ਆਹ ਸਕਾਰਪੀਓ ਨਾਲ਼ ਤਾ ਧੱਕਾ ਬਾਹਲਾ ਹੁੰਦਾ | Simma Sidhu |

Sdílet
Vložit
  • čas přidán 15. 11. 2023
  • contact for paid promotions - 9878750902
    facebook - / iamhero1998
    Instagram - iam_hero98?utm_...
    for paid promotion - +919878750902
    thanks for watching this video 😊
  • Auta a dopravní prostředky

Komentáře • 168

  • @jatinderssingh3042
    @jatinderssingh3042 Před 7 měsíci +5

    ਯੂ ਟਿਊਬ ਚੈਨਲ ਬਿਲਕੁਲ ਉਦਾ ਹੀ ਆ ਜਿਸ ਤਰਾਂ ਬਾਂਦਰ ਦੇ ਹੱਥ ਮਾਚਿਸ ਆ ਜਾਣ ਵਾਲੀ ਕਹਾਵਤ ਏ

  • @Njmodelmaker
    @Njmodelmaker Před 8 měsíci +13

    ਕਮੈਂਟਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਇਨਾਂ ਫੁੱਕਰਿਆਂ ਨੂੰ ਅਕਲ ਦੀ ਨਹੀਂ ਬਲਕੇ ਪਿੱਛੇ ਚੰਗੇ ਤਕੜੇ ਪੰਪ ਦੀ ਲੋੜ ਹੈ ਜੀ ਮਾਰੀ ਜਾੳ ਫਿਰ ਬਹੁੱਤ ਖੁਸ਼ ਹੋਣ ਗੇ ਜੇ ਕੋਈ ਅਕਲਮੰਦੀ ਦੀ ਗੱਲ ਕੀਤੀ ਤਾਂ ਫਿਰ ਇੰਨਾ ਦੇ ਪਿਛਵਾੜੇ ਥਾਨੀ ਧੂੰਆਂ ਨਿੱਕਲ ਜਾਂਦਾ ਹੈ ਇੰਨਾ ਨੂੰ ਬਸ ਫੂਕ ਛਕਾੳ ਫੂਕ ਹੀ ਇੰਨਾ ਦੀ ਖੁਰਾਕ ਹੈ

    • @FRESHYHOOD
      @FRESHYHOOD Před 8 měsíci +1

      Bilkul Sahi gall bro 😂😂😂😂haha fooka dao ehnu hor bond api paat jani ehdi 😂

    • @kulwinderbrar2537
      @kulwinderbrar2537 Před 6 měsíci

      Sahi gl a ਪਹਿਲਾ ਜੰਨਤਾ ਨੇ ਪਪ ਦੇ ਦੇ ਕੇ ਮੂਸੇ ਵਾਲਾ ਮਰਾ ਦਿੱਤਾ ਫੇਰ ਇੱਕ ਟਰੈਕਟਰ ਜਿਹੇ ਆਲਾ ਤੇ ਹੁਣ ਅੱਜ ਫੁਕਰਿਆ ਮਾਰੀ ਜਾਂਦੇ ਆ:: u

    • @ManavdeepSharma-tv8iv
      @ManavdeepSharma-tv8iv Před 21 dnem

      ​@@kulwinderbrar2537😊

  • @technicalanuji802
    @technicalanuji802 Před 8 měsíci +13

    ਪਾਡੇ ਲੋਕ ਦੇਖਣੇ ਆ ਤਾ ਆ ਦੇਖਲੋ ਲੋਕੋ

  • @PenduTractormehkma
    @PenduTractormehkma Před 8 měsíci +5

    ਹਾਂ ਜੀ ਵੀਰ ਹਰ ਕੋਈ ਫੁਕਰ ਪੁਣੇ ਚ ਇਹ ਕੂਛ ਨੀ ਕਰਦਾ ਹੂੰਦਾ
    ਕਈ ਇਹ ਕੰਮ ਰੁਜ਼ਗਾਰ ਵਜੋਂ ਵੀ ਕਰਦੇ ਹੁੰਦੇ ਆ
    ਬਾਕੀ ਤੁਸੀ ਮੇਰਾ ਜ਼ਿਕਰ ਕੀਤਾ ਵੀਡੀੳ ਚ ਬਹੁਤ ਬਹੁਤ ਧੰਨਵਾਦ ਜੀ #Pendutractormehkma

