Salok Mahalla 9 in old style 🙏 ਸਲੋਕ ਮਹੱਲਾ ੯ 🙏 Full Patth in ❤Heart touching voice ❤

Sdílet
Vložit
  • čas přidán 17. 10. 2022
  • ਪਾਠੀ ਸਿੰਘ - ਭਾਈ ਮਨਜੀਤ ਸਿੰਘ ਅਤੇ ਭਾਈ ਜਗਜੀਤ ਸਿੰਘ (ਮੋ. +9178147 47213)
  • Zábava

Komentáře • 563

  • @shamalambar5985
    @shamalambar5985 Před 7 dny +8

    ਬਹੁਤ ਸਕੂਨ ਦਿੱਤਾ ਪਾਠ ਨੇ ਬਹੁਤ ਦੁੱਖੀ ਸੀ ਵਾਹਿਗੁਰੂ ਜੀ ਮੇਹਰ ਕਰਿਓ ਜੀ ❤

  • @amirksingh7481
    @amirksingh7481 Před 14 dny +16

    ਪਿੰਡ ਦੀ ਯਾਦ ਆ ਜਾਂਦੀ ਹੈ ਇਹ ਬਾਣੀ ਸੁਣਨ ਨਾਲ ਵਾਹਿਗੁਰੂ ਜੀ

  • @sukhwantsinghparwana7004
    @sukhwantsinghparwana7004 Před 3 měsíci +143

    ਇਹ ਦੋਵੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਠੀ ਸਿੰਘ ਆ ਬਹੁਤ ਸ਼ੰਦਰ ਆਵਾਜ ਆ ਇਹਨਾ ਵੀਰਾ ਕੋਲੋ ਸਲੋਕ ਸੁਣ ਦਾ ਅਨੰਦ ਆ ਜਾਦਾ

    • @azadpanchi7778
      @azadpanchi7778 Před 2 měsíci +11

      😊

    • @azadpanchi7778
      @azadpanchi7778 Před 2 měsíci +7

      😊😊😊

    • @azadpanchi7778
      @azadpanchi7778 Před 2 měsíci

      😊😊😊😊😊😊😊😊😊😊😊😊😊😊😊😊😊😊😊+😊😊😊😊😊😊😊😊😊

    • @nishanbhullar5845
      @nishanbhullar5845 Před měsícem +1

      Weeteret😅😅😅treerttrr😅😅ttd😅t😅tt😅tete😅t😅😅e😅te😅tet😅😅ete😅t😅te😅tte😅te😅t😅te😅😅e😅t😅tw😮t😅r😊stsitstttttr😅tt😅tyete😅te😅tETS

    • @jagandeepsingh7047
      @jagandeepsingh7047 Před 22 dny

      C

  • @user-uc4ze6rt6x
    @user-uc4ze6rt6x Před 2 měsíci +38

    ਪਿੰਡ ਦੀ ਯਾਦ ਆ ਗਈ ❤❤❤

  • @mehakpreet-fl8sh
    @mehakpreet-fl8sh Před 10 dny +2

    Waheguru ji🌹🙏 Waheguru ji🌹🙏ਬਹੁਤ ਬਹੁਤ ਸਕੂਨ ਮਿਲਦਾ,, ਬਹੁਤ ਹੀ ਸਰੀਲੀ ਅਵਾਜ਼ ਆ ਵੀਰਾ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙌🙌

  • @Santokhsingh-nf1fe
    @Santokhsingh-nf1fe Před 3 měsíci +52

    ਮਨ ਨੂੰ ਸਕੂਨ ਦੇਣ ਵਾਲੀ ਅਵਾਜ਼ ਦਿਲ ਕਰਦਾ ਸੁਣੀ ਜਾਈਏ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ

  • @dharamvirsandhu3865
    @dharamvirsandhu3865 Před 2 měsíci +30

    ਹਰ ਰੋਜ਼ ਸੁਣਨ ਨੂੰ ਦਿਲ ਕਰਦਾ ਸਕੂਨ ਮਿਲਦਾ ❤

    • @JATINDERSingh-tt8ul
      @JATINDERSingh-tt8ul Před 24 dny

      ❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏

  • @honeysingh2124
    @honeysingh2124 Před 9 dny +1

    ਵਾਹਿਗੁਰੂ ਅੰਗ ਸੰਗ ਸਹਾਈ ਹੋਣ ਭਾਈ ਜੀ

  • @kulwindersingh8018
    @kulwindersingh8018 Před 2 dny

    ਸੱਚੀ ਗੱਲ ਹੈ ਕਿ ਇਹਨਾਂ ਭਾਈ ਸਾਹਿਆਬ ਨੇ ਬਾਣੀ ਨਾਲ ਰੱਬ ਨਾਲਜੋੜਨ ਦਾ ਕੰਮ ਕੀਤਾ ਬਹੁਤ ਹੀ ਖੂਬ

  • @LLAK.
    @LLAK. Před rokem +50

    ਬਾਬਾ ਜੀ ਦੀ ਆਵਾਜ਼ ਬਹੁਤ ਸੋਹਣੀ ਹੈ ।

  • @GurpreetSingh-oq7jp
    @GurpreetSingh-oq7jp Před 3 měsíci +40

    ਵਾਹ ਜੀ ਵਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਬਹੁਤ ਸੁੰਦਰ ਆਵਾਜ਼

  • @inderjitsinghbamrah6616
    @inderjitsinghbamrah6616 Před 21 hodinou

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
    ਧੰਨ ਗੁਰੂ ਨਾਨਕ ਦੇਵ ਜੀ ਦੇ ਸਿੱਖ

  • @ranjitmahal4304
    @ranjitmahal4304 Před 2 měsíci +15

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @singhdavinder5140
    @singhdavinder5140 Před 3 měsíci +24

    ❤❤ ਬਹੁਤ ਸਕੂਨ ਮਿਲਦਾ ਇਹਨਾਂ ਪਾਠੀ ਸਿੰਘਾਂ ਨੂੰ ਸੁਣ ਕੇ❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਸਾਧ ਸੰਗਤ ਜੀਓ ❤❤

  • @emaansinghmaan79
    @emaansinghmaan79 Před 29 dny +2

    ਸਾਧ ਸੰਗਤ ਜੀ ਕੀ ਕਹਾਂ ਐਸੀ ਆਵਾਜ ਲਗਦਾ ਹੈ ਕਿ ਸਚ। ਖੰਡ ਵਿਚ ਹੀ ਬੈਠੇ ਹਾਂ ❤ ਇਸ ਤੋਂ ਉੱਪਰ ਕੁਝ ਨਹੀਂ 🎉 ਕੁਝ ਨਹੀਂ 🎉 ਕੋਈ ਨਹੀਂ 🎉 ਧੰਨ ਧੰਨ ਸਤਿਗੁਰ ਤੇਗ ਬਹਾਦਰ ਸਾਹਿਬ ਜੀ ❤

  • @ASfurniture77
    @ASfurniture77 Před 14 dny +1

    ❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @Lovejass767
    @Lovejass767 Před 2 měsíci +10

    Boht sukoon milda sun k Sade pind di yad aandi sun k waheguru g Mehr kro

  • @FatehRandhawa-vo5xj
    @FatehRandhawa-vo5xj Před měsícem +3

    ਇਹ ਸ਼ਬਦ ਸੁਣ ਕੇ ਹਿਰਦੇ ਨੂੰ ਬਹੁਤ ਸਕੂਨ ਮਿਲਦਾ ਏ❤, ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਉ

