ਕਰਾਏ ਵਾਲਾ ਕਮਰਾ ।। ਭਾਗ 7 ।। PUNJABI SERIES ।।

Sdílet
Vložit
  • čas přidán 19. 08. 2024

Komentáře • 599

  • @user-nz5hy3km8q
    @user-nz5hy3km8q Před 3 měsíci +140

    ਪੰਜਾਬ ਚ ਕਿੰਨੇ ਯੂ ਟਿਊਬਰ ਨੇ ਪਰ ਲਵਪ੍ਰੀਤ ਘੁਮਾਣ ਵਰਗੀ ਐਕਟਿੰਗ ਕਿਸੇ ਦੀ ਨੀ ਮਾਸ਼ਾਹ ਅੱਲਾ 😍🙌

  • @mangatsingh8546
    @mangatsingh8546 Před 3 měsíci +9

    ਬਹੁਤ ਸੋਹਣੀ ਵੀਡੀਓ ਆ । ਸਾਰੀ ਟੀਮ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ। ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ।❤❤❤

  • @user-nx4fk9lh4i
    @user-nx4fk9lh4i Před 3 měsíci +12

    ਬਹੁਤ ਹੀ ਘੈਂਟ ਕਹਾਣੀ ਇਹ ਜਿਹੜੀ ਭੂਆ ਹਿਟਲਰ ਬਣੀ ਸਹੀ ਕਿਰਦਾਰ ਕਰਿਆ ਇਸਤਰ੍ਹਾਂ ਆਪਣੇ ਘਰ ਚ ਤਾ ਬੁੱਕਤ ਨਹੀਂ ਹੁੰਦੀ ਧੇਲੇ ਦੀ ਤੇ ਪੇਕੇ ਘਰ ਫ਼ੈਸਲਾ ਸੁਣਾਇਆ ਜਾਂਦਾ ਜੱਜ ਬਣਕੇ। ❤❤❤❤❤❤ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਸਮਾਜ ਨੂੰ ਸੇਧ ਦੇਣ ਵਾਲੇ ਵਲੋਗ ਬਣਾਉਣ ਦੀ ਤਾਕਤ ਵਿੱਚ ਵਾਧਾ ਕਰਿਓ❤❤❤❤

  • @HarjaapSingh-sc1ec
    @HarjaapSingh-sc1ec Před 3 měsíci +9

    ਬਹੁਤ ਵਧੀਆ ਵੀਡੀਉ ਅਜ ਵਾਲੀ ਭੂਆ ਨਹੀਂ ਆ ਤਾਂ ਠਾਣੇਦਾਰ ਹੀ ਆ 😂😂❤❤❤

  • @deepwalia1709
    @deepwalia1709 Před 3 měsíci +8

    ਸਮਾਂ ਹੀ ਇਹੋ ਜਾ ਆ ਗਿਆ ਹੁਣ ਗ਼ਲਤ ਇਨਸਾਨ ਦੀ ਜ਼ਿਆਦਾ ਹਮਾਇਤ ਹੁੰਦੀ ਆ ਭੂਆ ਬਹੁਤ ਗਰਮ ਸੁਭਾਅ ਚੱਕੀ ਫਿਰਦੀ ਆ

    • @satyakijeet1815
      @satyakijeet1815 Před 3 měsíci

      😂 ਫੁਫੜ ਵੀਚਾਰੈ ਦਾ ਵੀ ਕੁਕੜ ਬਣਾ ਰੱਖਿਆ ਹੋਣਾ

  • @gurjindersingh3638
    @gurjindersingh3638 Před 3 měsíci +7

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਆਲ ਟੀਮ ਅਕਟਿੰਗ ਬਹੁਤ ਵਧੀਆ ਧੰਨਵਾਦ ਜੀ ਸੱਚੀ ਅਨੋਖੀ ਸਟੋਰੀ ਆ ਵੈਰੀ ਸਲੋਟ ਜੀ 🙏🥀💛🥀👌

  • @darshanabhanot2489
    @darshanabhanot2489 Před 3 měsíci +3

    ਬਹੁਤ ਰੀਅਲ ਐਕਟਿੰਗ ਕੀਤੀ ਗਈ ਐ ਜੀ ਬਹੁਤ ਵਧੀਆ ਵੀਡੀਓ ਹੈ। 👌👌👌👌👌🙏🙏🙏🙏🙏🙏🙏

  • @SukhchainSahota-in9bf
    @SukhchainSahota-in9bf Před 3 měsíci +8

    ਇਸ ਸੀਰੀਅਸ ਦਾ ਭਾਗ ਨੰਬਰ ਅੱਠ ਜਲਦੀ ਤੋਂ ਜਲਦੀ ਲੈ ਕੇ ਆਓ ਜੀ ਬਹੁਤ ਹੀ ਵਧੀਆ ਕੰਮ ਕੀਤਾ ਤੁਹਾਡੀ ਪੂਰੀ ਟੀਮ ਨੇ

