Gup Shup with Anjum Saroya | Zaibi Hanjra | Gursewak Singh | Nasir Dhillon

Sdílet
Vložit
  • čas přidán 13. 07. 2023
  • Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
    #Pakistan#PunjabiLehar#

Komentáře • 908

  • @PunjabiLehar
    @PunjabiLehar  Před rokem +118

    Thankyou all keep supporting share and comments🙏🏻🙏🏻🙏🏻

    • @chamkaur_sher_gill
      @chamkaur_sher_gill Před rokem +4

      Sat sri akall veer ji 🙏 good job 🙏 ❤❤❤❤❤❤❤❤❤❤❤❤

    • @umarprince64
      @umarprince64 Před rokem +3

      Nasir veery..Happy singh ni nazar anda hun tadiya videos wich..?

    • @bbunny8976
      @bbunny8976 Před rokem +4

      ਏਹ ਪੰਜਾਬ ਵੀ ਮੇਰਾ ਏ ਆਹ ਪੰਜਾਬ ਵੀ ਮੇਰਾ ਏ ,,,,,,,, ਬਹੁਤ ਸਾਰਾ ਪਿਆਰ ਤੇ ਸਤਿਕਾਰ ਪੰਜਾਬੀ ਲਹਿਰ ਵਾਲਿਆ ਵੀਰਾ ਨੂੰ ❤❤

    • @GulzarCheekewala
      @GulzarCheekewala Před rokem +2

      Pai Yar Hukka Na Piya Karo J Sardar Banda Howe Vich Sardar Saahb Tuhau Tokna Cahida C

    • @Gillverpal
      @Gillverpal Před rokem +3

      @@GulzarCheekewala bro eh ohna da reha sehan hai .....har gal da virod na kro .....baki sardar ji nu avoid krna chahida c ....jive video vich dekhea oh sardar saab kafi gyaanwaan han

  • @beantbrar7706
    @beantbrar7706 Před rokem +141

    ਐਨੇ ਸਾਰੇ ਪੰਜਾਬ ਦੇ ਸੱਚੇ ਹਮਦਰਦ ਭਰਾਵਾਂ ਨੂੰ ਇਕੱਠੇਆਂ ਵੇਖ ਕੇ ਰੂਹ ਖੁਸ਼ ਹੋਗੀ

    • @user-uf4pj1uz3c
      @user-uf4pj1uz3c Před rokem +1

      Shi aa veer ji eho nu bolde ne sardari lakh loki boli jan prr punjab bargi jga duniya ch kito v nhi lbh di ❤

  • @RajinderSingh-cw9wu
    @RajinderSingh-cw9wu Před rokem +154

    ਪਿਆਰ ਮਹੁਬਤ ਨਾਲ ਰਹਿਣਾ ਹੀ ਇਨਸਾਨੀਅਤ ਹੈ ਅਤੇ ਇਹ ਮਿਲਵਰਤਣ ਪੰਜਾਬ ਦੇ ਲੋਕਾਂ ਵਿੱਚ ਹੀ ਜਿਆਦਾ ਹੈ
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 💪💪💪💪💪

    • @harjobandhillon90
      @harjobandhillon90 Před rokem

      Sachi. Pta v a kush Islam ki khenda non Muslim barea . Kari rehia Muslims nal . Mainu 3sal ho gai phatana nal punjabi Muslims Egypt seryia Iraq Jordan Arabic Muslims nal vah paida har roz. Meri transport vich 40 Muslims a aasi 18 k punjabi a . Eena nal rehna tea kam karna bohat aukha eena eehi kehi jana hunda Muslims banh Jo Islam kabool karlo . Muh tea hor picha hor . Jooth bohat boldea a . Kadi eeh kisa da Faida nai chaundea kisa da v . Kafir nu katal karo lekhia kuran vich . Katar panthi jada nea . Kisa dea sakea nai par eeh eeda dea a jona mama bhua massi chacha dea kuri jinu phela behan khendea oss nal he viah kra laindea a sharam v nai aundi bukhea v mardea hoan fir v 10 bachea peada kardea a .

    • @mohindersingh9293
      @mohindersingh9293 Před 11 měsíci +1

      @@harjobandhillon90 vir ji gal sirf puunjab de musalmana di kiti bai ne Punjabi loka vich Piar hega aje baki duniaa vich nafarat to Siva kush nhi me tuhadi gal nal v sehmat han

    • @saeediqbalmetla8624
      @saeediqbalmetla8624 Před 11 měsíci

      बिल्कुल सच्ची और सटीक बात
      सईद इकबाल जाट मेटला चविंडा पसरुर सियालकोट पंजाब पाकिस्तान

  • @makhansingh3002
    @makhansingh3002 Před rokem +196

    ਅੱਜ ਸਾਨੂੰ ਸਾਡਾ ਪੁਰਾਣਾ ਪੰਜਾਬ ਯਾਦ ਆ ਗਿਆ ਜਦੋਂ ਇੱਕੋਂ ਵਿਹੜੇ ਵਿੱਚ ਮੰਜੀਆਂ ਡਹਾ ਕੇ ਬੈਠਦੇ ਸੀ ਗੱਲਾਂ ਬਾਤਾਂ ਕਰਦੇ ਸੀ

