ਮੇਰੀ ਮਾਂ ਤੇ ਮੈਂ ਲੰਡੀ ਜੀਪ ਵਿੱਚ ਕਬਜ਼ਾ ਲੈਕੇ ਆਏ ਸੀ || Yograj Singh || Interview Part - 1

Sdílet
Vložit
  • čas přidán 10. 09. 2024
  • #yograjsingh #yuvrajsingh #yograjlatestinterview

Komentáře • 2,5K

  • @jagwindersingh3982
    @jagwindersingh3982 Před 5 lety +9

    ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਵਧੀਆ ਅਦਾਕਾਰ ਅਤੇ ਖਿਡਾਰੀ ਸੀ ਪਰ ਚੱਕਵੀਂ ਗਲ ਨਾ ਕਰਿਆ ਕਰੋ ਇਸ ਨਾਲ ਇਨਸਾਨ ਨੂੰ ਬਹੁਤ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ

  • @lakhwindersinghrangreta3389

    ਬੜੇ ਵਧੀਆ ਕੰਮ ਕੀਤੇ ਤੇਰੇ ਪਿਉ ਨੇ ਕਿੰਨੀ ਇੱਜਤ ਨਾਲ ਦੱਸ ਰਿਹਾ ਬੜੇ ਜਾਨਵਰ ਮਾਰੇ ਮੇਰੇ ਪਿਉ ਨੇ

  • @anwarbhatti9418
    @anwarbhatti9418 Před 3 lety +13

    ਫ਼ਿਲਮੀ ਕਹਾਣੀ ਸੁਣਾ ਰਿਹੈ!!
    ਪੈਸੇ 'ਤੇ ਜੱਟ ਵਾਦ ਦਾ ਐਨਾ ਹੰਕਾਰੀ ਬੰਦਾ॥
    ਵਾਹਿਗੁਰੂ ਜੀ ਵੱਲੋਂ ਹੀ ਇਹ ਬੰਦਾ ਪਹਿਲੇ ਦਿਨ ਤੋਂ ਹੀ ਪਸੰਦ ਨਹੀਂ!!

    • @sukhartis
      @sukhartis Před 2 lety

      ਫੁਕਰਾ ਸਾਲਾ 😂

    • @karansandhu9229
      @karansandhu9229 Před 25 dny

      Tenu tatu pata oye jadon eh pump Di gal dasde ne yograj ji main khud Bharat petroleum company vich a . This is reality

  • @gurbajmaan9605
    @gurbajmaan9605 Před 4 lety +5

    ਇਕ ਇੰਟਰਵਿਊ ਚ ਜੋਗਰਾਜ ਨੇ ਚਮਕੀਲੇ ਵਾਰੇ ਗਲਤ ਕਿਹਾ ਜੋ ਪੂਰੇ ਪੰਜਾਬੀਆਂ ਨੂੰ ਚੰਗਾ ਨਹੀਂ ਲੱਗਿਆ ,ਠੀਕਾ ਵਰਿੰਦਰ ਚਲਾ ਗਿਆ ਗੁਰਚਰਨ ਪੋਹਲੀ ਮਾੜਾ ਦੌਰ ਕਰਕੇ ਅਮਰੀਕਾ ਜਾ ਵਸਿਆ ਤੇ ਤੁਹਾਨੂੰ ਫਿਲਮਾਂ ਚ ਜਗਾਹ ਮਿਲ਼ ਗਈ ਨਹੀਂ ਤੇਰੇ ਵਰਗੇ ਵਿਜੂ ਨੂੰ ਕੌਣ ਪੁੱਛਦਾ

    • @sonushergill2866
      @sonushergill2866 Před 6 měsíci

      Sahi gall a je gurcharan pohli ithe hunda India te ehnu filma kithe milnia c ..fukra banda

  • @Shmadan
    @Shmadan Před 5 lety

    ਰੇਡੀਓ
    ਪੰਜਾਬ ਟੁਡੇ ਬਠਿੰਡਾ ਤੁਹਾਨੂੰ ਜੋੜਦਾ ਹੈ ਪੰਜਾਬ ਦੀ ਹਰ ਖਬਰ ਨਾਲ ।
    ਰੇਡੀਓ ਪੰਜਾਬ ਟੁਡੇ ਤੋਂ
    ਲਾਈਵ ਪ੍ਰੋਗਰਾਮ ਤੁਸੀਂ ਸਵੇਰੇ
    8.30 ਤੋਂ 1.30 ਵਜੇ ਤੱਕ , ਸ਼ਾਮ 3.00 ਤੋਂ 4.00 ਵਜੇ ਤੱਕ ਤੇ ਫਿਰ
    ਸ਼ਾਮ 6.30 ਤੋਂ 9.30 ਵਜੇ ਤੱਕ ਸੁਣ ਸਕਦੇ ਹੋ। ਲਾਈਵ ਪ੍ਰੋਗਰਾਮ ਸੁਣਨ ਲਈ ਪਲੇਅ ਸਟੋਰ ਤੋਂ APP DOWNLOAD ਕਰੋ ਜਾਂ ਫਿਰ
    ਸਾਡੀ ਵੈੱਬਸਾਈਟ radiopunjabtoday.com/ ਤੇ
    ਕਲਿੱਕ ਕਰੋ । ਪ੍ਰੋਗਰਾਮਾਂ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਇਸ
    ਲਿੰਕ ਤੇ ਕਲਿੱਕ ਕਰੋ radiopunjabtoday.com/schedule/
    ਪ੍ਰੋਗਰਾਮਾਂ ਵਿਚ ਭਾਗ ਲੈਣ ਲਈ
    ਤੁਸੀ ਡਾਇਲ ਕਰ ਸਕਦੇ ਹੋ
    98149 10666 ਤੇ 92164 10666

  • @GurpreetSidhu278
    @GurpreetSidhu278 Před 5 lety +7

    ਜਦੋ ਕਬਜਾ ਲੈਣ ਗਏ ਓਦੋਂ ਤਾਂ 1.5 ਲੱਖ ਲੋਕ ਸੀ ਮੂਵੀ ਦੇਖਣ ਵੇਲੇ 50000 ਲੋਕ ਹੀ ਰਹਿ ਗਏ

    • @Nimratka
      @Nimratka Před 6 měsíci +1

      😂😂😂 ਬਾਈ ਇਹ ਬੰਦਾ ਜਵਾਂ ਹਿਲਿਆ ਹੋਇਆ

  • @gurdeepsinghsingh7877
    @gurdeepsinghsingh7877 Před 5 lety +18

    ੲਿਸ ੲਿੰਟਰਵਿੳੂ ਤੋ ਪਹਿਲਾ ੲਿਸ ਅੈਕਟਰ ਦੀ ਮੈ ੲਿਜਤ ਕਰਦਾ ਸੀ ......ਪਰ ੲਿਹ ਤਾਂ ਹੰਕਾਰੀ ਅਤੇ ਸਿਰੇ ਦਾ ਫੁਕਰਾ

    • @gms546
      @gms546 Před 2 lety

      Veer g koi perfect nahi hunda Sade Sab vich hunksar hai .....pr usdi success Dekho ...usdian prapatiyan dekho

  • @paramcanada7552
    @paramcanada7552 Před 5 lety +96

    ਰਾੜੇ ਵਾਲੇ ਸੰਤਾਂ ਦੀ ਤਾਂ ਗੱਲ ਈ ਵੱਖਰੀ ਐ ...........ਧੰਨ ਬਾਬਾ ਈਸ਼ਰ ਸਿੰਘ ਜੀ ਮਾਹਰਾਜ ....🙏

  • @bobbajwa4989
    @bobbajwa4989 Před rokem +2

    ਬਹੁਤ ਹੀ ਵੱਧੀਆ ਫੁਕਰਾ
    Always glorifies himself

  • @avtarsafri9366
    @avtarsafri9366 Před 4 lety +5

    ਜੱਟ ਵਾਲਾ ਹਕਾਰ ਨਹੀ ਜਾਦਾ ਲੋਕਾ ਦਾ

  • @user-li4xo9hy1f
    @user-li4xo9hy1f Před 5 lety +18

    ਏ ਬੰਦਾ ਸੁਖਬੀਰ ਇੰਸਾਂ ਨੂੰ ਗੱਪਾਂ ਵਿੱਚ ਮਾਤ ਪਾ ਗਿਆ ਡੇਢ ਲੱਖ ਬੰਦਾ ਬਾਅਦ ਵਿਚ ਆਖਦਾ ਇਥੇ ਉਜਾੜ ਸੀ

    • @lakhagrewal5716
      @lakhagrewal5716 Před 2 lety +1

      Baad ch kehnda ethe 50000 bnda hunda c ।।। Sire da gappi aa 😂

    • @karansandhu9229
      @karansandhu9229 Před 25 dny

      Tuhanu kise nu nu pata apan Bharat petroleum company vich si apan nu pata.

