KALE LIKH NA LEKH (OFFICIAL VIDEO) BY BHAI JABARTOR SINGH JI HAJURI RAGI SRI DARBAR SAHIB

Sdílet
Vložit
  • čas přidán 30. 08. 2019
  • KALE LIKH NA LEKH (OFFICIAL VIDEO) BY BHAI JABARTOR SINGH JI HAJURI RAGI SRI DARBAR SAHIB
    FOR MORE UPDATES SUBSCRIBE TO OUR CZcams CHANNEL AND PRESS THE BELL ICON
    LIKE ,SHARE AND SUBSCRIBE REDRECORDS GURBANI
    Red Record Gurbani presents :
    Red records presents: kale likh na lekh
    Bh Jabarator singh Hazuri Ragi Sri Darbar Sahib Amritsar
    #kalelekhnalekh#redrecordsgurbani#redrecords#jabartorsingh#hazuriragi#darbarsahib#shabadgurbani#shabadkirtan#beautifulshabad#
    Don't forget to like, comment and share...
    For more exclusive Gurbani Shabad Subscribe our channel and stay tuned with us.
    Red Records have all exclusive rights for this Album.
    Album Name Mitter pyara nanak JI
    Click here for SUBSCRIBE : / redrecordsgurbani
  • Hudba

Komentáře • 1,9K

  • @jass8104
    @jass8104 Před 2 lety +57

    ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ
    ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ
    ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ
    ਧੰਨ ਧੰਨ ਮਾਤਾ ਗੁਜਰੀ ਕੌਰ ਸਾਹਿਬ ਜੀ🙏🏻🙏🏻🙏🏻🙏🏻🙏🏻🙏🏻🙏🏻❤❤❤

  • @Kamal34
    @Kamal34 Před 2 lety +223

    ਕੌਣ ਕੌਣ ਭਾਈ ਸਾਹਿਬ ਜੀ ਦੀ ਮਿੱਠੀ ਅਵਾਜ਼ ਨੂੰ ਹਰ ਰੋਜ ਸੁਣਦਾ ਹੈ। ੴ🙏

  • @ggn_1
    @ggn_1 Před 2 lety +2

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹

  • @rajwinderghumait8718
    @rajwinderghumait8718 Před 4 měsíci +1

    ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ❤❤❤❤

  • @user-js2st5ft5r
    @user-js2st5ft5r Před 3 lety +432

    ਜੋ ਇਨਸਾਨ ਗੁਰਾਂ ਦੇ ਚਰਨਾਂ ਵਿਚ ਆਪਣਾ ਸਿਰ ਝੁਕਾ ਲੈਂਦਾ ਏ, ਉਸ ਨੂੰ ਉਹ ਵੀ ਮਿਲ ਜਾਂਦਾ ਜੋ ਕਿਸਮਤ ਵੀ ਨਹੀਂ ਹੁੰਦਾ , ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🙏

  • @AjayKumar-rd7ff
    @AjayKumar-rd7ff Před 2 lety +126

    Waheguru ji ਸਭ ਦਾ ਭਲਾ ਕਰੀ 🙏🙏 ਕੋਈ ਰੋਟੀ ਖਾਂਦੇ ਬਿਨਾ ਨਾ ਰਹੇ ਮਾਲਕਾ 🙏🙏😧😧

  • @rajwinderghumait8718
    @rajwinderghumait8718 Před 4 měsíci +1

    ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ❤❤

  • @amanjotnirmaan2924
    @amanjotnirmaan2924 Před 11 měsíci +4

    ਵਾਹਿਗੁਰੂ ਜੀ ਮਿਹਰ ਕਰਨਾ ਸੱਭਨਾਂ ਤੇ 🤍🌸🙏

  • @manpreetsekhon8924
    @manpreetsekhon8924 Před 3 lety +146

    ਬਹੁਤ ਜਾਦਾ ਸੋਹਣਾ ਸ਼ਬਦ 🙏🙏 ਮੈਨੂੰ ਮੇਰੇ ਬਚਪਨ ਤੋਂ ਇਹ ਕੀਰਤਨ ਬਹੁਤ ਪਸੰਦ ਹੈ🙏🙏 ਵਾਹਿਗੁਰੂ ਮੇਹਰ ਕਰੀ ਸਭ ਤੇ

