Lahore da Nashta | Sheikhupuri Jalaibiyan | Ripan Khushi Vlog | Sucha Sauda Gurdwara Hazri

Sdílet
Vložit
  • čas přidán 29. 11. 2023
  • Lahore da Nashta | Sheikhupuri Jalaibiyan | Ripan Khushi Vlog | Sucha Sauda Gurdwara Hazri

Komentáře • 401

  • @PunjabiLehar
    @PunjabiLehar  Před 7 měsíci +59

    Thankyou all keep supporting 🙏❤️

    • @abidjatoi5481
      @abidjatoi5481 Před 7 měsíci +1

      Welcome lovely bro

    • @jasnoorkamboo2319
      @jasnoorkamboo2319 Před 7 měsíci +8

      Ripan nu kho v jina krcha hunda jina passa lgda car ch patrol da ho Khan peen da oh sab de k jave nasir sabb ,tuhada time v vast hunda nale kamm kar v miss hunda ,ehna nu koi frk nhi painda ,god bless you nasir bhaji

    • @realfact3165
      @realfact3165 Před 7 měsíci +2

      Keep it up bro

    • @tajindartajindar4025
      @tajindartajindar4025 Před 7 měsíci +1

      ਬਹੁਤ ਪਿਆਰ ਨਾਸਰ ਵੀਰ

    • @luckymaan415
      @luckymaan415 Před 7 měsíci +2

      ​@@jasnoorkamboo2319bilkul sahi keha tuci ,j dekhya jave ehna de 2 channel ne fer instagram, face book, hor pta nhi kitho kitho is hisab nl dekhya jave 4 to 6 lakh monthy onda huna .

  • @gurpalsingh221
    @gurpalsingh221 Před 7 měsíci +35

    ਪੰਜਾਬੀਓ ਪਾਕਿਸਤਾਨੀ ਤੁਹਾਡੇ ਭਰਾ ਹਨ ਨਾ ਕਿ ਦੁਸਮਣ। ਰਾਜਨੀਤੀ ਨੇ ਬਹੁਤ ਜ਼ਹਿਰ ਘੋਲਿਆ ਸੀ। ਪਰ ਰੱਬ ਮਹਿਰ ਕਰੇਗਾ ਪੰਜਾਬ ਇਕ ਹੋਵੇਗਾ। ਚੜਦੇ ਪੰਜਾਬ ਦੇ ਲੋਕਾਂ ਨੇ ਆਪਣੇ ਸਿਰ ਉਪਰ ਬਹੁਤ ਤਰੱਕੀ ਕੀਤੀ ਹੈ। ਇਸੇ ਤਰ੍ਹਾਂ ਲਹਿੰਦੇ ਪੰਜਾਬ ਦੇ ਲੋਕ ਵੀ ਤਰੱਕੀ ਕਰਨ। ਰੱਬ ਮਹਿਰ ਕਰੇ

  • @singhbhatti6246
    @singhbhatti6246 Před 7 měsíci +79

    ਪਾਕਿਸਤਾਨੀ ਭਰਾ ਮਹਿਮਾਨ ਨਿਵਾਜ਼ੀ ਬਹੁਤ ਵਧੀਆ ਕਰਦੇ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ

    • @user-rm4vb4wb9x
      @user-rm4vb4wb9x Před 7 měsíci

      ਸਿਰਫ਼ ਏਥੇ ਹੀ ਨਹੀਂ, ਪਾਕਿਸਤਾਨੋਂ ਬਾਹਰ ਗਏ ਪੰਜਾਬੀ ਵੀਰ ਅਮਾਨ ਵਿੱਚ ਘੁੰਮ ਰਹੇ ਘੁੱਦਾ ਸਿੰਘ ਤੇ ਬਲਦੇਵ ਕੁਰਾਈਵਾਲ਼ੇ ਦੀ ਵੀ ਖ਼ੂਬ ਖ਼ਾਤਰਦਾਰੀ ਕਰ ਰਹੇ ਨੇ। ਮਾਂ ਬੋਲੀ ਦੀ ਸਾਂਝ ਪਰਦੇਸੀ ਹੋਏ ਮਨੁੱਖ ਨੂੰ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਲੋਕਾਂ ਨੂੰ ਬਦੋ ਬਦੀ ਆਪਣੇ ਵੱਲ ਖਿੱਚ ਲੈਂਦੀ ਆ।