    • @jassisingh6319
      @jassisingh6319 Před rokem +1

      Purane nu ki aa hun v kerde aa asi ta 😂purana Punjab ni purana time ho janda lok change ho jande nai bhot khuch change ho gya Punjab ni change hoya j dhyan naal dekho oh sab khuch mil jana bus oh lok ni milde 👍

    • @gharg2309
      @gharg2309 Před 11 měsíci +3

      ਬਹੁਤ ਚੰਗੀ ਗੱਲ ਹੈ ਭਰਾ ਪਿਆਰ ਨਾਲ ਮਹਿਫ਼ਲ ਜਮਾ ਕੇ ਬੈਠੇ ਹਨ , ਪਰ ਇਸ ਹੁੱਕੇ ਵਾਲੀ ਮਹਿਫ਼ਲ ਵਿੱਚ ਬੈਠਣਾ ਸਿੱਖ ਵੀਰ ਨੂੰ ਸ਼ੋਭਾ ਨਹੀਂ ਦਿੰਦਾ। ਸਾਰੇ ਭਰਾਵਾਂ ਨੂੰ ਬੇਨਤੀ ਹੈ ਅਗਰ ਅਸੀਂ ਸਾਰੇ ਧਰਮਾਂ ਦੇ ਭਰਾ ਰੰਗ ਬਰੰਗੇ ਗੁਲਦਸਤੇ ਵਾਂਗੂੰ ਬੈਠਣਾ ਹੈ ਤਾਂ ਕ੍ਰਿਪਾ ਕਰਕੇ ਨਸ਼ਿਆਂ ਨੂੰ ਮਹਿਫ਼ਲ ਤੋਂ ਦੂਰ ਰੱਖਿਆ ਜਾਵੇ ਤਾਂ ਕਿ ਦਰਸ਼ਕਾਂ ਵਿੱਚ ਚੰਗਾ ਸੁਨੇਹਾ ਜਾਵੇ। ਇਹ ਬੜਾ ਚੰਗਾ ਨਹੀਂ ਲੱਗਾ, ਇਕੋ ਮੰਜੇ ਤੇ ਦੋ ਭਰਾ, ਸਿੱਖ ਅਤੇ ਗ਼ੈਰ ਸਿੱਖ ਬੈਠੇ ਹਨ ਪਰ ਮਾਫ ਕਰਨਾ ਇਹ ਠੀਕ ਨਹੀਂ ਲੱਗਾ ਉਸੇ ਮੰਜੇ ਤੇ ਇੱਕ ਭਰਾ ਹੁੱਕਾ ਪੀਦਾ ਹੋਵੇ।

    • @GurdeepSingh-su5ev
      @GurdeepSingh-su5ev Před 7 měsíci

      ਬਿਲਕੁਲ ਠੀਕ ਗੱਲ

  • @PrabhGill
    @PrabhGill Před rokem +164

    Panjab Panjabi Zindaabaad 🙏🏼

    • @Deejutt8055
      @Deejutt8055 Před rokem +8

      Love you from Pakistan ♥️
      Tosi kado arhy ho Pakistan

    • @user-uf4pj1uz3c
      @user-uf4pj1uz3c Před rokem

      ​@@Deejutt8055Love you too lehnde punjab nu yara rbb ne chahiya 47 to dur akha bhar ke mtha teka ge sade guru ghra nu te punjab di dhart nu.. Bai ji dill khush ho giia so brother nu eko mnje te dekh ke ehh hundi aa sardari kiya bata tuhadia v pak Punjab waliyo kinna vdhia jga ❤❤❤tuci v aayio brother welcome aa Chad DE punjab blo apne dusre punjab DE punjabia nu.. Waheguru ji 🙏🙏

    • @copypaist
      @copypaist Před 9 měsíci +1

      Big Love Gill Paa G

  • @unitedcolors2920
    @unitedcolors2920 Před rokem +63

    ਦਿਲ ਖੁਸ਼ ਹੋ ਗਿਆ ਗੱਲਾਂ ਬਾਤਾਂ ਸੁਣ ਕੇ, ਕਿਤੇ ਇਹ ਚੰਦਰੀਆਂ ਸਰਕਾਰਾ ਹੱਦਾਂ ਸਰਹੱਦਾਂ ਖਤਮ ਕਰ ਦੇਵੇ, ਪਰ ਅੱਜ ਵੀ ਦਿਲਾਂ ਵਿੱਚ ਦੋਨੋ ਪਾਸੇ ਕੋਈ ਸਰਹੱਦਾਂ ਨੀ, ਸਾਰੇ ਭਰਾ ਇਕਠੇ ਬੈਠੇ ਦੇਖ ਰੂਹ ਨੂੰ ਸਕੂਨ ਮਿਲਦਾ(ਬਠਿੰਡਾ)

  • @amritpalkaur1822
    @amritpalkaur1822 Před rokem +70

    ਵਾਹਿਗੁਰੂ ਗੁਰੂ ਜੀ ਇਵੇਂ ਹੀ ਇੱਕ ਕਰ ਦਿਉ ਅਸੀਂ ਆਉਂਦੇ ਜਾਂਦੇ ਰਿਹਣ ਸਾਰੇ ❤❤🙏🙏

  • @rajamurtaza6168
    @rajamurtaza6168 Před rokem +89

    Love for all Punjabi brothers from all over the world.

