Sammy te Pak Pak Deepak Ne Banaya Dev Devgan Di Gharwali Mindo Da Murga

Sdílet
Vložit
  • čas přidán 18. 03. 2020
  • Sammy te Pak Pak Deepak Ne Banaya Dev Devgan Di Gharwali Mindo Da Murga
    / 2747784448608222
    #mrsammynaz #mrmrsdevgan # Amardevgan
  • Komedie

Komentáře • 1K

  • @preet6476
    @preet6476 Před 4 lety +561

    ਬਹੂਤ ਖੂਬ ,, dev ਦੀ wife ਦਾ confidence ਬਹੂਤ ਵਧੀਆ ਲਗਾ

  • @Harbanskalsi
    @Harbanskalsi Před 4 lety +802

    ਜੇ ਇਹ ਅਸਲੀ ਹੈ ਤਾਂ ਇਹੋ ਜਿਹੀ ਵਫ਼ਾਦਾਰ ਘਰਵਾਲੀ ਨੂੰ ਸਲਾਮ।
    ਜਿਓਂਦੀ ਵਸਦੀ ਰਹੇ।

    • @gsmanmota6194
      @gsmanmota6194 Před 4 lety +7

      Paji asli hai

    • @msangha3319
      @msangha3319 Před 4 lety +5

      ਪਹਿਲਾਂ ਸਕਰਿਪਟ ਰਹਿਸਲ ਕਰਦੇ ਨੇ।

    • @razzakrazzak3483
      @razzakrazzak3483 Před 3 lety +4

      Sister buhta nice ho tusi

    • @mehalsinghvirk3179
      @mehalsinghvirk3179 Před 3 lety

      @@gsmanmota6194 ft rrrreeeeee3eeeee3eeeweeeeeweeeeeeeeeeeeee3e33we3e333eeeeee2wwwwwwwwwwwwwwwwww2wwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwqwwwwwwwwwwwwwwwwwqwwwwwwwwwwww1wwwwwwwwwwwqw

    • @mehalsinghvirk3179
      @mehalsinghvirk3179 Před 3 lety

      @@gsmanmota6194 wqwwqqwqwqqwqwq

  • @Redlionvideography
    @Redlionvideography Před 4 lety +514

    ਰੱਬ ਹਰ ਕਿਸੇ ਨੂੰ ਇਨੀ ਸਿਆਣੀ ਘਰਵਾਲੀ ਦਵੇ

  • @HARDEEPSINGH-bi7yb
    @HARDEEPSINGH-bi7yb Před 4 lety +95

    ਇਸ ਤੋ ਇਹ ਪਤਾ ਲੱਗਦਾ ਕਿ ਕੋਈ ਵੀ ਗੱਲਾ ਨਾਲ ਦੋ ਜਣਿਆ ਵਿੱਚ ਲੜਾਈ ਪਵਾ ਸਕਦਾ ਹੈ । ਆਪਣੇ ਪਤੀ ਜਾ ਪਤਨੀ ਤੇ ਭਰੋਸਾ ਰੱਖੋ ਹਮੇਸਾ

  • @punjaab1001
    @punjaab1001 Před 2 lety +35

    ਇਹੋ ਜਹੀ wife ਨੂੰ ਹਜ਼ਾਰ salute a ਯਾਰ 👍

  • @LovepreetSingh-fw2ge
    @LovepreetSingh-fw2ge Před 4 lety +324

    ਯਾਰ ਮੇਰਾ ਤੇ ਰੋਣਾ ਕਡਵਾ ਦਿਤਾ ਤੁਸੀ,, ਕਿਨਾ ਯਕੀਨ ਆ ਭਾਬੀ ਜੀ ਨੂ ਦੇਖੋ,,, ਇੰਨਾ ਯਕੀਨ ਕੋਈ ਨੀ ਕਰਦਾ ਜਿੰਨਾ ਭਾਬੀ ਨੇ ਕਰ ਰਖੇਅਾ 😢😢😢 ,,,, ਫੇਸਬੁੱਕ ਤੇ ਹਰੇਕ ਵੀਡਿਓਜ਼ ਦੇਖ਼ਦਾ ਮੈ ਜਦੋ ਲੜਾਈ ਕਰਦੇ ਉਦੋ ਬੁਹਤ ਸੋਹਣੇ ਲਗਦੇ ਭਾਬੀ ਐਂਡ ਭਾਜੀ ਜੀ,,,, ਵੈਸੇ ਭਾਬੀ ਨੂ ਮਜਬੂਰ ਕਰਤਾ ਤੁਸੀ ਗਲਤ ਸੋਚਣ ਤੇ,,,, ਖੁਸ਼ ਰਹੋ ਜੀ ਬੁਹਤ ਸੋਹਣੀ ਜੋੜੀ ਆ ਤੁਹਾਡੀ 🙏🙏🙏🙏

