ਮੱਕੀ ਦਾ ਅਚਾਰ ਪਾਉਣ ਤੋਂ ਪਹਿਲਾਂ ਦੇਖੋ ਇਹ ਵੀਡੀਓ |ਫਿਰ ਕਦੇ ਖ਼ਰਾਬ ਨਹੀਂ ਹੋਵੇਗਾHow To Make Silage | Farmer TV |

Sdílet
Vložit
  • čas přidán 25. 08. 2024
  • ਮੱਕੀ ਦਾ ਅਚਾਰ ਪਾਉਣ ਤੋਂ ਪਹਿਲਾਂ ਦੇਖੋ ਇਹ ਵੀਡੀਓ |ਫਿਰ ਕਦੇ ਖ਼ਰਾਬ ਨਹੀਂ ਹੋਵੇਗਾHow To Make Silage | Farmer TV |
    ‪@FarmerTVPunjab‬
    ਆਪਣੇ ਫ਼ਾਰਮ ਜਾ ਕਿਸੇ ਵੀ ਪ੍ਰਕਾਰ ਦੇ ਬਿਜ਼ਨੈਸ ਦੀਆ ਵੀਡੀਓ ਬਣਾਉਣ ਲਈ ਸੰਪਰਕ ਕਰੋ
    9855236397 call or WhatsApp
    farmertvbusiness@gmail.com
    Instagram - @official_farmer_tv
    Facebook - @farmertvpunjab
    makki da achaar paun to pehla dekho eh video | fir KDE nhi kharb nhi hovega |
    #dairyfarming #howtomakesilage
    #farmertv
    how to make silage
    silage
    silage making
    how to make silage for cows
    how to make maize silage
    silage making process
    how to make silage pit
    how to make silage in fs22
    how to make silage in fs 22
    how to make silage in kerala
    how to make silage in punjab
    how to make silage for goats
    how to make silage in pakistan
    corn silage
    how to make silage malayalam video
    how to make silage in farming simulator 22
    corn silage making
    silage machine
    how to make saylage

Komentáře • 97

  • @sonysingh659
    @sonysingh659 Před 2 lety +10

    ਆ video ਬਹੁਤ ਵਥੀਆ ਬਨਾਈ ਆ ਪੂਰੀ ਜਾਨਕਾਰੀ ਆ ਬਾਈ ਨੇ ਬਹੁਤ ਵਧੀਆ ਪ੍ਸਨ ਪੁਛੇ ਆ

  • @sarbjeetgill1735
    @sarbjeetgill1735 Před 2 lety +5

    ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ

  • @gurjantsidhu5155
    @gurjantsidhu5155 Před 2 lety +8

    ਬਹੁਤ ਵਧੀਆ

  • @sukhjinderdhillon2589
    @sukhjinderdhillon2589 Před 2 lety +14

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਨੇ 👍👍👍

  • @akaalustattv1313
    @akaalustattv1313 Před 2 lety +8

    ਉਚਾਈ ਚ ਅਚਾਰ ਪਾਉਣ ਵਾਲੀ ਗੱਲ ਬਹੁਤ ਵਦੀਆ ਦੱਸੀ ਬਾਈ ਨੇ😊🙏🙏 ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੀ ਕੈਮਰਾ ਮੈਨ ਅਤੇ ਮਾਸਟਰ ਬਾਈ ਜੀ ਨੂੰ

    • @FarmerTVPunjab
      @FarmerTVPunjab  Před 2 lety

      ਧੰਨਵਾਦ ਬਾਈ ਜੀ

    • @akaalustattv1313
      @akaalustattv1313 Před 2 lety

      ਤੁਹਾਡੀ ਇਹ ਵੀਡੀਓ ਮੈਂ ਆਪਣੇ ਚੈਨਲ ਤੇ ਪਾ ਸਕਦਾ ਬਾਈ ਜੀ ਜੇ ਤੁਸੀਂ ਕਹੋ
      ਤਾਂ ਕੇ ਕਿਸਾਨ ਭਰਾਵਾਂ ਦੀ ਮਦਦ ਹੋ ਸਕੇ
      ਮੈਂ like subscribe ਲਈ ਕੱਮ ਨਹੀਂ ਕਰਦਾ ਜੀ
      ਪਿਆਰ ਇਕੱਠਾ ਕਰਨ ਲਈ ਈ ਕਰਦਾ ਜੀ