    • @maniSingh-jx4mz
      @maniSingh-jx4mz Před 7 měsíci +2

      Eh hundi a Punjabiyat

  • @gurbhejhundal-fn2ft
    @gurbhejhundal-fn2ft Před 7 měsíci +28

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।

  • @singhharjinder476
    @singhharjinder476 Před 7 měsíci +16

    ਨਾਸਿਰ ਬਾਈ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰਦੇ ਹੋ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ। ਜੇ ਕਦੇ ਅਸੀ ਵੀ ਆਏ ਨਨਕਾਣਾ ਸਾਹਿਬ ਤਾਂ ਤੁਸੀ ਵੀ ਸਾਨੂੰ ਸਾਰੇ ਗੁਰੂ ਧਾਮਾ ਦੇ ਦਰਸ਼ਨ ਕਰਵਾਉਣ ਤੁਹਾਡੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @ParminderSingh-dq7ni
    @ParminderSingh-dq7ni Před 7 měsíci +8

    ਸਭ ਤੋਂ ਪਹਿਲਾਂ ਨਾਸਿਰ ਢਿੱਲੋਂ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏🙏 ਅਸੀਂ ਅਰਦਾਸ ਕਰਦੇ ਹਾਂ ਕਿ ਦੋਵੇਂ ਮੁਲਕਾਂ ਵਿੱਚ ਪਿਆਰ ਵਧੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ ਜੀ❤

  • @satnamsinghsatta3464
    @satnamsinghsatta3464 Před 7 měsíci +25

    Love respect charda punjab to all Pakistani brothers and sisters love you all ❤❤❤

  • @user-sl2rk4ug6z
    @user-sl2rk4ug6z Před 7 měsíci +13

    ਵੀਰ ਜੀ ਤੁਹਾਡੇ ਵਲੋਗ ਦੇਖ ਕੇ ਮਨ ਖੁਸ਼ ਹੋ ਜਾਂਦਾ ਏ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਬਖਸ਼ੇ ❤

  • @kuljitkaur5640
    @kuljitkaur5640 Před 7 měsíci +11

    ਆਪ ਜੀ ਦਾ ਬਹੁਤ -ਬਹੁਤ ਧੰਨਵਾਦ ਗੁਰੂ ਘਰ ਦੇ ਦਰਸ਼ਨ ਕਰਵਾਉਣ ਲਈ। 🙏🏻🌹🌹🌹🌹🌹🌹🌹🌹🌹🌹🌹🌹🌹🙏🏻

  • @user-tk8ww2iu9c
    @user-tk8ww2iu9c Před 7 měsíci +8

    ਸਤਲੁਜ ਬਿਆਸ ਰਾਵੀ ਝਨਾਂ ਜੇਹਲਮ
    ਵਾਹ ਵਾਹ ❤

  • @harpreetvideocreater4885
    @harpreetvideocreater4885 Před 7 měsíci +16

    I am from India meri dili khyaish hai ki asi v Lahore vekhiye ...nankana Sahib ayea❤

  • @Punjabiganimg307
    @Punjabiganimg307 Před 7 měsíci +5

    تمام پاکستانی بہن بھائیوں کی محبت دیکھ کر دل بہت خوش ہوا 🙏🙏🙏🙏🙏🙏

  • @zeeshanmalik868
    @zeeshanmalik868 Před 7 měsíci +3

    پاکستان زندہ باد پاک فوج زندہ باد

  • @nayyab79
    @nayyab79 Před 7 měsíci +28

    Welcome to the land of Love ❤️ and hospitality. 🇵🇰

  • @Punjabiganimg307
    @Punjabiganimg307 Před 7 měsíci +7

    ਪਾਕਿਸਤਾਨੀ ਸਾਰੇ ਵੀਰ ਭਰਾ ਦਾ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ ਦਿਲ ਨੂੰ 🙏🙏🙏