  • @BalvirSingh-bx1ex
    @BalvirSingh-bx1ex Před 5 lety +224

    2700 acre da malik jatt.
    SSP da putt.
    Great family History.
    Great player.
    Great actor
    .love and Respekt
    Akhir vich yuvraj singh da baap.
    Salute

    • @ajmfacts9704
      @ajmfacts9704 Před 5 lety +22

      gap marda tu kithe sach mann lya

    • @bikramjitsinghsandhu791
      @bikramjitsinghsandhu791 Před 5 lety +16

      Baki sabh TN theek veer
      2700 killa jhooth aa

    • @anoop439
      @anoop439 Před 5 lety

      Bikramjit singh Sandhu who said Killa? Business in foreign country! 🤦🏼‍♂️ typical Pindu thinking lol 😂

    • @harrymalhotra3391
      @harrymalhotra3391 Před 5 lety +5

      Yaar gup maran ton pehla shoch lea karao

    • @princenagra9506
      @princenagra9506 Před 5 lety +12

      Ehda baap ssp nai si. UP vich farmer si. Sire da fukra banda.ehni fukri koi v actor ni marda. 1.50 lakh bande samne kabja lea. Gappy

  • @kulwindersingh8356
    @kulwindersingh8356 Před 5 lety +130

    ਇੱਕ ਕਹਾਵਤ ਹੁੰਦੀ ਹੈ ਕੇ ਬੰਦਾ ਕਹਿ ਦਿੰਦਾ ਡੇਢ ਲੱਖ ਬੰਦਾ ਖੜ੍ਹਾ ਹੈ ਪਰ ਉਥੇ ਕਹਿੜਾ ਗਿਣਤੀ ਕਰੀ ਹੁਂਦੀ ਹੈ ਐਵੇਂ ਨਿੱਕੀ ਜਿਹੀ ਗੱਲ ਨੂੰ ਲੈਕੇ ਬੈਠ ਗਏ ਮੇਰੇ ਭਰਾ

    • @paramveermaan9216
      @paramveermaan9216 Před 5 lety +3

      Kulwinder Singh yy eh kithe smjde ne saley

    • @Singh_Finland
      @Singh_Finland Před 5 lety +2

      Par aap hi kehnda ki udo 50000 banda Hunda si Chandigarh vich pher ded lakh kitho khada ho gaya?

    • @gurpreetsinghsandhu474
      @gurpreetsinghsandhu474 Před 5 lety +6

      Ginti tan Punjabi Banda keh janda jive kahavat Hundi there arga 3600 dekhya , Hun tuc argue kroge v ikk bande de 3600 hamsakhal kithe hunde aa

    • @gurukekregemojguruke4857
      @gurukekregemojguruke4857 Před 5 lety +2

      Lok bakuf n Niki Niki ghal te bas awe

    • @sunnysahota3180
      @sunnysahota3180 Před 5 lety +1

      Gandi Aulad 50000 ki Abadi aur deadlock kahan se aa gaya

  • @Realstory524
    @Realstory524 Před 4 lety +46

    ਕਹਿੰਦਾ ਡੇਢ ਲੱਖ ਬੰਦੇ ਮੂਹਰੇ ਕਬਜ਼ਾ ਲਿਆ ਪਰ ਆਪ ਈ ਸੱਚ ਬੋਲ ਗਿਆ .8:23 ਤੇ ਕਹਿੰਦੇ ਚੰਡੀਗੜ੍ਹ ਚ ਟਾਂਵਾ 2 ਬੰਦਾ ਸੀ.😂😂
    ਇਹਨੂੰ ਵੀ ਮਹਾਂ ਗੱਪੀ ਦਾ ਦਰਜ਼ਾ ਦਿੱਤਾ ਜਾਵੇ.😃

  • @GurdeepSinghKhalsa-xq1kz
    @GurdeepSinghKhalsa-xq1kz Před 5 lety +136

    ਜੋਗ ਰਾਜ ਜੀ ਤੁਸੀ ਸਿਫਰ ਜੱਟ ਹੋ ਬਾਬਾ ਦੀਪ ਸਿੰਘ ਜੀ ਰੰਘਰੇਟੇ ਗੁਰੂ ਦੇ ਬੇਟੇ ਇਤਿਹਾਸ ਨੂੰ ਪੜ੍ਹੋ

    • @jagneetsingh1040
      @jagneetsingh1040 Před 5 lety +6

      10 ਗੁਰੂ ਵੀ ਰੰਗਰੇਟੇ ਬਣਾ ਦਿਓ

    • @GurdeepSinghKhalsa-xq1kz
      @GurdeepSinghKhalsa-xq1kz Před 5 lety +10

      @@jagneetsingh1040 ਬਾਈ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਹੋਏ ਬਾਣੇ ਵਿੱਚ ਹਾ ਜੋਗ ਰਾਜ ਤਰਾ ਘੋਨੇਂ ਮੋਨੇ ਨਹੀ

    • @GurdeepSinghKhalsa-xq1kz
      @GurdeepSinghKhalsa-xq1kz Před 5 lety +11

      @@jagneetsingh1040 ਬਾਈ ਜੀ ਪਹਿਲਾ ਤਾ ਇਤਹਾਸ ਪੜੋ ਰੰਘਰੇਟੇ ਗੁਰੂ ਦੇ ਬੇਟੇ ਸਾਨੂੰ ਸਹਿਬੇਂ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਦਿੰਤਾ ਤੁਹਾਨੂੰ ਜੱਟ ਬ੍ਰਹਮ ਨੇ ਦਿੰਤਾ

    • @CharanjitSingh-pr1tj
      @CharanjitSingh-pr1tj Před 5 lety +9

      @@GurdeepSinghKhalsa-xq1kz ਬਿਲਕੁਲ ਸਹੀ ਕਿਹਾ ੲਿਕ ਮਜਬੀ ਕੌਮ ਉਜ ਜਿੰਨੂ ਗੁਰੀ ਨੇ ਰੰਗਰੇਟੇ ਕਿਹਾ ਉਹਨਾਂ ਦੀ ੲਿਮਾਨਦਾਰੀ ਤੇ ਵੀਰਤਾ ਵੇਖਕੇ .....ਜੱਟ ਬਹਾਦਰੀਆਂ ਜਮੀਨਾਂ ਜਗੀਰਾਂ ਤੇ ਮਿਸਲਾਂ ਲੈਣ ਲਈ ਕਰਦੇ ਸੀ

    • @mahendersinghlive9777
      @mahendersinghlive9777 Před 5 lety

      Kharad dimag dya tusi yograj de pair varge v nhi
      Baba Deep Singh nu yograj ne Guru samjya tusi gall ulat payi jande o ehi madi soch reh gyi k punjab di

  • @yadwindersangha4595
    @yadwindersangha4595 Před 5 lety +223

    ਏ ਫਿਲਮ ਦੀ ਕਹਾਣੀ ਵਾਂਗ ਮਸਾਲਾ ਲਾ ਰਿਹਾ ਜਿਦੋ ਕਬਜ਼ਾ ਲਿਆ ਉਦੋਂ ਬੰਦਾ ਡੇਰ ਲੱਖ ਚੰਡੀਗੜ੍ਹ ਵਿੱਚ ਬਾਅਦ ਵਿਚ ਪੰਜਾਹ ਹਜ਼ਾਰ

    • @GurpreetSingh-cn3yi
      @GurpreetSingh-cn3yi Před 5 lety +6

      ਚੰਗੀ ਗੱਲ ਆਪਣੇ ਜੀਵਨ ਵਿਚ ਲਿਆਓ ਨੁਕਸ ਨਾ ਕਢੋ

    • @yadwindersangha4595
      @yadwindersangha4595 Před 5 lety +10

      @@GurpreetSingh-cn3yi virr koi nukas nai kadd rha ak gall Sach c likh deti

    • @yadwindersangha4595
      @yadwindersangha4595 Před 5 lety +2

      @speak truth ਨਾਮ ਗੱਲਾਂ ਨਾਲ ਮੇਲ ਖਾਂਦਾ ਦੇ ਦਿੱਤਾ ਤੁਸੀਂ

    • @amardeep6363
      @amardeep6363 Před 5 lety +1

      @ yadhwinder sangga....main b ahi soch rya c....

    • @BaljinderSingh-cz2pg
      @BaljinderSingh-cz2pg Před 5 lety

      Pada A

  • @ajaibsingh3988
    @ajaibsingh3988 Před 5 lety +19

    ਡੇਢ ਲੱਖ ਬੰਦਾ -ਹਾ ਹਾ,ਬਹੁਤ ਮਹਾਨ ਗੱਪੀ

  • @user-qs3uw1wl6q
    @user-qs3uw1wl6q Před 5 lety +43

    ਇਸ ਇੰਟਰਵਿਊ ਤੋ ਪਤਾ ਚੱਲਦਾ ਕਿ ਅੱਜ ਕੱਲ ਨਸ਼ੇ ਚ ਕਿੰਨੀ ਮਿਲਾਵਟ ਆਉਂਦੀ ਏ।

    • @manoj_jeevpremi
      @manoj_jeevpremi Před 5 lety

      Hahahhha

    • @jatinderbains9080
      @jatinderbains9080 Před 5 lety

      🤣🤣🤣

    • @user-qs3uw1wl6q
      @user-qs3uw1wl6q Před 5 lety +3

      ਫਲਊਡ ਦਾ ਨਸ਼ਾ ਹੀ ਬਹੁਤ ਮਾੜਾ ਪਤਾ ਹੀ ਨਹੀ ਲੱਗਦਾ ਕੁੱਛ

    • @kuljitgill5951
      @kuljitgill5951 Před 5 lety

      Hahahah so funny simranjit

    • @aussie5755
      @aussie5755 Před 5 lety +2

      ਸਿਮਰਨਜੀਤ ਢੀਂਡਸਾ ..... tere warge pump de kaam karde hune ....aae de kol

  • @inderjitkeepitupcheerssing6573

    ਜਦੋਂ ਯੋਗਰਾਜ ਦਾ ਪਂਪ ਦਾ ਚਕਰ ਸੀ ਉਸ ਟਾਈਮ ਚੰਡੀਗੜ੍ਹ ਦੀ ਅਬਾਦੀ 1,5 ਲੱਖ ਸੀ ਮਤਲਬ ਸ਼ਾਰਾ ਚੰਡੀਗੜ੍ਹ ਆ ਗਿਆ

