Special Podcast with Raw Teachers | SP 34 | Punjabi Podcast

Sdílet
Vložit
  • čas přidán 10. 09. 2024
  • #punjabipodcast #rattanspodcast #rattandeepsinghdhaliwal
    Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST

Komentáře • 256

  • @tashneet7thc372
    @tashneet7thc372 Před 8 měsíci +20

    🚩🚩 *ਪੇਅ ਸਕੇਲ ਲਾਗੂ ਕਰੋ,ਸਾਰੇ ਲਾਭਾਂ ਸਮੇਤ ਰੈਗੂਲਰ ਕਰੋ। ਕੱਚੇ ਅਧਿਆਪਕ ਖੁਰਾਣਾ ਟੈਂਕੀ ਮੋਰਚਾ ਸੰਗਰੂਰ*

    • @Dosanjh84
      @Dosanjh84 Před 8 měsíci +3

      ਵਾਹਿਗੁਰੂ ਹਰ ਮਨੋਕਾਮਨਾ ਪੂਰੀ ਕਰੇ,☬ਸਰਬੱਤ ਦਾ ਭਲਾ☬

  • @bikramjitgill5574
    @bikramjitgill5574 Před 8 měsíci +6

    RAW teachers ਸ਼ਬਦ ਨੇ ਭੁਲੇਖਾ ਪਾ ਦਿੱਤਾ ਜਿਵੇਂ ਸਰਕਾਰੀ ਸੰਸਥਾ RAW ਨਾਲ ਸਬੰਧਤ ਹੋਵੇ। ਇਸ episode ਨੂੰ ਕੱਚੇ ਜਾਂ temporary or contractor ਕਿਹਾ ਜਾ ਸਕਦਾ ਸੀ। ਕੱਚਾ=RAW ਸਬਜ਼ੀਆਂ ਜਾਂ ਫਲਾਂ ਲਈ ਵਰਤਿਆ ਜਾ ਸਕਦਾ ਹੈ।
    ਮੁੱਦਾ ਬਹੁਤ ਗੰਭੀਰ ਅਤੇ ਦਰਦਨਾਕ ਹੈ। ਰਤਨ ਅਤੇ ਟੀਮ ਦੀ ਬਹੁਤ ਸੇਵਾ ਹੈ।

  • @Dosanjh84
    @Dosanjh84 Před 8 měsíci +19

    ਸਲਾਮ ਆ ਇਹਨਾ ਮਿਹਨਤਕਸ਼ ਤੇ ਸੰਘਰਸ਼ਸ਼ੀਲ ਵੀਰਾਂ ਨੂੰ।

    • @Preetsekhon2829
      @Preetsekhon2829 Před 8 měsíci +1

      ਸਾਡੇ ਟੀਚਰਜ਼ ਜੋ 8736 ਪਾਲਸੀ ਤਹਿਤ 28ਜੁਲਾਈ2023ਨੂੰ ਸਰਕਾਰ ਨੇ ਪੱਕੇ ਕਰਕੇ ਕੱਚੇ ਕੀਤੇ ਹਨ। ਜਿਨ੍ਹਾਂ ਨੂੰ +2 ਆਧਾਰਿਤ ਤਨਖਾਹ 15ਹਜਾਰ ਉਕੀ- ਪੁਕੀ ਨਿਯਤ ਕੀਤੀ ਗਈ, ਸਿਰਫ ਤਨਖਾਹ ਵਾਧੇ ਦੇ ਆਰਡਰ ਦਿੱਤੇ ਗਏ, ਆਰਡਰਾਂ ਤੋਂ ਪਹਿਲਾਂ ਵਿਦਿਅਕ ਯੋਗਤਾ ਦੀਆਂ ਫਾਈਲਾਂ ਵਾਰੀ ਵਾਰੀ ਲੈਕੇ ਵੀ, ਅਤੇ ਪੋਰਟਲ ਉੱਤੇ ਆਨਲਾਈਨ ਭਰਵਾ ਕੇ ਵੀ ਇਨ੍ਹਾਂ ਅਧਿਆਪਕਾਂ ਦੀ ਵਿਦਿਅਕ ਯੋਗਤਾ ਨਹੀਂ ਜੋੜੀ ਗਈ। ਇਨਾਂ ਦੀ ਮੌਜੂਦਾ ਵਿਦਿਅਕ ਯੋਗਤਾ ਦੇ ਅਨੁਸਾਰ ਤਨਖਾਹ ਨਾ ਦਿੱਤੀ ਗਈ, ਇਥੇ ਦੱਸਣ ਯੋਗ ਹੈ ਕਿ ਇਹ ਅਧਿਆਪਕ ਐਮਏ ਬੀਐਡ ਈਟੀਟੀ ਐਨਟੀ ਅਤੇ ਪੀਐਸ ਟੈਟ ਕਲੀਅਰ ਹਨ ,ਤਿੰਨ ਤਿੰਨ ਚਾਰ ਚਾਰ ਡਿਗਰੀਆਂ ਰੱਖਣ ਵਾਲੇ ਅਧਿਆਪਕਾਂ ਨੂੰ ਸਿਰਫ ਪਲੱਸ ਟੂ ਕਹਿ ਕੇ +2 ਬੇਸ ਤਨਖਾਹ ਦਿੱਤੀ ਜਾ ਰਹੀ ਹੈ ਉੱਕੀ ਪੁੱਕੀ 15ਹਜਾਰ

