ਚੋਰੀ ਦੀ ਜ਼ਹਿਰੀਲੀ ਕਣਕ ਸਰਕਾਰ ਨੂੰ ਵੇਚ ਰਿਹਾ ਸੀ ਦੁਕਾਨਦਾਰ।ਪੱਤਰਕਾਰ ਨੇ ਮਾਰ ਲਿਆ ਛਾਪਾ,

Sdílet
Vložit
  • čas přidán 8. 09. 2024
  • ਚੋਰੀ ਦੀ ਜ਼ਹਿਰੀਲੀ ਕਣਕ ਸਰਕਾਰ ਨੂੰ ਵੇਚ ਰਿਹਾ ਸੀ ਦੁਕਾਨਦਾਰ।
    ਪੱਤਰਕਾਰ ਨੇ ਮਾਰ ਲਿਆ ਛਾਪਾ, ਸੈਂਕੜੇ ਗੱਟੇ ਮਹਿਕਮੇ ਨੂੰ ਮੌਕੇ ਤੇ ਬੁਲਾ ਕੇ ਫੜਵਾਏ
    ਮੰਡੀ ਬੋਰਡ ਦੇ ਅਫ਼ਸਰਾਂ ਦੀ ਵੀ ਬਣਾਈ ਰੇਲ
    #grainmarket #scam #punjabgovt #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 576

  • @playstore8455
    @playstore8455 Před rokem +59

    ਪੱਤਰਕਾਰ ਵੀਰ ਦੀ ਬਹਾਦਰੀ ਤੇ ਇਮਾਨਦਾਰੀ ਨੂੰ ਸਲਾਮ 👍👍🙏

  • @CanadaKD
    @CanadaKD Před rokem +127

    ਇਹੋ ਜਹੇ ਪੱਤਰਕਾਰ ਨੂੰ ਸਲਾਮ ਆ ਪਰ ਸਰਕਾਰ ਨੂੰ ਹਜ਼ਮ ਨਹੀਂ ਆਉਂਦੇ ਇਹੋ ਜਹੇ ਸਿੱਧੂ ਵਰਗੇ ਪੱਤਰਕਾਰ।

  • @gursanjhsinghjohal7432
    @gursanjhsinghjohal7432 Před 4 měsíci +23

    ਇਹੋ ਜਿਹੇ ਸੱਚੇ ਪੱਤਰਕਾਰ ਨੂੰ ਸਲਾਮ ਜਿਹੜਾ ਸੱਚ ਦੀ ਗੱਲ ਕਰਦਾ

  • @JaspinderSingh-op4lj
    @JaspinderSingh-op4lj Před rokem +111

    ਸਲੂਟ ਹੈ ਪੱਤਰਕਾਰ ਸਾਹਿਬ ਜੀ ਨੂੰ ਦਲੇਰ ਸਿੱਧੂ ਸਾਹਿਬ

    • @reshamsingh4059
      @reshamsingh4059 Před rokem +1

      ਪੀ ਕੇ ਸਿਗਰਟਾਂ ਫੂਕ ਨਿਕਲ ਆਏ

    • @ManjeetSingh-sopu
      @ManjeetSingh-sopu Před 4 měsíci

      ​@@reshamsingh4059ਤੂੰ ਵੀ ਵੀਡੀਓ ਬਣਾ ਦੇ ਸਿਗਰਟ ਪੀਂਦੇ ਦੀ ਜਾ ਐਵੇਂ ਆਖੀ ਜਾਣਾ 😊😊i t ਸੈੱਲ 😊

