ਬਾਦਲ ਪਿੰਡ ਦਾ ਬਜ਼ੁਰਗ ਕਹਿੰਦਾ ਬਾਹਲ਼ਾ ਕੁਝ ਆ ਬਾਦਲਾਂ ਦਾ ਮੇਰੇ ਕੋਲ ਹਾਸਾ ਮਜ਼ਾਕ ਵਿੱਚ ਈ ਕਈ ਕੁਝ ਦੱਸ ਗਿਆ

Sdílet
Vložit
  • čas přidán 27. 03. 2024
  • ਬਾਦਲ ਪਿੰਡ ਦਾ ਬਜ਼ੁਰਗ ਕਹਿੰਦਾ ਬਾਹਲ਼ਾ ਕੁਝ ਆ ਬਾਦਲਾਂ ਦਾ ਮੇਰੇ ਕੋਲ ਹਾਸਾ ਮਜ਼ਾਕ ਵਿੱਚ ਈ ਕਈ ਕੁਝ ਦੱਸ ਗਿਆ

Komentáře • 193

  • @Rohandeep216
    @Rohandeep216 Před 3 měsíci +14

    ਬਾਬਾ ਖੁੱਸ਼ ਦਿਲ ਇਨਸਾਨ ਏ !! ਚਾਹੇ ਸਿਹਤ ਪੂਰੀ ਠੀਕ ਨਹੀ ਪਰ ਚਿਹਰੇ ਤੇ ਮੁਸਕਰਾਹਟ ਬਰਕਰਾਰ ਏ ਬਾਬੇ ਦੇ ।। ਇਹਨੂੰ ਕਹਿ ਸਕਦੇ ਆ ਹਮੇਸ਼ਾ ਚੜਦੀ ਕਲਾ ਵਾਲਾ ਆਦਮੀ

  • @hardeepsinghcheema429
    @hardeepsinghcheema429 Před 4 měsíci +43

    ਦਲੇਰ ਬੰਦਾ I ਸੱਚ ਬੋਲਦਾ

  • @user-shama88
    @user-shama88 Před 4 měsíci +50

    ਸਰਕਾਰ ਕੋਈ ਹੋਵੇ ਬੇਅਬਦੀ ਨਹੀਂ ਹੋਣੀ ਚਾਹੀਦੀ ਸਤਿਕਾਰ ਹੋਣਾ ਚਾਹੀਦਾ

  • @SurjitSingh-rd1ih
    @SurjitSingh-rd1ih Před 4 měsíci +15

    ਕੋਈ ਵੀ ਪਾਰਟੀ ਹੋਵੇ ਜੇ ਨੋਕਰੀ ਮਿਲੂ ਤਾਂ ਚਮਚੇ ਕੜਸੀਆ ਦੇ ਨਿਆਣਿਆਂ ਨੂੰ ਹੀ ਮਿਲਦੀ ਹੈ ਬਾਕੀਆਂ ਨੂੰ ਕੋਣ ਪੁੱਛਦਾ ਹੈ ਜੀ

  • @paramjittenny3042
    @paramjittenny3042 Před 4 měsíci +10

    ਦੀਵੇੇ ਥੱਲੇ ਅੰਧੇਰਾ ਹੁੰਦਾ ।

  • @BalvirSingh21475
    @BalvirSingh21475 Před 4 měsíci +25

    ਸੁਖਵੀਰ ਜਿਨਾਂ ਚਿਰ ਪ੍ਰਧਾਨ ਪੁਣਾ ਨੀ ਛੱਡਦਾ ਉਨਾਂ ਚਿਰ ਪਾਸ ਨੀ ਹੋਣਾ।

  • @GurjeetSingh-bf6zw
    @GurjeetSingh-bf6zw Před 4 měsíci +28

    ਬਹੁਤ ਵਧੀਆ ਗੱਲਾਂ ਹੈ ਜੀ ਵੀਰ ਬਹੁਤ ਧੰਨਵਾਦੀ ਹਾਂ

  • @ranjitdeol214
    @ranjitdeol214 Před 4 měsíci +5

    ਆਹ ਕਹਿੰਦਾ ਕੁੱਝ ਕੀਤਾ ਨੀ ਬਾਦਲ ਪਿੰਡ ਚ ਸਾਰਾ ਕੁੱਝ ਬਣਿਆ ਹੋਇਆ । ਆਹ ਦੱਸਤਾ ਕੇ ਮੁੰਡਾ ਨੀ ਲੱਗਾ ਸਾਡਾ