  • @user-dg8wo6iq4s
    @user-dg8wo6iq4s Před dnem

    ਸਤਿਪੁਰਖ ਜੀ ਦੀ ਸੱਚੀ ਬਾਣੀ ਅੰਮ੍ਰਿਤੁ ਪ੍ਰਸ਼ਾਦ

  • @BALWINDERSINGH-pz1ku
    @BALWINDERSINGH-pz1ku Před 2 měsíci +8

    ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ॥ 🙏🏻🙏🏻🙏🏻🙏🏻🙏🏻🙏🏻🙏🏻

  • @user-rb4xt7xi9u
    @user-rb4xt7xi9u Před 3 měsíci +10

    ਵਾਹਿਗੁਰੂ ਚੜ੍ਹਦੀ ਕਲਾ ਵੀਰਾਂ ਤੇ ਬਹੁਤ ਕ੍ਰਿਪਾ ਏਨਾ ਤੇ 🙏

  • @JagtarSingh-qd9ys
    @JagtarSingh-qd9ys Před 2 měsíci +12

    ਜੇ ਆਪਾ ਵੀ ਸਕੂਨ ਤੇ ਸ਼ਰਦਾ ਨਾਲ ਗੁਰਬਾਣੀ ਪੜੀਏ ਓਹਨਾ ਸ਼ਹੀਦਾ ਦੀ ਕੁਰਬਾਨੀ ਦਾ ਮੂਲ ਪੈ ਜਾਊਗਾ,,🙏🙏🙏

  • @gursharan8182
    @gursharan8182 Před rokem +13

    Ehna di awaz vich hor bani v upload kro specially Japuji sahab n sukhmani sahib

  • @tarsemlal9846
    @tarsemlal9846 Před 3 měsíci +10

    🙏🌹 ਵਾਹਿਗੁਰੂ ਜੀ ਬਹੁਤ ਹੀ ਮਿੱਠੀ ਆਵਾਜ਼ ਵਿੱਚ ਬਾਣੀ ਪੜ ਰਹੇ ਹੋ ਅਨੰਦ ਆ ਰਿਹਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਭ ਤੇ 🌹🙏

  • @user-lk9bs6ro7p
    @user-lk9bs6ro7p Před 4 měsíci +31

    ਬਹੁਤ ਵਧੀਆ ਸਲੋਕ ਪੜੇ ਵਾਹਿਗੁਰੂ ਜੀ 🙏

  • @rajindersingh6282
    @rajindersingh6282 Před 2 měsíci +18

    ਵਾਹਿਗੁਰੂ ਜੀ ਹੋਰ ਵੀ ਪਾਠੀ ਸਿੰਘਾ ਨੂੰ ੲਇਸੇ ਤਰਾ ਬਲ ਬੁਧੀ ਬਕਸੋ ਜੀ ਤਾ ਕਿ ਪੁਰਾਣੀ ਮਰਿਆਦਾ ਕਾਇਮ ਰਹੇ ਜੀ ਧੰਨਵਾਦ ਜੀ 🙏🙏🙏🙏🙏

  • @kuldeepsingh8755
    @kuldeepsingh8755 Před 9 dny +1

    ਸਤਿ ਨਾਮੁ। ਸੀ ਵਹਿ ਗੁਰੂ ਜੀ

  • @user-lu9mf2hj4o
    @user-lu9mf2hj4o Před měsícem +1

    ਵਾਹਿਗੁਰੂ ਜੀ, ❤❤❤❤❤ਕੋਈ ਸਬਦ ਨੀ ਕਹਿਣ ਲਈ ❤❤❤❤❤❤❤❤❤ਮਨ ਕਰਦਾ ਸੁਣੀ ਜਾਵਾ

  • @mehakpreet-fl8sh
    @mehakpreet-fl8sh Před 10 dny +2

    🙏🌹ਵਾਹਿਗੁਰੂ ਜੀ 🙏ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🌹🙏

  • @DeepSidhu-bp3re
    @DeepSidhu-bp3re Před 3 měsíci +8

    ਅਨੰਦ ਅਨੰਦ 👏👏👏👏ਬਹੁਤ ਸੁਰੀਲੀ ਆਵਾਜ਼

  • @malkeetgill5733
    @malkeetgill5733 Před 2 měsíci +6

    Ehe baani upload karan wale veera rabb tenu inniya khushiya deve tetho sambhiya na jaan ❤❤
    Tu jug jug jeeve.