  • @preet_singh.
    @preet_singh. Před rokem +18

    ਜੀਉਂਦਾ ਰਹਿ ਵੀਰ ਐਦਾ ਹੀ ਸੱਚ ਦਾ ਸਾਥ ਦਿੰਦਾ ਰਹਿ। ਰੱਬ ਤੁਹਾਡੀ ਸਲਾਮਤਿ ਰੱਖੇ।

  • @gurunews101
    @gurunews101 Před rokem +19

    ਪੱਤਰਕਾਰ ਵੀਰ ਨੂੰ ਦਿਲੋਂ ਸਲਾਮ ❤❤

  • @user-bf2sd7md3n
    @user-bf2sd7md3n Před 4 měsíci +14

    ਬਹੁਤ ਵਧੀਆ ਘੈਂਟ ਪੱਤਰਕਾਰ ਹੈ ਵੱਟ ਕੱਢ ਦਿੱਤੇ ਸ਼ੇਰ ਬੱਬਰ ਨੇ ਸਲੂਟ ਹੈ ਵੀਰ ਜੀ

  • @jaggabrar6319
    @jaggabrar6319 Před rokem +55

    ਵਧੀਆ ਪੱਤਰਕਾਰੀ ਵਧੀਆ ਚੈਨਲ 🎉

  • @sonygill1311
    @sonygill1311 Před rokem +38

    ਸਲੂਟ ਏ ਇਸ ਪੱਤਰਕਾਰ ਨੂੰ ਜਿਉਂਦੇ ਵਸਦੇ ਰਹੋ ਬਾਈ ਜੀ

  • @jagdeepbrar5782
    @jagdeepbrar5782 Před rokem +38

    ਬਹੁਤ ਵਧੀਆ ਪੱਤਰਕਾਰੀ ਸਿੱਧੂ ਦੀ

  • @harbhajansingh9967
    @harbhajansingh9967 Před rokem +66

    ਬਹੁਤ ਸਖ਼ਤ ਵਧੀਆ ਵਿਚਾਰ 100 ਪ੍ਰਸੈਂਟ ਪਤਰਕਾਰ ਵੀਰ ਜੀ ਦੇ। ਬਾਬਾ ਨਾਨਕ ਜੀ ਨੇ ਸੱਚ ਬੋਲਣ ਨੂੰ ਉਤਮ ਦਰਜਾ ਦਿੱਤਾ। ਮਾਨ ਸਰਕਾਰ ਜੀ ਵੋਟਾਂ ਬਹੁਤ ਨੇੜੇ ਹੈ। ਇਸ ਆਦਮੀ ਤੇ ਐਨ ਐਸ ਏ ਕਾਨੂੰਨ ਲਾਗੂ ਕੀਤਾ ਜਾਵੇ।

  • @sharanjitkaur4731
    @sharanjitkaur4731 Před rokem +80

    ਪਤਰਕਾਰ ਵੀਰ ਜੀ ਸਚਾਈ ਦਿਖਾਉਣਾ ਲਈ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਚੜਦੀ ਕਲਾ ਰੱਖਣਾ

  • @narindergill1483
    @narindergill1483 Před rokem +21

    ਜਿਉਂਦੇ ਵਸਦੇ ਰਹੋ ਪਤਰਕਾਰ ਸਾਹਿਬ

  • @sukhwantlovely3286
    @sukhwantlovely3286 Před rokem +30

    ਵਧੀਆ, ਸਾਫ਼ ਸੁਥਰੀ ਅਤੇ ਪਾਰਦਰਸ਼ਤਾ ਵਾਲੀ ਪੱਤਰਕਾਰੀ ਵੀਰ ਤੁਹਾਡੀ. ਇਸਤਰਾਂ ਦੇ ਪੱਤਰਕਾਰ ਨੂੰ ਸਰਕਾਰ ਸਨਮਾਨਤ ਕਰੇ ਜੀ. ਵਿਕਾਊ ਮੀਡੀਆ ਨੂੰ ਇਸ ਵੀਰ ਤੋਂ ਇਸਤੋਂ ਸਬਕ ਸਿੱਖਣਾ ਚਾਹੀਦਾ ਹੈ....

    • @jagjitsinghbangarh6231
      @jagjitsinghbangarh6231 Před rokem

      ਇਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @harjindersingh5826
    @harjindersingh5826 Před rokem +73

    ਇਹ ਹੈ ਲੋਕ ਆਵਾਜ਼ ....❤

  • @harcharansingh6037
    @harcharansingh6037 Před rokem +15

    ਸਰਕਾਰੀ ਅਫਸਰਾਂ ਦੀ ਮਿਲੀਭੁਗਤ ਤੋਂ ਬਿਨਾਂ ਇਹ ਕੰਮ ਹੋ ਈ ਨਹੀਂ ਸਕਦਾ

  • @BhinderSran-ky8ok
    @BhinderSran-ky8ok Před 4 měsíci +3

    ਵਾਹ ਮਨਜਿੰਦਰ ਸਿੱਧੂ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੈਨੂੰ ਬਹੁਤ ਵਧੀਆ ਪੱਤਰਕਾਰੀ ਹੈ ਜੀ ਸੱਚ ਬੋਲਣ

