Video není dostupné.
Omlouváme se.

Bachint Kaur on her Struggle for Survival I Part -1 I ਪਗਡੰਡੀਆਂ - ਬਚਿੰਤ ਕੌਰ I SukhanLok I

Sdílet
Vložit
  • čas přidán 18. 04. 2020
  • Bachint Kaur is a well known Punjabi writer. #PunjabiWriter #Pagdandiyan #Feminism

Komentáře • 269

  • @amandeepkaurkhiva7015
    @amandeepkaurkhiva7015 Před 4 lety +53

    ਦਿਲੋਂ ਸਲਾਮ ਹੈ ਤੁਹਾਡੀ ਘਾਲਣਾ ਨੂੰ, ਬਹੁਤ ਹੀ ਹਿੰਮਤੀ ਔਰਤ, ਲੰਘ ਚੁੱਕੇ ਸਮੇਂ ਦੀਆਂ ਮੁਸ਼ਕਿਲਾਂ ਨੂੰ ਹੱਸ ਕੇ ਯਾਦ ਕਰ ਰਹੇ ਹੋ, ਬਹੁਤ ਖੁਸ਼ੀ ਹੋ ਰਹੀ ਹੈ।

  • @navpreetmehmi3815
    @navpreetmehmi3815 Před 4 lety +23

    ਪਗਡੰਡੀਆ ਮੈਂ ਪੜ੍ਹੀ ਹੋਈ ਏ ਬਹੁਤ ਦੁਖਦਾਈ ਪਰ ਸਾਹਸ ਭਰਪੂਰ ਸਵੈਜੀਵਨੀ ਹਰ ਇਕ ਨੂੰ ਪੜ੍ਹਨੀ ਚਾਹੀਦੀ ਬਹੁਤ ਪ੍ਰੇਰਨਾ ਮਿਲਦੀ ਇਸ ਨੂੰ ਪੜ੍ਹਕੇ

    • @trendsetterpunjabi7594
      @trendsetterpunjabi7594 Před 4 lety

      czcams.com/video/n2STEOg0-64/video.html
      Bachint Kaur's Autobiography "Pagdandiya"

  • @paramjeetkaur6981
    @paramjeetkaur6981 Před 4 lety +30

    ਸੰਘਰਸ ਹੀ ਜਿੰਦਗੀ ਹੈ ਸਾਨੂੰ ਮਾਣ ਹੇ ਤੁਹਾਡੇ ਤੇ👍👍❤❤

    • @dkmetcalf14598
      @dkmetcalf14598 Před 3 lety

      Salute sister ji.You are great.Hr bande lai bahot muskil hei.Ghar ghar dheeian jamdian tere vergi kite nahi jm jana.Salute your parents specially your Maa jis di kukhoon tusi janam lia.God bless you.

    • @bachintkaur6549
      @bachintkaur6549 Před 3 lety

      Thanks

    • @rajinderkaur2347
      @rajinderkaur2347 Před 2 lety

      Pindpunjabde

  • @sarassinghjoy9734
    @sarassinghjoy9734 Před 3 lety +7

    Madam ji
    God bless you always ਰੂਹ ਮੇਰੀ ਕੰਬ ਗਈ ਹੈ ਤੁਹਾਡੀ ਜਨਮ ਗਾਥਾ ਸੁਣ ਕੇ 🙏🙏🙏🙏🙏😭😭😭

  • @sarabjeetkaur73408
    @sarabjeetkaur73408 Před 3 lety +3

    ਸੰਘਰਸ਼ ਹੀ ਜ਼ਿੰਦਗੀ ਹੈ। ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਮੇਮ ਤੁਸੀਂ।ਦਿਲੋਂ ਸਲਾਮ ਤੁਹਾਨੂੰ 🙏🙏🙏🙏🙏🙏🙏🙏 ਧੰਨਵਾਦ ਜੀ

  • @TheBALJEET1960
    @TheBALJEET1960 Před 4 lety +13

    Modern generation can learn a lot from your life, full of struggles from the very first day of your life. Watching it was like watching a most interesting movie.