  • @MSMaan-mq5go
    @MSMaan-mq5go Před 3 měsíci +11

    ਇਹ ਸ਼ਬਦ ਸੁਣ ਕੇ ਹਰ ਚਿੰਤਾ ਮੁੱਕ ਜਾਂਦੀ ਹੈ ਖਾਲਸਾ ਜੀ ❤❤❤❤❤❤

  • @sukhwindersingh-mm5yp
    @sukhwindersingh-mm5yp Před 3 měsíci +12

    ਵਾਹਿਗੁਰੂ ਜੀ ਬੋਹੱਤ ਹੀ ਮਿੱਠੀ ਆਵਾਜ਼ ਹੈ ਪਾਠੀ ਸਿੰਘਾ ਦੀ ਜੀ 🙏🙏🙏😊

  • @ManjitSingh-ow5ne
    @ManjitSingh-ow5ne Před 22 hodinami

    Ic tra lagda hai k mein ghar vich beth k gurbani da anand le riha has guru granth sahib mere ghar vich Parkash han❤❤

  • @GurdeepSingh-lp6dw
    @GurdeepSingh-lp6dw Před 11 dny +1

    ਭਰਪੂਰ ਅਨੰਦ

  • @jigarjot2468.
    @jigarjot2468. Před rokem +19

    Bhot surili Mithi awaj satguru g ne bkshi
    Maharaj ji mehr krn 🙏❤

  • @balbirsinghkathiyle9204
    @balbirsinghkathiyle9204 Před 3 měsíci +4

    ਬਹੁਤ ਵਧੀਆ ਜੀ ਅਗਰ ਅੱਗੇ ਲੱਗੇਂ ਹੋਇ ਗ੍ਰੰਥੀ ਸਿੰਘ ਦੇ ਨਾਲ਼ ਪਿਛੇ ਬੋਲਣ ਵਾਲੇ ਵੀ ਦੋ ( 2) ਗ੍ਰੰਥੀ ਸਿੰਘ ਹੁੰਦੇ ਤਾਂ ਹੋਰ ਅਨੰਦ ਆ ਜਾਣਾਂ ਸੀ ਪਰ ਅਫਸੋਸ ਪ੍ਰਬੰਧਕ ਇਸ ਗੱਲ ਦਾ ਖਿਆਲ ਨਹੀਂ ਰੱਖਦੇ ਪੈਸੇ ਕਰਕੇ ਤੀਸਰੇ ਗ੍ਰੰਥੀ ਸਿੰਘ ਨੂੰ ਵੀ ਭੇਟਾਂ ਦੇਣੀ ਪੇਦੀ ਹੈ ਰੁਪਏ ਬਚਾਉਣ ਕਰਕੇ ਤੀਸਰਾ ਗ੍ਰੰਥੀ ਸਿੰਘ ਭੋਗ ਦੇ ਸਲੋਕਾਂ ਤੇ ਲਾਉਂਦੇ ਨਹੀਂ
    ਜਿੱਥੇ ਕਿਤੇ ਵੀ ਤਿੰਨ ਗ੍ਰੰਥੀ ਸਿੰਘਾਂ ਦੀਆਂ ਅਵਾਜ਼ਾਂ ਮਿਲ਼ ਜਾਣ ਤਾਂ ਪੂਰੀ ਕਵੀਸ਼ਰੀ ਬਣ ਜਾਂਦੇ ਹਨ ਨੌਵੇਂ ਮਹਾਲੇ ਦੇ ਸ਼ਲੋਕ

  • @user-yk4yv9dv2y
    @user-yk4yv9dv2y Před rokem +11

    ਅੱਤ ਓੁਸਤਤ ਕੋਈ ਸ਼ਬਦ ਨੀ ❤❤❤❤❤

  • @naseebchahal5877
    @naseebchahal5877 Před 2 měsíci +3

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਦੇ ਬੇੜੇ ਪਾਰ ਕਰਿਓ ਜੀ

  • @sharanjeetkaur925
    @sharanjeetkaur925 Před 3 měsíci +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🏻🙏🏻🙏🏻

  • @LALSINGH-jq8sr
    @LALSINGH-jq8sr Před 10 měsíci +8

    ਆਨੰਦ ਆ ਗਿਆ। ਜੀਉ

  • @user-ns3tz4lo7l
    @user-ns3tz4lo7l Před 19 dny

    Bahot pyari awaaj hai bahot baari sun chukka Mann ni parda

  • @damanpreetsinghminhas19335
    @damanpreetsinghminhas19335 Před 2 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ੯