  • @GurtejSingh-jz1ou
    @GurtejSingh-jz1ou Před 4 lety +74

    ਏ ਤਾਂ ਬਹੁਤ ਗਲਤ ਕੁੱਕੜ ਭੈਣ ਦੇ ਯਕੀਨ ਨੂੰ ਸੁਣ ਕੇ ਤਾ ਤਰਾ ਜਿਹੀ ਨਿਕਲ ਗਈ 😥🙏🙏

    • @karanf2308
      @karanf2308 Před 2 lety

      Bai dill PE naa lye yaar eh sbh ek movie di tra hunda je kde sach ch krn lgg Jan Deepak de mirchi eho ji lgge pura month Cort ch pesiya te lngh jaiya kre 😂😂

  • @kamaljeet917
    @kamaljeet917 Před 4 lety +40

    ਆਹ ਤੇ ਬਹੁਤ ਗ਼ਲਤ ਗੱਲ ਆ। ਇੱਦਾਂ ਤਾਂ ਕਿਸੇ ਦਾ ਘਰ ਵੀ ਬਰਬਾਦ ਹੋ ਸਕਦਾ।
    ਮਜ਼ਾਕ ਦੀ ਵੀ ਕੋਈ ਹੱਦ ਹੁੰਦੀ ਆ।

  • @sandeepvlogs6760
    @sandeepvlogs6760 Před 4 lety +181

    ਦੀਪਕ ਭਰਾ ਮੇਰੀ ਅੱਜ ਤੱਕ ਦੀ ਸਭ ਤੋਂ ਹਾਸੇ ਵਾਲੀ ਵੀਡੀਓ ਆ । ਭਰਾਵਾਂ ਹਸ ਹਸ ਕੇ ਵੱਖੀਆਂ ਚੜ੍ਹਾ ਦਿਤੀਆਂ, ਜੇ ਮੈਂ ਏਦਾਂ ਕਰਾਂ ਫਿਰ🤣🤣🤣🤣🤣🤣🤣🤣🤣🤣🤣🤣

  • @jamadesigallan5356
    @jamadesigallan5356 Před 7 měsíci +3

    ਇਹ ਤਾਂ ਇੱਕ ਔਰਤ ਹੀ ਬਹੁਤ ਸਿਆਣੀ ਸੀ ਨਹੀਂ ਤਾਂ ਘਰਾਂ ਦੇ ਵਿੱਚ ਤਰੇੜਾਂ ਦਰਾੜਾਂ ਬਹੁਤ ਛੇਤੀ ਪੈ ਜਾਂਦੀਆਂ ਨੇ ਧੰਨਵਾਦ ਸੂਝਵਾਨ ਭੈਣ ਜੀ ਇਦਾਂ ਹੀ ਵਿਸ਼ਵਾਸ ਕਾਇਮ ਰਹੇ

  • @kamalpreet6106
    @kamalpreet6106 Před 3 lety +36

    ਯਾਰ ਦੇਵ ਭਰਾ ਤੇਰੀ ਕਿਸਮਤ ਬਹੁਤ ਵਧੀਆ ਆ।

  • @RANJITSingh-hn3db
    @RANJITSingh-hn3db Před 2 lety +39

    ਦੇਖੋ ਘਰਵਾਲੀ ਨੂੰ ਕਿੰਨਾ ਭਰੋਸਾ ਆਪਣੇ ਘਰ ਵਾਲੇ ਤੇ। ਪਰ ਮਜ਼ਾਕ ਨਹੀਂ ਕਰਨਾ ਚਾਹੀਦਾ,ਦਿਲ ਟੁੱਟ ਜਾਂਦੈ।

    • @sanjnasharma2001
      @sanjnasharma2001 Před rokem

      Yr ehi gall j bande nu kiti hundi ty bande ty pahla hi kut mar kr daini c

  • @HardeepKaur-ip8ze
    @HardeepKaur-ip8ze Před 4 lety +27

    ਬਹੁਤ ਵਧੀਆ ਵੀਡੀਓ ਹੈ ਜੀਵਨ ਸਾਥੀ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ।