  • @kdeep2845
    @kdeep2845 Před 8 měsíci +10

    ਵੱਡੇ ਘਰਾਂ ਦੀਆਂ ਵਿਗੜੀਆ ਉਲਾਦਾ ਵੀਰ ਮਿਹਨਤ ਕਰ ਕੇ ਕਮਾਏ ਹੋਣ ਤਾ ਪਤਾ ਲੱਗੇ

  • @Svp745
    @Svp745 Před 2 měsíci +1

    Powerfull Mohindra

  • @Johndhrere5210
    @Johndhrere5210 Před 8 měsíci +2

    Laaaaa loooo nzre jima mrzi bnda daa dil khush a apna toh apna maa baaap khush rh odo nalo upppr kuz ni e duniya ta a ramm ta vi dhooos laaa dindi a

  • @Balraj_singh565
    @Balraj_singh565 Před 8 měsíci +22

    ਪੁੱਤਰੋ ਗਲਤ ਚੀਜਾਂ ਨੂੰ ਇਦਾਂ ਨਾ ਪਰੋਸਿਆ ਕਰੋ, ਵੈਸੇ ਹੈ ਤਾਂ ਇਹ ਖੁਦਕੁਸੀ ਆ, ਥੋੜੇ ਦਿਨ ਬਾਅਦ ਆਹ ਹਾਸੇ ਨਹੀਂ ਰਹਿਣੇ ਫੇਰ

  • @Rajindersingh-er5pm
    @Rajindersingh-er5pm Před 8 měsíci +12

    Gyani da bhog v nede aa 😅😅😅

    • @Kehtibaadipyaar
      @Kehtibaadipyaar Před 8 měsíci +1

      ਲਗਦਾ ਵਿਸ਼ੈ ਵੀ vi fukri maar reha

  • @kang0001
    @kang0001 Před 8 měsíci +8

    ❤️💯 bhji full support jatta
    America got talent ch att kroni apa❤❤

  • @sukhwindersingh9905
    @sukhwindersingh9905 Před 8 měsíci +2

    22 ਜਿਹੜੀ ਗੱਡੀ ਦੇ ਸਟੰਟ ਕਰਦਾ ਉਹਦੇ ਹੀ ਲੱਤ ਮਾਰਦਾ ਟਾਕੀ ਵਿੱਚ ਗਲਤ ਗੱਲ ਆ ਇਨੂੰ ਆਪਣੇ ਘੋੜੀ ਸਮਝ ਸ਼ਾਬਾਸ਼ ਦੇ ਨਹੀਂ ਇਹ ਉਲਟ ਕੰਮ ਕਰਦੂ

  • @Lovekamboj3900
    @Lovekamboj3900 Před 8 měsíci +3

    Aje vakea Vicky bhai first time

  • @jassibrar881
    @jassibrar881 Před 8 měsíci +1

    Semaa yaar apna Canada ala ❤

  • @gurpreetdhillon3844
    @gurpreetdhillon3844 Před 8 měsíci +5

    ਏਹ ਚਵਲ ਲੋਕਾ ਦਾਂ ਘਰ ਜੜ੍ਹਨ ਗੇ ਇੱਕ ਦਿਨ

  • @sunny191997
    @sunny191997 Před 7 měsíci

    Boht interesting banda bai😂

  • @Gurwinder_singh322
    @Gurwinder_singh322 Před 8 měsíci +1

    Sirra bai

  • @Svp745
    @Svp745 Před 2 měsíci +1

    Nice video

  • @gurtajsingh8583
    @gurtajsingh8583 Před 8 měsíci +3

    Nice ❤❤

  • @ravinderfiberartjagraon9583
    @ravinderfiberartjagraon9583 Před 3 měsíci

    ਨਵੀ generation ਲਈ ਬਹੁਤ ਗ਼ਲਤ ਸੇਧ ਦਿੰਦੇ ਐਸ ਇਹੋ ਜਹੇ ਲੋਕ ਕੰਮ ਉਹ ਕਰੋ ਤੋਹਾਨੂ ਦੇਖ ਕੇ ਕਿਸੇ ਦੀ ਜ਼ਿੰਦਗੀ ਸਵਰ ਜਾਏ ਕਿਸੇ ਦਾ ਭਲਾ ਹੋਵੇ