  • @sukhpreetsangha2535
    @sukhpreetsangha2535 Před 2 lety +19

    time di bhout ਬੱਚਤ ਹੈ ਨਜ਼ਾਰਾ ਆਚਾਰ ਦਾ ਪਸੂ ਵੀ ਖੁਸ਼ ਹੋ ਕੇ ਖਾਦੇ ਨੇ

    • @jasrajsinghrandhawa884
      @jasrajsinghrandhawa884 Před 2 lety

      Aeh dairy farm channel jarur dekho ik var 🙏
      czcams.com/channels/UIq78OTBxNvggXySNIrtiA.html

  • @KuldeepSingh-lx9qy
    @KuldeepSingh-lx9qy Před 2 lety +4

    Bahut Vadia jankari veer

  • @vickyromana77
    @vickyromana77 Před 2 lety +5

    👍

  • @bhullarbhullar7532
    @bhullarbhullar7532 Před 2 lety +3

    Bhut sohni video ji bhut information ditti eda diya horr v video bnao

  • @jugrajsandhu9065
    @jugrajsandhu9065 Před 2 lety +6

    ਵੀਰ ਜੀ ਪੂਰੀ ਜਾਣਕਾਰੀ ਲਿਆ ਕਰੋ ਬੀਜਣਾ ਕਿਵੇਂ ਆ ਜਾ ਬੀਜ ਕਿਨਾਂ ਪਾਉਣਾ ਚਾਹੀਦਾ ਹੈ

  • @surjitgill6411
    @surjitgill6411 Před rokem +3

    ਬਾਈ ਸੈਲਿਡ ਜਾ ਸਾਈਲਜ ਨਾ ਕਿਹਾ ਕਰੋ ਸਾਡਾ ਜੱਟਾਂ ਦਾ ਅਚਾਰ ਹੀ ਹੁੰਦਾ

  • @shersingh-zg8qz
    @shersingh-zg8qz Před 2 lety +2

    Bhut vdia km a mai v pheli waar pya bhut nazara Aya hoea

  • @sukhpalsharma6448
    @sukhpalsharma6448 Před 2 lety

    ਬਹੁਤ ਹੀ ਵਧੀਆ ਜਾਣਕਾਰੀ ਵੀਰ ਜੀ

  • @nirmalsidhu5777
    @nirmalsidhu5777 Před 2 lety +3

    Sillaj bhut vadia a

  • @sukhrai4075
    @sukhrai4075 Před 2 lety +5

    ਇਕ।ਵੰਡੇ।ਟਰੈਕਟਰ।ਨਾਲ।ਲਿਦੜੋ।ਛੋਟਾ ਟਰੈਕਟਰ।ਘੰਟ।ਲੰਦੜ।ਦਾ।।

  • @jagtarchahal3597
    @jagtarchahal3597 Před 2 lety +4

    Good brother.

  • @JagmeetSinghtoor
    @JagmeetSinghtoor Před 2 lety +5

    Im doing this 12 years... very beneficial for dairy business...
    I'm getting 250 to 300 qtls/acre of silage...

    • @rawkneeman3256
      @rawkneeman3256 Před rokem +1

      Veer ji khet te koi fark ta nhi penda. Jhona kank de jhad ta nhi ghat niklda..agar makai beejiye te??

    • @JagmeetSinghtoor
      @JagmeetSinghtoor Před rokem +1

      @@rawkneeman3256 khet improve hunda ga, kanak da ta basmati da jhaar vad janda ha, makki dein roots vich kafi taqt hundi ha jo next crop nu fyada krdi ha,,

    • @rawkneeman3256
      @rawkneeman3256 Před rokem

      @@JagmeetSinghtoor veer ji mai hje beejni hai hafte ku tak..jyada late ta nhi ho jaugi.. 1718 launi makayi ton baad.