  • @PunjabTechnical23
    @PunjabTechnical23 Před rokem +33

    ਬਹੁਤ ਵਧੀਆ ਪੱਤਰਕਾਰੀ ਲਈ ਧੰਨਵਾਦ ਵੀਰ ਜੀ

  • @gaming_channel98
    @gaming_channel98 Před 4 měsíci +5

    ਕਿੰਨੇ ਸ਼ਹੀਦ ਸਿੰਘ ਸਿੱਖ ਕਰਵਾ ਤੇ ਇਨਾ ਸੱਚ ਬੋਲਣ ਤੇ ਸਿੱਖਾਂ ਦਾ ਸਾਥ ਕੋਈ ਨਹੀਂ ਦਿੰਦਾ

  • @preetsukh601
    @preetsukh601 Před rokem +39

    ਬਹੁਤ ਵਧੀਆ ਵੀਰ ,,ਤੁਹਾਨੂੰ ❤ਦਿਲ ਤੋਂ ਸਲੂਟ ਆਂ ,,ਹਿਕ ਠੋਕ ਕੇ ਤੁਸੀ ਜਵਾ ਸੱਚ ਬਿਆਨ ਕਰਦੇ ਓ ,,,...I suport u bro..Gud job ❤❤

  • @kulwantgill7988
    @kulwantgill7988 Před rokem +42

    ਜਿਉਂਦਾ ਰਹਿ ਵੀਰ ਪਤਰਕਾਰ ਜੀ

  • @shersinghvirk676
    @shersinghvirk676 Před rokem +17

    NAS ਲਾਗੳ ਇਸ ਤੋਂ ਦੇਸ਼ ਨੂੰ ਖ਼ਾਤਰ ਹੈ

  • @ajmerdhillon3013
    @ajmerdhillon3013 Před rokem +42

    ਇਹਨਾਂ ਦੁਕਾਨਦਾਰਾਂ ਦੀ ਨਜ਼ਰ ਵਿਚ ਗਰੀਬਾਂ ਦੀ ਕੋਈ ਕੀਮਤ ਨਹੀਂ

  • @gumeetsingh5106
    @gumeetsingh5106 Před rokem +23

    ਬਹੁਤ ਵਧੀਆ ਕਵਰੇਜ ਪੱਤਰਕਾਰ ਸਾਹਿਬ ਜੀ

  • @balwantsingh6251
    @balwantsingh6251 Před rokem +25

    ਜਿਸ ਦੀ ਇਹ ਕਣਕ ਹੈ ਜਿਹੜਾ ਇਸ ਕਣਕ ਦਾ ਮਾਲਕ ਹੈ ਜੀ ਸਰਕਾਰ ਉਸ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਜੀ।

  • @balwantsingh6251
    @balwantsingh6251 Před rokem +18

    ਇਸ ਵਕਤ ਲੋਕ ਅਵਾਜ ਚੈਨਲ ਵਾਲੇ ਵੀਰ ਜੀ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਹੱਕਾ ਲ਼ਮੀ ਬਹੁਤ ਵੱਧੀਆ ਕੰਮ ਕਰ ਰਹੇ ਹਨ ਜੀ ਪਰਮਾਤਮਾ ਇਹਨਾਂ ਨੂੰ ਤੱਰਕੀਆ ਦੇਵੇ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @ManjeetSohi
    @ManjeetSohi Před 17 dny +1

