ਪੀਰਾਂ-ਫਕੀਰਾਂ ਨੂੰ ਮਾੜਾ ਬੋਲਣ ਵਾਲਿਆਂ ਨੂੰ ਮੈ ਕੋੜ੍ਹ ਪੈਕੇ ਮਰ ਦਿਆਂ ਵੇਖਿਆ ਹੈ | Yograj Singh Interview

Sdílet
Vložit
  • čas přidán 5. 09. 2024

Komentáře • 445

  • @thehunterking8711
    @thehunterking8711 Před 6 měsíci +44

    ਗੱਲ ਸਹੀ ਆ ਕਦੇ ਵੀ ਕਿਸੇ ਪੀਰ-ਫਕੀਰ ਨੂੰ ਬੁਰਾ-ਭਲਾ ਨਹੀਂ ਬੋਲਣਾ ਚਾਹੀਦਾ, ਪਤਾ ਨਹੀਂ ਕਦੋਂ ਰੱਬ ਕਿਹੜੇ ਅਤੇ ਕਿਸ ਰੂਪ ਵਿੱਚ ਹੋਵੇ, ਚਾਹੇ ਦੇਖਣ ਨੂੰ ਉਹ ਕੋਈ ਮੰਗਤਾ ਹੀ ਹੋਵੇ

  • @HarneetKalas-nf8nd
    @HarneetKalas-nf8nd Před 7 měsíci +55

    ❤ ਜੈ ਨਕੋਦਰ ਵਾਲੇ ਪੀਰਾ ਜੀ ਦੀ ❤ ਜੈ ਬਾਪੂ ਲਾਲ ਬਾਦਸ਼ਾਹ ਜੀ ਦੀ ❤ ਜੈ ਬਾਬਾ ਮੁਰਾਦ ਸ਼ਾਹ ਜੀ ਦੀ ❤ ਜੈ ਲਾਡੀ ਸਾਈਂ ਜੀ ਦੀ ❤ ਜੈ ਵਿੱਕੀ ਸਾਈਂ ਜੀ ਦੀ ❤
    ❤ ਜੈ ਮਸਤਾਂ ਜੀ ਦੀ ❤
    ❤ ਰੂਹਾ ਉਹੀ ਸੀ ਉਹੀ ਨੇ ਉਹੀ ਰਹਿਣ ਗਾਈਆਂ ਸਕਲਾ ਬਦਲੀਆਂ ਸੀ ਬਦਲੀਆਂ ਨੇ ਬਦਲਦੀਆ ਰਹਿਣ ਗਾਈਆ ਜੈ ਮਸਤਾਂ ਜੀ ਦੀ ❤

  • @Sukhjohal8126
    @Sukhjohal8126 Před 6 měsíci +16

    ਏਹਨਾਂ ਲੋਕਾਂ ਦਾ ਕੋਈ ਦੀਨ ਧਰਮ ਨਹੀਂ ਹੈਗਾ ਕਦੇ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਤੇ ਕਦੇ ਸਾਈਂ ਦਾ ਲੇਲਾ😅😅

  • @JashanSingh-bd2bn
    @JashanSingh-bd2bn Před 2 měsíci +3

    Sehi ਜੋਗ ਰਾਜ ਜੀ ਪੀਰਾਂ ਫ਼ਕੀਰਾਂ ਨੂੰ ਪਹਿਚਾਣਨ ਵਾਲੀ ਅੱਖ ਕਿਸੇ ਕਿਸੇ ਕੋਲ ਹੁੰਦੀ ਆ ਲੋਕੀ ਤਾ ਆਵੇ ਭੌਂਕਦੇ ਨੇ

  • @BhagatSingh-wf7mv
    @BhagatSingh-wf7mv Před 6 měsíci +13

    ਕਦੇ ਏਧਰ ਕਦੇ ਓਧਰ ਦੁਨੀਆ ਬੜੀ ਹਿਸਾਬੀ ਨਿਸ਼ਾਨ ਸਾਹਿਬ ਝੁਲਾਏ ਤੇ ਰੋਂਦਾ ਸੀ ਅੜਬ ਪੰਜਾਬੀ
    ਕਿਹਨਾਂ ਵਿੱਚੋ ਆ eh ਯੋਗਰਾਜ ਸੋਚਣ ਵਾਲੀ ਗੱਲ ਹੈ ਪੰਜਾਬੀਓ

    • @varindersidhu1829
      @varindersidhu1829 Před 5 měsíci

      Haan Kde babu naan ball Kde musevalle wall😂

    • @manindersingh6988
      @manindersingh6988 Před měsícem

      ਇਹਦੇ ਵਿੱਚ ਯੋਗਰਾਜ ਵਾਲੀ ਤਾ ਕੋਈ ਗੱਲ ਲੱਗਦੀ ਨਹੀਂ ਇਹ ਮੈਨੂੰ ਭੋਗਰਾਜ ਕੁੱਝ ਜ਼ਿਆਦਾ ਲੱਗਦਾ ਕੋਈ ਤੱਤਸਾਰ ਦੀ ਗੱਲ ਘੱਟ ਹੀ ਕਰਦਾ.

