Video není dostupné.
Omlouváme se.

Punjabi Podcast - Sangtar and Sarbjit Cheema (EP15)

Sdílet
Vložit
  • čas přidán 7. 10. 2021
  • Punjabi Podcast - Sangtar and Sarbjit Cheema (Episode 15)
    In this episode of Punjabi Podcast Sarbjit Cheema shares pivotal moments of his life with Sangtar. Situations and seemingly normal events that lead to his amazing career.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Apple Podcasts:
    podcasts.apple...
    Google Podcasts:
    podcasts.googl...
    Spotify:
    open.spotify.c...
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    CZcams: / sangtarheer
    © 2021 Plasma Records.
    #PunjabiVirsa #PunjabiPodcast #SangtarPodcast

Komentáře • 109

  • @Mandeep_shergill17
    @Mandeep_shergill17 Před 2 lety +3

    ਕਿੱਦਾ ਸੰਗਤਾਰ ਭਾਜੀ ਚੱੜਦੀ ਕਲਾ ਜੀ
    ਭਾਜੀ ਆਪਾ ਵਾਰਿਸ ਸਾਬ ਦੇ ਤਕੜੇ ਫੈਨ ਹਾ ਜੀ ਵੈਸੇ ਵੀ ਸਰੀਰਕ ਪੱਖੋ ਹੈਲਥੀ ਆ ਵੀਰੇ ਵਾਰਿਸ ਭਾਜੀ ਨੂੰ ਮਿਲਣਾ ਬੜੀ ਤਾਂਘ ਹੈ ਦੇਖੋ ਕਦੋ ਚੰਨ ਨੂੰ ਹੱਥ ਲਾ ਕੇ ਛੂਹ ਕੇ ਦੇਖਣ ਦੀ ਕਿਰਪਾ ਰੱਬ ਕਰਦਾ

  • @raavieu
    @raavieu Před 2 lety +14

    ਬਹੁਤ ਵਧੀਆ ਉਪਰਾਲਾ ਸੰਗਤਾਰ ਵੀਰਜੀ ! ਇਕੱਲਾ ਇਕੱਲਾ episode ਸੁਣਨ ਵਾਲਾ ! ਆਸ ਕਰਦਾਂ ਕਿ ਤੁਸੀ podcast ਨੂੰ ਹੋਰ expand ਕਰੋਗੇ !

  • @user-bu6hu8jh5y
    @user-bu6hu8jh5y Před 2 lety +3

    ਮੈ 2002ਤੋਂ ਅਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਮੌਕੇ ਹੋਣ ਵਾਲ਼ੇ ਸਮਾਗਮ ਵਿੱਚ ਬਤੌਰ ਸਟੇਜ ਸੈਕਟਰੀ ਅਤੇ ਕਲਚਰਲ ਪ੍ਰੋਗਰਾਮ ਸੇਲੈਕਸ਼ਨ ਕਮੇਟੀ ਵਿੱਚ ਕੰਮ ਕਰਦਾ ਆ ਰਿਹਾ ਹਾਂ ਲਗ ਭਗ 12-13 ਵਾਰ ਰੰਗਲਾ ਪੰਜਾਬ ਗੀਤ ਤੇ ਮੁੰਡਿਆ ਦਾ ਭੰਗੜਾ ਪਵਾਇਆ, ਹਰ ਵਾਰ ਲੋਕਾਂ ਵਾਹ ਵਾਹ ਕੀਤੀ ਪਰ ਪ੍ਰਬੰਧਕ ਅਕਸਰ ਮੈਨੂੰ ਕਹਿੰਦੇ, ਯਾਰ ਬੜੀ ਵਾਰ ਹੋ ਗਿਆ ਛੱਡ ਪਰ੍ਹੇ ਹੁਣ, ਪਰ ਜਿਵੇਂ ਇਹ ਚੀਮੇ ਨੂੰ ਪਿਆਰਾ ਹੈ ਗੀਤ ਉਵੇਂ ਹੀ ਮੈਨੂੰ ਇਹ ਗੀਤ ਜਦੋਂ ਵੀ ਸੁਣਦਾ ਹਾਂ ਪਿੰਡੇ ਤੇ ਇੱਕ ਝਰਨਾਹਟ ਜਿਹੀ ਫਿਰਦੀ ਆ, ਬੜਾ ਮਜ਼ਾ ਅਨੰਦ ਜਿਹਾ ਆਉਂਦਾ। ਚੀਮਾ ਸਾਹਿਬ ਧਨਵਾਦ ਤੁਹਾਡਾ ਜਿੰਨ੍ਹਾ ਇਹ ਗੀਤ ਰਿਕਾਰਡ ਕਰਵਾ ਕੇ ਸਾਹ ਲਿਆ