  • @sarbjeetgill1735
    @sarbjeetgill1735 Před 2 lety +20

    ਬਾਈ ਜੇਕਰ ਟੋਆ ਜਿਸ ਪਾਸੇਓ ਵਾਡਾ ਲਾਉਣਾ ਉਸ ਪਾਸੇਓ ਥੋੜਾ ਨੀਵਾਂ ਚਾਹੀਦਾ

  • @AvtarSingh-ll7ur
    @AvtarSingh-ll7ur Před 2 lety +2

    Nice 👍

  • @jassabehbalkalan4985
    @jassabehbalkalan4985 Před 2 lety +1

    Very nice video

  • @motivationstory-zn5gy
    @motivationstory-zn5gy Před 2 lety +2

    Good job bro

  • @Ajaypal51651
    @Ajaypal51651 Před 2 lety

    Bhut vadia information veer

  • @user-mj5px4co5t
    @user-mj5px4co5t Před 6 měsíci

    Bai asi pet ni bna sakda asi buriya vich store kar k v rakh sakda a

  • @gurpalsingh504
    @gurpalsingh504 Před 10 měsíci

    Basmati 1401la skde aa makki alle ch 15 april nu makki biz k

  • @vinodnumberdar1264
    @vinodnumberdar1264 Před rokem

    Good

  • @japrandhawa9792
    @japrandhawa9792 Před rokem

    Very good job

  • @amarjitraj3337
    @amarjitraj3337 Před rokem +1

    Information vdyaa gal hai bus no jror dus deya kro

  • @sardulsingh9119
    @sardulsingh9119 Před 2 lety +4

    Good information ji

  • @ghaintjatt4701
    @ghaintjatt4701 Před 2 lety +3

    ਬਾਈ ਜੀ ਜੇ ਦੇਸੀ ਮਹੀਨੇ ਪੰਦਰਾਂ ਸਾਉਣ ਨੂੰ ਮੱਕੀ ਬੀਜੀ ਹੋਵੇ ਤਿੰਨ ਮਹੀਨੇ ਬਾਅਦ ਸਾਈਲੇਜ ਪੈ ਸਕਦਾ ਕੱਤੇ ਦੇ ਮਹੀਨੇ ਵਿੱਚ