  • @a.kdrawings3598
    @a.kdrawings3598 Před 5 lety +5

    ਕਰਲੋ ਦਰਸ਼ਨ ਸੰਤ ਮਹਾਤਮਾ ਦੇ

  • @vikramjitsingh792
    @vikramjitsingh792 Před 5 lety +10

    Baba deep singh was a great mazhbi Sikh

  • @santoshbiradar4129
    @santoshbiradar4129 Před 5 lety +4

    Yograji is true and good heart person...what ever he says ..in fever on Indian teams good will.. thanks..may be harder ..but he is truth..clear cut person luv him

  • @user-vz8wp7ff5h
    @user-vz8wp7ff5h Před 5 lety +83

    ਤੁਸੀਂ ਤਾਂ ਫਿਰ ਵੀ ਲੰਢੀ ਜੀਪ ਵਿੱਚ ਬੈਠ ਕੇ ਕਬਜ਼ਾਂ ਲੈਣ ਗੲੇ ,
    ਸਾਡਾ ਨੌਕਰ ਸਾੲਿਕਲ ੳੁੱਤੇ ਜਾ ਕੇ ਕਬਜ਼ਾਂ ਲੈ ਅਾੲਿਅਾਂ ,ੳੁਹ ਵੀ ੲਿਕੱਲਾਂ ਹੀ

  • @lovetechvlog1329
    @lovetechvlog1329 Před 5 lety +44

    Bhai me phla bhut vadda fan c es bnde da but jdo me enui mil k aya tai bnde ch bhut jyda ahnkaar aa bhut gmnd aa gappi aa ik number Biggiest faliure man of the world

    • @praanSihag
      @praanSihag Před 4 lety +1

      JAAT lagte hoote akdu hai lekin kade mil dil jma saaf ar ek pyaar ki keemat 10000 guna denge.. 101% sachhi baat

    • @user-sy7rq9ml7b
      @user-sy7rq9ml7b Před 4 lety

      me pakistan tu ha peales es ka number miley ga yograj singh ka

    • @vickysinghbal6122
      @vickysinghbal6122 Před 4 lety

      @@praanSihag oo ja oye wo sikh hai tu hindu tu beech mai kyu araha hai haryana mai reh border mat cross kar

  • @PB08.SHAHKOT
    @PB08.SHAHKOT Před 4 lety +14

    Sab toh vadda gappi,,gappi number 1

  • @kamal6946
    @kamal6946 Před 5 lety +17

    ਪਹਿਲਾਂ ਡੇਢ ਲੱਖ ਬੰਦਾ
    ਫੇਰ ਪੰਜਾਹ ਹਜਾਰ ਰਹਿ ਗਿਆ ਬੰਦਾ

    • @sukhartis
      @sukhartis Před 2 lety

      ਫੁਕਰਾ ਸਾਲਾ 😂

  • @sandhut.v.5479
    @sandhut.v.5479 Před 5 lety +6

    ਯੋਗਰਾਜ ਜੀ ਤੇਹਾਡੀ ਗੋਤ ਕੀ ਹੈ

  • @punjjaabdesh8659
    @punjjaabdesh8659 Před 5 lety +7

    ਬਾਈ ਅਨਮੋਲ ਜੀ ਯੋਗਰਾਜ ਜੀ ਤੋਂ ਉਹਨਾਂ ਦੇ ਪਰਿਵਾਰਾਂ ਦੀਆਂ ਰਿਸ਼ਤੇਦਾਰਾਂ ਦੀਆਂ ਪੁਰਾਣੀਆਂ ਗੱਲਾਂ ਵੀ ਪੁੱਛਿਓ । ਪੰਜਾਬੀ ਫਿਲਮਾਂ ਵਰਗੀ ਕਹਾਣੀ ਈ ਬਣਜੂ। sdo ਬਲਵੀਰ ਸਿੰਘ ਪਟਿਆਲਾ ਬਾਰੇ ਵੀ ਪੁੱਛਿਓ ।

  • @KulwinderSingh-cv1fl
    @KulwinderSingh-cv1fl Před 5 lety +3

    ਪਤਰਕਾਰ ਵੀਰ ਜੀ ਪੰਜਾਬ ਦੇ ਦੁਨੀਆ ਦੇ ਬਹੁਤ ਮਸਲੇ ਹਨ ਪਤਰਕਾਰਤਾ ਵਾਸਤੇ ।

  • @MPSINGH88
    @MPSINGH88 Před 5 lety +8

    ਸੰਤ ਰਾੜੇ ਵਾਲੇ ਫੌਜ ਵਿੱਚ ਕਦੀ ਨੀ ਰਹੇ ,,, ਕਿੱਥੋਂ ਗੱਪਾਂ ਘੜੀ ਜਾਂਦੇ ਓ ਯੋਗਰਾਜ ਜੀ !!

    • @MPSINGH88
      @MPSINGH88 Před 4 lety

      @TheAKCrew ਨਹੀਂ ਰਹੇ ਵੀਰ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਰਿਸ਼ਤੇਦਾਰ ਫੌਜੀ ਅਫਸਰ ਸੀ ਜਿਸ ਕੋਲ ਉਹ ਰਹਿੰਦੇ ਸਨ ਤੇ ਵਰਦੀ ਪਾ ਕੇ ਫੋਟੋ ਕਰਵਾਈ ਸੀ ।

  • @jaswinderjassa8001
    @jaswinderjassa8001 Před 5 lety +8

    Jograj Singh and Gaggi Gill super hit punjabi actor

  • @channeldilbirreshiana91
    @channeldilbirreshiana91 Před 5 lety +9

    ਬਾਬਾ ਦੀਪ ਸਿੰਘ ਜੀ ਸ਼ਹੀਦ,, ਮਜ੍ਹਬੀ ਸਿੱਖ ਕੌਮ ਦੇ ਹੀਰੇ ਸੀ,,, ਤੇ ਜੋਗਰਾਜ ਸਿੰਘ ਜੱਟ ਹੈ

    • @KaranSingh-kh6te
      @KaranSingh-kh6te Před 5 lety

      Oo prawa baba deep singh g da pura naam baba deep singh sandu h... Majhbi kidroo hoge?? Jaat c ne oho...

    • @jaspreetsingh-ps5yz
      @jaspreetsingh-ps5yz Před 5 lety +2

      veer sikh di koi zaat ni hundi

    • @BaljinderSingh-cz2pg
      @BaljinderSingh-cz2pg Před 5 lety

      Sandhua Na Apni Zameen Cho New Gurudwara Bana ke Baba Deep Singh ji Nu Apna wars Das Raha Jo Galat Hai Baba ji Da Asal Gurudwara Dekho Aap Da Samj Aaju

    • @BaljinderSingh-cz2pg
      @BaljinderSingh-cz2pg Před 5 lety +1

      K Baba Ji Kurbanya De Sab too Wadi Mazbhi Sikh Kom de Hera c

    • @gagandipmoga3419
      @gagandipmoga3419 Před 5 lety

      @@KaranSingh-kh6te veere baba deep singh ji mabji sikh c ge
      Eeda ta gill v hunde aa got majbi sikhan de

  • @Gagandeep-ce6pw
    @Gagandeep-ce6pw Před 5 lety +31

    Pump nu ujaarn wale khud hi ujjr gye pump ajj b wageguru di kirpa d naal yograjj kol vasda eee

  • @itzme_jp
    @itzme_jp Před 5 lety

    ਕਾਲੇ ਰੰਗ ਦੀ ਜਨਾਨੀ ਨਾਲ ਰੰਗ ਬਰੰਗੇ ਬੱਚੇ ਵਾਲੀ ਟਿੱਪਣੀ ਤੋਂ ਜ਼ਾਹਿਰ ਹੈ ਯੋਗਰਾਜ ਕਿੰਨੀ ਕੁ ਅਕਲ ਦਾ ਮਾਲਕ ਹੈ ਕਾਲੇ ਰੰਗ ਪ੍ਰਤੀ ਇੰਨੀ ਗੰਦੀ ਸੋਚ ਤੇ ਗੱਲ ਗੱਲ ਤੇ ਦਾਵਾ ਮੈਂ ਸਿੱਖ ਹਾਂ ਫੇਰ ਜੱਟ ਤੋਂ ਤਰਖਾਣ ਕਬਜਾ ਵਾਲੀ ਗੱਲ ਮੇਰੇ ਖਿਆਲ ਯੋਗਰਾਜ ਅੰਦਰੋਂ ਜਾਤੀਵਾਦੀ ਸੋਚ ਦਾ ਮਾਲਕ ਹੈ ਤੇ ਦਿਖਾਵੇ ਨੂੰ ਬਾਬਾ ਦੀਪ ਸਿੰਘ ਦਾ ਨਾਂ ਵਰਤਦਾ ਪਰ ਬਾਬਾ ਦੀਪ ਸਿੰਘ ਗੱਲ ਗੱਲ ਤੇ ਜੱਟ ਦਾ ਪੁੱਤ ਕਾਲੇ ਰੰਗ ਬਰੰਗੇ ਜੱਟ ਤਰਖਾਣ ਦੀ ਗੱਲ ਨੀ ਕਰਦੇ ਸਨ ਯੋਗਰਾਜ ਨੂੰ ਚਾਹੀਦਾ ਹੈ ਕਿ ਬੇਦਾਗ ਸ਼ਖਸ਼ੀਅਤਾਂ ਦਾ ਨਾਂ ਨਾ ਵਰਤੇ ਜੇ ਵਰਤਣਾ ਤਾਂ ਆਪਣੇ ਵਰਗੇ ਕਿਸੇ ਚੱਕਵੇੰ ਜਾਤੀਵਾਦੀ ਹੰਕਾਰੀ ਸ਼ਖਸ਼ ਦਾ ਨਾ ਲਵੇ ਅਜਿਹਾ ਜਾਤੀ ਵਾਦੀ ਹੰਕਾਰੀ ਮਾਨਸਿਕਤਾ ਵਾਲਾ ਇਨਸਾਨ ਗੁਰੂਆਂ ਯੋਧਿਆਂ ਦਾ ਵਾਰਿਸ ਕਦੇ ਨੀ ਹੋ ਸਕਦਾ