  • @amandeepkaurchadha710
    @amandeepkaurchadha710 Před 4 lety +6

    ਦਿਲ ਤੋ ਸਲਾਮ ਕਰਦੀ ਹਾਂ ਜੀ ਤੁਹਾਡੇ ਸਘੰਰਸ਼ ਨੂੰ

  • @sukhreetkaur8950
    @sukhreetkaur8950 Před 4 lety +4

    ਮਾਤਾ ਜੀ ਤੁਹਾਨੂੰ ਸਿਜਦਾ।ਤੁਹਾਡੀ ਦਲੇਰੀ ਤੇ ਅਣਥੱਕ ਮਿਹਨਤ ਅੱਗੇ ਸਿਰ ਝੁਕ ਜਾਂਦਾ।ਪਗਡੰਡੀਆਂ ਕਿਤਾਬ ਇੱਕ ਵਾਰ ਜ਼ਰੂਰ ਪੜ੍ਹਨਾ ।

    • @trendsetterpunjabi7594
      @trendsetterpunjabi7594 Před 4 lety

      czcams.com/video/n2STEOg0-64/video.html
      Bachint Kaur's Autobiography "Pagdandiya

  • @surjitsinghtamber7303
    @surjitsinghtamber7303 Před 4 lety +17

    ਬਹੁਤ ਹੀ ਦਿਲ ਨੂੰ ਛੋਹ ਲੈਣ ਵਾਲੀ ਕਹਾਣੀ ਆਪ ਦੇ ਜਿੰਦਗੀ ਦੇ ਸੰਘਰਸ ਨੂੰ ਸਲਾਮ।

    • @trendsetterpunjabi7594
      @trendsetterpunjabi7594 Před 4 lety

      click for Bachint Kaur's Auto biography "Pagdandiya"
      czcams.com/video/n2STEOg0-64/video.html

  • @giansandhu1094
    @giansandhu1094 Před 4 lety +4

    ਬਹੁਤ ਹੀ ਸਾਲ ਪਹਿਲਾਂ “ਭੁੱਬਲ ਦੀ ਅੱਗ” ਪੜੀ ਸੀ। ੳਦੋਂ ਤੋਂ ਬਾਦ ਅੱਜ ਉਸ ਸਤਕਾਰਯੋਗ ਹਸਤੀ ਦੀ ਜੀਵਨ ਕਹਾਣੀ ਉਹਨ੍ਹਾਂ ਦੀ ਜੁਬਾਨੀ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਹਾਂ ਜੀ।

  • @super_seeds
    @super_seeds Před 4 lety +6

    ਨਮਸਤੇ ਮੈਂ ਅਾਪ ਦੀ ਸਵੈ ਜੀਵਨੀ ਜੱਗਬਾਣੀ ਚ ,ਪੜੀ ਸੀ ੳੁਸ,ਸਮੇਂ ਮੈਂ ਅਾਪ ਪੱਤਰ ਵੀ ਲਿਖਿਅਾ ਜਿਸ ਦਾ ਜਵਾਬ ਅਾਪ ਦੇ ਬੇਟੇ ਨੇ ਦਿੱਤਾ ਕਿ ਮੰਮੀ ਜੀ ਇੰਗਲੈਂਡ ਗਏ ਹਨ ਅਾਪ ਦੀ ਸਵੈ ਜੀਵਨੀ ਜ਼ਿੰਦਗੀ ਦੇ ਪਲ਼ਾ ਨੂੰ ਬਿਅਾਨ ਕਰਦੀ ਹੈੇਂ ਤੇ ਅੱਜ you tube ਤੇ ਸਵੈੇ
    ਜੀਵਨੀ ਬਾਰੇ ਗੱਲਬਾਤ ਕਰਦਿਅਾ ਦੇਖਿਅਾ ਮੁੜ ਯਾਦਾਂ ਤਾਜ਼ਾ ਹੋ ਗਈਅਾਂ ਅਾਪਣੇ ਮਨ ਦੇ ਭਾਵ ਵਿਅਕਤ
    ਕਰਨਾ ਅੌਰ ਫਿਰ ੳੁਹ ਭਾਵ ਤੁਹਾਡੀ ਪਹਿਚਾਣ ਬਣ ਜਾਣ ਤਾਂ ਕਲਮ ਚੋਂ ਲਿਖੇ ਸ਼ਬਦ ਤੇ ਹੰਝੂ ਵੀ ਸੁੱਚੇ ਮੋਤੀ ਬਣ ਜਾਦੇਂ ਹਨ