  • @baljindersingh7802
    @baljindersingh7802 Před 7 měsíci +7

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @kaurkahlon9613
    @kaurkahlon9613 Před 7 měsíci +8

    thanks for the hospitality of charda Punjab people 🙏❤

  • @hassansyed2940
    @hassansyed2940 Před 7 měsíci +13

    🇵🇰Welcome to Pakistan ❤️❤️❤️💐💐

  • @Harry-561
    @Harry-561 Před 7 měsíci +6

    ਬਹੁਤ ਵਧੀਆ ਵੀਰ ਜੀ ਤੁਸੀਂ ਸਾਨੂੰ ਗੁਆਂਢੀ ਮੁਲਕ ਪਾਕਿਸਤਾਨ ਦੇ ਗੁਰੂਧਾਮਾਂ ਦੀ ਸੈਰ ਕਰਵਾ ਰਹੇ ਹੋ

  • @sarbjitsingh7705
    @sarbjitsingh7705 Před 7 měsíci +1

    ਪੰਜਾਬੀ ਪਕਵਾਨਾ ਦੀ ਕੋਈ ਰੀਸ ਨਹੀਂ ਦੁਨੀਆ ਵਿਚ ਤੇ ਨਾ ਹੀ ਪੰਜਾਬੀਆ ਦੀ ਵਾਹਿਗੁਰੂ ਜੀ ਸਦਾ ਦੋਨਾ ਪੰਜਾਬਾ ਨੂੰ ਚੜ੍ਹਦੀ ਕਲਾ ਬਖਸ਼ਣ

  • @kaulbhupinder4703
    @kaulbhupinder4703 Před 7 měsíci +8

    Nasir bajji your hospitality is really great we can't discribe in word's Love from JALANDHAR CHARDHA PUNJAB

  • @gurjapsandhubadshahpuria9662
    @gurjapsandhubadshahpuria9662 Před 7 měsíci +8

    Waheguru Waheguru Waheguru Waheguru Waheguru Ji ka Khalsa WaheGuru Ji ki Fateh

  • @harwinderchahal8284
    @harwinderchahal8284 Před 7 měsíci +7

    Waheguru ji 🙏

  • @abidjatoi5481
    @abidjatoi5481 Před 7 měsíci +7

    ❤ Good job Nasir veer❤❤

  • @sandeeppandher6883
    @sandeeppandher6883 Před 7 měsíci +5

    ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਤੁਹਾਨੂੰ 🙏🏻😊

  • @kuljitkanda1276
    @kuljitkanda1276 Před 7 měsíci +2

    ਬਾਈ ਰਿਪਨ ਭੈਣ ਖੁਸ਼ੀ ਤੁਸੀ ਬੋਹਤ ਬੱਦੀਆ ਕੰਮ
    ਕਰਕੇ ਮੇਰੇ ਬੱਰਗੇ ਗਰੀਬਾ ਨੂੰ ਦਰਸ਼ਨ ਹੋ ਜਾਦੇਆ
    ਬਾਬਾ ਨਾਨਕ ਦੇਵ ਸਾਹਿਬ ਜੀ ਚੜਦੀ ਕਲਾਂ ਵਿੱਚ
    ਰੱਖਣ

