ਚੱਕਰ ਆ ਰਹੇ ਹਨ ? ਵੇਖੋ ਕੀ ਕਾਰਨ ਅਤੇ ਉਸਦਾ ਇਲਾਜ ! Benign paroxysmal vertigo!! Causes and treatment!!

Sdílet
Vložit
  • čas přidán 2. 07. 2024
  • ਚੱਕਰ ਆ ਰਹੇ ਹਨ ? ਵੇਖੋ ਕੀ ਕਾਰਨ ਅਤੇ ਉਸਦਾ ਇਲਾਜ ! Benign paroxysmal vertigo!! Causes and treatment!!
    copyright property of Dr harshinder Kaur patiala CZcams channel
    #doctor #health #punjabi #doctortips #naturalremedy #diet #vertigo #vertigotreatment #benignparoxysmalvertigo

Komentáře • 106

  • @kirankamboj2811
    @kirankamboj2811 Před dnem +2

    ਸਤਿ ਸ਼ੀ ਅਕਾਲ ਮੈਮ ਤਹਾਡੀ ਮੁਸਕਾਨ ਤੇ ਸ਼ਬਦ ਹੀ ਸਭ ਲਈ ਦਵਾ ਬਣ ਜਾਦੇ ਹਨ ਪਰਮਾਤਮਾ ਤਹਾਨੂੰ ਹਮੇਸਾ ਖੁਸ਼ ਰਖੇ❤❤❤

  • @ManjitSingh-vq4ee
    @ManjitSingh-vq4ee Před 2 dny +5

    ਭੈਣ ਡਾ ਹਰਸਿੰਦਰ ਕੌਰ ਜੀ ਬੱਚਿਆ ਦੇ ਸਪੈਸਲਿਸ਼ਟ ਅਤੇ ਭਾਜੀ ਗੁਰਪਾਲ ਸਿੰਘ ਜੀ ਮੈਡੀਕਲ ਸਪੈਸਲਿਸਟ ਅਕਾਲ ਪੁਰਖ ਸੱਭ ਨੂੰ ਤੰਦਰੁਸਤੀ ਬਖਛਣ ੴ ਸਾਡੀ ਭੈਣ ਹਰਸਿੰਦਰ ਕੌਰ ਦੀਆ ਗੱਲਾ ਸਨਕੇ ਅੱਧੀ ਬਿਮਾਰੀ ਤਾ ਵੈਸੇ ਸਰੀਰ ਵਿੱਚੋ ਡਰਦੀ ਦੌੜ ਜਾਦੀ ਹੈ / ਮਾਝਾ ਬਲਾਕ ਕਾਹਨੂੰਵਾਨ ਗੁਰਦਾਸਪੁਰ ਪੰਜਾਬ ੴ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ੴ ਰੁੱਖ ਵੱਧ ਤੋਂ ਵੱਧ ਲਗਾਾਉ ਰੁੱਖਾ ਦੀ ਦੇਖਭਾਲ ਸੱਭ ਤੋਂ ਜ਼ਿਆਦਾ ਜਰੂਰੀ ਹੈ 🌲🌴🌵🌳🪯🙏

  • @user-ey2ul7ff4z
    @user-ey2ul7ff4z Před 3 dny +2

    ਡਾਕਟਰ ਸਾਹਿਬ ਜੀ ਸੁਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੁੱਦਾ ਤੁਸੀਂ ਕੋਈ ਵੀ ਚੁੱਕੋ ਪਰ ਸਾਡੇ ਲਈ ਬਹੁਤ ਅਹਿਮ ਹੁੰਦਾ ਹੈ ਜਿਉਂਦੇ ਵਸਦੇ ਰਹੋ ਤੁਸੀਂ ਸਾਡੇ ਪੰਜਾਬ ਦੀ ਸ਼ਾਨ ਹੋ ਜੀ ❤❤❤❤❤🎉🎉🎉🎉