  • @user-dp2eh4pv3d
    @user-dp2eh4pv3d Před 6 měsíci +18

    ਕਮਾਲ ਦੀ ਗੱਲ ਆ ਹਰ ਵਾਰ ਯੋਗਰਾਜ ਨੂੰ ਈ ਰੱਬ ਵੱਖਰੇ ਵੱਖਰੇ ਰੂਪ ਵਟਾ ਕੇ ਮਿਲਦਾ।

  • @bunty_1176
    @bunty_1176 Před 6 měsíci +7

    ਜੈ ਬਾਬਾ ਮੁਰਾਦ ਸ਼ਾਹ ਜੀ 🙏🏻🙏🏻🙏🏻

  • @fakirsaida786
    @fakirsaida786 Před 6 měsíci +7

    ਬਹੁਤ ਵਧੀਆ ਇੰਟਰਵਿਉ ਹੈ ਜੀ ਇੰਟਨੈਸ਼ਨਲ ਐਕਟਰ ਸ਼੍ਰੀ ਯੋਗਰਾਜ ਸਿੰਘ ਜੀ ਬਹੁਤ ਵਧੀਆ ਇਨਸਾਨ ਨੇ ਜੀ ਸਲੂਟ ਹੈ ਇਹਨਾਂ ਨੂੰ ਔਰ ਸਾਈਂ ਸਰਕਾਰ ਬਾਬਾ ਲਾਡੀ ਸ਼ਾਹ ਜੀ ਨੂੰ ਸੁਲਾਮ 🙏🙏

    • @vinylRECORDS0522
      @vinylRECORDS0522 Před 6 měsíci +4

      ਟੂਟਲ ਬੰਦਾ, ਤੈਨੂੰ ਕਿੱਥੋਂ ਵਧੀਆ ਇਨਸਾਨ ਲੱਗਿਆ ਇਹ?ਚਿਲਮਾਂ ਪੀਣਿਆਂ ਦਾ ਵਕੀਲ ਬਣਿਆ ਬੈਠਾ😂😂

    • @baljindermehra27
      @baljindermehra27 Před měsícem

      Tuttu sala​@@vinylRECORDS0522

  • @hardeepbanger10
    @hardeepbanger10 Před 6 měsíci +32

    ਜੇ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ
    ਤਾਂ ਮਾੜਾ ਵੀ ਨਹੀਂ ਕਹਿਣਾ ਚਾਹੀਦਾ
    ਇਹੀ ਇਕ ਸਮਝਦਾਰ ਇਨਸਾਨ ਦੀ ਨਿਸ਼ਾਨੀ ਹੈ ❤

    • @SonyJagroop-mx8wf
      @SonyJagroop-mx8wf Před 6 měsíci

      ਮੋਦੀ ਨਫਰਤ ਫਲਾ ਰਿਹਾ ਮੁਸਲਮਾਨਾਂ ਦੀਆ ਮਹਿਜਦਾ ਤੋੜਕੇ ਹਿੰਦੂ ਦੇ ਧਰਮ ਨੂੰ ਵਰਤਕੇ ਲੋਕਾ ਦੇ ਘਰ ਤੋੜੇ ਜਾ ਰਿਹੇ ਉਹਨਾ ਦੀ ਵਾਰ ਤੇਰੇ ਵਰਗੇ ਦੇ ਮੂੰਹ ਵਿੱਚ ਇੱਟ ਫਸ ਜਾਦੀ ਹੈ

    • @SonyJagroop-mx8wf
      @SonyJagroop-mx8wf Před 6 měsíci +1

      ਜੇ ਕੋਈ ਘਰ ਵਿੱਚ ਵਾੜੇ ਕੇ ਇੱਜਤਾ ਨੂੰ ਹੱਥ ਪਾਏ ਤਾ ਉੱਥੇ ਵੀ ਚੁੱਪ ਚਾਪ ਖੜੇ ਦੇਖਣਾ ਚਾਹੀਦਾ ਹੈ ਉੱਥੇ ਵੀ ਕਿਸੇ ਨੂੰ ਕੁਝ ਨਹੀ ਕਹਿਣਾ

  • @Makhan-r1j
    @Makhan-r1j Před 6 měsíci +4

    ❤ ਸਾਧੂਆਂ ਦੀ ਰਮਝ ਸਾਧੂ ਹੀ ਜਾਣਦੇ ਹਨ ❤

  • @labhsingh155
    @labhsingh155 Před 7 měsíci +45

    ਜੈ ਹੋ ਵਿਦਵਾਨ ਸਾਹਿਬ 100%ਗੱਪ 🙏ਬਖਸੋਂ

  • @sukhwantsingh8998
    @sukhwantsingh8998 Před 6 měsíci +8

    Jai sai ji

  • @bohemia3714
    @bohemia3714 Před 6 měsíci +5

    Jai Sai ji 🙏🙏🤲🤲😍😍😊

  • @bohemia3714
    @bohemia3714 Před 6 měsíci +4

    Jai Sai ji 🙏🙏

  • @thehunterking8711
    @thehunterking8711 Před 6 měsíci +46

    ਪੀਰ-ਫਕੀਰ ਦਾ ਸਨਮਾਨ ਕਰਨਾ ਤਾਂ ਸਹੀ ਆ ਪਰ ਆਪਣੇ-ਆਪ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਕਹਿਣ ਵਾਲਾ ਟੋਪੀ ਕਿਉਂ ਲੈਦਾ ਹੈ ⁉️ ਇਹ ਸਮਝ ਨਹੀਂ ਆਇਆ

    • @rajeevnagpal9793
      @rajeevnagpal9793 Před 6 měsíci +3

      ਅੱਜ ਵਾਰੀ ਲਾਡੀ ਸ਼ਾਹ ਦੀ ਏ ਨਾ 😂

    • @AmitKumar-mv7rn
      @AmitKumar-mv7rn Před 6 měsíci

      pag bandey kiyu aa reason please? Ho sakda tuhade vichar sun सिख नौजवान समझ जाए

    • @rajeevnagpal9793
      @rajeevnagpal9793 Před 6 měsíci +1

      @@AmitKumar-mv7rn ਇਹਨਾਂ ਨੂੰ ਕਿ ਪਤਾ ਇਹ ਲਕੀਰ ਦੇ ਫ਼ਕੀਰ ਨੇ ਮਤਲਬ ਇਹਨਾਂ ਦੀ ਸਮਝ ਤੋਂ ਪਰੇ ਆ