  • @sukhwindersukhwinder5207
    @sukhwindersukhwinder5207 Před 8 měsíci +5

    ਰਤਨਦੀਪ ਸਿੰਘ ਧਾਲੀਵਾਲ ਜੀ ਕਚੇ ਅਧਿਆਪਕਾਂ ਦਾ ਮਸਲਾ ਚੁੱਕਣ ਲਈ ਬਹੁਤ ਬਹੁਤ ਧੰਨਵਾਦ ਜੀ

  • @jappgiprann5436
    @jappgiprann5436 Před 8 měsíci +5

    ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ ਜਿਉਣ ਦਾ ਹੱਕ ਦੇਵੇ।

  • @gagnadeepsingh9815
    @gagnadeepsingh9815 Před 8 měsíci +12

    ਬਹੁਤ ਵਧੀਆ ਉਪਰਾਲਾ ਰਤਨ ਵੀਰ ,,, ਜੋ ਬੰਦਾ ਆਪਣੇ ਹੱਕਾਂ ਲਈ ਸੰਘਰਸ਼ ਲੜਦਾ ਵਾ ਸਫਲਤਾ ਇੱਕ ਨਾ ਇੱਕ ਦਿਨ ਜ਼ਰੂਰ ਮਿਲਦੀ ਆ ,, ਇਤਿਹਾਸ ਵਿੱਚ ਸੰਘਰਸ਼ ਲੜਨ ਵਾਲੇ ਲੋਕਾਂ ਵਿੱਚ ਨਾਮ ਹਮੇਸ਼ਾ ਲਈ ਦਰਜ ਹੋ ਜਾਂਦਾ ਵਾ ਸੰਘਰਸੀ ਬੰਦਿਆ ਦਾ

  • @devinderrandhawa4175
    @devinderrandhawa4175 Před 8 měsíci +6

    ਵੀਰ ਜੀ ਇਹ ਆਮ ਪਾਰਟੀ ਵੀ ਬੀਜੇਪੀ ਪਾਰਟੀ ਦੇ ਨਾਲ ਉਹਨਾਂ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ, ਨੋਜਵਾਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਜਾ ਰਿਹਾ, ਕੋਈ ਖੇਤਰ ਹੀ ਲੈ ਲਵੋ ਸਾਰੇ ਪੜ੍ਹੇ ਲਿਖੇ ਨੌਜਵਾਨ ਧੱਕੇ ਹੀ ਖਾ ਰਹੇ ਨੇ

  • @lakhjeetsingh1028
    @lakhjeetsingh1028 Před 8 měsíci +4

    ਪੰਜਾਬ ਸਰਕਾਰ ਮੁਰਦਾਬਾਦ।

  • @pargatbrar7631
    @pargatbrar7631 Před 8 měsíci +2

    ਬਹੁਤ ਮਾੜ੍ਰੀ ਸਰਕਾਰ ਆ

  • @lakhjeetsingh1028
    @lakhjeetsingh1028 Před 8 měsíci +5

    ਬਹੁਤ ਵਧੀਆ ਕੀਤਾ ਵੀਰ, ਜੋਂ ਟਾਈਮ ਦਿੱਤਾ, ਆਪਣੀ ਗੱਲ ਰੱਖਣ ਲਈ।8736 ਜਿੰਦਾਬਾਦ।

  • @preetmanpreetofficial
    @preetmanpreetofficial Před 8 měsíci +6

    ਪੰਜਾਬ ਸਰਕਾਰ ਨੂੰ ਕੁੱਝ ਸ਼ਰਮ ਕਰਨੀ ਚਾਹੀਦੀ ਹੈ । ਗੱਲਾਂ ਹੀ ਕਰ ਰਹੇ ਨੇ ਪਰ ਅਸਲ ਵਿੱਚ ਜੋ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਹੋਇਆ । ਸਾਡਾ ਸਾਥੀ ਪਿਛਲੇ 200 ਦਿਨਾਂ ਤੋਂ ਟੈਂਕੀ ਤੇ ਬੈਠਾ ਹੈ ਤੇ ਕੇਜਰੀਵਾਲ ਕਹਿੰਦਾ ਸਾਰੇ ਲੋਕ ਆਪਣੇ ਸਕੂਲਾਂ ਵਿੱਚ ਨੇ ।
    ਝੂਠੀ ਸਰਕਾਰ ਮੁਰਦਾਬਾਦ

  • @nachattargill2643
    @nachattargill2643 Před 8 měsíci +2

    🙏🏻🙏🏻

  • @Sidhu_Punjabi_boutiq03
    @Sidhu_Punjabi_boutiq03 Před 8 měsíci +2

    ਰਤਨਦੀਪ ਸਿੰਘ ਜੀ ਕੱਚੇ ਅਧਿਆਪਕ ਵਰਗ ਦਾ ਮਸਲਾ ਉਠਾਇਆ..ਬਾਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ 🙏🙏