  • @user-rk1hs3lc5d
    @user-rk1hs3lc5d Před 8 dny

    ਬਹੁਤ ਵਧੀਆ ਜੀ ਆਨੰਦ ਆ ਗਿਆ ਰੂਹ ਸਰਾਸਰ ਹੋ ਗਈ।

  • @balbirsinghusajapmansadasa1168

    ਚੀਮਾ ਸਾਹਿਬ ਨੂੰ ਸੈਕਰਾਮੈਂਟੋ ਵੇਖਿਆ ਸੀ ਉੱਚੀਆਂ ਸ਼ਾਲਾਂ ਮਾਰਕੇ ਗਾਉਂਦੇ ਨੂੰ ।1999 ਵਿੱਚ।

  • @australianpunjabinetwork
    @australianpunjabinetwork Před 2 lety +3

    ਬਹੁਤ ਸੋਹਣਾ ਲੱਗਾ ਭਾਜੀ ਤੁਹਾਡੀਆਂ ਗੱਲਾਂ-ਬਾਤਾਂ ਸੁਣ ਕੇ… ਤੁਹਾਡੀਆਂ ਗੱਲਾਂ ਤੇ ਤੁਹਾਡੇ ਗੀਤ ਬੋਰ ਨੀ ਹੋਣ ਦਿੱਦੇ । ਨਹੀਂ ਤਾਂ ਤੁਹਾਨੂੰ ਪਤਾ ਹੀ ਆ ਅੱਜ-ਕੱਲ ਸੋਸ਼ਲ ਮੀਡੀਆ ਦਾ ਕੀ ਰੇਪ ਹੋ ਰਿਆ ॥ 😁
    ਜੀਉ ਭਾਜੀ 🙏🏻

  • @Musafirontruck
    @Musafirontruck Před 2 lety +4

    With due respect bai ji saun lge bai aye lgda c sun k jive tuhaade kol beth k gllan sun reha rooh nu khushi mili bhut bhut dhanwad 🙏

  • @gurdeepsinghpindbagrianusa4550

    Bhot Bhot Thanks Veer Sagtar or Sarbjeet Cheema ji. Tohade Song Son k Anund aa janda. Bhaji. Manmohan waris g Kamal heer. Veer g Great Great 👍 👌 🌹🌹🙏🙏

  • @jasvirsahotatalwania8539
    @jasvirsahotatalwania8539 Před 2 lety +4

    ਭਾਜੀ ਮਜ਼ਾ ਆ ਗਿਆ ਜੀ ਗੱਲਾਂ ਸੁਣਕੇ

  • @happyheer7774
    @happyheer7774 Před 2 lety +3

    Thora late jarror ho jayi da kyibaar podcast sunn nu par suni da poori dhyaan naal tey par sakoon poora milda gallan sun k jee 🙏

  • @TaraChand-ec7gc
    @TaraChand-ec7gc Před 2 lety +3

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 😃

  • @jaswindersingh6410
    @jaswindersingh6410 Před rokem

    ਬਹੁਤੀ ਵਾਰ ਓਹੀ ਚੀਜ਼ ਚੱਲਦੀ ਹੈ,ਜਿਹਨੂੰ ਅਸੀਂ ਸ਼ੁਰੂ ਚ ਬਿਲਕੁਲ ਪਸੰਦ ਨਹੀਂ ਕਰਦੇ ਹੁੰਦੇ ਜਾਂ ਜਿਸਤੋਂ ਬਿਲਕੁਲ ਉਮੀਦ ਨਹੀਂ ਹੁੰਦੀ!

  • @pritpalsingh7108
    @pritpalsingh7108 Před 2 lety +5

    Bhaji mazaa a gya.. Mera Dil khirh janda a jad nve episode da notification onda a.. bhaji kirpa krke week ch 2 episode jaroor kro Ji..