  • @gagansohal92
    @gagansohal92 Před 4 lety +14

    ਐਵੈਂ ਬਣਾਈ ਜਿੰਦਗੀ ਹਮੇਸ਼ਾਂ ਕਈ ਜਿੰਦਗੀਆਂ ਬਚਾ ਜਾਂਦੀ ਆ ਮੈਮ🥰 ਤੁਹਾਡੇ ਤੇ ਮਾਣ ਹੈ

  • @ranglapunjabtv1947
    @ranglapunjabtv1947 Před měsícem

    ਬੇਹੱਦ ਦਰਦ ਭਰੀ ਕਹਾਣੀ। 😢 ਸਲਾਮ ਹੈ ਮੈਡਮ ਤੁਹਾਡੇ ਸਾਹਸ ਨੂੰ।

  • @vidya5003
    @vidya5003 Před 4 lety +29

    ,ਮੇਰੇ ਕੋਲ ਭੈਣ ਜੀ ਲਫਜ਼ ਖਤਮ ਹੋ ਗੲੇ ਹਨ ਕਿ ਕਿਸ ਤਰਾਂ ਤੁਹਾਡਾ ਸਤਕਾਰ ਕਰਾਂ ਵਾਹਿਗੁਰੂ ਸਤਨਾਮ

  • @sukhbirsandhu8052
    @sukhbirsandhu8052 Před 4 lety +9

    ਮੈਡਮ ਜੀ ਤੁਹਾਡੀ ਸੰਘਰਸ਼ ਭਰੀ ਜ਼ਿੰਦਗੀ ਨੂੰ ਸਲਾਮ ।

  • @prabhdyalsingh4722
    @prabhdyalsingh4722 Před 3 lety +1

    ਸਬਰ, ਸੰਤੋਖ, ਸਿਰੜ ਦੀ ਜਿਊਂਦੀ ਜਾਗਦੀ ਮਿਸਾਲ ਹੈ, ਮੈਡਮ ਬਚਿੰਤ ਕੌਰ ਜੀ। ਕੋਈ ਸੋਚ ਵੀ ਨਹੀ ਸਕਦਾ ਕਿ ਇੰਨੀ ਤੰਗੀਆਂ-ਤੁਰਸੀਆ ਚ ਵੀ ਹੌਸਲਾ ਬਰਕਰਾਰ ਰੱਖਿਆ ਜਾ ਸਕਦਾ ਹੈ।

  • @Sukhjinderkaua3338
    @Sukhjinderkaua3338 Před 4 lety +3

    ਬਹੁਤ ਹੀ ਸੰਘਰਸ਼ ਕੀਤਾ ਤੁਸੀਂ ਜਿੰਦਗੀ ਵਿੱਚ ।ਵਾਹਿਗੁਰੂ ਜੀ ਮਹਿਰ ਕਰਨ ।

  • @SantaliNama
    @SantaliNama Před 4 lety +29

    ਮੈਡਮ ਜੀ ਦੈ ਸਬਰ,ਸਿਦਕ ਤੇ ਸਿਰੜ ਨੂੰ ਸਲਾਮ!!!!!

  • @sehajclasses249
    @sehajclasses249 Před 4 lety +14

    ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਤਰਕੀਆ ਬਖਸ਼ਣ

  • @chamkaurpandher2673
    @chamkaurpandher2673 Před 4 lety +4

    Biba ji dil dian gehraian ton Gur Fateh.............. Aap ji da jiwan sangarsh sun k bhukh nind udari mar gai...........samgho dil di dhadkan v band ho gai ..........kot kot prnam.