  • @Sukh_Brar_Malwa_Reaction
    @Sukh_Brar_Malwa_Reaction Před 4 lety +156

    ਦੀਪਕ ਵੀਰ ਇਸ ਵਾਰ ਤੁਸੀਂ ਆਪਣੇ ਤੌਰ ਤੇ ਮੁਰਗਾ ਨਹੀ ਬਣਾ ਸਕੇ, ਇਸ ਤਰਾਂ ਤਾਂ ਫੋਟੋ click ਕਰਕੇ ਤਾਂ ਕਿਸੇ ਨੂੰ ਵੀ ਗੁਮਰਾਹ ਕੀਤਾ ਜਾ ਸਕਦਾ ਹੈ ਸੁਆਦ ਤਾਂ ਫੇਰ ਸੀ ਜੇ ਕੋਈ ਵੀ ਥਰਡ ਪਰਸਨ ਆਪਣੇ ਬਲਬੂਤੇ ਭਾਬੀ ਜੀ ਦੇ ਮਨ ਵਿੱਚ ਸ਼ੱਕ ਪੈਦਾ ਕਰਦਾ, ਸਲਾਮ ਹੈ ਭਾਬੀ ਜੀ ਦੇ ਵਿਸ਼ਵਾਸ ਨੂੰ

  • @gurideep9346
    @gurideep9346 Před 4 lety +12

    Ek patni hundi a. A dharm patni a.. Sachi. Thanks sister sode brge hr koi Hove ta dunia vich satyug aje...

  • @hsbhatti2682
    @hsbhatti2682 Před 4 lety +77

    ਇਹ। ਮਜਾਕ ਬਹੁਤ ਰਿਸਕੀ ਸੀ ਹੋ ਸਕਦਾ ਸੀ ਕਿ ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਬੀਵੀ ਇਹੋ ਜਿਹਾ ਕਦਮ ਚੁੱਕੇ ਕਿ ਸਭ ਕੁੱਝ ਖਤਮ ਹੋ ਜਾਵੇ। ਗਲਤ ਮਜਾਕ ਹੈ

  • @gkggurukirpagroup
    @gkggurukirpagroup Před 4 lety +120

    ਜਵਾਕ ਰੋ ਰਿਹਾ ਅਗਲੀ ਦਾ ਇਹ ਕਿਹੜਾ ਮੁਰਗਾ

  • @kuldeepdeep5407
    @kuldeepdeep5407 Před 4 lety +103

    Rabb sab di wife nu inna hi samjdaar bnaye ❤❤

    • @jagpreetsingh12
      @jagpreetsingh12 Před 4 lety +2

      shi gl aa bot trust kr ri aa

    • @theveer3227
      @theveer3227 Před 4 lety +1

      @@jagpreetsingh12 hanji

    • @deepkilahans1496
      @deepkilahans1496 Před 3 lety +3

      @@jagpreetsingh12 ...rabb krke mnu vi eho jihi gharwali mile

    • @simsim4679
      @simsim4679 Před 3 lety +3

      Rab kre k sbb de husband v apney rishte te khrèy uttran....🙏🙏🙏🙏🙏

    • @deepkilahans1496
      @deepkilahans1496 Před 3 lety +1

      @@simsim4679 ....mein ta jrur uttro ga ji...par waheguru cheati koi kudi Mila dewe...bus hun vivah kra ke ikk ta gharwali nu pora pyar krna aa te duja osdi har reejh te sare supne pore krne aa..te je ho sakya ta vivah ton bad canada ja Australia da tour vi lawage...baki jithe vi meri jaan kahugi othe othe jawage...bus hun wait sirf ikk god gift kudi di aa...meri soch bhut wakhri aa hora mundeya naal...je koi vi kudi mere msg pad di aa ta oh ikk war jrur mere nal gall krke dekh lwe..je sahi lagga ta theeka nahi ta oh block vi mar sakde aa....bus rabba hun Mila de kudi oh mere supneya di rani...70971.00070 watsap and contact number.....pehla watsap hi kr Lena je sahi lagga ta phir call......hopes still alive...waheguru ji mehar kro ji sabbna te ........