  • @user-ot5hg7yr8o
    @user-ot5hg7yr8o Před 4 měsíci +6

    Bilkul sahi Kiha Ji

  • @BalwinderSinghHardeep
    @BalwinderSinghHardeep Před 4 měsíci +11

    ਭੇਡਾਂ ਨੂੰ ਤਾਂ ਹੁਣ ਕੰਨ ਹੋ ਜਾਣੇ ਚਾਹੀਦੇ ਨੇ ਬਾਬੇ ਨੇ ਐਨੀਆਂ ਸਿਫ਼ਤਾਂ ਜੋ ਕਰ ਦਿੱਤੀਆਂ ਜਿਹੜੀਆਂ ਲੱਖੇ ਨੂੰ ਗਦਾਰ ਦਾ ਸਰਟੀਫਿਕੇਟ ਦਿੰਦੀਆਂ ਸੀ ।

  • @dayasingh8859
    @dayasingh8859 Před 4 měsíci +3

    ਵੈਰੀ ਗੁੱਡ ਨਾਈਟ ਕਲੱਬ ਸਵਾਦਾਂ ਆਏਂ ਗਾਂ

  • @kalasidhu-wo3pv
    @kalasidhu-wo3pv Před 4 měsíci +32

    ਲੀਡਰ।ਸਾਰੇ।ਕੋਲੀ।ਚੱਟ।ਲੱਖਾ।ਲਵ।ਯੁ

  • @user-br9xr3xf5f
    @user-br9xr3xf5f Před 4 měsíci +7

    Deep sidhu jidabad akkali Amritsar jidabad lakha sadhna jidabad bana Sidhu jedabad ❤❤❤❤❤❤❤❤