  • @jass8104
    @jass8104 Před 2 lety +45

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ
    ਧੰਨ ਧੰਨ ਬਾਬਾ ਵਡਭਾਗ ਸਿੰਘ ਸਾਹਿਬ ਜੀ
    ਧੰਨ ਧੰਨ ਬਾਬਾ ਬੁੱਢਾ ਸਿੰਘ ਸਾਹਿਬ ਜੀ🙏🏻🙏🏻🙏🏻🙏🏻🙏🏻🙏🏻🙏🏻❤❤❤❤❤

  • @tarlochansinghkhanna8602
    @tarlochansinghkhanna8602 Před 8 měsíci +3

    Very.Very.Thanks.to.Divine.Gurbani.Free.Kirtan.Sewa.Waheguru.Blessing.Always.

  • @rajwinderghumait8718
    @rajwinderghumait8718 Před 5 měsíci +6

    ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ❤❤❤❤

  • @peersakhisarwar
    @peersakhisarwar Před 2 lety +6

    ਬੁਹਤ ਸੋਣੀ ਗੁਰਬਾਣੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😍❤️❤️❤️🇵🇰🇵🇰🇵🇰🕋🕋🕋🕋🕋

  • @rajwinderghumait8718
    @rajwinderghumait8718 Před 5 měsíci +5

    ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ❤❤❤❤❤❤❤❤❤❤❤

  • @davinder2493
    @davinder2493 Před 9 měsíci +4

    ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥੬॥

  • @KulbirSingh-wv2sf
    @KulbirSingh-wv2sf Před 11 měsíci +24

    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਸੱਚੇ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਨਾ ਜੀਓ ❤❤

  • @gopysingh8935
    @gopysingh8935 Před 11 měsíci +2

    ਧੰਨ ਧੰਨ ਬਾਬਾ ਫ਼ਰੀਦ ਜੀ ਵਾਹਿਗੁਰੂ ਜੀ ਦੁੱਖ ਕੇਲਸਾ ਦਾ ਨਾਸ ਕਰਨਾ ਸਰੀਰ ਨੂੰ ਤੰਦਰੁਸਤ ਬਲ ਬਖਸ਼ਣ ਲਈ ਕਾਲੇ ਲਿਖੇ ਦਾ ਲਿਖੇ ਕੇ ਫ਼ਰੀਦ ਦੀ

  • @rajwinderghumait8718
    @rajwinderghumait8718 Před 6 měsíci +5

    ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ

  • @rajwinderghumait8718
    @rajwinderghumait8718 Před 5 měsíci +5

    ਵਾਹਿਗੂਰੂ ਜੀ ਵਾਹਿਗੂਰੂ ਜੀ ❤❤

  • @user-jv9ri1sn5x
    @user-jv9ri1sn5x Před 3 měsíci

    ਜਦ ਮੈਂ ਇਹ ਸ਼ਬਦ ਪਿਹਲੀ ਵਾਰ ਆਪਣੀ ਜ਼ਿੰਦਗੀ ਵਿਚ ਸੁਣਿਆ ਸੀ ਤਾਂ।ਅੱਖਾਂ ਵਿੱਚੋਂ ਪਾਣੀ ਰੁਕਣ ਦਾ ਨਾਮ ਨੀ ਸੀ ਲੈਂਦਾ❤❤❤❤ ।

  • @tirthsingh1206
    @tirthsingh1206 Před 2 lety +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਸੋਹਣਾ ਕੀਰਤਨ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Amandeepkaur-jq2qn
    @Amandeepkaur-jq2qn Před 11 měsíci +10

    🙏🙏🙏🙇🏻‍♀️🙇🏻‍♀️Waheguru ji thode to bina kese hor aage na jhukn deyo ji 🙇🏻‍♀️🙇🏻‍♀️🙇🏻‍♀️🙏🙏🙏❣️❣️❣️❤️❤️

  • @GurjitSingh-tb1lm
    @GurjitSingh-tb1lm Před 2 měsíci

    ਵਾਹਿਗੁਰੂ ਜੀ ❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤ ਬਾਣੀ ਸੁਣ ਕੇ ਬਹੁਤ ਸਕੂਨ ਮਿਲਿਆ ❤