  • @TarsemSingh-di5jp
    @TarsemSingh-di5jp Před 4 lety +3

    Proud to be majbi Sikh Baba Deep Singh ji de asli waris

  • @rinkuhura279
    @rinkuhura279 Před 5 lety +9

    WAHIGURU JI DA KHALSA SHRI WAHEGURU JI DI FTEH..

  • @palbajwa2384
    @palbajwa2384 Před 5 lety +15

    He is clean hearted person respect sir

  • @veeramalik7218
    @veeramalik7218 Před 4 lety +8

    "Oyee eh ta bnda ee kmaal h oye"👌🏻

  • @gursewakkalsi5279
    @gursewakkalsi5279 Před 4 lety +1

    ਗੱਲ ਸੁਣ ਉਹ ਏ ਜੱਟਾਂ , ਉਹ ਕੋਈ ਚੋਨਾ ਲੋਣ ਵਾਲਾ ਭੀਆ ਹੋਣਾ ਕੋਈ ਤਰਖਾਣ ਨਹੀ , ਭੁੱਲ ਕੇ ਤਰਖਾਣ ਨੂੰ ਹੱਥ ਨਾ ਪਾ ਲਈ ਸਮਝ ਗੀਆ ਛੋਟੇ ।

  • @user-wh1en1cg1u
    @user-wh1en1cg1u Před 3 lety +2

    ਨਾਲੇ ਕਹਿੰਦਾ ਦੀਪ ਸਿੰਘ ਦਾ ਪੁੱਤਰ ਤੇ ਭਾਗ ਸਿੰਘ ਦਾ ਵੀ ਕਹੀ ਜਾਂਦਾ 😄

  • @MandeepSingh-fy2qx
    @MandeepSingh-fy2qx Před 5 lety +48

    I was his big fan until I saw this interview.

  • @simransinghbatth6841
    @simransinghbatth6841 Před 5 lety +186

    ਮਾਤਾ ਪਿਤਾ ਦਾ ਸਤਿਕਾਰ ਕਰਨਾ tuhade ਤੋਂ ਸਿੱਖੇ ਬਾਈ ਜੀ .....ਕਲਯੁੱਗ ਚ ਸਰਵਣ ਪੁੱਤ ਬਣ ਕੇ ਦਿਖਾ ਤਾ👍

    • @sachhisachinmalaysia515
      @sachhisachinmalaysia515 Před 5 lety +3

      ਔਹ ਕੁੱਤਿਆ ਜੱਟ.....

    • @simransinghbatth6841
      @simransinghbatth6841 Před 5 lety +2

      @@sachhisachinmalaysia515 ਕੀ ਮਤਲਬ ਤੇਰਾ ੳੁਏ?

    • @ak47singh5
      @ak47singh5 Před 5 lety

      Sahi aa bai

    • @CharanjitSingh-pr1tj
      @CharanjitSingh-pr1tj Před 5 lety +2

      ਘੁਸਿਅਾ ਜੱਟ ਪੁਣਾਂ ਵੇਖਕੇ ਭਾਵੁਕ ਹੋਗਿਅਾ ਤੱਥਾ ਦੇ ਅਦਾਰ ਤੇ ਸੋਚ ਜੇਹੜਾ ਬੰਦਾ ਨਿਕੀ ਨਿਕੀ.ਗਲੋਂ ਜਨਾਨੀ ਨਾ ਲੜਦਾ ਹੋਵੇ ਬਾਹਰ ਦਾ ਗੁਸਾ ਪਰਵਾਰ ਤੇ ਕੱਢੇ ਉਸਤੋਂ ਮਾਂ ਪਿੳੁ ਨੂੰ ਕੀ ਸੁਖ ਮਿਲ ਸਕਦਾ ਜਿੰਨਾ ਦੇ ਸੁਭਾਅ ਤਿਅਾਗ ਹੋਵੇ ਉਹ ਮਾਂ ਪਿੳੁ ਨੂੰ ੲਿਜਤ ਤੇ ਸੁਖ ਦੇਂਦੇ ਅੜੀ ਖੋਰਾ ਬੰਦਾ ਕਦੇ ਮਾਂ ਪਿੳੁ ਨੂੰ ਸੁਖ ਨਹੀ ਦੇ ਸਕਦਾ ....

    • @CharanjitSingh-pr1tj
      @CharanjitSingh-pr1tj Před 5 lety +2

      ਮੈ ਏਹਦੇ ਲਾਗੇ ਦੋ ਘੰਟੇ ਬਹਿਕੇ ਵੇੰਖਿਅਾ ਏਹ ਕਿਸੇ ਗੱਲ ਘਟ ਸੁਣਦਾ ਆਪਣੀ ਜਾਦੀ ਕਹਿੰਦਾ

  • @brardeep4634
    @brardeep4634 Před 5 lety +8

    99.9% ਪਰਸੈਟ ਗੱਪ ਐ ਬਾਕੀ ਜੋ ਰਹਿ ਗਿਆ ਉਹ ਸੱਚ ਐ...

    • @johnlavjohnlav
      @johnlavjohnlav Před 5 lety

      2400 kille jameen u p ch eh v gapp aa ??? 😂😂😂

  • @anwarbhatti9418
    @anwarbhatti9418 Před 3 lety +6

    ਫ਼ਿਲਮਾਂ ਵਿੱਚ ਵੀ ਓਵਰ ਐਕਟਿੰਗ 'ਤੇ ਨਿੱਜੀ ਜੀਵਨ ਵਿੱਚ ਵੀ ਓਵਰ ਐਕਟਿੰਗ

    • @North441
      @North441 Před rokem

      Tu syana na bann bauta

    • @Nimratka
      @Nimratka Před 6 měsíci

      ​@@North441teri bund kio dukdi aa chawlaa

  • @sonuarora167
    @sonuarora167 Před 3 lety +4

    Baba deep singh ji sandu jatt c

  • @sumervlogs111
    @sumervlogs111 Před 5 lety +6

    Sir god bless u tuc vadiya insaan ho kirpa wahe guru ji di a sab

  • @RanbirSingh-oo5ej
    @RanbirSingh-oo5ej Před 5 lety +4

    Mjaa ahh gyaa sir di interview Sun k ...Banda Maran nu Dil karda pyaa Hun te

  • @ssomalsomal5045
    @ssomalsomal5045 Před 5 lety +29

    ਬਾਈ ਜੀ ਸਤਿ ਸ੍ਰੀ ਅਕਾਲ ਚੰਡੀਗੜ ਦੀ ਆਬਾਦੀ 50 ਹਜ਼ਾਰ ਆਪ ਜੀ ਮੁਤਾਬਕ ਪਰ ਕਬਜੇ ਵੇਲੇ 15੦੦੦੦ਦਾ ਇੱਕਠ ਬਾਣੀ ਜੀ ਜਿਆਦਾ ਹੋ ਗਿਆ

  • @GagandeepSingh-yn7bk
    @GagandeepSingh-yn7bk Před 5 lety +6

    Main yograaj singh ji da fan c as actor but now main una da fan ban gya as person too
    Great actor and great person
    Main pehli war kise real actor nu sunya jo reel life te real life dona ch hero hai
    Salute sir
    You really inspired me
    Waheguruji ka khalsa waheguruji ki fatehhh

    • @useful326
      @useful326 Před 2 lety +2

      ♥️♥️💥💥💪 you are right

  • @punjabpunjabi1403
    @punjabpunjabi1403 Před 4 lety +1

    ਗੱਲਾਂ ਵੀ ਜੱਟਾਂ ਵਾਲੀ ਕਬਜੇ ਵੇਲੇ1.5ਲੱਖ ਬੰਦਾ ਤੇ ਫਿਲਮਾਂ ਦੇਖਣ ਵੇਲੇ50ਹਜਾਰ ਬੰਦਾ

  • @paramization
    @paramization Před 5 lety +49

    There is a way big difference between a person attached with roots and stone alike person who stays under water for ages with no change.

