ਤਾਂਤਰਿਕਾਂ ਨਾਲ ਰੱਲ ਕੇ ਮੈਨੂੰ ਮਾਰਨ ਦੀਆਂ ਘੜੀਆਂ ਗਈਆਂ ਸਾਜ਼ਿਸ਼ਾਂ | Yograj Singh Experience with Black Magic

Sdílet
Vložit
  • čas přidán 22. 08. 2024
  • In a video podcast on the channel "Address It" today's guests are renowned Punjabi actor and former cricketer Yograj Singh, along with astrologer Ajay Ludhra. Lankesh Trikha, the editor-in-chief of Channel Address It, delves deep into interviewing both Yograj Singh and Ajay Ludhra about their experiences in astrology.
    Yograj Singh shares his journey, revealing that during tough times, he once contemplated suicide. However, with the guidance of astrologer Ajay Ludhra, he overcame that dark period. Yograj Singh believes that astrology is a precise science. He recounts a time when he was critically ill, and Ajay Ludhra's advice to wear specific gemstones not only aided in his recovery but also opened doors for him to work in significant Punjabi films.
    "Astrology Revealed: Yograj Singh's Journey to Healing with Ajay Ludhra | Address It Today Podcast"
    "Gemstones and Success: Yograj Singh's Astrology Experience with Ajay Ludhra | Channel Address It"
    Yograj Singh further expresses that individuals in the film industry harbor insecurity and jealousy towards him, leading some to resort to extreme measures such as black magic to harm him. Both Ajay Ludhra and Yograj Singh firmly believe that utilizing astrology for malicious purposes is unethical. They emphasize that those who misuse astrology eventually regret their actions and face negative repercussions.
    "Film Industry Jealousy Exposed: Yograj Singh's Experience with Black Magic | Address It Today Podcast"
    "Ethics of Astrology: Yograj Singh and Ajay Ludhra on Misuse and Consequences | Channel Address It"

Komentáře • 496

  • @manjitkaur7134
    @manjitkaur7134 Před 2 měsíci +82

    ਯੋਗਰਾਜ ਵੀਰ ਜੀ ਜੋ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪੁੱਤਰ ਬਣ ਜਾਦਾ ਉਸ ਨੂੰ ਕਿਸੇ ਤੰਤਰ ਮੰਤਰ ਦੀ ਜਰੂਰਤ ਨਹੀ ਪੈਦੀ ਕਿਉ ਜੇਕਰ ਇਸ ਰਾਸਤੇ ਤੁਰਦੇ ਤਾ ਸਾਡੇ ਸ਼ਹੀਦ ਸਿਘਾ ਦੀ ਨਿਰਦਾਰੀ ਹੁੰਦੀ ਆ ਬਾਕੀ ਬਾਬਾ ਦੀਪ ਸਿੰਘ ਸ਼ਹੀਦ ਤਾ ਸੀਸ ਤੋ ਬਿਨਾ ਯੁਧ ਕਰਨ ਵਾਲੇ ਸੀ। ਬਾਬਾ ਦੀਪ ਸਿੰਘ ਸ਼ਹੀਦ ਤੇ ਵਿਸ਼ਵਾਸ਼ ਰਖਣਾ ਪੈਣਾ ਫਿਰ ਮਾਲਕ ਆਪੇ ਕਾਰਜ ਰਾਸ ਕਰ ਦਿੰਦੇ ਆ। ਵਾਹਿਗੁਰੂ ਜੀ ਮੇਹਰ ਕਰਨ

    • @laddibrar1700
      @laddibrar1700 Před 2 měsíci +2

      ਸਤਿਨਾਮ ਸ਼੍ਰੀ ਵਾਹਿਗੁਰੂ ਜੀ, ਬਹੁਤ ਧੰਨਵਾਦ ਜੀ ਯੋਗਰਾਜ ਸਰ ਜੀ, ਅਜੇ ਸਰ ਅਤੇ ਯੋਗੇਸ਼ ਵੀਰ ਜੀ ਦਾ ਜੋ ਅਜ ਦੇ ਕਲਯੁਗ ਦੇ‌ ਸਮੇਂ ਵਿੱਚ ਵੀ ਲੋਕਾਂ ਨੂੰ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ‌ ਨਾਲ ਜੋੜ ਰਹੇ ਨੇ‌ ਤੇ ਅੰਧਵਿਸ਼ਵਾਸ ਵਿਚ ਫਸ ਕੇ ਦੂਸਰਿਆਂ ਦਾ ਮਾੜਾ ਕਰਨ ਵਾਲਿਆਂ ਦਾ ਵੀ ਭਲਾ ਕਰ ਰਹੇ ਨੇ, ਸੱਚੇ ਪਾਤਸ਼ਾਹ ਜੀ ਮੇਹਰ ਕਰਨ ਮੇਰੇ ਇਸ ਸੋਹਣੇ ਪੰਜਾਬ ਨੂੰ ਕਿਸੇ ਦੀ ਵੀ ਮਾੜੀ ਨਜ਼ਰ ਨਾ ਲੱਗੇ, ਸਾਰੇ ਹੀ ਆਪਸ ਵਿੱਚ ਰਲਮਿਲ ਕੇ ਰਹਿਣ, ਸਾਰੇ ਹੀ ਤੰਦਰੁਸਤ ਅਤੇ ਸੁਖੀ ਵੱਸਣ ਜੀ,ਇਕ ਵਾਰ ਫੇਰ ਤੋਂ ਇਸ ਬ੍ਰਾਡਕਾਸਟਿੰਗ ਦੀ‌ ਸਮੁੱਚੀ ਟੀਮ ਦਾ‌ ਬਹੁਤ ਬਹੁਤ ਧੰਨਵਾਦ ਜੀ ।

    • @Shadow12784
      @Shadow12784 Před 2 měsíci +6

      ਬਾਬਾ ਦੀਪ ਸਿੰਘ ਜੀ ਜਿਨ੍ਹਾਂ ਜੱਪ ਤੱਪ ਵੀ ਨੀ ਕਰ ਸਕਦਾ ਕੋਈ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਵਿਚ ਜੀਵਨ ਲੰਘਿਆ ਉਹਨਾਂ ਦਾ ਤੇ ਅਸੀ ਤਿਣਕੇ ਆ

    • @gurpreetsaini31
      @gurpreetsaini31 Před 2 měsíci +1

      ਦੀਪ ਸਿੰਘ ਰੱਬ ਹੈ

    • @shanugill1901
      @shanugill1901 Před 8 dny +1

      O kera jadu tuna kar rahe hai rabb da he parchar kar rahe ha unaa nu 9 greha de knowledge hai

    • @gurpreetkau-zl2ie
      @gurpreetkau-zl2ie Před 6 dny

      ​@@gurpreetsaini31Rabb da bhejeya hoyea Guru Gobind Singh da Sputar hai bahut power ditti hai ehna ladle sputara nu Guru Sahib ne jo Sari umar Ģuru de Lekhe la ke aapni jaan dharam to waar ditti.Aam loka nalo bahut wadde han oh nale je koi wadde officer da kam karan wala howe osde kahe vi officer sign kar dinda hai te eh ta fer vi Guru de Shahid han ehna di Guru kyu nhi mannega.Aiwe na jalan Karo Baba Deep Singh Ji de naam to

  • @HarpalSingh-vp6cc
    @HarpalSingh-vp6cc Před 2 měsíci +86

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗੋਂ

  • @GagandeepSinghGill-sc8gk
    @GagandeepSinghGill-sc8gk Před 2 měsíci +19

    ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।ਜਪ।। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।
    ਮੂਲ ਮੰਤਰ ਦਾ ਜਾਪ ਸ੍ਵਾਸ ਗ੍ਰਾਸ ਕਰਨਾ ਚਾਹੀਦਾ ਪ੍ਰਮਾਤਮਾ ਸਭ ਕ੍ਰਿਪਾ ਕਰਦੇ ਹਨ।