  • @BalwinderSingh-vi5fe
    @BalwinderSingh-vi5fe Před 8 měsíci +7

    ਘੂਸੇ ਜੰਮਣ ਕੰਧਾ ਕੰਬਣ ਇਹ ਗੱਲ ਤੁਹਾਡੇ ਸਾਰੇਆਂ ਤੇ ਸੱਚੀ ਹੋ ਗਈ

  • @judgesinghUSA
    @judgesinghUSA Před 8 měsíci +19

    ਜੇ ਆਹਾ ਸਟੰਟ ਹੁੰਦੇ ਆ ਤਾਂ ਕੇਰਾਂ ਮੇਰੇ ਨਾਲ ਬੈਠਿਓ ਸਕੈਟਪੈਕ ਚ , ਜੇ ਮੰਮੀ ਨੂੰ ਵਾਜਾ ਨਾ ਮਾਰੀਆਂ ਤਾਂ ਕਹਿਓ😂😂😂

  • @sparkleinscrubs8184
    @sparkleinscrubs8184 Před 8 měsíci +21

    safe raho wi punjab nu jawani di lod aah

  • @satwantsingh2632
    @satwantsingh2632 Před 8 měsíci +11

    ਕਿਸੇ ਦਾ ਕੁਸ਼ ਨ੍ਹੀ ਜਾਣਾ ਆ ਜੇਹੜਾ ਤੇਰੀ interview ਲੈਣ ਆਇਆ ਸਿਰੇ ਦਾ fukra vologer ਆ ਹਰ ਗੱਲ ਤੇ ਜੱਟਾਂ ਆਏ ਜੱਟਾਂ ਓਏ shote ਵੀਰ ਜ਼ਿੰਦਗੀ ਬਹੁਤ ਕੀਮਤੀ ਆ ਕਈ ਵਾਰ ਹਾਸੇ ਦਾ ਤਮਾਸ਼ਾ ਬਣ ਜਾਂਦਾ ਆ ਇਸ ਚਵਲ vologer ਨੂੰ ਤਾਂ ਸਿਰਫ ਲਾਇਕ ਵਿਊ ਤੱਕ ਮਤਲਬ ਹੈ

  • @deepinder5201
    @deepinder5201 Před 8 měsíci +2

    Lucky kol jyu ga lag da😅😅

  • @user-nx1qs5uz9n
    @user-nx1qs5uz9n Před 4 měsíci

    Att bro 💯

  • @Navneetnindania
    @Navneetnindania Před 8 měsíci +1

    Ye gaadi Hisar number h. Maine is gaadi ko bilkul nayi halat me dekha hua h. Aur m isme baith k ghuma hua bhi hu

  • @AvtarSingh-vb7rs
    @AvtarSingh-vb7rs Před 8 měsíci +6

    ' ਜਿਨ੍ਹਾ ਚਿਰ ਗਰਦਨ ਵਿੱਚ ਪਾਈਪ ਦੀ ਪੈਂਦੀ ਸਾਹ ਵਾਲੀ ਉਨਾ ਚਿਰ ਨੀ ਹਟਦਾ

  • @freestockvideosanytyp3956
    @freestockvideosanytyp3956 Před 8 měsíci +6

    ਤੂੰ ਤਾਂ ਧੱਕਾ ਹਰ ਰੋਜ ਕਰੀ ਜਨਾ ਸਕਾਰਪੀਓ ਨਲ ਪਰ ਜਿਸ ਦਿਨ ਏਹਨੇ ਧੱਕਾ ਕੀਤਾ ਤੇਰੇ ਨਲ ਮੁੜਕੇ ਤੇਰੀ ਆਵਾਜ਼ ਨੀ ਨਿਕਲਣੀ