    ਬਹੁਤ ਵਧੀਆ ਪੱਤਰਕਾਰੀ ਸਿੱਧੂ ਵੀਰ ਦੀ

  • @singarasingh8104
    @singarasingh8104 Před rokem +29

    ਵਾਹ ਜੀ ,ਨਹੀਂ ਰੀਸਾਂ ਬਾਈ ਪੱਤਰਕਾਰ ਦੀਆਂ ।👍🙏🌹

  • @tarsemmannp5499
    @tarsemmannp5499 Před rokem +12

    ਪੱਤਰਕਾਰ ਵੀਰ ਜੀ great job 👏 👍 👌 🙌 💪

  • @chamkaursingh9781
    @chamkaursingh9781 Před rokem +13

    Salute u veer maninder❤

  • @sukhdevsingh-je6hp
    @sukhdevsingh-je6hp Před rokem +13

    सब मिले हुए है सरकार को सब पता है 🙏

  • @souravkumar-fg7jx
    @souravkumar-fg7jx Před rokem +11

    ਪਤਰਕਾਰ ਵੀਰ ਜੀ ਬਹੁਤ ਵਧੀਆ ਜਨਤਾ ਨੂੰ ਸੱਚ ਤੋ ਜਾਣੂ ਕਰਵਾਇਆ

  • @AvtarSingh-tc1zl
    @AvtarSingh-tc1zl Před rokem +19

    ਆਪ ਵਾਲੇ ਦੇਖ ਲੈਣ ਤੁਹਾਡੀ ਸਰਕਾਰ ਦੇ ਸੈਲ ਡੈਡ ਹੋ ਗਏ. ਕੋਈ ਪੁਰਾਣੀ ਵੀਡਿਉ ਦੇਖ ਲਵੋ ਮਾਨ ਸਾਹਿਬ ਜੇ ਤਹਾਨੂ ਕੁਝ ਯਾਦ ਜਾ ਸਰਮ ਆ ਜਾਵੇ ਨਾ ਨਸਾ ਖਤਮ ਹੋਇਆ ਨਾ ਰਿਸ਼ਵਤ ਖੋਰੀ ਨਾ ਲੋਕਾ ਦਾ ਹਾਲ ਸੁਧਰਿਆ
    ਕੋਈ ਨਹੀ ਡਰਦਾ ਦੋ ਨੰਬਰ ਵਾਲਾ ਅਫਸਰਾ ਦੀ ਮਿਲੀਭੁਗਤ ਆ ਤਾ ਹੀ ਇਹ ਕਣਕ ਦੀ ਭਰਤੀ ਹੋਈ ਆ

    • @bredpett007
      @bredpett007 Před rokem

      te afsar bai thode pehala waliaa srkara de relative ya sifarshii aa ihna kr k hje gnd pyaa hoyaa hoya taio ta maan srkaar de kmm ch rodaa ne ih

  • @khevandeep5469
    @khevandeep5469 Před rokem +8

    Salute aw patarkaar veere nu ....good job 👍..

  • @jaishiv2310
    @jaishiv2310 Před rokem +11

    ਇਹ ਲੋਕ ਉਹ ਹਨ ਜਿਨ੍ਹਾਂ ਨੂੰ ਇਨਸਾਨ ਕਹਿਣਾ ਵੀ ਗੁਨਾਹ ਹੈ

  • @sukhwindersinghbrar7688
    @sukhwindersinghbrar7688 Před rokem +10

    Very good job 👍

  • @SurinderSingh-tf6dv
    @SurinderSingh-tf6dv Před rokem +36

    ਵੈਰੀ ਗੁੱਡ ਪੱਤਰਕਾਰ ਵੀਰੇ ਤੈਨੂੰ ਸੈਲੂਟ ਹੈ। ਇਨ੍ਹਾਂ ਕੁੱਤਿਆਂ ਤੇ ਐਨ ਐਸ਼ ਏ ਲਗਾ ਕਿ ਜੇਲ੍ਹਾਂ ਵਿੱਚ ਬੰਦ ਕਰੋ

  • @ranranjitsingh5637
    @ranranjitsingh5637 Před rokem +3

    ਸਲੂਟ ਵੀਰ ਇਹ ਸਭ ਰਲ਼ੇ ਹੈਏ ਨੇ ਵੀਰ ਜੀ ਬੰਚ ਕੇ ਰਹਿਣਾ

  • @user-kt2jp5cw8f
    @user-kt2jp5cw8f Před rokem +11

    ਲੋਕ ਅਵਾਜ ਟੀ ਵੀ
    ਅੱਜ no1 ਤੇ ਚੱਲ ਰਿਹਾ ,ਸੱਚਾੲੀ ਲੲੀ ।
    ਸਿੱਧੂ ਜੱਟ ਨੇ ਬੜੇ ਬੜੇ ਮੂਹਰੇ ਲਾ ਲੲੇ 😃😃

  • @chamkaursingh9781
    @chamkaursingh9781 Před rokem +10

    Gud reporting❤

  • @harjeet2841
    @harjeet2841 Před rokem +9

    Good job maninder ji

  • @joginderpal745
    @joginderpal745 Před rokem +18

    ਇਹਨਾਂ ਨੂੰ ਸਭ ਜ਼ਬਤ ਕਰ ਲੈਣਾ ਚਾਹੀਦਾ

  • @gnsingh411
    @gnsingh411 Před rokem +6

    ਪੱਤਰਕਾਰ ਸਾਹਿਬ, ਬਹੁਤ ਧੰਨਵਾਦ ਚੋਰ ਵਪਾਰੀ ਤੋਂ ਤੱਤੇ ਸਵਾਲ ਪੁੱਛਣ ਤੇ! ਜੋ ਗਲੀ ਸੜੀ ਕਣਕ ਇਹ ਸਰਕਾਰੀ ਬਾਰਦਾਨੇ ਵਿੱਚ ਭਰ ਰਿਹਾ ਫੂਡ ਸਪਲਾਈ ਮਹਿਕਮੇ ਜਾਂ FFSAI ਨੂੰ FFASI ਦੇ act ਮੁਤਬਿਕ
    ਪਰਚਾ /FIR ਦਰਜ਼ ਕਰਾਉਣਾ ਚਾਹੀਦਾ ਹੈ।