  • @dhanasingh4699
    @dhanasingh4699 Před 4 měsíci +5

    ਬਾਬਾ ਖੁਸ ਕਰ ਗਿਆ

  • @HarpreetSingh-lf6qq
    @HarpreetSingh-lf6qq Před 4 měsíci +63

    ਅਕਾਲੀ ਦੱਲ ਜ਼ਿੰਦਾਬਾਦ। ਬਾਦਲ ਲਾਣਾ ਮੁਰਦਾਬਾਦ

  • @malkitsidhu8098
    @malkitsidhu8098 Před 3 měsíci +1

    ਗੱਲ਼ ਠੀਕ ਬਾਈ

  • @SatnamSingh-vl5xq
    @SatnamSingh-vl5xq Před 4 měsíci +2

    ਸਹੀ ਕਿਹਾ ਜੀ ਬਾਬਾ ਜੀ 🙏

  • @GurpreetSingh-km4of
    @GurpreetSingh-km4of Před 3 měsíci +2

    ਵਾਹਿਗੁਰੂ ਜੀ

  • @baljitsingh6957
    @baljitsingh6957 Před 4 měsíci +15

    ਬਾਦਲ ਪਰਿਵਾਰ ਨੇ ਸਿੱਖੀ ਤੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ।

  • @amrikathwal2119
    @amrikathwal2119 Před 4 měsíci +7

    Sach gall Aa panth da bera grak kr k rakh deta

  • @bhupindersing6347
    @bhupindersing6347 Před 4 měsíci +3

    Banda sahi hai gal saaf kar reha,

  • @gurdevsingh3957
    @gurdevsingh3957 Před 4 měsíci +4

    ਬਿਲਕੁਲ ਸਹੀ ਕਿਹਾ ਅਸਲੀਅਤ ਬਿਆਨ ਕੀਤੀ ਹੈ ਬਾਪੂ ਜੀ ਨੇ

  • @user-br9xr3xf5f
    @user-br9xr3xf5f Před 4 měsíci +9

    Very good salute 💯💯💯💯💯💯💯💯💯💯💯💯💯💯

  • @GurlalSingh-wm1yg
    @GurlalSingh-wm1yg Před 4 měsíci +37

    ਪੰਜਾਬ ਦਾ ਸੱਤਿਆ ਨਾਸ ਕਰਨ ਵਾਲ਼ੇ ਅੱਸਲੀ ਜੂਮੇਵਾਰ ਬਾਦਲਾ ਦਾ ਲਾਨਾ ਹੈ

  • @rajindersingh4077
    @rajindersingh4077 Před 4 měsíci +11

    Siromani akaali dal jindabaad hai je badal tolay to Bach jave

  • @nzlocalcleaners2130
    @nzlocalcleaners2130 Před 3 měsíci +8

    ਮੁਗਲਾਂ ਨਾਲੋਂ ਵੱਧ ਬਾਦਲ ਨੇ ਨੁਕਸਾਲ ਸਿੱਖਾਂ ਦਾ ਕੀਤਾ

  • @user-kf2ff9cr1c
    @user-kf2ff9cr1c Před 4 měsíci +27

    ਸੁਖਵੀਰ ਦੇ ਪ੍ਰਧਾਨ ਹੁੰਦੇ ਅਕਾਲੀ ਦਲ ਖੜਾ ਨੀ ਹੋ ਸਕਦਾ

  • @raghbirsinghdhindsa3164
    @raghbirsinghdhindsa3164 Před 4 měsíci +15

    ਬਾਈ ਤਾਂ ਬਾਹਲ਼ਾ ਈ ਸੱਚ ਬੋਲ ਗਿਆ

  • @shamdhiman8717
    @shamdhiman8717 Před 4 měsíci +12

    ਕੌਮ ਮਸੰਦ ਨੂੰ ਪਛਾਣੋ ਨੋਹ ਮਾਸ ਦਾ ਰਿਸ਼ਤਾ ਕੌਮ ਦੇ ਗਦਾਰਾਂ ਨਾਲ ਜਾਗੋ ਸਿੱਖੋ ਜਾਗੋ ਪਛਾਣੋ

  • @happyhappysingh-sz5hy
    @happyhappysingh-sz5hy Před 4 měsíci

    Veri good vira ji👃👃

  • @komaldeepsingh1671
    @komaldeepsingh1671 Před 4 měsíci +3

    ਇਕ ਬੰਦਾ ਸਰਵੈ ਕਰ ਈ ਜਾਦਾ 😂

  • @Lakhmireana1980
    @Lakhmireana1980 Před 2 měsíci +2

    ਅੰਕਲ ਜੀ ਨੇ ਬਾਦਲਾਂ ਦੀ ਅਸਲੀਅਤ ਬਿਆਨ ਕੀਤੀ। ਅੰਕਲ ਜੀ ਨੇ ਸਹੀ ਕਿਹਾ ਪੰਜਾਬ ਨੂੰ ਕੋਈ ਲੀਡਰ ਨਹੀਂ ਬਚਾਉਂਦਾ। ਵਧੀਆ ਇੰਟਰਵਿਊ ਆਮ ਵਰਕਰ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਇਆ।

  • @jasbirpalsingh8910
    @jasbirpalsingh8910 Před 4 měsíci +2

    Waheguru ji guru ramdas ji sab jande ne ji

  • @user-en1of6hr5k
    @user-en1of6hr5k Před 4 měsíci +1

    Baba,ji,Very,Good,jiGood,ji,good,ji

  • @gpguron9068
    @gpguron9068 Před 2 měsíci

    GOOD MAN

  • @avtarmaan2098
    @avtarmaan2098 Před 3 měsíci

    Sardar ji sahi gal kar j😮

  • @lallali4508
    @lallali4508 Před 4 měsíci +1

    Jma sira kita.jma desi

  • @jugrajsinghchahal582
    @jugrajsinghchahal582 Před 2 měsíci +7

    ਪ੍ਰਕਾਸ਼ ਸਿੰਘ ਬਾਦਲ ਜਿੰਨਾਂ ਮੂੰਹ ਦਾ ਮਿੱਠਾ ਸੀ, ਦਿਲ ਦਾ ਓਨਾਂ ਹੀ ਖੋਟਾ ਸੀ |

  • @jaswantsingh-gy4xo
    @jaswantsingh-gy4xo Před 4 měsíci +6

    Badals Kaali Dal hun
    Sikh kaum te Teham karo.

  • @gurpreetkau-zl2ie
    @gurpreetkau-zl2ie Před 4 měsíci

    Bilkul agree baba g

  • @yuvi8010
    @yuvi8010 Před 4 měsíci +5

    SAD👍

  • @jaswantsingh-gy4xo
    @jaswantsingh-gy4xo Před 4 měsíci +3

    Badal Jundali Dal khatam for Ever,, LUTERE looted PB.

