#meetngreet

Sdílet
Vložit
  • čas přidán 14. 09. 2022
  • #meetngreet #charanlikhari #bittuchakwala #ranamadhojhandiya #saabpangota #nz #jethumazara

Komentáře • 132

  • @GurjantSingh-ew1qv

    ਇਹ ਚਾਰੇ ਹੀ ਪੰਜਾਬ ਦੀ ਆਵਾਜ਼ ਨੂੰ ਬੁਲੰਦ ਰੱਖਣ ਲਈ ਬਹੁਤ ਵਧੀਆ ਗੱਲ ਕਰ ਰਹੇ ਹਨ

  • @kabalsinghbhojiankabalsing2470

    ਚਰਨਜੀਤ ਲਿਖਾਰੀ, ਰਾਣਾ ਵੀਰ, ਸਾਹਿਬ ਪ੍ਰੋਗਟਾ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩

  • @gurvindersinghbawasran3336

    ਸੱਚੀ ਇਹ ਵੀਰ ਉਹ ਲੋਕ ਉਹ ਪੰਜਾਬ ਲੱਭਦੇ ਨੇ ਜਿਹਨਾਂ ਨੂੰ ਦੇਖਣਾ ਅਸੀ ਪੰਜਾਬ ਵਾਸੀ ਖੁਦ ਦੇਖਣਾ ਚਾਉਂਦੇ ਹਾ।😥😭❤️🙏

  • @taran.dhudike7
    @taran.dhudike7 Před rokem +14

    ਬਹੁਤ ਖੂਬ ਬਹੁਤ ਘੈਂਟ,,, ਪਹਿਲਾਂ ਇੰਟਰਵਿਊ,, ਬਾਹਰਲੇ ਵੀਰਾਂ ਨੇ ਬਹੁਤ ਮਾਣ ਬਖਸ਼ਿਆ,,, ਜਿਊਂਦੇ ਵਸਦੇ ਰਹੋ ਐਨ ਆਰ ਆਈ ਪੰਜਾਬੀਓ ❤️🙏🏻🙏🏻🙏🏻❤️

  • @lakhwindersingh3513
    @lakhwindersingh3513 Před rokem +13

    ਵੀਰ ਚਰਨ ਲਿਖਾਰੀ ਜੀ ਨੂੰ ਸੁਣ ਰੂਹ ਨੂੰ ਸਕੂਨ ਮਿਲਦਾ

  • @buttisandhu1717
    @buttisandhu1717 Před rokem +10

    ਬਿੱਟੂ ਬਾਈ ਸਿਰਾ ਬੰਦਾ 🙏🙏👍

  • @SatnamSingh-xd4ng
    @SatnamSingh-xd4ng Před rokem +9

    ਬਹੁਤ ਖੂਬ ਸਵਾਦ ਆ ਗਿਆ,ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @amarjeetdhillon8248
    @amarjeetdhillon8248 Před rokem +5

    ਬਹੁਤ ਵਧੀਆ ਗੀਤ ਹੈ ਇਹ ਪੰਜਾਬ ਦੇ ਹੀਰੇ ਮੈ

  • @kakasuhavi857
    @kakasuhavi857 Před rokem +19

    ਦਿਲੋਂ ਪ੍ਰਣਾਮ ਸਾਫ਼ ਸੁਥਰੀ ਕਲਾਕਾਰੀ ਨੂੰ

  • @gurvindersran1881
    @gurvindersran1881 Před rokem +5

    Charan bhai ji ta siraaa hi karde ne🙏

  • @Pbgaming0723

    ਗੁੱਡ ਵੀਰੋ ਗੁਰੂ ਗ੍ਰੰਥ ਸਾਹਿਬ ਜੀ ਮਾਹਾਰਾਜ ਚੱੜਦੀਆਂ ਕਲਾਂ ਬੱਖਸਣ ਸਾਰੇ ਹੀ ਪੰਜਾਬੀਵ ਵੀਰਾਂ ਨੂੰ ।ਵਾਹਿਗੁਰੂ ਜੀ।

  • @kabalsinghbhojiankabalsing2470

    ਵਾਹਿਗੁਰੂ ਜੀ ਪੰਜਾਬੀ ਨੂੰ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩

  • @vishavstudiobassian5164
    @vishavstudiobassian5164 Před rokem +4

    Asli heeree Punjab dee❤️💯💯👌👌👌👌🙏🙏🙏🏻

  • @samarjeetsidhu6781
    @samarjeetsidhu6781 Před rokem +6

    ਬਹੁਤ ਵਧੀਆ ਉੱਪਰਲਾ ਜੀ

  • @sunnybathh

    ਬਹੁਤ ਵਧੀਆ ਉਪਰਾਲਾ ਹੈ

  • @kartarpur6075

    wahuguru ji mehar.kre sab.Ta Great veer ji very good job.ji

  • @kirpalsingh6876
    @kirpalsingh6876 Před rokem +7

    Goldਚਰਨ ਲਿਖਾਰੀ

  • @JaspalSingh-fo9hh

    Very nice ji bilkul sahi 🙏🙏🌹 love you beta ji 💕💕 waheguru ji 🙏🙏🌹🌹

  • @user-pe5jy6ju1w
    @user-pe5jy6ju1w Před rokem +5

    Good. Bai. Ji. Bittu. Bai. God. Blies. You

  • @Jagtarbhangoo

    Charan likhari ji masat rabb roop banda