  • @Lordsingh_as_Ishwarsingh

    ਧੰਨ ਗੁਰ ਰਾਮਦਾਸ ਸਾਹਿਬ ਜਿਓ ਮਹਾਰਾਜ।। 🌍🙇‍♀️💞ਧੰਨ ਗੁਰ ਰਾਮਦਾਸ ਸਾਹਿਬ ਜਿਓ ਮਹਾਰਾਜ।। 🌍🙇‍♀️💞ਧੰਨ ਗੁਰ ਰਾਮਦਾਸ ਸਾਹਿਬ ਜਿਓ ਮਹਾਰਾਜ।। 🌍🙇‍♀️💞ਧੰਨ ਗੁਰ ਰਾਮਦਾਸ ਸਾਹਿਬ ਜਿਓ ਮਹਾਰਾਜ।। 🌍🙇‍♀️💞ਧੰਨ ਗੁਰ ਰਾਮਦਾਸ ਸਾਹਿਬ ਜਿਓ ਮਹਾਰਾਜ।। 🌍🙇‍♀️💞ਧੰਨ ਗੁਰ ਰਾਮਦਾਸ ਸਾਹਿਬ ਜਿਓ ਮਹਾਰਾਜ।। 🌍🙇‍♀️💞ਧੰਨ ਗੁਰ ਰਾਮਦਾਸ ਸਾਹਿਬ ਜਿਓ ਮਹਾਰਾਜ।। 🌍🙇‍♀️💞ਧੰਨ ਗੁਰ ਰਾਮਦਾਸ ਸਾਹਿਬ ਜਿਓ ਮਹਾਰਾਜ।। 🌍🙇‍♀️💞ਧੰਨ ਗੁਰ ਰਾਮਦਾਸ ਸਾਹਿਬ ਜਿਓ ਮਹਾਰਾਜ।। 🌍🙇‍♀️💞ਧੰਨ ਗੁਰ ਰਾਮਦਾਸ ਸਾਹਿਬ ਜਿਓ ਮਹਾਰਾਜ।। 🌍🙇‍♀️💞

  • @movieadda307
    @movieadda307 Před 4 lety +4

    ਵਾਹ ਵਾਹ ਜੀਂ 💖😍😍😍😍😍😍😍😍😍😍😍😍😍 ਨਿਰਾ ਏ ਇਸ਼ਕ

  • @lovejitsingh4456
    @lovejitsingh4456 Před rokem +1

    ਵਾਹਿਗੁਰੂ ਜੀ ਬੱਚੇ ਦੀ ਦਾਤਿ ਬਖਸੀ ਕਿਰਪਾ ਕਰੋ ਸਤਿਗੁਰੂ ਜੀ ਹਰੇਕ ਦੀ ਮਨੋਕਾਮਨਾ ਪੂਰੀ ਕਰਨੀ ਪ੍ਰੀਤਮ ਜੀ

  • @surjitsingh8992
    @surjitsingh8992 Před 2 lety +9

    ਬਹੁਤ ਹੀ ਵਧੀਆ ਸ਼ਬਦ ਹੈ, ਬਾਬਾ ਜੀ ਨੇ ਪੂਰੀ ਸੁਰਤ ਨਾਲ਼ ਜੁੜਕੇ ਸ਼ਬਦ ਗਾਇਨ ਕੀਤਾ, ਮਨ ਖੁਸ਼ ਹੋ ਗਿਆ ਜੀ...🙏🙏🙏🙏🙏

  • @rajwinderghumait8718
    @rajwinderghumait8718 Před 5 měsíci +3

    ਵਾਹਿਗੂਰੂ ਜੀ ਵਾਹਿਗੂਰੂ ਜੀ

  • @jass8104
    @jass8104 Před 2 lety +1

    ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ
    ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ
    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ
    ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
    ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ
    ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ
    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤❤❤❤❤