  • @suitarani8729
    @suitarani8729 Před rokem +1

    I read "Pagdandian"
    before 20 years.
    Salute mam ji

  • @ranjodhsingj9588
    @ranjodhsingj9588 Před 4 lety +2

    ਸਾਬਤ ਸੂਰਤ ਰਹਿ ਕੇ ਜਿੰਦਗੀ ਨੂੰ ਇੱਕ ਕੌਰ ਵਾਂਗ ਨਿਭਾਇਆ ਤੇ ਹੰਢਾਇਆ ਜੀ ਤੁਹਾਨੂੰ ਕੋਟ ਨਮਨ।

  • @DharamchandSony
    @DharamchandSony Před 3 měsíci

    ਸੱਚਮੁੱਚ ਹੀ ਰੋਣਾ ਆ ਗਿਆ, 🙏🏿🙏🏿🙏🏿

  • @gurdialsingh-uj8li
    @gurdialsingh-uj8li Před měsícem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤

  • @JaswinderSingh-vt3he
    @JaswinderSingh-vt3he Před 4 lety +8

    ਬਹੁਤ ਬਹੁਤ ਸਤਿਕਾਰ
    ਮਾਣਯੋਗ
    Great

  • @madanmohansingh8550
    @madanmohansingh8550 Před 4 lety +8

    ਤੁਹਾਡੀ ਮਿਹਨਤ ਅੱਗੇ ਸਿਰ ਝੁਕਦਾ 🙏🌻✍🌺🥀🌹🌷

  • @s.sarvansingh5714
    @s.sarvansingh5714 Před 4 lety +1

    Very painful jivan Yatra but hardship paid the dividend last.she flies from farsh to arsh.my parents were migrated from pakistan in1947 & they were well to do family but left everything.they faced very hardships particularly my mother.she was beaten up my grand mother many times in front of us .inspite of all odds she brought up all of us with good education & moral values that's why we all are successful in life also but not as much as Bibi Bachint kaur.I salute her.bollywood/ polywood must make film on her life & in schools/colleges her life story should be published in books so that today's generation get lot of inspiration from her life.I am lucky that I have listened live on u tube.I am bery much inspired.

  • @akwinderkaur795
    @akwinderkaur795 Před 2 lety +3

    A big salute to you mam

  • @amarjeetsingh5023
    @amarjeetsingh5023 Před 4 lety +3

    Tuhade jajbay nu sir jhuk K salaam ji. Waheguru hamesha khush rakhay ji.

  • @hiteshkumar4586
    @hiteshkumar4586 Před 4 lety +2

    ਪਗਡੰਡੀਆਂ ਮੈਂ ਤਿੰਨ ਵਾਰ ਪੜ੍ਹੀ ਹੈ।ਤੇ ਮੈਂ ਮੇਰੇ ਸਕੂਲ ਦੀ ਹਰ ਲੜਕੀ ਨੂੰ ਪੜ੍ਹ ਨ ਲਈ ਕਹਿੰਦੀ ਹਾਂ। ਮੇਰੇ ਸਕੂਲ ਦੀ ਲਾਇਬ੍ਰੇਰੀ ਵਿਚ ਇਸ ਕਿਤਾਬ ਹੈ। ਸਲਾਮ ਹੈ ਤੁਹਾਡੀ ਮਿਹਨਤ ਅਤੇ ਸਬਰ ਨੂੰ।

    • @trendsetterpunjabi7594
      @trendsetterpunjabi7594 Před 4 lety

      czcams.com/video/n2STEOg0-64/video.html
      Bachint Kaur's Autobiography "Pagdandiya"

  • @khushdhilllon3164
    @khushdhilllon3164 Před 3 lety +3

    She's a very talented lady and the way she talk about her struggles amazing

  • @angelspy7300
    @angelspy7300 Před 4 lety +4

    Salute Aunty ji...YOU STRUGGLED SO MUCH IN LIFE..MAY GOD BLESS YOU WITH A HEALTHY N LONG LIFE.

    • @trendsetterpunjabi7594
      @trendsetterpunjabi7594 Před 4 lety

      czcams.com/video/n2STEOg0-64/video.html
      Bachint Kaur's Autobiography "Pagdandiya"

  • @RajSingh-wb2gv
    @RajSingh-wb2gv Před 4 lety +8

    ਸਲਾਮ ਜੀ ਇਸ ਸ਼ਖਸੀਅਤ ਨੂੰ ।

  • @gurdialsingh-uj8li
    @gurdialsingh-uj8li Před měsícem

    ਵਾਹਿਗੁਰੂ ਜੀ ਮੈਹਰ ਕਰਨ

  • @rajwinderhundal8271
    @rajwinderhundal8271 Před 4 lety +4

    ਸਤਿ ਸੀ੍ ਅਕਾਲ ਸਤਿਕਾਰ ਜੋਗ ਅੰਟੀ ਜੀ 🙏
    ਤੁਹਾਡੀ ਸਾਰੀ ਜਿੰਦਗੀ ਸੰਘਰਸ਼ ਭਰੀ ਰਹੀ, ਪਰ ਤੁਸੀਂ ਹਿੰਮਤ ਨਹੀਂ ਹਾਰੀ,ਦਿੱਲੋਂ ਸਲੂਟ ਕਰਦੀ ਹਾਂ ਤੁਹਾਡਾ

