Weekend Classic Radio Show | Didar Sandhu Special | HD Songs | Rj Khushboo
Vložit
- čas přidán 29. 11. 2017
- Click on the timing mentioned below to listen to the particular song in the above video
00:00:53 Phatak Kolakpure Da | Hits Of Punjabi Artists
00:03:24 Bari Barsi | Sada Punjab Didar Diyan Yadan Didar Sandhu Volume 3
00:07:00 Ghata Kaliyan Chhaiyan Ve | Ik Kudi Pataka
00:10:11 Nazar Pher Geya Ve | Hits Of Didar Sandhu
00:14:02 Punje Deor Kuware | Desi Raakad Didar De Rang Punjab
00:17:05 Na Maar Jalan Ve | Didar Diyan Yaadan
00:22:15 Yaara Ve | Desi Raakad Didar De Rang Punjab
00:25:30 Tenu Le Ke Titar Ho Javan | Bemisaal Didar Sandhu And Other Artist Volume 3
00:29:25 Ghagre Di Ve Laun Bhij Gaye (1973) | Virsa Volume 2
00:32:15 Haal Ve Rabba | Hits Of Didar Sandhu
00:35:52 Jorhi Jadon Chubare Chardi | Virsa Volume 2
00:38:44 Ghutkoon Kabootar Bole | Didar Sandhu And Amar Noorie Naa Maar Jalma Ve
00:41:54 Jal Te Phool Tarda | Bari Barsi Sadique Didar Sandhu
00:44:53 Sukh Mangdi Drivera Main Teri | Hits Of Didar Sandhu
00:48:06 Koi Na Jane Anjaan - 1999 | Hits Of Didar Sandhu
00:50:27 Gall Sun Deora | Sada Punjab Phatak Kotakpure Da Volume 2
00:53:39 Botal Varga Gall Ve | Puniyan Di Raat Didar Sandhu
00:57:00 Bulian Te Cheer | Desi Raakad Didar De Rang Punjab
01:00:18 Reh Gaye Bha Puchde | Jad Main Doli Char Gai Vichhore De Geet Sad Duets
Label :: Saregama India Limited
To buy the original and virus free track, visit www.saregama.com
For more videos log on & subscribe to our channel :
/ saregamapunjabi
For more updates Follow us on Facebook:
/ saregama
Follow us on Twitter:
/ saregamaglobal - Hudba
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