  • @RajinderKaur-gd3xb
    @RajinderKaur-gd3xb Před 8 měsíci +9

    ਕੱਚੇ ਅਧਿਆਪਕ ਪੱਕੇ ਨੀ ਕੀਤੇ ਅਜੇ ਤੱਕ ✊✊✊✊ਅਜੇ ਵੀ ਕੱਚੇ ਹੀ ਨੇ

  • @gurmeetkhosa5700
    @gurmeetkhosa5700 Před 8 měsíci +1

    Thanks

  • @Iamhappee
    @Iamhappee Před 8 měsíci +1

    ਵੀਰਜੀ, Raw teachers ਦੀ ਥਾਂ ਤੇ “Casual Teachers” is the right word

  • @jatindersinghsidhu
    @jatindersinghsidhu Před 8 měsíci +2

    ਸੰਘਰਸ਼ ਨੂੰ ਸਲਾਮ, ਤੇ ਰਤਨ ਬਾਈ ਚੱਕੀ ਚੱਲ ਫੱਟੇ

  • @sohansingh899
    @sohansingh899 Před 8 měsíci +4

    ਇੰਦਰਜੀਤ ਵੀਰ ਜਿੰਦਾਬਾਦ

  • @surindernijjar7024
    @surindernijjar7024 Před 8 měsíci +7

    Love teachers proud of everyone ❤❤

  • @sanjeevkumardabb699
    @sanjeevkumardabb699 Před 8 měsíci +3

    8736 ਨੂੰ ਪਾਲਸੀ ਪੱਕੇ ਕਰਨ ਦੀ ਬਣਾਈ ਗਈ,verification ਵੀ ਕਰਵਾਈ ਗਈ..ਤੇ order ਦਿੱਤੇ ਜੋ ਉਹਨਾਂ ਚ ਕੋਈ ਪੈ ਸਕੇਲ ਹੀ ਨਹੀਂ...ਕੇਵਲ ਪੇ ਵਾਧਾ। ਇਹੀ ਗੱਲ ਸਮਝ ਤੋਂ ਪਰ੍ਹੇ ਆ ਵੀ ਬਿਨਾਂ ਪੇ ਸਕੇਲ ਤੋਂ ਬਿਨਾਂ DA ਤੋਂ ਮੁਲਾਜ਼ਮਾਂ ਨੂੰ ਕਿਹੜੀ ਪਾਲਸੀ ਰਾਹੀਂ ਪੱਕਾ ਕੀਤਾ...ਸਮਝ ਤੋਂ ਪਰ੍ਹੇ ਆ ....

  • @sohansingh899
    @sohansingh899 Před 8 měsíci +3

    ਪੰਜਾਬ ਸਰਕਾਰ ਮੁਰਦਬਾਦ

  • @Dosanjh84
    @Dosanjh84 Před 8 měsíci +7

    ਵਾਹਿਗੁਰੂ ਹਰ ਮਨੋਕਾਮਨਾ ਪੂਰੀ ਕਰੇ ☬ਸਰਬੱਤ ਦਾ ਭਲਾ☬

  • @Uejehde4mt
    @Uejehde4mt Před 8 měsíci +1

    Bhut dhanvaad Ratan veer ji

  • @beantsingh5023
    @beantsingh5023 Před 8 měsíci +3

    ❤❤ ਸਤਿ ਸ਼੍ਰੀ ਆਕਾਲ ਜੀ

  • @ninderkaur5363
    @ninderkaur5363 Před 8 měsíci +1

    8736 ਅਧਿਆਪਕ ਅਜੇ ਵੀ ਕੱਚੇ ਨੇ।ਸਾਡੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ।

  • @vaninder.
    @vaninder. Před 8 měsíci +3

    8736 ਸੰਘਰਸ਼ ਇਤਿਹਾਸਕ ਸੰਘਰਸ਼ ਹੈ।

  • @pankajkalotra5834
    @pankajkalotra5834 Před 8 měsíci +1

    Cm sahib 8736 teacher's regular kro

  • @gurmailkaur5379
    @gurmailkaur5379 Před 8 měsíci

    ਕਿੰਨਾ ਧੱਕਾ ਹੋ ਰਿਹਾ ਇਨ੍ਹਾਂ ਮੁਲਾਜਮਾ ਨਾਲ ਵਾਹਿਗੁਰੂ ਮਿਹਰ ਕਰੇ

  • @sukhwindersukhwinder5207
    @sukhwindersukhwinder5207 Před 8 měsíci +9

    ਆਮ ਆਦਮੀ ਪਾਰਟੀ ਦੇ ਵਲੰਟੀਅਰ ਨਿਰਾਸ਼ ਹੋ ਕੇ ਸਭ ਘਰੇ ਬੈਠੇ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਗਵੰਤ ਮਾਨ ਦੀਆਂ ਅੱਖਾਂ ਖੁੱਲ੍ਹਣ ਗੀਆਂ

  • @sabarkhan9566
    @sabarkhan9566 Před 8 měsíci +1

    Bhut hi kaint podcast ratan veer ji…. Tusi unemployment da mudda chkya hai es lyi tusi sb to ‘’best reporter’’ ho ji…👌🏻👌🏻❤️❤️

  • @rupindersingh5475
    @rupindersingh5475 Před 8 měsíci +3

    Education provider nu regular karo

  • @mandeeptark
    @mandeeptark Před 8 měsíci +3

    ਪੰਜਾਬ ਸਰਕਾਰ ਮੁਰਦਾਬਾਦ

  • @sarbbrar4173
    @sarbbrar4173 Před 8 měsíci +2

    Sat Shi akal ji,
    🙏🙏,

  • @simardeepsingh9908
    @simardeepsingh9908 Před 8 měsíci +2

    Great podcast,aam aadmi di kahani aam aadmi di zubaani.