  • @parulsingla9814
    @parulsingla9814 Před 4 lety +6

    Story of courage , resilience, indomitable spirit. A story every person should know when they feel life gets tough

  • @jasvirsinghnumberdar2220

    ਵਾਹਿਗੁਰੂ ਜੀ ਕਿਰਪਾ ਮਾਤਾ ਜੀ ਤੇ👍👍

  • @gurmeetsinghrandhir2782
    @gurmeetsinghrandhir2782 Před 4 lety +7

    Salute your great struggle and immense achievements in the field of Punjabi Literature. Pray to Waheguru for your good health & long life. May you continue to enjoy the glory of your success for many more years to come. Regards 🙏

  • @santoshchumber9622
    @santoshchumber9622 Před 4 lety +2

    Mam Namste ji GREAT HO. BAHUT WADIA LGGI MULAKAAT TUHADDI👍👍🙏🙏🙏

  • @raminderkaur9127
    @raminderkaur9127 Před 4 lety +9

    Hard work is a key of success you prove that mam
    Salute to you

  • @BalbirMaan-se7jb
    @BalbirMaan-se7jb Před 3 lety +1

    Bibi.nu.salute.
    Jugg.jugg.jeeo.
    Blessing.
    Canada...ssa🌷🌷🌷🌷🌷🌷🌷🌷🌷🌷

  • @makhansingh7963
    @makhansingh7963 Před 4 lety +5

    ਤੁਹਾਡੇ ਇਸ ਸੰਘਰਸ਼ ਨੂੰ ਸਲਾਮ ।ਤੁਸੀ ਬਹੁਤ vdiaa ਲਿਖਦੇ ਓ ਮੈਂ ਪਗਡੰਡੀਆਂ ਕਾਲਜ ਸਮੇਂ ਪੜ੍ਹਿਆ ਸੀ।ਪੰਜਾਬੀ ਮਾਸਟਰ

    • @GurpreetSingh-uz9xh
      @GurpreetSingh-uz9xh Před 4 lety +1

      Nice mam

    • @kirankaushik2640
      @kirankaushik2640 Před 4 lety +1

      I just watched now it’s amazing but if her father was so well known and close to Raja then why you suffered like this

  • @majoruppal7552
    @majoruppal7552 Před 4 lety +3

    Very nice very hard work so cute

  • @sunitasood5504
    @sunitasood5504 Před 4 lety +9

    Heartiest salute to this iron lady

  • @BahadurSingh-wt9un
    @BahadurSingh-wt9un Před 4 lety +3

    ਦਿਲੋਂ ਧੰਨਵਾਦ

  • @RavinderKaur-nq4th
    @RavinderKaur-nq4th Před 4 lety +3

    Salute a anti Ji thonu, Waheguru ji thodi lambi Umar karan

  • @HardarshanKaur
    @HardarshanKaur Před 3 lety

    Heartless people who dislike the video. Very encouraging talk.

  • @baldishkaur9953
    @baldishkaur9953 Před 4 lety +5

    Salute he mam app ji nu

  • @gurinderkaur9035
    @gurinderkaur9035 Před 4 lety +2

    bachint kaur ji tusi buhat great ladie ho

  • @kamaljeetkaur633
    @kamaljeetkaur633 Před rokem

    Respected mam, tuci role model ho aj di generation lyi.