  • @raniitsingh3915
    @raniitsingh3915 Před rokem +2

    ਬਹੁਤ ਬਹੁਤ ਬਹੁਤ ਹੀ ਪਿਆਰੀ ਅਵਾਜ਼ ਹੈ ਜੀ

  • @arshdeepsinghranga2551
    @arshdeepsinghranga2551 Před rokem +10

    Dhan Dhan Satguru Ravidass Ji Maharaj Dhan Dhan Baba Nanak Ji Dhan Dhan Guru Gobind Singh Ji Dhan Dhan Guru Granth Saheb Ji Satnam Shri Waheguru Ji Satnam Sat Saheb Ji Satnam 🚩❤️🙏🙌

  • @amanjotnirmaan2924
    @amanjotnirmaan2924 Před 11 měsíci +17

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ 😇❤️🙏

  • @GurjitSingh-tb1lm
    @GurjitSingh-tb1lm Před 2 měsíci

    ਇਸ ਗੁਰਬਾਣੀ ਨੂੰ ਸੁਣ ਕੇ ਮਨ ਬਹੁਤ ਬਹੁਤ ਬਹੁਤ ਬਹੁਤ ਸਕੂਨ ਮਿਲਦਾ ❤❤❤❤

  • @MohanSingh-mm5kb
    @MohanSingh-mm5kb Před 5 měsíci +3

    ਬਹੁਤ ਮਨੋਹਰ ਅਤੇ ਰਸਭਿੰਨਾ ਕੀਰਤਨ ❤️🧡💛💚🩵💙💜

  • @baljindersinghkang7937
    @baljindersinghkang7937 Před rokem +5

    🙏🙇🙌🤲ੴਧੰਨ ਧੰਨ ਰਾਮਦਾਸ ਗੁਰ ਰਾਖਹੁ ਸੁਣਾਈ🤲🙌🙇🙏

  • @harkomalsingh2006
    @harkomalsingh2006 Před rokem +18

    ਧੰਨ ਧੰਨ ਬਾਬਾ ਸ਼ੇਖ ਫਰੀਦ ਸਾਹਿਬ ਜੀ ਮਹਾਰਾਜ ਸਾਹਿਬ ਜੀ

  • @ParamjitSingh-ts1kx
    @ParamjitSingh-ts1kx Před rokem +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ।। ਰਾਮ ਰਮਾ ਰਾਮਾ ਗੁਨ ਗਾਉ।।

  • @deepsimar5404
    @deepsimar5404 Před 2 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।

  • @Gurdaspur413
    @Gurdaspur413 Před rokem

    ਲੋਕ ਹੋਣਗੇ ਸਿੰਗਰਾ ਅੈਕਟਰਾ ਦੇ ਫੈਨ
    ਅਸੀ ਤੁਹਾਡੇ ਤੇ ਭਾਈ ਨਿਰਮਲ ਸਿੰਘ ਜੀ ਦੇ ਫੈਨ ਹਾ ਭਾਈ ਸਾਬ ਜੀ..
    ਜਦੋ ਵੀ ਗੱਡੀ ਚ ਬੈਠੀ ਦਾ ਸਵ.ਨਿਰਮਲ ਸਿੰਘ ਜੀ ਜਾ ਫਿਰ ਤੁਹਾਡਾ ਕੀਰਤਨ ਚੱਲਦਾ ਅਨੰਦ ਆ ਜਾਦਾ ਸੁਣ ਕੇ

  • @sarbattdabhla4930
    @sarbattdabhla4930 Před 3 lety +3

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਤੇ ਸਾਨੂੰ ਕਲਯੁਗੀ ਜੀਵਾਂ ਨੂੰ ਸਦਾ ਆਪਣੇ ਚਰਨ ਕਮਲਾਂ‌ ਨਾਲ ਜੋੜੀ ਰੱਖਣਾ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @tanvirsingh8397
    @tanvirsingh8397 Před 2 lety +5

    ਬਹੁਤ ਵਧੀਆ ਸ਼ਬਦ ਹੈ ਬੰਦੇ ਨੂੰ ਆਗਾਹ ਕੀਤਾ ਜਾ ਰਿਹਾ ਹੈ ਚੰਗੇ ਕਰਮ ਕਰਨ ਵਾਸਤੇ . ਵਾਹਿਗੁਰੂ ਜੀ ਸਭ ਤੇ ਮੇਹਰ ਕਰਨ