  • @harpalbhutal02
    @harpalbhutal02 Před 4 měsíci

    ਪੰਜਾਬ ਦਾ ਰਵੀਸ਼ ਕੁਮਾਰ ਬਣੀ ਜਾਂਦਾ, ਦਿਨੋਂ ਦਿਨ ਲੋਕਾਂ ਦੇ ਦਿਲਾਂ ਚ ਉਤਰਦਾ ਜਾਂਦਾ❤❤❤❤❤❤❤❤ ਜਿਉਂਦਾ ਰਹਿ ਵੀਰ।

  • @GurnamSingh-pd6jw
    @GurnamSingh-pd6jw Před rokem +2

    ਤੁਹਾਡੇ ਵੱਲੋਂ ਜੋ ਉਪਰਾਲਾ ਕਰਕੇ ਜੋ ਨਸ਼ਰ ਕੀਤਾ ਗਿਆ ਬਹੁਤ ਸਲਾਉਣ ਯੋਗ ਹੈ ਵਾਹਿਗੁਰੂ ਜੀ ਤੁਹਾਨੂੰ ਹੋਰ ਬਲ ਬਖਸ਼ਣ

  • @parmjeetsingh5068
    @parmjeetsingh5068 Před rokem +3

    ਕਿਸਾਨਾਂ ਦੇ ਝਾਰ ਵਾਲੀ ਕਣਕ ਸਫ਼ਾਈ ਕਰ ਕੇ ਭਰਦੇ ਨੇ

  • @kamaldecoretr8163
    @kamaldecoretr8163 Před rokem +4

    वीर जी तुसी बिलकुल सही रिपोर्ट कर रहे हो

  • @yaadwindersingh3193
    @yaadwindersingh3193 Před rokem +8

    Waheguru ji Waheguru ji Waheguru ji 🙏

  • @Vikaskumar-sm6nb
    @Vikaskumar-sm6nb Před 4 měsíci

    ਬਹੁਤ ਵਧੀਆ ਵੀਰ ਜੀ

  • @kulwantgill7988
    @kulwantgill7988 Před rokem +14

    ਇਹਦੀਆਂ ਅੱਖਾਂ ਬੰਦ ਨੇ ਇਹ ਹਿਸਾ ਲੈਂਦਾ

  • @satwinderpanju9049
    @satwinderpanju9049 Před rokem +4

    ਰਲੇ ਮਿਲੇ ਨੇ ਸਾਰੇ ਹੁਣ ਨਿਗਾ ਚ ਆ ਗਿਆ ਹੁਣ ਵੀ ਕੁਝ ਨਹੀਂ ਕਰਨਾ ਇਹਨਾਂ ਨੇ ਇਨੇ ਕਣਕ ਗਾਇਬ ਕਰ ਦੇਣ ਗੇ

  • @ManpreetSingh-um2vc
    @ManpreetSingh-um2vc Před 5 dny

    भाई जी तेरी बात बिल्कुल सही है

  • @kalatractorlover
    @kalatractorlover Před 4 měsíci

    ਵਧੀਆ ਪੱਤਰਕਾਰੀ ਵੀਰ ਜੀ ਲੋਕ ਅਵਾਜ ਚੈਨਲ 🥇🥇🙏

  • @ParmSidhu-nq4iv
    @ParmSidhu-nq4iv Před 4 měsíci +1

    ਜਾਂ ਪਾਰਟੀ ਦੇ ਗਰੀਬਾਂ ਨੂੰ ਦੇਣਾ ਆਟਾ ਬਣਾਉਣ ਵਾਸਤੇ ਆਪਾਂ ਲੀਡਰ ਸਾਡੇ ਗਰੀਬਾਂ ਨੇ ਧੱਕਾ ਕਰੀ ਜਾਂਦੇ ਆ