  • @RajinderKaur.7604
    @RajinderKaur.7604 Před 2 měsíci +11

    ਜੋਗਰਾਜ ਅੰਕਲ ,ਅਜੇ ਵੀਰ,ਪੱਤਰ ਕਾਰ ਵੀਰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏 ਸੋਚ ਵਿਚਾਰ ਗੱਲਾ ਬਹੁਤ ਵਧੀਆ ਲੱਗਿਆ ਜੇਕਰ ਅਸੀ ਆਪਣੇ ਗ੍ਰਹਿ ਠੀਕ ਕਰਨੇ ਤਾਂ ਮਾਂ ਬਾਪ ਵੱਡਿਆਂ ਦੀ ਇੱਜ਼ਤ ਸੇਵਾ ਕਰੋ ਆਸ਼ਰਮ ਚ ਨਾ ਭੇਜੋ, ਭੈਣ ਭਰਾ ਚਾਚੇ ਤਾਏ ਹਰ ਕਿਸੇ ਦੀ ਇੱਜਤ ਕਰੋ ਗ੍ਰਹਿ ਸਾਰੇ ਠੀਕ ਰਹਿੰਦੇ ਹੈ ਬਹੁਤ ਚੰਗਾ ਲੱਗਾ 🎉💐❤️🥰🙏

  • @user-hs5gp3yu9p
    @user-hs5gp3yu9p Před 2 měsíci +13

    ਜਾਦੂ ਟੂਣਾ ਸਭ ਹੈਗਾ
    ਅਸੀਂ ਤਾਂ ਖੁਦ ਝੱਲਿਆ ਏ
    ਲੇਕਿਨ ਜਿਨਾਂ ਨੇ ਕੀਤਾ ਸੀ ਉਹਨਾਂ ਦਾ ਅਜ ਬੁਰਾ ਹਾਲ ਹੈ
    ਵਾਹਿਗੁਰੂ ਤੇ ਭਰੋਸਾ ਰੱਖੋ ਬਾਣੀ ਪੜ੍ਹੋ ਸਭ ਠੀਕ ਹੋ ਜਾਂਦਾ ਹੈ

  • @narinderkumar8874
    @narinderkumar8874 Před 2 měsíci +8

    ਬਹੁਤ-ਬਹੁਤ ਧੰਨਵਾਦ. ਅਜੇਲੁਥਰਾ ਜੀ.ਬਾਈ ਯੋਗਰਾਜ ਸਿੰਘ ਜੀ.ਅਤੇ ਰਿਪੋਟਰ ਵੀਰ ਜੀ ਦਾ .ਬਹੁਤ ਹੀ ਗਿਆਨ ਦੀਆਂ ਗੱਲਾਂ ਕੀਤੀਆ ਜੀ..ਕਹਿੰਦੇ ਨੇ ਜਿਸ ਤਨ ਲਾਗੇ ਸੋ ਤਨ ਜਾਣੇ..

  • @parmindersidhu6464
    @parmindersidhu6464 Před 2 měsíci +27

    ਜੇ ਸਾਰਾ ਕੁੱਛ ਕਰਮਾ ਦਾ ਫੇਰ ਇਹ ਜੋਤਸ਼ੀ ਕਰਮ ਬਦਲ ਦਿੰਦਾ ਜਾਂ ਫੇਰ ਇਹ ਸਿੱਦੀ ਰੱਬ ਨਾਲ ਗੱਲ ਕਰੋਂਦਾ

    • @jatayuh6356
      @jatayuh6356 Před 2 měsíci +2

      ਜੋਤਸੀ ਇਕ ਹਦ ਤੱਕ ਕੰਮ ਕਰ ਸਕਦੇ ਨੇ ਬਾਕੀ ਇਨਸਾਨ ਦੇ ਚੰਗੇ ਮਾੜੇ ਕਰਮ ਤੇ ਪਰਮਾਤਮਾ ਤੇ ਵਿਸਵਾਸ਼ ਕਿਸਮਤ ਬਦਲ ਸਕਦਾ

  • @gurpreetsandhu7001
    @gurpreetsandhu7001 Před 2 měsíci +15

    ਧੰਨ ਯਾ ਯੁਵਰਾਜ ਸਿੰਘ ਜੋ ਤੇਨੂ ਆਪਣਾ ਬਾਪ ਮਨਦਾ ਹੈ 🙏🙏
    ਇਕ ਨਮਬਰ ਦਾ ਚਵਲ਼ ਬੰਦਾ
    ਗੁਰੂ ਗ੍ਰੰਥ ਸਾਹਿਬ ਪਡਯਾ ਹੀ ਨਹੀਂ 🙏🙏🙏🙏

  • @parmindersidhu6464
    @parmindersidhu6464 Před 2 měsíci +111

    ਬਾਬਾ ਦੀਪ ਸਿੰਘ ਜੀ ਦੇ ਪੁੱਤ ਨੂੰ ਵੀ ਕੁੰਡਲੀ ਦੀ ਲੋੜ ਪੈਗੀ ਹੱਦ ਅ ਯਾਰ ਯੋਗਰਾਜ ਦੀ

  • @dairygrowth
    @dairygrowth Před 2 měsíci +79

    ਜੋਗਰਾਜ ਸਰੀਰ ਦਾ ਤਕੜਾ ਹੋਵੇਗਾ
    ਪਰ ਮਨ ਤੋਂ ਬੜਾ ਕਮਜੋਰ ਹੈਂ

    • @mooslmoosl8389
      @mooslmoosl8389 Před 2 měsíci +8

      ਇਹ ਚਵਲ ਆ ਸਿਰੇ ਦੀ

  • @satwinder5611
    @satwinder5611 Před 2 měsíci +198

    ਕੁਝ ਕੁ ਗੱਲਾਂ ਸੱਚ ਵੀ ਆ ਪਰੰਤੂ ਮੈਂ ਆਪਣੀ ਹੱਡ ਬੀਤੀ ਦੱਸਦਾ ਜਿਸ ਦਾ ਵੀ ਕੋਈ ਵੀ ਕਾਰੋਬਾਰ ਨਾ ਚਲਦਾ ਹੋਵੇ ਉਹ ਅਰਦਾਸ ਬੇਨਤੀ ਕਰ ਲੈਣ ਵਜੀਦਪੁਰ ਗੁਰਦੁਆਰਾ ਸਾਹਿਬ ਵਿੱਚ ਹਰੇਕ ਕਾਰਜ ਸਪਰਨ ਹੋ ਜਾਂਦਾ

    • @simrandeep7350
      @simrandeep7350 Před 2 měsíci +10

      _ਕਿਹੜੀ ਜਗ੍ਹਾ ਅੈ ਇਹ ਗੁਰੂਦੁਆਰਾ ਸਾਹਿਬ?_

    • @InderjeetSingh-wl7gl
      @InderjeetSingh-wl7gl Před 2 měsíci +15

      ​@@simrandeep7350Ferozepur. De. Kol. Aa. Pind. Bajidpur. Othe. Gurdwara. Sahib. Aa. Ithasik. Gurdwara. Sahib. Aa. Bahut. Mashoor. Aa

    • @deepkamal607
      @deepkamal607 Před 2 měsíci +3

      ਕਿਥੇ ਆ ਜੀ ਇਹ ਗੁਰਦੁਆਰਾ ਸਾਹਿਬ?