  • @rajeevkhurana722
    @rajeevkhurana722 Před 7 měsíci +1

    🎉

  • @GurdeepSingh-su5ev
    @GurdeepSingh-su5ev Před 7 měsíci +2

    ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ

  • @gurpreetwalia4001
    @gurpreetwalia4001 Před 6 měsíci

    waheguru ji gurdwara sachha sauda sahib ji🙏🙏🙏🙏🙏

  • @surjeetkaur6590
    @surjeetkaur6590 Před 7 měsíci +5

    😢 waheguru ji sada khush rakhna cute jodi

  • @johnydhall5325
    @johnydhall5325 Před 4 měsíci +1

    Dhan dhan shri guru nanak dev ji maharaj ❤

  • @HarpreetSingh-zi9bn
    @HarpreetSingh-zi9bn Před 7 měsíci +4

    "iko raah bnade Rabba tu Nanakane Da"

  • @madhosingh9158
    @madhosingh9158 Před 7 měsíci +11

    ਨਾਜਰ ਢਿਲੋ ਵੀਰ ਜਦ ਕੈਲੀਫੋਰਨੀਆ ਆਇਆ ਤਾਂ ਦੱਸੀਂ ਅਸੀ ਵੀ ਤੇਰੀ ਮਹਿਮਾਨਨਿਮਾਜੀ ਕਰਾਂਗੇ

    • @satwinderbrar9010
      @satwinderbrar9010 Před 7 měsíci

      Bhut wadhiya karaj kar rahe nai Nasir Dhillon🫡🫡🫡

  • @rajeevkhurana722
    @rajeevkhurana722 Před 7 měsíci +1

    ਲੰਗਰ ਦੀ ਰੀਤ ਇਨਸਾਨ ਤੇ ਇਨਸਾਨੀਅਤ ਨਾਲ ਜੋੜਦੀ ਹੈ

  • @SatnamSingh-fe3tg
    @SatnamSingh-fe3tg Před 7 měsíci +5

    Dhan Guru Nanak Dev g Chadhadi Kala rakhna 🙏🙏

  • @kulvinderkaur2442
    @kulvinderkaur2442 Před 7 měsíci +1

    Bahut hi piyar naal Darshan karvye ne

  • @suchvindersinghchahalchaha1914

    ਨਾਜਮ
    ਢਿੱਲੋ ਬਾਈ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @gaivybhullar5184
    @gaivybhullar5184 Před 7 měsíci +2

    Vikash bhai vi good person

  • @pardeepgrewal9404
    @pardeepgrewal9404 Před 7 měsíci +1

    Punjabi Lehar team all person very nice. Thanks veer ji.

  • @jindmalwa90
    @jindmalwa90 Před 7 měsíci +1

    Waheguru Chardi Kla Bakhshe Dona Mulka Nu..