  • @neetarani7421
    @neetarani7421 Před 8 měsíci +3

    Very good job 👍

  • @inderjeetdeluana5921
    @inderjeetdeluana5921 Před 8 měsíci

    🚩🚩 *ਸੰਗਰੂਰ ਭਗਵੰਤ ਮਾਨ ਦੀ ਕੋਠੀ ਨੇੜੇ ਖੁਰਾਣਾ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ 200 ਦਿਨਾਂ ਤੋਂ ਕੱਚਾ ਅਧਿਆਪਕ ਇੰਦਰਜੀਤ ਮਾਨਸਾ ਪੰਜਾਬ ਸਰਕਾਰ ਨੂੰ ਵਿਖਾਈ ਨਹੀਂ ਦੇ ਰਿਹਾ, ਅਖੌਤੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਰਦਾਬਾਦ*

  • @user-nq5or5fx4q
    @user-nq5or5fx4q Před 8 měsíci

    Very Nice. Podcast Dhaliwal. Je 🙏 IM. Bint Rai. JODHPUR. PAKHAR
    Maur Mandi

  • @user-ox6rs3iw1b
    @user-ox6rs3iw1b Před 8 měsíci +1

    Very good veer ji

  • @kabbadi_forever
    @kabbadi_forever Před 4 měsíci

    ਅਮਨਦੀਪ ਸਿੰਘ ਜੀ ਭੰਮੇ ਕਲਾਂ ਬਹੁਤ ਸਮਝਦਾਰ ਇਨਸਾਨ ਹਨ

  • @m.kcheema766
    @m.kcheema766 Před 8 měsíci +2

    tanky morcha khurana zindabaad

  • @rajwindersingh-vn9kg
    @rajwindersingh-vn9kg Před 8 měsíci

    Weldone Ratandeep bai

  • @harrysarao1388
    @harrysarao1388 Před 8 měsíci +1

    ਸਾਰੇ ਰੂਲ ਲਾਗੂ ਕਰੇ ਸਰਕਾਰ
    ਐਵੇਂ ਅੱਧ ਵਿਚਾਲੇ ਲਟਕਾ ਰੱਖਿਆ ਸਾਨੂੰ

  • @barinderkaur9322
    @barinderkaur9322 Před 8 měsíci +3

    8736union jindabad

  • @VinodKumar-nu7cm
    @VinodKumar-nu7cm Před 8 měsíci

    Bhut hi kaint podcast ratan veer ji….

  • @Nitish.Singhal
    @Nitish.Singhal Před 8 měsíci +4

    Raw teacher ki jagah temporary teacher is best tilte

  • @ravdeepsingh2160
    @ravdeepsingh2160 Před 8 měsíci

    ਸਰਕਾਰ ਹੁਣ ਉਹ ਚੁੱਣੋ ਜਿਹੜੀ ਨੇਂ ਪੰਜਾਬ ਚ ਸਭ ਤੋਂ ਵੱਧ ਵਿਕਾਸ ਦੇ ਕੰਮ ਕਰੇ ਨੇਂ

  • @mandeeptark
    @mandeeptark Před 8 měsíci +1

    ਲੋਕ ਸਭਾ ਚ ਸਭ ਚਾਨਣ ਹੋ ਜਾਵੇਗਾ

  • @ankitmehrda4080
    @ankitmehrda4080 Před 8 měsíci +2

    Very informative talk🙌

  • @ajayjass652
    @ajayjass652 Před 8 měsíci +1

    Gud job bro

  • @chaudhary8085
    @chaudhary8085 Před 8 měsíci +1

    ਬਾਈ ਜੀ ਬੁਲਟ ਪਰੂਫ ਸਟੇਜ ਸੀ ਇਹ ਖ਼ਬਰ ਸੱਚੀ ਆ ਮੈਂਨੂੰ ਹੁਣ ਨਾਂ ਚੇਤੇ ਨੀਂ ਔਂਦਾ ਕਿਸੇ ਨਿਊਜ਼ ਚੈਨਲ ਨੇਂ ਚਲਾਈ ਸੀ 😊

  • @chamkaur_sher_gill
    @chamkaur_sher_gill Před 8 měsíci +2

    ਸਾਰੇ ਭਰਾਵਾ ਨੂੰ ਸਤਿ ਸਰੀ ਅਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤

  • @jassisran5659
    @jassisran5659 Před 8 měsíci +1

    ਬਹੁਤ ਧੰਨਵਦ
    ਰਤਨ ਵੀਰ
    ਵੀਰਾ ਨੂੰ
    ਸਮਾ ਦਿਤਾ

  • @_Sidhu_farmr
    @_Sidhu_farmr Před 8 měsíci +1

    👍👍

  • @mandeepsingh6126
    @mandeepsingh6126 Před 8 měsíci +2

    ❤❤

  • @lovepreetsingh-yr1yj
    @lovepreetsingh-yr1yj Před 8 měsíci +1

    veer debate type program arrange kro yr jdo v jhaadoo waleya di gll krni hundi naale ta sach bahar aau naale ohna de worker tutange.... eh sach aa bai ohna naal ohi lok jude aa jehna nu sach dikh nhi reha pr oh punjab de drdi aa

  • @jatt5917
    @jatt5917 Před 8 měsíci +1

    Good

  • @ShamsherSingh-tg2wb
    @ShamsherSingh-tg2wb Před 8 měsíci

    Ver Good 👍

  • @parneetkaur9543
    @parneetkaur9543 Před 8 měsíci +2

    8736 union jindabad

  • @dalvarasingh7824
    @dalvarasingh7824 Před 8 měsíci +1

    ਪੇਅ ਸਕੇਲ ਲਾਗੂ ਕਰੋ ਸਾਰੇ ਲਾਭਾਂ ਸਮੇਤ ਰੈਗੂਲਰ ਕਰੋ

  • @ravinderkaurravinder227
    @ravinderkaurravinder227 Před 8 měsíci

    Veer ji tuhada bhut bhut dhanyawad kuki es hankari ne ta media te vi rok lga rakhi