czcams.com/video/T4zRGrtwm0I/video.html
¹¹1111¹1111
😊😊😊😊😊😊😊😊😊😊😊😊😊😊😊😊😊😊😊😊😊😊😊
Ik i😊😅@@AnwarKhan-bw9ev
ਅਸੀਂ ਭੀ ਦੀਦਾਰ ਸੰਧੂ ਜੀ ਦੇ ਫ਼ੈਨ ਆਂ ਜੀ।
ਬਹੂਤ ਵਦੀਆ ਪੂਰਾਨਾ ਸਁਗੀਤ ਅਜ ਕਲ ਤੇ ਗੀਤਕਾਰਾ ਨੇ ਤਾ ਗਁਦ ਈ ਪਾਇਆ ਪਰ ਸਾਰਿਆ ਨੇ ਨਹੀ ਕੂਛ ਕੂਛ ਨੇ
ਨਹੀਂ ਜੰਮਣਾ ਕੋਈ ਦੀਦਾਰ ਜਿਹਾ ਕਿਉਕਿ ਦੀਦਾਰ ਤਾਂ ਦੀਦਾਰ ਈ ਸੀ
ਮੈਨੂੰ ਸੁਣਨਾ ਬਹੁਤ 👍💯ਵਧੀਆਂ ਲੱਗਦਾ ਕਿਆ ਬਾਤ ਐ 47
ਦੀਦਾਰ ਸੰਧੂ ਦੀ ਗਾਇਕੀ ਅਖਾਣਾਂ ਨਾਲ ਭਰਪੂਰ ਹੈ ।
Me dedar no 1978 to surda
ਬਾਈ ਜੀ ਉਹ ਵੀ ਦਿਨ ਸੀ ਜੀਦੋ ਸੋਨੀ ਟੋਨ ਦੀਆਂ ਟੇਪਾਂ ਵਿੱਚ ਦੀਦਾਰ ਸੰਧੂ ਦੀਆਂ ਕੈਸਟਾਂ ਬਜਦੀਆਂ ਹੁੰਦੀਆਂ ਸੀ
ਦੀਦਾਰ ਜੀ ਦੀਆ ਜਾਦਾ ਹੀ ਰਹਿ ਗਈ ਆ
ਹੋਰ ਕੋਈ ਗਾਇਕ ਨਹੀ ਗਾ ਸਕਦਾ ਜੀ
ਦੀਦਾਰ ਸੰਧੂ ਦੀਦਾਰ ਹੀ ਸੀ ਦੀਦਾਰ ਜੈਸਾ ਕੋਈ ਹੋਰ ਕਲਾਕਾਰ ਨਹੀਂ ਹੋ ਸਕਦਾ ਦੀਦਾਰ ਦੇ ਗਾਣੇ ਦਾ ਕੋਈ ਸੰਕੇਤ ਹੁੰਦਾ ਸੀ ਉਸ ਦਾ ਕੋਈ ਨਤੀਜਾ ਹੁੰਦਾ ਸੀ ਬਹੁਤ ਹੀ ਵਧੀਆ ਕਲਾਕਾਰ ਸੀ ਦੀਦਾਰ ਓਸ ਦੇ ਗਾਣੇ ਪਰਿਵਾਰ ਵਿਚ ਬੈਠ ਕੇ ਸੁਣੇ ਜਾ ਸਕਦੇ
Shama chahal
ਪੁਰਾਣੀਆਂ ਯਾਦਾਂ ਪੁਰਾਣਾ ਪੰਜਾਬ ਜ਼ਿੰਦਾਬਾਦ
ਜਿਸ ਵਿੱਚ ਸਾਡੇ ਪੰਜਾਬੀ ਸੱਭਿਆਚਾਰ ਦੀ ਗੱਲ ਹੁੰਦੀ ਸੀ
didar sadhu is a sun raij c khashbo ji asi sandhu ji ko hamesha zad rakhege sada dil c voh
ਧੰਨਵਾਦ ਖੁਸ਼ਬੂ ਜੀ old is good 👍
ਹੁਣ ਕਦੋਂ ਦਿਦਾਰ ਸੰਧੂ ਅਤੇ ਸਨੇਹ ਲਤਾ ਨੂੰ ਸਟੇਜਾਂ ਤੇ ਵੇਖਾਗੇਂ ਸੁਪਨਾ ਈ ਹੋਗੇ
ਸਹੀ ਗੱਲ ਐ ਵੀਰ
ਪੁਰਾਣੇ ਪੰਜਾਬ ਦੇ ਇਸ ਕਲਚਰ ਦੇ ਨਹੀਂ ਕੋਈ ਤੁੱਲ ।
ਵਾਹ ਕਿਆ ਬਾਤ ਹੈ ਵਧੀਆ ਕਲਾਕਾਰ ਸੀ ਦੀਦਾਰ ਸੰਧੂ ਕਲਮ ਦਾ ਧਨੀ ਇਨਸਾਨ ਸੀ
ਬਹੁਤ ਵਧੀਆ ਗੲਨੇ
ਪੰਜਾਬੀ ਗਾਇਕ ਦੀਦਾਰ ਸਿੰਧੂ ਦਾ ਕੋਈ ਸਾਨੀ ਨਹੀਂ ਹੈ।
ਸਾਡਾ ਵੀਰ ਦੀਦਾਰ ਸਿੰਘ ਸੰਧੂ ਮੈ ਕੁਰਬਾਨ ਜਾਵਾਂ ਸੰਧੂ ਤੋਂ।
ਬਹੁਤ ਖ਼ੂਬਸੂਰਤ ਦੁਗਾਣਾ ਜੋੜੀ
ਬਬਹੁਤ।ਅਛਾ। ਪ੍ਰੋਗਰਾਮ।ਹੈ। ਬਹੁਤ। ਧਨਵਾਦ
ਕਿਸੇ ਵੇਲੇ ਗਾਇਕ ਸੰਗੀਤ ਵਿਚ ਰਾਜ ਕੀਤਾ ਦਿਦਾਰ ਸੰਧੂ ਨੇ
ਜਿੱਥੇ ਦੀਦਾਰ ਸੰਧੂ ਸਾਬ੍ਹ ਦੇ ਗੀਤਾਂ ਵਿੱਚ ਹੋਰ ਬਹੁਤ ਸਾਰੀਆਂ ਖੂਬੀਆਂ ਓਥੇ ਇਹ ਵੀ ਬਹੁਤ ਵੱਡੀ ਖ਼ੂਬੀ ਹੈ ਕਿ ਕਿਤੇ ਵੀ ਬਦਮਾਸ਼ੀ ਵੈਲ ਪੁਣੇ ਅਤੇ ਅਸਲੇ ਦਾ ਨਾਮੋ ਨਿਸ਼ਾਨ ਵੀ ਨਹੀਂ ਇਹ ਬਹੁਤ ਵੱਡੀ ਗੱਲ ਹੈ।
ਬਹੁਤ ਵਧੀਆ ਜੀ ਧੌਨਵਾਦ
ਬਹੁਤ ਹੀ ਖ਼ੂਬਸੂਰਤ
Old is gold Desire Sandhu Warga Koi gayak Haj Karda Nahin Ban Sakta
ਬਹੁਤ ਹੀ ਵਧੀਆ, ਖੁਸ਼ ਰਹੋ ਜੀ.