    • @AmitKumar-mv7rn
      @AmitKumar-mv7rn Před 6 měsíci

      @@rajeevnagpal9793 ਮੰਡ ਨੇ ਕੀ ਕੀਤਾ, ਬਦਾਮ ਖਾਓ ਯਾੱਦ ਹੈ ਪੋਲਸ ਆ ਗੀ ਵੀ ਪੌਲਸ ਮੈਨੂੰ ਇਹ ਪਤਾ ਇਕ ਨੇ ਮੰਦਿਰ ਵੀ ਨੀ ਛੱਡਿਆ ਪੱਗ ਦਾ reason please to understand me it's not wrong enythink just think positive mindset for your thoughts on this way or another blinde sant i want to do understand that you are say

    • @AmitKumar-mv7rn
      @AmitKumar-mv7rn Před 6 měsíci

      @@rajeevnagpal9793 pols🏃🏾‍♀️🚶🏾‍♀️

  • @ogalgdhdf
    @ogalgdhdf Před 7 měsíci +59

    ਤੇਰੇ ਵਰਗਾ ਦੋਗਲੇ ਕਿਰਦਾਰ ਦਾ ਬੰਦਾ ਪੁਹਲੇ ਟੋਟ ਦਾ ਯਾਰ ਤੂੰ ਬਸਰਮਾ

  • @CanadaKD
    @CanadaKD Před 6 měsíci +34

    ਕਦੇ ਕਹਿੰਦੈ ਇਹ ਮੈਂ ਬਾਬਾ ਦੀਪ ਸਿੰਘ ਦਾ ਪੁੱਤਰ ਆਂ ਹੁਣ ਸਿਗਰਟਾਂ ਵਾਲੇ ਦਾ ਭਗਤ ਬਣ ਗਿਆ ਕੋਈ ਦੀਨ ਧਰਮ ਹੈ ਤੇਰਾ।

    • @SinghGill7878
      @SinghGill7878 Před 6 měsíci +9

      ਸਿਰੇ ਦਾ ਖੱਚ ਬੰਦਾ ਇਹ ਚਵਲ ਜਿਹਾ

    • @lovejeetbrar5151
      @lovejeetbrar5151 Před 6 měsíci +3

      ਬੇਵਕੂਫੋ ਗੁਰੂ ਸਾਹਿਬ ਨੇ ਕਿਸੇ ਦੀ ਨਿੰਦਿਆ ਕਰਨ ਨੂੰ ਨਹੀ ਕਿਹਾ

    • @SonyJagroop-mx8wf
      @SonyJagroop-mx8wf Před 6 měsíci +2

      ਇਹਨਾ ਲੋਕਾ ਕੋਈ ਧਰਮ ਨਹੀ ਹੁੰਦਾ ਇਹ ਉੱਧਰ ਨੂੰ ਚੱਲ ਪੈਦੇ ਨੇ ਜਿੱਧਰ ਇਹਨਾ ਨੂੰ ਲੱਗਦਾ ਹੈ ਕਿ ਲੋਕ ਪਿੱਛੇ ਕਿਵੇ ਲਾਉਣੇ ਹਨ ਇਹਨਾ ਲੋਕ ਮੁੱਖ ਪੈਸਾ ਹੈ ਚਾਹੇ ਕੋਈ ਮਾਰੇ ਚਾਹੇ ਕੁਝ ਵੀ ਹੋਵੇ ਮੁੱਖ ਪੈਸਾ

    • @Kisan-tz3pj
      @Kisan-tz3pj Před 6 měsíci

      Osne ਕਦੋਂ ਕਿਹਾ ਕਿ ਮੈ ਭਗਤ ਹਾਂ

    • @ludhianacity3693
      @ludhianacity3693 Před 6 měsíci

      @@lovejeetbrar5151apdi gal rakhia jassi ne
      galt nu galt kehna ninda ni hundi

  • @gillgaggi1977
    @gillgaggi1977 Před 6 měsíci +8

    ਵਾਈ ਤੂ ਬਹੁਤ ਵੱਡਾ ਬਹੁਰੰਗੀ ਐ ਤੇਰਾ ਕੋਈ ਸਟੈਂਡ ਨਹੀਂ ਤੂ ਕਦੇ ਰੱਬ ਦੀਆਂ ਗੱਲਾਂ ਕਦੇ ਬਾਬਾ ਦੀਪ ਸਿੰਘ ਜੀ ਵਾਰੇ ਤੇਰਾ ਕੋਈ ਸਟੈਂਡ ਨਹੀਂ ਨਾਲੇ ਵਾਈ ਤੂ ਬਹੁਤ ਵਧੀਆ ਪਤਰਕਾਰ ਏ ਇਹੳ ਜੇ ਬੰਦੇ ਕੋਲ ਨਾ ਜਾਇਆ ਕਰੋ

  • @amarpreetsidhu3134
    @amarpreetsidhu3134 Před 6 měsíci +10

    ਸੁਲਫਾ ਪੀਣ ਵਾਲੇ, ਬੀੜੀਆਂ ਪੀਣ ਵਾਲੇ ਨੂੰ ਇਹ ਰੱਬ ਦੱਸਦਾ। ਹੱਰ ਤੀਜੇ ਮਲੰਗ ਚੋਂ ਇਸ ਨੂੰ ਰੱਬ ਦੇ ਦਰਸ਼ਨ ਹੁੰਦੇ ਨੇ, ਦੱਸ ਗੁਰੂ ਸਾਹਿਬਾਨ ਨੂੰ ਇਹ ਰੱਬ ਦੇ ਬੋਲੇ ਦੱਸਦਾ ਜਦੋਂ ਖੁਦ ਪਰਮਾਤਮਾ ਨੇ ਸਾਡੇ ਰੱਬ ਨੇ।ਸਪੁੱਤਰ ਇਹ ਬਾਬਾ ਦੀਪ ਸਿੰਘ ਜੀ ਦਾ। ,,4(ਗੱਪਾਂ ਦਾ ਬਾਦਸ਼ਾਹ ਇਹ,100% ਸ਼ੁਧ ਸੋਨੇ ਵਰਗਾ ਗੱਪੀ ਸਆ਼਼਼਼਼਼ਲਾ ਇਹ।