  • @shinesharma3997
    @shinesharma3997 Před 3 lety +22

    Deepak paji u r rock superb ❤️💪🔥🔥🙏❤️💪🔥🔥🙏🙏🙏

  • @garimakhanna3460
    @garimakhanna3460 Před rokem +32

    ਦੀਪਕ ਵੀਰੇ ਬਹੁਤ ਮਜ਼ਾ ਆਇਆ 😂😂 ਇਕ ਵਾਰ ਤਾਂ ਸੱਚੀ ਦਿਲ ਘਬਰਾ ਗਿਆ ਸੀ ਕਿ ਦੇਵ ਵੀਰੇ ਦੀ ਸ਼ਾਮਤ ਆਈ ਹੈ 😂😂😂

  • @charanjitsingh-gj7xf
    @charanjitsingh-gj7xf Před 4 lety +27

    Dev ਭਾਜੀ ਤੁਹਾਨੂੰ ਏਦਾਂ ਦਾ prank ਨਹੀਂ ਕਰਨਾ ਚਾਹੀਦਾ ਸੀ....

  • @inderdeepsingh8646
    @inderdeepsingh8646 Před 4 lety +40

    ਮਿੰਦੋ ਭਾਵੇਂ ਸੱਚ ਜਾਣਕੇ ਵੀ ਬਾਅਦ ਵਿੱਚ ਯਕੀਨ ਨਾ ਕਰੇ।

  • @randeepkharay8141
    @randeepkharay8141 Před 4 lety +132

    ਰਿਸਕ ਕੁੱਝ ਜ਼ਿਆਦਾ ਹੀ ਸੀ ਏਹ ਮਜ਼ਾਕ ਭਾਰੀ ਵੀਂ ਪੈ ਸਕਦਾ ਸੀ ਮਜ਼ਾਕ ਵੀਂ ਕਮਾਲ ਦਾ ਸੀ

    • @gurbaljitsingh7384
      @gurbaljitsingh7384 Před 3 lety +1

      ਸ਼ਰਮ ਨਾ ਦੀ ਕੋਈ ਚੀਜ ਹੈ

    • @karanf2308
      @karanf2308 Před 2 lety

      Bhabi nu pehla to dsiya hunda eh sbh nhi bhai nonwize v bol ke sna skdi c Bai ientarwew ch app dsiya hoiya v manoranjan krde Han loka da

  • @LakhanPiya_Vlogs
    @LakhanPiya_Vlogs Před 2 lety +9

    Supne ch v kde v mindo bhabhi ji nu dev Veerji dhokha na den kde v 🙏🙏🙏 Parmatma jodi salamat rakhe & sbnu life partner eda da hi mile 🙏

  • @rajacementstorelopon3147
    @rajacementstorelopon3147 Před 3 lety +26

    ਜੋੜੀ ਸਲਾਮਤ ਰਹੇ

  • @Rob-ib5bm
    @Rob-ib5bm Před 4 lety +46

    Agle di jan te bani aa, enna da haasa ho gya...

  • @baljeetkaur4690
    @baljeetkaur4690 Před 2 lety +24

    ਵਾਕਿਆ ਵੀਰ ਜੀ ਸ਼ਇਦ ਮੈਂ ਆਪਣੀ 30ਸਾਲ ਦੀ ਜ਼ਿੰਦਗੀ ਚੌ ਪਹਿਲੀ ਵਾਰ ਐਨਾ ਜ਼ਕੀਨ ਇਕ ਦੂਜੇ ਲਈ ਕਿਸੇ ਚ ਦੇਖਿਆ,ਇਹ ਉਹ ਜੋੜੀ ਏ ਜਿਸ ਨੂੰ ਵੇਖ ਕੇ ਕਿਸੇ ਨੇ ਮੋਤੀ ਕਰਨ ਵਾਲੀ ਕਹਾਵਤ ਦੀ ਰਚਨਾ ਕੀਤੀ ਹੋਉ।।। ਰੱਬ ਮੇਰੀ ਵੀ ਉਮਰ ਲਾਵੇ ਤੁਹਾਨੂੰ ਤੇ ਹਜ਼ਾਰਾਂ ਸਾਲ ਜੁਗ ਜੁਗ ਵੱਸੋਂ। ਜਿੰਦ ਪੰਨੂੰ

  • @amritpal2699
    @amritpal2699 Před rokem +8

    Bout vadia gal kite sister waheguru ji hemsha khush rakhi parwar nu🙏🙏

  • @jaswantjassi5004
    @jaswantjassi5004 Před 4 lety +32

    Pahbi Ji Dav bahot vadia insan ne tusi v. Good family God bless you

  • @sunnydhaliwal9595
    @sunnydhaliwal9595 Před 3 lety +10

    Bhabhi Da Yakken Kammal Aaa Respect Sister 💓💓🙏🙏

  • @deepmani6518
    @deepmani6518 Před 4 lety +56

    ਬਾਈ ਜੀ ਭਾਬੀ ਜੀ ਗਰੇਟ ਆ ਜੀ ਵਿਸਵਾਸ ਨਾ ਤੋੜੋ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