  • @JoginderSingh-yq7hj
    @JoginderSingh-yq7hj Před 7 měsíci +2

    ਚੜਦੀ ਕਲਾ ਚ ਰਹੋ ਭਰਾ ਜੀ,ਸਾਨੂੰ ਪੂਰਨ ਦਾ ਖੂਹ ਦਿਖਾ ਦਿਊ

  • @gogavirk3403
    @gogavirk3403 Před 7 měsíci +2

    Thank you so much Khushi and ripen for show us everything in Pakistan ❤❤❤❤❤❤❤

  • @kulwindersinghninda375
    @kulwindersinghninda375 Před 7 měsíci +5

    ਆਪਣੇ ਵੀ ਕਿਸੇ ਕਿਸੇ ਢਾਬੇ ਤੇ ਛਾਬੇ ਵਿੱਚ ਪਰੋਸਦੇ ਨੇ ਹਾਲੇ ਬਹੁਤ ਘਰਾਂ ਵਿੱਚ ਵੀ ਵਰਤਦੇਨੇ

  • @gurmejsingh4261
    @gurmejsingh4261 Před 7 měsíci +2

    ਨਾਸਿਰ ਢਿੱਲੋਂ ਪੰਜਵੜ ਸਾਹਿਬ ਜੀ ਆਪ ਜੀ ਦੀ ਮਹਿਮਾਨ ਨਵਾਜ਼ੀ ਨੂੰ ਦਿਲੋਂ ਸਲਾਮ

  • @amandeepkaur9739
    @amandeepkaur9739 Před 7 měsíci +2

    ਰੱਬ ਖੁਸ਼ ਰੱਖੇ ਜਿਉਦੇ ਵੱਸਦੇ ਰਹੋ❤

  • @AmandeepSingh-pj1kt
    @AmandeepSingh-pj1kt Před 7 měsíci +2

    ਵਾਹਿਗੁਰੂ ਆਪ ਨੂੰ ਹਮੇਸ਼ਾਂ ਖੁਸ਼ ਰੱਖੇ 🎉🎉

  • @imranyousaf5389
    @imranyousaf5389 Před 7 měsíci +10

    Both are very cute Singhs are lovely people My father tod us before partition Jammu kashmire , we all lived together but Geo politics Indi divided

  • @karanveer7674
    @karanveer7674 Před 7 měsíci

    Nasar bhaji. Adab a tuhade kol. Doing respect of Lady. Good.and great

  • @gill4158
    @gill4158 Před 7 měsíci +1

    Nasir bhaji bhut vdia kam kar rahe a

  • @GurwinderSingh-lb1vw
    @GurwinderSingh-lb1vw Před 7 měsíci +2

    Nasir Bai ji da dilo dhanvad jo sade veer ji and kushi sister ji nu guru ghar de darsan kar vaye

  • @tajindartajindar4025
    @tajindartajindar4025 Před 7 měsíci +2

    ਨਾਸਰ ਬਾਈਁ ਦਿੱਲ ਤੋਂ ਸਲੂਟ

  • @rajeevkhurana722
    @rajeevkhurana722 Před 7 měsíci +1

    ਹਰ ਜਗਾ ਚੰਗੇ ਤੇ ਮਾੜੇ ਲੋਕ ਹੁੰਦੇ ਹਨ ਕੁਝ ਮਾੜੇ ਲੋਕਾਂ ਦੇ ਕਾਰਨ ਕੋਈ ਵੀ ਕੌਮ ਕੋਈ ਵੀ ਧਰਮ ਕੋਈ ਵੀ ਦੇਸ਼ ਮਾੜਾ ਨਹੀਂ ਹੁੰਦਾ

  • @RanjeetSingh-vo3qp
    @RanjeetSingh-vo3qp Před 7 měsíci

    Sukhamani beti bahut payari a parmtma chardi kla vich rakhe...

  • @SurjeetSingh-sy8pc
    @SurjeetSingh-sy8pc Před 7 měsíci +1

    Very good song and voice thanks

  • @rajivbhanot2268
    @rajivbhanot2268 Před 7 měsíci +1

    Lots of love n blessings to all of you

  • @panjdareya3653
    @panjdareya3653 Před 7 měsíci

    ਵਾਹਿਗੁਰੂ ਜੀ ਬਹੁਤ ਵਧੀਆ ਦਰਸ਼ਨ ਹੋ ਰਹੇ ਆ ਗੁਰਧਾਮਾਂ ਦੇ। ਧੰਨਵਾਦ ਰਿਪਨ ਵੀਰ ਜੀ,ਨਾਸਿਰ ਢਿਲੋਂ ਵੀਰ ਜੀ ਨੂੰ ਨਾਲ ਲੈ ਕੇ ਸੱਚਾ ਸੌਦੇ ਸਾਹਿਬ ਤੋਂ ਢਾਬਾਂ ਮੰਡੀ(ਸਟੇਸ਼ਨ )ਤੋਂ ਹੋ ਕੇ ਪਿੰਡ ਚੂਹੇ ਝਾੜ ਨਹਿਰ ਦੇ ਲਾਗੇ ਆ ਜਾ ਕੇ ਆਇਓ।ਗੁਆਂਢੀ ਪਿੰਡ ਆ ਨਵਾਂ ਪਿੰਡ,ਫਹੀ ਵਾਲ। ਚੂਹੇ ਝਾੜ ਵੀਰ ਜੀ ਜ਼ਰੂਰ ਜਾਇਓ। ਨਹਿਰ ਦੇ ਦੂਜੇ ਪਾਸੇ ਪਿੰਡ ਆ ਚੇਲਿਆਂ ਵਾਲਾ, ਕੁਟੀਆ,ਬੋਹੜੂ੍।