  • @PreetKaur-mg9xs
    @PreetKaur-mg9xs Před 6 měsíci +5

    Sahi gal ji

  • @user-bd4kd5qp3v
    @user-bd4kd5qp3v Před 6 měsíci +29

    ਮੈਂ ਜ਼ਿੰਦਗੀ ਵਿੱਚ ਏਸ ਤੋਂ ਵਡਾ ਚਵਲ ਚੁਠਾ ਡਾਰਾਮੇਬਾਜ ਧਰਮ਼ ਬਦਲੂ ਖਂਚ ਅਕਟਰ ਨਹੀਂ ਵੇਖਿਆ ਜਿਨੂ ਨਾਂ ਆਪਣੀ ਉਮਰ ਦਾ ਖੇਆਲ਼ ਹੈ ਨਾਂ ਆਪਣੇ ਨਾਂਮ ਪਿਛੇ ਲੱਗੇ ਸਿਗਂ ਦਾ ਖਿਆਲ ਚਵਲ ਨੂ ਨਾਂ ਕਪੜੇ ਪਾਨ ਚਵਲ ਕਪੜੇ ਅਜ ਪਾਈ ਬੈਠਾ ਜਿਵੇ ਸੰਟਾ ਬਨੇਆ ਹੁੰਦਾ ਕ੍ਰਿਸਮਿਸ ਡੇ ਤੇ

    • @GurpreetSingh-fh8gj
      @GurpreetSingh-fh8gj Před 6 měsíci +8

      ਇਹ ਤੇ ਨਵਜੋਤ ਸਿੱਧੂ ਦੋਵੇ ਇੱਕੋ ਚੀਜ ਨੇ

    • @avtarsinghtiwana7593
      @avtarsinghtiwana7593 Před 6 měsíci +3

      ਮੈਂ ਤਾਂ ਇਹਨੂੰ ਕਮਲ਼ੇ ਬੁੱਢੇ ਨੂੰ ਐਕਟਰ ਈ ਨੀ ਮੰਨਦਾ । ਰਤਾ ਭਰ ਤਾਂ ਅਕਲ ਨੀ ਨਾ ਇਹਨੂੰ ਆਪਣੀ ਉਮਰ ਦਾ ਲਿਹਾਜ ਨਹੀਂ ਆ

    • @mehtabsinghsandhu3963
      @mehtabsinghsandhu3963 Před 6 měsíci

      ​@@avtarsinghtiwana7593ekk bane baba deep singh ji di gal krda hunda ,ekk bane nakali sadhan kol v janda ,jine sadh ban ke Nasha krn di adat ho nhi sadhi oh kada sadh

  • @user-pe9xs3wm6m
    @user-pe9xs3wm6m Před 6 měsíci +5

    Lvu laddi sai g baba muraad shah g

  • @dhillonarmyacademyfaridkot1801

    Jai Sai ji Jai Sai ji Jai Sai ji Jai Sai ji Jai Sai ji Jai Sai ji ❤❤❤❤❤

  • @rajindersharma5533
    @rajindersharma5533 Před 6 měsíci +5

    Jai saiya di

  • @jassadhesi730
    @jassadhesi730 Před 6 měsíci +3

    Jai sai ji 🙏🙏🙏🙏🙏🌹💙❤

  • @ketankashyap2653
    @ketankashyap2653 Před 6 měsíci +3

    Jai Sai g

  • @karantaank4227
    @karantaank4227 Před 6 měsíci +1

    Jai sai ji di
    Love you mera Laddi sai Ji
    Hamesha apna mere sirr te rakheyo mere sai ji thoda bacha thode naal aa mere sai ji thode bache da saath na chhaddeyo
    ❤🤲🏻🧿🕌😘🌏🤲🏻❤

  • @imgill6617
    @imgill6617 Před 6 měsíci +3

    Jai sai ji baba laddi shah ji🙏❤️🙏

  • @sukhwindersingh2162
    @sukhwindersingh2162 Před 7 měsíci +22

    ਵਾਕਿਆ ਹੀ ਇਹਦੇ ਪੁੱਤ ਯਾਵਰਾਜ ਸਿੰਘ ਬੋਲਦਾ ਸੀ ਕੀ ਮੇਰੇ ਪਿਉ ਕਜਰ ਪਾਗ਼ਲ ਹੋ ਗਿਆ ਹੈ ਪਰ ਅੱਜ ਇਹਦੀਆਂ ਗਲਾਂ ਸੁਣਕੇ ਪਤਾ ਲੱਗ ਗਿਆ ਇਹਨੂੰ ਚੋਰੇ ਨੂੰ ਕੋਈ ਪੂਛਣ ਵਾਲਾ ਹੋਵੇ ਕੀ ਚੋਰੇਆ ਤੂੰ ਕਦੇ ਤੇ ਕਿਹਦਾ ਮੈ ਬਾਬੇ ਦੀਪ ਸਿੰਘ ਜੀ ਦਾ ਪੁੱਤ ਹਾਂ ਤੂੰ ਹੈ ਕਿਹੜੇ ਘੜੇ ਦਾ ਢੱਕਣ

    • @Khalsag.13_
      @Khalsag.13_ Před 7 měsíci +2

      Bhai Saab jad insan dukh ch Hove ohnu kuch na dikhda Hove ohnu koi kuch be kahe oh odar nu tur penda ki Mera dukh toot Jaye rab kre mada time kise nu na dekhna paye ki dar dar bhatkna paye

    • @mintusingh8940
      @mintusingh8940 Před 6 měsíci

      Ik vari te kehda si othe jhanjra pa ke nachde cham cham karke ..othe note digde aa..hun ki hoya tenu