  • @ekamjotbatta7778
    @ekamjotbatta7778 Před 4 lety +3

    Salute Mam ji

  • @baldevchungha3529
    @baldevchungha3529 Před 3 lety +2

    ਬਚਿੰਤ ਤੂੰ ਬਹੁਤ ਬਹਾਦੁਰ ਹੈ ਸਲਾਮ ਤੈਨੂੰ

  • @vickymallhi844
    @vickymallhi844 Před 4 lety +4

    Very nice programme jee

  • @rdhami7639
    @rdhami7639 Před 4 lety +1

    Aunty ji u have gone thru so much struggles and ur hardwork did pay off. So proud of u

  • @rituraj4797
    @rituraj4797 Před 4 lety +3

    Asi mile c khalsa college...bhut e vdiya nature de aa..bachint kaur

  • @rachhpalsinghbajwaawan6166

    Salute aa ji tuhanu

  • @HarmandeepMuker
    @HarmandeepMuker Před 4 lety +5

    ਵਾਹ ਵਾਹ ਵਾਹ, ਵਾਹਿਗੁਰੂ ਚੜ੍ਹਦੀਆਂ ਕਲਾਂ ਵਿੱਚ ਰੱਖੇ

    • @trendsetterpunjabi7594
      @trendsetterpunjabi7594 Před 4 lety

      click for Bachint Kaur's Auto biography "Pagdandiya"
      czcams.com/video/n2STEOg0-64/video.html

  • @kulbirkaur3342
    @kulbirkaur3342 Před 4 lety +2

    Sat shri akal mam aina sangrsh sari jindgi hi sngrsh vch nikli.

  • @nirmalsingh9902
    @nirmalsingh9902 Před 4 lety +1

    Dear Sister I have listen your interview. After listening I feel proud of you that your entire life is full of hardship and struggle from the very beginning and you have faced this with lot of courage. Baba ji bless you with more courage.

  • @rameshdaang4907
    @rameshdaang4907 Před 4 lety +4

    Himmat honsle nu salam mam

  • @RamanSingh-jv2rp
    @RamanSingh-jv2rp Před 4 lety +2

    Thanks for uploading interviews of these kind of people who really worked hard in their past times and become successful after going through a lot of sufferings. Salute to the Ma'am.

    • @trendsetterpunjabi7594
      @trendsetterpunjabi7594 Před 4 lety

      czcams.com/video/n2STEOg0-64/video.html
      Bachint Kaur's Autobiography "Pagdandiya

  • @hardeepghotraghotra1594
    @hardeepghotraghotra1594 Před 3 lety +2

    Inspiring story..👍

  • @PawanKumar-gm6ud
    @PawanKumar-gm6ud Před 3 lety +2

    Salute to you mata ji

  • @jaswinderkaur6046
    @jaswinderkaur6046 Před 3 lety +2

    Very nice

  • @Carryfans973
    @Carryfans973 Před 2 lety +1

    Waheguru Waheguru Waheguru lambi Umra bakheda

  • @rajindrakumari6190
    @rajindrakumari6190 Před 4 lety +3

    Very interesting way of reciting the life story

  • @parvinder7513
    @parvinder7513 Před rokem

    Bhot achhi galbaat sunayi

  • @user-sn7bx6uf8z
    @user-sn7bx6uf8z Před rokem

    Great lady respected lady❤❤❤❤🌷🌷🙏🏼🙏🏼

  • @kuljeetkaur692
    @kuljeetkaur692 Před 4 lety +4

    Bachint mam....tusi inspiration ho!

  • @manjeetkhangura3816
    @manjeetkhangura3816 Před 3 lety +2

    I really salute you 🙏 you have an amazing but struggling life , I can imagine my mother also had a tough life because of partition of Punjab 😞

  • @RajwinderKaur-nn2ql
    @RajwinderKaur-nn2ql Před 3 lety +1

    Really salute mam God bless you

  • @rajwantkaurdhami6282
    @rajwantkaurdhami6282 Před 4 lety +5

    Wah ji wah!!!!!

    • @trendsetterpunjabi7594
      @trendsetterpunjabi7594 Před 4 lety

      click for Bachint Kaur's Auto biography "Pagdandiya"
      czcams.com/video/n2STEOg0-64/video.html

  • @majorsingh8139
    @majorsingh8139 Před 4 lety +4

    I salute you....Bachint kaur.....Principal MS Jassi

  • @santoshchumber9622
    @santoshchumber9622 Před 3 lety +1

    Lahnat has edda dI ORAT.NU.GREAT HO MAM👍🙏💪

  • @santoshchumber9622
    @santoshchumber9622 Před 4 lety +1

    Chikarh cho🌺🌷🌹🌺🌼khirhia O V enna👍🙏🙏 BEAUTIFUL

  • @garimaahuja6603
    @garimaahuja6603 Před 4 lety +2

    I feel proud that i belong to the same city where u took birth...i m not from literature backround bt i read ur buk from channel trend setter...nd really feel so tragedic to hear about ur autobiography...nd really love u mam.