  • @PB88-vlogs
    @PB88-vlogs Před 2 měsíci +6

    Wah ji wah sukoon

  • @bhagsingh7353
    @bhagsingh7353 Před 10 dny

    Mera man bhoat shant ho janda guru ji bani sun ky 🙏🙏🙏🙏🙏🙏🙏🙏🙏🙏🙏

  • @jattvlogs2871
    @jattvlogs2871 Před měsícem +1

    ਬਹੁਤ ਸੁਕੂਨ ਮਿਲਦਾ ਗੁਰਬਾਣੀ ਸਰਵਣ ਕਰ ਕੇ 🙏

  • @naseebchahal5877
    @naseebchahal5877 Před 2 měsíci +3

    ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਜੀ

  • @user-pv6by4yj1c
    @user-pv6by4yj1c Před měsícem +1

    ਧੰਨ ਗੁਰੂ ਤੇਗ ਬਹਾਦਰ ਚੜਦੀ ਕਲਾ ਚ ਰੱਖਣਾ

  • @MaanElectricWorks
    @MaanElectricWorks Před 3 měsíci +16

    ਸਕੂਨ, ਬਹੁਤ ਸੋਹਣੀ ਆਵਾਜ਼

  • @jagpalsingh6899
    @jagpalsingh6899 Před 2 měsíci +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-zx5qy6qc1f
    @user-zx5qy6qc1f Před rokem +12

    ❤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਰ ਕਿਰਪਾ ਹੋਈ ਜੀ ਗੁਰਬਾਣੀ ਸਰਵਣ ਕਰਕੇ❤
    ਗੁਰੂ ਗ੍ਰੰਥ ਸਾਹਿਬ ਜੀ ਸਿੰਘਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @FatehRandhawa-vo5xj
    @FatehRandhawa-vo5xj Před měsícem +2

    ਪ੍ਦੇਸ਼ ਵਿੱਚ ਰਹਿ ਕੇ ਵੀ ਇੰਝ ਲੱਗਦਾ ਜਿਵੇਂ ਅਸੀਂ ਆਪਣੇ ਪਿੰਡ ਈ ਬੈਠੇ ਆ, ਪਿੰਡ ਦਾ ਚੇਤਾ ਆ ਗਿਆ❤

  • @laddykhanna9215
    @laddykhanna9215 Před 7 dny

    Ik var ta rab nal tar jud jandi aa ji bohat mithi voice a❤❤

  • @tarsempalsingh5697
    @tarsempalsingh5697 Před 2 měsíci +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-wt3cp3fh3j
    @user-wt3cp3fh3j Před 3 měsíci +4

    ਬਹੁਤ ਸੋਹਣੀ ਆਵਾਜ਼

  • @Gurseerat_playz
    @Gurseerat_playz Před měsícem +1

    ਬਹੁਤ ਹੀ ਸੋਹਣੀ ਆਵਾਜ਼ ਭਾਈ ਸਾਹਿਬ ਹੋਣਾ ਦੀ
    ਸੁਣ ਕੇ ਬਹੁਤ ਸਕੂਨ ਮਿਲਿਆ ਬਾਰ ਬਾਰ ਸੁਨਣ ਨੂੰ ਜੀ ਕਰਦਾ
    ਪ੍ਰਮਾਤਮਾ ਭਲੀ ਕਰੇ ਵੀਰ ਦੀ ਜਿਸ ਨੇ ਅੱਪਲੋਡ ਕੀਤਾ

  • @HarmanSingh-sd6hh
    @HarmanSingh-sd6hh Před 11 měsíci +5

    ਵਹਿਗੁਰੂ ਜੀ ਸਤਿਨਾਮ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👣🙏🙏🙏👏👏👏👏👏👏👏👏🤝💘💘💘💘💘💘🌹🌹🌹🌹🌹🌹🌹🌷🌷🌷🌷🌷🌷🌷🌷🌺🌺🌺🌺🌺🌻🌻🌻🌻🥀🥀🥀🥀🥀🥀🥀

  • @user-ec6fl5di6m
    @user-ec6fl5di6m Před 9 dny

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji 🙏🏻❤️🌺🌻🌹🌸🌼🌺🙏🏻

  • @gurpreetuaq2641
    @gurpreetuaq2641 Před 2 měsíci +2

    ❤❤ ਵਾਹਿਗੂਰ ❤❤

  • @kitkat5392
    @kitkat5392 Před 7 dny

    Waheguru ji...this old method of Shlok is still used in the country I live in and I love it 🙏🙏🙏

  • @santokhsinghgoraya3909

    Waheguru ji chardi kala vich Rakhe Guru g de singha nu

  • @JagdeepSingh-qi8iw
    @JagdeepSingh-qi8iw Před 3 měsíci +4

    Superb voice. Bhai sahib jio may God bless both of you.