  • @rajwinderghumait8718
    @rajwinderghumait8718 Před 2 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @user-wm3qq2ub2c
    @user-wm3qq2ub2c Před 3 lety

    ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ।।੬।। 🍂🤍 ਕਾਲੇ ਲਿਖੁ ਨਾ ਲੇਖ ਫ਼ਰੀਦਾ....ਕਾਲੇ ਲਿਖੁ ਨਾ ਲੇਖ।।🌸🙏🏻

  • @jass8104
    @jass8104 Před 2 lety +5

    ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰੀਆ ਤਿਨੈ ਸਵਾਰਿਆ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @rajwinderghumait8718
    @rajwinderghumait8718 Před 11 měsíci +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @AMARJK-pw1si
    @AMARJK-pw1si Před 3 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @HarjinderSingh-bh7jm
    @HarjinderSingh-bh7jm Před 3 lety +15

    ਵਾਹਿਗੁਰੂ ਜੀ ਮੇਹਰ ਕਰੀਓ ਸੱਬਨਾ ਤੇ🙏🙏

  • @prabhjotsingh1831
    @prabhjotsingh1831 Před 4 lety +4

    ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @kalatractorlover
    @kalatractorlover Před 2 lety +6

    Wehaguru j bhut vadiya shabad 🙏🏻🙏🏻

  • @manjitindian
    @manjitindian Před 2 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਪਿਆਰੀ ਆਵਾਜ਼

  • @violetdecoration5862
    @violetdecoration5862 Před 2 lety +1

    🙏 ਵਾਹਿਗੂਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @chahal8565
    @chahal8565 Před rokem +9

    SARBAT DA BHALA MERIYA MAALKAA🙏🏻🙏🏻❤️
    ~Hum paapi Tum bakshan har🙏🏻🥺🌸🙏🏻🙏🏻❤️

  • @kauribadhni6386
    @kauribadhni6386 Před 2 lety +79

    ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ ਭਾਈ ਸਾਹਿਬ ਦੀ ਬਹੁਤ ਹੀ ਅਵਾਜ ਵਾਹੇ ਗੁਰੂ ਜੀ

  • @GurjitSingh-tb1lm
    @GurjitSingh-tb1lm Před 2 měsíci +1

    ਧੰਨ ਧੰਨ ਬਾਬਾ ਸ਼ੇਖ ਫ਼ਰੀਦ ਜੀ ❤❤

  • @ranjitkhaira2326
    @ranjitkhaira2326 Před 2 lety +5

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ 🙏🏻

  • @hkhr4059
    @hkhr4059 Před 3 lety +52

    Bohat ਸੋਹਣੀ ਆਵਾਜ਼ ਅਤੇ ਕੀਰਤਨ :-)

  • @joban-lahoria
    @joban-lahoria Před 3 lety +70

    ਦਿਲ ਨੂੰ ਸ਼ੂ ਗਈ ਆਵਾਜ਼ ਮਹਾਪੁਰਸ਼ਾ ਦੀ🙏🙏ਵਾਹਿਗੁਰੂ ਜੀ

  • @gurvindersingh1634
    @gurvindersingh1634 Před 2 lety +3

    ਵਾਹੇਗੁਰੂ ਜੀ ਸਰਬਤ੍ ਦਾ ਭਲਾ ਕਰਨਾ ਜੀਅ

  • @nirlapsingh222
    @nirlapsingh222 Před 2 lety +4

    ਬਹੁਤ ਜਾਦਾ ਪਿਆਰ ਸ਼ਬਦ ਹੈ🙏🙏🙏🙏🙏

  • @amanjotnirmaan2924
    @amanjotnirmaan2924 Před 11 měsíci +7

    ਵਾਹਿਗੁਰੂ ਜੀ ❤❤❤

  • @princerandhawa2321
    @princerandhawa2321 Před rokem +8

    ਗੁਰੂ ਦੇ ਲੜ ਲੱਗ ਕੇ ਇਕ ਵੱਖਰਾ ਹੀ ਸਕੂਨ ਮਿਲਦਾ ਹੈ। ਜਿੰਦਗੀ ਜਿਓਣ ਵਿੱਚ ਅਨੰਦ ਆਉਣ ਲਗਦਾ ਹੈ ਚਾਹੇ ਬੰਦਾ ਕਿੰਨਾ ਵੀ ਦੁਖੀ ਹੋਵੇ, ਓਸ ਨੂੰ ਦੁੱਖ ਬਹੁਤ ਛੋਟਾ ਲਗਦਾ ਹੈ ਅਤੇ ਉਹ ਸਦਾ ਅਨੰਦ ਵਿਚ ਰਹਿੰਦਾ ਹੈ। ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ।

