ਸਿੱਖਾਂ ਪ੍ਰਤੀ ਕੂੜਪ੍ਰਚਾਰ ਦਾ ਨਤੀਜਾ :ਖਾਲਿਸਤਾਨੀ ਕਹਿਕੇ ਨੋਜਵਾਨ ਦੀ ਕੁੱਟਮਾਰ ।ਕੀ ਕੰਗਣਾ ਦੀ ਟਿੱਪਣੀ ਨੇ ਦਿਖਾਇਆ ਰੰਗ

Sdílet
Vložit
  • čas přidán 25. 08. 2024
  • Welcome to Dr. Harpinder Walia’s CZcams Channel!
    Dr. Harpinder Walia, a former professor from the Department of Journalism and Mass Communication at Punjabi University, Patiala, is dedicated to showcasing what true journalism looks like. Since retiring, Dr. Walia has launched two live TV programs where he provides live examples and practical insights into the essence of unbiased reporting.
    On this channel, you can expect four videos each week focused on political analysis, along with motivational content designed to inspire and empower. Dr. Walia’s mission is to educate and demonstrate the importance of truthful journalism, free from bias and sensationalism.
    Subscribe and share these videos to support a movement towards honest reporting. True journalism thrives with the backing of an audience that values truth and integrity.
    Thank you for your support

Komentáře • 43

  • @narindersandhu8298
    @narindersandhu8298 Před 2 měsíci +3

    ਬਾਈ ਜੀ ਸੱਤ ਸ੍ਰੀ ਆਕਾਲ ਲੀਡਰਾਂ ਨੂੰ ਚਾਹੀਦਾ ਹੈ ਕੇ ਦੇਸ਼ ਨੂੰ ਇੱਕ ਰਖਣ ਲੀ ਬਿਆਨ ਦੇਣ

    • @DrHarjinderWalia
      @DrHarjinderWalia  Před 2 měsíci

      ਧੰਨਵਾਦ ਜੀ

    • @SansarSingh-ou8sr
      @SansarSingh-ou8sr Před 2 měsíci

      ਵਾਲੀਆ ਜੀ ਬਾਰਾ ਬਾਰਾ ਬਜੇ ਨੂੰ ਨਾ ਕਹਿ ਕੇ। ਅੱਧੀ ਰਾਤ ਤੇ ਸਿਖਰ ਦੁਪਹਿਰੇ ਕਹੋ ਤਾਂ ਚੰਗਾ ਲੱਗੇ ਗਾ

  • @theamateurartist7139
    @theamateurartist7139 Před 2 měsíci

    Sat sri akaal ji

  • @krishankumargoyal9504
    @krishankumargoyal9504 Před 2 měsíci

    ਵਾਲਿਆਂ ਸਾਹਿਬ ਧੰਨਵਾਦ ਇਸ ਵਿਸ਼ਲੇਸ਼ਣ ਦੇ ਲਈ | ਆਪਾਂ ਸਾਰੀਆਂ ਗੱਲਾਂ ਪਾਸੇ ਰੱਖ ਕੇ ਇਹ ਦੱਸੋ ਕਿ ਰੱਖਿਆ ਵਿਚ ਤਾਇਨਾਤ ਵਿਅਕਤੀ ਦੁਆਰਾ ਥੱਪੜ ਮਾਰਨਾ ਕਿਸੇ ਭੀ ਲਿਹਾਜ ਨਾਲ ਉਚਿਤ ਹੈ | ਇਸ ਤਰਾਹ ਦੀਆਂ ਘਟਨਾਵਾਂ ਪੰਜਾਬੀਆਂ ਦੀ ਬਦਨਾਮੀ ਤੋਂ ਹੋਰ ਕੁਜ਼ ਵੀ ਨਹੀਂ ਖੱਟ ਸਕਦੀਆਂ |

    • @DrHarjinderWalia
      @DrHarjinderWalia  Před 2 měsíci +1

      ਧੰਨਵਾਦ ਜੀ

    • @sakinderkaur846
      @sakinderkaur846 Před 2 měsíci +1

      Thapper sahi ni .pr jo kangna var var statement deini ki punjab vich atvad .punjab vich sabh tu vadh army widow .sabh tu vadh kurbani .sabh tu vadh ethe duje state de aa ke km krde .Himachal de loka ne ethe apne ghr bnaye.