  • @HardeepSingh-kh2jk
    @HardeepSingh-kh2jk Před 4 měsíci +10

    ਬਾਦਲ ਨੇ ਤਾਂ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੁਣ ਪੰਜਾਬ ਬਚਾਉਂਦੇ ਆ ਸੁੱਖੇ ਹੋਣੀ

  • @lakhwindersingh9429
    @lakhwindersingh9429 Před 4 měsíci +3

    Badal party khatam ho gayi hun einah ne kuch nai karna

  • @ManjeetSingh-nx9un
    @ManjeetSingh-nx9un Před 4 měsíci +2

    Kam de gal kar 22

  • @jasvirbrar167
    @jasvirbrar167 Před 4 měsíci +8

    ਇੰਡੀਅਨ ਸਟੇਟ ਮਾੜੀ ਹੈ ਕੰਜਰੋ ਬਾਦਲ ਤੋ ਪਹਿਲਾਂ ਕਿੰਨੇ ਮੁੱਖ ਮੰਤਰੀ ਤੇ ਬਾਅਦ ਵਿੱਚ ਕਿੰਨੇ ਮੁੱਖ ਮੰਤਰੀ ਸੀ ਤੁਸੀ ਕੰਜਰੋ ਬਾਦਲਾਂ ਦਾ ਛੁਣਛੁਣਾ ਵਜਾਈ ਜਾਂਦੇ ਹਨ ਕਰੋ ਗੱਲ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਦੀ ਜੇ ਜੁਅਰਤ ਹੈ ਤਾਂ ਲੱਖਾਂ ਲੋਕ ਵੋਟਾਂ ਪੋਦੇ ਹਨ ਬਹੁਤ ਛੇਤੀ ਬਣੂਗਾ ਖਾਲਿਸਤਾਨ। ਪੱਤਰਕਾਰਾ ਤੂੰ ਵੀ ਬਾਦਲਾਂ ਦਾ ਛੁਣਛੁਣਾ ਵਜੋਨਾ ਇੱਕ ਵਾਰ ਤੂੰ ਗੱਲ ਕਰ ਰਿਫਰੈਡਮ ਦੀਆਂ ਵੋਟਾਂ ਦੀ ਗੁਰਪਤਵੰਤ ਸਿੰਘ ਪੰਨੂ ਨੂੰ ਸਾਰੀ ਸਿੱਖ ਕੌਮ ਵੋਟਾਂ ਪਾਊਦੀ ਹੈ ਇੰਡੀਅਨ ਸਟੇਟ ਵੋਟਾਂ ਤੋ ਪੂਰੀ ਡਰੀ ਹੋਈ ਹੈ

    • @jagdeepnatt9425
      @jagdeepnatt9425 Před 4 měsíci

      ਪੰਨੂੰ ਮੋਦੀ ਦਾ ਪਾਲਤੂ ਪੁੱਤ ਆ ਖਾਲਿਸਤਾਨ ਅਤੇ ਹਿੰਦੂ ਰਾਸ਼ਟਰ ਸਰਕਾਰ ਲਈ ਵੋਟਾਂ ਦੇ ਨਲਕੇ ਨੇ ਜਿੰਨਾ ਗੇੜਦੇ ਆ ਉਹਨੀਆ ਵੋਟਾਂ

  • @drlakhwindersingh1753
    @drlakhwindersingh1753 Před 3 měsíci

    Gal ta bilkul theek aa Bapu

  • @balbirsinghjmajra2523
    @balbirsinghjmajra2523 Před 4 měsíci +2

    Baba ji Suche Pake Bande a

  • @bhindermangat2777
    @bhindermangat2777 Před 4 měsíci

    SGPC and akal takhat should be free from traitors and masands who control now

  • @jimhenry9884
    @jimhenry9884 Před 4 měsíci +6

    Sad jindabad

  • @jarnailsingh4665
    @jarnailsingh4665 Před 3 měsíci

    Gurmeet khudian is honest man

  • @lallali4508
    @lallali4508 Před 4 měsíci +1

    Bai jma sach kenada

  • @manjeetdhaliwal5113
    @manjeetdhaliwal5113 Před 4 měsíci +11

    ਭਗਵੰਤ ਮਾਨ ਦੀ ਸਰਕਾਰ ਆ ਹੁਣ ਬਾਬਾ 2022ਵੋਟ ਵੀ ਉਹਨੂੰ ਪਾਈ ਸੀ ਖੁੱਡੀਆਂ ਤੋ ਲਵਾ ਲਾ ਮੁੰਡਾ ਨੌਕਰੀ