  • @reetpannu9487
    @reetpannu9487 Před 2 měsíci +1

    ਧੰਨ ਧੰਨ ਬਾਬਾ ਸੇਖ਼ ਫ਼ਰੀਦ ਜੀ 🙏🏻

  • @RavinderSingh-pt5xm
    @RavinderSingh-pt5xm Před rokem +2

    ਬੋਹੁਤ ਵਧੀਆ ਆਵਾਜ਼ ਵਿੱਚ ਗਾਇਨ ਕੀਤਾ

  • @ParminderSingh-gv2gk
    @ParminderSingh-gv2gk Před 2 lety +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਹਿ

  • @SanDeePKaur-hf6kz
    @SanDeePKaur-hf6kz Před 4 lety +61

    💕ੴ ਸਤਿਨਾਮ 💕ਕਰਤਾ ਪੁਰਖੁ 💕 ਨਿਰਭਉ 💕ਨਿਰਵੈਰ

  • @commonseek2091
    @commonseek2091 Před 3 lety +1

    ਵਾਹਿਗੁਰੂ ਜੀ 🙏

  • @GURWINDERSINGH-zn5fw
    @GURWINDERSINGH-zn5fw Před rokem +2

    ਸ੍ਰੀ ਵਾਹਿਗੁਰੂ ਜੀ

  • @thindvlog6128
    @thindvlog6128 Před 3 lety +4

    ਵਾਹਿਗੁਰੂ ਜੀ ਅਨੰਦ ਹੀ ਆ ਗਿਆ ......ਮਿਹਰ ਭਰਿਆ ਹੱਥ ਰੱਖਣਾ ਸਭ ਤੇ....

  • @lovepreetkaur8548
    @lovepreetkaur8548 Před 3 lety +34

    Bahi jabrtog singh ji ਬਹੁਤ ਵਧੀਆ ਸ਼ਬਦ ਗਾਇਆ ਹੈ ।ਰੂਹ ਖੁਸ਼ ਹੋ ਗਈ ।ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ 🙏🙏🙏🙏🙏🙏🙏🙏🙏🙏🙏🙏🙏

  • @jhinjer.302
    @jhinjer.302 Před rokem +3

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ❤️❤️🙏

  • @rakeshsidanaROCK
    @rakeshsidanaROCK Před 2 lety +2

    ਬਹੁਤ ਜਿਆਦਾ ਸੋਹਣੀ ਅਵਾਜ਼ ਹੈ ਭਾਈ ਸਾਹਿਬ ਜੀ ਦੀ

  • @deepkharoud3707
    @deepkharoud3707 Před 3 lety +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurjeetjeet4380
    @gurjeetjeet4380 Před 4 lety +11