  • @yuvrajsandhu313
    @yuvrajsandhu313 Před 8 měsíci +3

    ❤❤

  • @Dil_p.sandhu
    @Dil_p.sandhu Před 6 měsíci +1

    Jhede v comment karde phela bande da background check karo tuci motivate karo yrr fer mele te kyo sad de oo😢😢

  • @Gill__Gill
    @Gill__Gill Před 5 měsíci

    Very good vedeo 🎉🎉🎉🎉🎉

  • @vanshpreetsingh3513
    @vanshpreetsingh3513 Před 8 měsíci +1

    Nice

  • @Allriteyeah12
    @Allriteyeah12 Před 8 měsíci +2

    Desi Whistlindiesel bann reha😂

  • @amanfarmingvlogs9985
    @amanfarmingvlogs9985 Před 8 měsíci +1

    🎉🎉

  • @sukhgosal6169
    @sukhgosal6169 Před 8 měsíci +1

    ❤❤❤❤

  • @ranbirsinghshergill
    @ranbirsinghshergill Před 8 měsíci +2

    mere valo gaalan

  • @jaspreetsinghdandiwal3441
    @jaspreetsinghdandiwal3441 Před 8 měsíci +12

    Fukra sire da 😂

  • @vikramjitsingh7615
    @vikramjitsingh7615 Před 8 měsíci

    ❤❤❤

  • @gurpartapdhillon5301
    @gurpartapdhillon5301 Před 5 měsíci

    Bro me Spain 🇪🇸 ch
    Ethe bull 🐂 fight hundi har saal lokk marde

  • @shivjibawa3585
    @shivjibawa3585 Před 8 měsíci

  • @ModifiedGuru
    @ModifiedGuru Před 8 měsíci +2

    1st like❤

  • @Pendu_bande521
    @Pendu_bande521 Před 8 měsíci +4

    ਕਿਸੇ ਗਰੀਬ ਨੂੰ ਦੇ ਦਿਓ। ਪ੍ਰਾ

  • @rokit942
    @rokit942 Před 8 měsíci

    Att

  • @kulwinderbrar2537
    @kulwinderbrar2537 Před 6 měsíci

    ਪੰਜਾਬੀਆ ਫੁਕਰੀ ਨੇ ਪਟ ਤੇ ਕੋਈ ਕਰੀ ਜਉ ਮੇਰੇ ਕੋਲ ਰਸ਼ੀਅਨ ਟੈਂਕ ਗਲੋਕ a koi ਥਾਰ ਦੀ ਫੁਕਰੀ ਕੋਈ ਟਰੈਕਟਰ ਦੀ:

  • @anshsinghsra3699
    @anshsinghsra3699 Před 8 měsíci +4

    Mahindra tractor da hi engine ah😅😅😅😅😅😅😊

  • @ranadhaliwal3027
    @ranadhaliwal3027 Před 8 měsíci +2

    ਦੋ ਫੁਕਰੇ ਇਕੱਠੇ ਹੋ ਗਏ

  • @jaijaat2140
    @jaijaat2140 Před 8 měsíci +1

    Happy mahla ne shuru kitte si.....sbto phla

  • @inderjitsingh4665
    @inderjitsingh4665 Před 8 měsíci

    😅😊😂

  • @sukhdevsingh8756
    @sukhdevsingh8756 Před 8 měsíci +1

    ਫੁਕਰੇ ਐ

  • @bareilly_wale_786
    @bareilly_wale_786 Před 8 měsíci

    Please interview nishu deshwal haryana hr& pb tochan chanel wale please 22

  • @Ravjot0007
    @Ravjot0007 Před 8 měsíci +1

    vich bethayie khnda kise nu Kussea sidha kh tera jiii krda bethan nu😂😂 khnda vich bethayiye kise nu chuppa bro😂😂

