਤਰ੍ਹਾਂ ਦੇ ਵਿਸ਼ਾ ਉਤੇ ਫਿਲਮਾ ਬਣੀਆਂ ਚਾਹੀਦੀ ਏ।

  • @Shazzvillagefoodsecrets
    @Shazzvillagefoodsecrets Před 4 měsíci +61

    ਸਾਡੇ ਵੱਲੋਂ ਹੁਣ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਕੋਲੋਂ ਹੱਥ ਜੋੜ ਕੇ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਹੀ ਯਾਦ ਰਹੋ 🙏😍🌹🙏🙏🙏🙏🙏🙏🙏🙏

    • @angrejsinghtimberwal3807
      @angrejsinghtimberwal3807 Před 4 měsíci

    • @karamjeetsingh9918
      @karamjeetsingh9918 Před 4 měsíci +1

      ਅੱਜ ਅਸੀਂ ਸਾਡੀ ਸਭ ਤੋਂ ਵੱਧ ਉਪਜਾਊ ਜ਼ਮੀਨ ਕਲੋਨੀਆਂ ਵਾਲਿਆਂ ਵੇਚ ਰਹੇ ਹਾਂ ਅਤੇ ਉਸ ਪੈਸੇ ਨਾਲ ਅਸੀਂ ਟਿੱਬਿਆਂ ਦੀ ਰੇਤਲੀ ਜ਼ਮੀਨ ਖਰੀਦ ਰਹੇ ਹਾਂ

  • @kuldeepsabharwal4417
    @kuldeepsabharwal4417 Před 4 měsíci +11

    Sachi gall 22 ne

  • @baldevsingh1206
    @baldevsingh1206 Před 3 měsíci +1

    ਮੱਕੜ ਸਾਹਿਬ ਬਹੁਤ ਟੇਲੈਂਟਡ ਪੱਤਰਕਾਰ ਹੈ। ਇਨਾਂ ਦਾ ਕੰਮ ਗੁਣਾਤਮਕ ਹੈ। ਇੰਟਰਵਿਯੂ ਵਗੈਰਾ ਬਹੁਤ ਵਧੀਆ ਕਰਦੇ ਹਨ।

  • @user-ls5yz7xu8x
    @user-ls5yz7xu8x Před 4 měsíci +24

    ਕਰੋੜਾਂ ਦੇ ਲਾਲਚ ਮਿਲਦੇ ਰਹਿਣੇ , ਪਰ ਜਿਸ ਦੀ ਜਮੀਨ ਇਕ ਵਾਰ ਚਲੀ ਗਈ ਹਮੇਸ਼ਾ ਪਛਤਾਵਾ ਹੁੰਦਾ ਵੇਚਣ ਵਾਲਿਆ ਨੂੰ। ਪੈਸੇ ਦੇਖ ਕੇ ਹੈ ਬੰਦੇ ਨੂੰ ਲਗਦਾ ਹੁੰਦਾ ਕੇ ਮੈ ਇਸ ਪੈਸੇ ਨਾਲ ਵੱਧ ਜ਼ਮੀਨ ਖਰੀਦ ਲਵਾਂਗੇ ਜਾਂ ਕੋਈ ਬਹੁਤ ਵੱਡਾ ਕਾਰੋਬਾਰ ਸ਼ੁਰੂ ਕਰ ਲਵਾਂਗੇ। ਪਰ ਹੁੰਦਾ ਇਸਦੇ ਉਲਟ ਹੈ। ਇਕ ਵਾਰ ਜ਼ਮੀਨ ਚਲੀ ਗਈ ਫਿਰ ਮਾਰੇ ਗਏ।

    • @Castelstudio1
      @Castelstudio1 Před 4 měsíci +1

      ਸਹੀ ਆ, ਸਾਡੀ ਜਮੀਨ ਕਯੋ ਸੇਮ ਆਗੀ ਸੀ ਸਾਨੂ ਵੇਚਣੀ ਪਈ, ਪਰ ਮੁੜ ਨਹੀਂ ਬਣੀ,ਪਿੰਡ ਛੱਡਣਾ ਪਿਆ, ਹੁਣ city ਵਾਲਾ ਘਰ ਵੇਚ ਮੁੜ ਫਿਰ ਲੈਣੀ ਆ, ਖੇਤੀ ਵਰਗਾ ਧੰਦਾ ਨਹੀਂ,ਪੰਜਾਬ ਵਰਗਾ ਰਾਜ ਨਹੀਂ