  • @sukhsagargakhal
    @sukhsagargakhal Před 2 lety +2

    ਰੂਹ ਦੀਆਂ ਗੱਲਾਂ .... 👍

  • @bikramjeetgill4657
    @bikramjeetgill4657 Před 2 lety +2

    ਦਿਲ ਖੁਸ ਹੋਆ

  • @vickyabab1200
    @vickyabab1200 Před 2 lety +1

    ਪਾਜੀ ਬੜੀਆਂ ਵਧੀਆ ਗੱਲਾਂ ਜ਼ਿੰਦਗੀ ਦੀਆਂ ਤੁਸੀਂ ਸਾਂਝੀਆਂ ਕੀਤੀਆਂ ਹਨ ਜੀ, 🙏

  • @rockybalboa7153
    @rockybalboa7153 Před rokem

    Sangtaar ji please keep this program alive forever

  • @dalwindersingh6323
    @dalwindersingh6323 Před rokem

    ਚੀਮੇ ਦੀਆਂ ਗੱਲਾਂ 0-00% ਸੱਚੋ-ਸੱਚ ਲੱਗੀਆਂ,,,,ਸੁਆਦ ਆ ਗਿਆ,,,,,,ਵਾਹ!!👍

  • @shamimmir361
    @shamimmir361 Před 2 lety

    From .Kashmir... lovely language.... punjabi...

  • @LOVISH-yq4oe
    @LOVISH-yq4oe Před 2 lety +7

    sangtaar ji i want to speak punjabi like you. doaba dialect

  • @balbirsinghusajapmansadasa1168

    ਅੱਜ ਵੀ ਵੱਜਦਾ ਰੰਗਲਾ ਪੰਜਾਬ ਦਾ ਧਰਤੀ ਪੰਜ ਦਰਿਆ ਦਾ ਪਾਣੀ

  • @harmitsingh2342
    @harmitsingh2342 Před 2 lety +2

    Sangtaar ji bhut sohna kamm ji

  • @simba13ish
    @simba13ish Před 2 lety +4

    Love ur podcasts thank u for entertaining us ❤️🙏🏼

  • @varinderkalyanpuri2645

    ਤੁਸੀਂ ਲਾਜਵਾਬ ਹੋ ਸੰਗਤਾਂਰ ਜੀ

  • @happyheer7774
    @happyheer7774 Před 2 lety +1

    Bhaji jee bare sakoon naal suni di thuadi Punjabi podcast jee asi v bahut charcha krde haan jee thuadi podcast di asi doh tin janye fan haan jee 👌🙏

  • @amarjordan3327
    @amarjordan3327 Před 2 lety +2

    sangtar sir ji please 2 vaar krya kro week vich

  • @navdipsingh8568
    @navdipsingh8568 Před 2 lety +3

    ਸੰਗਤਾਰ ਭਾਜੀ ਕ੍ਰਿਪਾ ਕਰਕੇ ਪ੍ਰੋਗਰਾਮ ਇੱਕ ਘੰਟੇ ਦਾ ਕਰੋ।

  • @laxmikant5009
    @laxmikant5009 Před 2 lety +2

    Two great Legend g salute Ji🙏🙏

  • @LoveSingh8
    @LoveSingh8 Před 2 lety +2

    Paaji bot changa lagga... main Cheema paaji te waris paaji dova nu Kapurthala wich mileya c...

  • @lifeofpandhers1638
    @lifeofpandhers1638 Před 2 lety +1

    purane singra ch bahut respect c bahut vadya gal a ❤️❤️❤️baba aye e bnyi rakhe nwe singer ta ik ganne toh baad e pair chadhta

  • @TheJohan2900
    @TheJohan2900 Před 2 lety +1

    One of the best motivational podcast 👏❤️

  • @roadwayscarrier6344
    @roadwayscarrier6344 Před 2 lety

    Bahut vadia g!!