  • @punjabistatus2106
    @punjabistatus2106 Před 4 měsíci +6


    ਬੁਜੜ ਪੁਤ ਨਾ ਜਮਾਇਆ ਧੀ ਅਨੁਸਾਰ ਚੰਗੁ

  • @user-dv8ub4vo2t
    @user-dv8ub4vo2t Před 4 měsíci +1

    ❤❤❤❤❤

  • @sikh4569
    @sikh4569 Před 3 měsíci

    ਸਹੀ ਬਾਬਾ ਜੀ

  • @karmjitsinghgill3323
    @karmjitsinghgill3323 Před 4 měsíci +1

    👌 ਸਹੀ ਗੱਲ ਕਹਿੰਦਾ ਵੀਰ

  • @jagsirsidhu6785
    @jagsirsidhu6785 Před 2 měsíci +3

    ਵੋਟਾਂ ਬਾਦਲ ਨੂੰ ਨਾ ਪਾਇਆ ਜੀ ਬਾਦਲ ਨੂੰ ਵੋਟ ਪਾਉਣੀ ਮਤਲਬ ਮੋਦੀ ਨੂੰ ਬਚੋ ਜੀ ਇਹ ਆਰ ਐੱਸ ਐੱਸ ਦੇ ਆ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ

  • @gurdwarashritibbisahibkasi5902
    @gurdwarashritibbisahibkasi5902 Před 4 měsíci +1

    🙏🙏🙏

  • @karanbaraich2300
    @karanbaraich2300 Před 4 měsíci

    👍

  • @kulwinderkumar9478
    @kulwinderkumar9478 Před 4 měsíci +1

    Sukhveer de hundiya akali , Rahul soniya de hundiya Congress kadi dubara sarkar nai Banna sakde ..

  • @KulwantSingh-fu4bg
    @KulwantSingh-fu4bg Před 4 měsíci +12

    ਬੰਦੀ ਸਿੰਘ ਇਹਨਾਂ ਦੇ ਰਾਜ ਵਿੱਚ ਬੰਦੀ ਬਣਾਏ ਗਏ ਸਨ

  • @Model_pvc5911
    @Model_pvc5911 Před 3 měsíci

    ❤❤❤❤❤❤

  • @sonysidhu2711
    @sonysidhu2711 Před 4 měsíci +14

    ਬਾਬਾ ਜਿਵੇਂ ਤੈਨੂੰ ਨਾ ਬਾਦਲ ਬਾਰੇ ਪਤਾ ਲੱਖੇ ਦੇ ਪਿੰਡੋ ਤੇਰੇ ਵਰਗੇ ਤੋਂ ਪੁੱਛਿਆ ਉਹ ਲੱਖੇ ਦਾ ਦੱਸ ਦੂਗਾ ਜਾ ਕੇ ਇਸੇ ਪੱਤਰਕਾਰ ਨੂੰ ਭੇਜਦੀ ਵੀ ਪੁੱਛ ਗਿਆ ਮੈਂ ਕੀ ਗੱਲਬਾਤ ਹ