  • @user-xg4nv8il5f
    @user-xg4nv8il5f Před 4 měsíci +3

    ਸਚਾਈ ਏ ਬਾਈ ਜਗਜੀਤ ਭੋਲੇ ਤੇਰੀਆਂ ਗੱਲਾਂ ਚ। ਸਾਡੇ ਬਠਿੰਡੇ ਸਹਿਰ ਦੇ ਭਾਰਤ ਨਗਰ ਦੇ ਨੇੜੇ ਇਕ ਹੋਰ ਏਰੀਆ ਹੈ ਜਿਥੋਂ ਦੇ ਪਰਿਵਾਰ ਕੋਲ ਜਮੀਨ ਵੇਚਣ ਮਗਰੋਂ ਤੇ ਕੁੱਝ ਛਾਉਣੀ ਚ ਆਈ ਜਮੀਨ ਦਾ ਪੈਸਾ ਮਿਲਣ ਨਾਲ ਘਰ ਬਰਬਾਦ ਹੀ ਸਮਝੋਂ। ਦੋ ਭਰਾਵਾਂ ਨੇਂ ਛੋਟੀ ਉਮਰੇ ਐਂਨਾਂ ਪੈਸਾ ਦੇਖ ਲਿਆ ਕਿ ਮਗਰੋਂ ਓਹਨਾਂ ਦੇ ਘਰ ਚ ਸਭ ਨੇਂ ਮਿਹਨਤ ਕਰਨੀਂ ਛੱਡ ਤੀ ਤੇ ਹੋਲੀ ਹੋਲੀ ਸਾਰਾ ਪੈਸਾ ਬਰਬਾਦ ਕਰ ਰਹੇ ਆ। ਵੱਡੀਆਂ ਗੱਡੀਆਂ ਤੇ ਕੋਠੀਆਂ ਤੇ। ਜੋ ਤੁਸੀ ਦੱਸਿਆ ਹਲਾਤ ਓਹੀ ਹੋਣੇ ਆ ਓਹਨਾਂ ਦੇ ਵੀ। ਬਾਈ ਤੇਰੀ ਫਿਲਮ ਜਰੂਰ ਦੇਖਾਂ ਗੇ । ਵਾਅਦਾ ਏ ਤੇਰੇ ਨਾਲ ਭੋਲੇ ਆ

  • @ManjinderSingh-ij4dh
    @ManjinderSingh-ij4dh Před 4 měsíci +2

    ਬਾ ਕਮਾਲ ਇੰਟਰਵਿਊ

  • @dharamveersingh7627
    @dharamveersingh7627 Před 4 měsíci +2

    ਜਗਜੀਤ ਦੀ ਗੱਲ ਵੱਖਰੀ…ਪਾਏਦਾਰ💫✨✅
    30:00….ਮਲੋਟ…ਯਾਦਾਂ…

  • @Inde790
    @Inde790 Před 4 měsíci +24

    ਮੈਂ ਤਾਂ ਇਸ ਨੂੰ ਪਸੰਦ ਨਹੀਂ ਸੀ ਕਰਦਾ interview ਸੁਣਕੇ fan ਬਣਾ ਦਿੱਤਾ।

  • @AnmolSingh482
    @AnmolSingh482 Před 4 měsíci +19

    kya baat hai👌👌 jagjeet bai nu leke thought process hi change ho gya 👌👌

  • @SukhwinderSingh-wq5ip
    @SukhwinderSingh-wq5ip Před 4 měsíci +4

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @Manindermac-akku_da_munnu
    @Manindermac-akku_da_munnu Před 4 měsíci +6

    ਚੰਡੀਗੜ੍ਹ ਤਾਂ ਪੰਜਾਬ ਅਤੇ ਹਰਿਆਣਾ ਦਾ ਸਾਂਝਾ ਪੰਜਾਬ ਆਲੇ ਕਲਿ ਜ਼ਮੀਨ ਨੀਂ ਪੰਜਾਬ ਨੂੰ ਵੀ ਵੇਚ ਰਹੇ ਹਨ

  • @ravindersingh3498
    @ravindersingh3498 Před 4 měsíci +4

    Makker Saab, this content is better than your political issues

  • @JosameaAbranilla
    @JosameaAbranilla Před 4 měsíci +16

    ਸਾਡੇ ਰਿਸਤੇਦਾਰ ਭੂਆ ਦੇਤਵਾਲ ਲੁਧਿਆਣੇ। ਉਹਨਾ ਚਾਚੇ ਤਾਇਆ ਨੇ ਮਹਿੰਗੀ ਜਮੀਨ ਵੇਚੀ ਦੋ ਦੋ ਕਿਲੇ ਸੀ। ਸਾਡੀ ਭੂਆ ਰੋਦੀ ਰੋਦੀ ਮਰਗੀ ਅਸੀ ਅਮੀਰ ਤਾ ਹੋਗੇ ਜਵਾਕ ਗਵਾਲੇ ।ਗੱਡੀ ਤੋ ਉਤਰਦੇ ਨੀ ਕੰਮ ਕੋਈ ਨੀ। ਵਿਚੋ ਚਾਚੇ ਦਾ ਮੁੰਡਾ ਚਿੱਟੇ ਨਾਲ ਮਰਗਿਆ ਇਕੱਲਾ ਸੀ । ਪੈਸਾ ਜਿਆਦਾ ਆ ਗਿਆ ਪਹਿਲਾ ਘਰਦਿਆ ਰੋਕਿਆ ਨੀ ਵੀ ਚੱਲ ਸ਼ੌਕ ਪੂਰੇ ਕਰਨ ਦਿਉ ਗਰੀਬੀ ਕਰਕੇ ਨਹੀ ਪੂਰੇ ਨਹੀ ਕਰ ਸਕੇ। ਪਰ ਉਹ ਚੀਜ ਸ਼ਰਾਪ ਬਣਗਿਆ ਚਾਰ ਜੁਵਾਕ ਸ਼ਰੀਕੇ ਦੇ ਚਾਰੇ ਕੰਮ ਦੇ ਨੀ ਇੱਕ ਮਰਗਿਆ ਇੱਕ ਬਹੁਤਾ ਟਾਈਮ ਨੀ ਕੱਡਦਾ 😢