  • @me_manjeetsingh
    @me_manjeetsingh Před rokem

    jabardast aa bhaji , saare sun rea mai , ik ik krke

  • @amarjordan3327
    @amarjordan3327 Před 2 lety +2

    kamal paji nal kro ik hor episode sangtar sir

  • @surdipkaur5909
    @surdipkaur5909 Před rokem

    Sat shri akal bhaji very beautiful video

  • @ssg9462
    @ssg9462 Před 2 lety +1

    ਚੀਮੇ ਬਾਈ ਨੇ ਸਮਾਂ ਖੜਾਤਾ

  • @LOVISH-yq4oe
    @LOVISH-yq4oe Před 2 lety +20

    two greats musicians . please invite babbu maan in podcast

  • @iam_sk
    @iam_sk Před 2 lety +1

    khullian te dungian gallan.. baut wadiya

  • @ssg9462
    @ssg9462 Před 2 lety

    ਬਹੁਤ ਖੂਬ

  • @sukhdeepgill6911
    @sukhdeepgill6911 Před 2 lety

    nice programme

  • @kamaalkhattra8436
    @kamaalkhattra8436 Před 2 lety

    You are doing commendable job for promoting punjabi culture and really remarkable job for the Punjab, Punjabi and punjabiat. I admire your work and valuable knowledge through Punjabi podcast. God bless you always

  • @karnaillodhipuria24274

    ਬਹੁਤ ਖੂਬ ਜੀ

  • @dhesientertainmentmusiccompany

    Nice bhaji

  • @amarjeetsinghnarain2350

    Very Nice 👍

  • @gurjantsingh170
    @gurjantsingh170 Před rokem

    Good thoughts

  • @gurjeetsingh5877
    @gurjeetsingh5877 Před 2 lety

    ਬਹੁਤ ਵਧੀਆ

  • @prof.kuldeepsinghhappydhad5939

    Nice 👍

  • @harpindersingh5454
    @harpindersingh5454 Před 2 lety +2

    Sangtar Bhaji je ho ske ta Debi Makhsoospuri bhaji nal bi kro ji podcast talk 🙏🙏

  • @seniorrazr1654
    @seniorrazr1654 Před 2 lety

    Paji great 👍

  • @Ramniwasjassalbopur
    @Ramniwasjassalbopur Před 2 lety

    ਸਾਨ ਏ ਪੰਜਾਬ

  • @beatesingh4149
    @beatesingh4149 Před 2 lety

    I am Sukhdeep Singh frum garmany thanks veer g

  • @dharmitungan5114
    @dharmitungan5114 Před 2 lety +1

    Good bro🙏

  • @jasmerbanger1530
    @jasmerbanger1530 Před 2 lety +4

    Doabe wale 😎👌

  • @AvtarSingh-pe1sl
    @AvtarSingh-pe1sl Před 2 lety

    Punjabi virsa sirra sirra

  • @mikeb6476
    @mikeb6476 Před 2 lety +1

    2 legends

  • @balbirsinghusajapmansadasa1168

    ਲਾਈਫ਼ ਨੂੰ ਏਸੇ ਤਰਾਂ ਮੋੜਾ ਲਾਉਂਦਾ ਵਾਹਿਗੁਰੂ ਭਾਈ।

  • @gurpreetsingh-tw3gd
    @gurpreetsingh-tw3gd Před 2 lety +1

    Nice 👍🏽

  • @ManjitSingh-zu5wx
    @ManjitSingh-zu5wx Před rokem

    Good

  • @happyheer7774
    @happyheer7774 Před 2 lety

    Great work sangtar bhaji jee 👌🙏

  • @harbanslal4428
    @harbanslal4428 Před 2 lety

    Thanks

  • @kuldeepjoshi4258
    @kuldeepjoshi4258 Před 2 lety +2

    Sarbjeet cheema ji ne punjab di gal apne geeta vich keti parmatma meher kare veer te

  • @balbirsinghusajapmansadasa1168

    ਪੇਂਟਰ ਵਾਲੀ ਗੱਲ ਸੁਣਕੇ ਯਾਰ ਮੈਨੂੰ ਆਪਣਾ ਚੇਤਾ ਆ ਗਿਆ ਲੋੜ ਦਾ ਕੋਈ ਮੁੱਲ ਨਹੀਂ ।ਜਿੱਥੇ ਮੈਂ ਸੈਵਨ ਅਲੈਵਨ ਤੇ ਕੰਮ ਕਰਦਿਆਂ ਲਾਗੇ ਇੱਕ ਪਾਰਕਿੰਗ ਸੀ ਉਹ ਮੈਂ ਕੰਮ ਤੋਂ ਹੱਟਕੇ 45 ਡਾਲਰ ਮਹੀਨੇ ਵਾਸਤੇ ਰੋਜ ਸਾਫ਼ ਕਰਨਾ।

