ਵੱਡਾ ਘੱਲੂਘਾਰਾ। Dhadi: Gyani Lakhwinder singh sohal। wadda Ghalughara।

Sdílet
Vložit
  • čas přidán 6. 09. 2024
  • vadda ghalughara
    kahnuwal di shamb
    dhadi jatha gyani Lakhwinder s sohal
    #gurbani
    #kirtan
    #dhadi
    #kavisherijatha
    #dhadikavishar
    #analysis
    #youtubeshorts
    #subscribetomychannel
    #short

Komentáře • 16

  • @reshamsingh5864
    @reshamsingh5864 Před měsícem +1

    🎉🎉❤ ਵਾਹਿਗੁਰੂ ਜੀ ਬਹੁਤ ਹੀ ਸੁਚੱਜੇ ਢੰਗ ਨਾਲ ਇਤਿਹਾਸ ਪੇਸ਼ ਕਰਦੇ ਹਨ ਗਿਆਨੀ ਲਖਵਿੰਦਰ ਸਿੰਘ ਸੋਹਲ ਗੁਰੂ ਨਾਨਕ ਸਾਹਿਬ ਇਸ ਢਾਡੀ ਜਥੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ ❤🎉🎉

  • @reshamsingh5864
    @reshamsingh5864 Před měsícem +1

    🎉🎉❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤🎉🎉

  • @reshamsingh5864
    @reshamsingh5864 Před měsícem

    🎉🎉❤ ਬਹੁਤ ਯਾਦ ਆਉਂਦੀ ਹੈ ਗਿਆਨੀ ਗੁਰਮੁੱਖ ਸਿੰਘ ਵਲਟੋਹਾ ਅਤੇ ਭਾਈ ਹਰਭਜਨ ਸਿੰਘ ਚੰਗਿਆੜਾ ਪਿੰਡ ਪੂਨੀਆ ❤🎉🎉

  • @bakhshishaatma-zn7sv
    @bakhshishaatma-zn7sv Před rokem +1

    ਸੑੀ ਅਕਾਲ ਪੁਰਖ ਸਤਗੁਰ ਵਾਹਿਗੁਰੂ ਸਤਨਾਮ ਸਤਗੁਰੂ ਪ੍ਸਾਦਿ ਗੁਰੂ ਜੀ ਗੑੰਥ ਸਾਹਿਬ ਸਾਕਾ 1984 ਵਰਤੀਆਂ ਸੰਗਤ ਜੀ ੴੴੴੴ ੴ ੴ⭐⭐⭐⭐⭐⭐⭐

  • @user-zs6sl7cu4x
    @user-zs6sl7cu4x Před rokem +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @baggaaulakhbaggaaulakh8006

    "ਮੈਂ ਤੁਹਾਡੇ ਬਹੁਤ ਦਿਵਾਨ ਸੂਨੇ ਹਨ ਖਾਲਸਾ ਜੀ"
    "ਵਾਹਿਗੁਰੂ ਨੇ ਤਹਾਨੂੰ ਅਵਾਜ਼ ਦਾ god gift ਦਿੱਤਾ ਹੈ"
    "ਤੁਸੀਂ ਬਹੁਤ ਸੁਚੱਜੇ ਡੰਗ ਨਾਲ ਪਰਚਾਰ ਕਰਦੇ ਹੋ"

  • @navjotkour7578
    @navjotkour7578 Před rokem +2

    ਵਾਹਿਗੁਰੂ ਜੀ 🙏🙏🙏🙏

  • @bakhshishaatma-zn7sv
    @bakhshishaatma-zn7sv Před rokem

    ਬਹੁਤ ਵਧੀਆ ਲਗਿਆ ਗਿਆਨ ਲਖਵਿੰਦਰ ਸਿੰਘ ਮਨ ਸ਼ਾਤੀ ਆ ਗਈ ਜੀ ੴੴੴੴ ਵਾਹਿਗੁਰੂ⭐⭐⭐⭐⭐⭐⭐⭐⭐⭐⭐⭐ ਜੀ

  • @mehalsinghdhadrian9753

    ਅੱਜ ਦੇ ਸਮੇਂ ਦੇ ਮਹਾਨ ਵਿਦਵਾਨ ਅਤੇ ਢਾਡੀ ਗਿਆਨੀ ਲਖਵਿੰਦਰ ਸਿੰਘ ਜੀ ,

  • @gurmukhsingh6126
    @gurmukhsingh6126 Před 7 měsíci

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਭਾਈ ਸਾਬ ਜੀ ਨੂੰ ❤❤

  • @rajk5158
    @rajk5158 Před rokem

    ਸਿੰਘ ਸਭਾ ਜੀ ਬਹੁਤ ਵਧੀਆ ਹੈ ਸਤਿਗੁਰੂ ਮੇਹਰ ਕਰੇ ਤੁਹਾਡੇ ਚਰਨਾਂ ਦਾ ਦਾਸ ਜੱਸੂ ਭਗਵਾਨ ਪਰਾ ਤਰਨ ਤਾਰਨ ਪੱਟੀ

  • @k.s.k.khalsa9719
    @k.s.k.khalsa9719 Před rokem

    ਕੋਈ ਸ਼ਬਦ ਨਹੀਂ ਮਿਲ ਰਹੇ ਸਿਫ਼ਤ ਲਈ , ਬਹੁਤ ਸੁਚੱਜੇ ਢੰਗ ਨਾਲ ਇਤਿਹਾਸ ਦੀ ਪੇਸ਼ਕਾਰੀ ਕੀਤੀ ।

  • @ranbirsinghgill1872
    @ranbirsinghgill1872 Před rokem +2

    🙏🏽🙏🏽

  • @arushikhurana7343
    @arushikhurana7343 Před rokem +1

    Waheguru jii

  • @DALBIR.S744
    @DALBIR.S744 Před rokem +2

    ਅਵਾਜ ਰੁਕ ਰੁਕ ਕੇ ਆ ਰਹੀ ਐ

  • @gurnamsandhu8943
    @gurnamsandhu8943 Před rokem +1

    No clear