  • @DavinderSingh-yp1fs
    @DavinderSingh-yp1fs Před rokem +27

    ਸਾਰੇ ਭਰਾ ਰਲਮਿਲ ਕੇ ਆਪਣਾ ਦੁੱਖ ਸੁੱਖ ਸਾਂਝੇ ਕਰ ਰਹੇ ਹੋ

  • @surjeetsighsonu7896
    @surjeetsighsonu7896 Před rokem +53

    ਜਿਉਂਦੇ ਵਸਦੇ ਰਹੋ ਮੇਰੇ ਪੰਜਾਬ ਦੇ ਸੋਹਣੇ ਵੀਰੋ 🎉🎉🎉❤

  • @jagseerchahaljag687
    @jagseerchahaljag687 Před rokem +27

    ਵਾਹ ੳ ਪੰਜਾਬ ਦੇ ਪੁੱਤਰੋ । ਧਰਮਨਾ ਨਜ਼ਾਰਾ ਆ ਗਿਆ ਵੀਡੀਓ ਵੇਖ ਕੇ।👌👌👌🙏🙏

  • @bahadursingh9718
    @bahadursingh9718 Před rokem +21

    ਬਾਈਂ ਜੀ ਆਪ ਜੀ ਨੇ ਬਹੁਤ ਹੀ ਵਧੀਆ ਮੇਹਫਿਲ ਲਾ ਰਖੀਂ ਹੈ।ਮਨ ਖ਼ੁਸ਼ ਹੋ ਗਿਆ ਹੈ ਸਾਡੇ ਲਹਿਦੇ ਪੰਜਾਬ ਦੀਆਂ ਗੱਲਾਂ ਸੁਣ ਕੇ ਬਹੁਤ ਮਨ ਖ਼ੁਸ਼ ਹੋ ਗਿਆ ਵੀਰ ਜੀ ਚੜ੍ਹਦਾ ਪੰਜਾਬ ਤੇ ਲਹਿਦਾ ਪੰਜਾਬ ਦੋਨੋਂ ਇੱਕੋਂ ਵੀਰ ਹਾਂ ਦੋਨੋਂ ਵੀਰਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @surindersinghdhaliwal4352

    سب کو ایک جگہ دیکھ کر دل بہت خوش ہوا۔

  • @harnoorsingh8433
    @harnoorsingh8433 Před 10 měsíci +14

    I am from India ਪਾਕਿਸਤਾਨ ਵਾਲੇ ਵੀਰ ਬੜੇ ਹਸਮੁੱਖ ਸੁਭਾਅ ਦੇ ਮਾਲਕ ਨੇ love you Pakistan ❤❤

  • @gurmelsingh6100
    @gurmelsingh6100 Před rokem +17

    ਵਾਹਿਗੁਰੂ ਜੀ ਕਿ੍ਰਪਾ ਕਰਨ ਕਿ ਪੰਜਾਬੀ ਇੱਕ ਵਾਰ ਫੇਰ ਇਕੱਠੇ ਹੋਣ

  • @sandhupal8503
    @sandhupal8503 Před rokem +25

    ਵਾਹਿਗੁਰੂ ਜੀ ਸਦਾ ਸਾਡੇ ਸਾਂਝੇ ਪੰਜਾਬ ਤੇ ਪੰਜਾਬੀਅਤ ਨੂੰ ਚੜ੍ਹਦੀਕਲਾ ਚ ਰਖਿਉ......😊😊

  • @sukhveerdhaliwal1168
    @sukhveerdhaliwal1168 Před rokem +36

    ਲਹਿੰਦੇ ਪੰਜਾਬ ਨੂੰ ਬਹੁਤ ਪਿਆਰ ਕਰਦੇ ਹਾਂ ਵਾਹਿਗੁਰੂ ਜੀ ਮਿਹਰ ਕਰੇ ਬਾਰਡਰ ਚਕੇ ਜਾਨ

    • @jashanmaan6075
      @jashanmaan6075 Před 11 měsíci +2

      Tusi sirf Punjab de which Muslmana nu maar sakde oh pyare nahi Kar sakde

    • @sukhveerdhaliwal1168
      @sukhveerdhaliwal1168 Před 10 měsíci

      @@jashanmaan6075 ਦੱਸ ਕਿਸ ਸਿਖ ਨੇ ਮੁਸਲਮਾਨਾਂ ਨੂੰ ਮਾਰਿਆ ਹੈ ਅਸੀਂ ਤਾਂ ਬਾਬਾ ਫਰੀਦ, ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਪੜਦੇ ਹਾਂ ਨਵਾਬ ਸ਼ੇਰ ਖਾਂ ਮਲੇਰਕੋਟਲਾ ਵਾਲੇ ਨੂੰ ਤੇ ਪੀਰ ਬੁੱਧੂਸ਼ਾਹ ਜੀ ਸ਼ਹੀਦ ਜੀ ਦਾ ਸਤਿਕਾਰ ਕਰਦੇ ਹਾ