  • @jassi03purewal40
    @jassi03purewal40 Před 7 měsíci +1

    Sare khush raho as I v avange Hallo wal Sade nanke

  • @user-tk8ww2iu9c
    @user-tk8ww2iu9c Před 7 měsíci +3

    ਪੰਜਾਬ ਪੰਜਾਬੀ ਪੰਜਾਬੀਅਤ ❤

  • @munirahmad7580
    @munirahmad7580 Před 7 měsíci +2

    ناشتہ لاھور کے علاقے مزنگ میں ھوا ھے ۔ یہ علاقہ شہر کا ایک بہترین ناشتہ پوائنٹ ھے ۔

  • @suchasing6624
    @suchasing6624 Před 7 měsíci +1

    Wery. Neic

  • @Manpreet936
    @Manpreet936 Před 7 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jpdhaliwal1286
    @jpdhaliwal1286 Před 6 měsíci +1

    Way to go brother, Nasir !!
    Hats off to you !!

  • @UnKnownInEarth
    @UnKnownInEarth Před 7 měsíci +2

    Keep it up, awesome work... Thanks for showing such a huge historical place..

  • @bikramsandhu9227
    @bikramsandhu9227 Před 7 měsíci +2

    Sami gud person ❤

  • @RajinderSingh-lg3cp
    @RajinderSingh-lg3cp Před 7 měsíci +2

    Waheguru ji aapko hamesha khush rakhe love you brother 💕😍

  • @gurjitkaloty35
    @gurjitkaloty35 Před 7 měsíci +6

    Very nice coverage showing us around. All of you team are awesome....Guru Sahib chardiaan kala ch Rakhan aap sabh nu 🙏

  • @gurpreetsinghbrar9769
    @gurpreetsinghbrar9769 Před 7 měsíci +1

    Thanks Dhillon sahib

  • @gaggigill8510
    @gaggigill8510 Před 7 měsíci +2

    Sat siri akaal Nasir bah g 🙏🙏🙏🙏🙏🙏🙏🙏

  • @happybrar7283
    @happybrar7283 Před 7 měsíci

    ਵਾਹਿਗੁਰੂ ਜੀ

  • @sarbbrar4173
    @sarbbrar4173 Před 7 měsíci +1

    Dhan Dhan Guru Nanak Dev Ji Mehar Karo ji 🙏🙏🙏🙏🙏

  • @gogavirk3403
    @gogavirk3403 Před 7 měsíci +1

    Very nice blog god blessed special thanks nasir dhillo sahib ji seme jat and vikas keep going on my blessings are always with you god blessed all of you again ❤❤❤❤❤❤❤❤❤