    ਵਾਹਿਗੁਰੂ ਇਸ ਬਿਮਾਰੀ ਦੀ ਜਲਦੀ ਜਲਦੀ ਤੋ ਦਵਾਈ ਬਣ ਜਾਵੇ ਜੀ

  • @HarjinderSingh-bh7jm
    @HarjinderSingh-bh7jm Před 3 lety +2

    ਸਤਨਾਮ ਸ਼੍ਰੀ ਵਾਹਿਗੁਰੂ🙏🙇🙇📿📿🙏

  • @vanshmultani1944
    @vanshmultani1944 Před 2 lety +3

    ਬਹੁਤ ਵਧੀਆ ਸ਼ਬਦ ਤਿਆਰ ਕੀਤਾ ਮਨ ਨੂੰ ਸ਼ਾਤੀ ਮਿਲਦੀ ਹੈ

  • @surindersinghkhalsa7047
    @surindersinghkhalsa7047 Před 3 lety +95

    ਬਹੁਤ ਸੋਹਣੀ ਅਵਾਜ ਹੈ ਭਾਈ ਸਾਹਿਬ ਜੀ ਦੀ ਵਾਹਿਗੁਰੂ ਜੀ ਸਦਾ ਮੇਹਰ ਭਰਿਆ ਹੱਥ ਬਣਾਈ ਰੱਖਣ,
    ਵਾਹਿਗੁਰੂ ਜੀ ਮੇਰੇ ਨਿਮਾਣੇ ਜਿਹੇ ਤੇ ਮੇਹਰ ਕਰੀ ਰੱਖਣਾ ਜੀ

  • @sherryambala1313
    @sherryambala1313 Před 11 měsíci +4

    Waheguru ji ka khalsa Waheguru ji ki fathe🙏🙏🙏

  • @SukhjinderSingh-wu6sc
    @SukhjinderSingh-wu6sc Před 2 lety

    Dhan Dhan Shri Guru Arjan Dev Ji Maharaaj aap ji daa kot kot dhanwaad jo aap ji ney Shri Guru Granth Sahib ji dee sampadna krdey time Guru sahiban ,Sant,Bhagat ,Bhatt, atey gursikhs dee baani nu shaamil keeta jis dee Mehar sadka ajj Baba Shekh Farid ji dee rachi Baani sun rhey aa. 🙏🙏🙏🙏🙏🙏🙏🙏🙏🙏🙏🙏🙏

  • @HarjinderSingh-tb4nq
    @HarjinderSingh-tb4nq Před 2 lety

    Ap ji di awaj bhut hi pyari hai Bhai Jabartor singh ji 👌🏻👌🏻👌🏻👌🏻👌🏻👌🏻 patshah mehar banaeye rakhe bhut sohna gayan kita shabad

  • @amarmastana7126
    @amarmastana7126 Před 2 lety +7

    ਮਨ ਨੂੰ ਸਕੂਨ ਬਹੁਤ ਮਿਲਦਾ ਇਹ ਸ਼ਬਦ ਸੁਣ
    ਬਹੁਤ ਪਿਆਰੀ ਤੇ ਮਿੱਠੀ ਆਵਾਜ਼ ਭਾਈ ਸਾਹਿਬ ਜੀ

  • @navvu_music4260
    @navvu_music4260 Před 3 lety +58

    Aj hii suneya, on repeat sunni ja rya 🙏🙏🙏🙏 bohot sohna gaya Gyanii Ji 🙏

  • @kuldeepkaur3044
    @kuldeepkaur3044 Před 2 lety +1

    Waheguru ji 🌹ਸਭ ਦਾ ਭਲਾ ਕਰਨਾ 🙏🙏🙏🏼🌹🌹🌹🌹💐💐💐 💐💐💐💐🌼🌼🌻💮🏵️🌹🌹💐🌹💮🥀🥀🌱🌳💮🌸🌳

  • @yuggf6gf243
    @yuggf6gf243 Před 7 měsíci +4

    ਬਾਬਾ ਜੀ ਆਪਕੀ ਆਵਜ ਤੋ ਕਾਮਾਲ ਕੀ ਹੈ।
    ਵਾਹਿਗੁਰੂ ਜੀ।

  • @harwindersingh3949
    @harwindersingh3949 Před rokem +9

    ਬਹੁਤ ਵਧੀਆ ਸ਼ਬਦ ਮਨ ਨੂੰ ਸਕੂਨ ਮਿਲਦਾ ਸੁਣ ਕੇ 🙏🙏

  • @kwtkwt8103
    @kwtkwt8103 Před 3 lety +8

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ⚘⚘⚘⚘🙏

  • @user-ft2qe4me5t
    @user-ft2qe4me5t Před 3 měsíci +1

    Wah ji wah bohot khoob waheguru mehar kare

  • @sandeeppandher2077
    @sandeeppandher2077 Před 6 měsíci +1

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @YogeshSharma-cq1cq
    @YogeshSharma-cq1cq Před 4 lety +29

    Dhan Baba Farid ji.farid sahib ji di bani te ragi ji di ini mitthi aawaj .rooh noo sakoon aa gya .waah waheguru waah