  • @charanjitkaur8158
    @charanjitkaur8158 Před 8 měsíci

    ਪੰਜਾਬ ਸਰਕਾਰ ਮੁਰਦਾਬਾਦ 8736 ਕੱਚੇ ਅਧਿਆਪਕ ਯੂਨੀਅਨ ਜ਼ਿੰਦਾਬਾਦ

  • @sandeepsinghkaul149
    @sandeepsinghkaul149 Před 8 měsíci

    ਰਤਨ ਵੀਰ ਇਤਿਹਾਸਕਾਰ ਸੁਖਪ੍ਰੀਤ ਸਿੰਘ ਉਦੋਕੇ ਨੂੰ ਸੱਦਾ ਪੱਤਰ ਭੇਜਣਾ ਤੇ ਲੈ ਕੇ ਆਉਣਾ 🙏
    ਪੰਥ ਪ੍ਰਤੀ ਤੇ ਆਜ਼ਾਦ ਖ਼ਾਲਸੇ ਰਾਜ ਦੀ ਪ੍ਰਾਪਤੀ ਬਾਰੇ ਉਦੋਕੇ ਸਾਹਿਬ ਸਾਫ਼ ਨੀ ਹੁੰਦੇ

  • @narindersargundidhah3247
    @narindersargundidhah3247 Před 8 měsíci +1

    ਬਾਈ ਜੀ ਕਚੇ ਹੋਣ ਦੇ ਬਾਵਜੂਦ ਵੀ ਅਸੀ ਖੇਡਾ ਦਾ ਫੰਡ ,ਫੋਟੋ ਸਟੇਟ ਆਦਿ ਦਾ ਖਰਚ ਵੀ ਆਪਣੇ ਕੋਲੋ ਕਰਦੇ ਹਾ।

  • @GurpreetSingh-iq2ok
    @GurpreetSingh-iq2ok Před 8 měsíci +1

    ਰਤਨ ਜੀ ਗੁਰਪ੍ਰੀਤ ਸਿੰਘ ਮਿੰਟੂ ਤੇ ਪਾਲ ਖਰੌੜ ਨਾਲ ਗੱਲਬਾਤ ਕਰੋ ਜੀ 🙏🙏🙏

  • @sukhwindersukhwinder5207
    @sukhwindersukhwinder5207 Před 8 měsíci +4

    ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਞਾਲੀਆਂ ਸਰਕਾਰਾਂ ਨਾਲੋਂ ਵੀ ਮਾੜੀ ਨਿਕਲੀ

  • @AmandeepSingh-ds2yw
    @AmandeepSingh-ds2yw Před 8 měsíci +1

    Good bai ..
    Mai v Usa ton podcast dekhda huna jdo v free huna Saturday nu..aj ala topic te eh teachers ala mudda bahut chkya,vadia lgya..ehna nu jaroor pakka kita jaawe..ehna ne hi agge jawaka da future bnauna..23500 rs deke tan roti paani v ni poora hunda aj de time ch..eh tan vichare 15-16 saala ton eve e sngarsh kr rahe ne..asi poore nal a ehna de..ehna dia manga mangia jaan ..tan jo ehna de jawaka nu saade vangu bahar jaa k ghar baar na vsauna pve..

  • @chhindersingh3196
    @chhindersingh3196 Před 8 měsíci

    Pay scale lagu karo Cm and EM dream project poora karo rajpal na bagt paas kita hoia ha proper channel regular karo 8736 nu CSR rules regular karo dream project poora karo.

  • @arshkalsi6841
    @arshkalsi6841 Před 8 měsíci

    ✅✅

  • @makhanbrar3660
    @makhanbrar3660 Před 8 měsíci +1

    good ji ❤❤❤❤

  • @CanadaKD
    @CanadaKD Před 8 měsíci +1

    ਉਹ ਪੁਰਾਣੀਆਂ ਟੈਂਕੀਆਂ ਤੇ ਬੈਠੇ ਆਂ ਇਹਨਾਂ ਨੇ ਹਾਲੇ ਉਹ ਟੈਂਕੀਆਂ ਬਣਾਉਣੀਆਂ ਹਨ ਝੰਡਾ ਐਂਡ ਪਾਰਟੀ ਨੇ।

  • @JassasinghRajgarhh
    @JassasinghRajgarhh Před 8 měsíci

    🙏🏻

  • @kg2889
    @kg2889 Před 8 měsíci +1

    Naale bai saade teachers/professors, hor saare mhekhmea de mulaziman nu aage ton kise vi politicians di gal jad tak poori nhn ho jaandi ohdon tak yakeen nhn karni chaidi. Naale yaar kise vi party nu ehni seats vi na deo ki opposition di koi aukaat he na rahe! Je aaj opposition wich barabar de politicians hunde te AAP party di ehna galat karan di himaat nhn c paindi.