    • @InderjeetSingh-wl7gl
      @InderjeetSingh-wl7gl Před 2 měsíci +7

      @@deepkamal607 Ferozepur. Kol. Jamni. Sahib. Vazidpur. Gurdwara. Sahib. Ithasik. Gurdwara. Sahib. Aa

    • @KaurNavu-bb1sy
      @KaurNavu-bb1sy Před 2 měsíci +2

      Sada ta hunda nhi

  • @manjindersingh5376
    @manjindersingh5376 Před 2 měsíci +24

    ਕੋਈ ਸਟੈਂਡ ਨੀ ਹੈ ਯੋਗਰਾਜ ਦਾ ਪਹਿਲਾਂ ਕਹਿੰਦਾ ਸੀ ਕੋਈ ਬਾਬਾ ਨੀਂ ਹੂੰਦਾ ਸੱਭ ਠੱਗ ਨੇ ਅੱਜ ਕਹਿੰਦਾ ਤਾਂਤਰਿਕ ਹੁੰਦੇ ਨੇ

  • @SukhvinderSingh-vm1yf
    @SukhvinderSingh-vm1yf Před 2 měsíci +37

    Guru granth, ਸਾਹਿਬ ਜੀਆਂ ਚ, ਲਿਖਿਆ ਹੈ, ਵੱਡੇ ਵੱਡੇ ਜੋ ਦੀਸੈ ਲੋਗ
    ਤਿਨਕੋ ਵਿਆਪੇ ਚਿੰਤਾ ਰੋਗ,
    ਅੱਜ ਏਹ ਪੰਕਤੀ ਸਾਹਮਣੇ ਆ ਗਈ

    • @GurmeetSingh-kx3ny
      @GurmeetSingh-kx3ny Před 2 měsíci +1

      ਇਹ ਵੱਡਾ ਕਿਹੜੀ ਤਰਫ਼ੋਂ ਹੈ

  • @VirkFarm-yp3or
    @VirkFarm-yp3or Před 6 dny +2

    ਸਬ ਤੋ ਗਿਰਿਆ ਹੋਇਆ ਇੰਨਸਾਨ ਯੋਗਰਾਜ ਆ

  • @ravinderjitsingh1168
    @ravinderjitsingh1168 Před 5 dny +2

    ਤਾਂਤ੍ਰਿਕ ਪ੍ਰਮੋਟਰ ਯੋਗਰਾਜ ਸਿੰਘ

  • @inderjitgill7800
    @inderjitgill7800 Před 2 měsíci +6

    ਆਪਣੇ ਹੀ ਹਨ ਪਰ ਆਪਣੇ ਆਪ ਜੇ ਬੱਚੇ ਮਿਹਨਤ ਕਰਕੇ ਅੱਗੇ ਲੰਘਦੇ ਫਿਰ ਕਿਉਂ ਤਕਲੀਫ ਦੂਜੀ ਗੱਲ ਦਾਨ ਦੇ ਕਦੇ ਢੰਨਡੋਰਾ ਨਹੀ ਦੇਣਾ ਚਾਹੀਦਾ ਸਾਨੂੰ ਜੋ ਦਿੰਦਾ ਉਹ ਜਾਣਦਾ ਹੈ ਅਸੀ ਕੀ ਕਰ ਰਹੇ ਹਾਂ ਆਪਣੇ ਗੁਰੂ ਤੇ ਪੂਰਣ ਵਿਸ਼ਵਾਸ਼ ਹੈ ਤਾਂ ਸਭ ਠੀਕ ਹੈ ਮੈ ਆਪ ਜੀ
    ਨਾਲ ਗੱਲ ਕਰਨੀ ਚਾਹੁੰਦੀ ਹਾਂ ਧੰਨਵਾਦ ਜੀ

  • @KuldeepSingh-li5ev
    @KuldeepSingh-li5ev Před 2 měsíci +8

    ਪੱਤਰ ਕਾਰ ਵੀ ਹੋ ਗਿਆ ਯੋਗਰਾਜ ਦਾ ਸ਼ਿਕਾਰ

  • @user-dw3zy9mv3s
    @user-dw3zy9mv3s Před 2 měsíci +6

    100/100 yograj singh ji always write

  • @user-my9zy8bb5x
    @user-my9zy8bb5x Před 2 měsíci +3

    ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ ਜੀ ਜਪੋ ਹਰ ਪਲ ਜੀ ਕਿਸੇ ਤੋ ਕੁਝ ਨਾ ਖਾਓ ਪੀਓ ਜੀ ⚘🙏

  • @chamkurthind7765
    @chamkurthind7765 Před 2 měsíci +5

    ਬਾਈ ਯੋਗਰਾਜ ਸਿੰਘ ਜੀ ਸਤਿ ਸ੍ਰੀ ਅਕਾਲ ਬਾਈ ਯੋਗਰਾਜ ਸਿੰਘ ਬਹੁਤ ਖੁਸ ਦਿਲ ਇਨਸਾਨ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਸਾਡੇ ਹਾਜਰ ਨਾਜਰ ਨੇ

  • @lakkhaladharladharladhar4051

    ਸ਼ੋਂ ਚ ਤਾ ਅਜੈ ਲੂਥਰਾ ਨੂੰ ਤਾ ਬੋਲਣ ਹੀ ਬਹੁਤ ਘੱਟ ਦਿੱਤਾ ਯੋਗਰਾਜ ਨੇ

  • @bhupinder9954
    @bhupinder9954 Před 2 měsíci +4

    Jograj ji very very thanks aap ko parmatma khush rakhe.aap ki soch bahut aachhi hai thanks 🙏🙏🙏

  • @user-fz5ru2th7d
    @user-fz5ru2th7d Před 2 hodinami

    ਯੋਗਰਾਜ ਤੇਰੇ ਗਾਣ ਚ ਦਮ ਨਹੀਂ ਹੈਗਾ

  • @mooslmoosl8389
    @mooslmoosl8389 Před 2 měsíci +34

    ਯੋਗਰਾਜ ਜੀ ਸ਼ਬਨਮ ਦੇ ਵੀ ਪੈਰੀਂ ਹੱਥ ਲਗਾ ਆਇਆ ਕਰੋ।ਸਿੱਖ ਬਣਕੇ ਕੀ ਭੋਰੀ ਜਾਨਾ

  • @parmarrajput4430
    @parmarrajput4430 Před 2 měsíci +8

    ਜੇਹੜੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਸਿੱਖ ਓਹਨਾ ਨੂ ਕੋਈ ਕੀ ਕਰਲੁਗਾ

    • @pendulifendculture7992
      @pendulifendculture7992 Před 2 měsíci +5

      Kalle Sikh kaha k ki hojega sikhi te near v nhi hai ji ehna de
      Guru nanak dev ji kehnde ki ne gurbani ch ohh v samjna paina ji
      Simran Krna jruri h ji Sikh nu

  • @nirbhaisingh6456
    @nirbhaisingh6456 Před 2 měsíci +11

    ਇਕ ਦੇ ਬਣੇ ਰਹੋ ।ਨਾ ਭਟਕੋ ।ਗੋਲਮੋਲ ਗੱਲਾ ਨਾ ਕਰ ਯੋਗਰਾਜ ।

  • @omchauhan22
    @omchauhan22 Před 3 dny

    Great person Yograj Singh ❤❤

  • @beinghimachalindn2893
    @beinghimachalindn2893 Před 2 měsíci +15

    ਹਵਾਬਾਜੀ ਕਰੀ ਜਾਂਦੇ ਦੋਨੋਂ ਫਰੋੜੀਏ

    • @NikkaLanedar
      @NikkaLanedar Před 2 měsíci +1

      Sahi gall a Bai uhja fudu uh a jo interview Kari janda beham payi janda 😂😂

  • @easyrecipeseveryday4071
    @easyrecipeseveryday4071 Před 2 měsíci +3

    ਜਿਸਨੂੰ ਇਹ ਗਿਆਨ ਏ ਉਹ ਕਿਸੇ ਵਹਿਮ ਭਰਮ ਚ ਨਹੀਂ ਪਾਉਂਦਾ
    ਮੈਨੂੰ ਇਕ phd ਪੰਡਿਤ ਜੀ ਮਿਲੇ
    ਉਹਨਾਂ ਨੇ ਜੋ ਦੱਸਿਆ ਉਹ 100%
    ਸੱਚ ਹੋਇਆ ਪਰ ਉਹਨਾਂ ਨੇ ਕੋਈ ਉਪਾਏ ਨਹੀਂ ਦੱਸਿਆ ਉਹਨਾਂ ਨੇ ਕਿਹਾ
    ਸੀ ਇਹ ਹੋਣਾ ਇਸਨੂੰ ਕੋਈ ਉਪਾਏ ਬਦਲ ਨਹੀਂ ਸਕਦਾ ਸਿਵਾਏ ਉਸ ਰੱਬ ਤੋਂ ਉਸ ਕੁਦਰਤ ਤੋਂ ਬਸ ਉਸ ਅੱਗੇ ਅਰਦਾਸ ਕਰੋ ਉਹ ਮਹਾਨ ਇਨਸਾਨ ਹੁਣ ਇਸ ਦੁਨੀਆਂ ਚ ਨਹੀਂ