  • @karabhutal857
    @karabhutal857 Před 3 měsíci +4

    ਬਹੁਤ ਘੈਟ ਕਹਾਣੀ ਗੂਲਾਬੋ ਜੀ

  • @karabhutal857
    @karabhutal857 Před 3 měsíci +3

    ਬਹੂਤ ਵੱਧੀਆ ਕਹਾਣੀ ਆ ਗੀ ਗੁਲਾਬੋ

  • @SukhpalGrewal-rx6bs
    @SukhpalGrewal-rx6bs Před 3 měsíci +11

    ਪਰਿਵਾਰਕ ਤੇ ਸਮਾਜਕ ਰਿਸ਼ਤੇ ਵਿੱਚ ਆ ਵੀਡੀਓ ਕਿਆ ਬਾਤਾਂ ਨੇ ਕਮਾਲ ਹੋਈ ਪਈ ਏ 😂😂❤❤❤

  • @sehmbisteelsehmbi8457
    @sehmbisteelsehmbi8457 Před 3 měsíci +8

    ਸਾਰੀਆਂ ਭੂਆ ਐਈਂ ਰੋਬ ਰਖਦਿਆਂ ਨੇ ਬੋਹਤ ਵਧੀਆ ਭੂਮਿਕਾ ਭੂਆ ਜੀ ਦੀ,,,,ਦੀਪ ਸੈਂਬੀ ਫ਼ਗਵਾੜਾ ਤੋਂ ਸਾਰੇ ਐਪੀਸੋਡ ਬਾਕਮਾਲ ਬਾਈ ਈਸ਼ੂ ਤਾਂ ਸੱਚੀਓਂ ਨਸ਼ੇੜੀ ਲਗਦਾ 👌👌👌

  • @gurjeetkaurdhaliwal3559
    @gurjeetkaurdhaliwal3559 Před 3 měsíci +2

    ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ ਤੁਹਾਡੀ ਐਕਟਿੰਗ ਬਹੁਤ ਹੀ ਵਧੀਆ ਐ ਬਾਕੀ ਸਾਰਿਆਂ ਦੇ ਰੋਲ ਵੀ ਬਹੁਤ ਵਧੀਆ ਨੇ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @arshsidhu5285
    @arshsidhu5285 Před 3 měsíci +2

    ਬਹੁਤ ਹੀ ਵਧੀਅ ਵੀਡੀਓੁ ਹੈ ਜੀ ਸਾਰੀ ਟੀਮ ਦਾ❤ ਧੰਨਵਾਦ ਹੈ ਜੀ ੳੁਕੇ ਜੀ 👌👌🙏🙏❤❤❤👍

  • @karmitakaur3390
    @karmitakaur3390 Před 3 měsíci +3

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @ManpreetKaur-fn1bd
    @ManpreetKaur-fn1bd Před 3 měsíci +2

    ਬਹੁਤ ਵਧੀਆ ਸਟੋਰੀ ਲਵਪ੍ਰੀਤ ਦੀਦੀ ਜੀ ❤❤❤ ਅਗਲਾ ਭਾਗ ਜਲਦੀ ਲ਼ੈ ਆਉ ਪਲੀਜ਼ ❤❤ ਪ੍ਰਮਾਤਮਾ ਤੁਹਾਨੂੰ ਸਾਰਿਆਂ ਤਰੱਕੀਆਂ ਬਖਸ਼ੇ ਤੇ ਖੁਸ਼ ਰੱਖੇ 🙏🙏

  • @sukhrajsingh4399
    @sukhrajsingh4399 Před 3 měsíci +2

    ਸਾਰੀ ਟੀਮ ਨੂੰ ਵਧਾਈਆ ਸਾਰੀਆ ਦਾ ਕੰਮ ਬਹੁਤ ਹੀ ਵਧੀਆ ਸਟੋਰੀ ਵੀ ਵਧੀਆ ਤਰੀਕੇ ਨਾਲ ਅੱਗੇ ਵੱਧ ਰਹੀ ਐ

  • @user-vp1vf7wj5v
    @user-vp1vf7wj5v Před 3 měsíci +2

    ਵਧੀਆ ਕਹਾਣੀ

  • @lakhveerjassal692
    @lakhveerjassal692 Před 3 měsíci +3

    ਡਾਕੀਆ ਗੌਂਡ ਜੀ ਜੱਸਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ 👍❤️👍❤️ ਗੋਡੇ ਗੋਡੇ ਗੋਡੇ ਗੋਡੇ ਜੀ ਭੂਆਂ ਹੈ ਜੀ ਗੋਡੇ ਗੋਡੇ ਗੋਡੇ ਜੀ