  • @amanbuttar8634
    @amanbuttar8634 Před 8 měsíci

    ਵੀਰ ਜੀ, ਮੈਨੂੰ ਇਹ ਗੱਲ ਨਹੀਂ ਸਮਝ ਲੱਗ ਰਹੀ ਕਿ ਜੇ ਇਹ ਬਾਈਆਂ ਨੂੰ ਲੱਗਣ ਵੇਲੇ ਪਤਾ ਸੀ ਕਿ ਕਿੰਨੀ ਤਨਖਵਾਹ ਤੇ ਇਹਨਾ ਨੂੰ ਰੱਖਿਆ ਜਾ ਰਿਹਾ ਤੇ ਸਿਰਫ ਕੱਚੇ ਰੱਖਿਆ ਜਾ ਰਿਹਾ ਤੇ ਹੁਣ ਫੇਰ ਮਸਲਾ ਕੀ ਹੈ? ਹਾਂ ਇਹ ਨਾਲਾਇਕੀ ਜ਼ਰੂਰ ਹੈ ਸਰਕਾਰ ਦੀ ਕਿ ਉਹ ਸਿੱਧਿਆ ਪੱਕੀਆ ਭਰਤੀਆਂ ਨਹੀਂ ਖੋਲ ਰਹੇ ਪਰ ਇਹ due diligence ਕਰਨੀ ਤਾਂ ਸਾਡੀ ਜ਼ਿੰਮੇਵਾਰੀ ਹੈ ਕਿ ਸਾਨੂੰ ਨੌਂਕਰੀ ਲੱਗਣ ਤੇ ਮਿੱਲ ਕੀ ਰਿਹਾ। ਆਪਣੀ ਏਨਰਜੀ ਇੰਨੇ ਸਾਲਾਂ ਤੋ ਕਿਓਂ ਖਰਾਬ ਕਰ ਰਹੇ ਨੇ ਇਹ ਵੀਰ ਜਾਂ ਤਾਂ ਆਪ ਰਾਜਨੀਤੀ ਚ ਆ ਕੇ ਬਦਲਾਵ ਕਰਣ। ਇਹਨਾਂ ਮੰਤਰੀਆਂ ਕੋਲੋ ਤਾ ਡੰਡੇ ਹੀ ਮਿਲਣੇ ਆ ਵੀਰਜੀ। ਕੁੱਝ ਗਲਤ ਕਿਹਾ ਗਿਆ ਹੋਵੇ ਤਾ ਮੁਆਫ਼ੀ।

  • @diljitsingh4453
    @diljitsingh4453 Před 8 měsíci

    Good job ratan vira

  • @MahinderSingh-ek8uj
    @MahinderSingh-ek8uj Před 8 měsíci +1

    very good job bro

  • @sharamveersingh4387
    @sharamveersingh4387 Před 8 měsíci +1

    ❤❤❤❤🎉🎉🎉

  • @harbanssingh3579
    @harbanssingh3579 Před 8 měsíci

    ਇਹੋ ਜਿਹੇ ਹੀਰੇ ਬੰਦਿਆਂ ਨੂੰ ਵੱਧ ਤੋਂ ਵੱਧ ਸੋਸ਼ਲ ਮੀਡੀਆ ਰਾਹੀਂ ਸਾਂਝਾ ਕਰਕੇ ਪੰਜਾਬੀ ਹੋਣ ਦਾ ਫਰਜ਼ ਅਦਾ ਕਰਨਾ ਚਾਹੀਦਾ ਸਾਨੂੰ । ਅਤੇ ਚੈਨਲਾਂ ਵਾਲੇ ਵੀਰ ਵੀ ਇਹੋ ਜਿਹੇ ਇਤਿਹਾਸ ਵਾਚਕਾਂ ਦੀਆਂ ਇੰਟਰਵਿਊਂਆਂ ਸਾਂਝੀਆਂ ਕਰਨ ਤਾਂ ਬਹੁਤ ਚੰਗਾ ਹੋਵੇਗਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲ‌ਈ 🙏🏻😊

  • @anoopuppalsp5289
    @anoopuppalsp5289 Před 8 měsíci

    Raw teachers nu sare rules nal pakka kro ji..........

  • @deepuaevlogpb1997
    @deepuaevlogpb1997 Před 8 měsíci

    ❤from Dubai bhut Galt kr rhai aa sarkar es var koi vot nai puoni eina nu

  • @banmeet9247
    @banmeet9247 Před 8 měsíci +1

    8736 nu csr rules nal regular kro

  • @user-xm9bm1ud6b
    @user-xm9bm1ud6b Před 8 měsíci

    8736 teachers nu csr nal regular kre sArkaar

  • @ramandeepsandhu7223
    @ramandeepsandhu7223 Před 8 měsíci +1

    vese jdo ehna nu pta c b job di starting ee contract base c fr shi aa bss 20-25 hzar milda

  • @karamjitkaur4180
    @karamjitkaur4180 Před 8 měsíci +1

    8736nu with scale regulr kare sarkar

  • @gurveersingh9877
    @gurveersingh9877 Před 8 měsíci +1

    2008 ਤੋਂ ਭਰਤੀ ਨੇ ਇੰਨੇ ਟਾਈਮ ਚ ਕਿਸੇ ਹੋਰ ਪੇਪਰ ਦੀ ਤਿਆਰੀ ਕਰਕੇ ਪੱਕੇ ਹੋ ਜਾਂਦੇ ਜਾ ਤੁਸੀ ਕੰਪੀਟੀਸ਼ਨ ਚ ਆਉਣਾ ਹੀ ਨੀ ਸੀ, TET CTET ਕਲੀਅਰ ਕੀਤਾ ਹੋਇਆ ਜਾ ਨਹੀਂ ਇਹ ਵੀ ਨੀ ਪਤਾ, ਸੌਖਾ ਢੰਗ ਅਪਣਾ ਰਹੇ ਓ ਬਾਈ ਜੀ ਤੁਸੀ ਵੀ, ਸਾਡੇ ਨਾਲ ਦੇ ਕੱਚੇ ਸੀ ਕਿੰਨੇ ਜਾਣੇ ਪੇਪਰ ਦੀ ਤਿਆਰੀ ਕਰੀ ਸਾਰੇ ਟੈਸਟ ਪਾਸ ਕੀਤੇ ਤੇ ਅੱਜ ਓਹ ਪੱਕੇ ਵੀ ਨੇ, ਸਰਕਾਰ ਦੇ ਸਮਰਥਕ ਨਹੀਂ ਹੈਗੇ ਅਸੀਂ ਪਰ ਜਿਹੜੀ ਗੱਲ ਸਹੀ ਆ ਓਹ ਸਹੀ ਆ

