ਵਿਆਹ ਵਿੱਚ ਮਖੂ ਨੇੰ ਪੁੱਜਕੇ ਸੁਣਾਈਆੰ ਖਰੀਆਂ ਖਰੀਆਂ ?? ਇੱਕ ਵਾਰ ਤਾਂ ਜ਼ਰੂਰ ਸੁਣੋ | Harpreet Singh Makhu | WSM

Sdílet
Vložit
  • čas přidán 17. 08. 2018
  • Viah Di Charcha
    Harpreet Singh Makhu
    Word Sikh Media

Komentáře • 307

  • @javindersingh9586
    @javindersingh9586 Před 2 lety +4

    ਮਖੁ ਜੀ ਧਨਵਾਦਤੁਹਾਡਾ ਅਜ ਦੇ ਸਮੇ ਵਿਚ ਇਹ ਗਲਾ ਸਮਜਾਉਣਾ ਬਹੁਥ ਹੀ ਜਰੁਰੁ ਹੇ ਲੋਕਾਂ ਨੁਂ

  • @navdeepsinghnavdeepsingh3816

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,,,, ਧੰਨਵਾਦ ਜੀ ਗੁਰੂ ਪਿਆਰੋ ਵਾਹਿਗੁਰੂ ਚੜ੍ਹਦੀ ਕਲ੍ਹਾ ਚ ਹੀ ਰੱਖੇ