  • @gurnamsingh7691
    @gurnamsingh7691 Před 20 dny

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @user-oh3kx8yj8b
    @user-oh3kx8yj8b Před 3 dny

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-bc9sv4dj9x
    @user-bc9sv4dj9x Před 10 dny

    ਪਿੰਡ ਯਾਦ ਆ ਜਾਂਦਾ ਮਨ ਨੂੰ ਸਕੂਨ ਮਿਲਦਾ ਬਹੁਤ ਸੋਹਣੀ ਅਵਾਜ਼ ਵਾਹਿਗੁਰੂ ਚੜਦੀ ਕਲਾ ਚ ਰੱਖਣ

  • @brardairyfarm9073
    @brardairyfarm9073 Před 3 měsíci +3

    ਵਾਹਿਗੁਰੂ ਜੀ ਮੇਹਰ ਕਰਨ ਸਭ ਸੰਗਤਾਂ ਤੇ ਬਹੁਤ ਹੀ ਪਿਆਰੀ ਅਵਾਜ਼ ਭਾਈ ਸਾਹਿਬ ਜੀ ਦੀ

  • @user-pq3qv5om2r
    @user-pq3qv5om2r Před 3 měsíci +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ✈️ ਕਰੋ ਜੀ ਮੇਰੇ ਵੀਰ ਤੇ

  • @akalroopmarriagebureau
    @akalroopmarriagebureau Před měsícem

    Waheguru ji.
    Really Heart Touching voice.
    Very sweet voice. ❤

  • @happyjagtaraulakh9460
    @happyjagtaraulakh9460 Před rokem +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurjitsinghkhalsa9317
    @gurjitsinghkhalsa9317 Před 3 měsíci +3

    ਵਾਹਿਗੁਰੂ ਵਾਹਿਗੁਰੂ ਜੀ

  • @dharminderpawar7850
    @dharminderpawar7850 Před měsícem

    Baba ji bhut vadiya awaj ji waheguru

  • @sumankaur1610
    @sumankaur1610 Před 2 měsíci +2

    Waheguru ji awaj d mithas ne skoon deta Ave feel horeya jive guru De bout kreeb ha thank you bout time to a awaj sunan lai try kita reels ch bout videos c ajj bina search kite mil hi Gai Waheguru Waheguru ji

  • @RajwinderSinghGill_04
    @RajwinderSinghGill_04 Před rokem +11

    waheguru ji kirpa karn ji 🙏 🙏🙏🙏

  • @RajbirKaur-ei1on
    @RajbirKaur-ei1on Před rokem +5

    Can you please upload nitnem sahib ji da path 🙏🙏🙏🙏🙏🙏🙏

  • @honeysingh2124
    @honeysingh2124 Před 9 dny

    ਮਨ ਨੂੰ ਸਕੂਨ ਮਿਲ ਗਿਆ

  • @user-sm7qq2dj6l
    @user-sm7qq2dj6l Před 2 měsíci

    Waheguruji waheguruji waheguruji waheguruji waheguruji waheguruji waheguruji ❤❤❤❤❤❤❤❤❤❤

  • @sonysatwant6357
    @sonysatwant6357 Před 4 měsíci +4

    ਬਹੁਤ ਹੀ ਸੁਰਿਲੀ ਅਵਾਜ ਚ ਸਲੋਕ ਸ੍ਰਵਨ ਕੀਤੇ ਨੇ ਵਾਹਿਗੁਰੂ ਜੀ

  • @devendersingh4953
    @devendersingh4953 Před 27 dny

    Waheguru 🙏🌹 waheguru 🌹🙏 waheguru 🌹🙏 waheguru 🙏❤ waheguru 🙏❤ waheguru 🌹🙏 waheguru 🙏❤ waheguru 🌹🙏 waheguru 🙏🌹