    • @kulwindersekhon4694
      @kulwindersekhon4694 Před rokem

      ਹਾਂ ਜੀ ਪੈ ਸਕਦਾ ਜੀ ਮੈਂ ਪਹਿਲਾਂ ਸਾਉਣ ਮਹੀਨੇ ਵਿੱਚ ਪਾਏਂ ਆ ਸੀ ਹੁਣ ਫਿਰ ਮੱਕੀ ਤੇ ਇਸ ਤਿਆਰ ਆ

  • @hardeepsinghbuttar2684
    @hardeepsinghbuttar2684 Před 2 lety +2

    🙏🙏🙏

  • @sukhdevkadyan6562
    @sukhdevkadyan6562 Před 2 lety +3

    Good information

  • @singhjaspinder6529
    @singhjaspinder6529 Před rokem

    ਪਹਿਲਾ ਸਗੋਂ ਸਿਆਣਾ ਹੁੰਦਾ ਸੀ

  • @dildeeprandhawa82
    @dildeeprandhawa82 Před 2 lety +2

    ਟੋਆ ਪੱਕਾ ਵੀ ਕਰ ਸਕਦੇ ਹਾਂ।

    • @FarmerTVPunjab
      @FarmerTVPunjab  Před 2 lety

      ਕੱਚਾ ਰੱਖੋ ਤਾਂ ਜਿਆਦਾ ਵਧੀਆ

  • @KuldeepSingh51789
    @KuldeepSingh51789 Před 2 lety +3

    ❤️❤️

  • @amolakbatth7570
    @amolakbatth7570 Před 2 lety +2

    Hanji mai pioneer 1844 use kr riha 2 saal to

  • @sandeepsingh8572
    @sandeepsingh8572 Před 8 měsíci

    ਖੁਲਾ ਚਾਰ ਖਰਾਬ ਤਾ ਨੀ ਹੁੰਦਾ

  • @Gurukulofffarming
    @Gurukulofffarming Před 2 lety +3

    2 kila sailge kitani feet me aawaga

  • @sarmukhpalbal7824
    @sarmukhpalbal7824 Před 2 lety +1

    ਵੀਰ ਜੀ ਆਚਾਰ ਇਕਸਾਰ ਚਾਰਿਆ ਕਰੋ

  • @GurpreetSingh-tf3dl
    @GurpreetSingh-tf3dl Před rokem +2

    2 ਕਿੱਲੇ ਮੱਕੀ ਅਚਾਰ ਵਾਸਤੇ ਕਿੰਨਾ ਟੋਆ ਪੱਟਿਆ ਜਾਵੇ

  • @inderjeetsingh3258
    @inderjeetsingh3258 Před 2 lety +3

    Good brother

  • @chauhan517
    @chauhan517 Před 2 lety +3

    ਅਚਾਰ ਨਾਲ ਦੱੁਧ ਦਾ ਫਰਕ ਪੈਦਾ ਹੈ ਕੀ ਨਹੀ

  • @sukhchainsingh1693
    @sukhchainsingh1693 Před rokem

    ਇਕ ਮੱਝ ਨੂੰ ਕਿੰਨਾ ਅਚਾਰ ਚਾਹੀਦਾ ਇਕ ਟਾਈਮ ਵਿਚ

  • @AmitKumar-co1jv
    @AmitKumar-co1jv Před 2 lety +4

    Master Ji nu Hai knowledge fer vee

  • @gaganmander3555
    @gaganmander3555 Před 2 lety

    Dekhdyaa paa hi lawange ess vaar

  • @Sho_JP_vlog782
    @Sho_JP_vlog782 Před 2 lety +2

    टाइटल हिंदी या अंग्रेजी में लिखे तो समझ जल्द आएगा

    • @FarmerTVPunjab
      @FarmerTVPunjab  Před 2 lety +1

      I will try

    • @Vishav-k4j
      @Vishav-k4j Před 2 lety +2

      ਸਾਨੂੰ ਪੰਜਾਬੀ ਜਲਦੀ ਸਮਝ ਆਉਂਦੀ ਆ ਵਾਈ ਜੀ

    • @jagdishsingh9965
      @jagdishsingh9965 Před 2 lety

      ਪਸ਼ੂਆਂ ਦਾ ਅਚਾਰ ਪਾਉਣ ਵਾਲੇ ਪੰਜਾਬੀ ਨੂੰ ਛੇਤੀ ਸਮਝਦੇ ਹਨ ਜੋ ਘੱਟ ਪੜ੍ਹੇ ਲਿਖੇ ਹਨ ਓਨਾ ਨੁੰ ਵੀ ਪਤਾ ਲੱਗ ਜਾਂਦਾ ਹੈ।

  • @GursewakSingh-qk1qd
    @GursewakSingh-qk1qd Před 2 lety

    Bhut vid vid

  • @user-xr2om2vw5j
    @user-xr2om2vw5j Před rokem

    ਵੀਰੇ ਮੱਝ ਚਾਰ ਨਹੀਂ ਖਾਂਦੀ ਕੀ ਕਰੀਏ

  • @harmansandhu28
    @harmansandhu28 Před rokem

    ਵੀਰ ਜੀ ਅਚਾਰ ਉਪਰ ਮਹਿ pa ਗਿਆ ਤਾਂ ਫਰ ਖਰਾਬ ਤਾਂ ਨਹੀ ਹੁੰਦਾ ਅਹਿ

  • @user-lx2gw3fo5w
    @user-lx2gw3fo5w Před 11 měsíci

    Sade veer kida aa gai thore thore ki kreya

  • @KulwinderSingh-sf8uy
    @KulwinderSingh-sf8uy Před rokem

    22 ਬੰਦ ਕਮਰੇ ਚੋ ਪਾ ਸਕਦੇ ਹਾਂ

  • @kulvindersingh_1313
    @kulvindersingh_1313 Před 2 lety +1

    Bajra da silage pa janda a veer ji ?

