5 PM 9 NEWS | 5 ਵਜੇ ਤੱਕ ਦੀਆਂ 9 ਖਾਸ ਖ਼ਬਰਾਂ | 16 JUNE | THE KHALAS TV

Sdílet
Vložit
  • čas přidán 15. 06. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Komentáře • 22

  • @user-xl8un8bp1l
    @user-xl8un8bp1l Před 9 dny +10

    ਕਦੀ ਏਧਰ ਤੇ ਕਦੀ ਓਧਰ ਦੁਨੀਆਂ ਬੜੀ ਹਿਸਾਬੀ

  • @SUKHWINDERSingh-yd3pw
    @SUKHWINDERSingh-yd3pw Před 9 dny +4

    ਸਰਦਾਰ ਸੁਖਪਾਲ ਸਿੰਘ ਖਹਿਰਾ ਜਿੰਦਾਬਾਦ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਤੇ ਸਰਦਾਰ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਜ਼ਿੰਦਾਬਾਦ

  • @Mannsingh-mv3un
    @Mannsingh-mv3un Před 9 dny +15

    ਵੋਟਰ ਵੀਰੋ ,ਪੰਥਕ ਉਮੀਦਵਾਰ ਦੀ ਭਾਲ ਕਰੋ ਪੰਜਾਬ ਵਿੱਚ ਜੇ ਪੰਜਾਬ ਬਚਾਉਣਾ ਹੈ।
    ਸੁਖਬੀਰ ਦੀ ਪੰਜਾਬ ਬਚਾਓ ਯਾਤਰਾ ਸਿਰਫ ਆਪਣੀ ❤ਤੀਵੀਂ ਬਚਾਓ ਯਾਤਰਾ❤ ਤੱਕ ਹੀ ਸੀਮਤ ਰਹਿ
    ਗਈ।
    ਪੰਜਾਬ ਬਚਾਓ ਯਾਤਰਾ ਦਾ ਠਾਠਾਂ ਮਾਰ ਦਾ ਇਕੱਠ ਕਿਧਰ ਗਿਆ ਸੁਖਬੀਰਾ ??
    ਵੇਖ ਲਿਆ ਸਮਝਦਾਰ ਵੋਟਰ ਦਾ ਦਿਮਾਗ?????
    ਬਿੱਟੂ ਦਾ ਹੰਕਾਰ ਵੀ ਸੂਝਵਾਨ ਵੋਟਰ ਨੇ ਤਹਿਸ਼ ਨਹਿਸ਼ ਕਰ ਦਿੱਤਾ।
    ਜੇ ਹੁਣ ਭਾਜਪਾ ਮੋਦੀ ,ਸੁਖਬੀਰ, ਜਾਂ ਕਾਗਰਸ ਕੋਈ ਚਲਾਕੀ ਕਰਦੀ ਹੈ ਵੋਟਰ ਵੀਰੋ ਸ਼ੋਸ਼ਲ ਮੀਡੀਆ ਤੇ ਹੋ ਰਹੇ ਸਿਆਸੀ ਵਪਾਰ ਦੀ ਪਹਿਰੇਦਾਰੀ ਕਰੋ।
    ਇੰਨਾਂ ਲੁਟੇਰੇ ਟੱਬਰਾਂ ਅਕਾਲੀਆ, ਕਾਂਗਰਸੀਅਆ ਭਾਜਪਾਈ ਤੋਂ ਭਾਰਤ ਪੰਜਾਬ ਨੂੰ ਬਚਾਉਣਾ ਵੋਟਰ ਦੇ ਹੱਥ ਹੈ।
    ਪੰਜਾਬ ਬਚਾਓ ਯਾਤਰਾ ਦਾ ਡਰਾਮਾ ਤੁਸੀ ਆਪਣੀ ਸਮਝ ਨਾਲ ਮਲੀਆਮੇਟ ਕਰ ਦਿੱਤਾ ਹੈ।