  • @user-vs3vg6sd5s
    @user-vs3vg6sd5s Před 15 dny

    ਭਾਜੀ ਸਲੂਟ ਆ ਤੁਹਾਨੂੰ

  • @sukhdevsingh-je6hp
    @sukhdevsingh-je6hp Před rokem +6

    सब मिले हुए है जी 🙏

  • @sandeepgill8708
    @sandeepgill8708 Před rokem +1

    ਬਹੁਤ ਵਧੀਆ ਕੰਮ ਪੱਤਰਕਾਰ ਸਾਹਿਬ

  • @KarmjeetSingh.1313
    @KarmjeetSingh.1313 Před 4 měsíci

    ਸਲਾਮ ਆ ਵੀਰ ਤੇਰੀ ਬਹਾਦਰੀ ਤੇ 👍👍

  • @user-en1of6hr5k
    @user-en1of6hr5k Před 22 dny +1

    Very,Good,Veerr,Patarkar,ji
    Karwai,Kero,ji,Very,Good,Ji

  • @pargatpunni2723
    @pargatpunni2723 Před rokem +5

    Very nice veer g

  • @ParmSidhu-nq4iv
    @ParmSidhu-nq4iv Před 4 měsíci +1

    ਗਰੀਬਾਂ ਨੂੰ ਆਖਿਆ ਆਟਾ ਨਾਲ ਲਵੋ 😢ਲਓ ਚੰਗੀ ਵੇਖ 😊🎉🎉🎉🎉ਕਣਕੇ

  • @japindersingh5587
    @japindersingh5587 Před rokem +2

    Very good speech.

  • @user-wt9im6qs9q
    @user-wt9im6qs9q Před 4 měsíci

    ਪੱਤਰਕਾਰ ਬਹੁਤ ਵਧੀਆ ਗੱਲ ਕਰ ਰਿਹਾ ਹੈ ਕਿਉਂਕਿ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਜਹਰੀਲੀ ਕਣਕ ਖਾ ਕੇ ਅੱਗੇ ਦੀ ਅੱਗੇ ਕੀਪਤਾ ਕਿੰਨੇ ਖਾਣੀ ਕਿਹਦੇ ਘਰ ਜਾਣੀ ਹੈ ਤਾਂ ਅੱਗੋਂ ਇਹ ਬੰਦਾ ਜਿਹੜਾ ਮਨ ਨਹੀਂ ਰਿਹਾ ਅੱਗੋਂ ਬਕਵਾਸ ਮਾਰੀ ਜਾਂਦਾ ਤਾਂ ਗਲਤੀ ਨਹੀਂ ਮੰਨ ਰਿਹਾ ਉਹ ਬੰਦਾ ਪੱਤਰਕਾਰ ਬਹੁਤ ਵਧੀਆ ਉਸਨੂੰ ਪੁੱਛ ਰਿਹਾ ਹੈ ਬਹੁਤ ਚੰਗਾ ਕੰਮ ਕਰ ਰਿਹਾ ਹੈ ਸੁਝਾਵ ਦੇ ਰਿਹਾ ਹੈ ਇਹ ਲੋਕ ਬਚ ਸਕਣ

  • @besthorrorfilms1527
    @besthorrorfilms1527 Před 4 měsíci

    ਸਿੱਖੋ ਪੱਤਰਕਾਰੋ ਸਿੱਖੋ ਇਹ ਹੁੰਦੀ ਹੈ ਪੱਤਰਕਾਰੀ ਸਲਾਮ ਹੈ ਬਈ ਜੀ ਥੋਨੂੰ

  • @jaggabrar6319
    @jaggabrar6319 Před rokem +19

    ਨਿੱਡਰ ਪੱਤਰਕਾਰੀ 🎉

    • @kewalSingh-zo5xf
      @kewalSingh-zo5xf Před rokem

      NEEDAR MEANING DHAN DHAN SRI GURU NANAK DEV JI DA SACH DA RAAH . SACH BOLAN WALE INSAAN DA SAATH BI DEVO JI . WITH RESPECT SAT SRI AKAAL JI .

