🔴ਛੋਟਾ ਘੱਲੂਘਾਰਾ-ਕਵੀਸ਼ਰੀ ਜਥਾ ਜਗੀਰ ਸਿੰਘ ਮਸਤ🔺Chotta Ghallughara🔺Kavishri Jatha Jagir Singh Mast

Sdílet
Vložit
  • čas přidán 19. 09. 2020
  • ਛੋਟਾ ਘੱਲੂਘਾਰਾ♦️ਕਵੀਸ਼ਰੀ ਜਥਾ - ਭਾਈ ਜਗੀਰ ਸਿੰਘ ਮਸਤ
    ਸਾਥੀ:-
    ਸ਼ਹੀਦ ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਵਾਲੇ
    ਭਾਈ ਸੁਲੱਖਣ ਸਿੰਘ ਕੱਲ੍ਹਾ
    ਭਾਈ ਨਿਰਮਲ ਸਿੰਘ ਭੁੱਲਰ
    ਯੂ ਟਿਊਬ ਚੈਨਲ:- ਖਾਲਸਾ੧੬੯੯ ਰਿਕੌਰਡਸ
    ਵਟਸੈਪ ਨੰਬਰ :- +9197800-37146
    Chotta Ghallughara🔺Kavishri Jatha Bhai Jagir Singh Mast
    Saathi:-
    Shaheed Bhai Nirmal Singh Chohla Sahib
    Bhai Sulakhan Singh Kalla
    Bhai Nirmal Singh Bhullar
    Channel:- Khalsa1699 records
    📞Whatsapp number +9197800-37146
    For more updates subscribe our CZcams channel Khalsa 1699 records and press 🔔 icon...............

Komentáře • 24

  • @mangatkular5941
    @mangatkular5941 Před 2 lety +3

    ਸ਼ਹੀਦ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਦੀ ਬਾ ਕਮਾਲ ਅਵਾਜ਼ ਦੇ ਮਾਲਕ ਸਨ ਮਹਾਨ ਕਵੀ ਰਾਜ ਕਵੀਸ਼ਰ ਦੇ ਰਸੀਏ ਸਨ ਭਾਈ ਨਿਰਮਲ ਸਿੰਘ ਚੋਲਾ ਸਾਹਿਬ

  • @Ayurvedascienceoflife.
    @Ayurvedascienceoflife. Před 2 lety +13

    29:40 ਬੁੱਢਾ ਦਲ ਆਵੇ ਤਰਨਾ ਦਲ ਆਵੇ ,
    ਸੁਣਦੇ ਸਾਰ ਪਹੁੰਚੇ ਡੱਲੇਵਾਲੀਆ ਵੀ
    ਰਾਮਗੜੀਏ ਸਰਦਾਰ ਤੇ ਸ਼ੁਕਰਚੱਕੀਏ ,
    ਜੱਸਾ ਸਿੰਘ ਆਵੇ ਆਹਲੂਵਾਲੀਆ ਵੀ
    ਮਾੜੀ ਕੰਬੋ ਕੀ ਕਾ ਸੁੱਖਾ ਸਿੰਘ ਪਹੂਚੇ ,
    ਰਲ ਕੇ ਕੂੜ ਦੀ ਸਫਾ ਊਠਾਏ ਸਾਰੇ
    ਸਿੰਘੋ ਸਿੱਖੀ ਦੀ ਸ਼ਾਨ ਬਚਾਉਣ ਖਾਤਰ
    ਕਾਹਨੂੰਵਾਨ ਦੀ ਛੰਬ ਚ ਆਓ ਸਾਰੇ ॥
    29:40

  • @bakhshishsingh5298
    @bakhshishsingh5298 Před 3 lety +6

    ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਵਾਲਾਂ ਪੰਜਾਬ ਦੀ ਕੋਇਲ ਹੈ ਸਿੱਖ ਕੌਮ ਦੀ ਸਾਨ ਹੈ ਪਰਨਾਮ ਸਹੀਦਾ ਨੂੰ ਨਿਰਮਲ ਸਿੰਘ ਸਹੀਦ ਦੀ ਜ਼ਬਾਨ ਕਟ ਦਿੱਤੀ ਸੀ ਭਾਰਤ ਸਰਕਾਰ ਨੇ 🙏🙏🙏🙏