    • @user-qp5pu4oz1l
      @user-qp5pu4oz1l Před 4 měsíci +5

      ਆਪਣਾ ਦਰਦ ਭਰਿਆ ਤਜਰਬਾ ਸਾਂਝਾ ਕਰਨ ਲਈ ਧੰਨਵਾਦ

    • @GurpreetSingh-hq8yu
      @GurpreetSingh-hq8yu Před 4 měsíci +1

      Bai g money management nahi aayi ohna nu rabh neh ta bahut kush dita

    • @JosameaAbranilla
      @JosameaAbranilla Před 4 měsíci +1

      @@GurpreetSingh-hq8yu ਮੇਹਨਤ ਦੇ ਪੰਜ ਰੁਪਏ ਵੀ ਡਿੱਗ ਪੈਣ ਬੰਦਾ ਜੇ ਲੱਭੇ ਨਾ ਉਦਾ ਨਜਰ ਤਾ ਜਰੂਰ ਮਾਰਦਾ ਕਦਰ ਹੁੰਦੀ। ਜਦੋ ਮੀਹ ਵਾਗ ਪੈਸਾ ਵਰਿਆ ਡੱਕਾ ਤੋੜਿਆ ਨੀ ਮੈਨਜ ਆਪੇ ਨੀ ਕਰਨੇ ਆਏ। ਬਾਕੀ ਲੋਕ ਪੰਪ ਮਾਰਦੇ ਜਿਸਦਾ ਪਿਉ ਮਿਹਨਤ ਕਰਦਾ ਉਹਦੇ ਬੱਚੇ ਨੂੰ ਲੋਕ ਕਰਨ ਲੱਗ ਜਾਦੇ ਤੇਰਾ ਪਿਉ ਮਰੂ ਮਰੂ ਕਰਦਾ ਬੋਲਟ ਲੈ ਗੱਡੀ ਲੈ ਪਰ ਪਤਾ ਕਮਾਈ ਵਾਲੇ ਨੂੰ ਹੁੰਦਾ ਕਿਵੇ ਬਣਦੇ

    • @souldhal9536
      @souldhal9536 Před 4 měsíci

      @@JosameaAbranillaright g

  • @IqbalSingh-er5rz
    @IqbalSingh-er5rz Před 4 měsíci +1

    ਵਾਹ ਵੀਰ, ਬਹੁਤ ਵਧੀਆ

  • @GurpreetSingh-ny1wn
    @GurpreetSingh-ny1wn Před 3 měsíci

    ਸਿਮਰਨਜੋਤ ਸਿੰਘ ਮੱਕੜ ਤੇ ਬਾਈ ਜਗਜੀਤ ਸੰਧੂ ਹੋਰਾਂ ਨੂੰ ਐਨੀਆਂ ਸੰਜੀਦਗੀ ਵਾਲੀਆਂ ਗੱਲਾਂ ਤੇ ਪੰਜਾਬ ਦੇ ਅੱਜ ਦੇ ਸਮੇਂ ਦਾ ਦਰਦ ਬਿਆਨ ਕਰਨ ਤੇ ਤੇ ਦਿਲੋਂ ਸਲਾਮ .... ਬੱਸ ਇੱਕੋ ਸਲਾਹ ਪੰਜਾਬੀਓ ਜ਼ਮੀਨ ਨਾ ਵੇਚਿਓ

  • @darshansinghsidhu8580
    @darshansinghsidhu8580 Před 4 měsíci +1

    ਜਮੀਨ ਸਾਡੀ ਦਾ ਕੋਈ ਮੁੱਲ ਨਹੀ ਇਹ ਸਾਨੂੰ ਪ੍ਰਮਾਤਮਾ ਵੱਲੋ ਮਿਲਿਆ ਗਿਫਟ ਏ। ਗਿਫਟ ਦੀ ਕੋਈ ਕੀਮਤ ਨਹੀ ਹੁੰਦੀ। ਗਿਫਟ ਜਦੋ ਚਲਾ ਗਿਆ ਉਹ ਮੁੜ ਨਹੀ ਮਿਲਦਾ। ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ।

  • @Truckawale336
    @Truckawale336 Před 4 měsíci +3

    2024 ਵਿਚ 20 ਇੰਟਰਵਿਊ ਦਿਲ ਨੂੰ ਲੱਗੀਆਂ ਤੇ ਅੱਖਾਂ ਖੁੱਲ੍ਹੀਆਂ ਜਸਵੀਰ ਜੱਸੀ ਤੇ ਇਹ ਵਾਲੀ ਜਗਜੀਤ ਸੰਧੂ ਦੀ 😢

  • @Paliwala
    @Paliwala Před 4 měsíci +4

    Veer g bhole Bai Diya gallan boht vadiya laggiya Salute AA Veer di soch nu

  • @Davindergill1313
    @Davindergill1313 Před 4 měsíci +2

    ਬਿਲਕੁਲ ਇਥੇ ਆਏ ਤਾਂ ਪਿੰਡਾਂ ਵਿਚੋ ਸੀ, ਜਿਨਾਂ ਸਾਡੇ ਘਰ ਦਾ ਬ੍ਰਾਡਾ ਉਹਨੇ ਵਿਚ ਘਰ ਬਣਦਾ ਇਥੇ

  • @jassjanagal8121
    @jassjanagal8121 Před 4 měsíci +7

    22 ik gal joh khi moter dekh ka keh sakda eh sada Punjab hai ❤🥰

  • @dharmindersinghjohal9842
    @dharmindersinghjohal9842 Před 4 měsíci +3

    ਮੈਂ ਕੋਈ ਵੀ ਇੰਟਰਵਿਊ ਨਹੀਂ ਛੱਡਦਾ, ਰੋਜ਼ smtv ਦੇਖਦਾ ਆ। ਬਹੁਤ ਸੋਹਣੇ content ਆ, fan ਸਿਮਰਨਜੋਤ ਸਿੰਘ ਮੰਦਰ।