ਬਹੁਤ ਵਧੀਆ
ਜਪਦਾ ਰਹੂ ਦੀਦਾਰ ਤੇਰਾ ਨਾਂ ਰੱਬ ਦੇ ਨਾਂ ਦੀ ਥਾਂ
ਐਂਕਰ ਦੀ ਅਵਾਜ਼ ਵੀ ਕੋਇਲ ਵਰਗੀ ਮਿੱਠੀ ਕਾਸ਼ ਕਿਤੇ ਦੀਦਾਰ ਸੰਧੂ ਨਾਲ ਗਾਉਂਦੀ ਹੁੰਦੀ 👌👌
ਅਮਰ ਨੂਰੀ 😢
ਬਹੁਤ ਬਹੁਤ ਬਹੁਤ ਹੀ ਸੋਹਣਾ ਉਪਰਾਲਾ ਜੀ ਤੁਹਾਡਾ ...ਇਸ ਨੂੰ ਬਰਕਰਾਰ ਰੱਖਿਆ ਜਾਵੇ ਜੀ....ਬਹੁਤ ਹੀ ਸੁਰੀਲੀ ,ਸਮਝ ਚ ਆਉਣ ਵਾਲੀ,ਅਤੇ ਸੱਭਿਆਚਾਰਕ ਗਾਇਕੀ ਅਤੇ ਮਨ ਨੂੰ ਮੋਹਣ ਵਾਲਾ ਸੰਗੀਤ
AZ
@@majorsinghwaraich1224 QC Ò
ਸਦਾ ਬਹਾਰ ਰੁੱਤ ਦੇ ਗੀਤ
ਗੀਤ ਸੁਣ ਕੇ ਬਹੁਤ ਵਧੀਆ ਲੱਗਦਾ ਪਹਿਲਾਂ ਕੋਲ ਜਾ ਕੇ ਬੈਠ ਜਾਂਦੇ ਸੀ
ਸਦਾਬਹਾਰ ਗੀਤ ਹਨ ਇਕੱਲੇ ਇਕੱਲੇ ਟੱਪੇ ਦੀ ਸਮਝ ਆਉਂਦੀ ਹੈ 🙏🏼
ਖੂਬਸੂਰਤ ਗੀਤਾਂ ਦਾ ਰਚਨਹਾਰਾ ਤੇ ਗਾਇਕ ਸੀ ਦੀਦਾਰ ਸੰਧੂ।
ਗੂਡ ਜੀ ਗੁਡ
ਆਲ ਰਾਉਂਡਰ ਦੀਦਾਰ ਅੱਤ
ਠੀਕ ਹੈ ਜੀ ।
ਸਦਾ ਬਹਾਰ ਗੀਤ ਦੀਦਾਰ ਸੰਧੂ
ਮੈਂ ੧੯੭੪ ਵਿਚ ਦੀਦਾਰ ਸੰਧੂ ਅਤੇ ਸਨੇਹ ਲਤਾ ਦਾ ਅਖਾੜਾ ਆਪਣੇ ਰਿਸ਼ਤੇ ਦਾਰ ਦੇ ਵਿਆਹ ਵਿੱਚ ਲੈਕੇ ਆਇਆ ਸੀ ਉਸ ਸਮੇਂ ਤੋਂ ਉਨ੍ਹਾਂ ਦਾ ਫੈਨ ਹਾਂ
ਧੰਨਵਾਦ ਜੀ ਪੁਰਾਣੀਆ ਯਾਦਾਂ ਤਾਜ਼ੀਆ ਕਰਾਉਣ ਲਈ।।।।
Jagtar.d
Tari..baba .thanks.of.didar.sandhu.