  • @PandherSingh
    @PandherSingh Před 3 měsíci +5

    ਬਹੁਤ ਵਧੀਆ ਲੱਗਿਆ ਭਾਗ ੭ ਜਲਦੀ ਜਲਦੀ ਨਾਲ ਲੇ ਕੇ ਆਊ ਦੂਸਰੇ ਭਾਗ

  • @lakhvirsinghqupu
    @lakhvirsinghqupu Před 3 měsíci +5

    ਲਵਪ੍ਰੀਤ ਦੀਦੀ ਵੀਡੀਓ ਬਹੁਤ ਸੋਹਣੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @Reetkhokhar
    @Reetkhokhar Před 3 měsíci +2

    Bott kaintt cocept Lovepreet 👌🏻👌🏻👌🏻❣️Ek alag story gbu all team members👌🏻👌🏻👌🏻

  • @RameshKumar-pu4fo
    @RameshKumar-pu4fo Před 3 měsíci +1

    ਲਵਪ੍ਰੀਤ ਬੇਟੇ ਵੀਡੀਓ ਬਹੁਤ ਹੀ ਵਧੀਆ ਬਣਾਈ ਆ ਤੁਸੀਂ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਯੂਟੀਊਬ ਤੇ ਹੋਰ ਵੀ ਸੀਨੀਅਰ ਆਉਂਦੇ ਆ ਪਰ ਸੋਡੇ ਵਰਗੇ ਸੀ ਯਾਰ ਕਿਸੇ ਨੇ ਵੀ ਬਣਾਇਆ ਘਰੇਲੂ ਪਿੰਡੂ ਵਿਰਸਾ ਪੇਂਡੂ ਸੱਭਿਆਚਾਰਕ ਦਿਖਾਇਆ ਬਹੁਤ ਵਧੀਆ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਇਸੇ ਤਰ੍ਹਾਂ ਦੀ ਵੀਡੀਓ ਬਣਾਉਂਦੇ ਰਹੋ ਯੂਟਬ ਤੇ ਹੋਰ ਵੀ ਸੀਰੀਅਲ ਆਉਂਦੇ ਪਰ ਕਿਰਾਏ ਦੇ ਕਮਰੇ ਵਰਗਾ ਕੋਈ ਸੀਰੀਅਲ ਨਹੀਂ ਵੇਖਿਆ ਇਹਦੇ ਵਿੱਚ ਤੁਹਾਡੀ ਐਕਟਿੰਗ ਵੀ ਵਧੀਆਸਭ ਤੋਂ ਵਧੀਆ ਸੋਡੀ ਐਕਟਿੰਗ ਹ ਲਵਪ੍ਰੀਤ ਬੇਟੇ ਖਾਇਆ ਪੇਂਡੂ ਵਿਰਸਾ ਵੀ ਦਿਖਾਇਆ ਪੇਂਡੂ ਸੱਭਿਆਚਾਰ ਕੀ ਦਿਖਾਇਆ ਵਿੱਚ ਰੱਖੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਇਸੇ ਤਰ੍ਹਾਂ ਵੀਡੀਓ ਬਣਾਉਂਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਤਰੱਕੀਆਂ ਕਰੋ

  • @khalidmaqbool3504
    @khalidmaqbool3504 Před 3 měsíci +3

    Bohat betaby sy ap k video ka intzar rehta hy

  • @Sandhu_Uk47
    @Sandhu_Uk47 Před 3 měsíci +3

    Bhua ta jyada e Sirra kri jndi aa

  • @user-ly5gl2to1i
    @user-ly5gl2to1i Před 3 měsíci +6

    ਬਹੁਤ ਵਧੀਆ ਵੀਡੀਓ ਹੁੰਦੀ ਹੈ ਜੀ 👌👌👌👌👍👍👍👍

  • @ramanraman-6741
    @ramanraman-6741 Před 3 měsíci +1

    ਬਹੁਤ ਵਧੀਆ ਵੀਡੀਓ ਦੀਦੀ 🎉🎉🎉🎉 emotional😢story ❤god bless you too all team member🥰🥰🥰 perfact acting to all character🥰🥰🥰🥰

  • @harjitkaur3959
    @harjitkaur3959 Před 3 měsíci +2

    ਕਹਾਣੀ ਬਹੁਤ ਵਧੀਆ ਹੇ

  • @ranjitsinghnagpal8843
    @ranjitsinghnagpal8843 Před 3 měsíci +2

    ਭੂਆ ਹੱਥਾਂ ਨੂੰ ਸਾਬਣ ਨਾਲ ਤਾਂ ਧੋ ਲਵੋ, ਫਲੱਸ਼ ਵਿੱਚੋ ਆਈ ਏ,

  • @beantsingh4056
    @beantsingh4056 Před 3 měsíci +2

    Bhut mada hoyia lovepreet didi nall bhua ji bhut gnde ne ona ne bhut madi kiti aa waheguru ji maher karn 7 video sati leke ao ji🙏🙏🙏🙏🙏🙏❤️❤️🙏🙏❤️