  • @chamkaur_sher_gill
    @chamkaur_sher_gill Před rokem +11

    ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏

  • @rajvirsingh4558
    @rajvirsingh4558 Před rokem +20

    ਸਾਡਾ ਖਿੱਤਾ ਸਾਡੇ ਲੋਕ ਸਾਡਾ ਪੰਜਾਬ ਸਾਡੀ ਪੰਜਾਬੀਅਤ ਜਿੰਦਾਬਾਦ

  • @Bapu360
    @Bapu360 Před rokem +11

    ਵੀਰ ਜੀ ਅੱਜ ਪੁਰਾਣੇ ਪੰਜਾਬ ਦੀ ਯਾਦ ਆ ਗਾਈ ਦਿੱਲ ਖੂਸ਼ ਹੋ ਗਿਆ ਵੀਰ ਜੀ

  • @sehgeindia
    @sehgeindia Před rokem +7

    Dona desha di juban ek hai, is mehfil to pata lagda hai, Punjab jindabad,

  • @nsdhillon9937
    @nsdhillon9937 Před rokem +62

    Saare veeran nu salam 🙏 rabb tuhanu hamesha khush rakhe from Punjab India 🇮🇳

    • @RehmanGujjar-nv6qv
      @RehmanGujjar-nv6qv Před rokem +4

      Rabb Tuhn v hasda wasda rakhy veer ji ❤🍂
      Mere grandfather Ambala Tu migrated see.. Belong to GUJJAR Family ❤🔱....Love you from west Punjab ❤👑

    • @umair_rajput9778
      @umair_rajput9778 Před 11 měsíci

      Tuwanu vi rab hush rakhaa ❤

    • @waqasgujjar1239
      @waqasgujjar1239 Před 9 měsíci

      🏳️💕❤️🇵🇰🇵🇰❤️❤️

    • @surdysingh
      @surdysingh Před 6 měsíci

      @@RehmanGujjar-nv6qv saddi district pehla Ambala sigi, hun Yamunanagar hai. Pehla Yamunanagar city da na Abdullapur hunda si.

    • @RajinderSingh-lv5wk
      @RajinderSingh-lv5wk Před 5 měsíci

      ਜਦੋਂ ਵੀਰ ਕੋਈ ਸਿਖ ਸਰਦਾਰ ਆਉਂਦਾ ਹੈ ਤਾਂ ਹਉਕਾ ਦਾ ਥੋੜਾ ਪਰਹੇਜ਼ ਰੱਖਿਆ ਕਰੋ

  • @ramangrewal6053
    @ramangrewal6053 Před rokem +28

    Ese trha hasde wasdey rho lehnde te charde punjab de veero waheguru ji tuhanu chardikala bakhshan 🙏🙏❤️👍

  • @SatnamSingh-uw5fn
    @SatnamSingh-uw5fn Před rokem +18

    ਪੱਗ ਦੀ ਅਹਿਮੀਅਤ ਼ ਸਰਦਾਰ ਜੀ ਸਾਰਿਆਂ ਵਿੱਚੋਂ ਅਲੱਗ ਹੀ ਦਿਸਦੇ ਆ . ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ.

    • @aulakh2
      @aulakh2 Před 10 měsíci

      What’s good? Someone smoking in front of a Sikh?

    • @HassanAli-gv4wv
      @HassanAli-gv4wv Před 8 měsíci

      @@aulakh2 bahi a punjab da calchar a

  • @sattitaprianwala
    @sattitaprianwala Před rokem +6

    ਬਾਈ ਕਸਮ ਨਾਲ ਮੇਰਾ ਜੀਅ ਕਰਦਾ ਕੇ ਏਹਦਾ ਕੱਠੇ ਹੋਕੇ ਥੋੜੇ ਵਰਗੇ ਵੀਰਾਂ ਨਾਲ ਤੇ ਏਹਦਾ ਦੀ ਥਾਂ ਤੇ ਪੂਰੀ ਜ਼ਿੰਦਗੀ ਕੱਡ ਦੇਮਾ ਜੀ.... ਨਜ਼ਾਰਾ ਆ ਗਿਆ ਜੀ..... ਪੁਰਾਣਾ ਪੰਜਾਬ

  • @balvirslnghsahokesingh7446

    ਵਾਹ ਜੀ ਵਾਹ,,,, ਦੋਵੇਂ ਪੰਜਾਬਾਂ ਦੇ ਨੁਮਾਇੰਦਿਆਂ ਨੂੰ ਇੱਕ ਹੋਕੇ ਇੱਕ ਪੰਜਾਬ ਬਣਾਉਣ ਵਾਸਤੇ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ। ਵਾਹਿਗੁਰੂ ਜੀ ਅਸੀਂ ਫਿਰ ਇਕੱਠੇ ਹੋ ਜਾਈਏ ਜੀ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ

  • @MandeepSingh-kd2ur
    @MandeepSingh-kd2ur Před rokem +6

    ਨਾਸਿਰ ਢਿੱਲੋਂ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਵਾਹਿਗੁਰੂ ਮੇਹਰ ਕਰੇ ਵੀਰਾ ਤੇ

  • @jassi03purewal40
    @jassi03purewal40 Před rokem +10

    Sare veeran nu lkatthe dekh k bahot Khushi mili

  • @jagatkamboj9975
    @jagatkamboj9975 Před rokem +16

    Love you pak Punjabi veero Te bhaino khoosh rho Allah Waheguru khushiyan bakshe Asi ha Punjabi sadi gal baat hor

    • @saadmaqbool362
      @saadmaqbool362 Před rokem

      Tusi kamboj likhdy o Ty Pakistan wich asi kambooh likhdy aa ma b kambooh han ...