    • @randhawarandhawa7067
      @randhawarandhawa7067 Před 3 lety

      ਫੁਦੁਉ ਇਹੋ ਜਿਹਾ ਮਜਾਕ ਨਹੀ ਕਰੀਦਾ ਜਨਾਨੀ ਕੁੱਝ ਖਾ ਕਿ ਮਰ ਵੀ ਸਕਦੀ ਆ

  • @johnysingh1066
    @johnysingh1066 Před 4 lety +60

    I have a lot respect for that wife

  • @rohitkumar-up7pq
    @rohitkumar-up7pq Před 3 lety +9

    Wife ji tuc great ho... Really bahut siyane ho... Rab tuhanu lamiya umra te sariya khushiya deve....

  • @thetalentworld7551
    @thetalentworld7551 Před 3 lety +12

    ਬਾਈ ਜੀ ਮਜ਼ਾਕ ਆਲ਼ੀ ਹੱਦ ਹੋਗੀ। ਛਿੱਤਰਾਂ ਨੂੰ ਥਾਂ ਬਣ ਚੱਲਿਆ ਸੀ।

  • @drnavpreetsingh4353
    @drnavpreetsingh4353 Před 4 lety +11

    Wrong show.
    ਕਿਸੇ ਦੀਆਂ ਭਾਵਨਾਵਾਂ ਨਾਲ ਖੇਡਣਾ ਬਹੁਤ ਮਾੜੀ ਗੱਲ ਅਾ।
    ਦੂਜੇ ਪਾਸੇ ਭਾਵੇਂ ਬੰਦੇ ਨੂੰ ਦਿਲ ਦਾ ਦੌਰਾ ਪੈ ਜਾਏ।।
    ਤੁਹਾਡੇ show ਕਰਕੇ ਜੇ ਕਿਸੇ ਨੂੰ original call ਵੀ ਆਵੇ, ਬੰਦੇ ਨੇ ਤਾਂ ਵੀ ਯਕੀਨ ਨੀ ਕਰਨਾ।।
    ਵੈਸੇ ਲੋਕ ਭਲਾਈ ਦੇ ਹੋਰ ਵੀ ਬੜੇ show ਹੋ ਸਕਦੇ ਅਾ। ਜਿਸ ਨਾਲ ਭਾਵਨਾਵਾਂ ਨਾਲ ਖੇਡੇ ਬਿਨਾ, ਘਰਾਂ ਵਿੱਚ ਪਿਆਰ ਵਧਾਉਣ ਦਾ ਕੰਮ ਤੁਸੀਂ ਕਰ ਸਕਦੇ ਓਂ।। ਰੱਬ ਨੇ ਤੁਹਾਨੂੰ ਹੁਨਰ ਬਕ੍ਸ਼ਿਆ ਹੈ। ਉਸਦਾ ਇਸਤੇਮਾਲ ਉਸਾਰੂ ਕਰੋ ਜੀ।।🙏💐

  • @GurpreetSingh-lg6ux
    @GurpreetSingh-lg6ux Před 4 lety +10

    Hasde raho sanu hson waleyo😂😂😂😂vasde raho veer nu dwara vason waleyo👑🤣🤣🤣👍👍

  • @ujjwalchhabra2460
    @ujjwalchhabra2460 Před 4 lety +11

    Main bht sare murge dekhe, but seriously this was really interesting Deepak ji. Agr dobara Eda murga bne ta sare duniya de prank Chad k main jaurur dekha. Murga ght mainu ek choti Bollywood masala muvie jyada lag rhi v amazing Deepak ji n team

  • @avtargill2720
    @avtargill2720 Před 4 lety +59

    ਬਾਈ ਸੁਆਦ ਆ ਗਿਆ ਮੁਰਗੇ ਆਲਾ ਤਾਂ ਹਾਹਾਹਾਹਾ

  • @inderbrindpur3443
    @inderbrindpur3443 Před 4 lety +35

    Prava hatt jao heart attacks sanu dawa dene aa😂

  • @khushgamegta
    @khushgamegta Před rokem +2

    22 ਇਸ ਤਰ੍ਹਾਂ ਨਾ ਕਰਿਆ ਕਰ ਕਿਸੇ ਨਾਲ ਗ਼ਲਤ ਹੋ ਸਕਦਾ ਕੋਈ ਗੁੱਸੇ ਵਿਚ ਗਲਤ step ਚਕ ਸਕਦਾ

  • @SatnamSingh-jh3rp
    @SatnamSingh-jh3rp Před 4 lety +3

    Yar ik gall ta hai k ena zakeen ajj de jmane vich apne pati utte shyd hi koi krdi hovegi ..bahut lucky aa bai jisnu ena pyar aur ykeen krn vali patni mili ..god blessed you