  • @jaswinderjassa2637
    @jaswinderjassa2637 Před 8 měsíci +3

    😂ਪਾਗਲਾ ਦੇ ਕਿਹੜੇ ਸਿੰਗ ਹੁੰਦੇ ਆ😁🤣

  • @MandeepSingh-xv6cw
    @MandeepSingh-xv6cw Před 8 měsíci +2

    ਇਹ ਹੁੰਦੇ ਆ ਫੁਕਰੇ

  • @iqbalkarwasravlogfarmerbnd9667

    Done jane fonde bahut aa kime karde aa baki video vadiya 😅😅

  • @Abhishekyadav-ks6bh
    @Abhishekyadav-ks6bh Před 6 měsíci +1

    😅😅😅😅

  • @rajwantsingh9122
    @rajwantsingh9122 Před 8 měsíci +1

    ki gal ahh

  • @Historical_Traveller003
    @Historical_Traveller003 Před 8 měsíci

    Le ds 😂

  • @__pjsuthar__00029
    @__pjsuthar__00029 Před 8 měsíci +2

    Bhai aa koi stant thodi aa

  • @gurpreetMoga717
    @gurpreetMoga717 Před 8 měsíci +2

    Aapne lohk bahd chal karde aa

  • @sikhsidhu4381
    @sikhsidhu4381 Před 8 měsíci +1

    Ada ke khas aw

  • @munisharora5790
    @munisharora5790 Před 8 měsíci +2

    ਪੰਜਾਬ ਨੁੰ ਤੁਹਾਡੀ ਇਹ ਖੇਡ ਦੀ ਕਿ ਦੇਣ ਹੈ ?? ਨੋਜਵਾਨ ਤੈਨੂੰ ਦੇਖ ਕਿ ਸੋਚਦੇ ਹੋਣਗੇ ???

  • @JagdeepSingh-zg7dc
    @JagdeepSingh-zg7dc Před 8 měsíci +3

    ਏਹ ਚਵਲ ਪੱਤਰਕਾਰ ਵੀ ਚੱਜ ਦੀ ਇੰਟਰਵਿਊ ਕਦੇ ਨੀ ਕਰਦਾ ਪਹਿਲਾਂ ਪੰਜ ਸੱਤ ਬੇਆੱਕਲ ਬੇਸੁਹੇ ਬੰਦੇ ਟਰੈਕਟਰ ਤੋੜਦੇ ਪ੍ਰਮੋਟ ਕਰੀ ਗਿਆ ਹੁਣ ਆਹ ਗੱਡੀਆਂ ਅੱਧੇ ਪੰਜਾਬ ਦੇ ਹਾਲਾਤ ਕੀ ਨੇ ਏਹ ਕੀ ਕਰ ਰਹੇ ਨੇ

    • @manpreetjohal6042
      @manpreetjohal6042 Před 6 měsíci

      Yaar reporter da km Hai jo tre wrge dkhde nale Galt bolde ta vedio punda Hai je nhi chgi lgdi na dekh hor kuj dekh la reporter apni roti khada usda km Hai chori nhi krda mehnat krda ha gadi wala fukra oh thk reporter nu v pta Hai us ne cannel chlna Hai kuj ta krna hai

  • @jashanaulakh2747
    @jashanaulakh2747 Před 7 měsíci

    Pilii pangg ale nh ta chittar e phere jawe

  • @KaranvirSahota-pl5gu
    @KaranvirSahota-pl5gu Před 2 měsíci

    Kita ki 🛎️

  • @rajveersidhu6849
    @rajveersidhu6849 Před 4 měsíci

    Jabbal putt nah jamiye dhee Aanni changi

  • @kakasingh5241
    @kakasingh5241 Před 8 měsíci +1

    Bai ji koi changi cheej di promotion Karo na ki pesseya khatir jawani barbad karo