  • @unitedpanjabi
    @unitedpanjabi Před 4 měsíci +21

    ਮੱਕੜ ਸਾਬ੍ਹ ਮੋਟੀ ਗੱਲ ਤਾਂ ਇਹ ਆ
    ਕਿ ਜੇ ਵਪਾਰੀ 2-4 ਕਰੋੜ ਦੇ ਕੇ ਜੱਟ ਤੋਂ ਜ਼ਮੀਨ ਲੈ ਰਿਹਾ ਤਾਂ ਵਪਾਰੀ ਨੇ ਉਸੇ ਜ਼ਮੀਨ ਤੋਂ 20 ਤੋਂ 200 ਕਰੋੜ ਕਮਾਉਣਾ
    ਵਪਾਰੀ ਕੋਈ ਕਮਲ਼ਾ ਥੋੜੀ ਆ ਜਿਹੜਾ ਇੰਨਾ ਪੈਸਾ ਲਾ ਕੇ ਖਰੀਦ ਰਿਹਾ

    • @hardevkaurbilling5161
      @hardevkaurbilling5161 Před měsícem

      A apne ajj de moorkh lok nhi smjhnhge .paisa e sb kus hoya piya sb lyee .jinna nu krorhaan milde aa jiaada time nhi chlde

  • @harkiratsingh7951
    @harkiratsingh7951 Před 20 dny

    ਭੋਲੇ ਉਏ ਫਿਲਮ ਬਹੁਤ ਬਹੁਤ ਵਧੀਆ ❤

  • @BinduMavi-rq8zh
    @BinduMavi-rq8zh Před 4 měsíci +13

    ਭੂਖੇ ਮਰਨਗੇ, ਵਿਦੇਸ਼ਾਂ ਵਿੱਚ ਜਮੀਨ ਖੋਹੀ ਜਾ ਰਹੀ, ਵਿਦੇਸ਼ਾਂ ਵਿਚ ਲੀਜ਼ ਦੇ ਘਰ ਲੱਕੜ ਦੇ ਬੰਗਲੇ, ਕਿਸ਼ਤਾਂ ਭਰਦੇ ਮਰ ਜਾਣਗੇ ਲੋਗ, ਫਲੈਟ ਜੇਲ ਹਨ, ਕੋਠੀਆਂ ਬੈਂਕਾਂ ਦੀਆਂ , ਨਿਓ ਵਰਲਡ ਆਰਡਰ ਆ ਰਿਹਾ ਕਿਸ਼ਤਾਂ ਭਰਦੇ ਮਰ ਜਾਣਗੇ ਲੋਗ, ਜ਼ਮੀਨ ਹਜ਼ਾਰਾਂ ਸਾਲ ਰੋਟੀ ਦਿੰਦੀ ਹੈ ਜਮੀਨ ਵਾਲਾ ਕਿਸੇ ਦਾ ਗੁਲਾਮ ਨਹੀਂ ਹੁੰਦਾ, ਜ਼ਮੀਨ ਤੋਂ ਤੋੜੀਆ ਜਾ ਰਿਹਾ ਲੋਕਾਂ ਨੂੰ ਸਾਪਿੰਗ ਮਾਲਾ ਪੈਸੇ ਦੇ ਗੁਲਾਮ ਹੋ ਜਾਣਗੇ, ਬੈਂਕ ਨਕਲੀ ਕਰੰਸੀ ਛਾਪ ਰਹੇ ਹਨ ਜ਼ਮੀਨਾਂ ਖੋਹਣ ਵਾਸਤੇ, , ਬੈਂਕ ਫਰਜ਼ੀ ਕਰੰਸੀ ਦੇ ਕਰਜ ਵੰਡ ਰਹੇ ਜਮੀਨਾ ਖੋਹਣ ਵਾਸਤੇ, ਇਹ ਜੇਲਾਂ ਹਨ, ਨਿਓ ਵਰਲਡ ਆਡਰ ਦਾ ਹਿਸਾ, ਫੈਟ ਗੁਲਾਮੀ ਹਨ ਮਿੱਟੀ ਤੋਂ ਟੂਟ ਰਹੇ ਲੋਗ, ਨਕਲੀ ਬੀਜ ਆ ਚੁੱਕੇ ਹਾਈਬ੍ਰਿਡ ਅਸਲੀ ਧਨ ਭੋਜਨ ਜੰਗਲ ਪਾਣੀ ਜ਼ਮੀਨ ਪਸ਼ੂ ਹਨ ਬਚਾ ਲਓ ਬਾਈਕਾਟ ਬੈਂਕ, ਬੈਂਕ ਲੋਕਾਂ ਦੀਆਂ ਰਜਿਸਟਰੀਆਂ ਜ਼ਮੀਨਾਂ ਫੈਕਟਰੀਆਂ ਖੋਹ ਰਹੇ, ਲਾਕਡਾਓਨ ਲਗਾਓਣ ਦੀ ਤਿਆਰੀ ਚੱਲ ਰਹੀ ਹੈ, ਕਰੋਨਾ ਦੇ ਨਾਮ ਕਲਾਇਮੈਟ ਚੇਂਜ ਦੇ ਨਾਮ ਤੇ ਧੋਖਾ ਕਰਕੇ ਲਾਕਡਾਓਨ ਦੀ ਤਿਆਰੀ ਚੱਲ ਰਹੀ ਹੈ, ਕਰੋੜਾਂ ਲੋਗ ਕੰਗਾਲ ਹੋ ਜਾਣਗੇ ਕਿਓਂਕਿ ਲਾਕਡਾਓਨ ਵਿੱਚ ਕੰਮ ਬੰਦ ਤੇ ਕਿਸ਼ਤਾਂ ਬਿਆਜ ਨਹੀਂ ਭਰ ਸਕਣਗੇ ਲੋਗ, ਜ਼ਿਆਦਾ ਜਾਣਕਾਰੀ ਲਈ ਦੇਖੋਚੈਨਲ , Nider India, Advocate Sahil Goyal, Dr Vilas Jagdale, awaken bharat, awaken india movement on google, ਜਾਗ ਜਾਵੋ ਬਚਾ ਲਓ ਪੰਜਾਬ