  • @Ravinderjeetkaur-ov6fw
    @Ravinderjeetkaur-ov6fw Před 2 dny +1

    ਮੇਰੀ ਦੁੱਖ ਦੀ ਕਹਾਣੀ ਵਿੱਚ ਹੀ ਰਹਿ ਗਈ ਸੀ Dr ਮੈਂ ਕੰਨਾ ਵਾਲੇ ਡਾ. ਨੂੰ ਪੁਛਿਆ ਕਾਰਨ ਤਾਂ ਡਾ. ਸਾਹਿਬ ਕਿੰਦੇ ਤੁਹਾਡੇ ਕੰਨਾਂ ਦੇ ਅੱਧੇ ਸੈੱਲ ਡੈਮਿਜ ਹੋ ਚੁੱਕੇ ਆ ਚੱਕਰਾਂ ਦੇ ਨਾਲ ਇਹਨਾਂ ਦਾ ਕੋਈ ਹੱਲ ਨਹੀਂ ਵੈਸੇ ਬਹੁਤ ਲੰਮੀ ਕਹਾਣੀ ਹੈ ਮੇਰੀ ਜੋ ਮਿਲਕੇ ਹੀ ਗੱਲ ਬਾਤ ਹੋ ਸਕਦੀ ਆ ਏਦਾਂ ਲਿਖਕੇ ਨਹੀਂ ਪਰ ਫਿਰ ਵੀ ਮੈਨੂੰ ਦੱਸਣਾ ਜਰੂਰ ਜੀ ਇਸਦੇ ਵਾਰੇ ਬੜੀ ਮੇਹਰਬਾਨੀ ਹੋਵੇਗੀ ਤੁਹਾਡੀ
    ਬਾਕੀ ਡਾ. ਹਰਸ਼ਿੰਦਰ ਕੌਰਜੀ ਤੁਹਾਡੀ ਜੋੜੀ ਬਹੁਤ ਪਿਆਰੀ ਆ ਤੁਸੀਂ ਤਾਂ ਹਰਸ਼ਿੰਦਰ ਕੌਰ ਜੀ ਬਹੁਤ ਹੀ beautiful ਹੋ ਜਦੋਂ ਹੱਸਕ ਗੱਲਾਂ ਕਰਦੇ ਓ ਤਾਂ ਬਹੁਤ ਪਿਆਰੇ ਲੱਗਦੇ ਹੋ ਲੱਗਦਾ ਫੁੱਲ ਕਿਰਦੇ ਆ

  • @OfficialJasSingh
    @OfficialJasSingh Před 3 dny +2

    ਤੁਹਾਡਾ ਬਹੂਤ ਬਹੂਤ ਸ਼ੁਕਰੀਆ ਜੀ। ਮੇਰੇ ਪਿਤਾ ਜੀ ਰੂਪਨਗਰ ਜਾਂ ਰੋਪੜ ਵਿੱਚ ਰਹਿ ਰਹੇ ਨੇ। ਓਹਨਾ ਦੇ ਇੱਕ ਕੰਨ ਦੇ ਪਰਦੇ ਵਿੱਚ ਛੇਕ ਹੈ। ਓਹ ਜਦੋਂ ਵੀ ਵਾਲ ਧੋਂਦੇ ਨੇ ਤਾਂ ਅਕਸਰ ਹੀ ਓਹਨਾ ਨੂੰ ਵਰਟਿਗੋ ਦੀ ਪ੍ਰੌਬਲਮ ਹੁੰਦੀ ਹੈ। ਇਲਾਜ ਤਾਂ ਚਲ ਰਿਹਾ ਹੈ ਬਵੇਜਾ ਹਸਪਤਾਲ ਤੋਂ। ਪਰ ਫੇਰ ਵੀ ਓਹਨਾ ਨੂੰ ਕਈ ਵਾਰ ਚੱਕਰ ਜੇਹੇ ਆਉਂਦੇ ਨੇ। ਕਿਹੜੇ ਡਾਕਟਰ ਨੂੰ ਵਿਖਾ ਸਕਦੇ ਹਨ ਜੀ।

  • @ParamjitSingh-mx9xr
    @ParamjitSingh-mx9xr Před 2 dny +2

    When ever I got it virtigo I do this exercise very beneficial.