  • @786gabru
    @786gabru Před 6 měsíci +5

    Jai baba Murad shah wali ji

  • @sorabsorab5356
    @sorabsorab5356 Před 6 měsíci +4

    ਫ਼ਕਰਾਂ ਦੀ ਕੁੱਲੀ ਵਿਚ ਰਬ ਵਸਦਾ

  • @VijayKumar-oq5cg
    @VijayKumar-oq5cg Před 6 měsíci +3

    Jail Laddi Shah Ji Jay Baba Shyam

  • @ravirovr.p4568
    @ravirovr.p4568 Před 6 měsíci +6

    💖ਜੈ ਸਾਈ ਲਾਡੀ ਸ਼ਾਹ ਜੀ ਦੀ 💖

  • @meharsai786
    @meharsai786 Před 6 měsíci +4

    Sai Sahab Meri Sarkar Sachi Sarkar

  • @girjesh0
    @girjesh0 Před 6 měsíci +4

    YOGRAJ JI 🙏🏻🙏🏻.

  • @kanwalveersingh
    @kanwalveersingh Před 6 měsíci +10

    ਪਹਿਲਾ ਪੀਰਾ ਨੂੰ ਗਾਲਾ ਕੱਢਦਾ ਸੀ ਤੇ ਅੱਜ ਇੱਕ ਦਮ ਹੀ ਬਦਲ ਗਿਆ।

  • @angelgrinna9748
    @angelgrinna9748 Před 6 měsíci +6

    Jai Sai Ladi Shah ji 💕🤲

  • @rupindersandhudsv9283
    @rupindersandhudsv9283 Před 7 měsíci +22

    ਸਾਧੁ ਸੰਤ ਦਾ ਸਤਿਕਾਰ ਕਰੋ ਮੰਨਦੇ ਆ ਪਰ ਇਹ ਯੋਗਰਾਜ ਬੇਕਾਰ ਬੰਦਾ ਇਹ ਕਹਿੰਦਾ ਕੇ ਮੈਨੂੰ ਧੰਨ ਬਾਬਾ ਦੀਪ ਸਿੰਘ ਜੀ ਦਾ ਸੇਵਕ ਹਾ ਪਹਿਲਾ ਤਾਂ ਇਹ 60 ਸਾਲ ਘੋਨਾਂ ਮੋਨਾ ਰਿਹਾ ਹੁਣ ਦਾੜੀ ਰੱਖ ਕੇ ਟੋਪੀ ਪਾ ਕੇ ਬੈਠਾ ਗੁਰੂ ਸਾਬ ਦਾ ਹੁਕਮ ਆ ਜੋ ਸਿੱਖ ਹੋ ਕੇ ਟੋਪੀ ਪਾਉ ਕੋੜ ਹੋ ਕੇ ਮਰੇ ਇਹ ਗ਼ਲਤੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸੇਵਕ ਨੀ ਕਰ ਸਕਦਾ ਇਹ ਡਰਾਮੇ ਕਰਦਾ ਪੱਤਰਕਾਰ ਵੀ ਪਾਤਾ ਨੀ ਕਿਉਂ ਇਹਨਾਂ ਦੀਆਂ ਇੰਟਰਵਿਊ ਕਰਨ ਤੁਰ ਪੈਂਦੇ ਐ

    • @amitjaichand5043
      @amitjaichand5043 Před 6 měsíci +1

      Eh gall kalli yograj te nhi sago sabh te lagu hundi hai, chahe oh koi v sikh hove.. baki 22 ji chahe jine marji bhekh vatalo aakhir nu ta gall japp tap di hai, jisne kita oh tar gya.. baki ta sabh jhakhna hai mari chlo baithe.. ajkl lok bahari taur jo dekhde ohi sach mande🙏 jai ram ji ki

  • @tarsemlal9356
    @tarsemlal9356 Před 6 měsíci +3

    Kise da dil karda jao ya na jao me kde nhi gya but kise nu galt bolna theek nhi lekin galti de sja bhugtni pendi hai 100 percent sach

    • @angelgrinna9748
      @angelgrinna9748 Před 6 měsíci +1

      Sahi keha ji tusi
      Jai Sai Ladi Shah ji 💕🤲

  • @gurpreetbhatti783
    @gurpreetbhatti783 Před 6 měsíci +2

    Jai pir Murad sha ji🌹🌹🌹🌹

  • @HappyManyal
    @HappyManyal Před měsícem

    Jai Sai ji di 🙏

  • @ranjeetsingh3547
    @ranjeetsingh3547 Před 6 měsíci +11

    ਇਸਦਾ ਸਟੈਂਡ ਹੈ ਕੋਈ ਤੇ ਨਹੀਂ ਕਦੀ ਕਹਿੰਦਾ ਮੈ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਹਾਂ ਜਿਹੜੇ ਬਾਬਾ ਦੀਪ ਸਿੰਘ ਜੀ ਪੁੱਤਰ ਹਨ ਉਹ ਕਦੀ ਨਸ਼ੇੜੀਆ ਦੇ ਡੇਰਿਆਂ ਤੇ ਜਾ ਕੇ ਜੁੱਤੀਆਂ ਨਹੀਂ ਚੱਟਦੇ

  • @Harmansandhu533
    @Harmansandhu533 Před 6 měsíci +1

    Jai saiyan di 🙏
    Jai fakira di 🙏
    Jai masta di🙏
    Jai baba murad shah ji 🙏
    Jai sai laddi shah ji 🙏
    Jai bapu lal badshah ji 🙏