  • @Bhangujatt3191
    @Bhangujatt3191 Před rokem

    22g 10 animal lai kine acre Or kine quintal silage chahinda ha pure year lai

  • @simransandhu9114
    @simransandhu9114 Před rokem

    Silage test kithon kra sakde aa

  • @gurcharansinghjawanda6654

    ਬਾਈ ਚੂਹਿਆਂ ਦੀ ਦਿੱਕਤ ਆਈ ਹੈ ਵੀਰ ਕੋਈ ਹੱਲ?

  • @sukhmaan452
    @sukhmaan452 Před rokem

    ਮੂਰਖ ਮਾਸਟਰ ਸਿਰਫ 1 ਫੁੱਟ ਉਚਾਈ ਰੱਖ ਕੇ ਅਚਾਰ ਨਹੀ ਬਚਦਾ,,,,ਸਾਰੇ ਦਾ ਸਾਰਾ ਖਰਾਬ ਹੋ ਜਾਊ,,

  • @sainiamarjeet
    @sainiamarjeet Před rokem

    Makki da shared karke 20-30kg bale na bana layo

  • @dhaliogroup826
    @dhaliogroup826 Před 2 lety +3

    Number deo vir asi bhikhi kol pind a mnsa district jeara bnda app wadke sitju asi latrai krla ge

    • @ankushsama6829
      @ankushsama6829 Před 2 lety

      22 thode area ch koi pnuematic planter wali machine hove jo makki di bijai kr ske ta mnu dsyo m sirsa to ha sade hni ethe

  • @deepsidhu3508
    @deepsidhu3508 Před 2 lety +2

    Kina veej painda kille da

  • @chauhan517
    @chauhan517 Před 2 lety

    ਅਚਾਰ ਵਿਚ ਕੋੲੀ ਸਮਾਨ ਕੀ ਪੈ

  • @KakaSingh-wq1xh
    @KakaSingh-wq1xh Před 2 lety +2

    Fat da kina fark painda ji

  • @jatinderkaler1874
    @jatinderkaler1874 Před 2 lety +2

    Y g kank vad ka keda Bej layia silage lai

  • @gurwindersidhuz380
    @gurwindersidhuz380 Před 2 lety +1

    Y ke rate a 1844 maki da

  • @gurindersingh4517
    @gurindersingh4517 Před 2 lety

    Kine Dina ch tyer hunda

  • @Himachalgoatfarmbilaspur5911

    Price ki h ji

  • @Surjitsingh-zm3wf
    @Surjitsingh-zm3wf Před 2 lety +1

    ਬਾਈ ਜੀ suka ਕੇ ਪੌਣਾਂ ਚਾਹੀਦਾ ਜਾ ਗਿੱਲਾ ਹੀ ਪਾ ਸਕਦੇ ਆ

  • @Amritpalsingh-pb7fy
    @Amritpalsingh-pb7fy Před 2 lety +1

    Sailage test khito kervaia

  • @GurmailSingh-pw7yr
    @GurmailSingh-pw7yr Před rokem

  • @450wale
    @450wale Před 2 lety +2

    No send kar deo g

  • @mandeepsingh-rl2vm
    @mandeepsingh-rl2vm Před rokem

    Urea paa paa gand khwa rae ho dangraa nu... Jo puratan rwait chall rai aa... Chari... Barseem... Gwara... Mungfali da bhog... Eh kudarti cheeja hi vadhiaa ne.

  • @amarjitkaur1588
    @amarjitkaur1588 Před 2 lety +1

    Bekaar