  • @realisbest3263
    @realisbest3263 Před 2 měsíci +7

    ਮੂਰਖ ਪਤਰਕਾਰ,,ਯੋਗਰਾਜ ਕਹਿੰਦਾ ਮੈ ਸਾਰੇ ਕੰਮ ਕੀਤੇ ,,ਪਰ ਫਿਰ ਪਤਰਕਾਰ ਕਹਿੰਦਾ ਤੁਸੀ ਵਹਿਮ ਵਿਚ ਪਏ ਕਦੇ 😁😀😀😁

  • @jasslifestylevlogs3381
    @jasslifestylevlogs3381 Před 2 měsíci +4

    Veer ji thnku so much...1vdiya bande nu CZcams t len lai...bhut positive mili mujhe ye video dekh k ...veer ji Ajey veer ji k sath to her week 1 videos banaya kro ...bhut positive Andi h video dekhe k

  • @ZAILDAR84soo
    @ZAILDAR84soo Před 2 měsíci +2

    Video vekh k hypnotise tan pta ni Kine k viewers honge
    Par aah sahmne jo baith gya
    Swaal jwaab krn
    Eh jrur hypnotise ho gya
    Bai ehna dia Gallan Sunn
    Eh na Puch eh gal kitho di aa
    Eh gallan Sirf galln e ne
    Eh koi punjab delhi Himachal dia ni
    Eh Sirf storiya ne nal wale babe da tammtmaa

  • @user-fz5ru2th7d
    @user-fz5ru2th7d Před 2 hodinami

    ਯੋਗਰਾਜ ਸਭ ਤੋਂ ਵੱਖਰ ਨਹੀਂ ਹੈ ਤੂੰ

  • @user-wu7er7js6p
    @user-wu7er7js6p Před měsícem +2

    Bilkul sahi rabb Da sache dilo naam japo te koi bhi ni baal binga nhi kar sakda

  • @rinkumanohar-un7ed
    @rinkumanohar-un7ed Před 2 měsíci +16

    es jatt da koi stand nai eway ajj tantrika da mashuri karn aa gya

  • @palpatrewala
    @palpatrewala Před 2 měsíci +1

    ਅੱਜ ਤਾਂ ਬਾਈ ਯੋਗਰਾਜ ਭਾਜੀ ਸੰਨ 98ਯਾਦ ਆ ਗਿਆ,ਜਦੋਂ ਮੈ ਹੀਰੋ ਸਾਂ ਤੁਸੀਂ ਮੇਰੇ ਬਾਪ ਜੈਲਦਾਰ ਦਾ ਕਰੈਕਟਰ ਕਰ ਰਹੇ,ਤੁਸੀਂ ਸੀਨੀਅਰ ਤੇ ਮੰਝੇ ਹੋਏ ਕਲਾਕਾਰ ਸੀ,ਮੈੰ ਥੋੜਾ ਝਿਜਕ ਰਿਹਾ ਸੀ,ਪਰ ਤੁਸੀਂ ਮੈਨੂੰ ਜੱਫੀ ਪਾਈ ਤੇ ਲਾਅਨ ਵਲ ਲੈ ਤੁਰੇ ਮੇਰਾ ਚਾਦਰਾ ਥੋੜਾ ਸਹੀ ਕੀਤਾ ਬੜੇ ਪਿਆਰ ਨਾਲ ਗੱਲਾ ਕੀਤੀਆਂ,ਬਸ ਫੇਰ ਵਨ ਟੇਕ ਓਕੇ ਹੋਏ ਸ਼ਾਟ,ਫਿਰ ਤੁਸੀਂ ਮੈਨੂੰ ਰੋਜ ਸਮਾਰਟ ਬਵਾਏ ਕਹਿ ਕੇ ਬੁਲਾਉਦੇ ਹੁੰਦੇ ਸੀ ਪਰ ਉਹ ਮੇਲ ਪੰਜ ਕੂ ਦਿਨਾ ਦਾ ਸੀ,ਬਹੁਤ ਪਹੁੰਚੀ ਹੋਈ ਰੂਹ ਹੋ ਤੁਸੀਂ,ਚੜਦੀ ਕਲਾ ਚ ਰਹੋ,

  • @user-jf9gz8zi5r
    @user-jf9gz8zi5r Před 2 měsíci +3

    Dhan Dhan baba Deep Singh ji 🙏

  • @amriksinghdhanoa7646
    @amriksinghdhanoa7646 Před 2 měsíci +6

    ਯੋਗ ਰਾਜ ਸਭ ਗਪਾ ਹੀ ਹੁੰਦੀਆ ਵ ਆਪ ਨੇ ਘਰ ਵਾਲੀ ਛਡੀ ਹੋੲਈ । ਕਦੇ ਕਬਰਾ ਵਿਚ ਕਦੇ ਬਾਬਾ ਦੀਪ ਜੀ ਸਾਹਿਬ ਦੀ ਗਲ ਕਰਦਾ ਇਹ ਹੈ ਕੁਝ ਨਹੀ ਨਾ ਸਿਖੀ ਵਾਰੇ ਇਸਨੂੰ ਕੁਝ ਪਤਾ ਨਹੀ ਹੈ ਨਾਮ ਨਾਲ ਸਿੰਘ ਬਾਬੇ ਨਾਨਕ ਦੀ ਬਖਸ਼ਿਸ਼ ਹੈ ਉਸ ਨੂੰ ਨਾਮ ਨਾਲ ਲਾਉਦਿਆ ਕੰਬਣੀ ਛਿੜਦੀ ਹੈ
    ਐਵੇ ਰੇਤ ਦੀਆ ਕੰਧਾ ਉਸਰਨਦਾ ਰਹਿੰਦਾ ਹੈ ਕਦੇ ਕਹਿੰਦਾ ਮੈ ਸਾਢੇ ਤਿਸ਼ਨ ਵਜੇ ਸਵੇਰੇ ਉਠਦਾ ਹਾਂ ਨਿਤਨੇਮੀ ਨਾ ਤਾ ਬਹੁਤ ਬੋਲੇਗਾ ਵੀ ਘਟ ਸੋਵੇਗਾ ਤੇ ਘਟ ਹੀ ਖਾਵੇਗਾ ਇਨਸਾਨਤ ਨਾਲ ਜੇੜਿਆ ਹੁੰਦਾ ਚਿਹਰੇ ਤੇ ਨੂੰਰ ਲਿਸ਼ਕਾ ਮਾਰਦਾ ਹੈ ਹੁੰਦਾ ਹੈ ਤੇ ਰੁਹਾਨੀਅਤ ਵਿਚ ਰੰਗਿਆ ਲੋਕਾ ਨੂੰ ਖਸਬੋ ਦਾ ਮਹਿਮ ਵੰਡਦ/ ਹੈ
    ਨਹੀ ਲ/ੳਉਦੇ

    • @harjinderkaur99
      @harjinderkaur99 Před 2 měsíci

      Good keha.

    • @GagandeepSinghGill-sc8gk
      @GagandeepSinghGill-sc8gk Před 2 měsíci

      ਵੀਰ ਜੀ ਬਾਬੇ ਨਾਨਕ ਜੀ ਨੇ ਤਾਂ ਸਾਨੂੰ ਸਿੱਖ ਬਣਿਆ ਸੀ ਕਿ ਸਾਰੀ ਉਮਰ ਸਿੱਖਦੇ ਰਹੋ ਚਾਹੇ ਕੋਈ ਹੋਵੇ ਵੱਡਾ,ਛੋਟਾ, ਗਰੀਬ, ਅਮੀਰ, ਕਿਸੇ ਵੀ ਧਰਮ ਦਾ ਹੋਵੇ ਸਾਨੂੰ ਇਨਸਾਨੀਅਤ ਦੇ ਭਲੇ ਲਈ, ਕੁਦਰਤ ਦੀ ਸਮਭਾਲ ਲਈ ਸਿੱਖਦੇ ਰਹਿਣਾ ਹੀ ਅਸਲੀ ਸਿੱਖ ਦੀ ਡੈਫੀਨੇਸ਼ਨ ਬਾਕੀ ਜਿਸ ਤਰ੍ਹਾਂ ਤੁਸੀਂ ਲਿਖਿਆ "ਸਿੰਘ" ਸਾਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਆ ਸਿੰਘ ਅਰਥਾਤ ਸ਼ੇਰ ਔਰ ਇਹ ਅਪਣੇ ਨਾਮ ਨਾਲ ਸਿੰਘ ਕਿਵੇਂ ਲਾ ਲਵੇ ਇਹ ਸ਼ੇਰ ਹੈ ਹੀ ਨਹੀਂ