  • @tirthsingh4797
    @tirthsingh4797 Před 6 měsíci +6

    ਕਦੇ ਦੁਮਾਲਾ ਕਦੇ ਟੋਪੀ 😂 ਔਖਾ ਇਹਦਾ ਤਾ

  • @user-pi5yo7dm4w
    @user-pi5yo7dm4w Před 6 měsíci +4

    Jai baba ladi sai

  • @BalwinderSingh-rm9nq
    @BalwinderSingh-rm9nq Před 6 měsíci +3

    Aa gya apne asli roop vich

  • @GurdevSingh-wt8wx
    @GurdevSingh-wt8wx Před 7 měsíci +135

    ਬਾਈ ਜੀ ਕਿਸੇ ਬੰਦੇ ਦੀ ਇੰਟਰਵਿਊ ਲਿਆ ਕਰੋ ਕਿਉਂ ਆਪਣਾ ਚੈਨਲ ਬੰਦ ਕਰਵਾਉਣਾ ਇਸਦਾ ਦੀਨ ਧਰਮ ਕੋਈ ਸਮਝ ਨਹੀ ਆਉਦਾਂ ਇਸਨੂੰ ਬਾਬਾ ਦੀਪ ਸਿੰਘ ਜੀ ਅਤੇ ਸੂਟੇ ਵਾਲੇ ਚ ਕੋਈ ਫਰਕ ਹੀ ਨਜਰ ਆਉਦਾ ਡਰਾਮੇਬਾਜ ਨੂੰ

  • @shambhubawa6018
    @shambhubawa6018 Před 6 měsíci +3

    Yograj sir 🙏
    HAR HAR MAHADEV🔱 JI🙏
    sai ji ki jai ho ji 🙏
    jai shree🚩 ram ji 🙏
    jai mata di ji 🙏
    🕉🕉🕉
    🔱🔱🔱
    🙏🙏🙏

  • @RBLXBOYC
    @RBLXBOYC Před 6 měsíci +3

    Paji yougraj good person

  • @Harmansandhu533
    @Harmansandhu533 Před 6 měsíci +1

    Jai masta di keh masta di reh masta di seh masta di hatt kurai galbaat karan gai chatt kurai 🙏

  • @chinuaujla7467
    @chinuaujla7467 Před 6 měsíci +7

    Jai Baba Murad Shah Vali Ji Jai Sai Laddi Shah Ji❤️🙏😌

  • @lovleenkaur7333
    @lovleenkaur7333 Před 6 měsíci +1

    ❤🎉jai❤🎉saiyan❤🎉 ji ❤🎉

  • @user-qc8uf6wq5d
    @user-qc8uf6wq5d Před 5 měsíci

    Jai peera di jai Masta di

  • @shambhubawa6018
    @shambhubawa6018 Před 6 měsíci +2

    waheguru ji🙏

  • @Nakodria1786
    @Nakodria1786 Před 4 měsíci

    Jai sai gulam Shah ji ❤❤❤❤

  • @Heartfeelings001
    @Heartfeelings001 Před 6 měsíci +1

    Mnu v mere muraad Shah laadi Sai ji te bhut wishvas e

  • @parminderuppal7665
    @parminderuppal7665 Před 7 měsíci +17

    ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿੰਨਾ ਨੂੰ ਮਿਲਣਾ ਜਾ ਨਹੀਂ ਸਾਡੀ ਮਾੜੀ ਕਿਸਮਤ😢

  • @preetsingh76890
    @preetsingh76890 Před 7 měsíci +8

    ਜੈ ਬਾਬਾ ਮੁਰਾਦ ਸ਼ਾਹ ਸਰਕਾਰ ਜੀ
    ਜੈ ਸਾਈਂ ਲਾਡੀ ਸ਼ਾਹ ਸਰਕਾਰ ਜੀ
    ਜੈ ਸਾਈਂ ਆਲਮ ਸ਼ਾਹ ਸਰਕਾਰ ਜੀ

  • @kashmirsingh1079
    @kashmirsingh1079 Před 16 dny

    ROGTE KHADE HO GAYE SIR SUN KE PARNAM JI AAP NU

  • @sawtantardevarif5561
    @sawtantardevarif5561 Před 5 měsíci

    Great man Jog Raj Singh ji
    Kayal ho gaye Sir

  • @atulshinh
    @atulshinh Před 6 měsíci

    ਸੰਤ ਫਕੀਰ ਜਾਂ ਰੱਬ ਦੇ ਬੰਦਿਆਂ ਬਾਰੇ ਵਿਚਾਰ ਜਾਣ ਕੇ ਬਹੁਤ ਚੰਗਾ ਲੱਗਾ 🙏🏿

  • @jogindersingh-mn1tz
    @jogindersingh-mn1tz Před 6 měsíci +3

    ਯੋਗਰਾਜ, ਸਾਰੇ ਕੁਮੈਂਟ ਪੜ ਤੇ ਮੇਰੇ ਵੱਲੋਂ ਤੈਨੂੰ ਕਰੋੜ ਕਰੋੜ ਲਾਹਨਤਾਂ ਚਵਲਾ,ਤੇ ਚੈਨਲ ਵਾਲੇ ਵੀਰਾ,ਤੂੰ ਤਾਂ ਅਕਲਮੰਦ ਐਂ ਇਹੋ ਖੱਚ ਰਹਿ ਗਈ ਸੀ ਇੰਟਰਵਿਊ ਕਰਨ ਲਈ।

  • @BhagatSingh-wf7mv
    @BhagatSingh-wf7mv Před 6 měsíci +2

    ਸਤਿਕਾਰ ਸਵ ਧਰਮ ਦਾ ਪਰ ਸਿੱਖ ਕੌਮ ਨੇ ਸਿਰਫ ਸਿੱਖੀ ਸਿਧਾਂਤ ਤੇ ਪਹਿਰਾ ਦੇਣਾ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਹਿਬ ਜੀ ਦੀ ਵਿਚਾਰਧਾਰਾ ਤੇ ਪਹਿਰਾ ਦੇਣਾ ਕਿਸੇ ਵੀ ਪਾਖੰਡੀ ਨਸ਼ੇੜੀ ਗੁੰਮਰਾਹ ਕਰਨ ਵਾਲੇ ਬੇ ਸ਼ੱਕ ਉਹ ਸਿੱਖ ਧਰਮ ਵਿਚੋਂ ਸਿੱਖ ਬਣਕੇ ਸਿੱਖ ਦਿੱਖ ਹੋ ਸਕਦੇ ਹਨ