  • @Naturecandid_gagan
    @Naturecandid_gagan Před rokem +19

    Rooh hi khush ho gyi ae sab dekh k..love from Punjab ❤

  • @chamkaurbhullar8760
    @chamkaurbhullar8760 Před rokem +10

    Love u jatto bht jiada piyar ,jdo kite pakistan aye ta tuhanu mil k jana 3 tina bhrawa nu ,rooh khush ho jandi nasir dhillon ,hanjra te sroyea veer nu vekh k❤

  • @SantoshKumari-jz5dc
    @SantoshKumari-jz5dc Před rokem +9

    Ronka la ditiya dono punjaban ne 👌👌👌

  • @Dosanjh84
    @Dosanjh84 Před rokem +6

    Love u sare lehnde punjab walea veera nu spl dhillon te saroya veer. Dhillon saab video de highlight ch jo sangeet chalda hunda dill ch vajda sida apna punjabi sangeet.

  • @najamali8961
    @najamali8961 Před rokem +52

    We love our Sikhs brother's 🇵🇰

  • @Mastlalijatt
    @Mastlalijatt Před rokem +7

    ਵਾਹਿਗੁਰੂ ਮਿਹਰ ਕਰੇ ਚੜਦੀਕਲਾ ਬਖਸੇ਼ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @dalvirboparai6471
    @dalvirboparai6471 Před rokem +15

    Love you all Punjabi ❤❤❤🙏🙏🙏

  • @vandemattaram
    @vandemattaram Před rokem +6

    Jionde raho punjabi lehar waleo Sada punjab pure duniya vich Suraj vang chamke

  • @gurmailsingh-kl7ht
    @gurmailsingh-kl7ht Před rokem +1

    ਗੂਰੂ ਫਤਹਿ ਜੀ ਬਹੁਤ ਚੰਗਾ ਜੀ ਪਹਿਲਾ ਇਕ ਪਰਵਾਰ ਸੀ ਸਾਡੀ ਧਰਤੀ ਗੂਰੂ ਪੀਰਾਦੀ ਹੈ ਧੰਨ ਵਾਦ

  • @jessebrar7186
    @jessebrar7186 Před rokem +18

    It's so beautiful to see Punjabi brothers sitting together and having a good conversation and laughs! We need more of this.

  • @platformgamer1
    @platformgamer1 Před rokem +16

    Waheguru ji 🙏🙏❤❤❤❤

  • @HealEasyNow
    @HealEasyNow Před rokem +21

    Great Punjab channel ,almost matchless, Punjabi Lehar portraits the true realities, credit goes to Nasir Dhillon ,your presence refuel the relations of Punjabies, keep it up, God bless you....

  • @alisher2867
    @alisher2867 Před rokem +3

    Rab Sohna enj e hasda wasda rakhy duwa paasy Dy bharaawan nu..... Love from Punjab ❤
    Ay nahi dasna lehnda k chardha bas Punjab qu sada Punjab aik e ay❤

  • @makhansingh3002
    @makhansingh3002 Před rokem +9

    ਦਿਲ ਖੁਸ਼ ਹੋ ਗਿਆ

  • @vickykaushal4982
    @vickykaushal4982 Před rokem +8

    Anjum paji sirra banda yr ❤

  • @jagdeep9264
    @jagdeep9264 Před rokem +7

    ਵਾਹਿਗੁਰੂ ਮੇਹਰ ਰੱਖੇ ਸਾਰਿਆਂ ਤੇ

  • @JotPb31
    @JotPb31 Před rokem +13

    ਆਪਣੇ ਚੜਦੇ ਪੰਜਾਬ ਵੀਰ ਤੁਸੀ ਇਤਿਹਾਸ ਦੱਸਿਆ ਦਸਤਾਰ ਦਾ ਜੋ ਜਰੂਰਤ ਆ,❤ ਬਾਕੀ ਤਾ ਦਿੱਲੋ ਸਾਰੇ ਵੀਰਾ ਦਾ ਧੰਨਵਾਦ ਆ ਸੱਚ ਜਾਣੋ ਐਵੇ ਲੱਗਾ ਜਿਵੇ ਕੋਲ ਬੈਠ ਕੇ ਸੁਣ ਰਹੇ ਆ ਹੱਦ ਨੇ ਮਾਰ ਸੁੱਟਿਆ ਨਹੀ ਬਸ ਸਰੋਆਂ ਵੀਰ ਨਾਲ ਤੇ ਨਾਸਿਰ ਤੇ ਦੂਸਰਾ ਭਰਾ ਗੱਲ ਵੀ ਕਰਨੀ ਤੇ ਮਿਲਣ ਨੂੰ ਬੜਾ ਦਿਲ ਕਰਦਾ ਆ,❤❤