  • @davindermaanconstruction67004

    ਬਹੁਤ ਸੋਹਣਾ ਵਾਹਿਗੁਰੂ ਜੀ 🙏❤ੴੴ ਸਭ ਦਾ ਭਲਾਂ ਕਰੇ ਵਾਹਿਗੁਰੂ ਜੀ🙇‍♂

  • @SUKHCHAINSINGH-mg4yc
    @SUKHCHAINSINGH-mg4yc Před rokem +5

    ਵਾਹਿਗੁਰੂ ਜੀ ਬਹੁਤ ਸਕੂਨ ਮਿਲਦਾ ਜੀ ਇਸ ਧਾਰਨਾ ਨੂੰ ਸੁਣਕੇ 🙏🙏🙏🥰🥰

  • @SMARTGamingFF671
    @SMARTGamingFF671 Před 2 lety

    Waheguru ji 🙏Mann nu shanti mildi hai is shabad nu sun ke Waheguru sab te apni meher banai rakhi Waheguru ji 🙏waheguru ji 🙏waheguru ji 🙏waheguru ji 🙏

  • @mjakhtar5263
    @mjakhtar5263 Před 4 lety +188

    Subhan Allah bs dil krda suni java baar baar suni java.. Waheguru ji

  • @paramjitsingh4085
    @paramjitsingh4085 Před 4 lety +70

    🌸੧ਓ💮
    🌸ਸਤਿਨਾਮ💮
    🌸ਕਰਤਾ ਪੁਰਖੁ💮
    🌸ਨਿਰਭਉ💮
    🌸ਨਿਰਵੈਰ💮
    🌸ਅਕਾਲ ਮੂਰਤਿ💮
    🌸ਅਜੂਨੀ ਸੈਭੰ💮
    🌸ਗੁਰਪ੍ਰਸਾਦਿ ||💮✨ੴ🙏ੴ🙏ੴ✨ੴ✨ੴ🙏ੴ🙏ੴ

    • @YN-bv3nj
      @YN-bv3nj Před 4 lety +2

      🙏Dhan waheguru ji

    • @user-ub9yt5vk5l
      @user-ub9yt5vk5l Před 4 lety


      ਸਤਿਨਾਮੁ
      ਕਰਤਾ ਪੁਰਖ
      ਨਿਰਭਉ ਨਿਰਵੈਰ
      ਅਕਾਲ ਮੂਰਤ ਅਜੂਨੀ ਸੈਭੰ
      ਗੁਰ ਪ੍ਰਸਾਦਿ ।ਜਪੁ ।ਆਦਿ ਸਚੁ ਜੁਗਾਦਿ ਸਚੁ ।ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ।।।

    • @MalkeetSingh-kg9zo
      @MalkeetSingh-kg9zo Před 3 lety

      M. . To

    • @lovedhillon9467
      @lovedhillon9467 Před 3 lety

      🗽🕌🌃🕛🕧🕠🕕🕣🕢

  • @karticlaughter1566
    @karticlaughter1566 Před 2 měsíci +1

    Bhut vadiya sabad gaaya bhai ji ne

  • @ebadatkaur7048
    @ebadatkaur7048 Před rokem

    Wahaguru ji ka Khalsa waheguru ji ki fattay 🙏🏻🙏🏻 tan baba freeth🙏🏻🙏🏻

  • @jagdevsingh1384
    @jagdevsingh1384 Před 2 lety +3

    Very nice sabad waheguru ji mehar karo sabb ty waheguru. Ji

  • @harpreetsingh3648
    @harpreetsingh3648 Před 4 lety +7

    ਵਾਹ ਜੀ ਵਾਹ 🙏🙏🙏🙏

  • @khehra63
    @khehra63 Před rokem +1

    ਵਾਹਿਗਰੂ ਜੀ

  • @davinder2493
    @davinder2493 Před 9 měsíci

    ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥ ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥੯॥

  • @SPSingh-my8dh
    @SPSingh-my8dh Před 3 lety +123

    Listen this same shabad by same raagi ji when entering inside the darbar sahib premises 🙏🏻 !! No difference in voice ! Touched the heart