  • @ajaybhagat9498
    @ajaybhagat9498 Před 6 měsíci +1

    Jai laddi sai maharaj ki jai ho

  • @guriqbalsingh8026
    @guriqbalsingh8026 Před 6 měsíci +3

    Meriii ik request aaa yograj sir nu please comments jrur read kreo❤ ❤😢😢😢😢😢😢

  • @user-fx2zf9kl3l
    @user-fx2zf9kl3l Před 6 měsíci +1

    Jai sai g 🤲🤲

  • @jasmeetpreetlakhdeep1675
    @jasmeetpreetlakhdeep1675 Před 6 měsíci +2

    jai sai g❤❤❤❤

  • @Singh-vr9no
    @Singh-vr9no Před 6 měsíci +1

    ਬਾਬਾ ਦੀਪ ਸਿੰਘ ਜੀ ਦਾ ਨਾਂ ਨਾ ਲਿਆ ਕਰ ਕਿਉਂਕਿ ਤੇ ਡਰਪੋਕ ਬੰਦਾ ਜਿਹੜਾ ਉਹਨਾਂ ਦੇ ਨਕਸ਼ੇ ਕਦਮਾਂ ਤੇ ਨਹੀਂ ਚੱਲ ਸਕਿਆ ਮਰ ਕੇ ਚਲੇਗਾ ਉਹਨਾਂ ਦੇ ਨਕਸ਼ੇ ਕਦਮਾਂ ਤੇ

  • @KuljinderSingh-h5j
    @KuljinderSingh-h5j Před 18 dny

    Sat hai ustad ji
    Sacha darbar baba Murad shah ji
    Badey badeya da hankar ethey aa ke tutda wekhya
    ❤🙏

  • @86navisandhu
    @86navisandhu Před 6 měsíci +1

    ❤ you Sir

  • @Desiforever
    @Desiforever Před 7 měsíci +4

    Proving himself as Sant

    • @BeautifulQuotesUK
      @BeautifulQuotesUK Před 6 měsíci

      What is sant? Learn how to speak English first before insulting other people

  • @mamtabasur8388
    @mamtabasur8388 Před 4 měsíci

    Shukar mere laddi sai ji da 🙏🏻❤️

  • @namanjasra60
    @namanjasra60 Před 6 měsíci +2

    Very good jog raj ji

  • @user-bu2gp1kr4p
    @user-bu2gp1kr4p Před 6 měsíci +5

    Jai baba Muraad Shah Ji jai Laddi Sai Ji ❤

  • @RamLal-oc4mx
    @RamLal-oc4mx Před 6 měsíci +2

    💯💯💯💯💯💯🙏🙏🙏🙏🙏🙏

  • @vijaymehta2765
    @vijaymehta2765 Před 22 dny

    Har 🌹 har 🌹 mahadev 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🌹❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️🙏❤️🙏❤️🙏❤️🙏

  • @manpreetsingh4393
    @manpreetsingh4393 Před 6 měsíci

    Dhan dhan baba deep singh ji

  • @dr.preetindergill5785
    @dr.preetindergill5785 Před 4 měsíci

    JAI SAIYAN DI 🙏

  • @surijithsingh65
    @surijithsingh65 Před 6 měsíci +3

    Great

  • @Pendutravel
    @Pendutravel Před 7 měsíci +10

    ਯੋਗਰਾਜ ਸਾਈਂ, ਸਪੁੱਤਰ ਸ੍ਰੀ ਲਾਡੀ ਸਾਈਂ ਜੀ ਦੀ ਫਤਹਿ ਸਾਰੇ ਕਬੂਲ ਹੈ, ਕਬੂਲ ਹੈ, ਕਬੂਲ ਹੈ ਕਰੀਓ 😂😂😂😂

  • @user-ti8wg4hs2p
    @user-ti8wg4hs2p Před 6 měsíci +3

    Good ਯੋਗਰਾਜ ਸਾਬ

  • @Đãľjęêt-p4c
    @Đãľjęêt-p4c Před 6 měsíci +1

    Sacha banda

  • @kamaljeetsidhu3060
    @kamaljeetsidhu3060 Před 6 měsíci +5

    ਸੱਭ ਤੋ ਫੁੱਕਰਾ ਬੰਦਾ ਹੈ ਇਹ
    ਯੋਗਰਾਜ ਆਪਣਾ ਘਰ ਤਾ ਸਾਂਭ
    ਨਹੀ ਸਕਿਆ।

  • @sabisingh5431
    @sabisingh5431 Před 6 měsíci +6

    ਬਾਬਾ ਦੀਪ ਸਿੰਘ ਜੀ ਦਾ ਪੁੱਤਰ ਹੁਣ ਲਾਡੀ ਸ਼ਾਹ ਦਾ ਪੁੱਤਰ ਬਣ ਗਿਆ

    • @SonyJagroop-mx8wf
      @SonyJagroop-mx8wf Před 6 měsíci +1

      ਸਹੀ ਕਿਹਾ ਇਹ ਲੋਕ ਦੋਗਲੇ ਹਨ ਪਤਾ ਨਹੀ ਲੋਕ ਇਹਨਾ ਦੇ ਪਿੱਛੇ ਕਿਉ ਲੱਗ ਜਾਦੇ ਇਹਨਾ ਦਾ ਕੋਈ ਧਰਮ ਨਹੀ ਹੁੰਦਾ

  • @MalkidSing-lz9mq
    @MalkidSing-lz9mq Před 6 měsíci +6

    ਯੋਗਰਾਜ ਐਕਟਰ ਹੈ ਡਰਾਮੇ ਬਾਜ ਹੈ
    ਹੋਰ ਕੁੱਝ ਨਹੀ ਐਕਟਿੰਗ ਵੇਖੋ 😅😊

  • @talibkikalam9716
    @talibkikalam9716 Před 6 měsíci +1

    No doubt

  • @veetsingh-wg6ej
    @veetsingh-wg6ej Před 7 měsíci +6

    sikhi ware parchar karna chai de nikoder wale di ki den hai punjab nu sada ser sirf guru granth shab age niva ho na chai da he