  • @amarjitSingh-my6dw
    @amarjitSingh-my6dw Před 22 hodinami

    ਬਹੁਤ ਬਹੁਤ ਧੰਨਵਾਦ ਜੀ ਦੋਵਾਂ ਹੀ ਡਾਕਟਰ ਸਾਹਿਬ ਦਾ

  • @bharpursingh6919
    @bharpursingh6919 Před 3 dny +1

    ਡਾਕਟਰ ਹਰਸ਼ਿੰਦਰ ਕੌਰ ਜੀ ਤੇ ਡਾਕਟਰ ਗੁਰਪਾਲ ਸਿੰਘ ਜੀ ਸਤਿ ਸਿਰੀ ਅਕਾਲ ਜੀ। ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ।

  • @NarinderKaur-mk6bd
    @NarinderKaur-mk6bd Před 3 dny +3

    ਖ਼ੁੱਛ ਰਹੋ ਅਬਾਦ ਰਹੋ

  • @baljitsingh8393
    @baljitsingh8393 Před 3 dny +2

    Ssa dr sahib ji from Bengaluru

  • @manjitkaur68
    @manjitkaur68 Před 2 dny +2

    I forward your message to my friends and family members and I get awareness about health tips i e most important n praiseworthy

  • @reshamsandhu668
    @reshamsandhu668 Před 2 dny +1

    Bahut bahut dhanvad ji

  • @surinderdhanjle3212
    @surinderdhanjle3212 Před 3 dny +3

    Thank you Ji you’re the best doctors and sweet couple ❤️❤️🙏

  • @jaswantsingh-uc6oh
    @jaswantsingh-uc6oh Před 2 dny +2

    Very good Dr Sahib ❤

  • @kawalbatra2059
    @kawalbatra2059 Před 3 dny +1

    Thanks sistar ji

  • @avtarkaur3740
    @avtarkaur3740 Před 3 dny +1

    Very nice Program,Sehat Somandi Program,So Bahut Bahut Dhanwaad ji 👏👏

  • @kahansingh2348
    @kahansingh2348 Před 2 dny +1

    Thanks sister ji 🎉

  • @Preet45266
    @Preet45266 Před 3 dny +1

    Very nice knowledge ❤❤❤❤❤❤

  • @rajsharma_30
    @rajsharma_30 Před 3 dny +1

    Thnx so much for sharing ji 🙏🙏

  • @harpalrana4042
    @harpalrana4042 Před 2 dny +1

    Very good info..

  • @arshuppal8989
    @arshuppal8989 Před 3 dny +1

    Very good information

  • @gurdevchhina8112
    @gurdevchhina8112 Před 3 dny +1

    ਸਤਿ ਸ੍ਰੀ ਅਕਾਲ ਜੀ god ਬਲੈੱਸ you

  • @gurangadsinghsandhu6205
    @gurangadsinghsandhu6205 Před 3 dny +1

    Bahut vadhia ji, thanks for good information.

  • @pritpalkaur9046
    @pritpalkaur9046 Před 2 dny +1

    Wow bute wadia imfamasn 👌👌👍👍❤❤thanks ji jug jug jio khush Raho wheguru maher kare ❤❤❤❤🥰🤗😊🌹🌹

  • @paramjitsingh-co6op
    @paramjitsingh-co6op Před 2 dny +2

    Thanks for very good information

  • @JaswinderKaur-ox7tc
    @JaswinderKaur-ox7tc Před 2 dny +1

    Thanks ji 🙏

  • @anandpursahib4806
    @anandpursahib4806 Před 3 dny +2

    ਮੈਨੂੰ ਅੱਜ ਚਕਰ ਲਗੇ ਹੋਏ ਸੀ ਤੇ ਤੁਸੀਂ ਇਲਾਜ ਦਸ ਦਿੱਤਾ ਧੰਨਵਾਦ ਜੀ।

  • @JashnoorDhaliwal
    @JashnoorDhaliwal Před 3 dny +1

    Thank you

  • @jaswantkaur7951
    @jaswantkaur7951 Před 3 dny +1

    ਡਾਕਟਰ ਹਰਸ਼ਿੰਦਰ ਕੌਰ ਜੀ ਡਾਕਟਰ ਗੁਰਪਾਲ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🙏🎉🎉❤❤❤❤❤