  • @HarpalSingh-uv9ko
    @HarpalSingh-uv9ko Před 2 měsíci +10

    ਯੋਗਰਾਜ ਤੂੰ ਤਾਂ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਦੱਸਦਾ ਏ। ਫਿਰ ਤੂੰ ਤਾਂਤਰਿਕਾਂ ਤੇ ਵਿਸ਼ਵਾਸ ਕਰਦਾ ਏ। ਜੋ ਬੰਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਯਕੀਨ ਕਰਦਾ ਉਹ ਤਾਂਤਰਿਕਾਂ ਤੇ ਰਿੱਦੀਆਂ ਸਿੱਧੀਆਂ ਤੇ ਯਕੀਨ ਨਹੀਂ ਕਰਦਾ। ਤੂੰ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਨਹੀਂ ਹੋ ਸਕਦਾ। ਜੋ ਬਾਬਾ ਜੀ ਤੇ ਵਿਸ਼ਵਾਸ ਰੱਖਦਾ ਹੈ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ।

  • @NaveenKumar-of1sl
    @NaveenKumar-of1sl Před 2 měsíci +2

    Veero karam tan sab ton pehlan par kismat da vi saath zaroori hai.

  • @user-gq2zi5vv6e
    @user-gq2zi5vv6e Před 4 dny

    ਜੇ ਕੋਮ ਨੇ ਯੋਗਰਾਜ ਨੂੰ ਪਰਵਾਨ ਨਹੀਂ ਕੀਤਾ। ਇਸ ਦਾ ਇਹ ਮੱਤਲੱਬ ਨਹੀਂ ਪੰਜਾਬ ਨੂੰ ਠੋਰਾ ਲੋਣ ਨੂੰ ਤੁਰ ਪਵੋ। ਸਿੱਖੀ ਵਿੱਚ ਤੰਤਰ ਮੰਤਰ ਦੀ ਕੋਈ ਥਾਂ ਨਹੀਂ। ਇਹ ਤੁਹਾਡੇ ਆਪ ਦੇ ਵਿਚਾਰ ਨੇ।

  • @jattmood6668
    @jattmood6668 Před 2 měsíci +7

    ਜੈ ਕਿਸੇ ਦਾ ਕੰਮ Edda ਖਰਾਬ ਹੁੰਦਾ ਹੋਵੇ ਬੰਦਾ ਤੇ ਬੰਦੇ ਨੂੰ ਰੋਟੀ ਨਾ ਖਾਣ ਦੇਵੇ ਜੇਹ ਤੰਤ੍ਰਿਕਾ ਚ ਏਨੀ power ਹੁੰਦੀ ਹੁਣ ਨੂੰ ਲੋਕਾ ਨੇ ਅਬਾਨੀ ਸੜਕ ਤੇ ਲਏ ਓਨਾ ਸੀ
    ਲਣਤ ਆ ਤੇਰੇ ਤੇ ਯੋਗਰਾਜ ਤੂੰ ਫੁਦੂ ਗੱਲਾਂ ਕਰ ਕੇ। ਲੋਕਾ ਅੰਧਵਿਸ਼ਵਾਸ ਚ ਫਸਾ ਰਿਹਾ
    ਗੁਰੂ ਨਾਨਕ ਸਾਹਿਬ ਜੀ ਏਨਾ ਪਾਖੰਡੀਆ ਦਾ ਵਰੋਡ ਕਰਦੇ ਰਹੇ। ਮੈ ਨਾਨਕ ਦਾ ਪੁੱਤ ਆ ਅੱਜ ਤਕ ਨਾ ਕੋਈ ਧਾਗਾ ਨਾ ਕੋਈ ਟਵੀਟ ਬਣਿਆ ਤੂੰ ਏਨਾ ਦੀ ਮਸੂਰੀ ਕਰ ਰਿਹਾ

    • @kaurR8
      @kaurR8 Před 2 měsíci

      Ryt

    • @DavinderSingh-g2k
      @DavinderSingh-g2k Před 4 dny

      Tu. 22.number.de.tera.manu.me.masa.bachya.jar.mere.kol.sabut.paye.ne.par.hun.me.sahi.ha

  • @user-yg5gp4wc2x
    @user-yg5gp4wc2x Před 2 měsíci +11

    ਇਹਨੂੰ ਭੇਜੋ ਜੰਮੂ ਕਸ਼ਮੀਰ ਤੇ ਚੀਨ ਦੇ ਬਾਰਡਰ ਤੇ ਜਦੋਂ ਸਿੱਧੀ ਗੋਲੀ ਹਿੱਕ ਵਿੱਚ ਆਵੇ ਤਾਂ ਰੋਕ ਲਵੇ ਤੰਤਰ ਵਿੱਦਿਆ ਨਾਲ ਲੋਕਾਂ ਨੂੰ ਫੁੱਦੂ ਬਣਾਉਣ ਤੋਂ ਬਗੈਰ ਕੋਈ ਕੰਮ ਨਹੀਂ ਇਹਨਾਂ ਪਾਖੰਡੀਆਂ ਕੋਲੇ ਸਾਡੇ ਬਾਬੇ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਪਾਖੰਡੀਆਂ ਦੀਆਂ ਜੜਾਂ ਪੁੱਟੀਆਂ ਨੇ ਹੱਥੀਂ ਕੰਮ ਕਰਨ ਦੀ ਥਾਂ ਇਹ ਵਿਹਲੜ ਲੋਕਾਂ ਦੀ ਮਿਹਨਤ ਦੀ ਕਮਾਈ ਖਾਣਾ ਗਿੱਜ ਗਏ ਨੇ ਗੁਰੂ ਦਾ ਅਸਲੀ ਸਿੱਖ ਕਦੇ ਵੀ ਏਸੇ ਪਾਖੰਡੀਆਂ ਦੇ ਡੇਰਿਆਂ ਵਿੱਚ ਸਿਰ ਨਹੀਂ ਝੁੱਕੋਉਦਾ

  • @banigroup3054
    @banigroup3054 Před 2 měsíci +7

    SATNAM VAHEGURU

  • @banarsidass3604
    @banarsidass3604 Před 2 měsíci +10

    ਤਰਕਸ਼ੀਲ ਸੋਸਾਇਟੀ ਪੰਜਾਬ ਨੇ ਤਾਂਤਰਿਕਾਂ ਜੋਤਸ਼ੀਆਂ ਸਿਆਣਿਆ ਬਾਬਿਆਂ ਨੂੰ ਚੈਲੰਜ ਕੀਤਾ ਹੋਇਆ ਹੈ ਕਿ ਇੰਨਾ ਚੋ ਕੋਈ ਵੀ ਕਿਸੇ ਤਰਕਸ਼ੀਲ ਦਾ ਕਿਸੇ ਇਲਮ ਨਾਲ ਜਾਦੂ ਨਾਲ ਮੰਤਰ ਨਾਲ ਨੁਕਸਾਨ ਕਰਕੇ ਵਿਖਾਵੇ ਤਾਂ ਓੁਸ ਨੂੰ 10 ਲੱਖ ਦਾ ਇਨਾਮ ਦਿਤਾ ਜਾਵੇਗਾ।ਇਹ ਸਭ ਪਖੰਡੀ ਠੱਗ ਹਨ।ਇਹੋ ਜਿਹੇ ਠੱਗਾ ਤੋ ਬਚਣਾ ਚਾਹੀਦਾ ਹੈ।ਪਤੱਰਕਾਰਾਂ ਨੂੰ ਵੀ ਇਹੋ ਜਿਹੇ ਪ੍ਰੋਗਰਾਮਾਂ ਤੋ ਦੂਰੀ ਬਨਾ ਕੇ ਰੱਖਣੀ ਚਾਹੀਦੀ ਹੈ