  • @osho9885
    @osho9885 Před 8 měsíci +7

    Dove fukre

  • @Fateh-yn2gy
    @Fateh-yn2gy Před 2 měsíci

    😢😢😢😢

  • @GurwinderSingh-no7pg
    @GurwinderSingh-no7pg Před 8 měsíci

    Ea a boki sira da😅

  • @HarkiratAujla
    @HarkiratAujla Před 8 měsíci +2

    Eh stunt nhi fukri bai jehda driver fukra landu harktta

  • @preetbrar739
    @preetbrar739 Před 8 měsíci +6

    Fukra sala ciree da

  • @varinder3847
    @varinder3847 Před 8 měsíci

    Eh vi Kisi din 🚜 thallon kadna pena ay

  • @parampreetsingh8132
    @parampreetsingh8132 Před 8 měsíci +3

    Hlo bhai nishu deswal da vi interview Lao

  • @madman1240
    @madman1240 Před 8 měsíci

    Scorpio=legend

  • @A00ji
    @A00ji Před 8 měsíci

    Nishu bhai sa milo

  • @sidhubathindewala8300
    @sidhubathindewala8300 Před 8 měsíci +2

    ਲੋਕਾਂ ਦਾ ਵੀ ਸਰ ਗਿਆ ਜੇ ਸੋਨੂੰ ਫੁਕਰਾ ਲਗਦਾ ਤੁਸੀਂ ਰੁਪਈਆ ਪਾਉਣ ਨਾ ਆਓ ਨਾਲੇ ਰੁਪਈਆ ਪਾਉਣ ਆਉਂਦੇ ਆ ਤੇ ਫੁਕਰਾ ਵੀ ਦਸਦੇ ਆ😂😂😂

    • @user-ez3yd7bm1v
      @user-ez3yd7bm1v Před 8 měsíci

      ਥੁੱਕ ਲਾ ਲੈ ਅੱਡੀਆਂ ਨੂੰ।😂😂😂😂😂

  • @gopysarpanch279
    @gopysarpanch279 Před 8 měsíci +1

    Kisse nu oda de diyo chalon noo..baba nanak da darr haga tenu

  • @user-pp8hd4dz8x
    @user-pp8hd4dz8x Před měsícem

    Stunt ki c ede ch

  • @maanmaan5898
    @maanmaan5898 Před 8 měsíci

    Koi time eho jeha aaju loha isde nal dhakka krjoo

  • @harpreetjawandha4299
    @harpreetjawandha4299 Před 8 měsíci

    Injine hoan ala ta harek hi kardu
    Par injine karvayuna bahut aukha a

  • @bhinderbhandohal1807
    @bhinderbhandohal1807 Před 8 měsíci +4

    Pagal

  • @gurveersingh922
    @gurveersingh922 Před 8 měsíci +1

    kwad jahi scorpio aala kina fukra

  • @poplysarpanch8162
    @poplysarpanch8162 Před 7 měsíci

    ਲੋੜਾ ਟਰਬੋ ਲਾਈ ਹੋਈ ਅ

  • @AmanSingh-eg3fn
    @AmanSingh-eg3fn Před 8 měsíci +3

    ਹੁਣ ਇਹਨਾਂ ਦੀ ਵਾਰੀ ਆਈ ਆ

  • @jassarkaler1537
    @jassarkaler1537 Před 6 měsíci

    ਡਰਨ ਨੂੰ ਭੈਣ ਚੋ ਹੈਗਾ ਇਹ fast furious ਆਲਾ ਵਿਨ ਡੀਜ਼ਲ ਮੈਨੂੰ ਬਠਾ ਵਿਚ ਐਵੀ ਲੰਡਰ

  • @AarmanS
    @AarmanS Před 8 měsíci +1

    Sarre khusse khatte ekathe hoye aa..fukra nu channel wala pump dayi janda oh hor bhuhe chahri janda..ehde vich khass gal ki aa?????

  • @mannynahar7449
    @mannynahar7449 Před 7 měsíci

    ki dikho de rahnde yarr

  • @sonuwalia4775
    @sonuwalia4775 Před 8 měsíci +4

    Puer Fukery

  • @bablugill691
    @bablugill691 Před 8 měsíci

    Jado koi mar janda idha puthe Kam kar ka fer Bad ch Ghar Wale kinde hunde ah apa ta bhot samjone c bache gal nahi manda . Aat kudha da vaar hunda

  • @harshdhillon2385
    @harshdhillon2385 Před 8 měsíci +1

    Video bnon wale v shitte marr da 😂 salia moh te keh dinda fukr puna krna

  • @KingHunter3597
    @KingHunter3597 Před 8 měsíci +38

    ਪੈਸੇ ਦੀ ਕਦਰ ਨਹੀਂ

    • @harshitramgriaharsh4402
      @harshitramgriaharsh4402 Před 8 měsíci +14

      Tere paise toh thori kr rhe a apne paiseyan nal kr rhe a ds tenu ki ?