    • @nisarfatima822
      @nisarfatima822 Před rokem +1

      English mai likha krain Pakistan mai kici ko bhi ye zuban nh aati,never mind plz

    • @JotPb31
      @JotPb31 Před rokem

      @@nisarfatima822 eho k nasir veer sroya te nal vale bro shona km krde a chvla ta vadhu maar rye a ,jo veer aye ohna history dasi turban de jo k sb nu jan ni jruri a,kyoki gore enu towel dasde c sidhu MooseWala de song vich oh vi dasda k e sada maan he toliya ni,bus frk kuj ni appan nu tara mar sutiya ,jdo is tra ena bro de video vekde a lgda k asi kol hi bathe a ,rabb krega mher k sb rlmil ryie, thawad ,pr apne pind vekh di bdi Issa a kde hove ta pta lge pind da dauke kallan jo kasur vich a j koi hove ta rabta krvona bgurg bda yaad krde a ,

    • @JotPb31
      @JotPb31 Před 11 měsíci

      @@nisarfatima822 yes I wrote next time punjabi English vich likda ok ,

  • @jagdeepbrar8544
    @jagdeepbrar8544 Před rokem +7

    ਸਾਡਾ ਸਾਰਿਆਂ ਦਾ ਸਾਂਝਾ ਪੰਜਾਬ ❤❤❤❤❤

  • @abdulsattar9225
    @abdulsattar9225 Před rokem +7

    Love for all punjabi brothers.
    Saroya sb. , Jdo vi sikh brother nu millo ja sikh brother mulakat vaste aave, smoking tto prhej kro.❤❤❤

    • @mohinderbhumbla1334
      @mohinderbhumbla1334 Před rokem +1

      You have rightly said brother,smoking is strictly prohibited in Sikh religion.even its smoke is prohibited.Nasir Dhillon should also take into account.at least it can be avoided for some time.moreover smoking is harmful for humans irrespective of religion.

  • @sardarsaabsingh6463
    @sardarsaabsingh6463 Před rokem +4

    Ble punjabiyo ❤
    Desh punjab ❤🙏

  • @varindertiwana8492
    @varindertiwana8492 Před rokem +11

    Love punjab Pakistan ❤

  • @KuldeepSingh-id8kq
    @KuldeepSingh-id8kq Před rokem +3

    Love you all Pakistan punjabia bhai jaan una nu waheguru ji sabh da bhala karne waheguru ji all would vich sukh santi rakhna waheguru ji🇺🇸🇺🇸🇺🇸🇺🇸🇺🇸🇺🇸🇺🇸

  • @hopeoflifeman
    @hopeoflifeman Před rokem +4

    ਵਾਹਿਗੁਰੂ ਪੰਜਾਬ ਨੂੰ ਇਕ ਕਰ ਦੇਵੇ

  • @lambardaaramrik4008
    @lambardaaramrik4008 Před rokem +5

    Swaad aa Geya❤Panjab Zindabad Charhda Lehnda Haryana Himachal Bikaner JK

  • @user-fv9eb6so1c
    @user-fv9eb6so1c Před 6 měsíci +2

    ਸਲਾਮ ਲੱਹਿੰਦੇ ਪੰਜਾਬ ਵਾਲਿਆਂ ਨੂੰ ਖੁਸ਼ ਰਵੋ ਤੇ ਚੱੜਦੀਆਂ ਕਲਾ ਵਿੱਚ ਰਵੋ ਜੀ,ਵਾਹਿਗੁਰੂ।

  • @sukhrajsingh6090
    @sukhrajsingh6090 Před rokem +9

    Lov punjabi ❤ from tarntaran

    • @awan_s_a
      @awan_s_a Před rokem +1

      tarntaran👍🤣😍

  • @khushdhillon3511
    @khushdhillon3511 Před rokem +1

    ਲਵ ਯੂ ਲਹਿੰਦੇ ਵਾਲਿਉ ਤੇ ਨਾਲ਼ ਹੀ ਧੰਨਵਾਦ ਸੁਲੇਮਾਨ ਦੇ ਗੇਟ ਖੋਲ੍ਹਣ ਲਈ

  • @tassawar4x35
    @tassawar4x35 Před 11 měsíci +1

    Wah jee wah... Tuwadi gal bat sun ke, aur sara mahool dekh kay. wataan de yaad aah gayi... 😢😢..

  • @AvtarSingh-ou6dn
    @AvtarSingh-ou6dn Před 11 měsíci +3

    ਬਹੁਤ ਵਧੀਆ ਲੱਗਾ ਦੋਨੋ ਪੰਜਾਬ ਦੇ ਭਰਾ ਇਕੱਠੇ ਬੈਠੇ ਦੇਖ ਮਨ ਨੂੰ ਸਕੂਨ ਮਿਲਿਆ ਭਰਾਵਾਂ ਨਾਲ ਹੀ ਸਰਦਾਰੀ ਕਾਇਮ ਹੁੰਂਦੀ ਏ

  • @kakabasra6595
    @kakabasra6595 Před rokem +3

    Sade Dono panjab Hassde Wasde Rehan Rabba Sab Tera He Aa ❤
    WAHEGURU JI

  • @kuldeepsinghsardarji8892
    @kuldeepsinghsardarji8892 Před 10 měsíci +1

    ਬਹੁਤ ਵਧੀਆ ਲੱਗਿਆ ਸਾਰੇ ਭਰਾਵਾਂ ਨੂੰ ਇਕੱਠਿਆਂ ਬੈਠੇ ਵੇਖ ਕੇ ਜਿਉਂਦੇ ਰਹੋਂ ਖੁਸ਼ ਰਹੋ ਵਸਦੇ ਰਹੋ।