ਬਹੁਤ ਹੀ ਵਧੀਆ ਗਾਇਕ ਸੀ
ਬਹੁਤ ਵਧੀਆ ਜੀ
Sare bhagre paoo ji love all 💕💕💕💕💕 💕💕💕 I
ਦੀਦਾਰ ਸੰਧੂ
ਨਹੀਂ ਜੰਮਣਾ ਕੋਈ ਦੀਦਾਰ ਸੰਧੂ ਵਰਗਾ ਕਿਉਕਿ ਦੀਦਾਰ ਤਾਂ ਦੀਦਾਰ ਹੀ ਸੀ ਬਹੁਤ ਕਲਾਕਾਰ ਹੋਏ ਨੇ ਪਰ ਕੋਈ ਦੀਦਾਰ ਨਹੀਂ ਬਣ ਸਕਦਾ ਜੀ ਪਹਿਲਾਂ ਗੀਤ 78RPM ਚ ਆਇਆ ਸੀ
ਨਰਿੰਦਰ ਬੀਬਾ ਨਾਲ
ਵਗਦੀ ਨਦੀ ਦੇ ਵਿੱਚ ਦੋ ਜਾਨੇ ਨਾਉਦੇਂ ਚੱਕ ਦੇ ਪੱਲਾ ਨੀ ਤੇਰੇ ਪੈਂਦੀ ਲਾਉਦੇ
ਮੇਰੇ ਹਰਮਨ ਪਿਆਰੇ ਕਲਾਕਾਰ ਸਨ ਦੀਦਾਰ ਸੰਧੂ ਜੀ ਮੈਂ 1980 ਤੋਂ ਪਹਿਲਾਂ ਵੀ ਅਤੇ ਅੱਜ ਵੀ ਬਹੁਤ ਪਿਆਰ ਨਾਲ ਸੁਣਦੇ ਹਾਂ
ha ji
Aap g da bahout dhanwad ehna nu saamb k rakhan lai
ਸਦਾ ਬਹਾਰ ਗੀਤ। ਬਹੁਤ ਵਧੀਆ ਸੰਧੂ ਸਾਹਿਬ ਜੀ🌷🏵🌷
So nice
Old is gold.. Purane din yaad aa Gaye... Jagpal from Nairobi Kenya
Sahi gall a ji
Dhyan rakhi 22 apna
ਬਹੁਤ ਚੰਗਾ ਲਗਿਆ ਬੀਤਿਆ ਸਮਾ ਅਖਾਂ ਨਾਲ ਦੇਖ ਲਿਆ ਧੰਨਵਾਦ ਕਾਬੂ ਪਰਯੋਗ ਰਾਮ ਖੁਸਬੂ
Bahut bahut bahut khoob
Didar sandhu g mere dada g papa g t hun mere febret singer ne mere tin pedeya nu ena de song nice lagde ne
Pp
mai didar uncle ji de song sune aa bahut vadiya ne ,Mai 24 saal da
Khushbu ji ehna.da village kehra aa
Pra m 20 saal da aa
ਦੀਦਾਰ ਸੰਧੂ ਨਹੀਂ ਕਿਸੇ ਬਣ ਜਾਣਾ ਘਰ ਘਰ ਪੁੱਤ ਜੰਮਦੇ
🙏🌻🙏
ਦੀਦਾਰ ਜੀ ਦੀ ਗਾਇਕੀ ਦਾ ਕੋਈ ਜਵਾਬ ਨਹੀਂ
ਸਦਾ-ਬਹਾਰ ❤️
czcams.com/channels/4ZlELNXfjc9rItZdTE6V4Q.html
Great Didar Sandhu and Sneh Lata
Bai Ji Sidhu Mussewala Bai V eda Hi Vajo 50 Saal Baad.
12-04-2020 4-46 p.m. Balbir Chand Village Mehtabpur Teh Garhshankar Distt Hoshiarpur Punjab India old is gold
ਬਹੁਤ ਬਹੁਤ ਵਧੀਆ ਕਲਾਕਾਰ ਸਦਾ ਬਹਾਰ 🌹🌹🌹🌹💖💖💖👌👌👌
Purane pbi gaane saade sabhiachar da oh srmaya vaa jdon v sunde han ruh khird jandi aa
Great writer's great singer and great character. He sings with many female's singer, just do his job, never touch never look at cosigner only looking at front.