  • @VijayKumar-ph8ox
    @VijayKumar-ph8ox Před 5 lety +11

    ਅਾਪਣੀਅਾਂ ਸਿਫਤਾਂ ਅਾਪਣੇ ਮੁਹੋਂ
    ਹੰਕਾਰੀ ਬੰਦਾ

  • @imSINGH1st
    @imSINGH1st Před 5 lety +4

    Following is the list of THARKHAN (RAMGARHIA) sikh WARRIOR and prominent personalities list is bit long. Many name abandoned. (PROUDY TO BE FROM WHERE WE BELONGS)
    My only message to joke raj singh. Mind your words about any community.
    Bhai Laalo Ji - a Ghatorha Gotra to be blessed by Guru Nank Dev ji himself,and was one of the greatest saints of Punjab.
    • Sardar Jassa Singh Ramgarhia - Leader of Ramgharia Misl, Jathedar and holder of keys to the Golden Temple.
    • Baba Ram Singh - one of the greatest social reformers, a spiritual teacher and national leader. One of the leaders of the Namdharia Cult.
    • Sarmukh Singh Chamak - Gurudwara reform movement leader and Indian Freedom fighter.
    • Arjan Singh Gargaj - Gurudwara reform movement leader and Indian Freedom fighter.
    • Baba Nand Singh ji - The life of Baba Nand Singh ji is also the life of highest type of 'Saint'.
    • Bhai Sukha Singh Kalsi - Sikh Warrior and Leader in Buddha Dal.
    • Bhai Roop Chand Ji Khokar - Sikh Warrior and trusted Lietenant of Guru Hargobind Singh Ji.
    • Bhai Dharam Singh - Bhai Roop Chand's son and warrior of Guru Gobind Singh Ji.
    • Bhai Param Singh - Bhai Roop Chand's son and warror of Guru Gobind Singh Ji.
    • Bhai Dharma Singh - Sikh Warrior and son of Bhai Dharam Singh.
    • Bhai Param Singh - Sikh Warrior and son of Bhai Dharam Singh.
    • Bhai Karam Singh - Sikh Warrior and son of Bhai Dharam Singh.
    • Bhai Mahanand Singh - Sikh Warrior and son of Bhai Dharam Singh.
    • Bhai Sadanand Singh - Sikh Warrior and son of Bhai Dharam Singh.
    • Bhai Surtia - Sikh Warrior and son of Bhai Dharam Singh.
    • Bhai Sukhia ji - Sikh Warrior and son of Bhai Dharam Singh.
    • Hardas Singh - Trusted Warrior of Guru Gobind Singh.
    • Jai Singh - Sikh Warrior and Misl General.
    • Mali Singh - Sikh Warrior and Misl General.
    • Tara Singh Bhambra - Sikh Warrior, Misl General and expert in the Sikh Martial Art of Gatka.
    • Giani Zail Singh - Chief Minister of Punjab and First Sikh President of India.
    • Dalip Singh Saund - First Sikh United States Congressman.
    • Sardar Bahadur Karnail Singh - Chairman, Indian Railways and brother of Dalip Singh Saund
    • Justice Mota Singh - First Sikh Law Lord in United Kingdom.
    • Air Marshal Shiv Dev Singh - IAF leading light and 2nd World War Veteran.
    • Bhai Ranjit Singh Ghattora - Jathedar At Golden Temple and chastiser of the Nirankari Cult.
    • Sardar Sardul Singh Caveeshar - Indian Freedom Fighter.
    • S. Karam Singh Bhogal - Indian Freedom Fighter and Partcipant in the Jaito Ji Morcha.
    • Shaheed Sundar Singh - Son of Bhai Gian Singh Saggu and Martyr of Jallianwala Bagh Massacre.
    • Sardar Chanan Singh Hunjan - Barrister at Law and Chief Judge of the Kenyan High Court. Close friend of President Jomo Kenyatta.
    • Jaswant Singh Bharaj - Freedom Fighter who fought against British Colonialism in India and Africa. • Dr. Harbhajan Singh - winner of Kabir and Saraswati Sanmaans and Professor Emeritus, University of Delhi
    • Hazara Singh Gurdaspuri - best known for the "vaars" he wrote in Punjabi
    • Tara Singh Kaamal - best known satirist
    • Suba Singh - best known humor-writer, also press-advisor to Giani Zail Singh, then Chief Minister of Punjab
    • Giani Ditt Singh - best known for his seminal book "Mera Pind"
    • Gurdial Singh - eminent novelist, winner of Bhartiya Gyanpeeth Award
    • Atam Hamrahi - Eminent folklorist and poet from the Malwa region
    • Jaswant Singh Virdi - eminent short-story writer based in Chandigarh
    • Ajmer Rode - Canada-based eminent poet, dramaturg and translator
    • Navtej Bharti - Canada-based eminent poet and prose writer
    • Surjit Paatar - amongst the best known Punjabi poets today
    • Surinder Kaur Chahal - Canada-based eminent poetess
    • Madan Gopal Singh - Lyricist and Composer for "Khamosh Pani"
    • Munna Dhiman - Lyricist for "Nishabd"
    [edit] Sports Personalities
    • Joginder Singh - Winner of the African Safari
    • Joginder Singh Gindi - Member, Indian Hockey Team in the 60s
    • Virender Singh - famous right-half of the Indian hockey team that won the 1975 World Cup
    • Harbhajan Singh Plaha - Indian Cricketer.
    • Monty Panesar - England Cricketer.
    • Gursharan Singh - played for the Indian test team
    • Bahadur Singh Saggu - Indian Strongman and Olympic Shotputter and Asian Games Gold Medalist.
    • Jatinder Singh Mudarh - Indian Strongman and given the title "The Strongest Man in Panjab".
    • Mandeep Singh Bhogal - AKA Iron Singh - American BodyBuilder.
    [edit] Film, Television & Media Personalities
    • Ajay Devgan - Famous Indian Film Star
    • Veeru Devgan - Famous Action Designer for Indian Films - Father of Ajay Devgan
    • Gulzar - Famous Indian poet, lyricist, film-maker, director.
    • Ameet Channa - British Film Actor
    • Kulvinder Ghir - Actor/Comedian Goodness Gracious Me
    • Satnam Bhogal - Actor - Holby City
    • Suzanne Virdee - News Presenter
    • Vicky Bhogal - UK TV Chef & Author
    • Kanwaljit Singh - Punjabi film star, acted in a number of serials and punjabi films with harbhajan maan
    • Ravinder Bhogal - UK TV Chef and presenter
    [edit] Music Personalities
    • Baba Jwala Singh Thatte Tibbewale - greatest exponent of Gurbani Kirtan
    • Bhai Santa Singh - the best known Gurbani Kirtankaar
    • Bhai Surjan Singh - Equally well-known Kirtankaar
    • Bhai Sumand Singh - Vintage Kirtankaar of Agra Gharana
    • Bhai Avtar Singh Gurcharan Singh - the best known Kirtankaar in Dhrupad Ang
    • Bhai Balbir Singh - Another stalwart in Gurbani Kirtan
    • Bhai Baldeep Singh - An institution in himself at a young age
    • Bhai Manjit Singh - Amongst the most melodious kirtankaars today
    • Ustad Gurdev Singh - Amongst the ablest disciples of Ustad Amjad Ali Khan
    • Alam Lohar - a legend of a folk singer from Pakistan
    • Dr Madan Gopal Singh - Best known for his renditions of Sufi texts
    • Bally Sagoo - World Famous Music Producer and first Sikh Artist to cross over to UK Charts.
    • Surinder Shinda - Panjabi Folk Singer and Icon.
    • Jaswant Bhanwara -Eminent Musician. Guru of Sukhvinder, Kamal Heer, Manmohan Waris and Sangtar
    • Jeet Bhogal - renowned music producer.
    • Jagjit Singh Dhiman - World renowned religious singer and famous ghazal artist.
    • Rohan Singh Bhogal - a tabla child prodigy born and raised in Canada.
    • Dilraj Kaur - Became a famous singer under the tutelage of OP Nayyar and Jaidev
    • Talvin Singh - Musician and world renowned percussionist.
    • Kuljit Bhambra - Music producer (for groups such as Heera and Premi).
    • Kulwant Bhambra - Singer and one half of duo in Apna Sangeet.
    • Sardar Sukhvinder "Pinky" Bharaj - Renowned Tabla Player.
    • Prof. Harchand Singh Kalsi - Musician.
    • Amarjyot - Singer with the famous Amar Singh Chamkila.
    • Hazara Singh Ramta - Panjabi Folk and comedy singer.
    • Johnny Kalsi - World Famous Dholi.
    • Jagmohan Kaur - Panjabi Folk singer.
    • Ranjit Kaur - Panjabi Folk singer with Mohd. Saddiq.
    • Didar Sandhu - (Ramgarhia-Sandhu) Famous Folk Singer.
    • Pargat Singh Matharu- Classical singer [Sham churasi Ghrana he disciple of legandery Master Rattan jee]
    • Mandippal Jandu - Young Toronto based Musician viewed by many music journalists as a future star.
    • Harbans Jandu - known more commonly as Jandu Littrawala. Famous punjabi lyricist.
    [edit] Eminent Painters/Artists
    • Sobha Singh - Artist and Famous Religious Painter.
    • GS Thakur Singh - Landscape artist par excellence
    • S. Sohan Singh Saggu (Popular as G. S. Sohan Singh) - Famous Artist.
    • Kirpal Singh - Artist who painted the bulk of the Sikh Museum at the Golden Temple, Amritsar
    • Dr. Surjit Kaur - A well known woman painter of Punjab, established Fine arts Department in Apeejay college of Fine Arts, Jalandhar.
    • Bhai Gian Singh Saggu - Artist and Fresco Painter.
    • Avtarjeet Dhanjal - famous artist based in London
    • Gurcharan Singh - Amongst the most sought after India painters based in Mumbai
    • Phoolan Rani - Amongst the better known women painters of Punjab
    • Rajesh Kalsi - Eminent artist, a product of Art College, Chandigarh, is famaous for his Printmaking, Digital Art and Photography
    [edit] Successful Entrepreneurs
    • Sardar Ganda Singh - the man who played a decisive role in developing the railway network in the North-East in the 20s

    • @karamkotia3398
      @karamkotia3398 Před 5 lety

      nic info bro tusi sikh ho na ooi jatt a na tarkhaan

    • @imSINGH1st
      @imSINGH1st Před 5 lety

      Karam Kotia veer ji bilkul per koi banda jad kise di hond te bole os nu dasna jurari hunda ji .