  • @GagandeepSingh-yb8gj
    @GagandeepSingh-yb8gj Před rokem +1

    ਪੁਰਾਣੇ ਪੰਜਾਬ ਦੀ ਧਰਤੀ ਵੇਖ ਮਨ ਨੂੰ ਬਹੁਤ ਸਕੂਨ ਆਇਆ ਜੀ, ਜਗਜੀਤ ਸਿੰਘ ਕੁੱਬੇ ਬਠਿੰਡਾ, ਭਾਰਤ

  • @harbanssingh2167
    @harbanssingh2167 Před rokem +6

    I pray almighty to keep both Punjabs close

  • @gurpreetbrar9025
    @gurpreetbrar9025 Před rokem +19

    ਦਿਲ ਬਾਗੋ ਬਾਗ ਹੋ ਗਿਆ ਤੁਹਾਨੂੰ ਪਾਕਿਸਤਾਨ ਵਾਲੇ ਵੀਰਾਂ ਨੂੰ ਦੇਖ ਕੇ

  • @sattitaprianwala
    @sattitaprianwala Před rokem +5

    ਢਿੱਲੋਂ ਸਾਬ ਸੁਆਦ ਆ ਗਿਆ ਵੀਡਿਓ ਵੇਖ ਕੇ....❤❤

  • @fgugdcjb
    @fgugdcjb Před rokem +4

    Waheguru g Sade sohne Punjab te kirpa kro g 🙏🙏 🙏🙏

  • @Karmjitalika
    @Karmjitalika Před rokem +1

    ਮੈ ਮੈਂ ਖੇਤ ਵਿਚ ਬੈਠ ਕੇ ਇੰਟਰਵਿਊ ਦੇਖਿਆ ਬਹੁਤ ਸੁਆਦ ।।। ਮੈਂ ਅਲੀਕਾ, ਹਰਿਆਣਾ, ਇੰਡੀਆ ਤੋਂ , ਤੁਸੀਂ ਤਾਂ ਮੇਰੇ ਦਾਦੇ ਦੀ ਯਾਦ ਦੁਆ ਤੀ

  • @judgerandhawa1361
    @judgerandhawa1361 Před rokem +2

    Sroyea saab nu dastaar sir te sohni lgdi

  • @baldevpadda8838
    @baldevpadda8838 Před rokem +5

    Love you all brothers from Scotland

  • @sukkh9559
    @sukkh9559 Před rokem +8

    waheguru hmesha chrdhi klha rakhe ❤

  • @happybajra3897
    @happybajra3897 Před 11 měsíci

    ਧੰਨਵਾਦ ਬਾਈ ਜੀ ਜਿਨਾਂ ਵੀ ਦਸਿਆ ਵਧੀਆ ਜੀ ਇਹਦਾ ਦੀਆਂ ਨਾ ਕੋਈ ਗੱਲਾਂ ਬਾਤਾਂ ਸੁਣਾਂਦਾ ਨਾਂ ਅੱਜ ਦੀ ਆਪਣੀ ਪੀੜੀ ਸੁਣ ਕਿ ਰਾਜੀ ਆ ਜੀ ਧੰਨਵਾਦ 22 ਜੀ🙏🙏🙏🙏

  • @rockysidhuavtarsingh9109

    ਬਹੁਤ ਬਹੁਤ ਸੋਹਣੀ ਵੀਡੀਓ ਹੈ ਗੱਲਾਂ ਸੋਉਣ ਸੋਉਣ ਦਿਲ ਨਹੀਂ ਭਾਰਦਾ ਇਕ ਇਹ ਗੱਲ ਬਹੁਤ ਵੱਧੀਅ ਹੈ ਪਾਕਿਸਤਾਨ ਵਿਚ ਸ਼ਰਾਬ ਦੇ ਠੇਕੇ ਨਹੀਂ ਹੈ

  • @rajeshghanghas349
    @rajeshghanghas349 Před rokem +3

    रूह खुश हो गयी भाईचारा देखके।

  • @adilaziz184
    @adilaziz184 Před rokem +3

    Genuine punjab mahool... ❤

  • @JasbirSingh-sb5fo
    @JasbirSingh-sb5fo Před rokem +1

    ਰਬ ਕਰੇ ਦੋਵੇਂ ਪੰਜਾਬ ੲਇਕਠੇ

  • @user-pq4sg7gf6n
    @user-pq4sg7gf6n Před 7 měsíci +1

    Bahut vidiya lagda khush raho saroya dhillo all brother

  • @sumnmyyx8841
    @sumnmyyx8841 Před rokem +4

    Love from punjab Ludhiana

  • @amanbirsingh4621
    @amanbirsingh4621 Před rokem +4

    Waheguru gi 🙏🙏

  • @ranasidhu3219
    @ranasidhu3219 Před rokem +1

    Bhut good g dil khush ho geya galla batta sun k g.....waheguru dona punjaba te mehar kare g