  • @ManjinderSingh-dg2vn
    @ManjinderSingh-dg2vn Před 3 dny +1

    Thank you dr sahib.precious information about vertigo

  • @OfficialJasSingh
    @OfficialJasSingh Před 3 dny +1

    ਤੁਹਾਨੂੰ ਦੋਵਾਂ ਨੂੰ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ।

  • @gurjaspreetsingh7138
    @gurjaspreetsingh7138 Před 2 dny +1

    Thank you sir mam

  • @daljitkaur9000
    @daljitkaur9000 Před 3 dny +1

    Very nice 🙏🏽

  • @jorawarsingh7212
    @jorawarsingh7212 Před 2 dny +1

    Very. Nice. Brother. &Sister

  • @rajwantgrewal8451
    @rajwantgrewal8451 Před 2 dny +1

    🙏🙏lots of blessings Great souls 🌹🌹👍

  • @maanveersingh7366
    @maanveersingh7366 Před 2 dny +1

    Gratitude 🙏

  • @jagdishkaur9755
    @jagdishkaur9755 Před 3 dny +3

    ਚੱਕਰ ਕਿਉਂ ਆਉਦੇ ਹਨ? ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।ਕੜੱਲਾਂ ਕਿਉਂ ਪੈਂਦੀਆਂ ਹਨ? ਇਸ ਸਿਹਤ ਸਮੱਸਿਆ ਬਾਰੇ ਵੀ ਕਿਸੇ ਦਿਨ ਜਾਣਕਾਰੀ ਦਿਉ ਜੀ।

    • @drharshinder
      @drharshinder  Před dnem

      Already uploaded video. Please subscribe my CZcams channel and watch

  • @user-zn3ml7mh3e
    @user-zn3ml7mh3e Před 3 dny +4

    ਡਾਕਟਰ ਗੁਰਪਾਲ ਜੀ ਤੁਸੀਂ ਕਿਹੜੇ ਹਸਪਤਾਲ ਵਿਚ job ਕਰਦੇ ਹੋ please ਦੱਸੋ।

  • @surinderkaur6232
    @surinderkaur6232 Před 3 dny +2

    Sat sari akal ji 🙏

  • @HardeepSingh-yg1im
    @HardeepSingh-yg1im Před 2 dny +1

    Waheguru ji 🙏🙏

  • @micromaxcanvas3820
    @micromaxcanvas3820 Před 3 dny +1

    Nice video 👌👌

  • @jatindersingh6486
    @jatindersingh6486 Před 2 dny +1

    Thanku mam for this vedio menu all time chaker aondea

  • @gurdiptiwana3385
    @gurdiptiwana3385 Před 2 dny

    Very thankful both of you very useful information tusi ditti aa please tusi Sciatica nerve de exercise and different treatments for this . Thank you very much for your content and hard work 🙏.

  • @paramjitkaur8122
    @paramjitkaur8122 Před 3 dny +1

    Sat shri akal ji

  • @santokhsingh6343
    @santokhsingh6343 Před 3 dny +2

    ਕਨਾਂ ਵਿੱਚ ਬੀਂਡੀਆਂ ਜਾਂ ਹਲਕੀਆਂ ਆਵਾਜਾਂ ਆਉਣੀਆਂ ਕੁਦਰਤੀ ਪ੍ਰਕਿਰਿਆ ਹੈ ਇਸਤੋਂ ਡਰਨਾਂ ਨਹੀਂ ਚਾਹੀਦਾ।

  • @kawaljeetsingh3375
    @kawaljeetsingh3375 Před 2 dny +1

    Good 👍 ji

  • @karamjeetsingh-pd1lk

    T9 u mem🎉🎉Tx ji 💕🥂🎋🙏

  • @jasbirkaur3003
    @jasbirkaur3003 Před 3 dny +1

    🙏🙏

  • @kirankaur4504
    @kirankaur4504 Před 3 dny +1

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸❤️❤️

  • @sukhjeetkaur4511
    @sukhjeetkaur4511 Před 3 dny +1

    ❤❤

  • @ravindersingh-bs4hz
    @ravindersingh-bs4hz Před 3 dny

    Dr Harshinder ji & Dr Gurpal ji Ssa please give a detailed information and exercise for tinatus