    • @Gurnnor
      @Gurnnor Před 4 lety

      Brother I proud of you. Very nice brother. I am bimbra boy.

  • @balrajsingh2905
    @balrajsingh2905 Před 5 lety +2

    ਹਾ ਹਾ ਹਾ ਬਾਪੂ ਨੇ ਸ਼ੇਰ ਮਾਰਤਾ

  • @sukhwindersinghsabbi2324
    @sukhwindersinghsabbi2324 Před 4 lety +1

    ਸੱਚ ਬੋਲ ਤੇ ਜਿਸ ਦਾ ਪੁਤ ਹੈ ਉਸ ਦਾ ਬਣ ਕੇ ਰਹੇ ਸਹਿਦਾ ਸਿੰਘਾ ਦੇ ਨਾਮ ਤੇ ਤੋ ਕਲੱਕ ਨਾ ਲਾ ਸੱਮਜ ਲੱਗੀ

  • @happybrar5279
    @happybrar5279 Před 4 lety +10

    ਬਸ ਕਰ ਓੲਏ ਭਰਾਵਾਆ ਤੈਨੂ ਰੱਬ ਦਾ ਵਾਸਤਾ 🙏🏻

    • @MrXYZ-eq7zi
      @MrXYZ-eq7zi Před rokem

      ਪਹਿਲਾਂ ਕਹਿੰਦਾ ਸੀ ਮੇਰੀਆਂ ਘਰਵਾਲੀਆਂ ਬਹੁਤ ਜਿਆਦਾ ਚੰਗੀਆਂ ਨੇ, ਅਜ ਕਹਿੰਦਾ ਮੇਰੀ ਜਨਾਨੀ ਨੇ ਪਰਚਾ ਕਰਾਤਾ। ਲੰਮੀਆਂ ਛਡਦਾ ਈ।

    • @Nimratka
      @Nimratka Před 6 měsíci

      ​@MrXYZ-eq7zi😂😂😂

    • @Nimratka
      @Nimratka Před 6 měsíci

      ਜਵਾਂ ਹਿਲਿਆ ਹੋਇਆ ਯਾਰ a ਬੰਦਾ

  • @ManinderSingh-gu7vi
    @ManinderSingh-gu7vi Před 5 lety +7

    bhut vdia interview anmol vere...waheguru mehr bhrya hath rakhe eda e..

  • @Manpreet-vg1yq
    @Manpreet-vg1yq Před 5 lety +33

    Jattwaad in sikhism is like brahmanwaad in hinduism. . ..
    These are new pujaris in Sikhism

  • @kamaljeetsidhu3060
    @kamaljeetsidhu3060 Před 4 lety +1

    ਹੁਣ ਸਮਝਗੇ ਅਸੀ
    ਫੁਕਰੀਆ ਮਾਰਨ ਕਰਕੇ ਹੀ ਇਸ ਦੀ ਘਰੇ ਨਹੀ ਬਣੀ ਘਰੇ ਬਾਣੀ ਸੁਣਾਊਦੇ 2 ਨੇ ਤੀਵੀ ਵੀ ਨਹੀ ਸੰਭਾਲੀ ਉਹ ਵੀ ਭੱਜ ਗਈ

  • @tejasingh1994
    @tejasingh1994 Před 5 lety

    ਪੰਜਾਬ ਦੇ ਅਣਖੀ ਨੌਜਵਾਨਾਂ ਨੂੰ ਜਿਨ੍ਹਾਂ ਯੋਗਰਾਜ ਅਤੇ ਗੂਗੂਗਿਲ ਨੇ ਗੁਮਰਾਹ ਕਰਕੇ ਗ਼ਲਤ ਰਸਤੇ ਪਾਇਆ ਹੈ ਇਹ ਬਖਸ਼ਣ ਯੋਗ ਅਪਰਾਧ ਨਹੀਂ ਜਦੋਂ ਦੇ ਇਹ ਫਿਲਮਾਂ ਚ ਆਏ ਨੇ ਓਦੋਂ ਤੋਂ ਹੀ ਪੰਜਾਬੀ ਕਲਚਰਲ ਵਿਚ ਕਬਜ਼ੇ ਲੈਣੇਂ ਮੰਗ ਵਿਆਓਣੀਆ ਮਾਰਧਾੜ ਦਾ ਕਲਚਰਲ ਸ਼ੂਰੂ ਹੋਇਆ ਹੈ ਇਸ ਲਈ ਇਹ IPC ਦੀ ਧਾਰਾ 120 ਦੇ ਅਪਰਾਧੀ ਹਨ ਇਸ ਲਈ ਇਨ੍ਹਾਂ ਨੂੰ ਨੌਜਵਾਨਾਂ ਨੂੰ ਅਪਰਾਧਾਂ ਲਈ ਉਕਸਾਉਣ ਦੇ ਦੋਸ਼ਾਂ ਚ ਫ਼ੜ ਕੇ ਜੇਲ੍ਹ ਭੇਜਿਆ ਜਾਵੇ

  • @arshhundal1033
    @arshhundal1033 Před 5 lety +163

    Gappa ch taan Sukhbir badal fail karta 😂

  • @pardesibinda
    @pardesibinda Před 5 lety +8

    Yograj Ji, truly an enlightened soul.

  • @jeet-Seattle
    @jeet-Seattle Před 5 lety +3

    That's why we still have 2 gurdwaras and cemeteries in every villages.Because mr Yograj singh ji keep calling himself JATT ,, how tarkhaan can fight with JATT... SIKHISM has sikhs from other castes also not just from Jatt caste...He tells the story just like he is shooting a movie...

  • @JASPREETSINGH-kq1hb
    @JASPREETSINGH-kq1hb Před 3 lety +1

    ਉਹ ਭਰਾਵਾਂ ਬਾਬਾ ਦੀਪ ਸਿੰਘ ਜੀ ਮਜ੍ਹਬੀ ਸਿੱਖ ਸੀ
    ਸੋਚ ਸਮਜ ਕੇ ਤਾਂ ਬੋਲ ਲੈਂਦਾ

  • @harjindersingh5766
    @harjindersingh5766 Před 4 lety

    ਇਹਨੇ ਗੱਪੀ ਨੇ south indian ਫਿਲਮਾ ਜਿਆਦਾ ਦੇਖ ਲਈਆਂ ਤਾਂ ਜਿਆਦਾ ਛੱਡਦਾ ਹੈ
    ਬਾਕੀ ਕਬਜੇ ਵਾਲੀ ਗੱਲ ਇਹ ਬਦਲਾ ਜੱਟੀ ਫਿਲਮ ਵਾਲੀ ਕਹਾਣੀ ਨਾਲ ਜੋੜ ਕੇ ਸੁਣਾ ਗਿਆ
    ਓ ਜੱਟਾ ਤੇਰੇ ਕੋਲ ਚਾਰ ਪੈਸੇ ਆ ਗਏ ਛੱਡੀ ਜਾਨਾ ਪੁੱਛ ਉਹਨਾ ਗਰੀਬ ਜੱਟਾ ਨੂੰ ਜੋ ਗਰੀਬੀ ਦੇ ਮਾਰੇ ਹਨ

  • @sandhurinku6975
    @sandhurinku6975 Před 5 lety +8

    ਸੁਖਬੀਰ ਸਿੰਘ ਬਾਦਲ ਤਾਂ ਕੁਛ ਵੀ ਨਹੀਂ ਇਹਦੇ ਸਾਹਮਣੇ ।

  • @ranjitshergill2168
    @ranjitshergill2168 Před 5 lety +5

    1936 cho yograj singh de pitaji sade nedeyo reh k gye c sachiya galla

  • @jagtarsingh-ok7mn
    @jagtarsingh-ok7mn Před 5 lety +23

    ਸਾਰੇ ਜੱਟਾਂ ਦਾ ਨਾਮ ਬਦਨਾਮ ਕਰਤਾ ਤੂੰ ਤਾਂ... ਓਏ ਖੁੰਡਾ...