  • @pardeeprajpootmangewalia7736

    ਅਕਾਲ ਪੁਰਖ ਜੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪਿਆਰ ਵਿੱਚ ਹੋਰ ਵਾਧਾ ਕਰੇ ਸਲਾਮ,ਸਤਿ ਸ਼੍ਰੀ ਅਕਾਲ ਜੀ ਮੇਰੇ ਵਲੋਂ ਸਾਰੇ ਵੀਰਾਂ ਨੂੰ❤❤❤❤❤❤❤

  • @BaljinderThind-xr7le
    @BaljinderThind-xr7le Před 7 měsíci

    Thanks Saroyan and Nasir veer jikhoob nazara

  • @sonasingh7271
    @sonasingh7271 Před rokem +5

    Waheguru ji 🙏

  • @narinderwaraich7442
    @narinderwaraich7442 Před rokem +3

    Sada sohna Panjab ❤❤❤

  • @JarnailSingh-ef5ir
    @JarnailSingh-ef5ir Před rokem +1

    ਬਹੁਤ ਵਧੀਆ ਲੱਗਾ ਇਸ ਤਰਾਂ ਦਾ ਮਹੌਲ ਵੇਖ ਕੇ ਜੀ ਵਾਹਿਗੁਰੂ ਜੀ ਮੇਹਰ ਕਰਨ ਸਭ ਤੇ ਜੀ

  • @DavinderSingh-yp1fs
    @DavinderSingh-yp1fs Před rokem +1

    ਵੀਰ ਜੀ ਬਹੁਤ ਵਧੀਆ ਜੀ

  • @WorkingNomad368
    @WorkingNomad368 Před 10 měsíci +3

    Loved it, great conversation in Punjabi, love the culture and traditions, no matter what punjabis from both sides of border have love for each other, and let’s hope that this love spreads to the rest of parts of both countries

  • @IPS_JAGRAON
    @IPS_JAGRAON Před rokem +2

    ਸਵਾਦ ਆ ਗਿਆ ਗੱਲਾਂ ਸੁਣ k 🙏🏻🙏🏻

  • @ghulamfarooq6898
    @ghulamfarooq6898 Před 11 měsíci +1

    ماشاءاللہ بہت خوب جناب شکریہ

  • @surindersinghfauji9141
    @surindersinghfauji9141 Před rokem +1

    ਇਹ ਮਹਿਫ਼ਲ ਦੇਖ ਕੇ ਦਿਲ ਬੜਾ ਖੁਸ਼ ਹੋਇਆਂ। ਮੁਸਲਮਾਨ ਵੀਰਾਂ ਵਿੱਚ ਬੈਠਾ ਸਰਦਾਰ ਦੇਖ ਕੇ ਦਿਲ ਬਾਗ਼ੋਂ ਬਾਗ਼ ਹੈ।
    ਮੇਰਾ ਜਨਮ ਪਿੰਡ ਹੁਡਿਆਰਾ, ਥਾਨਾ ਬਰਕੀ ਵਿੱਖੇ ਹੋਇਆ ਸੀ।
    ਦਿਲ ਕਰਦਾ ਹੈ ਕਿ ਮੈਂ ਮਰਨ ਤੋਂ ਪਹਿਲਾਂ ਹੁਡਿਆਰਾ ਆਵਾਂ। ਪ੍ਰਮਾਤਮਾ ਜ਼ਰੂਰ ਮੇਰੀ ਤਮੰਨਾ ਪੂਰੀ ਕਰੇਗਾ।💅🌹

  • @rajwindersingh3031
    @rajwindersingh3031 Před rokem +4

    Very nice video bro God bless u

  • @GurpreetSingh-mu3ce
    @GurpreetSingh-mu3ce Před rokem +6

    Good job bhaji eda he India Pakistan da pyar bnayi rakho

  • @gurdeepsinghdhaliwal8571

    Abi v achhe log hai, dekh k mja aea oye rbba

  • @gurmindersingh9467
    @gurmindersingh9467 Před 11 měsíci +1

    Dil khush hogea 22 hona diya galla sun ke Waheguru chardikala wich rakhan❤❤

  • @gauravkhatri6073
    @gauravkhatri6073 Před rokem +4

    Love you verro always punjabi zindabaad ❤️

  • @user-ji5zt8tf1h
    @user-ji5zt8tf1h Před rokem +3

    Buht wadia ❤

  • @daljitsingh3631
    @daljitsingh3631 Před rokem +2

    ਬਹੁਤ ਵਧੀਆ👍💯

  • @Pannuanwala578
    @Pannuanwala578 Před rokem

    Wah Bahut khoobsurt gallan ne Punjabi gabrooan diyan

  • @GaganDeep-hd1nn
    @GaganDeep-hd1nn Před rokem +7

    I love my Punjab

  • @kindly_seven
    @kindly_seven Před rokem +6

    Far better than stand-up comedy

  • @jagjeetsahi628
    @jagjeetsahi628 Před rokem +2

    Love you mere veero pakistan sialkot walyo

  • @singhshamshertruevoice9242
    @singhshamshertruevoice9242 Před 11 měsíci +1

    💥Bai ji Video dekh k Dil khush ho gya ,Mera v dil kita Lehnda PUNJAB dekhan nu.🙏💕