    • @jattmood6668
      @jattmood6668 Před 2 měsíci

      ਬਾਈ ਜੀ ਮੈ ਤਰਕਸ਼ੀਲ ਸੁਸਾਇਟੀ ਦਾ ਮੈਬਰ ਹਾ ਅਸੀ ਸਮਜਾ ਸਮਜਾ ਦੁਨੀਆ ਨੂੰ ਸਿੱਧੇ ਰਾਹ ਤੇ ਲਿਆ ਰਹੇ ਹਾਂ ਏ ਬਾਬੇ ਪੈਸਾ ਤੇ ਮਾਨਸਿਕ ਲੁੱਟ ਕਰ ਰਹੇ ਨੇ ਭੋਲੇ ਭਾਲੇ ਲੋਕ ਏਨਾ ਦੇ ਜਾਲ ਵਿਚ ਫਸ ਜਾਂਦੇ ਨੇ ਅੱਜ ਤਕ ਕੋਈ ਵੀ ਬਾਬਾ ਤਰਕ ਸ਼ੀਲ ਚੈਲਜ਼ ਮਨਜੂਰ ਨਹੀਂ ਕੀਤਾ ਤਰਕਸ਼ੀਲ ਦੇ ਮੈਬਰ ਬਣੋ ਤਰਕਸ਼ੀਲ ਗਿਣਤੀ ਵਧ ਸਕੇ ਧਨਵਾਦ ਵੀਰ

    • @navdeepgupta108
      @navdeepgupta108 Před 2 měsíci +1

      Isaai padriya kol vi jaao loka di bimariya nu theek Karan di aadh ch Jo dharm parivartan da drama karde ne ,uss vele saah suk jande ney tarksheel society de.

    • @MalkeetSingh-wf1wb
      @MalkeetSingh-wf1wb Před 2 měsíci

      Eh tarksheel waliyan nu puchhiyo Birbal Dass SAMANA nu jaande o.....otho kyu bhajje c..​@@jattmood6668

    • @MalkeetSingh-wf1wb
      @MalkeetSingh-wf1wb Před 2 měsíci +1

      ਯੋਗਰਾਜ ਜੀ ਭਰਮੰਡ ਨਹੀਂ ਬ੍ਰਹਿਮੰਡ ਹੁੰਦਾ......

    • @Shadow12784
      @Shadow12784 Před 2 měsíci +1

      ਤਰਕਸ਼ੀਲ ਤਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਨੀ ਮੰਨਦੇ ਉਹ ਤਾਂ ਕਹਿੰਦੇ ਰੱਬ ਦਿਖਾਓ ਸਾਨੂੰ ਪਰ ਔਕਾਤ ਹੈਨੀ ਉਹਨਾਂ ਦੀ ਐਨੀ ਤਰਕਸ਼ੀਲ ਵਾਲੇ ਦਾਰੂ ਨਾਲ ਡੱਕੇ ਰਾਤ ਨੂੰ ਡਿੱਗੇ ਪਏ ਆਪ ਦੇਖੇ

  • @pappugrewal9019
    @pappugrewal9019 Před 2 měsíci +13

    ਬਾਈ ਜੀ ਇਹ ਹਿੱਲਿਆ ਹੋਇਆ ਪ੍ਰਾਣੀਂ ਆਂ ਇਹਨੂੰ ਇੰਟਰਵੀਓ ਕਰਕੇ ਕੁਛ ਕੱਢਣ ਪਾਉਣ ਨੂੰ ਹੈਣੀਂ ਕਿਓਂ ਆਵਦਾ ਤੇ ਲੋਕਾਂ ਟਾਈਮ ਖਰਾਬ ਕਰਦਿਓਂ

    • @mrpaulpal
      @mrpaulpal Před 2 měsíci

      ਪੱਤਰਕਾਰ ਆਪ ਵਿਹਲਾ 😂😂😂😂

    • @RamanDeep-xj8um
      @RamanDeep-xj8um Před měsícem

      Mere Dil di gall karti

  • @gurpreetgill4864
    @gurpreetgill4864 Před 2 měsíci +2

    Very good Bro 👍
    Very good job 👌👍
    God bless you Bro 👍🙏

  • @user-xe5ut6uc5p
    @user-xe5ut6uc5p Před 2 měsíci

    ਬਿਲਕੁੱਲ ਸਹੀ ਬਹੁਤ ਵਧੀਆ ਗੱਲਾਂ ਸੀ ਕਾਫ਼ੀ ਕੁੱਝ ਸਿੱਖਣ ਨੂੰ ਮਿਲਿਆ

  • @LAKHWINDERSINGH-ih4bk
    @LAKHWINDERSINGH-ih4bk Před 2 měsíci +11

    Dhan dhan Ramdas gur g

  • @manjitkaur7274
    @manjitkaur7274 Před dnem

    Very nice, very nice 🙏🙏🙏🙏🙏

  • @shambhubawa6018
    @shambhubawa6018 Před 2 měsíci +7

    jai mata di 🙏

  • @shubhmultani576
    @shubhmultani576 Před 2 měsíci +3

    Bilkul sir ji sshi ai 100 perc

  • @SachinSharma-ww9by
    @SachinSharma-ww9by Před 2 měsíci +1

    Lankesh this episode was the best interview of ur chanel

  • @Jashandeep465
    @Jashandeep465 Před 3 dny

    Yogiraj Diya gallan dasdia eh man da bda kamjor Banda te Bina stand wala Banda a

  • @gurbirsandhu4892
    @gurbirsandhu4892 Před 2 měsíci +1

    Pandita d Edvertisement da a tarika bda vadia...
    Shri guru nanak ਜੀ and shri guru ravidas ji and shri guru kabir ji vargea ne ਪੰਡਤਾਂ da chehra ਨੰਗਾ kita ...ਿੲਸ ਕਰਕਿ ੳੁਹਨਾ ਨੂੰ ਪੜੋ..ਧੰਨਵਾਦ

  • @jaswinderjassa2637
    @jaswinderjassa2637 Před 2 měsíci +8

    ਗੱਗੂ ਗਿੱਲ ਯੋਗਰਾਜ ਪੰਜਾਬੀ ਫ਼ਿਲਮਾਂ ਦੇ ਬੱਬਰ ਸੇਰ ਰਹੇ , ਤੰਤਰ ਮੰਤਰ ਜੋ ਮਰਜੀ ਕਰੀ ਜਾਓ ਤੁਹਾਡੀ ਜ਼ਿੰਦਗੀ ਆ ਜੀ , ਵੇਸੇ ਮੰਨੋ ਤਾ ਭਗਵਾਨ ਨਾ ਮੰਨੋ ਤਾ ਪੱਧਰ ,ਟੈਲੀਪੈਥੀ ਅਤੇ ਤੰਤਰ ਮੰਤਰ ਕੰਮ ਕਰਦੇ ਹਨ ,ਪਹਿਲਾ ਮੈਨੂੰ ਵਿਸਵਾਸ ਨਹੀ ਸੀ ਜਦੋ ਮੈ ਅਜਮਾ ਕੇ ਦੇਖੇ ਮੈ ਹੈਹਾਨ ਹੋ ਗਿਆ

  • @NarinderSingh-kz7dy
    @NarinderSingh-kz7dy Před 2 měsíci

    ਬਹੁਤ ਵਧੀਆ ਗੱਲਬਾਤ ਕੀਤੀ ਜੀ 🌺🙏🌺

  • @harpreetbhagta6550
    @harpreetbhagta6550 Před 2 měsíci +19

    ਜੋਤਿਸ਼ ਦਾ ਗੁਰੂਬਾਣੀ ਨੇ ਸਿੱਧਾ ਵਿਰੋਧ ਕੀਤਾ ਇਹ ਐਵੇਂ ਯਬਲੀਆਂ ਮਾਰੀ ਜਾਂਦਾ😅

  • @CharanjitSingh-ws3se
    @CharanjitSingh-ws3se Před 2 měsíci +7

    ਓ ਯਾਰ ਇਹ ਬੰਦਾ ਜਿਹੋ ਜਿਹੇ ਬੰਦੇ ਕੋਲ ਬੈਠ ਜਾਏ ਉਸੇ ਦਿਆ ਹੀ ਸਿਫਤਾ ਕਰਨ ਲੱਗ ਜਾਂਦਾ ਪਹਿਲਾਂ ਇਸ ਦਿਆ ਗੱਲਾਂ ਧਿਆਨ ਨਾਲ ਸੁਣਿਆ ਕਰਦੇ ਸੀ ਕੀ ਇਹ ਬੰਦਾ ਸੱਚ ਬੋਲਦਾ ਪਰ ਹੁਣ ਪਤਾ ਲੱਗਦਾ ਇਹ ਬੰਦਾ ਦੋਗਲਾ ਹੀ ਨਹੀਂ ਸਗੋਂ 4ਗੁਣਾਂ ਵੱਧ ਹੀ ਹੈ