  • @balbirsinghusajapmansadasa1168

    Love 💕

  • @sachinmehta3971
    @sachinmehta3971 Před 2 lety

    Bot Vadiaa ji

  • @luckysidhwanofficial8422

    Bhot Haunsla Milda Tuhada Podcast Sun K

  • @sanghaparminder7070
    @sanghaparminder7070 Před 2 lety

    Best episode

  • @marinaahir2070
    @marinaahir2070 Před 2 lety +1

    Sangtar ji , do podcast with Harbhajan maan ji plz

  • @harwindersingh8641
    @harwindersingh8641 Před 2 lety

    Very nice ji

  • @jaswkahlon6666
    @jaswkahlon6666 Před 2 lety

    Mitran da shah rukh da😂😂😂👌

  • @MADMAXX1239
    @MADMAXX1239 Před 2 lety

    bai ji very nice

  • @AD.akashdeep
    @AD.akashdeep Před 2 lety

    Maama Ji

  • @raaglovers880
    @raaglovers880 Před 2 lety

    Waaaah

  • @Tanuj_Sabherwal
    @Tanuj_Sabherwal Před 2 lety

    Saa rukh da😂😂😂😂

  • @GurpreetSingh-ob8mh
    @GurpreetSingh-ob8mh Před 2 lety +1

    Ghar to office da rasta 15 mnt da aa par bhaji hona dian gallan lyi adha ghanta la lyida te episode v vdia complete ho janda aa

  • @jagwindersingh4492
    @jagwindersingh4492 Před 2 lety

    V.nic g

  • @com.89
    @com.89 Před 2 lety

    Nice

  • @jeetkumar5771
    @jeetkumar5771 Před 2 lety

    ਮਿੱਤਰਾਂ ਦਾ ਸ਼ਾਹਰੁਖ ਦਾ 😀😀😀

  • @saivik2397
    @saivik2397 Před 2 lety

    Rangla punjab song roshan cheema ne likhea c

  • @jasvirsahotatalwania8539
    @jasvirsahotatalwania8539 Před 2 lety +2

    ਸੰਗਤਾਰ ਭਾਜੀ ਆਪਣਾ ਫ਼ੋਨ ਨੰਬਰ ਵੀ ਦੇ ਦਿਉ ਜੀ

    • @sunilgujjargujjar6209
      @sunilgujjargujjar6209 Před 2 lety

      ਭਾਜੀ ਦੇ ਇਨਸਟਾਗਰਾਮ ਸਰਚ ਕਰ ਕੇ ਕਾਲ ਕਰ ਲਿਆ ਜੀ

    • @sunilgujjargujjar6209
      @sunilgujjargujjar6209 Před 2 lety

      ਇਨਸਟਾਗਰਾਮ ਤੇ ਅੰਗਰੇਜ਼ੀ ਵਿਚ ਸੰਗਤਾਰ ਭਰ ਲੳ ਜੀ

  • @deeplovely5245
    @deeplovely5245 Před rokem

    Harbans lal kaaku ji da son jolly bawa b vadia bjaunda c dhol . But hun o b poora ho gaya 😒

  • @vakhrekaraj9948
    @vakhrekaraj9948 Před 2 lety

    Veer babbu mann hora di v bnao podcast

  • @beatesingh4149
    @beatesingh4149 Před 2 lety

    God bllas bro

  • @bobbyhothian2495
    @bobbyhothian2495 Před 2 lety

    bhaji please invite Malkit Singh Golden Star..

  • @jaswinderdhillon3680
    @jaswinderdhillon3680 Před rokem

    Sat sri akal bhaji , swagat Hindi da lafaz ae g Tusi JI AAYAN NU keha karo please.