  • @Sukhbuttar_68020
    @Sukhbuttar_68020 Před 3 měsíci +6

    Bhut achi video lovepreet g
    ਗੁਰਪਰੀਤ

  • @SukhchainSahota-in9bf
    @SukhchainSahota-in9bf Před 3 měsíci +2

    ਮੇਰੇ ਖਿਆਲ ਦੇ ਵਿੱਚ ਤਾਂ ਜਿੱਥੇ ਤੁਸੀਂ ਭੂਆ ਜੀ ਨੂੰ ਜਾ ਪਿਲਾ ਦਿੱਤੀ ਹੈ ਉਥੇ ਤੁਹਾਨੂੰ ਚਾਹ ਨਹੀਂ ਪੀਣੀ ਚਾਹੀਦੀ ਸੀ ਕਿਉਂਕਿ ਭੂਆ ਜੀ ਤਾਂ ਪਹਿਲਾਂ ਹੀ ਬੜੇ ਗਰਮ ਨੇ ਇਸ ਕਰਕੇ ਤੁਹਾਨੂੰ ਚਾਹ ਦੀ ਥਾਂ ਤੇ ਨਿੰਬੂ ਪਾਣੀ ਪਿਲਾ ਦੇਣਾ ਚਾਹੀਦਾ ਸੀ ਸ਼ਾਇਦ ਭੂਆ ਜੀ ਠੰਡੇ ਹੋ ਜਾਂਦੇ ਪਰ ਇਹ ਤਾਂ ਮੈਂ ਵੈਸੇ ਹੀ ਕਮੈਂਟ ਕਰ ਰਿਹਾ ਹਾਂ ਪਰ ਤੁਹਾਡੀ ਟੀਮ ਨੇ ਬਹੁਤ ਹੀ ਵਧੀਆ ਰੋਲ ਕੀਤਾ ਇੱਕ ਤੋਂ ਵਧ ਕੇ ਇੱਕ ਨੇ ਬਹੁਤ ਹੀ ਬੈਸਟ ਕੰਮ ਕੀਤਾ ਤੇ ਪਰਮਾਤਮਾ ਤੁਹਾਡੀ ਸਾਰਿਆਂ ਦੀ ਲੰਮੀ ਉਮਰ ਕਰੇ ਤੇ ਇਦਾਂ ਹੀ ਤੁਸੀਂ ਸਾਨੂੰ ਵਧੀਆ ਵਧੀਆ ਚੀਜ਼ਾਂ ਦਿਖਾਉਂਦੇ ਰਹੋ ਓਕੇ ਜੀ ਤੇ ਲੈ ਕੇ ਆਓ ਫਿਰ ਪਾਟ ਨੰਬਰ ਅੱਠ ਜਲਦੀ

  • @Jagjeet-kaur57
    @Jagjeet-kaur57 Před 3 měsíci +7

    ਬਹੁਤ ਵਧੀਆ ਵਿਡੀਉ ਮਾਲੇਰਕੋਟਲਾ ਤੋਂ

  • @Prabh225
    @Prabh225 Před 3 měsíci +5

    Last scene emotional c❤ bahut vdia lggi story

  • @gurbindersinghgill4479
    @gurbindersinghgill4479 Před 3 měsíci +8

    ਕੰਮ ਚਪਲਾਂ ਤੋਂ ਸ਼ੁਰੂ ਹੋਇਆ ਮੇਰੇ ਵੀਰ ਵੇਖੋ ਖਤਮ ਕਿਥੇ ਜਾ ਕੇ ਹੁੰਦਾ ਕਿਤੇ ਚਪੇੜਾਂ ਨਾਂ ਪੈ ਜਾਣ ਬੇਬੇ ਬਾਪੂ ਤੋਂ

  • @AnkitSingh-wp5de
    @AnkitSingh-wp5de Před 3 měsíci +2

    Lovepreet dii a vedio bhot vadiy aa tusi great acting sari family bhot vadiy aa best of luck dii

  • @user-yj5ue3ih1m
    @user-yj5ue3ih1m Před 3 měsíci +1

    ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ਅਗਲਾ ਐਪੀਸੋਡ ਜਲਦੀ ਪੇਸ਼ ਕਰਨਾ ਲਵਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ ਨੰਗਲ ਡੈਮ ਤੋਂ ❤❤❤❤

  • @habeebchaudhry5926
    @habeebchaudhry5926 Před 3 měsíci +2

    Nice Video! Impressive Acting by all actors 👏!
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @SukhpalGrewal-rx6bs
    @SukhpalGrewal-rx6bs Před 3 měsíci +3