  • @HarjinderKaur-us5hg
    @HarjinderKaur-us5hg Před 2 měsíci +2

    Waheguru ji baba deep singh ji

  • @perminderbisran3905
    @perminderbisran3905 Před 2 měsíci +1

    Thank you veer ji very nice video ssk there of you 👍🙏🙏🙏❤️

  • @amritpal1040
    @amritpal1040 Před 10 dny

    Bilkul sahi sade punjabi bhut eh kama ch paige mere nal v bhut hoeya eda pr rab nu kuch hor hi manjur hai

  • @karanbaraich2300
    @karanbaraich2300 Před 2 měsíci +6

    Yograj Singh very good ❤

    • @harjinderkaur99
      @harjinderkaur99 Před 2 měsíci +2

      ਐਵੇ ਨਾ ਹਰ ਇਕ ਨੂੰ ਗੁਡ ਕਰੀ ਜਾਇਆ ਕਰੋ। ਇਹ ਪਾਖੰਡੀ ਕਿਸੇ ਥਾਂ ਦਾ।

  • @jagmeetsingh9973
    @jagmeetsingh9973 Před 2 měsíci +3

    Waheguru ji waheguru ji

  • @simrandeep7350
    @simrandeep7350 Před 2 měsíci +6

    _ਬਿਲਕੁਲ ਸਹੀ ਗੱਲ,ਇਹ ਗ਼ੈਬੀ ਸ਼ਕਤੀਆਂ ਬੰਦੇ ਦਾ ਜੀਉਣਾ ਹਰਾਮ ਕਰ ਦਿੰਦੀਆਂ ਹਨ_

    • @simrandeep7350
      @simrandeep7350 Před 2 měsíci +1

      ਸਾਰਾ ਕੁਝ ਕਰ ਕੇ ਦੇਖ ਲਿਆ

    • @nsnirmaan4766
      @nsnirmaan4766 Před 2 měsíci

      ​@@simrandeep7350 saanu milo free hal hou

    • @nsnirmaan4766
      @nsnirmaan4766 Před 2 měsíci

      Phone number dso

  • @shambhubawa6018
    @shambhubawa6018 Před 2 měsíci +5

    Waheguru ji 🙏

  • @parms2419
    @parms2419 Před 2 měsíci +1

    very informative

  • @SanjuSanju-ht7ql
    @SanjuSanju-ht7ql Před 2 měsíci +2

    ਭਾਈ ਸਾਹਿਬ .....ਮੇਰੇ ਕੋਲ ਪਰੂਫ ਹਨ ...ਕਾਲਾ ਇਲਮ ਬਹੁਤ ਖਤਰਨਾਕ ਹੁੰਦਾ.......ਮੈਂ ਪੜਿਆ ਲਿਖਿਆ ਪਹਿਲਾਂ ਨਹੀਂ ਵਿਸ਼ਵਾਸ ਕਰਦਾ ਸੀ ਪਰ ਸੱਚ ਆ ਭਰਾਵੋ......਼਼਼਼ਇਹਨਾਂ ਚੀਜਾਂ ਦੀ ਪਰੰਪਰਾ ਪ੍ਰੈਕਟਿਸ ਕੀਤੀ ਜਾਂਦੀ ਹੈ ਼਼਼਼਼ਅਘੋਰੀਆਂ ਵਲੋਂ...ਇਕ ਤਰਾਂ ਦੀ ਸਾਇੰਸ ਹੀ ਹੈ ....ਮੈ ਹੁਣ ਵੀ ਫੇਸ ਕਰ ਰਿਹਾ ਤੇ ਮੇਰੀ ਦੋਸਤ ਵੀ....

    • @RajaSinghDhaliwal
      @RajaSinghDhaliwal Před 21 dnem

      Ki pruf ne bro dedo fer menu

    • @DavinderSingh-g2k
      @DavinderSingh-g2k Před dnem

      @@SanjuSanju-ht7ql 22.ge.mere.kol.be.farup.paye.ne.mere.aj.29.sal.de.ha.te.me.jama.100.parsant.sach.bolada.koi.gap.ne.marda.me.sangria.de.pend.indergarh.to.ha.mere.2023.de.9.mahine.bech.muha.cho.kun.neklda.se.pasab.bech.jama.dud.barga.aunda.se.dimag.hil.geya.se.sara.sarer.gal.geya.se.me.2.mahine.ned.nahi.ayi.te.me.ta.doctar.to.dabyi.la.la.ke.tak.geya.koi.hal.nahi.hoya.mera.bajan.15.kg.kam.ho.geya.se.me.ta.10.mahin.mage.te.reha.manu.ta.ek.babe.ne.hun.jama.sahi.karta.

  • @tawindersandhar674
    @tawindersandhar674 Před 2 měsíci

    Very good conversation, very good explanation. U are the best.

  • @MalkidSing-lz9mq
    @MalkidSing-lz9mq Před 2 měsíci +8

    ਇਹ ਡਰਾਮੇ ਬਾਜ ਫਿਲਮੀ ਐਕਟਰ ਨੇ ਆਪਣੇ ਪੁੱਤਰ ਨੂੰ ਸਿੱਖੀ ਤੋਂ ਦੂਰ ਕੀਤਾ ਅਤੇ ਆਪ ਸਾਰੀ ਉਮਰ ਮੂੰਹ ਸਿਰ ਮੁੰਨਾ ਕੇ ਸਿੱਖੀ ਤੋਂ ਦੂਰ ਰਹਿਆ ਹੁਣ ਜਦੋ ਨਰਕਾਂ ਨੂੰ ਜਾਣ ਦਾ ਸਮਾਂ ਆਇਆ ਤੇ ਪਾਖੰਡ ਕਰਨ ਲੱਗ ਗਿਆ ।

  • @nachhattarsingh2122
    @nachhattarsingh2122 Před 2 dny

    ਸਟੋਨ,ਮੂੰਗੇ,ਨੀਲਮ ਆਦਿ ਪਖੰਡ ਨਿਰਭਉ ਜਪੈ ਸਗਲ ਭਾਊ ਮਿਟੈ ਵਾਲੇ ਗੁਰਸਿੱਖ ਨੂੰ ਕੀ ਕਰ ਸਕਦੇ ਆ।ਤੰਤ ਮੰਤ ਨਾ ਜੋਹੀ। ਸਭ ਪਖੰਡ।ਡਰੇ ਹੋਏ ਲੋਕ ਸ਼ਿਕਾਰ ਬਣਦੇ ਆ।

  • @user-fz5ru2th7d
    @user-fz5ru2th7d Před 2 hodinami

    ਯੋਗਰਾਜ ਤੋਂ ਪਖੰਡੀ ਹੈਗਾ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਸਹੀ ਮੰਨਦਾ ਹੀ ਨਹੀਂ

  • @preetphotostudio1362
    @preetphotostudio1362 Před 4 dny

    ਯੋਗਰਾਜ ਸਿੰਘ ਇਕ ਬਿਜ਼ਨਸ ਮੈਨ ਆ, ਇਹ ਕਲਾਕਾਰੀ ਕਰਕੈ ਇਕ ਆਮ ਜੋਤਸ਼ੀ ਨੂੰ
    ਪ੍ਰਮੋਟ ਕਰਕੇ, ਮੋਟੀ ਕਮਾਈ ਕਰ ਰਿਹਾ

  • @DeepakSharmadk-ow5bh
    @DeepakSharmadk-ow5bh Před 2 měsíci +1

    Bahoot sohna te vadha dil hai lutra bhai ji da. Thankyou all team.❤❤❤❤🎉🎉

  • @JagdeepSinghBham
    @JagdeepSinghBham Před 2 měsíci +2

    Red book not a toona tootka it is all about science. Murakh bande needak hai. Jai red book. Pt Kumar ji who teaches red book. jindabad