  • @rajkumarpusha3518
    @rajkumarpusha3518 Před 2 měsíci

    Walia ji sat sri akaal ji
    Anckro ko sochna chaye nafrat na failanye

  • @BaljinderSingh-cq5lk
    @BaljinderSingh-cq5lk Před 2 měsíci

    🙏ਸਾਤਿਸ੍ਰੀਅਕਾਲਬਾਲੀਆਸਾਹਿਬ🙏

  • @HarpreetSingh-dh1ln
    @HarpreetSingh-dh1ln Před 2 měsíci

    Good job Veerji 🙏👍👍👍👍

  • @amreekkaur4136
    @amreekkaur4136 Před 2 měsíci +3

    ਇਹ ਸਭ ਬੀ ਜੇ ਪੀ ਦੀ ਸਰਕਾਰ ਦੀ ਸ਼ਹਿ ਤੇ ਹੋ ਰਿਹਾ ॥

  • @JasbirSingh-qu5rb
    @JasbirSingh-qu5rb Před 2 měsíci

    🙏🙏🌼

  • @VikramSingh-qm5hc
    @VikramSingh-qm5hc Před 2 měsíci

    🙏

  • @sudeshbandu8852
    @sudeshbandu8852 Před 2 měsíci

    Very shameful, unfortunate

  • @SansarSingh-ou8sr
    @SansarSingh-ou8sr Před 2 měsíci

    ਵਾਲੀਆਂ ਜੀ ਯਾਤਰੀ ਨੇ ੲਏਅਰਪੋਰਟ ਤੇ ਸਾਮਾਨ ਦੀ ਸਕੈਨ ਕੌਣ ਤੋਂ ੲਇਨਕਾਰ ਕੀਤ ਤਾਂ ਗਲਲ ਵਧੀ ਥੱਪੜ ਦਾ ਕੋਈ ਸਬੂਤ ਨਹੀਂ। ਹੈ

  • @user-jd5vn3tu5i
    @user-jd5vn3tu5i Před 2 měsíci

    Walia sahib ji sikha nal buri ho rahi hai waheguru ji ka Khalsa waheguru ji ki Fateh

  • @balbirsingh9349
    @balbirsingh9349 Před 2 měsíci +2

    ਸਿਆਣੇ ਕਹਿੰਦੇ ਚੋਰ ਨਾ ਮਰੇ ਚੋਰ ਦੀ ਮਾਂ ਮਰ ਜਾਵੇ ਜਿੰਨੇ ਚਿਰ ਨਫ਼ਰਤੀ ਚੋਰਾ (ਲੀਡਰਾਂ )ਨੂੰ ਲੋਕ ਪਾਸੇ ਨਹੀ ਕਰਦੇ ਉਨਾ ਚਿਰ ਸਥਾਈ ਹੱਲ ਨਹੀਂ ਉਸ ਵਾਸਤੇ ਐਜੂਕੇਸ਼ਨ ਚਾਹੀਦੀ ਹੈ ਉਸ ਤੇ ਕੋਈ ਵੀ ਗੱਲ ਨਹੀਂ ਕਰਦਾ

  • @sgl8191
    @sgl8191 Před 2 měsíci

    Sir, it is the duty of RSS & godi media to check their views on Sikhs & act.

  • @sikhsingh5822
    @sikhsingh5822 Před 2 měsíci +1

    galat ho reha hai ji

  • @SS-tr7vn
    @SS-tr7vn Před 2 měsíci

    Good video! Shameful act done by someone in Haryana. Are we safe in bjp states. Godi media is not doing their duties. Waheguru bless you.

    • @DrHarjinderWalia
      @DrHarjinderWalia  Před 2 měsíci +1

      “Thanks for watching! Your support means a lot. If you enjoyed the video, please consider subscribing for more. 🙏”

  • @satwantsingh9096
    @satwantsingh9096 Před 2 měsíci +1

    ਮੋਦੀ ਇੰਡੀਆ ਦਾ ਗਦਾਰ ਮੀਡੀਆ