    ਭੂਆ ਤਾਂ ਫੱਟੇ ਚੱਕ 😂😂😂😂❤❤❤❤

  • @balvirsinghboparai401
    @balvirsinghboparai401 Před 3 měsíci +1

    ਭੂਆਂ ਜੀ ਦਾ ਰੋਲ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ ਜੀ

  • @darshanmatharoo5868
    @darshanmatharoo5868 Před 3 měsíci +22

    ਵਧੀਆ ਕਹਾਣੀ
    ਮਾਂ ਦਾ ਰੋਲ ਵਧੀਆ ਕੀਤਾ
    ਦਿਲ ਛੋਹਣ ਵਾਲੀ ਪੇਸ਼ਕਸ

    • @GurpreetDhindsa-my8wh
      @GurpreetDhindsa-my8wh Před 3 měsíci

      😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

  • @balvirsinghboparai401
    @balvirsinghboparai401 Před 3 měsíci +1

    ਬਹੁਤ ਬਹੁਤ ਮੁਬਾਰਕਾਂ ਜੀ ਜੀ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਜੀ

  • @user-nx4fk9lh4i
    @user-nx4fk9lh4i Před 3 měsíci +2

    ਬਖਸ਼ੀਸ਼ ਸਿੰਘ ਸਿੱਧੂ ਦਲਜੀਤ ਕੌਰ ਸਿੱਧੂ ਪਿੰਡ ਸੈਦੇ ਸ਼ਾਹ ਵਾਲਾ ਨੇੜੇ ਫ਼ਤਿਹਗੜ ਪੰਜਤੂਰ ਜ਼ਿਲ੍ਹਾ ਮੋਗਾ ❤❤❤

  • @tarsembrar9375
    @tarsembrar9375 Před 3 měsíci +1

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ।

  • @Jaskirt_pb31Army_life
    @Jaskirt_pb31Army_life Před 3 měsíci +5

    Lovepreet didi agla part Jaldi very nice video ❤❤❤❤❤❤

  • @user-lx3nh4rt6t
    @user-lx3nh4rt6t Před 3 měsíci +1

    Episode 7 bahut hi pasand aaya hai. Hope best for next episode.

  • @sardarni389
    @sardarni389 Před 3 měsíci +1

    Bhut bhut vadia story ji God bless you 🙏 waiting for next part ☺️

  • @user-ss5fn9pg8v
    @user-ss5fn9pg8v Před 3 měsíci +5

    Lovepreet all parts of this video r so much good kamlesh pathela muktsar

  • @fourndeep2407
    @fourndeep2407 Před 3 měsíci +1

    ਭੂਆ ਬੜੀ ਵਧੀਆ ਐਕਟਿੰਗ ਕਰਦੀ ਆ

  • @_diya_verma
    @_diya_verma Před 3 měsíci +1

    ਬਹੁਤ ਵਧੀਆ ਵੀਡਿਓ ਹੈ ਦੀਦੀ ਜੀ ਐਂਡ ਵਿੱਚ ਤਾਂ ਵੀਡਿਓ ਦੇਖ ਕੇ ਰੋਣਾ ਨਿਕਲ ਆਇਆ ਸੀ

  • @Sidhusimran11
    @Sidhusimran11 Před 3 měsíci +1

    Last scene 🎬 heart ❤️ touching ❤ lot’s of love ❤

  • @SukhwinderSingh-wq5ip
    @SukhwinderSingh-wq5ip Před 3 měsíci +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @karabhutal857
    @karabhutal857 Před 3 měsíci +1

    ਪਰੀਤ ਦਾ ਰੋਲ ਬਹੁਤ ਘੈਟ ਆ ਗਾ

  • @reetjhamat339
    @reetjhamat339 Před 3 měsíci

    Lovepreet boht jada sohne lg rhee aa... Boht sohni acting... Lovepreet nu ronde dekh k mainu v rona aagya

  • @lovepalsingh40
    @lovepalsingh40 Před 3 měsíci +3

    Lovepreet and preet is acting is amazing 😊

  • @user-bx4mx6ek4w
    @user-bx4mx6ek4w Před 3 měsíci +5

    Preeto is very beautiful 😘and good actor

  • @ManpreetKaur-qe9ks
    @ManpreetKaur-qe9ks Před 3 měsíci +1

    ਲਵ ਯੂ ਛਿੰਦਰ ਭੂਆ ਜੀ ਤੁਸੀਂ ਆਪਣੇ ਘਰ ਤੱਕ ਮਤਲਬ ਰੱਖਿਆ ਕਰੋ ਜਦੋਂ ਕੁੜੀ ਦਾ ਵਿਆਹ ਹੋ ਜਾਵੇ ਪੇਕੇ ਘਰ ਬਹਤੀ ਦਖਲਅੰਦਾਜੀ ਚੰਗੀ ਨਹੀਂ ਹੁੁਦੀ ਮੈਂ ਮਿਲ ਕੇ ਆ ਜਾਨੀ ਕੋਈ ਵੀ ਗੱਲ ਵਿੱਚ ਦਖਲ ਨਹੀਂ ਦਿੰਦੀ ਜੀ ਪੇਕਿਆਂ ਦੇ ਘਰ