  • @JagsirSingh-nr1ht
    @JagsirSingh-nr1ht Před 5 lety +2

    ੲਿਕ ਅਾਪਨੇ ਅਾਪ ਨੂੰ ਬਾਬੇ ਦੀਪ ਸਿਘੰ ਦਾ ਵਾਰਸ ਦਸਦਾ ੲਿਸ਼ ਨੂੰ ਕਹੋ ਸਿੰਘ ਸਜੇ

  • @singhksminhas5118
    @singhksminhas5118 Před 5 lety +1

    ਸ਼ਕਲ ਦੇਖੀ ਬਾਬਾ ਦੀਪ ਸਿੱਘ ਦੇ ਪੁੱਤਰ ਦੀ

  • @ruraljatt1313
    @ruraljatt1313 Před 4 lety +8

    Bhagat singh JAT
    Maharaja surajmal JAT
    Maharaja ranjeet singh JAT
    Sant jarnail singh bhindranwale JAT
    JATT kaum jindawad ✊💪👑💣

    • @TheNumbardar128
      @TheNumbardar128 Před 4 lety

      chal oye fuddu haryanvi hindu jaat ! tera sikh panth naal koi lena dena nahi ! Surajmal vajje sade lun te !!

  • @lovejotboparai6712
    @lovejotboparai6712 Před 5 lety +34

    ਬਾਪੂ ਜੀ ਤੁਸੀਂ ਸਰਦਾਰ ਹੋ ਤਾਂ ਅਮ੍ਰਿਤ ਛਕ ਕੇ ਸਿੰਘ ਸਜੋ

    • @brownmunde4523
      @brownmunde4523 Před 4 lety +1

      Ehde Amrit shkn nal v ehne jatt he rehna 22 ji pehla he masand buhat aww kom vch ehdi mint kro eh sikh te sikhi ton dur rahe

    • @jagmeetsinghmeet5233
      @jagmeetsinghmeet5233 Před 4 lety

      Sahi a y ji

  • @gauravchauhan8423
    @gauravchauhan8423 Před 5 lety +18

    Daku ehh hai asli.. Nice to see.. O don't believe why Yuvraj is so different.. He should bat with AK 56

  • @baljitsingh9669
    @baljitsingh9669 Před 4 lety +2

    ਨਿੰਦਕ ਕਦੇ ਸੱਚਾ ਨਹੀ ਹੁੰਦਾ

  • @avtarsafri9366
    @avtarsafri9366 Před 4 lety +2

    ਫੁਕਰੀਅਾ ਮਾਰੀ ਜਾਦਾ ਸਾਡੇ ਪਿੰਡ ਦੇ ਮੀਕੇ ਵਾਗੂ

  • @GagandeepSingh-sh1yr
    @GagandeepSingh-sh1yr Před 5 lety +4

    Waheguru

  • @baazsra5359
    @baazsra5359 Před 5 lety +104

    Baut ghnt gal boli ..eh kede dukh aa ..Jo dukh guru Saab ne vekhe ..

    • @KamaljeetKaur-rz4wy
      @KamaljeetKaur-rz4wy Před 5 lety +1

      Baaz sra right

    • @farmarbande_crackjatt455
      @farmarbande_crackjatt455 Před 5 lety

      You are right

    • @CharanjitSingh-pr1tj
      @CharanjitSingh-pr1tj Před 5 lety

      Eh ghussa hega yograj .....ਏਹਨੂੰ ਲਗਦਾ ਕਿ ਮੁਸੀਬਤਾਂ ਮੇਰੇ ਤੇ ਆਉਂਦੀਅਾਂ ਤੇ ਮੈ ਸ਼ੇਰਾਂ ਵਾਂਗ ਨਿਜਠਦਾ

    • @sahilsahil5804
      @sahilsahil5804 Před 5 lety +1

      Bhot mahaan bndaa yograaaj.....taahiii bandee nu bndaa ni samajhdaa......jaat di jammeen te tarkhaan kabja kr j......u bndaa Baba deep Singh da putter .......maa da lodaaa

  • @simranjeetnagi4534
    @simranjeetnagi4534 Před 5 lety +193

    Gud ...Par Chandigarh di population 50000 te Kabze ta ਕਠ 150000 kiven 🤪

  • @gursewakkalsi5279
    @gursewakkalsi5279 Před 4 lety +1

    ਗੱਲ ਸੁਣ ਉਹ ਏ ਪੰਪ ਤੇ ਕਬਜਾ ਲੈ ਤਾ , ਉਹ ਪਰਾਣੀ ਗੱਲ ਆ ਹੁਣ ਜੋੜੀਆਂ ਵਾਲਾਂ ਕਬਜਾ ਲੈਣ
    ਗੀਆਂ ਤਰਖਾਣ ਦੇ ਹੱਥ ਨਾ ਚੜ ਜੀ । ਪੱਤੀ ਪੱਟ ਦੂ

  • @preetsidhu5241
    @preetsidhu5241 Před 4 lety

    ਬਾਈ ਤੂ ਤਾ ਕਹੀ ਜਾਨਾ ਢੇਡ ਲੱਖ ਬੰਦਾ ਤੇਨੂ ਦੇਖ ਰਿਹਾ ਸੀ ਕਬਜਾ ਲੈਦੇ ਨੂ ਨਾਲੇ ਕਹਿਨਾ ਚੰਡੀਗੜ ਵਿਚ ੳਦੋ ਪੰਜਾਹ ਹਜਾਰ ਬੰਦੇ ਸੀ
    ਤੂ ਖੁਦ ਦੱਸ ਗੱਪ ਹੈਗਾ ਕਿ ਨਹੀ
    ਫਿਰ ਸੇਰ ਨਾਲ ਲੜ ਪਿਅਾ ਮੇਰਾ ਬਾਪੂ
    ਤੇਰੇ ਬਾਪੂ ਨੂ ਕੁਛ ਨੀ ਹੋਇਅਾ ਸੇਰ ਦੇ ਖੂਨ ਕਡਤਾ ਤੇ ਖੂਨ ਕਡਕੇ ਤੇਰੇ ਬੁਲਾ ਨੂ ਲਾਤਾ
    ਬਾਪੂ ਤੇਰਾ ਬਬਰ ਸੇਰ ਅਾ ਭਲਾ ਗੱਪ ਮਰਦਾ

  • @sukhwindersinghsabbi2324
    @sukhwindersinghsabbi2324 Před 4 lety +14

    ਮੰਜਬ ਦੇ ਪੰਕੇ ਅਨੌਖੇ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਦਾ ਨਾਮ ਨਾ ਖਰਾਬ ਕਰ ਤੋ ਜੱਟ ਤੁਸੀ ਲੋਕ ਮੰਜਬੀਆ ਚੰਮਾਰਾ ਦੇ ਕੋਲੋ ਨੱਫਰਤ ਕਰਦੇ ਹੋ ਬਾਹਰੋ ਕੁੱਝ ਹੋਰ ਤੇ ਅੱਦਰੋ ਕੁੱਝ ਹੋਰ ਪਾਪੀਆ ਸੁਧਰ ਜਾ ਸੱਮਜ ਲੱਗੀ ਬੰਦਾ ਬਣ ਜਾ ਤੋ

    • @simranbrar8470
      @simranbrar8470 Před 4 lety

      ਨੲੀ ਯਰ ਸਾਰੇ ਨੀ ਨਫਰਤ ਕਰਦੇ ਸਾਡੀ ਤਾਂ ਯਾਰੀ ਬਹੁਤ ਪੱਕੀ ਅਾ ੲਿੱਕੋ ਗਲਾਸ ਚ ਪੈੱਗ ਲਾ ਲੲੀ ਦਾ ਸਾਰੇ ੲਿੱਕੋ ਜੇ ਨੀ ਹੁੰਦੇ ਭਰਾ

  • @jobbybhatti8044
    @jobbybhatti8044 Před 5 lety +5

    Baba deep Singh gret mjhbi Sikh c

  • @varindersingh7085
    @varindersingh7085 Před 5 lety +65

    ਕਿਤੇ ਮਜਬੀ ਸਿੱਖ ਨਾਲ ਪੈਚਾ ਪੈ ਗਿਆ ਤੇ ਫੇਰ ਪਤਾ ਲੱਗੂ

    • @thepunjabis132
      @thepunjabis132 Před 5 lety +1

      22 mafi mangi a ehne.

    • @balrajsingh-vk8oq
      @balrajsingh-vk8oq Před 5 lety

      O yr eh bnda ni mada ida na keha kro je tu mjbi sikh oh saan jatt ah kaka ede vitch koi fukri ni sacth ah sara

    • @varindersingh7085
      @varindersingh7085 Před 5 lety +4

      @@balrajsingh-vk8oq ਹਾਜੀ ਵੀਰ ਤਾ ਹੀ ਸਾਨ ਜੱਟ ਮੁਗਲਾ ਤੇ ਪਹਾੜੀ ਰਾਜਿਆਂ ਤੋ ਡਰਦਿਆਂ ਗੁਰੂ ਸਾਹਿਬ ਜੀ ਨੂੰ ਬੇਦਾਵਾ ਦੇ ਗਏ ਸੀ

    • @varindersingh7085
      @varindersingh7085 Před 5 lety +5

      @@balrajsingh-vk8oq ਹੋਰ ਨਾਲੇ ਕਰਜਾ ਲੈ ਕੇ ਵਾਪਸ ਮੁੜਨਾ ਨਹੀਂ ਤੇ ਫਾਹਾ ਲੈ ਲੈਣਾ ਤਾ ਕਿ ਹੋਰ ਮੁਆਵਜਾ ਮਿਲ ਜਾਵੇ ਕਦੀ ਕੋਈ ਮਜਬੀ ਸਿੱਖ ਦੇਖਿਆ ਕਰਜੇ ਤੋ ਤੰਗ ਹੋ ਕੇ ਫਾਹਾ ਲੈਦਾ

    • @harpgill6747
      @harpgill6747 Před 5 lety

      bai majbi sikhan nu dinda paise koi vyaaj te? mainu tan lgda ni. nle kise nu maada ni kahi da

  • @DIGNIFIED.7239
    @DIGNIFIED.7239 Před 2 lety

    Haqeequt... yograj Sing sahab, Tusi dialogue boleya
    Main nu Lagya k
    Mustafa Quraishi sahab he bol raye ne...
    Tusi Legendary ho
    Undoubtedly
    Saint ho
    Saad ho
    naiq ho
    Sachay ho
    Wadday ho
    Tanu soun k bohat sikhan nu milda..