  • @funlab1220
    @funlab1220 Před 4 lety +10

    BIG FAN DEEPAK BHAI♥️♥️ROZANA VIDEO UPLOAD KIYA KRO YR PLZZZ,,...LOVE FROM PUNAB,PAKISTAN♥️

  • @jamadesigallan5356
    @jamadesigallan5356 Před 7 měsíci +1

    ਦੇਬ ਭਾਜੀ ਦੀ ਮਿਸਿਜ਼ ਗੁੱਡ ਭੈਣ ਜੀ ਬਹੁਤ ਵਧੀਆ ਤੁਹਾਡੇ ਵਰਗੀਆਂ ਔਰਤਾਂ ਸਭ ਘਰਾਂ ਵਿੱਚ ਹੋਣ ਵੁਮੈਨ ਸੈਲ ਥਾਣੇ ਸਭ ਬੰਦ ਹੋ ਜਾਣਗੇ

  • @ROHITSHARMA-yb7xu
    @ROHITSHARMA-yb7xu Před 4 lety +36

    Bhott sohnii jodii yakeen aa pura rabb sukh rkhe🙏❤

  • @ranjitkumar2105
    @ranjitkumar2105 Před 4 lety +10

    Bhaji aap de wife nu dilo slam aa ede vadi gal hon de vad ve tuhade nal ene tamej nal gal.kar rahe aa bahut kismat vale aa bhaji aaj de jmane ch ene vadea wife koi change karam keteo aa bhaji.dilo slam.aa tuhadi wife nu

  • @rbrar3859
    @rbrar3859 Před 3 lety +11

    ਬਹੁਤ ਵਧੀਆ

  • @ginnibilkhulastbencher8005
    @ginnibilkhulastbencher8005 Před 4 lety +78

    Eda da mjaak naa kreya kro kirpa krke je koi tension ch aake kush kr lve fer

  • @bandeepkaur6994
    @bandeepkaur6994 Před 4 lety +4

    Bhut khushkismat aa jisnu ive d wife milia Jo bhut trust krdia god bless to both of them

  • @blessings9732
    @blessings9732 Před rokem +5

    Mindo blowing acting, great script,,,

  • @Gulfvlog9
    @Gulfvlog9 Před 4 lety +12

    Aj murga te Deepak & party da ban gy 😂

  • @unitedcolors2920
    @unitedcolors2920 Před 4 lety +9

    Ajj tak da best murga c, eh

  • @jatindersinghnagra6206
    @jatindersinghnagra6206 Před 4 lety +7

    Deepak Paji Kya prank c bro..full enjoy

  • @kdeepkaur5134
    @kdeepkaur5134 Před 3 lety +11

    Really God bless you dear

  • @manveersingh1623
    @manveersingh1623 Před 4 lety +44

    Mindo nu attack na kar deo 😂😂😂

  • @Watchingviewer
    @Watchingviewer Před 4 lety +16

    ਮਜ਼ਾਕ ਜਾਂਦਾ ਹੋ ਗਿਆ 😁

  • @kulwinderkumar3822
    @kulwinderkumar3822 Před 3 lety +3

    Dev mindo bhaji bhabi g boht nyc videos bnaunde aa. Mai dekhda hunda ehna dia video

  • @kamaljitbhachu4165
    @kamaljitbhachu4165 Před 4 lety +6

    Bhaji siraa chk ke rkho Dev veer Di wife nu salaam

  • @jaspreetxo
    @jaspreetxo Před 4 lety +23

    yr 12:00 to baad aala kamm khraab jiha hogya 😂..&
    17:25 te bai mic ch sun riha si ..😂😂😂😂😂🤣🤣

  • @vikrantthakur364
    @vikrantthakur364 Před 4 lety +7

    Waah great yaar kinna wishash aa kudi nu Apne gharwaale nu

  • @sajanwadhwa8487
    @sajanwadhwa8487 Před 4 lety +23

    kyu greeb da ghr ujadne tusi😂😂😂😂

  • @deepaksharma8109
    @deepaksharma8109 Před 4 lety +13

    This type of fun is not appreciated.