  • @karabhutal857
    @karabhutal857 Před 3 měsíci +1

    ਗੁਲਾਬੋ ਦੀ ਅਐਕਟਿੰਗ ਬਹੁਤ ਘੈਟ ਆ ਗੀ

  • @user-nk5bs8vf2t
    @user-nk5bs8vf2t Před 3 měsíci +3

    Bahut vadiya a kahani aasa sariya video vakhde a so sweet ❤❤ lovepreet didi

  • @saggusao2808
    @saggusao2808 Před 3 měsíci +1

    Bhhht Vidya video a Lovepreet ji.. ghanttttt acting all teem meber ❤

  • @LabhSandhu-sz8ry
    @LabhSandhu-sz8ry Před 3 měsíci +1

    ਨਾਈਸ ਵੀਡੀਓ ਬਹੁਤ ਸੋਹਣੀ ਬਣੀ ਹੈ ਨਾਈਸ ਵੀਡੀਓ ਲਵਪ੍ਰੀਤ ਜੀ❤❤❤❤❤❤

  • @monikasethi9231
    @monikasethi9231 Před 3 měsíci +1

    Very nice vidio ji waiting for next part of this story ❤❤next part jeldy upload keren ❤❤❤

  • @davinderkaur7149
    @davinderkaur7149 Před 3 měsíci +1

    Very Very nice story 👌

  • @Iqbalfamilyvlog639
    @Iqbalfamilyvlog639 Před 3 měsíci +3

    Allah kamyab Ka rasid Dev jayanti Devi
    💝🌹💜💜❤🌸🌸🎉🦅🦅🦅🌴🦅

  • @manjeetkaur949
    @manjeetkaur949 Před 3 měsíci +8

    ਵਧੀਆ ਕਹਾਣੀ 😂❤🎉ਮਨਜੀਤ ਕੌਰ ਘਨੌਰੀ ਕਲਾਂ

  • @tajinderkaurgurudatta1632
    @tajinderkaurgurudatta1632 Před 3 měsíci +1

    Very nice waheguruji blees you all be happy with your family and friends 😀 😊 🎉🎉❤❤

  • @nirmalsinghmallhi9773
    @nirmalsinghmallhi9773 Před 3 měsíci +1

    ਇਹ ਆਈ ਵੜੀ ਪੁਆ ਨਸ਼ੇੜੀ ਦੀ ਗੱਲ ਤਾਂ ਸੁਣੀ ਜਾਂਦੀ ਆ ਬਾਕੀ ਸਬ ਨੁ ਚੁਪ ਕਰਾਈ ਜਾਂਦੀਆ ਬੜੀ ਆਈ ਇਹ ਫੈਸਲਾ ਸੁਣਾਣ ਵਾਲੀ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @matturavi2023
    @matturavi2023 Před 3 měsíci +1

    ਗਲਾਬੋ ਦੇ ਸੀਰੀਅਲ ਦੇ ਵਿਚੱ ਘਰਵਾਲੀ ਬਨਾਈ ਸੀ ਤੇ ਇਦੇ ਵਿੱਚ ਭੈਣ ਬਣਾਈ ਏ ਤੇ ਪੈਰੀ ਹੱਥ ਲਾਈ ਜਾਦਾ ਏ

  • @dilbaghsingh9667
    @dilbaghsingh9667 Před 3 měsíci +1

    ਇਹ ਬੁੜੀ ਬਹੁਤ ਹੀ ਲੱਖਣ ਵਾਲੀ ਹੈ ਬਹੁਤ ਹੀ ਬੇਸ਼ਰਮ ਤੇ ਚਵਲ ਹੈ ਸਿਰੇ ਦੀ ਚਗਲ ਕਿਸੇ ਥਾਂ ਦੀ

  • @Jagjeet-kaur57
    @Jagjeet-kaur57 Před 3 měsíci +8

    ਸਾਰੀ ਟੀਮ ਦੀ ਐਕਟਿੰਗ ਬਹੁਤ ਬਹੁਤ ਵਧੀਆ ਮਾਲੇਰਕੋਟਲਾ ਤੋਂ

  • @user-du8ne2xl3l
    @user-du8ne2xl3l Před 3 měsíci +2

    Bhut hi badhiya story h❤❤❤

  • @KamaljeetKaur-qe7gr
    @KamaljeetKaur-qe7gr Před 3 měsíci +1

    ਤਾਰੀ ਜਵਾਕ ਜਿਹਾ ਲਗਦਾ ਤਾਰੀ ਦੀ ਜਗਾ ਜਾਂ ਤਾਂ ਜੱਸਾ ਹੁੰਦਾ ਅਮਨਪੂਣੀਆਂ

  • @kuldeepkaur2770
    @kuldeepkaur2770 Před 3 měsíci +1

    Sachi story bdia kde miss ni krde sarya da km bhut bdia a❤🎉 kuldeep bathinda🎉

  • @BlueSkyper_YT.
    @BlueSkyper_YT. Před 3 měsíci

    I am a young man of 84. Had seen all the nos 1-7.All the
    characters had done full justice in the serial. My first liking is for Lovepreet. She is grand daughter to me
    . May God bless all the members in the serial. Waiting for the next episode.