    • @harpreethayer897
      @harpreethayer897 Před 8 měsíci

      ਮੈਂ ਦੋ ਵਾਰ ਟੈਸਟ ਕਲੀਅਰ ਕੀਤਾ ਆਰਡਰ ਦੇਣ ਟਾਈਮ ਭਰਤੀ ਕੈਂਸਲ ਕੱਚਾ ਟੀਚਰ ਦੱਸੋ ਕੀ ਕੀਤਾ ਜਾਵੇ

    • @gurveersingh9877
      @gurveersingh9877 Před 8 měsíci

      ​@@harpreethayer897ਕਿਹੜਾ ਟੈਸਟ ਪਾਸ ਕੀਤਾ ਤੁਸੀ ਮਾਸਟਰ ਜਾ ਈਟੀਟੀ ? ਕਿਹੜੇ ਸਾਲ ਚ ਕੀਤਾ, ਕੋਈ ਹੋਰ ਟੈਸਟ ਕੋਈ ਨੀ ਦਿੱਤਾ ਕਿਸੇ ਹੋਰ ਖੇਤਰ ਦਾ, ਜਾਂ ਇਕੋ ਜਗ੍ਹਾ ਓਹੀ ਨਾਕਾਮ ਕੋਸ਼ਿਸ਼ ਕਰੀ ਗਏ, B.Ed ਵਾਲੇ ਕਲਰਕ ਵੀ ਲੱਗੇ ਨੇ, ਪੁਲਸ ਚ ਬਹੁਤ ਨੇ, ਸੀਨੀਅਰ ਸਹਾਇਕ ਲੱਗੇ ਨੇ, ਜੇਲ ਸੁਪਰਡੈਂਟ ਲੱਗੇ ਨੇ, pcs ਵੀ ਕਰਲਿਆ ਕਈਆ ਨੇ, ਥੋੜ੍ਹਾ ਅਲੱਗ ਕਰਕੇ ਦੇਖ ਲਵੋ ਕੁਛ ਜਾ ਆਦੀ ਮਾਨਵ ਵਾਂਗ ਇਕੋ ਰੁਟੀਨ ਚ ਰਹਿਣਾ ਬਾਈ, ਸਾਡੇ ਆਪਣੇ ਐਜੂਕੇਸ਼ਨ ਵਿਭਾਗ ਵਿਚ ਨੇ ਬਹੁਤ ਜੌ ਪਹਿਲਾ ਕੁਛ ਹੋਰ ਕਰਦੇ c ਨਾਲ ਨਾਲ ਇੱਧਰ ਆ ਗਏ ਜਦੋਂ ਕਨਫਰਮ ਹੋਇਆ ਉਦੋਂ join ਵੀ ਕਰ ਗਏ, ਭਰਤੀ ਕੈਂਸਲ ਹੋ ਗਈ ਹੋਰ ਵਾਸਤੇ ਵੀ ਹੋਈ ਓਹਨਾ ਚੋ ਕਿੰਨੇ ਲੋਕ ਕਿਸੇ ਹੋਰ ਪਾਸੇ ਸੈੱਟ ਹੋਗੇ ਹੋਣੇ, ਪਿੱਛੇ ਜੇ TSS constable ਦੀ ਭਰਤੀ ਆਈ c 2021 ਚ ਕੁੜੀ ਨੇ ਲੀਗਲ ਸਪੋਰਟ ਦਾ ਫਾਰਮ ਭਰਿਆ ਸਾਰਾ ਕੁਛ ਹੋ ਗਿਆ ਰਿਜਲਟ ਨੀ ਆਇਆ ਹੁਣ ਰਿਜਲਟ ਆਇਆ, ਪੁਲਸ ਮੁਲਾਜ਼ਮਾਂ ਨੇ ਫੋਨ ਕੀਤਾ ਵੀ ਸੋਡਾ ਮੈਡੀਕਲ ਕਰਵਾ ਲਓ ਪਾਸ ਸੀ ਕੁੜੀ, ਅੱਗੋ ਓਹਦੇ ਘਰਵਾਲੇ ਨੇ ਫੋਨ ਚਕਿਆ ਤੇ ਦੱਸਿਆ ਵੀ ਉਹ ਤਾਂ ਜੱਜ ਬਣ ਗਈ, ਮਲੇਰੋਟਲਾ ਸ਼ਹਿਰ ਤੋਂ ਆ ਕੁੜੀ, ਹੁਣ ਉਹ ਜੇ ਬੈਠੀ ਰਹਿੰਦੀ ਕਿ ਕਰ ਲੈਂਦੀ ਓਹਨੇ ਹੋਰ ਕੁਛ ਵਧੀਆ ਸੋਚਿਆ ਤੇ ਕਰ ਵੀ ਗਈ ਅਗਲੀ, ਹੁਣ ਇਕ ਚੀਜ਼ ਪਿਛੇ productive ਨਾ ਹੋਕੇ ਟਾਈਮ ਖਰਾਬ ਕਰਨਾ ਕਿੱਥੇ ਦੀ ਸਮਝਦਾਰੀ ਆ ਬਾਈ ਜੀ