  • @user-nx4jg2ri9g
    @user-nx4jg2ri9g Před 3 dny +1

    🙏🙏🙏

  • @user-nn9ok4zp7i
    @user-nn9ok4zp7i Před 2 dny

    ਡਾਕਟਰ ਸਾਹਿਬ ਮੈਰਾ ਸਿਰ ਭਾਰੀ ਭਾਰੀ ਰਹਿਦਾ ਓਪਰਾ ਓਪਰਾ ਜਾਂ ਲਗਦਾ ਅਤੇ ਕੰਨਾਂ ਵਿਚ ਰੈਸਾ ਨਿਕਲ ਦਾ ਕੋਈ ਇਲਾਜ ਦੱਸੋ ਤੁਸੀਂ ਬਹੁਤ ਬਹੁਤ ਵਧਾਈ ਦੈ ਹੱਕ ਦਾਰ ਹੋ ਤੁਹਾਡੀਆਂ ਸਾਰੀਆਂ ਗੱਲਾਂ ਬਹੁਤ ਹੀ ਚੰਗੀ ਆ ਹੁੰਦੀਆਂ ਨੇ ਪਰਮਾਤਮਾ ਚਡ਼ਦੀ ਕਲਾ ਵਿੱਚ ਰੱਖੇ ਧੰਨਵਾਦ ਜੀ

  • @sarabjeetgill4556
    @sarabjeetgill4556 Před 3 dny +1

    ❤❤❤❤❤

  • @anjangrewal8335
    @anjangrewal8335 Před dnem

    ਬੈਠ ਕੇ ਉੱਠਣ ਨਾਲ਼ ਚੱਕਰ ਆਉਂਦੇ ਸੀ ਕੰਧ ਨਾਲ ਲੱਤਾਂ ਉੱਪਰ ਵੱਲ ਦੱਸ ਮਿੰਟ ਕਰਨ ਨਾਲ਼ ਫ਼ਰਕ ਪਿਆ ਜੀ।Deep breathing ਵੀ

  • @jaswantbrar6560
    @jaswantbrar6560 Před 3 dny +1

    Very good information.

  • @jaswindersingh-bz6dz
    @jaswindersingh-bz6dz Před 2 dny

    Dr Sahib please advise about head twitching voluntarily or otherwise

  • @awnishkumar5067
    @awnishkumar5067 Před 3 dny +2

    RAM Ram ji

  • @SUKHDEVSINGH-ki2mq
    @SUKHDEVSINGH-ki2mq Před 3 dny +1

    🌹🙏🌹

  • @RavinderKaur-tj8zm
    @RavinderKaur-tj8zm Před 3 dny

    🙏❤👌🙏

  • @NarinderKaur-mk6bd
    @NarinderKaur-mk6bd Před 3 dny +1

    👌👍🙏💞

  • @user-ih7ft2tj6t
    @user-ih7ft2tj6t Před 3 dny +1

    SSA Ji.Bht vadia information diti ja rhi h. Ears di problem te v ik episode banao pl.🙏🏻🙏🏻

    • @drharshinder
      @drharshinder  Před 3 dny

      Already uploaded video. Please subscribe my CZcams channel and watch

  • @gurmeetkaur9773
    @gurmeetkaur9773 Před 2 dny +1

    ❤🎉

  • @gurmeetkaur9773
    @gurmeetkaur9773 Před 2 dny +1

    🙏🙏❤🎉

  • @gagandeepkaur-mh3oj
    @gagandeepkaur-mh3oj Před 2 dny +1

    Very thankful to both of you for such a informative videos 😊😊😊😊
    Plzzz make video on thyroid i am suffering with thyroid since last 13years
    I need ur help 🙏🙏🙏🙏

    • @drharshinder
      @drharshinder  Před dnem

      Already uploaded video. Please subscribe my CZcams channel and watch

  • @SmartSavingSolutions
    @SmartSavingSolutions Před 2 dny

    Very well explained. You can also show someone doing these Exercises. It will further clarify the way to do proper exercises

    • @drharshinder
      @drharshinder  Před 2 dny

      No one is ready to do free service. We can only do this much ji.