  • @gypsypunjabi9482
    @gypsypunjabi9482 Před 4 měsíci +1

    ਮੋਹਣੀ ਤੂਰ ਜੀ ਦਾ ਇੰਟਰਵਿਊ ਦੇਖਿਆ ਸੀ ਵੀਰ ਸਾਡੇ ਇਲਾਕੇ ਦੀਆਂ ਗੱਲਾਂ ਨੇ ਸਬ ਸੱਚ ਆ 😢😢😢😢😢
    ਚੰਡੀਗੜ੍ਹ ਖਾ ਗਿਆ ਸਾਨੂੰ ਵੀਰ

  • @gurpreetbrar1133
    @gurpreetbrar1133 Před 4 měsíci +1

    ਬਹੁਤ ਸੀਰੀਅਸ ਟੋਪਿਕ ਹੇ ਲੋਕਾ ਚੋ ਜਮੀਨਾ ਲੈ ਲੈ ਇਹਨਾ ਨੇ ਫਿਰ ਦੋ ਟੁੱਕ ਤੇ ਲੈਕੇ ਆਉਣਾ , eho ji development ton ki lena

  • @SandeepSingh-ss7or
    @SandeepSingh-ss7or Před 4 měsíci +1

    ਮੈਨੂੰ ਨਹੀਂ ਸੀ ਪਤਾ ਕਿ ਜਗਜੀਤ ਸੰਧੂ ਵੀਰਾ ਏਨਾ ਸੰਜ਼ੀਦ ਵੀ ਆ ਬਹੁਤ ਚੰਗਾ ਲੱਗਾ ❤

  • @sandeepbrar3261
    @sandeepbrar3261 Před 4 měsíci +1

    Nice interview

  • @ajmerthandi2544
    @ajmerthandi2544 Před 4 měsíci +8

    Eyes opening subject, very interesting information.

  • @kamalpreet1634
    @kamalpreet1634 Před 4 měsíci +9

    ਸਾਡੇ ਪਿੰਡ ਨਿਊ ਚੰਡੀਗੜ੍ਹ ਨੇ ਖਾ ਲਏ ਤੱਰਕੀ ਦੇ ਨਾ ਤੇ ਸਾਡੇ ਪਿੰਡ ਚੋੜੀਆਂ ਸੜਕਾਂ ਦੇ ਨਾ ਅੰਬਾ ਤੇ ਅਮਰੂਦਾਂ ਬਾਗ ਉਜਾੜ ਦਿੱਤੇ ਰੋਣਾ ਆਉਂਦਾ ਇਹੋ ਜਿਹੀ ਤੱਰਕੀ ਵੇਖ ਕੇ

  • @PunjabkingMusic
    @PunjabkingMusic Před 4 měsíci +1

    ਵੀਰੋ ਤਾਏ ਚਾਚੇ ਤਾਇਆ ਨੂੰ ਮਜਬੂਰ ਕਰ ਦਿੱਤਾ ਸਰਕਾਰਾਂ ਨੇ ਮੁੱਲ ਨੀ ਪਾਇਆ

  • @user-sh8rh9kl5b
    @user-sh8rh9kl5b Před 4 měsíci +4

    ਕੁੱਲ ਮਿਲਾ ਕੇ ਮੈਂ ਹਿਸਾਬ ਲਗਾਇਆ ਕਿ ਸਾਡੀ ਤਰੱਕੀ ਬਹੁਤ painful ਹੈ. ਮਿਲਣੀ ਤਾਂ ਖੁਸ਼ੀ ਚਾਹੀਦੀ ਸੀ ਸਾਡੀ ਤਰੱਕੀ ਉੱਤੇ. ਪਰ ਮੈਨੂੰ ਲੱਗਦਾ ਸਾਡੀ ਤਰੱਕੀ ਨੇ ਸਾਨੂੰ ਬਹੁਤ ਡੂੰਘਾ ਜਖਮ ਦਿੱਤਾ ਜਿਹੜਾ ਭਰਨਾ ਬਹੁਤ ਔਖਾ ਕਿਤੇ ਨਾ ਕਿਤੇ ਇਹ ਚੀਸ ਪੈਂਦੀ ਰਹਿਣੀ ਹੈ ਅਤੇ ਇਹ ਚੀਸ ਅੱਗੇ ਆਉਣ ਵਾਲੀਆਂ ਪੀੜੀਆਂ ਤੱਕ ਰਹਿਣੀ ਆਂ.🙏

