ਕੰਪਣੀ ਨੇ ਨਵੇਂ 60 ਚ ਪਤਾ ਨੀ ਕੀ ਪਾਇਆ ਆ | Modified Farmtrac | Modified Tractors | Pb08 Wale | Iam Hero

Sdílet
Vložit
  • čas přidán 27. 08. 2024

Komentáře • 37

  • @GAGANDEEPSingh-hx2un
    @GAGANDEEPSingh-hx2un Před 5 měsíci +7

    ਵੀਰ ਜੀ ਨੇ ਗਲ ਕੀਤੀ ਲਿਫਟ ਅਤੇ ਸਟੀਆਰਿੰਗ ਲਿਫਟ ਪੰਪ ਜੌ ਕਈ ਟਰੈਕਟਰਾਂ ਨੂੰ ਇੱਕਠੇ ਹੁੰਦੇ ਆ ਜੁਆਇੰਟ ਜਿਸਨੂੰ ਅੰਗਰੇਜ਼ੀ ਚ tendom pump ਕੇਹ ਦਿਨੇ ਆ ਵੀਰ ਨੇ ਜੰਡੂ ਵਾਲਿਆ ਦੀ ਗਲ ਕੀਤੀ ਕਿ ਅਲਗ ਅਲਗ ਪਾਂ ਦਿੰਦਾ ਚਾਰ ਹਜਾਰ ਚ ਪਰ ਜੈ ਬੰਦਾ ਖੁਦ ਭੇਤੀ ਹੋਵੇ ਰਗੜੇ ਹੇਠ ਨਾ ਆਵੇ 9000 ਪਚਾਨਵੇਂ ਸੋ ਦਾ ਆਰੀਜਨਲ ਕਮਪਲੀਟ ਪੰਪ ਮਿਲ ਜਾਂਦਾ❤

  • @karana-qw1ji
    @karana-qw1ji Před 5 měsíci +2

    Hor ta gl wakhri pr mja Tejinder bai di vedio vekhn da hi onda😂

  • @BRAMTON-WALA
    @BRAMTON-WALA Před 5 měsíci

    Na jio tyar wala da sirra da latto aa sai ne banda tyar dan wala hor bad ca hoor aa Mara apada experience aa veera

  • @jatindersinghgurpreetsingh6587
    @jatindersinghgurpreetsingh6587 Před 4 měsíci +3

    ਪੰਜਾਬ ਵਿਚ ਅਜੇ ਵੀ ਲੋਕ ਪੁਰਾਣੇ ਟਰੇਕਟਰ ਲੈ ਰਹੇ ਨੇ,, ਇਹੋ ਜਿਹੇ ਲੋਕਾਂ ਕਰਕੇ ਹੀ ਖੇਤੀ ਕਨੂੰਨ ਮੋਦੀ ਲਿਆਈਆ ਸੀ , ਕਹਿੰਦੇ ਸਨ ਕਿਸਾਨਾਂ ਕੋਲ ਪੈਸਾ ਬਹੁਤ ਏ

  • @GurwinderSingh-ys5ic
    @GurwinderSingh-ys5ic Před 2 měsíci

    ਜਿਹੜੀ ਬਾਈ ਤੁਸੀਂ ਗੱਲ ਕਰਦੇ ਉ 3630ਦੀ ਅਡੈਕਸਨਾ ਚੋਂ ਹਵਾ ਕੱਢਣ ਦੀ ਮੇਰੇ ਕੋਲ ਹਾਲੈਂਡ ਫੋਡ 3630 2000 ਮਾਡਲ ਟਰੈਕਟਰ ਆ 24 ਸਾਲ ਹੋ ਗਏ ਅੱਜ ਤੱਕ ਬਾਈ ਕਦੇ ਵੀ ਹਵਾ ਕੱਢ ਕੇ ਨਹੀ ਵੇਖੀ ਤੇ ਨਾ ਹੀ ਕਰਮਾ ਵਾਲੇ ਦੀ ਕਦੇ ਵੀ ਸੀਲ ਲੀਕ ਹੋਈ ਆ ਕੱਲ ਦਾ ਕੋਈ ਪਤਾ ਨਹੀਂ ਕੀ ਹੋਣਾ

  • @174yearsold
    @174yearsold Před 2 měsíci

    ਬਾਈ ਜੀ ਇਹ ਸਾਰੇ ਕਿਤੇ ਮੇਰੇ ਖੇਤ ਲੈ ਆਵੋ ਤਾਂ ਮੇਰੀ ਟੌਰ ਜੀ ਬਣਜੁ ਤੇ ਸਰੀਕ ਬਹੁਤ ਮੱਚਨਗੇ ਜੋ ਕੱਖਾਂ ਵਾਲਾ ਵਾਹਨ ਵੀ ਨੀ ਵਾਹੁੰਦੇ। ਪਰ ਇਹ ਹੋ ਨਹੀਂ ਸਕਦਾ।