  • @RamSingh-zi7pl
    @RamSingh-zi7pl Před 2 dny

    Dei bete the bare deso ji

  • @HarpreetKaur-qz1tj
    @HarpreetKaur-qz1tj Před 2 dny +1

    ਮੈਡਮ ਜੀ ਦਿਲ ਦੀ ਧੜਕਣ ਦਾ ਕੋਈ ਿੲਲਾਜ ਦਸੋ

    • @drharshinder
      @drharshinder  Před dnem

      Already uploaded video. Please subscribe my CZcams channel and watch

  • @taranpreetkaur528
    @taranpreetkaur528 Před 3 dny

    ਆ ਮੇਰੀ ਬੇੜੀ ਦਾ ਨਾ ਕੰਨ ਦੁਖਦਾ ਆ ਕੀੜੀ ਵੜ ਗਈ ਸੀ ਕੰਨ ਚ ਤੇ ਤੇਲ ਜੈਤੂਨ ਜੈਤੂਨ ਦਾ ਤੇਲ ਪਾਇਆ ਸੀ ਤੇ ਉਹ ਠੀਕ ਤਾਂ ਹੋ ਹੀ ਨਹੀਂ ਕੰਨ ਦੁਖਦਾ ਆ ਹਜੇ ਦੱਸਿਓ ਮਾੜਾ ਜਿਹਾ ਕੰਨਾਂ ਬਾਰੇ ਹਾਂ ਜੀ ਬਹੁਤ ਵਧੀਆ ਤੁਹਾਡਾ ਦੱਸਣੇ ਦਾ ਹਿਸਾਬ ਕਿਤਾਬ ਬਹੁਤ ਵਧੀਆ ਸਤਿ ਸ਼੍ਰੀ ਅਕਾਲ

  • @Ravinderjeetkaur-ov6fw

    ਡਾਕਟਰ ਸਾਹਿਬ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਸਤਿਕਾਰ ਸਹਿਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੀ ਬੇਨਤੀ ਹੈ ਜੀ ਮੈਨੂੰ 2011ਜਾਂ 12 ਵਿੱਚ ਕੁਰਸੀ ਤੇ ਬੈਠੀ ਰੋਟੀ ਖਾਣ ਹੀ ਲੱਗੀ ਸੀ ਕਿ ਐਨਾ ਸਿਰ ਘੁੰਮਿਆ ਜਿਵੇਂ ਪੱਖਾ ਚੱਲਦਾ ਹੋਵੇ ਬੱਸ ਮੈਂ ਕੁਰਸੀ ਦੀ ਵਾਯੂ ਫੜਕੇ ਬੈਠ ਗਈ ਘੁੰਮੀ ਗਿਆ ਨਾਲ ਕਮਰਾ ਵੀ ਘੁੰਮਦਾ ਲੱਗੀਆ ਪਰ ਮੈਂ ਅੱਖਾਂ ਬੰਦ ਕਰਕੇ ਬੈਠ ਗਈ ਡਾਕਟਰ ਕੋਲ ਜਾਣ ਵੇਲੇ ਮੈਨੂੰ ਤਿੰਨ ਜਣਿਆਂ ਨੇ ਫੜਿਆ ਹੋਇਆ ਸੀ ਮੇਰਾ ਸਿਰ ਪਿੱਛੇ ਨੂੰ ਚੁੰਬਕ ਵਾਂਗ ਖਿੱਚਿਆ ਜਾ ਰਿਹਾ ਸੀ ਉਸ ਟਾਈਮ ਮੈਨੂੰ ਦੋ ਉਲਟੀ ਵੀ ਆਈਆਂ ਸੀ ਪਰ ਮੇਰਾ ਇਲਾਜ ਨਹੀਂ ਹੋ ਸਕਿਆ ਇੱਕ ਮਹੀਨਾ ਚੱਕਰ ਆਂਦੇ ਰਹੇ ਐਕੂਪਰੈਸ਼ਰ ਮਹੀਨਾ ਕਰਵਾਇਆ ਫਿਰ ਚੱਕਰ ਬੰਦ ਹੋਏ ਜਦੋ ਬੈੱਡ ਤੇ ਪੈਣਾ ਸਿਰ ਚੁੰਬਕ ਦੀ ਤਰ੍ਹਾਂ ਬੈੱਡ ਨੇ ਖਿੱਚਣ ਾ ਜਦੋਂ ਮੈਂ ਤੁਰਦੀ ਸੀ ਏਧਰ ਕਦੇ ਓਧਰ ਪੈਰ ਲੜਖੜਾਉਂਦੇ ਉਦੋਂ ਤੋਂ ਮੇਰੇ ਕੰਨਾਂ ਵਿੱਚ ਟਰੀਂ ਟਰੀਂ ਦੀ ਆਵਾਜ਼ ਆ ਰਹੀ ਹੈ ਹੁਣ ਤੱਕ ਇਸ ਕਰਕੇ ਮੈਂ ਚੱਕਰਾਂ ਤੋਂ ਬਹੁਤ ਡਰਦੀ ਆਂ ਹੁਣ ਵੀ ਕਦੇ ਕਦੇ ਸਿਰ ਘੁੰਮ ਜਾਂ ਦਾ ਕਦੇ ਗੇੜਾ ਜਿਹਾ ਆਉਂਦਾ ਕਦੇ ਦੋ ਤਿੰਨ ਵਾਰੀ ਪਲੀਜ਼ ਦੱਸੋ ਕੀ ਕਾਰਨ ਹੈ ਮੈਨੂੰ ਸਰਵਾਈਕਲ ਵੀ ਹੈ 4:30 4:30