  • @parrybrar3834
    @parrybrar3834 Před 4 měsíci +1

    Pehla Lokk Aehna nu mada kende c hun fr Chnga kehn lgpe 😅

  • @user-mc6lt8iw9z
    @user-mc6lt8iw9z Před 3 měsíci

    Patarkar ne lakhe vala 🪱vahar nikal lya 😂😂😂😂

  • @Rawaljitdhol
    @Rawaljitdhol Před 3 měsíci

    16 aney sach gl govt repeat hon ch mada kam

  • @parminderkaur9690
    @parminderkaur9690 Před 4 měsíci +1

    Sara sajan nahi hunda

  • @pawannaroka9630
    @pawannaroka9630 Před 3 měsíci

    Shreef te sidha sadha banda
    Te ah patarkaar swaad lyi janda

  • @singhsidhu4648
    @singhsidhu4648 Před 4 měsíci +3

    Baba ji right 😂😂😂

  • @jimhenry9884
    @jimhenry9884 Před 4 měsíci +1

    Piche lakhe di team de bande ghum rehe ne

  • @GogaGoga-tf4mr
    @GogaGoga-tf4mr Před 4 měsíci +1

    ਲੱਖੇ ਦੀ ਟੀਮ ਵੱਲੋਂ ਐਟਰਵਇਓ ਕੀਤੀ ਗਈ ਹੈ ਬਾਈ ਜੀ

  • @dalervirkno7647
    @dalervirkno7647 Před 4 měsíci +6

    ਸਾਈਂ ਬੱਦਾ ਹੈ

  • @JasvirSingh-ze4wr
    @JasvirSingh-ze4wr Před 3 měsíci

    ਹਰੇਕ ਬੰਦਾ ਘਰ ਨੂੰ ਲੁਜਦੈ।ਬਿਨਾ ਮੁਕਾਬਲੇ ਤੋਂ ਘੱਟ ਪੜੇ ਨੂੰ ਸ਼ਿਫਾਰਸ਼ ਨਾਲ ਨੌਕਰੀ ਲੱਗਵਾ ਦਿੰਦਾ ਤਾਂ ਚੰਗਾ ਸੀ।ਹੂਣ ਟਰਾਈ ਕਰਲੋ ਬਹੁਤ ਨੌਕਰੀਆਂ ਨਿਕਲੀਆਂ ਜੇ ਜੋਗਤਾ ਹੋਈ ਤਾਂ ਲੱਗਜੂਗਾ।

  • @ravindersingh4480
    @ravindersingh4480 Před 4 měsíci

    Badal pind vich eni development kiti hoi hor ki chahedi

  • @user-ju5ng8ko3q
    @user-ju5ng8ko3q Před 4 měsíci +1

    Akli dal mordA bad sukha mordA bad

  • @balwindersingh-so4pv
    @balwindersingh-so4pv Před 4 měsíci +2

    ਬੇਅਦਬੀ ਸਿਰਫ ਬਾਦਲਾ ਵੇਲੇ ਹੋਈ ਇਹ ਪਹਿਲਾ ਹਿੰਦੀ ਰਹੀ ਹੁਣ ਵੀ ਹੋ ਰਹੀ ਇਸ ਬੁਜਰਗ ਦੇ ਬਹਾਨੇ ਸਿਰਫ ਬਾਦਲਾ ਨੂੰ ਭੰਡਣਾ ਕਿਸੇ ਦੀ ਜੋਪ ਕਰਨਾ ਹੈ

    • @jagdeepnatt9425
      @jagdeepnatt9425 Před 4 měsíci

      ਸਰਸੇ ਵਾਲੇ ਨੂੰ ਮੁਆਫੀ ਪਾਕਿਸਤਾਨ ਨੇ ਦਿੱਤੀ ਆ

  • @jimhenry9884
    @jimhenry9884 Před 4 měsíci +1

    Ithe lakhe di party kive firdi hai

  • @ManjitKaur-ss5wh
    @ManjitKaur-ss5wh Před 3 měsíci

    Badalzandabad

  • @kamaldhaliwal5130
    @kamaldhaliwal5130 Před 4 měsíci +1

    interview krn lagge agge piche tn dekh lea kro

  • @mittiputtmajhail2960
    @mittiputtmajhail2960 Před 4 měsíci

    Sach bolia. PB nu ta Badala maria si, hun bachia e. Badal aa gaye ta fir marr ju. Sahi gall K Sikhi apni gall e Ih Badala di gulam nahi. J ih Sikh hunde ta Guru Sahib de beadbi na hundi. Ih ta RSS te sirf vota de gulam ho k, kursi lai Sikhi chhad gaye ne. Shakal Momna, kamm kafira, ihna te hi dhukdi e. Loko apni soch mutabik vote paio. ihna de fake dramia te nahi.

  • @harvendersidhu4617
    @harvendersidhu4617 Před 4 měsíci +1

    Nale.dardha

  • @nettarbrar3742
    @nettarbrar3742 Před 3 měsíci +1

    Aya jinia ne Akalidal de viroudh parchar kita si Akalidal nu badnam karn laye oh sare mache paye ne hun awe jali jiya gala te utre paye ne..kise de virudh parchar karn da koi miyar ta rakho…thode es joothe parchar ne hi aya kattad beyiman bokar waleya nu eh aam adami waleya nu punjab de sir te bathaya te aaj punjab da bura haal karwaya peya…jo eh bokar wale Punjab nu loot ke jan ge punjab to 15 saal nahi uthaya jana ena nuksaan kar ke jan ge punjab nu