  • @JagjitSingh_
    @JagjitSingh_ Před dnem

    ਇਹ ਅਸਲ ਘਰਾਣੇ ਦੀ ਕੁੜੀ ਹੈ ਬਹੁਤ ਸਾਰੀਆਂ ਤਾਂ ਬਿਨਾ ਕਿਸੇ ਗੱਲ ਤੋਂ ਹੀ ਤੱਕ ਕਰਦੀਆਂ ਹਨ

  • @amansaab6749
    @amansaab6749 Před 2 lety +19

    Hats off to this lady 🙏

  • @bhupinderkumar6366
    @bhupinderkumar6366 Před 4 lety +18

    Depak y tusi divorce krona kise da 😅😅

  • @sukhbirsingh8373
    @sukhbirsingh8373 Před 4 lety +3

    Ultimate ...main kaafi video dekhiya pr sb to best ehi hai..... Hahahahahaha

  • @komal54
    @komal54 Před 3 lety +9

    Mja aaa gea 😂😂😂😂

  • @rattansingh1026
    @rattansingh1026 Před 4 lety +4

    ਆਪਣੇ ਵੇਲ਼ੇ ਇਹ ਸੱਚੀ ਹੀ ਐਦਾਂ ਦਾ ਸੀ

  • @ritikrathour8884
    @ritikrathour8884 Před 3 lety +4

    Sirra yrr sirra .....bss divorce na krva diyo Kisi da age ton 😂😂😂😂

  • @ParminderKaur-hv9bb
    @ParminderKaur-hv9bb Před 4 lety +10

    God bless u bothh

  • @markasjohn5798
    @markasjohn5798 Před 3 lety +2

    Dev bhaji di wyf vargi sub di wyf honi chahidi sirra sis i g nice couple kanna de kache nhi hoye jaldi bina proof dekhiya

  • @deepaksharma880
    @deepaksharma880 Před 4 lety +6

    Hahahah bera gark kar ditta... deepak

  • @akashdeepsinghakashdeepsin2440

    Banda sachi apdi gharwali to boht darda yaar. Darna v penda bhau.

  • @happykhurana46
    @happykhurana46 Před 4 lety +5

    Craaa jmaa endless....maja aa gya dekh k video...

  • @sanjeevkalyan6369
    @sanjeevkalyan6369 Před 3 lety +8

    Salam aa g enna jyada yakeen husband te

  • @MohanSingh-xf2nf
    @MohanSingh-xf2nf Před rokem +1

    ਭੇਣ ਜੀ ਬਹੁਤ ਵਧੀਆ ਖਾਨਦਾਨ ਦੇ ਹਨ ਬਹੁਤ ਹੀ ਯਕੀਨ ਹੈ

  • @Truckerpb14
    @Truckerpb14 Před 4 lety +7

    ਜਾ ਤੁਰ ਜਾ ........ 😂😂

  • @parampreetkhangura9909
    @parampreetkhangura9909 Před 4 lety +11

    🙏haaaaaaa. very nice 🤣😂🤣😂🤣🤣🤣🤣🤣🤣😂😂

  • @dollartoomuch2950
    @dollartoomuch2950 Před 3 lety +2

    Balleo Biba... Dhakad 🙏🙏🙏🙏🙏🙏🙏🙏🙏🙏🙏🙏🙏🙏🙏🙏

  • @singhfathegurbani
    @singhfathegurbani Před 3 lety +4

    ਬਹੁਤ ਵਧੀਆ ਨਤੀਜੇ

  • @ashishmusicnetworks2488
    @ashishmusicnetworks2488 Před 3 lety +4

    ਦੀਪਕ ਤੂੰ ਵੇਲਣੇ ਪਵਾਏਗਾ ਕਿਸੇ😀🤔

  • @sukhidalli4677
    @sukhidalli4677 Před 4 lety +7

    Mirchi murgha very nice bro👌

  • @balbirsinghusajapmansadasa1168
    @balbirsinghusajapmansadasa1168 Před 7 měsíci +1

    ਕਦੇ ਕਦੇ ਹੱਸਣਾ ਜਰੂਰੀ ਆ।ਆਹ ਪੱਚੀ ਤੀਹ ਵਾਰ ਵੇਖਿਆ ।ਸਭ ਤੋਂ ਵਧੀਆ ਮੁਰਗਾ।ਘਰੇਲੂ ਵਧੀਆ ਜਾਣਕਾਰੀ।