  • @manjeetkaurwaraich1059

    ਡਾਕਟਰ ਸਾਹਿਬ ਜੀ ਮੈਨੂੰ ਇੱਕ ਕੰਨ ਦੇ ਵਿਚ ਸਾਂ ਸਾਂ ਤੇ ਬਠਿੰਡੇ ਵਰਗੇ ਅਵਾਜ਼ ਆਉਂਦੀ ਹੈ ਬਹੁਤ ਘੱਟ ਸੁਣਦਾ ਦੂਜੇ ਤੋਂ ਵੀ ਘੱਟ ਸੁਣਨ ਲੱਗ ਪਿਆ ਹੈ ਇਸਦੇ ਬਾਰੇ ਜਰੂਰ ਦੱਸਿਓ ਜੀ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ

  • @jagdishkaur4299
    @jagdishkaur4299 Před 3 dny +1

    Sat sri akal ji…bahut jiada stres hon te bhi chakar aa skde ne ji..ਸਿਰ ਬਹੁਤ ਜ਼ਿਆਦਾ ਭਾਰਾ ਰਹਿਣ ਤੇ..? 😊🙏🌺

  • @rajsharma_30
    @rajsharma_30 Před 3 dny +1

    Plz eh vi video banao khallian kion pendian ne

    • @manjeetkaur4326
      @manjeetkaur4326 Před 3 dny

      ਰਜਿਦੰਰਾ ਹਸਪਤਾਲ ਵਿੱਚ

  • @hartajsidhu8308
    @hartajsidhu8308 Před 3 dny

    Sadi mata ji nu. Chakar bahut aounnda hun exra karvia c doctor sahib kehanda survival karka munka baith gaya hun age 70year hai

    • @drharshinder
      @drharshinder  Před 3 dny

      Already uploaded video. Please subscribe my CZcams channel and watch

  • @alhequoqcrp3205
    @alhequoqcrp3205 Před 2 dny +1

    S.s.a.g

  • @momflavorkitchen
    @momflavorkitchen Před dnem

    Sir please exercise krke dikha dia kro

  • @gagandeepkaur-mh3oj
    @gagandeepkaur-mh3oj Před 2 dny

    Plzzz dark circles lai v daso koi nuskha

    • @drharshinder
      @drharshinder  Před dnem

      Already uploaded video. Please subscribe my CZcams channel and watch

  • @manjeetkaurwaraich1059

    ਇੱਕ ਹੋਰ ਡਾਕਟਰ ਸਾਹਿਬ ਜੀ ਮੈਨੂੰ ਦਿਲ ਦੀ ਵੀ ਬਿਮਾਰੀ ਹੈ ਉਸਦੀ ਵੀ ਮੈਂ ਦਵਾਈ ਖਾ ਰਹੀ ਹਾਂ ਇਸ ਬਾਰੇ ਦੱਸੀਓ ਜੀ