  • @kahlsa4309
    @kahlsa4309 Před 4 měsíci +12

    Jagjit veer with gud thoughts ❤

  • @Gurlove0751
    @Gurlove0751 Před 4 měsíci +10

    ਆਹ ਸਭ ਵੇਖ ਸੁਣ ਕੇ ਸੱਚੀਂ ਰੋਣਾਂ ਆ ਗਿਆ ਭੈਣਚੋ 😥😥। ਮੈਂ ਭੋਲੇ, ਸੰਧੂ ਬਾਈ ਨੂੰ ਵੇਖ ਕੇ ਵੀ ਰੋ ਰਿਹਾਂ ਕਿ ਆਹ ਸਾਡੇ ਆਲੇ ਮੁੰਡੇ ਜਦੋਂ ਅਸਮਾਨ ਚ ਉਡਾਰੀਆਂ ਲਾ ਰਹੇ ਹੁੰਦੇ ਆ ਫਟੱਕ ਦੇਣੀ ਪੰਜਾਬ ਨਾਲ ਖੜਨ ਲਈ ਤਿਆਰ ਹੋ ਜਾਂਦੇ ਆ ਕਿ ਅਸੀਂ ਤਾਂ ਸਭ ਕੁਝ ਗਵਾਈ ਜਾਂਨੇ ਆ 🙏🙏💪 ਕਿ ਸਾਡੇ ਉੱਤੇ ਤਾਂ ਮਾਰ ਪੈ ਰਹੀ ਆ । ਫਿਰ ਐਹੋ ਜਿਹੇ ਮੁੰਡੇ ਸਭ ਕੁਝ ਛੱਡ ਪੰਜਾਬ ਲਈ ਹੋ ਤੁਰਦੇ ਆ। ਇਹ ਵੀ ਜੰਗ ਆ। ਇਹ ਫਿਲਮ ਨਹੀਂ ਆ ਇਹ ਤਸਵੀਰ ਆ। ਜਗਜੀਤ ਸੰਧੂ ਬਾਈ ਹੱਦ ਆ ਥੋਡੀ ਐਹੋ ਜਿਹਾ ਕੰਮ ਕਰ ਲੈਣਾਂ ਫਿਲਮ ਲਈ। ਆਹ ਮੈਨੂੰ ਲੱਗ ਰਿਹਾ ਦੀਪ ਸਿੱਧੂ ਹੀ ਗੱਲਾਂ ਕਰ ਰਿਹਾ ਆ ਯਾਰ 😥😥। ਸੱਚੀਂ ਯਾਦ ਆ ਰਹੀ ਦੀਪ ਸਿੱਧੂ ਦੀ। ਬਾਈ ਪੰਜਾਬ ਸੰਭਾਲਣਾਂ ਆ ਓਏ। ਸਾਡੀਆਂ ਮੋਟਰਾਂ, ਸਾਡੇ ਪਿੰਡ, ਬਹੁਤ ਅਮੀਰ ਚੀਜ ਆ, ਓਏ ਬਹੁਤ ਕੁਝ ਆ ਇਸ ਦਾ ਪਤਾ ਗਵਾ ਕੇ ਲੱਗਣਾਂ ਸਭ ਕੁਝ । ਪਿੰਡ ਹੀ ਪੰਜਾਬ ਦੀ ਰੂਹ ਨੇ ਅਤੇ ਪਿੰਡਾਂ ਆਲੇ ਦਿਲ ਨੇ ਪੰਜਾਬ ਦਾ। ਸਾਨੂੰ ਮਾਣ ਆ ਪਿੰਡਾਂ ਆਲੇ ਹੋਣ ਤੇ। ਸੰਭਾਲ ਲਈਏ ਪਿੰਡਾਂ ਨੂੰ ।

  • @mohindersinghbharti9477
    @mohindersinghbharti9477 Před 3 měsíci

    Long live jagjeet n Simran ji.❤ keep serving the innocent punjabis. Punjabi specially sikh agri families are under svere attack and even not knowing the consequences in future.

  • @sukhjindersinghsekhon3832
    @sukhjindersinghsekhon3832 Před 4 měsíci +2

    ਮੋਦੀ ਜੀ ਤੁਸੀਂ ਪੰਜਾਬ ਦੀਆਂ ਜਮੀਨਾਂ ਤੇ ਸੜਕਾਂ ਬਣਾਕੇ ਉਪਜਾਊ ਧਰਤੀ ਨੂੰ ਬਰਬਾਦ ਕਰੀ ਜਾਂਦੇ ਹੋ ਏ ਸੰਗਣੀ ਅਬਾਦੀ ਵਾਲੇ ਦੇਸ਼ ਨੂੰ ਕਿਵੇਂ ਰੋਟੀ ਦੇਵੋਗੇ

  • @jassichauhan830
    @jassichauhan830 Před 4 měsíci +2

    ਭੋਲ਼ਾ ਤਾਂ ਯਾਰ ਸਿਆਣਾ ਬੰਦਾ ਅੇਵੇ ਭੋਲ਼ਾ ਸਮਝਦੇ ਰਹੇ

  • @gurveerkaur1807
    @gurveerkaur1807 Před 4 měsíci +2

    Good and great thinking,Bhola ji

  • @kuldeeprurki
    @kuldeeprurki Před 4 měsíci +7

    Veer Boht zyada vadhiya gallan kriya tusi … asal ch ehi Sabto main issue e Punjab ch Jo solve hona chahida e …Har ik bnde nu zimmewar hona pena jldi hi nhi Punjab da kujh hor e ban jaana….Rabb tuhanu hmesha chardi kla ch rakhe veere❤❤