  • @bkssultanpurlodhi
    @bkssultanpurlodhi Před 2 měsíci

    ਅੱਜ ੩ਜੇਠ ---੧੬ਮਈ ੨੦੨੪--ਛੋਟੇ ਘੱਲੂਘਾਰੇ ਦਾ ਦਿਨ ਹੈ ---ਸਹੀਦ ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਜੀ ਤੇ ਸਾਥੀਆਂ ਤੋਂ ----ਘੱਲੂਘਾਰੇ ਦਾ ਇਤਿਹਾਸ ਸਰਵਨ ਕਰ ਰਹੇ ਹਾਂ ----
    ---ਵਾਹ ਜੀ ਵਾਹ--ਕਮਾਲ ਦੀ ਅਵਾਜ਼ ---

  • @sandhusaab7504
    @sandhusaab7504 Před měsícem

    ਭਾਈ ਸਾਹਿਬ ਭਾਈ ਨਿਰਮਲ ਸਿੱਘ ਜੀ ਚੌਹਲਾ ਸਾਹਿਬ ਮਹਾਨ ਸਨ. ਸ਼ਹੀਦ ਦੀ ਕਦਰ ਕਰਨ ਵਾਲਾ ਮਹਾਨ ਸ਼ਹੀਦ ❤

  • @bkssultanpurlodhi
    @bkssultanpurlodhi Před 3 lety +9

    ਨਿਰਮਲ ਸਿੰਘ ਚੋਹਲਾ ਸਾਹਿਬ -ਕਮਾਲ ਦੀ ਆਵਾਜ਼ --

  • @mangatsingh5770
    @mangatsingh5770 Před 2 měsíci +1

    Waheguruji ji ka khalsa wahaguru ji ki fateh 🙏🙏🙏🙏🙏🙏🙏🙏🙏🏻🙏🏻🙏🏻🙏🏻🙏🏻👍🍒🍒🍎🍏🍍🏣

  • @bkssultanpurlodhi
    @bkssultanpurlodhi Před 3 lety +4

    🙏🙏ਵਾਹ ਵਾਹ ਵਾਹ ਵਾਹ🙏🙏🙏🙏

  • @jaswantsinghwadala8619
    @jaswantsinghwadala8619 Před 3 lety +2

    ਸਤਿਨਾਮੁ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਣਾਮ ਸਹੀਦਾ ਨੂੰ

  • @gurbindersingh2689
    @gurbindersingh2689 Před 3 lety +3

    ਵਾਹਿਗੁਰੂ ਜੀ ਬਹੁਤ ਵਧੀਆ ਅਵਾਜ਼

  • @Nihang_96crori
    @Nihang_96crori Před 2 měsíci

    Akaaaaaal❤❤

  • @manpreetsodhi10
    @manpreetsodhi10 Před 2 lety +2

    🔥

  • @kaurgill3287
    @kaurgill3287 Před 5 měsíci

    🎉🎉❤🎉🎉

  • @gursewaksinghgursewaksingh7814

    Nirmal Singh good Nirmal Singh

  • @tarntarantvBawa
    @tarntarantvBawa Před 2 lety +1

    ਬਲੰਦ ਅਵਾਜ

  • @iqbaljitsingh9548
    @iqbaljitsingh9548 Před rokem

    ਬਾਬਾ ਬਲਕਾਰ ਸਿੰਘ ਜੀ ਜਥੇਦਾਰ ਚੌਹਾਲ ਸਾਹਿਬ ਵਾਲੇ ਜੋ ਕਿ ਅੱਜ ਕੱਲ USA ਤੋਂIndia ਗਏ ਹੋਏ ਨੇ ਬਾਬਾ ਭਗਤ ਸਿੰਘ ਜੀ ਦੀ ਬਰਸੀ ਮਨੋਣ ਲਈ ਸੰਗਤਾਂ ਵੱਧ ਚੜ ਕੇ ਸਾਥ ਦਿਉ ਜੀ

  • @user-vh9di8mk7s
    @user-vh9di8mk7s Před rokem

    ਵਾਹਿਗੁਰੂ ਜੀ

  • @ashuvirk5130
    @ashuvirk5130 Před 2 lety +2

    Waheguru ji🙏🏻🙏🏻

  • @Daljitsingh-il5wq
    @Daljitsingh-il5wq Před 2 lety +1

    🙏🙏🙏🙏🙏🙏

  • @gurjotsingh8934
    @gurjotsingh8934 Před 9 měsíci

    Qurban jayiye

  • @hazurikid
    @hazurikid Před rokem +1

    13:10

  • @parmesh1697
    @parmesh1697 Před rokem

    14:30