  • @param786singh2
    @param786singh2 Před 3 dny

    Good 💯

  • @majorsingh4297
    @majorsingh4297 Před 2 měsíci +7

    ਇੱਕ ਮੂਰਖ਼ ਨੂੰ ਬਰਦਾਸ਼ਤ ਕਰਨਾ ਔਖ਼ਾ ਹੁੰਦਾ ਇਹ ਤਾਂ ਤੀਨ ਬੰਦਰ ਇਕੱਠੇ ਹੋਏ ਨੇ, ਰੱਬ ਹੀ ਬਚਾਵੇ ਹੈ ਇਹਨਾਂ ਮਹਾ ਮੂਰਖ਼ ਲੋਕਾਂ ਤੋਂ

  • @IndianCurryandGrillHouse

    Yograj Singh 🌼

  • @_Amritsar_california_
    @_Amritsar_california_ Před 2 měsíci +1

    ਤੁਹਾਡੀ ਵਿੰਡੀੳ ਦੇਖੀ ਮੈਨੂੰ ਗੱਲਾਂ ਿੲਹਨੀਆ ਚੰਗੀਆਂ ਲੱਗੀਆਂ ਕੋਈ ਅੰਨਤ ਹੀ ਨਹੀਂ ਜੀ🫶🙏🏻💫

  • @PardeepShoka
    @PardeepShoka Před 2 měsíci +17

    Guru nanak ne jinna da karobar bnd kraya hun ohna Sikh guru ji de ult chl k Kam chla rhe ne gaddar jograj

  • @sawarabhaskar3637
    @sawarabhaskar3637 Před 2 měsíci +2

    32:40 saleya na Sooraj greh aa na Chandra, Sooraj is Star and Moon is natural satellite, along with 8 planets in our solar system, Pluto no longer satellite

  • @simrangill3717
    @simrangill3717 Před 2 měsíci +1

    Very very valu🎉 content 🙏🙏🌟🌟⭐💫💯💯

  • @Amandeepsinghbabaji
    @Amandeepsinghbabaji Před 2 měsíci +1

    Waheguru g Waheguru g

  • @JaspreetKaur-sr3mg
    @JaspreetKaur-sr3mg Před 2 měsíci +1

    Very nice

  • @rajkumar-qv5ew
    @rajkumar-qv5ew Před 2 měsíci

    Menu lgda adhe Punjab nu veham ch paa dena Yograj g ne .Loka de ta age hi veham nhi khatam hunda .

  • @ManisakhiManisakhi
    @ManisakhiManisakhi Před 2 měsíci +2

    🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏

  • @SukhrajSingh-dt2mv
    @SukhrajSingh-dt2mv Před 2 měsíci +4

    Waheguru

  • @MaanBrar7007
    @MaanBrar7007 Před 2 měsíci +6

    ਗੁਰੂ ਘਰ ਜਾ ਕੇ ਨੀ ਰਾਜ਼ੀ, ਪਾਠ ਕਰਨਾ ਨੀ,
    ਤੁਰੇ ਫਿਰਦੇ ਪਖੰਡੀ ਸਾਧਾਂ ਕੋਲ, ਇਹਨੇ ਤਾਕਤਵਰ ਹੋਣ ਇਹ ਆਪਣਾ ਕਿਉਂ ਨੀ ਸਾਰਾ ਕੰਮ ਸੈਟ ਕਰ ਲੈਂਦੇ,
    ਰਹਿੰਦੇ ਖੂਹੰਦੇ ਹੁਣ ਨਵਾਂ ਰਿਵਾਜ਼ ਚੱਲਿਆ ਘਰ ਵੀ ਵਾਸਤੂ ਦੇ ਚਕਰਾਂ ਚ ਢਾਅ ਲੈਂਦੇ ਆ।
    ਅਕਲ ਦੇ ਅੰਨੇ।
    ਮਰਨੋ ਮਰਜੂ ਪਰ ਕਦੇ ਟੇਵੇ ਤੇ ਕੁੰਡੀਲੀਆਂ ਨੀ ਦਿਖਾਉਣੀਆਂ,
    ਜੋ ਓ ਰੱਬ ਨੇ ਚਾਇਆ ਹੋਣਾ ਓਹੀ ਐ ਬਾਕੀ।

    • @newsandeducation3799
      @newsandeducation3799 Před 2 měsíci

      Kehna bahut sokha.. Eda dhni parmatma nu mnn wala koi virla e aa.. Te ona nu lod v ne pendi aam chkra d..

  • @janakraj6116
    @janakraj6116 Před 2 měsíci +3

    Babbu Maan saab G ਕਦੇ ਵੀ ਨਹੀਂ ਗਏ

  • @Jaspreet1000
    @Jaspreet1000 Před 2 měsíci

    Bai bhut wadiya podcast leyanda ek waar fr leke ao ajay ji nu ❤❤

  • @WrestlemaniaGamer
    @WrestlemaniaGamer Před 3 dny

    ਨਾਲੇ ਤੂੰ ਬਾਬਾ ਦੀਪ ਸਿੰਘ ਦਾ ਸੇਵਕ ਨਾਲੇ ਸਟੋਨ ਪਾਉਣੇ

  • @GurpreetSingh-oz9kv
    @GurpreetSingh-oz9kv Před 2 měsíci +10

    Yograj ta daremebaz aa

    • @simrandeep7350
      @simrandeep7350 Před 2 měsíci +1

      _He is LeGeND actor in Punjabi Industry._

  • @PPJsinghMehta-rg6si
    @PPJsinghMehta-rg6si Před 2 měsíci +1

    Namm jap kro or suno....sirf 5mint only 5mint... naam nu lamba khicho bolo phir dhyan bahr nhi jayega pka...wa bolo lamba...ਵਾ khyal nal dekho...ਹਿ bolo lamba tey dekho khyal naal .....ਗੁ bolo lamba khyal nall dekho.... ਰੂ bolo Lamba khyal nall ਰੂ nu dekho....bas.....is tra kro 5mint kithe na jao na aao....nam jap kro guru nanak dev ji da iko mantr hai ਨਾਨਕ ਹੈ ਘਰ ਕੇਵਲ ਨਾਮ❤❤❤❤ dekhyo phir nazare par apne anubav kisi nu na dasyo jado tak guru nanak dev ji tuwanu app aagya na den❤❤❤❤

  • @DolphinsTalks
    @DolphinsTalks Před 2 měsíci

    Bahut vadhiya jankari ditti ji 🙏

  • @deepgill8665
    @deepgill8665 Před 4 dny

    Paid as artist, good dialogue, good acting ….

  • @boniboxy6463
    @boniboxy6463 Před 2 měsíci +2

    Pls sir ji 🙏.sanu sare privar nu bacha lo asi sare dipracion ch haa pta ni kdo ki kr liye pls 😭😭😭😭.main mera pati mere do bache pls pls 🙏

    • @nsnirmaan4766
      @nsnirmaan4766 Před 2 měsíci

      Phone number dso, koi paisa ni lai na asi

  • @LAKHWINDERSINGH-ih4bk
    @LAKHWINDERSINGH-ih4bk Před 2 měsíci +2

    Waheguru waheguru g

  • @gurpreeetgill880
    @gurpreeetgill880 Před 2 měsíci

    Baba Deep Singh Ji ,j ,tuhada hath hy , te sab kuj mere vash hy, tu kithe firda yograj sea

  • @user-kb1qb7il9r
    @user-kb1qb7il9r Před 2 dny

    ਭੈਣ ਦੀ ਲੰਨ ਤਾਂਤਰਿਕਾਂ ਦੀ “ ਮੇਰੇ ਤੇ ਸੱਦੋ “ ਇਹਨਾਂ ਦੀ ਭੈਣ ਦੀ ਲੰਨ ਬਾਬਿਆਂ ਦੀ ਤੇ ਤਾਂਤਰਿਕਾਂ ਦੀ

  • @randhirsachdeva1183
    @randhirsachdeva1183 Před 2 měsíci

    Ajay ludra ji world best a astrologer