ਨਿੱਕੇ ਹੁੰਦਿਆਂ ਤੋਂ ਈ ਮੈਂ ਦੀਦਾਰ ਸੰਧੂ ਹੁਣਾਂ ਦੀ ਗਾਇਕੀ ਅਤੇ ਗੀਤਕਾਰੀ ਦਾ ਮੁਰੀਦ ਹਾਂ।
My Favourite Singer.
ਕਯਾ ਗਾਣੇ ਹੁੰਦੇ ਸੀ ਪੁਰਾਣੇ
ਪੁਰਾਣੇ ਦਿਨ ਯਾਦ ਆ ਜਾਂਦੇ,ਬਚਪਨ ਦੇ ਦਿਨਾਂ ਚ ਕਿਸੇ ਘਰ ਵਿਆਹ ਹੁੰਦਾ ਤਾਂ ਮੰਜੇ ਜੋੜ ਕੇ speaker 🔊 ਲੱਗੇ ਤੇ ਇਹ ਗੀਤ ਵੱਜਦੇ ਹੁੰਦੇ ਸੀ।ਅੱਜ ਦੇ dj system ਤੋਂ ਕਿਤੇ ਵੱਧ enjoy ਹੁੰਦਾ ਸੀ। Really miss those days!!!!
ਬਾਈ ਜੀ ਸੁਆਦ ਆਂ ਗਿਆ ਗਾਣਾ ਸੁਣਕੇ
Talktime
👌👌
mast songs bhai ji didar sandhu
Very good Bai gurgant singh gi 👋,,
Tuhada bahut bahut dhanbad tusi puranian yadan taza karain han asi v didar sandhu ji de fain aa ji
ਚੜਦੀ ਜਵਾਨੀ ਵਿੱਚ ਸਭ ਤੋਂ ਜਿਆਦਾ ਸੁਣਿਆ ਸੀ ਦੀਦਾਰ ਸੰਧੂ ਅੱਜ ਵੀ ਯਾਦ ਆਉਂਦਾ ਐ
ਮੇਰੇ ਮਨ ਪਸੰਦ ਕਲਾਕਾਰ ਹੈ ਦੀਦਾਰ ਸੰਧੂ , ਇੱਕ ਗਾਇਕ , ਗੀਤਕਾਰ ਹੋਣ ਦੇ ਬਾਵਯੂਦ ਦੀਦਾਰ ਆਪ ਪਿੰਡ ਭਰੋਵਾਲ ਦਾ ਅਠਾਰਾਂ ਸਾਲਾਂ ਤੱਕ ਸਰਬਸਮਤੀ ਨਾਲ ਸਰਪੰਚ ਵੀ ਰਿਹਾ ਹੈ ,
Hi Iiijjkkiibb
Tusi kitho ho
Didar sandu sadi rishtedari cho aa
ਮਘ੍ਰਠਠਡ ਇਸ ਖੇਡ ਦਲ ਦ
@@BittuSingh-xc7mx ,ਆਹ ਬਾਈ, ਤੇਰਾ ਲਿਖਿਆ ਸਮਝ ਹੀ ਨਹੀਂ ਆਇਆ।
Thank u khusbu didi & saregam karva 😘
dhan a bhai didar ji
ਇਹ ਗੀਤ ਮੁੜ ਨਹੀਂ ਲਭਣੈ
👌👌👌👌
Kiya baaat kiya baat sir ji nice song...