  • @jatinderbains532
    @jatinderbains532 Před 5 měsíci +2

    60 💪❤‍🔥

  • @japkiratsingh1769
    @japkiratsingh1769 Před 5 měsíci +1

    Smaaan pajiiii ❤️‍🔥❤️‍🔥

  • @vikramjitsingh7615
    @vikramjitsingh7615 Před 5 měsíci +2

    ❤❤❤

  • @ParvinderSainitractor
    @ParvinderSainitractor Před 5 měsíci +1

    22 ji Sade sman di v bnado video

  • @Ganupatil302
    @Ganupatil302 Před 5 měsíci

    ❤pakke overload wale ✨

  • @sukhjindersinghsekhon3832
    @sukhjindersinghsekhon3832 Před 5 měsíci +4

    ਉਹ ਭਰਵਾਂ ਕਿਉਂਕਿ ਜੱਟਾੱ ਨੂੰ ਮੋਦੀ ਸਰਕਾਰ ਦੇ ਸਹਮਣੇ ਏਢੇ ਵੱਢੇ ਲੈਂਡਲਾਉਡ ਨਾ ਦਰਸਾ ਜੱਟ ਤਾਂ ਕਰਜ਼ੇ ਵਿੱਚ ਡੁੱਬੇ ਹੋਏ ਹੈ ਜੇ ਤੁਸੀਂ ਬਹੁਤ ਲੈਣਲਾਡ ਹੋ ਤਾਂ ਏ ਫੁਕਰੀਆਂ ਮਾਰਨ ਨਾਲੋ ਕਿਸੇ ਗਰੀਬ ਕਿਸਾਨ ਕਰਜ਼ਾ ੳਤਾਰ ਦਿਉ ਜਾਂ ਕਿਸੇ ਗਰੀਬ ਦੀ ਧੀ ਭੈਣ ਦਾ ਵਿਆਹ ਕਰਵਾ ਦਿਉ ਤੁਹਾਡੀਆਂ ਫੁਕਰੀਆਂ ਤਾਂ ਕਿਸਾਨਾਂ ਦਾ ਕਰਜਾ ਮੁਆਫ ਨਹੀਂ ਹੋਣਾ ਦਿੰਦੀਆਂ ਕਿਉ ਫੁਕਰੀਆਂ ਮਾਰੀ ਜਾਂਦੇ ਹੋ

  • @Malkpuria.
    @Malkpuria. Před 5 měsíci +1

    Sirra

  • @PASHU-PALAK
    @PASHU-PALAK Před 5 měsíci

    Veer arjun 605 ps model new launch de linka vekhi ehde naal Dia aayia

  • @user-xp7jb7zr9y
    @user-xp7jb7zr9y Před 5 měsíci +1

    Jagdish kbaadia hoshiarpur

  • @baljinderjandir9418
    @baljinderjandir9418 Před 5 měsíci

    60 ❤️

  • @SamanChahal08
    @SamanChahal08 Před 5 měsíci +3

    Sohan singh (shonki)

  • @happychopra2216
    @happychopra2216 Před 4 měsíci

    ❤❤❤❤

  • @arshdhillonvlogs001
    @arshdhillonvlogs001 Před 5 měsíci +1

  • @PrinceBrar-bh2rh
    @PrinceBrar-bh2rh Před 5 měsíci

    ❤❤

  • @SANDHU_GAMING145
    @SANDHU_GAMING145 Před 5 měsíci +1

    Sandeep

  • @durlabhsinghdurlabhsingh6504
    @durlabhsinghdurlabhsingh6504 Před 5 měsíci +1

    Bhai hmt rice special te zetormatic ch de major farak daso kisi videos ch😊

    • @amansarao701
      @amansarao701 Před 5 měsíci

      Rice speacial ch gara te pani nhi painda ch

  • @NavdeepSingh-jv8xb
    @NavdeepSingh-jv8xb Před 5 měsíci

    Jagdish kabadiya

  • @jattwagon
    @jattwagon Před 5 měsíci

    Jadish kvadia a

  • @SANDHU_GAMING145
    @SANDHU_GAMING145 Před 5 měsíci

    Sandhya

  • @nitishbhardwaj5352
    @nitishbhardwaj5352 Před 5 měsíci

    Tajinder veer da number chahida de do je kise kol haiga ta.

    • @normal1337x
      @normal1337x Před 4 měsíci

      upar dekho video ch dita hoya

  • @balanwalevlogs
    @balanwalevlogs Před 5 měsíci +1

    bhi high end tractor walia de video kro

  • @reetkaranhundal4722
    @reetkaranhundal4722 Před 5 měsíci

    Love you hero bai❤❤❤

  • @deepsingh4409
    @deepsingh4409 Před 5 měsíci

    E-bay to ve sara kuj Mel janda sman jehda sman bahro magona ta ebuy to magwa sagde ho