  • @devendersingh4953
    @devendersingh4953 Před 4 lety +2

    Veri good👍👍👍

  • @kpbrar4485
    @kpbrar4485 Před 5 lety +39

    ajj pta lggya kinna jatiwaad aa yograj ch....gal baba deep singh g di krni te jatt jatt kri jana...

    • @sukhmeetaulakh3913
      @sukhmeetaulakh3913 Před 5 lety +3

      kp brar vire baba deep singh g v ikk jattan da putt c 🙏🙏🙏

    • @kpbrar4485
      @kpbrar4485 Před 5 lety +14

      @@sukhmeetaulakh3913 bai vese ta sikhi ch koi jaat paat ni....bt baba deep singh singh g majhabi singh c ..

    • @khudabaksh8220
      @khudabaksh8220 Před 5 lety

      kp brar y

    • @samsandhu9675
      @samsandhu9675 Před 5 lety +3

      kp brar veer g baba deep singh g sandhu jatt c theek aa g
      Ta tuhanu dss dva
      O avde parwar di gal kr rhya history di gal kr rhya nh k jatta diya
      Theek aa apni apni soch aa
      Bakki conform krya kro phala baba deep singh g sandhu c
      Baba kala mehar faridkot wale o v sandhu c
      Ta apus ch ghro cho c
      Search kro sir

    • @gurpreetsinghchouhanchouha3181
      @gurpreetsinghchouhanchouha3181 Před 5 lety +2

      ਵੀਰ ਜੀ ,ਤੁਸੀਂ ਸਾਰੇ ਸਤਿਕਾਰ ਯੋਗ ਹੋ ਪਰ ਯਾਰ ਇਕ ਗੱਲ ਦਸੋ ਇਸ ਬੰਦੇ ਵਿਚ ਏਨਾ ਹੰਕਾਰ
      ਇਹ ਬੰਦਾ ਸ਼ੁਰੂਆਤ ਵਿਚ ਗੁਰੂਆਂ ਦੀ ਫ਼ਤੇ ਬਲੋਂਦਾ ਹੈ ਤੇ ਫੇਰ ਜੱਟਵਾਦ ਵਿਚ ਫਸ ਜਾਂਦਾ ਹੈ, ਕਿ ਸਾਡੇ ਗੁਰੂਆਂ ਨੇ ਇੰਜ ਕੀਤਾ ਸੀ ਕਿ ਜੋਗਰਾਜ ਗੁਰੂਆਂ ਤੋਂ ਬੜਾ ਵੱਡਾ ਹੈ ,
      ਵੀਰੋ ਮੈਂ ਇਸੇ ਬਹੁਤ ਸਾਰੇ ਜੱਟਾ ਨੂੰ ਜਾਣਦਾ ਹਾਂ ਜੋ ਬੜੇ ਸੁਲਝੇ ਹੋਏ ਹੈ ਰੱਬ ਨੂੰ ਮੰਨਣ ਬਾਲੇ ਹਨ ,
      ਪਰ ਬਹੁਤ ਜੱਟ ਇਸ ਵਰਗੇ ਫੁਕਰੇ ਵੀ ਹ

  • @gagandeepoberoi6328
    @gagandeepoberoi6328 Před 4 lety +6

    Thanks a lot Yograj Singh Ji. I learnt a lot from your interview. Waheguru ji ka Khalsa, Waheguru ji ki fateh 🙏

  • @deepkumar6581
    @deepkumar6581 Před 4 lety +19

    ਮਜਵੀ ਕਦੇ ਵੀ ਨਹੀ ਭੱਜਦਾ ਨਸਾ ਕਰਕੇ ਪਤਾ ਨੀ ਲੱਗਦਾ ਕੀ ਕਹਿਣਾ ਗੱਪ ਮਾਰੀ ਜਾਦਾ (ਜੈ ਵਾਲਮੀਕ ਜੈ ਰਵਿਦਾਸ)

    • @prabhjotsingh-jl7gx
      @prabhjotsingh-jl7gx Před 4 lety +1

      Deep Kumar saleya jatta di moj shen ni hundi aaji ese pump te dekh la ge vde majbi nu

    • @rammysharma5235
      @rammysharma5235 Před 4 lety

      Chal sala

    • @ajmfacts9704
      @ajmfacts9704 Před 4 lety

      @@prabhjotsingh-jl7gx jatta de adiya ch goya niklda ni pta ni maan kada krde sale jatt jama e fudu kom aa jatt kom

    • @AvtarSingh-tt5gw
      @AvtarSingh-tt5gw Před 4 lety

      Ryt

  • @mann062
    @mann062 Před 4 lety +2

    ਇਹ ਬਹੁਤ ਲੰਬੇ ਲੰਬੇ ਸੁਟਦਾ ਬਈ ਗਪ

  • @hirasingh2681
    @hirasingh2681 Před 5 lety +1

    ਬੇਬਾਕ ਸ਼ਖ਼ਸੀਅਤ....

  • @AmanpreetKaur-dk2pk
    @AmanpreetKaur-dk2pk Před 5 lety +7

    Rara sahib 🙏🙏

  • @manman-pk4do
    @manman-pk4do Před 4 lety +12

    Yograj g main tuadi video save Kar lyi jdo v kite Hassan nu Dil kruga odo thudiya Gappa sun lya kruga......😁😁😁😁

  • @sonusahota1000
    @sonusahota1000 Před 5 lety +60

    ਗੱਪ ਜਿਆਦਾ ਵੱਡੀ ਹੋਗਈ 1,50,000/ ਬੰਦੇ ਵਾਲੀ

    • @desijatt7397
      @desijatt7397 Před 4 lety +3

      Gapp nai ankh de gal a bai aa ankh wala nu samj ani thoda vagra nu kiipta chlna

    • @gagandadral3252
      @gagandadral3252 Před 4 lety

      Hahaha

    • @jijaag8804
      @jijaag8804 Před 4 lety +3

      @@desijatt7397 😂😂😂😂 ਭੈਣ ਦੇ ਲਨੋ ਵੱਡੇ ਅੰਖਿਓ ਸਾਲਿਓ ਸਪਰੇਆਂ ਪੀ ਪੀ ਮਰਦੇ ਓ ਤੇ ਗੱਲਾਂ ਕਰਦੇ ਓ ਅਣਖਾਂ ਦੀਆ 😂😂

    • @desijatt7397
      @desijatt7397 Před 4 lety

      @@jijaag8804 teri mar bond sare punjabi kudkushi nai krda hoa v dakh lah jada pardas vich mehant kr punjab vich kothe phai aa ji

    • @desijatt7397
      @desijatt7397 Před 4 lety

      @@jijaag8804 kudkushi tera varga bondo krda na ji jada mehant nai kr sakda sirf bond he daa sakda a

  • @seemusharma4844
    @seemusharma4844 Před 4 lety +1

    I AM FAN FOR yograj singh

  • @rpjaura2520
    @rpjaura2520 Před 5 lety +71

    Yuvi de bhape de gapp sun lao ji 😊

    • @gagandeepsarder3146
      @gagandeepsarder3146 Před 5 lety +2

      Salyo aj to kiny sal pena di gal
      Hy
      Bandy jiny v hon kabja ta lya na

    • @spykeebrar6973
      @spykeebrar6973 Před 5 lety

      Gal sun oye.. Aehi gall Muh de saamne jaa k bol je maa da duud peeta hay.... Itthay ke likhda pya ya

  • @chandershekherkohli7488
    @chandershekherkohli7488 Před 5 lety +59

    unnecssary to mention jat / tarkhan . its against principles and teachings of our beloved Gurus. treat human as human

  • @noorash4142
    @noorash4142 Před 4 lety +3

    Comedy with jograj 😂😂😂😂

  • @lakhwantsingh9235
    @lakhwantsingh9235 Před 6 měsíci

    ਸੱਚੀਆਂ ਨੇ ਪਰ ਤਿੱਖੀਆਂ ਗੱਲਾਂ ਹਨ ਯੋਗਰਾਜ ਦੀਆਂ, ਆਵਾਜ਼ ਵਿੱਚ ਬੜ੍ਹਕ ਪੂਰੀ ਆ।💨💨😆

  • @satwantsingh5187
    @satwantsingh5187 Před 4 lety +2

    ਸਹਿਰਾ ਚ ਵੀਹ ਬੰਦੇ ਕੱਠੇ ਹੋ ਜਾਣ ਤਾ ਜਾਮ ਲੱਗ ਜਾਂਦਾ ਲਗਦਾ ਇਹ ਕਿਸੇ ਫਿਲਮ ਦੀ ਸੂਟਿੰਗ ਦੀ ਕਹਾਣੀ ਸੁਣਾ ਰਿਹਾ ਫੁਕਰੀਆ ਮਾਰ ਕੇ

  • @sandhusateelwarksaulkhaman9902

    Wah ostaad gapp wala sirra lata