  • @surindersingh-tj2vb
    @surindersingh-tj2vb Před 7 měsíci

    Thanks. By. Nasir. Veer. Ji. Baba. Ji. Day. Asthana. Namakar

  • @ramanjitsingh4283
    @ramanjitsingh4283 Před 7 měsíci +1

    ਬਹੁਤ ਵਧੀਆ ਰਿਪਨ ਖੁਸੀ ਪਾਕਿਸਤਾਨੀ ਭਰਾ ਬਹੁਤ ਵਧੀਆ ਮਹਿਮਾਨ ਨਿਵਾਜੀ ਕਰਦੇ ਆ

  • @kulvinderkaur2442
    @kulvinderkaur2442 Před 7 měsíci +1

    Thanku veer ji

  • @LakhwinderSingh-tp8oy
    @LakhwinderSingh-tp8oy Před 7 měsíci +4

    ਸਤਿ ਸ੍ਰੀ ਆਕਾਲ ਜੀ।
    🌹🌹🌹🌹🌹

  • @RanjitSingh-1984
    @RanjitSingh-1984 Před 7 měsíci +1

    Sikh Muslim Ekta zindabad

  • @majorsingh2206
    @majorsingh2206 Před 7 měsíci +3

    Waheguru ji mehar karen
    Cahrdekala de vech raho ver ji

  • @harpreetvideocreater4885
    @harpreetvideocreater4885 Před 7 měsíci +2

    Good job nasir veer❤

  • @JaswinderKaur-rm9ft
    @JaswinderKaur-rm9ft Před 7 měsíci +1

    God bless you beta waheguru ji meher krnge ❤

  • @gurpalthandi8039
    @gurpalthandi8039 Před 7 měsíci +1

    Waheguru Ji

  • @subegsingh6011
    @subegsingh6011 Před 7 měsíci

    😊

  • @sarbjodhsinghvirk8747
    @sarbjodhsinghvirk8747 Před 7 měsíci +1

    ਸਤਿਨਾਮ ਵਾਹਿਗੁਰੂ ਜੀ

  • @pritpalsingh8021
    @pritpalsingh8021 Před 7 měsíci +2

    DHAN DHAN SRI GURU NANAK DEV JI MAHARAJ 🙏 🙏🙏🙏🙏🙏🙏

  • @satbirbrar2411
    @satbirbrar2411 Před 7 měsíci +1

    Haji asi Canada 🇨🇦 to Punjab thuadiyea Te ripan diyea video dekhde feel aundi Punjab Te Pakistan same thuadi boil dekhke bhut Khush tusi bhut welcome Kaede thank you

  • @navparmar7274
    @navparmar7274 Před 7 měsíci +4

    Mai b auna a Pakistan Punjab matlab Lehnda Punjab te ghumma tuhade naal.. Nasir veer ji, Waqar bhinder veer ji, Vikas veer ji naal te Sammi ❤ naal😊

  • @manmohansingh5616
    @manmohansingh5616 Před 7 měsíci

    Waheguru ji

  • @user-nv7rl8mn6q
    @user-nv7rl8mn6q Před 7 měsíci +2

    Nice video beautiful ❤❤❤

  • @KuldeepSingh-ug2di
    @KuldeepSingh-ug2di Před 7 měsíci

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @jaisypreetvirk859
    @jaisypreetvirk859 Před 7 měsíci

    Waheguru g

  • @KuldeepSingh-fz3qd
    @KuldeepSingh-fz3qd Před 7 měsíci

    Kaintt Banda Nasir vrrr

  • @Jassa786
    @Jassa786 Před 7 měsíci

    A Pakistani veer menu bahut vadya lgda love u bro

  • @dalbirkour-sh4dm
    @dalbirkour-sh4dm Před 7 měsíci +3

    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @manpreetsingh3380
    @manpreetsingh3380 Před 7 měsíci

    WAHEGURU JI

  • @amandeepkaur9739
    @amandeepkaur9739 Před 7 měsíci

    Nasir bhai da vlog bht vdia lgea ❤

  • @kamalkaran2165
    @kamalkaran2165 Před 7 měsíci

    Lhende Punjab walle veer bhot pyare aa eni eizet de rhe aa Love u aa Charde Punjab ton Kamal Randhawa

  • @karamjeetsingh2352
    @karamjeetsingh2352 Před 7 měsíci +1

    ਸ਼ੁਕਰੀਆ ਬਾਈ ਨਾਸਿਰ ਢਿੱਲੋਂ

  • @shoaibahmed4811
    @shoaibahmed4811 Před 7 měsíci +1

    Mashallaha very good you man Nasir and your friends

  • @gurpreetsinghgurpreetsingh
    @gurpreetsinghgurpreetsingh Před 7 měsíci

    🎉🎉🎉🌞🌞🌞

  • @kamalkaran2165
    @kamalkaran2165 Před 7 měsíci

    Bai Tihadi Vedio dekh k Dill Bhoot Kush hoya

  • @zorasingh7338
    @zorasingh7338 Před 7 měsíci

    Dhan Gurunanak dev ji