  • @sikandersingh7611
    @sikandersingh7611 Před 12 dny

    ਇਹ ਮਹਿਕਮੇ ਵਾਲੇ ਅਫਸ਼ਰਾ ਦਾ ਬੇੜਾ ਹੀ ਗਰਕ ਹੋਇਆ ਪਿਆ ਇਹੋ ਜਿਹੇ ਲੋਕਾ ਨੂੰ ਅਫਸ਼ਰ ਨਾ ਕਹੋ ਵਿਕਾਊ ਮਾਲ ਹੈ

  • @JaswantSingh-sw9qi
    @JaswantSingh-sw9qi Před 4 měsíci

    Salute ਹੈ ਮਨਿੰਦਰ ਜੀਤ ਸਿੰਘ ਸੌ ਸੌ ਵਾਰ ਨਮਨ ਕਰਦਾਂ ਹਾਂ ਅਮਰੀਕਾ ਤੋਂ ਜਸਵੰਤ ਸਿੰਘ ਮਾਨ ਪਿੰਡ ਦੌਲਾ I

  • @DarshanSingh-eq9im
    @DarshanSingh-eq9im Před rokem +4

    Very good veer

  • @gurdevsingh8157
    @gurdevsingh8157 Před 4 měsíci

    ਪੱਤਰਕਾਰ ਵੀਰ ਦੀ ਲੋਕਾਂ ਨੂੰ ਮਦਦ ਕਰਨੀ ਚਾਹੀਦੀ ਹੈ ਲੋਕਾਂ ਨੂੰ ਧਰਨਾ ਪਰਦਰਸ਼ਨੀ ਕਰਨੀ ਚਾਹੀਦੀ ਹੈ

  • @sawaransingh1948
    @sawaransingh1948 Před 4 měsíci

    ਸਲਾਮ ਆ ਮਨਿੰਦਰ ਬਾਈ ਤੈਨੂੰ ਹਮੇਸ਼ਾ ਹੀ ਲੋਕ ਭਲਾਈ ਦੇ ਕੰਮ ਕਰਦੇ ਰਹੋ,,, ਵਾਹਿਗੁਰੂ ਜੀ ਤਰੱਕੀਆ ਬਖਸ਼ਿਸ਼ ਕਰੇ

  • @sonisidhusidhu2678
    @sonisidhusidhu2678 Před rokem +3

    Waa.g.waa.patrkar.g

  • @pagalac80bro83
    @pagalac80bro83 Před rokem +3

    Good Veer G

  • @user-vu8zz7gi3p
    @user-vu8zz7gi3p Před 4 měsíci

    ਗੁੱਡ ਪੱਤਰਕਾਰ ਸਾਹਿਬ ਜੀ

  • @farminghelp994
    @farminghelp994 Před rokem +4

    Good 👍 👍

  • @ninjassatnamsingh4938
    @ninjassatnamsingh4938 Před 4 měsíci

    Great job waheguru g

  • @harcharansingh6037
    @harcharansingh6037 Před rokem +1

    ਜਿਹੜਾ ਪੰਜਾਬ ਦਾ ਵਿਕਾਊ ਮੀਡੀਆ ਉਸ ਨੂੰ ਇਸ ਵੀਰ ਤੋ ਸਿਖਿਆ ਲੈਣੀ ਚਾਹੀਦੀ ਆ

  • @ramlubhya4304
    @ramlubhya4304 Před 5 měsíci

    Punjab Di shan ho ji tusi wahe guru thuhanu hamesha chardi kala ch rakhe ji 🙏🙏🙏🙏

  • @nishanmarmjeetkour.verygoo1903

    ਕੰਮ ਕੋਈ ਵੀ ਹੋਵੇ। ਨਿੱਡਰਤਾ ਜਰੂਰੀ ਹੈ। ਪਰ ਪੱਤਰਕਾਰ ਵੀਰ ਨੇ ਬਹੁਤ ਵਧੀਆ ਢੰਗ ਨਾਲ। ਬਿਨਾ ਕਿਸੇ ਦੇ ਡਰ ਭੈ ਤੋਂ। ਇਸ ਘਨੋਣੇ ਪਾਪ ਤੋਂ। ਪਰਦਾ ਚੱਕਿਆ।।