  • @KarnveerSingh-ey6ty
    @KarnveerSingh-ey6ty Před 4 měsíci +2

    ਸਾਡੇ ਪਿੰਡ ਵੀ ਲੋਕ ਵੇਚ ਰਹੇ ਨੇ ਜਮੀਨਾਂ ਕੋਠੀਆਂ ਖੜੀਆਂ ਕਰ ਲਈਆਂ ਤੇ ਗੱਡੀਆਂ ਵੀ ਲੈ ਆਏ ਤੇ ਵਿਆਹਾਂ ਤੇ ਇੰਨਾ ਖਰਚਾ ਕਰਦੇ ਨੇ ਕਿ ਸਾਨੂੰ ਕੈਸ਼ ਦੀ ਲੋੜ ਹੈ ਨਾ ਕਿ ਸਮਾਨ ਦੀ ਲੋੜ ਇਥੇ ਤਾਂ ਬੜੀਆਂ ਬੜੀਆਂ ਬਿਲਡਿੰਗਾਂ ਬਣ ਗਈਆਂ ਐਰੋ ਸਿਟੀ ਬਣ ਗਈ ਮੁਹਾਲੀਏ ਆਲੀ ਸਾਈਡ ਵਿੱਚ ਤੇ ਬਨੂੜ ਵੀ ਹੁਣ ਡਿਵੈਲਪ ਹੋ ਰਿਹਾ ਹੌਲੀ ਹੌਲੀ ਰਾਜਪੁਰੇ ਤੱਕ ਚਲਿਆ ਜਾਣਾ ਹ ਏ..... ਚਿੱਟਾ ਖਾ ਰਹੇ ਨੇ ਨਿਆਣੇ ਵਿਆਹ ਨਹੀਂ ਹੋ ਰਹੇ ਮੁੱਢਿਆਂ ਦੇ..

  • @karanpalsingh2098
    @karanpalsingh2098 Před 4 měsíci +4

    Nice,interview,good subject

  • @karamjitsinghsalana4648
    @karamjitsinghsalana4648 Před 4 měsíci +5

    ❤❤❤nice veer

  • @jasdeepkaur9928
    @jasdeepkaur9928 Před 4 měsíci +2

    Great thought. Thanku beta ji

  • @RajeshKumar-kn8ed
    @RajeshKumar-kn8ed Před 4 měsíci +7

    Nice

  • @BalwinderSingh-qd3jl
    @BalwinderSingh-qd3jl Před 4 měsíci +1

    ਮੱਕੜ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
    ਬਹੁਤ ਵਧੀਆ ਵਿਸ਼ਾ ਚੁਣਿਆ ਸਾਨੂੰ ਵਾਹੀ ਯੋਗ ਜ਼ਮੀਨ ਨਹੀਂ ਵੇਚਣੀ ਚਾਹੀਦੀ

  • @Funnymasala15
    @Funnymasala15 Před 4 měsíci +1

    ਨਬਜ਼ ਬਹੁਤ ਵਧੀਆ ਫੜੀ ਆ ਬਾਈ ਬਹੁਤ ਡੂੰਘੀ ਗੱਲ ਆ ਕਿ ਸਾਡੇ ਬਜ਼ੁਰਗਾਂ ਨੇ ਇਹੀ ਕਿਹਾ ਖੇਤੀ ਵਿੱਚੋਂ ਕੁੱਝ ਨਹੀਂ ਬੱਚਦਾ ਬਾਗਬਾਨੀ ਸਬਜ਼ੀਆਂ ਬੀਜ ਕੇ ਬਹੁਤ ਕੁਝ ਕੀਤਾ ਜਾ ਸਕਦਾ ਪਰ ਜੇਕਰ ਸੌ ਕਿਲਾ ਮਹਿੰਗਾ ਠੇਕਾ ਭਰ ਕੇ ਝੋਨਾਂ ਕਣਕ ਬੀਜ ਕੇ ਇਕ ਦਿਨ ਤਾਂ ਡੁੱਬਣਾ ਹੀ ਆ

  • @gurpreetsingh-dc4ec
    @gurpreetsingh-dc4ec Před 4 měsíci +5

    ਬਾਈ ਭੋਲਾ ਸਾਡੇ ਨਾਲ ਫਤਿਹਗੜ੍ਹ ਸਾਹਿਬ ਸੇਵਾ ਕਰਨ ਜਾਦਾ ਹੂੰਦਾ ਸੀ 2004 ਚ ਬਹੁਤ ਹਸਮੂਖ ਬੰਦਾ

  • @parminderuppal7665
    @parminderuppal7665 Před 4 měsíci +4

    Bilkul right bro👍

  • @jagdev5863
    @jagdev5863 Před 4 měsíci +1

    Very good interview True Brother ❤️👌👍🇺🇸

  • @shinderpalsingh3645
    @shinderpalsingh3645 Před 3 dny

    ਬਿਲਕੁਲ ਜੀ ਮੈ ਕੈਲਗਿਰੀ ਤੋ ਵੇਖ ਰਿਹਾ , ਵੱਡਾ ਬੇਟਾ ਐਬਸਫੋਰਡ ਛੋਟਾ ਕੈਲਗਿਰੀ ਅਸੀਂ ਵੀ ਵਧੀਆ ਘਰ ਛੱਡ ਕੇ ਇੱਥੇ ਆਏ ਹਾ ਜੀ , ਪਰ ਜੀ ਲੱਗਦਾ ਨਹੀਂ ਲਾਉਣਾ ਪੈਦਾ ਜੀ