  • @user-je2ss7eh1o
    @user-je2ss7eh1o Před 5 měsíci

    ਸ਼ਾਈ ਜੀ ਨੂੰ ਨਾਮੀ ਬੰਦੇ ਹੀ ਕਿਓ ਨਜਰ ਔਉਦੇ ਨੇ ਕਿਸੇ ਦੁਨੀਆਂ ਵਿੱਚ ਦੁਖੀ ਬੰਦਾ ਕਿਓ ਨਹੀਂ ਨਜਰ ਆਉਂਦਾ

  • @BhupinderSingh-ht4wv
    @BhupinderSingh-ht4wv Před 6 měsíci +1

    🙏🙏🙏🙏🙏🙏

  • @inderjagraon2806
    @inderjagraon2806 Před 6 měsíci +7

    FAKEERI KARGYA FAKEER SAI LADI SHAH JI DA DIL AMEER ❤❤❤❤❤

  • @kamalsharma9814
    @kamalsharma9814 Před 6 měsíci +2

    🙏🙏

  • @1rab519
    @1rab519 Před 6 měsíci

    Wah-kmaaal krti Jograj saab

  • @ketankashyap2653
    @ketankashyap2653 Před 6 měsíci +3

    Jai Sai G Jai Baba g

  • @mankiratsinghbaidwan5039
    @mankiratsinghbaidwan5039 Před 6 měsíci +6

    ਇਸ ਦਾ ਦਿਨ ਧਰਮ ਕੋਈ ਸਮਝ ਨਹੀਂ ਆਉਂਦੀ ਇਹ ਕਿਸ ਧਰਮ ਦਾ ਬੱਦਾ

  • @ManmohanSingh-li8tr
    @ManmohanSingh-li8tr Před 7 měsíci +5

    Yograj thoda sama theek ਰਹਿੰਦਾ fer ehnu kuj ho janda

  • @Gurbaz-cr8ue
    @Gurbaz-cr8ue Před 6 měsíci +1

  • @kamaldeep262
    @kamaldeep262 Před 6 měsíci +1

    ਉਡਦਾ ਤੀਰ🎉

  • @SonyJagroop-mx8wf
    @SonyJagroop-mx8wf Před 6 měsíci +3

    ਇਹਨਾ ਦੀਆ ਗੱਲਾ ਵਿੱਚ ਨਾ ਆਉ ਇਹ ਦੱਲੇ ਲੋਕ ਹਨ ਉਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋ ਵੱਡਾ ਕੁਝ ਨਹੀ ਇਹ ਲੋਕ ਸਿੱਖੀ ਤੋ ਦੂਰ ਕਰ ਰਿਹੇ ਹਨ ਪੀਰਾਆ ਦੇ ਮਾਗਰ ਲਾਕੇ

  • @ramandeepsinghmaini3174

    Jai peera fakira di

  • @AmitKumar-mv7rn
    @AmitKumar-mv7rn Před 6 měsíci

    Dont hate if you can't love,,,baba nanak kehnda tera log guru das nu vi tera ki aa ਪੱਲੇ ਨੀ ਧੇਲਾ ਕਰਦੀ ਮੇਲਾ ਮੇਲਾ ਬੰਦਾ ਮਾੜਾ ਪਰਮਾਤਮਾ ਸਬ ਅੰਦਰ ਹਾਡ ਮਾਸ ਨਾੜੀ ਕੋ ਪਿੰਜਰ ਪੰਛੀ ਵਸੇ ਵਿਚਾਰਾ ,ਯ ਗਗਨਮੇ ਥਾਲੀ ਸੂਰਜ ਚੰਦਰ ਧੁੱਪ ਮਨਿਆਵਲੋ ਪਾਵਨ ਚਵਰੋ ਤਰੀਕਾ ਮੰਡਲ ਜਨਕ ਮੋਤੀ ਕੈਸੇ ਕਰਿ ਤੇਰੀ ਆਰਤੀ। ਭੁੱਲ ਮਾਫ਼ ਉਹ ਕਣ ਕਣ ਵਿੱਚ ਹੈ ਮੁਲਾ ਜੀ ਮੇਰੇ ਪੈਰ ਉਧਰ ਨੂੰ ਕਰ ਦਿਓ ਜਿੱਥੇ ਖੁਦ। ਆ ਨਹੀਂ ਹੈ ਪਰਮਤਮਾ ਨਹੀਂ ਹੈ ਕੁਦਰਤ ਆਕਾਲ ਨਿਰਾਕਾਰ ਨਿਸ਼ਬਦ ਦਿਖਦੀ ਹੈ ਦੇਖਣ ਵਾਲੀ ਅੱਖ ਕੋਇਨੀ ਦਰ ਦਰ ਦਰ ਦਰ ਦਰ ਦਰ ਦਰ ਹਰ ਦਰ ਜਿਸਕੋਲ ਸਵਾਸ ਹੈ ਉਹ ਨਸੀਬ ਜੇ ਸਵਾਸਾ ਨੂੰ ਮੱਲਾ ਮਾਲਾ ਨਾ ਬਣਾਇਆ ਆਪਣੇ ਅੰਦਰ ਬੈਠੇ ਹੋਏ ਨੂੰ ਨਾ ਪਛਾਣਿਆ ਤੇ ,,,,(ਚਮਤਕਾਰ ਐਂਵੇ ਨੀ ਹੁੰਦੇ ਅੱਗ ਚ ਚਲਣਾ ਪੈਂਦਾ),( ਭੁੱਲ ਚੁੱਕ ਮਾਫ ਵੀਰ)