  • @balwinderthind2650
    @balwinderthind2650 Před rokem +1

    ਇਸ ਬੁੱਚੜ ਜਿਹੇ ਤੇ ਹੁਣੇ ਪਰਚਾ ਦਰਜ ਕਰਾਓ।

  • @sukhmandersingh5447
    @sukhmandersingh5447 Před rokem +1

    ਸਲੂਟ ਆ ਪੱਤਰਕਾਰੀ ਨੂੰ ਇਹੋ ਜੇ ਪੱਤਰਕਾਰ ਚਾਹੀਦੇ ਐ ਸਾਡੇ ਭਾਰਤ ਦਾ ਨਕਸ਼ਾ ਬਦਲ ਯੂਵਾ

  • @kamalsandhu8681
    @kamalsandhu8681 Před 2 měsíci

    Mere valo ਰਤਨ ਐਵਾਰਡ ਪੱਤਰ ਕਾਰ ਨੂੰ🎉🎉🎉🎉

  • @barindersingh2970
    @barindersingh2970 Před rokem

    ਬਹੁਤ ਬਹੁਤ ਧੰਨਵਾਦ ਪੱਤਰਕਾਰ ਜੀ

  • @surinderkamboj6374
    @surinderkamboj6374 Před 4 měsíci

    ਪੱਤਰ ਕਾਰ ਵੀਰ ਤੁਸੀ ਡਰਦੇ ਨਹੀਂ ਯਾਰ ਸਲਾਮ ਹੈ ਤੇਨੂ ਯਾਰ

  • @GurtejSingh-xo4zo
    @GurtejSingh-xo4zo Před rokem +2

    Good Maninder veer

  • @SukhdevSingh-cp8nn
    @SukhdevSingh-cp8nn Před 4 měsíci

    ਇਸ ਆੜ੍ਹਤੀਏ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @amanjeetsingh9368
    @amanjeetsingh9368 Před rokem +4

    Salute a patarkar veer nu

  • @PritamSingh-js6ok
    @PritamSingh-js6ok Před 4 měsíci

    ਸਲੂਟ ਆ ਜੀ ਪਤਰਕਾਰ ਕੋ

  • @user-ig5od2lv8p
    @user-ig5od2lv8p Před 4 měsíci

    ਐਫਸੀਆਈ ਮਹਿਕਮੇ ਦਾ ਵੀ ਜਿੰਮੇਵਾਰੀ ਵਿੱਚ ਬਣਦੀ ਹੈ ਜੀ

  • @munishkumargarg3419
    @munishkumargarg3419 Před rokem +3

    Very good reporting my favourite reporter ❤

  • @reshamsingh4059
    @reshamsingh4059 Před rokem +1

    ,
    ਪਲ ਵਿਚ ਪੁਰਾਣਾ ਹੋ ਗਿਆ ਅਤੇ ਇਹ ਤੁਹਾਡੀ ਵੱਲੋਂ ਵੀ ਸ਼ਮੂਲੀਅਤ ਸਧਾਰਨ ਘਟਨਾ 6

  • @JaswantSingh-sw9qi
    @JaswantSingh-sw9qi Před 4 měsíci

    ਮੈਂ ਅਮਰੀਕਾ ਵਿਚ ਬੈਠਾ ਵੀ ਲੋਕ ਆਵਾਜ਼ ਟੀ ਵੀ ਦੇਖਦਾ ਹਾਂ ਲੋਕ ਆਵਾਜ਼ ਟੀ ਵੀ ਇੱਕੋ ਇੱਕ ਅਜਿਹਾ ਚੈਨਲ ਹੈ ਜੋ ਹਮੇਸ਼ਾ ਹੀ ਲੋਕਾਂ ਦੇ ਮਸਲਿਆਂ ਨੂੰ ਚੁੱਕਦੇ ਹਨ ਤੇ ਲੋਕਾਂ ਦੇ ਨਾਲ ਖੜਦੇ ਵੀ ਹਨ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਵੀ l

  • @sonubajwa2108
    @sonubajwa2108 Před 2 měsíci +1

    Salute ai paterkar veer nu.

  • @amandeepmaan5968
    @amandeepmaan5968 Před rokem +1

    Sirra kar ga Paterkar veer

  • @surindersyal6575
    @surindersyal6575 Před 18 dny

    लोगों के जीवन के साथ खिलवाड़ करने वाले ऐसे लोगों को सख्त से सख्त सजा मिलनी चाहिए।

  • @john-ky2gn
    @john-ky2gn Před rokem

    bhut vdiya..... ਛਿੱਤਰ ਫੇਰੋ

  • @singga809
    @singga809 Před rokem

    ਲਾਇਸੈਂਸ ਰੱਦ ਕਰੋ ਏਹਨਾ ਦਾ,

  • @Arman-cl8zq
    @Arman-cl8zq Před měsícem

    Great job Veer Ji

  • @punjabiweatherchannel
    @punjabiweatherchannel Před rokem +1

    👍👍👍👍

  • @thedecentpunjabi1841
    @thedecentpunjabi1841 Před rokem +2

    Vir jug jug jio ji

  • @RanjitSingh-xd6ji
    @RanjitSingh-xd6ji Před 4 měsíci

    Salute veer ji