  • @user-cg3hq1zr9f
    @user-cg3hq1zr9f Před 3 měsíci

    ਪ੍ਰੀਤ ਅਤੇ ਲਵਪ੍ਰੀਤ ਕੌਰ ਜੀ ਅਸੀਂ ਤੁਹਾਡੀ ਬਹੁਤ ਸੀਰੀਅਲ ਦੇਖੇ ਹਨ ਕਹਾਣੀ ਅਤੇ ਐਕਟਿੰਗ ਬਹੁਤ ਵਧੀਆ ਹੈ ਅਮ੍ਰਿਤਸਰ ਪੰਜਾਬ

  • @gurmailsingh9666
    @gurmailsingh9666 Před 3 měsíci +2

    ਬਹੁਤ ਵਧੀਆ ਸੀਰੀਅਲ । ਬਹੁਤ ਵਧੀਆ ਕੰਮ ਸਾਰੀ ਟੀਮ ਦਾ।

  • @ranjitkaur1478
    @ranjitkaur1478 Před 3 měsíci +3

    ਬਹੁਤ ਵਧੀਆ ਕਹਾਣੀ❤❤❤❤❤❤

  • @kamlarani8052
    @kamlarani8052 Před 3 měsíci +1

    Bahut vadiya episode aa Lovepreet thodi acting bahut vadiya aa God bless you all members🎉🎉🎉🎉🎉❤❤❤❤

  • @sikandershahi1526
    @sikandershahi1526 Před 3 měsíci +1

    ਪਿੰਡ ਹਰਰਾਣ ਸਿਕੰਦਰ ਸਿੰਘ ❤❤

  • @gurjantkang9761
    @gurjantkang9761 Před 3 měsíci +1

    ਬਹੁਤ ਈ ਨਾਇਸ ਵੀਡੀਓ ਲਵਪ੍ਰੀਤ ਦੀਦੀ ❤❤

  • @Gurmeet-xi7wd
    @Gurmeet-xi7wd Před 3 měsíci

    ਬਹੁਤ ਵਧੀਆ ਵੀਡੀਓ ਜੀ❤❤❤❤❤🎉😂

  • @vickycool1
    @vickycool1 Před 3 měsíci +1

    very good part 7 last moment very emotional ! waiting for part 8

  • @manjitkaur-wy1tg
    @manjitkaur-wy1tg Před 3 měsíci +1

    ਬਹੁਤ ਬਹੁਤ ਬਹੁਤ ਵਧੀਆ ਵੀਡੀਓ 👌👌👌👍👍👍👍❤️👌❤️❤️❤️❤️❤️❤️❤️

  • @BalbirSingh-ps7xk
    @BalbirSingh-ps7xk Před 3 měsíci

    Love preet bete hasde raho vsde raho parmatma aap ko lambi umer deve ji

  • @rakeshraswanta1312
    @rakeshraswanta1312 Před 3 měsíci +1

    ਭੂਆ ਕਦੇ ਵੀ ਇੰਨੀ ਦਖਅੰਦਾਜ਼ੀ ਨਹੀਂ ਕਰਦੀ ਜਿੰਨੀ ਏਥੇ ਦਖਾਤੀ

  • @billafauji9254
    @billafauji9254 Před 3 měsíci +1

    ਭੂਆ ਦੇ ਸੁੱਟੋ ਪਹਿਲਾਂ ਗੁੱਤ ਵਿਚ ਬਹੁਤ ਦਖਲੰਦਾਜ਼ੀ ਕਰਦੀ ਕਿਸੇ ਦੇ ਘਰ ਵਿੱਚ😂😂😂😂

  • @romeshsharma9223
    @romeshsharma9223 Před 2 měsíci

    Love increasing batween Tari & lovepreet, go on, go on.

  • @RameshKumar-pu4fo
    @RameshKumar-pu4fo Před 3 měsíci

    ਲਵਪ੍ਰੀਤ ਬੇਟੇ ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਤੁਸੀਂ ਜੋ ਕਿਰਾਏ ਦੇ ਕਮਰੇ ਵਾਲੀ ਹ ਵੀਡਓ ਤਾਂ ਹੋਰ ਵੀ ਬਹੁਤ ਆਉਂਦੀਆਂ ਯੂਟਬ ਤੇ ਪਰ ਕਿਰਾਏ ਦੇ ਕਮਰੇ ਵਰਗੀ ਨਹੀਂ ਹੈ ਜੀ ਸੋਡਾ ਸੁਹਾਗ ਕਿਹੜਾ ਵਧੀਆ ਦਿਖਾਇਆ ਇਸ ਚ ਇੰਨੇ ਠੰਡੇ ਸਵਾਰੀ ਲੜਕੀ ਨਹੀਂ ਵੇਖੀ ਸੋਡਾ ਰੋਲ ਬਹੁਤ ਹੀ ਵਧੀਆ ਇਸੇ ਤਰ੍ਹਾਂ ਵੀਡੀਓ ਬਣਾਉਂਦੇ ਰਹੋ ਪਰਮਾਤਮਾ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ

  • @parmjitrai4319
    @parmjitrai4319 Před 3 měsíci +2

    ਬਹੁਤ ਬਹੁਤ ਵਧੀਆ ਵੀਡੀਓ

  • @riyasanjeevbajaj
    @riyasanjeevbajaj Před 3 měsíci

    So beautiful story last seen so emotional 😢

  • @Reetkhokhar
    @Reetkhokhar Před 3 měsíci

    Tari veer t Ishu veer bakamaal Acting👌🏻👌🏻👌🏻👌🏻👌🏻👌🏻👌🏻👌🏻

  • @mohindergrewal8992
    @mohindergrewal8992 Před 3 měsíci

    Bhut vdea 👌

  • @iqbalsran7866
    @iqbalsran7866 Před 3 měsíci

    Very Very nice video God bless you all teams ❤

  • @user-tv3yu6ys6w
    @user-tv3yu6ys6w Před 3 měsíci +1

    Bhua ਤਾਂ ਹੁੰਦੀਆਂ vabde pun nu ne

  • @HardeepKaur-jr3wp
    @HardeepKaur-jr3wp Před 3 měsíci +1

    ਭੂਆ ਜ਼ਿਆਦਾ ਹੀ ਸਿਰ ਤੇ ਚਾੜੀ ਹੋਈ ਐ

    • @gurbindersingh6364
      @gurbindersingh6364 Před 3 měsíci

      Munh pia bhuaa da ਮੂੰਹ ਪਿਆ ਭੂਆ ਦਾ ਪਹਿਲ਼ਾਂ ਦਾ

  • @waheguruji3135
    @waheguruji3135 Před 3 měsíci +10

    , ਬਹੁਤ ਵਧੀਆ ਵੀਡੀਓ ❤❤❤ ਮਲਕੀਤ ਕੌਰ ਠੁਲੇਵਾਲਬਰਨਾਲਾ 🙏🙏

  • @jatinderbassi4163
    @jatinderbassi4163 Před 3 měsíci

    Bahut vadiya Kahani h lovePreet

  • @BaljinderSingh-wx2uz
    @BaljinderSingh-wx2uz Před 3 měsíci

    ਬਹੁਤ ਬਦੀਅਆ ਬਡੀਈੳ ਬਹੁਤ ਬੰਦਿਆ ਡਰੈਕਰ ਦਾ ਕੰਮਾ

  • @user-us6vj7ub9h
    @user-us6vj7ub9h Před 3 měsíci +1

    bhut vadiya story pawanpreet kaur khala ❤❤

  • @jagtarsinghbenipal594
    @jagtarsinghbenipal594 Před 3 měsíci

    ਪੁੱਤਰ ਜੀ ਬਹੁਤ ਵਧੀਆ ਸਮਾਜਿਕ ਮੁੱਦਾ ਤੂੰ ਚੁੱਕਿਆ, ਪੁੱਤਰ ਬਹੁਤ ਵਧੀਆ
    ਮੈਂ ਇੱਕ ਫ਼ਿਲਮੀ ਅਦਾਕਾਰ ਹੋਂਣ ਦੇ ਨਾਤੇ ਤੈਨੂੰ ਵਧਾਈ ਦਿੰਦਾਂ ਹਾਂ ਪੁੱਤਰ ਵਾਹਿਗੁਰੂ ਹਮੇਸ਼ਾ ਤੈਨੂੰ ਚੜਦੀ ਕਲਾ ਵਿੱਚ ਰੱਖਣ

    • @lovepreetghumaan5208
      @lovepreetghumaan5208  Před 3 měsíci +1

      💝🙏

    • @jagtarsinghbenipal594
      @jagtarsinghbenipal594 Před 3 měsíci

      @@lovepreetghumaan5208 ਬਸ ਬੇਟਾ ਜੀ ਮਿਹਨਤ ਅਤੇ ਲਗਨ ਇਮਾਨਦਾਰੀ ਨਾਲ਼ ਕੰਮ ਕਰਦੇ ਰਹੋ
      ਆਪਣੀਂ ਕਲਾ ਨੂੰ ਹੋਰ ਨਿਖਾਰੋ,
      ਵਾਹਿਗੁਰੂ ਮੱਦਦਗਾਰ ਹੋਣਗੇ
      ਖੁਸ਼ ਰਹੋ ਪੁੱਤਰ ਆਸ਼ੀਰਵਾਦ