1973 suneyan.dekheya seventh class vich see
Super ਜੋੜੀ miss you ਦਿਦਾਰ veer
ਸਾਡੇ ਚਾਚਾ ਜੀ ਦੀਦਾਰ ਸੰਧੂ ਸਦਾ ਬਹਾਰ ਸੀ
ਸਾਫ ਸੁਥਰੀ ਗਾਇਕੀ ਦੀਦਾਰ ਸਿੰਘ ਸੰਧੂ ਜੀ ਦੀ ਖੁਸ਼ਬੂ ਜੀ ਤੁਹਾਡੀ ਵੀ ਅਵਾਜ਼ ਸਾਫ ਸੁਥਰੀ ਹੈ ਜੀ ,👏👏👏🙏🙏
ਕੋਈ ਨਹੀਂ ਰੀਸ ਕਰ ਸਕਦਾ,, ਏਨਾ ਪੁਰਾਣੇ ਗੀਤਾ ਦੀ
ਯਾਰੀ ਟੁੱਟ ਕੇ ਦੁਸ਼ਮਣੀ ਪੈ ਜੇ
ਨੀ ਤੇਰੀ ਮੇਰੀ ਜਿੰਦ ਬਚ ਜੂ ਸੋਹਣੀਏ
ਦਿਲੋਂ ਨਾ ਭੁਲਾਈਂ ਸੰਧੂ ਨੂੰ ਨੀ
ਮਰ ਜਾਣੀਏਂ
Didar Sandhu diyan yadan long life Nice g 👌👌👌👌👌❤️❤️❤️❤️👍👍👍👍
ਮੇਰਾ ਪਸੰਦੀਦਾ ਗਾਇਕ ਦੀਦਾਰ ਸੰਧੂ।
ਸੰਧੂ ਜੀ ਦੇ ਗਾਣੇ ਮੈਨੂੰ ਬਹੁਤ ਸੋਹਣੇ ਲਗਦੇ ਨੇ ਜੀ
ਤੁਹਾਡਾ ਇਹ ਪ੍ਰੋਗਰਾਮ ਵੀ ਬਹੁਤ ਵਧੀਆ ਲਗਿਆ ਜੀ
ਧੰਨਵਾਦ
🎉❤🎉❤🎉 old is gold songs g , Sultanpur Lodhi Kapurthla Punjab , 🎉❤🎉❤🎉
ਮਾਂ ਦੀ ਕੁੱਖ ਤੇ ਮਾਂ ਦਾ ਦੁੱਧ , ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ , ਕੋਈ ਵਸਤੂ ਬਜ਼ਾਰੂ ਨਹੀਂ..? ਮਾਂ ਦੀ ਕੁੱਖ ਤੇ ਦੋ ਦੁੱਧ ਦੇ ਭੰਡਾਰ...? ਮਾਂ ਦੀ ਕੁੱਖ ਤੇ ਜੀਵਨ ਸਾਥੀ ਸੁੱਖ , ਧਰਤੀ ਤੇ ਸਵਰਗ...? ਜ਼ਿੰਦਗੀ ਦਾ ਹਰਿ ਆਨੰਦ ਲੈਣ ਤੋਂ ਬਾਅਦ , ਨੀਂਦ ਅਵਸਥਾ ,ਪਰਮ ਆਨੰਦ...? ਤਮ੍ਹਾਂ ਕਰੇ ਤੋਂ ਆਤਮਾ , ਨਹੀਂ ਪਰਮ ਆਤਮਾਂ ਹੈ ਸਭੀ...?
ਦੀਦਾਰ ਸੰਧੂ ਬਹੁਤ ਵਧੀਅਾ ਗਾੲਿਕ ਸੀ ਅਤੇ ਪਿੰਡ ਦਾ ਸਰਪੰਚ ਵੀ ਸੀ
ਬਚਪਣ ਦੇ ਦਿੰਨ ਯਾਦ ਆ ਗਏ ਬਹੁਤ ਖੂਬ ਜੀ👌👌
I solute Didar sandu ji because I have seen many Live Akhara of Didar sandu ji with surinder kaur and snehlata and Amar Noori and kuldeep Kaur and sukhwant Kaur
ਵਾਹ ਬਈ ਵਾਹ
ਇਸ ਪੰਜਾਬੀ ਸਿੰਗਰ ਤੇ ਲੇਖਕ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
I miss you Sandhu sab.
True.legend.deedar.sandhu
saab
ਕਿਆ ਬਾਤ ਐ ਜੀ
ਪ੍ਰਾਣੀਆਂ ਯਾਦਾ
Miss u didar saab ,,🙏🙏
Great singar and writers and village bhopal sarpench
Bhut vadia gg jo anmol hire sabb rakhe aa
Ghagre di laun bhijgi my favorite song didar ji
Greatest Artist .I like him too much
Old is gold! ਏਹ ਗਾਇਕ ਸਦੀਆਂ ਸੁਣੇਂ ਜਾਣਗੇ।
Very..Niec.Song
GOOD. SONG
ਵਾਹ❤
Didar e didar he aa 🙏🙏🙏👍👍👍❤️❤️❤️👌👌👌👏👏👏