  • @Jattlife395
    @Jattlife395 Před 2 dny +1

    Age 42 muh which shale di problem 5,6 saal t please jrur dsna 🥺🥺🥺🥺🥺🥺🥺🙏🙏🙏🙏🙏🙏🙏🙏

  • @singhjatinder5228
    @singhjatinder5228 Před 2 dny

    Sir
    Mere daddy nu pichle 1 mahine to kadi kadi chakkar aw rahe hai ....ohna di ik medicine chaldi aw pgi toh (telmisartan 40 mg ,,, / urine ch protein aounda c ...kidney wale doctor ne eh dwayi likhi c / dwayi pichle ik saal to routine ch chal rahi hai ) eh jo chakkar a rahe hai eh us medicine krke k a rahe a ja koi hor reason aw ,,, jado chakkar aounde ,,fer ਅੱਖਾਂ ਤੋ ਧੁੰਦਲਾ ਵੀ ਦਿਖਦਾ ਆ ।
    Plz reply sir

    • @drharshinder
      @drharshinder  Před 2 dny

      Some other reason for vertigo.

    • @singhjatinder5228
      @singhjatinder5228 Před 2 dny

      ​@@drharshinder ਕੋਈ ਡਰਨ ਦੀ ਲੋੜ ਤਾਂ ਨਹੀਂ।

  • @hritikajindal1045
    @hritikajindal1045 Před 3 dny

    Hi Doctor, my son is having a undescended testicle in your opinion what’s the procedure? Could you please guide us.

    • @drharshinder
      @drharshinder  Před 3 dny

      Only after examining

    • @hritikajindal1045
      @hritikajindal1045 Před 2 dny

      @@drharshinderThan you doctor as we live in New Zealand and over here doctor told us he need to go through surgery, he is only 5 months. We are worried is it okay if they explore and do surgery in this age or we should wait and for how long we can wait? Please guide us.

  • @ragbirsingh3130
    @ragbirsingh3130 Před 2 dny

    Bhanji thonu milna chonde hien kayee saal ton thonu sunde rehde hien Haryana

    • @drharshinder
      @drharshinder  Před dnem

      Come to Patiala. Opp budda dal public school lower Mall road

  • @baldevsingh-cs2gb
    @baldevsingh-cs2gb Před 2 dny

    Doctor ਸਾਹਿਬ ਜੀ ਅੱਗੇ ਨੂੰ ਮੂੰਹ ਕਰਕੇ ਦੱਸਿਆ ਕਰੋ ਜੀ

  • @davinderkaur4392
    @davinderkaur4392 Před 3 dny +1

    ਸਤਿ ਸ੍ਰੀ ਅਕਾਲ ਜੀ ਦੋਨਾਂ ਨੂੰ
    ਬਹੁਤ ਬਹੁਤ ਸਤਿਕਾਰ🙏
    2006 ਵਿੱਚ ਮੈਨੂੰ ਵੀ ਚੱਕਰ ਜਿਹੇ ਮਹਿਸੂਸ ਹੁੰਦੇ ਰਹੇ ਪਰ ਆਉਂਦੇ ਨਹੀ ਸੀ
    ਮੈ ਬਹੁਤ ਡਾਕਟਰਾਂ ਨੂੰ ਦਿਖਾਇਆ ਕਿਉਂਕਿ ਮੇਰੀ ਤੁਰਨ ਵਿੱਚ ਸਥਿਰਤਾ ਨਹੀ ਸੀ
    ਤਿੰਨ ਮਹੀਨਿਆਂ ਵਿੱਚ ਮੇਰੀ ਬੱਸ ਹੋ ਗਈ ਬੱਸ ਚੱਕਰ ਚੱਕਰ ਚੱਕਰ
    ਆਖਿਰ C M C ਵਾਲਿਆਂ ਨੇ ਕਿਹਾ ਕਿ ਚੱਕਰ ਆ ਨਹੀ ਰਹੇ ਮਹਿਸੂਸ ਹੋ ਰਹੇ ਨੇ ਇਹ depression ਹੈ
    ਹੁਣ ਮੈ ਠੀਕ ਹਾਂ ੧੮ ਸਾਲ ਹੋ ਗਏ ਨੇ ਪਰ ਅਜੇ ਤੱਕ ਦਵਾਈ ਚਲ ਰਹੀ ਹੈ
    ਵਾਹਿਗੁਰੂ ਜੀ ਦੀ ਕਿਰਪਾ ਬਣੀ ਰਹੇ
    Australia

  • @sudeshjossan3925
    @sudeshjossan3925 Před 3 dny +1

    ❤❤