  • @MalkitSingh-tk5ot
    @MalkitSingh-tk5ot Před 19 dny

    Very nice heart touching video

  • @amarjeetsingh4290
    @amarjeetsingh4290 Před 10 dny

    Waheguru ji waheguru ji waheguru ji waheguru ji waheguru ji 🙏🙏🙏🙏🙏

  • @baldevsingh-jg2hm
    @baldevsingh-jg2hm Před rokem +5

    ੴਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੋ ਗਰੀਬ ਮੇਰੇ ਉਤੇ।🙏🙏🍒🌹🙏🏾🙏🏾🙏🏾🌹🍒🙏🍒🌹🌺🌺🌹🍒🍓🍎💯🎋🍉🪴🌺🌺🥀💐🙏🍒🍒🌹🌹🙏🏾🙏🏾🙏🏾🍓

  • @barinderpalsingh6135
    @barinderpalsingh6135 Před 11 měsíci +2

    Dhan sri Satguru nanak dev ji satchaypatsah
    Dhan sri Satguru Tegbahudar ji satchaypatsah
    Dhan nay sri Satguru ji day sikh

  • @Gurwinder707
    @Gurwinder707 Před měsícem

    ਵਹਿਗੁਰੂ ਜੀ

  • @jagpreetsimak3166
    @jagpreetsimak3166 Před 2 měsíci +2

    ਵਾਹਿਗੂਰੂ ਜੀ

  • @shampimotokaur4385
    @shampimotokaur4385 Před měsícem +2

    Waheguru ji 🙏

  • @NarinderSingh-im4oo
    @NarinderSingh-im4oo Před 2 měsíci +1

    ਵਾਹ ਜੀ ਵਾਹ ਬਾ ਕਮਾਲ ਮਿੱਠੀ ਆਵਾਜ਼

  • @barinderkaur8093
    @barinderkaur8093 Před 2 měsíci

    ਵਾਹਿਗੁਰੂ ਜੀ

  • @Jaspal_Singh60
    @Jaspal_Singh60 Před měsícem

    ਵਾਹਿਗੁਰੂ ਜੀ🙏🙏🙏🙏🙏

  • @BalwinderSinghThind-td7ui
    @BalwinderSinghThind-td7ui Před měsícem

    Bohot sakoon milda sun ke

  • @gurpreetSINGH-ok2nu
    @gurpreetSINGH-ok2nu Před 4 měsíci +4

    ਵਾਹਿਗੁਰੂ ਜੀ ਬਹੁਤ ਪਿਆਰੀ ਆਵਾਜ਼

  • @harjitsingh8518
    @harjitsingh8518 Před 18 dny

    SATNAM SIRI WAHEGURU SAHIB JIO 🙏

  • @HarpreetSingh-jg9yo
    @HarpreetSingh-jg9yo Před 4 měsíci +3

    Dhah dhan shari guru nanak dev ji 🙏🙏🙏🙏🙏

  • @dizlstudios8134
    @dizlstudios8134 Před 8 měsíci +6

    ਵਾਹਿਗੁਰੂ ਜੀਓ ❤❤❤🙏🙏🙏

  • @harjaapvlogs
    @harjaapvlogs Před 4 měsíci +4

    DHAN DHAN GURU NANAK DEV JI MAHARAJ 🙏🙏🙏🙏

  • @anshvirsingh2905
    @anshvirsingh2905 Před 2 měsíci +2

    Bhai Manjeet Singh Ji Bhai Jagjit Singh Ji

  • @HarpreetSingh-te4xr
    @HarpreetSingh-te4xr Před 2 měsíci +3

    Very very sweet voice 🙏🙏🌹🌹

  • @ManpreetDhillon-jn1id
    @ManpreetDhillon-jn1id Před 4 měsíci +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @satnamsingh4185
    @satnamsingh4185 Před 11 měsíci +5

    ਬਹੁਤ ਵਧੀਆ

  • @sahejsingh3399
    @sahejsingh3399 Před 3 měsíci +3

    ਭਾਈ ਮਨਜੀਤ ਸਿੰਘ ਜੀ ਭਾਈ ਜਗਜੀਤ ਸਿੰਘ ਜੀ

  • @BaldevSingh-uf5sd
    @BaldevSingh-uf5sd Před 2 měsíci +1

    Waheguru ji awaaz bhut hi pyari hai