  • @harekrishnaradhe9073
    @harekrishnaradhe9073 Před rokem

    Pak pak deepak ji sanu wi milado mr and Mrs devgan family naal

  • @gippyD
    @gippyD Před 4 lety +8

    ਬਾਈ ਜੀ ਗੱਲ ਨੀ ਬਣੀ ਜਣਾਨੀ ਨੂੰ ਪਤਾ ਲੱਗ ਗਿਆ

  • @navdeepgill1469
    @navdeepgill1469 Před 3 lety +4

    Dev bro nice. U are very lucky. Bhabi ji very nice ❤️

  • @aishbajwa6743
    @aishbajwa6743 Před 4 lety +2

    Etho pata lagda kina jakin a bhabi ji nu veer ji de utte ehda hi har ik da jakin hunda wife da apne husband uppar ..bhut sohna msg nlle lohka lai vi ...rab chardikala ch rahke brother ..tehnu

  • @shyamchuramani
    @shyamchuramani Před rokem +2

    Proud to be this type of husband fellow

  • @narinderkaurnaphray6779
    @narinderkaurnaphray6779 Před 3 lety +5

    Great confidence

  • @rsofficials8194
    @rsofficials8194 Před 4 lety +7

    Mindblowing 👍

  • @sanjeevkalyan6369
    @sanjeevkalyan6369 Před 3 lety +2

    Very nyc g salam aa Bhabi g de confidence te g

  • @ArshdeepSingh-uo4fo
    @ArshdeepSingh-uo4fo Před 3 lety +1

    Eh abnda loka de ghar khrab karu🤣🤣🤣🤣🤣😂att a dipak paji hass hass att hoi pai a

  • @punnusingh66
    @punnusingh66 Před 4 lety +6

    *ਬਾਈ ਜੀ ਹੋਰ ਮਜਾਕ ਮੁੰਡਿਆਂ ਨਾਲ ਤਾ ਠੀਕ ਪਰ ਇਲ ਵਿਚਾਰੀ ਨਾਲ ਇਹ ਠੀਕ ਨਹੀਂ ਲੱਗਿਆ... ਬਾਕੀ ਤੁਹਾਡੇ ਮਜਾਕ ਵਾਲੇ ਕਈ ਆਡਿਓ ਸੁਣੇ ਤੇਂ ਵੀਡੀਓ ਦੇਖੇ...ਬਾਕੀ ਬਾਈ ਜੀ ਆਪ ਸਮਝਦਾਰ ਹੋ.*

  • @jasvantsingh88
    @jasvantsingh88 Před 4 lety +9

    Best murga 😁😁👌👌

  • @jatinderjeetu4161
    @jatinderjeetu4161 Před 3 lety +2

    ਦੋਨਾਂ ਵਿਚੋਂ ਇੱਕ ਜਾਨੀ ਬੋਲੋ

  • @JaswinderSingh-dz2ex
    @JaswinderSingh-dz2ex Před 2 lety +2

    ਬਾਈ ਜੀ ਤੁਸੀ ਕਿਸੇ ਦਾ ਮਜ਼ਾਕ ਮਜ਼ਾਕ ਚ ਘਰ ਨਾ ਪੱਟ ਦਿਉ

  • @garryjhajj6287
    @garryjhajj6287 Před 3 lety +8

    Salute to you bro

  • @simarjeet6009
    @simarjeet6009 Před 4 lety +6

    ਮਜਾ ਆ ਗਿਆ ਹਾ ਹਾ ਹਾ

  • @gurwinderdhaliwal5672
    @gurwinderdhaliwal5672 Před 3 lety +10

    Even a pre nursery kid can say that it’s all scripted

  • @geetunaharkaur2529
    @geetunaharkaur2529 Před 3 lety +1

    Sare keh rhe aa Sab di ghr wali ehda di hove te m v agree aa es gl nl 🙏🏻🙏🏻👍👍bt koi eh v kho v Ohde husband vrga husbnd Sab da hove ohne ykeen bnaya hoya bnde ne aap apni wife di nzr ch.. slaam dona nu aa wife ne ykeen rkhya te husbnd na ykeen kdi todya ni god bless you both🙏🏻🙏🏻😊😊

  • @amarjitamar5864
    @amarjitamar5864 Před 4 lety +5

    ਗੱਲ ਬਾਤ ਬਣੀ ਨਹੀਂ ਖੁਦ ਦਾ ਹੀ ਮਜ਼ਾਕ ਬਣ ਗਿਆ