  • @jamitsingh9615
    @jamitsingh9615 Před 3 lety +1

    Bhut achi story hai

  • @paramjitkaur9844
    @paramjitkaur9844 Před 4 lety +2

    Strong lady god bless you love youx

  • @GurdeepSingh-pi2zo
    @GurdeepSingh-pi2zo Před 4 lety +6

    ਸੰਘਰਸ਼ ਭਰੀ ਜਿੰਦਗੀ ਸਲਾਮ ਇਸ ਲੇਖਕ ਨੂੰ

    • @trendsetterpunjabi7594
      @trendsetterpunjabi7594 Před 4 lety

      click for Bachint Kaur's Auto biography "Pagdandiya"
      czcams.com/video/n2STEOg0-64/video.html

  • @Avreen_Kaur9824
    @Avreen_Kaur9824 Před 3 lety +1

    Slaam aa bibi ji thonu 🙏

  • @GK-2244
    @GK-2244 Před 3 lety

    ਬਹੁਤ ਵਧੀਆ ਗੱਲਾਂ

  • @ruhaani24
    @ruhaani24 Před 4 lety +2

    Salute mam 🙏🙏

  • @sarabjeetkaur7135
    @sarabjeetkaur7135 Před 4 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ

  • @balwinderkaur-kk1uc
    @balwinderkaur-kk1uc Před 4 lety +3

    Salute tuhAnu me tuhadiA boht books Parhia han

  • @Artwork604
    @Artwork604 Před rokem

    Very nice Mata Ji God bless you

  • @swarankaur877
    @swarankaur877 Před 4 lety +2

    Very good ji...

  • @baldishkaur9953
    @baldishkaur9953 Před 3 lety +1

    Mam pagdandia pad k pata nahi kiomenu enve lagda k eh kahani nu me jeevia he ❤❤❤❤❤

  • @kamalmatharu6795
    @kamalmatharu6795 Před 4 lety +1

    ਦਿਲੋ ਸਲਾਮ ਹੈ ਮੈਡਮ 🙏🙏🙏🙏

  • @manny5466
    @manny5466 Před rokem

    Amazing! Sad but very motivational life story. Our struggle is nothing compare to yours and people of your generation - you guys are all fighters. It is so nice to hear your bond with your in laws and respect for each other. Your biography will make a beautiful movie, please consider.

  • @AmandeepSingh-mh3tw
    @AmandeepSingh-mh3tw Před 2 lety +1

    Legent aap de bio nah mere zindgi change karte aunti jiii thx.storg woman

  • @amritpalkaur5722
    @amritpalkaur5722 Před 4 lety +3

    Great writer

  • @nkbhachu1483
    @nkbhachu1483 Před 4 lety +1

    Madam bachint Kaur ji tuhanu salute

  • @Bababakhtura
    @Bababakhtura Před 4 lety +3

    Wow! Absolutely inspiring story. Salute

  • @kaur4280
    @kaur4280 Před 3 lety +1

    Waheguru thonu khush rkhe hmesha mere dadajiii ne dseya c thodii video bare salute thonu bebejiii.

  • @jaspreetclar8207
    @jaspreetclar8207 Před 4 lety +2

    Very inspiring!!!

  • @ManjeetKaur-ip7uf
    @ManjeetKaur-ip7uf Před 3 lety +1

    Thankyou mam

  • @sarabjitkaur1943
    @sarabjitkaur1943 Před 2 lety +1

    Very good

  • @sukhvindersinghdhillon5094

    O my sister I am not so strong that I lisen your life story.

  • @JaswinderKaur-ns7ht
    @JaswinderKaur-ns7ht Před 4 lety

    Oh vaheguruji. Bdi dukh bhari khani aa. Kini sohni surt tey seert aa tuhadi

  • @kulwinderkaur4907
    @kulwinderkaur4907 Před 3 lety +4

    I salute u👏👏👏great lady ❤️