    • @sangtarheer
      @sangtarheer  Před rokem +1

      ਧੰਨਵਾਦ ਜੀ। ਆਪਾਂ ਜੇ ਇਸ ਚੱਕਰ ‘ਚ ਨਾ ਪਈਏ ਤਾਂ ਵਧੀਆ। ਇੱਕ ਆਉਣ ਵਾਲੀ ਪੌਡਕਾਸਟ ਵਿੱਚ ਗੁਰਭਜਨ ਗਿੱਲ ਹੁਣਾਂ ਨਾਲ ਇਸ ਵਿਸ਼ੇ ਤੇ ਵਿਚਾਰ ਵਿਟਾਂਦਰਾ ਹੋਇਆ ਕਿ ਜੇ ਅਸਲੀ ਪੰਜਾਬੀ (ਜਾਂ ਕੋਈ ਵੀ ਭਾਸ਼ਾ) ਬੋਲਣੀ ਹੋਵੇ ਤਾਂ ਅਸੀਂ ਇੱਕ ਵੀ ਸ਼ਬਦ ਨਹੀਂ ਬੋਲ ਸਕਦੇ। ਹਰ ਇੱਕ ਸ਼ਬਦ ਉਧਾਰਾ ਹੁੰਦਾ ਏ ਕੋਈ ਹੁਣ ਦਾ ਕੋਈ ਸੌ ਸਾਲ ਪਹਿਲਾਂ ਦਾ। ਦੇਖਣਾ ਇਹ ਹੈ ਕਿ ਜੋ ਲੋਕ ਆਪਣੀ ਬੋਲੀ ਤੇ ਸੱਭਿਆਚਾਰ ਲਈ ਕੁੱਝ ਕਰ ਰਹੇ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣੀ ਹੈ ਕਿ ਗਲਤੀਆਂ ਕੱਢ ਕੇ ਉਨ੍ਹਾਂ ਨੂੰ ਵੀ ਚੁੱਪ ਕਰਾਉਣਾ ਹੈ 🙏

    • @jaswinderdhillon3680
      @jaswinderdhillon3680 Před rokem +1

      @@sangtarheer bhaji tuhadian purania gallan te references bahut vadiya lagde aa g , we throughly enjoy thé every conversation,galti koi nai g , it was just a suggestion. But you are doing great as always. Love from Fresno.

  • @punjabireels139
    @punjabireels139 Před 2 lety

    ਬਾਈ ਜੀ ਸਤਿ ਸ੍ਰੀ ਅਕਾਲ ਜੀ ਬੱਬੂ ਮਾਨ ਨਾਲ ਗੱਲਬਾਤ ਕਰੋ

  • @ManjeetSingh-iq1hp
    @ManjeetSingh-iq1hp Před 2 lety

    Veer ji sidhu mosewale nal v karo gal

  • @PrabhjotSingh-px7bp
    @PrabhjotSingh-px7bp Před 2 lety +1

    Sangtar g ik gl kehni pawegi es nu bhawe tusi jis marzi trike naal lawo pr mein gl kehna chahunda k beshak tuhade subscriber te views baki ajj de singer naalo ght ne pr mein eh v zrur Kahanga k jinne v eh podcast sunde ne oh asli punjabi ne kyuke ajj de singer pta nhi ki ki gande ne gaane d ABC ni aundi asli singer ta tuhade warge ne beshak tuhade dona de gaane bhut ghat aaunde ne pr jo quality hai evergreen song d oh ajj da singer ni kr paaunda

  • @simransinghbhoma
    @simransinghbhoma Před 2 lety

    Manjit pappu naal v karo mulakaat sangtar bhaji

  • @lakhbirsingh8132
    @lakhbirsingh8132 Před rokem

    ਚੀਮਾ U Are ........?

  • @pricekk
    @pricekk Před 4 měsíci

    Purane lokaan da kirdaar hundi sii.
    Jiwen saade maa pe

  • @gurbakshsingh3797
    @gurbakshsingh3797 Před 2 lety

    Pbi version

  • @gurbakshsingh3797
    @gurbakshsingh3797 Před 2 lety

    Enu nal rala lo madanga thode te aa

  • @praveenthapar3574
    @praveenthapar3574 Před 2 lety +1

    Lajwaab gallbaat

  • @daljitsood8098
    @daljitsood8098 Před 2 lety +1

    he is not a singer

  • @amanramgharia1289
    @amanramgharia1289 Před rokem

    @sukhpalsuk legend music director

  • @surjitrandhwa4017
    @surjitrandhwa4017 Před 2 lety

    Good

  • @dharmvirsinghshaunki5062

    Nice