    • @harpreethayer897
      @harpreethayer897 Před 8 měsíci

      @@gurveersingh9877 HT cht bharti 2019 vich test clear kita document check karve order den time bharti court stay ho gyi fir 2 saal da time pora ho gya keh ke bharti band karti then ht cht backlog2021 bharti vich vi no ayia hoya a but department withheld candidate bare jo 2 saal tu withheld aa ohna bare koi decsion nhi de rehe department wale je tuhade link aa ta plz ht cht backlog bharti complete karva dyo 2021 vich ayi c
      Ett 2364 vich no aya bharti cancel hun behaal hoyi aa dekho karde pori ja nhi
      Baki jado 10-12 saal teaching line vich khrab kartr hon doje department vich nhi ja hunda
      Je tuhadda apna koi kache teacher hunda fir ehninya gal nhi c karniya c tusi
      Request aa app ji nu HT CHT backlog bharti 90 post 2021 vch ayi c os nu complete karva dyo asi 2 saal ho gye department te EM kol gere marde but kuch nhi karde,

    • @gurpreetsinghsandhu474
      @gurpreetsinghsandhu474 Před 8 měsíci

      ਈਟੀਟੀ 2364 , ਈਟੀਟੀ 5994 , ਪ੍ਰੋਫੈਸਰ 1158 ਇਹਨਾਂ ਨੇ ਤਾ TET , punjabi qualifying, Main paper ਸਾਰੇ ਕਲੀਅਰ ਕੀਤੇ ਹੋਏ ਉਹਨਾਂ ਨੂੰ ਜੁਆਇੰਨਗ ਲੈਟਰ ਕਿਉ ਨਹੀ ਦਿੱਤੇ ਜਾ ਰਹੇ?

  • @Haritihas1699
    @Haritihas1699 Před 8 měsíci +3

    ਜਿੰਨੀ ਤਨਖ਼ਾਹ ਵਧਾਈ ਹੈ, ਓਸ ਤੋਂ ਵੱਧ ਤਾਂ ਵਿਚਾਰੇ ਡਾਂਗਾਂ ਖਾਈ ਬੈਠੇ।
    ਬਾਕੀ ਐਨੀ ਤਨਖਾਹ ਚ ਭਮੱਕੜ ਨੌਕਰੀ ਕਰ ਸਕਦੇ ਨੇ ?
    ਬਾਕੀ ਬਾਈ ਮੇਰੀ ਰਾਇ ਹੈ ਵੀ nota ਦਾ ਪਰਚਾਰ ਕਰੋ ਵੱਧ ਤੋਂ ਵੱਧ। ਅਗਲੀ ਵਾਰੀ ਜੇਕਰ ਕੋਈ ਚਿਹਰਾ ਨਹੀਂ ਤਾਂ nota ਲਗਾਈਏ।

  • @ishaanjasrotia4044
    @ishaanjasrotia4044 Před 8 měsíci

    8736 must be regularised with csr

  • @ankitmehrda4080
    @ankitmehrda4080 Před 8 měsíci +1

    Tci keha c te asi a gye brother 🙏

  • @charanjitkaur8158
    @charanjitkaur8158 Před 8 měsíci

    8736 ਕੱਚੇ ਅਧਿਆਪਕਾਂ ਨੂੰ ਪੂਰੇ ਭੱਤਿਆਂ ਸਮੇਤ ਪੱਕੇ ਕਰੋ

  • @surjeetsingh4130
    @surjeetsingh4130 Před 8 měsíci +2

    Contractual workers..... not Raw....... ਇਹੋ ਜਿਹੇ ਸ਼ਬਦਾਂ ਦੀ ਗ਼ਲਤੀ ਕਰਕੇ ਹੀ ਸਰਕਾਰਾਂ ਸਾਡੇ ਨਾਲ ਖੇਡ ਜਾਂਦੀਆਂ ਨੇ..... ਕਿਰਪਾ ਕਰਕੇ title ਬਦਲ ਲਓ।

  • @kulwantsinghbhandohal1230
    @kulwantsinghbhandohal1230 Před 8 měsíci

    Full scale naal regular kro

  • @strugglelifenews
    @strugglelifenews Před 8 měsíci +1

    Inderjeet Singh Mansa jindabaad

  • @jasvirlal8133
    @jasvirlal8133 Před 8 měsíci +2

    8736 raw teachers Jindabad
    Punjab Sarkar murdabad

  • @sonus598
    @sonus598 Před 8 měsíci +3

    Eh pakke nai ho sakde dekh leo

  • @happysarao429
    @happysarao429 Před 8 měsíci +1

    Gogt CSR rules laggu kre

  • @Sukhpal.Giddarbaha
    @Sukhpal.Giddarbaha Před 8 měsíci

    🙏

  • @Sidhu_Punjabi_boutiq03
    @Sidhu_Punjabi_boutiq03 Před 8 měsíci +3

    2004 joining valya d tan bai ji 6v sarkar aa 😢...CSR lagu kro 8736 teachers union jindabaad 👍👍

  • @the_fitness_unisex_gym
    @the_fitness_unisex_gym Před 8 měsíci +1

    Bhai track driver bare modi. Ne law change keta ode bare kush DSO

  • @DeepDeep-lx5bb
    @DeepDeep-lx5bb Před 8 měsíci

    Bai ji mere pind kol da bai Amhedgar da mi bhut vdiya bnda

  • @m.kcheema766
    @m.kcheema766 Před 8 měsíci +1

    8736 kachhe teachers te pay scale laggu kro

  • @harpreethayer897
    @harpreethayer897 Před 8 měsíci +2

    Pay scale laggu kro