  • @BhupinderSingh-xb4hl
    @BhupinderSingh-xb4hl Před 4 měsíci +2

    ਇਕ ਆਸ ਦੀ ਕਿਰਨ CM ਮੁੱਖ ਮੰਤਰੀ ਭਗਵੰਤ ਮਾਨ ਪੰਜਾਬ🌹🌹🌹🌹🌹🌾🌾ਇਨਸਾਫ਼ ਦਾ ਦਿਨ ਨਹੀ ਚੜਨਾ ਜੋ ਲੋਕਾ ਦੇ ਦਿਲ ਚੋ ਇਹ ਡਰ ਨਹੀ ਜਾਦਾ ਰਾਤ ਲੰਮੀ ਹੋਣ ਦਾ ਮਤਲਬ ..ਸੂਰਜ ਮਰ ਨੀ ਜਾਦਾ।✍️🎤🌍🎥🌾
    CM Punjab bhagwat man government good work

  • @user-by6zu5xx2e
    @user-by6zu5xx2e Před 4 měsíci +13

    ਅਕਾਲੀ ਪਾਰਟੀ ਜ਼ਿੰਦਾਬਾਦ

    • @hardialsingh1
      @hardialsingh1 Před 4 měsíci

      Bilkul theek ! Par Badal k murdabad ! Ohna Dian bhedan murdabad !

  • @kamaldhaliwal5130
    @kamaldhaliwal5130 Před 4 měsíci +1

    fr tan baba tu ehna nu e pala

  • @karamjotsingh1695
    @karamjotsingh1695 Před 4 měsíci +2

    Tannu ki de jan ghar a ka o hun

  • @jimhenry9884
    @jimhenry9884 Před 4 měsíci +1

    Lakhe di team di banda hai eh reporter

  • @shamshersingh2648
    @shamshersingh2648 Před 3 měsíci

    Mlng bhat dharmabaji kirda

  • @Nanakpanthi
    @Nanakpanthi Před 4 měsíci +1

    Chittiya chunniya vandan Vala Parkash Singh Badal.

  • @sewaksingh8052
    @sewaksingh8052 Před 4 měsíci

    ਇਨੇ ਕੀ ਖਾਦਾ

  • @avtarmaan2098
    @avtarmaan2098 Před 3 měsíci

    Hera badala nu vote pau oh guru ji da sikhbnahe

  • @gurmailsinghdandiwal9748
    @gurmailsinghdandiwal9748 Před 4 měsíci +5

    ਬਾਦਲ। ਜਿੰਦਾਬਾਦ

  • @user-br9xr3xf5f
    @user-br9xr3xf5f Před 4 měsíci +2

    Deep sidhu jidabad

  • @balcollection3105
    @balcollection3105 Před 4 měsíci +1

    Pau galti hogi bappu kehnda reha putt naa apni party aee ..par ashi naa mani gl bc Ganda Bnda jetta ke......🙏🏻parr hun Akalidal Badal nu vote pau .🙏🏻

  • @user-id3zv6pk1z
    @user-id3zv6pk1z Před 4 měsíci +1

    Ab poochalo,,, kam ki karde ne,,,far,,,,je, gal karo,,,

  • @neverforget-84
    @neverforget-84 Před 4 měsíci +4

    😅😅

  • @balbirsingh-mn4uf
    @balbirsingh-mn4uf Před 4 měsíci

    ਹੁਣ ਪੰਜਾਬ ਬਚਾਓ ਮੁਹਿੰਮ ਵਿੱਚ ਜਾਓ ਦੂਬਾਰਾ ਇਹਨਾਂ ਨੂੰ ਲਿਆਓ ਜੈਕਾਰੇ ਛੱਡਦੇ ਹੋਏ ਜਾਓ ਹਿਸਾਬ ਲੈਣ ਲਈ ਧਰਨੇ ਲਗਾਓ

  • @user-jk5ig4vd1e
    @user-jk5ig4vd1e Před 4 měsíci +5

    ਪੱਤਰਕਾਰ ,,ਜੀ ਕਿਹੜੇ ਲੀਡਰ ਨਾਲ ਗਏ ਸੀ?

  • @GurpreetSingh-rn9yq
    @GurpreetSingh-rn9yq Před 4 měsíci +6

    Akali dal zindabad