    • @balrajsandhu3894
      @balrajsandhu3894 Před 8 měsíci +8

      Nale chkrr pta ki aa hun scorepio purani hogi t agle ee ode nvve scorepio jihne paise kmale ee madi gll thodi aa

    • @princegaming2560
      @princegaming2560 Před 8 měsíci +7

      ਬੋਹਤੀ ਕਦਰ ਕਰਨ ਵਾਲੇ ਕਿਹੜਾ ਪੈਸੇ ਨਾਲ ਲੈ ਜਾਂਦੇ ਆ ਪੈਸਾ ਤਾ ਫੇਰ ਵੀ ਅਖੀਰ ਚ ਏਥੀ ਰਹਿ ਜਾਂਦਾ, ਬੰਦੇ ਨੂੰ ਸਮੇਂ ਨਾਲ ਸ਼ੌਂਕ ਪੂਰ ਲੈਣੇ ਚਾਹੀਦੇ ਆ

    • @princegaming2560
      @princegaming2560 Před 8 měsíci +5

      ਤੁਹਾਡੇ ਕੋਲ ਪੈਸਾ ਨਹੀਂ ਇਸ ਕਰਕੇ , ਪਰ ਅਗਲਾ ਆਪਣਾ ਸ਼ੌਂਕ ਪੂਰਦਾ।

    • @HarpreetSingh-yn4nj
      @HarpreetSingh-yn4nj Před 6 měsíci +1

      ਅਗਲੇ ਦਾ ਪੈਸਾ ਜੋਮਰਜਈ ਕਰੇ ਕਿਸੇ ਨੂੰ ਕੀ

  • @Jaspreetxsran
    @Jaspreetxsran Před 8 měsíci

    Shonk V koi chezz hndi ah bss eve na ponki jao ohnu kvo bai bach ke dyan nal kreya kro eve sale kayi ponkn beh jnde a talent ah kise na kise ch hnda

  • @GurpreetSingh-xc9jr
    @GurpreetSingh-xc9jr Před 7 měsíci

    Y ji j abdi jendgi ni Peary ta abde ghr dean bare ta soch Lo plzzzz y ji kyo karam pareteonde o

  • @rohitsalotra6835
    @rohitsalotra6835 Před 7 měsíci

    This is not a pride thing

  • @manjindersingh-co9id
    @manjindersingh-co9id Před 6 měsíci

    kuuusee

  • @user-gp1uj4lm3l
    @user-gp1uj4lm3l Před 8 měsíci +2

    Fukra bnda 1 numb da

  • @baljindersinghlongowal4097
    @baljindersinghlongowal4097 Před 8 měsíci +1

    ਫੂੱਕਰੇ ਲੋਕ

  • @Lucky.Arniwala
    @Lucky.Arniwala Před 8 měsíci +1

    Fukre a sire de gyani pure😅

  • @Whysandhu
    @Whysandhu Před 8 měsíci +1

    Bro gussa na kreo eh kam apne lyi ni bne se thude kol paiisa hove ga bhut tyk ha bro pr yr eh punjabia sardara sikha lyi eh km nhi se ge mnu rona onda a dkh dkh k bai oye kidr tur pye j tyk paiise bnao video bnao pr eh kidr lge hoye vichar sanjhe kru ja kuj kala kru pr eh ki kr rhe apa bai veere scho yr soch soch agge apni bchea da ki bno ki apa ona de pyo baap hova ge agge walea de 😢😢

    • @Sandhu_vlogs365
      @Sandhu_vlogs365 Před 8 měsíci

      Bro kidr tur pye yr oh nasha tan nhi krde jo aj de time sab ton zyada tuc dso jo v koi km krda eh punjabia lyi nhi bnya fr dso ki punjabi bs mooh chk ke ghr baithe rhn ohna nu enjoy krn da koi haq nhi ? Hr gal nu sardara nal jod dinde o tuc lok

  • @BalwinderSingh-vi5fe
    @BalwinderSingh-vi5fe Před 8 měsíci +1

    ਜ਼ਮੀਨ ਵਿਕੀ ਹੋਈ ਲਗਦੀ ਏ