  • @ravdeepsingh2160
    @ravdeepsingh2160 Před 4 měsíci +3

    ਫੇਰ ਐਦਾ ਮਤਲਵ ਚਿੱਟਾ ਜਦੋਂ ਜ਼ਮੀਨ ਮਹਿੰਗੀ ਹੋਈ ਸੀ ਓਦੋਂ ਲੋਕਾਂ ਨੇ ਸੌਂਕ ਚ ਆਪ ਈ ਲਿਆਂਦਾ ਇਹੇ ਡੀਲਰਾ ਨੇਂ ਲਿਆਂਦਾ ਜੜ ਇਹਦੀ ਜ਼ਮੀਨ ਮਹਿੰਗੀ ਹੋਣਾ ਜ਼ਮੀਨ ਮਹਿੰਗੀ ਕਿਹੜੀ ਸਰਕਾਰ ਨੇ ਕੀਤੀ ਸੀ ਹਾਂ ਫੇਰ ਮਜੀਠੀਆ ਉਈ ਬਦਨਾਮ ਕਰਤਾ ਵੱਲੇ

  • @VisitPunjab
    @VisitPunjab Před 4 měsíci +1

    Bhut wdia veer zmeen sadi maa wa

  • @jasvirsandhu1158
    @jasvirsandhu1158 Před 4 měsíci +4

    Beautiful interview addressing very important and burning issues of Punjab…. 👏🏼👏🏼

  • @gunkiratkaur2430
    @gunkiratkaur2430 Před 4 měsíci +1

    Very nice conversation..... Punjab ch boht jameen vik rahi hai... Boht building bn rahiya ne... Mai up bihar mp utrakhand wal sara ghumi haan... Ethe boht vadia jameen hai up ch koi building nhi... Jad mai eh sari states nu dekhdi haan.. Tan mainu Punjab pehle dikhda k kidhar nu jaa reha.. Dukh lgda.. Bs ehi hai ardas hai punjab nu smbhal layeye

  • @user-gl1gf3mw9i
    @user-gl1gf3mw9i Před 2 měsíci +1

    👍💯

  • @JaswinderKaur-mv4py
    @JaswinderKaur-mv4py Před 4 měsíci +1

    ਚਾਹੇ ਖੇਤੀ ਵਿੱਚ ਕੁਝ ਨਹੀਂ ਰੱਖਿਆ ਪਰ ਇਹਨਾਂ ਜਰੂਰ ਆ ਕੀ ਖੇਤੀ ਬਿਨਾਂ ਵੀ ਕੁਝ ਨਹੀ ਹੋ ਸਕਦਾ।

  • @SukhpalSingh-lg9uq
    @SukhpalSingh-lg9uq Před 5 hodinami

    Good bai

  • @gora9973
    @gora9973 Před 4 měsíci +2

    ਮਹਿੰਗੇ ਵਿਆਹ, ਵੱਡੀਆਂ ਕੋਠੀਆਂ, ਬਰੈਂਡਡ ਕੱਪੜੇ,ਮਹਿੰਗੇ ਫੋਨ, ਲਗਜ਼ਰੀ ਲਾਈਫ,5 ਕਿੱਲਿਆ ਵਾਲੇ ਦਾ 20 ਕਿੱਲਿਆ ਵਾਲੇ ਦੀ। ਰੀਸ ਕਰਨਾ ਪੰਜਾਬੀਆਂ ਨੂੰ ਲੈ ਡੁੱਬਿਆ

  • @HarpreetKaur-xm3xl
    @HarpreetKaur-xm3xl Před 4 měsíci

    Loved this talk. Need of the time

  • @DIGGERSDATA
    @DIGGERSDATA Před 4 měsíci +3

    makkar sahib thanks for this interview ghto ght o up wale teacher nalo ta bahut wadia love u both bro

  • @ieltsbaba8400
    @ieltsbaba8400 Před 4 měsíci +1

    bahut jankari rakhda Jagjeet Sandhu veer

  • @MsDhillon88
    @MsDhillon88 Před 4 měsíci +1

    Bhut vadiya lagiya jagjit 22 diya gallan bhut intellectual interview c

  • @balwinderdhaliwal1841
    @balwinderdhaliwal1841 Před 4 měsíci +2

    ਬਾਈ ਜੀ ਦੋ ਵਿਗਾ ਜ਼ਮੀਨ ਫ਼ਿਲਮ ਵਿੱਚ ਵੀ ਦਿਖਾਇਆ ਗਿਆ ਸੀ

  • @rakeshsharma4098
    @rakeshsharma4098 Před 4 měsíci

    Ahe actor haryanvi vi boht sohni bolda very very good actor

  • @varunmehta9393
    @varunmehta9393 Před 4 měsíci +2

    Ik kalakaar aam insaan ton alag hunda.. Ik kalakaar di soch vakhri hundi a... Swaad aa gya 22

  • @sandivade1991
    @sandivade1991 Před 4 měsíci +1

    Just Amazing. I really love this interview. Carry on the good work.

  • @tejinderdhaliwal9292
    @tejinderdhaliwal9292 Před 4 měsíci +1

    Bahut sahi interview.. jameen naal related... sb punjabi apni apni jmeen sambh lain.. nahi ik kanal v nahi milni .. with time

  • @ketanchadha3685
    @ketanchadha3685 Před 4 měsíci +3

    Bhut vadia interview ❤

  • @RajanKumar-ju8sb
    @RajanKumar-ju8sb Před 4 měsíci

    Bhole Veer diya gallan bahut jabardast