  • @kulwantsinghsandhu5083
    @kulwantsinghsandhu5083 Před 9 dny +3

    ਇਹ ਕਹਿੰਦਿਆਂ ਬਿੱਟੂ ਨੂੰ ਸ਼ਰਮ ਨਹੀ ਆਉਂਦੀ

  • @jagseersinghwahsgurukjibra9890

    🌹ਸ ਮਾਨ ਸਾਹਿਬ ਜੀ ਉਪਰ ਇੱਕ ਪੋਸਟ ਪਾਈ ਹੈ ਜੀ ਮੈ 101ਪੀ੍ਸ਼ਤ ਸਹੀ ਗੱਲ ਕੀਤੀ ਵਾਹਿਗੁਰੂ ਜੀ ਪੰਜਾਬ ਕਿਸੇ ਇਮਾਨਦਾਰ ਲੀਡਰ ਦੀ ਭਾਲ ਵਿੱਚ ਹੈ ਜੀ ਧੰਨਵਾਦ ਵਾਹਿਗੁਰੂ ਜੀ ਇਕੱਠੇ ਹੋਵੋ ਜੀ

  • @user-vm3jw4je4k
    @user-vm3jw4je4k Před 9 dny +1

    ਇਸ ਮੰਤਰੀ ਨੂੰ ਪੁੱਛਿਆ ਜਾਵੇ ਕਿ ਤੇਰੀ ਸਿਫਾਰਸ਼ ਦੀ ਲੋੜ ਨਹੀਂ ਉਹ ਇਕ ਲੱਖ 97 ਹਜ਼ਾਰ ਵੋਟਾਂ ਤੇ ਜਿੱਤੇ ਹਨ

  • @88ybl
    @88ybl Před 8 dny

    Mere satguru ji bachao panjab nu🙏

  • @jaswantsingh9903
    @jaswantsingh9903 Před 9 dny +4

    Bittu ji thusi sab vaste kush Jroor karke dekhao Baba Nanak dev ji tuhade te MEHAR karan ge

  • @user-wo1qc6ei6s
    @user-wo1qc6ei6s Před 9 dny

    Amretpal Vi Giya Pjp De Nal

  • @punjabandpunjabi8678
    @punjabandpunjabi8678 Před 9 dny +5

    ਇਹ ਇਕਦਮ ਬਦਲ ਗਿਆ ਆਮਰਿਤਪਾਲ ਵਾਲੇ ਮੁੱਦੇ ਤੋ, ਇਹ ਚਾਲ ਖੇਡ ਰਿਆ ਏ

  • @raj-yr2wg
    @raj-yr2wg Před 9 dny

    Jatender

  • @naibsingh7779
    @naibsingh7779 Před 9 dny

    ❤❤❤❤❤❤❤❤

  • @amanpreetkaur4434
    @amanpreetkaur4434 Před 9 dny

    Sudharn nu ki amritpal vigrya hoya h fite muh tuhade

  • @jasleenjjjs2611
    @jasleenjjjs2611 Před 9 dny

    All BJP drama. Amritpal's parents should be very careful with how they treat this meeting. If seen welcoming Bittu because he's promising release of Amritpal Singh, then kom can see it as a weakness. Also, it can also devalue all the protests and efforts made by Punjabis in support of him since the arrest to the pre election time. All that was not to get one individual out of prison, but to make a united statement against the anti- sikh mentality. So, any association with the notorious family member of sikh butcher should be in public, if at all. This drama could discredit Amritpal Singh, so please seek panthic advice before any such meeting, especially behind closed doors.
    May waheguru ji be our guard and guide in this perilous time 🙏🏻

  • @user-dk5wq3tb4s
    @user-dk5wq3tb4s Před 9 dny

    Bitu nu amritpal de Mata pita ji kqu Milan bitu Panjab de mp aa amritpal ji nu bree kron

  • @ArwinderPal-up3gp
    @ArwinderPal-up3gp Před 9 dny

    0:09 H9j

  • @naibsingh7779
    @naibsingh7779 Před 9 dny

    🥝🥝🥝🥝🥝🥝🍉

  • @AmitKumar-uv8rq
    @AmitKumar-uv8rq Před 9 dny +1

    very good bittu ji ❤

    • @SarwanSingh-hk1dx
      @SarwanSingh-hk1dx Před 9 dny +1

      Kutta bittubuchad dha putar hun cm dhe kurci dhek rha jo kade b Puri nhi hobe gi

  • @SarwanSingh-hk1dx
    @SarwanSingh-hk1dx Před 9 dny

    Ehnu hun mukhmantry di kurci dikh rhi hey