  • @bglife846
    @bglife846 Před 5 lety +13

    ਮਾਂ ਆਪਣੇ ਬੱਚਿਆਂ ਤੋਂ ਕੁਝ ਲੁਕਾਉਦੀ ਨਹੀਂ ਮੇਰੀ ਸੱਸ ਤਾਂ ਬਿਸਕੁਟ ਵੀਂ ਲੁਕਾਉਦੀ ਆ ਸੋਨਾ ਤਾ ਮੈਂ ਗਲ ਵਿਚ ਕੀ ਪਾਉਣਾ ਪਹਿਲੇ ਦਿਨ ਹੀ ਫੜ ਲਿਆ ਮੈਂ ਇੱਕ ਦਿਨ ਨਹੀਂ ਪੁਛਿਆ ਕਿੱਥੇ ਆ ਮੇਰੀ ਸੱਸ ਸਿੱਧਾ ਮੇਰੇ ਮੂੰਹ ਤੇ ਕਹਿੰਦੀ ਆ ਕਿ ਤੈਨੂੰ ਕੰਮ ਕਰਾਉਣ ਨੂੰ ਲੈ ਕੇ ਆਏ ਹਾਂ ਬੱਚੇ ਜੰਮਣ ਨੂੰ ਲਿਆਂਦਾ ਮੈਂ ਫਿਰ ਵੀਂ ਚੁੱਪ ਆ ਮੇਰੇ ਮਾਂ ਪਿਉ ਕਹਿੰਦੇ ਚੁੱਪ ਕਰਕੇ ਟਾਇਮ ਕੱਢ ਲੈ ਔਖਾ ਸਮਾਂ ਲੰਘ ਜਾਵੇਗਾ ਪਰ ਇਹ ਸਮਾਂ ਨਹੀ ਲੰਘਦਾ ਇਹ ਕੰਮ ਵਾਲੀ ਬਣ ਕੇ ਬੱਚੇ ਜੰਮਣ ਵਾਲੀ ਮਸ਼ੀਨ ਬਣ ਕੇ। ਕਿਸੇ ਨੇ ਇੱਕ ਦਿਨ ਨਹੀਂ ਕਿ ਮੈਂ ਇਸ ਘਰ ਦੀ ਨੂੰਹ ਹਾਂ ਪਰਿਵਾਰ ਦਾ ਹਿੱਸਾ ਹਾਂ ਕਿਸ ਤਰ੍ਹਾਂ ਸਮਝ ਲਵਾਂ ਸਹੁਰਾ ਘਰ ਮੇਰਾ ਆਪਦਾ ਘਰ ਹੈ ਸੱਸ ਮੇਰੀ ਸੱਸ ਨਹੀਂ ਕੋਈ ਦੁਸ਼ਮਣ ਨਹੀਂ ਮੇਰੀ ਮਾਂ ਹੈ ਮੇਰੇ ਵਿਆਹ ਤੋ ਬਾਅਦ ਇਕ ਦਿਨ ਵੀ ਸੱਸ ਨੇ ਕੰਮ ਨਹੀਂ ਕੀਤਾ ਮੈਨੂੰ ਕੋਈ ਦੁੱਖ ਨਹੀ ਕੰਮ ਕਰਦੀ ਆ। ਮੈਂ ਕੰਮ ਤਾਂ ਮਾਂ ਪਿਉ ਦੇ ਘਰ ਵੀਂ ਕੀਤਾ ਮੈਂ ਸਮਝਦੀ ਹਾਂ ਕੰਮ ਹੀ ਬੰਦੇ ਦੇ ਕਰਮ ਆ ਸੋ ਇਸ ਲਈ ਕੰਮ ਕਰ ਰਹੀ ਆ। 2 ਸਾਲ ਹੋ ਗਏ ਮੇਰੇ ਵਿਆਹ ਨੂੰ ਆਪਦਾ ਘਰ ਨਹੀਂ ਬਣਾ ਸਕੀ ਸਭ ਦਾ ਦਿਲ ਜਿੱਤਣ ਦੀ ਕੋਸ਼ਿਸ ਕੀਤਾ ਅਸਫਲ ਰਹੀ ਹਾਂ ਮੈਂ । 2 ਸਾਲ ਤੋ ਨੰਨਦ ਦੇ ਪਰਿਵਾਰ ਨੂੰ ਵੀ ਸੰਭਾਲ ਰਹੀ ਹਾਂ ਉਹ ਕੰਮ ਕਰਦੀ ਹੈ ਉਸ ਦੇ ਬੱਚਿਆਂ ਨੂੰ ਸੰਭਾਲ ਦੀ ਹਾਂ ਉਹਨਾ ਦੀ ਰੋਟੀ ਪਕਾ ਕੇ ਦਿੰਦੀ ਹਾਂ ਫਿਰ ਵੀ ਮੈਨੂੰ ਕੋਈ ਹੱਕ ਨਹੀਂ ਕੀ ਮੈਂ ਬੱਚਿਆਂ ਨੂੰ ਕਿਸੇ ਗੱਲ ਤੋ ਰੋਕ ਸਕਾ ਉਹਨਾਂ ਦੀ ਗਲਤੀ ਤੇ ਉਹਨਾਂ ਨੂੰ ਘੂਰ ਸਕਾਂ ਦੱਸੋ ਇਸ ਮਾਂ ਦਾ ਮੈਂ ਕੀ ਕਰਾ। ਕੀ ਕਹਾ ਉਸ ਨੂੰ । ਬਸ ਹਰ ਸਮੇਂ ਕਹਿ ਦਿੰਦੀ ਆ ਆਪਦੀ ਮਾਂ ਨੂੰ ਕਹਿ ਦੇ ਸੂਟ ਸਲਾਈ ਕਰਾ ਦੇ ਕੰਮ ਸਹੁਰਿਆਂ ਦੇ ਘਰ ਕਰਾਂ ਤਨ ਢੱਕਣ ਨੂੰ ਕੱਪੜੇ ਪੇਕਿਆਂ ਤੋਂ ਲੈ ਕੇ ਆਵਾਂ। ਮੱਖੂ ਸਰ ਦੱਸੋ ਕੀ ਕਰਾ ਇਹਨਾਂ ਲੋਕਾਂ ਦਾ 2 ਸਾਲ ਵਿਚ ਮੇਰਾ ਦਿਲ ਦਿਮਾਗ ਇਸ ਤਰਾਂ ਦਾ ਕਰ ਦਿੱਤਾ ਕਿ ਹੋਰ ਜਿੰਦਗੀ ਜਿਉਣ ਨੂੰ ਦਿਲ ਨਹੀਂ ਕਰਦਾ ਆਏ ਮਹਿਸੂਸ ਹੁੰਦਾ ਛੋਟੀ ਜਿਹੀ ਜ਼ਿੰਦਗੀ ਵਿੱਚ ਬਹੁਤ ਕੁਝ ਦੇਖ ਲਿਆ ਬਹੁਤ ਰੰਗ ਦੇਖ ਲਏ ਜ਼ਿੰਦਗੀ ਦੇ ਅਜੇ ਤਾਂ 24 ਸਾਲ ਦੀ ਹੀ ਉਮਰ ਹੈ ਮੇਰੀ। ਜਿਸ ਬੰਦੇ ਮਗਰ ਆਈ ਆਪਦੇ ਮਾਂ ਬਾਪ ਦਾ ਘਰ ਛੱਡ ਕੇ ਉਸ ਨੇ ਹੀ ਨਹੀਂ ਮੇਰੀਆਂ ਤਕਲੀਫਾਂ ਨੂੰ ਸਮਝਿਆ ਉਸ ਨੂੰ ਹਰ ਸਮੇਂ ਮਾਂ ਪਿਓ ਭੈਣ ,ਭਰਾ , ਭੈਣ ਦੇ ਬੱਚੇ ਦਿਸਦੇ ਆ ਪਰ ਮੈਂ ਨਹੀ ਦਿਸਦੀ ਥੱਕੀ ਟੁੱਟੀ ਘਰ ਕੰਮ ਕਰਦੀ ਫਿਰਦੀ । ਮੇਰੇ ਇਲਾਜ ਨੂੰ ਪੈਸੇ ਹੈ ਨਹੀਂ ਕੱਪੜੇ ਲੈਣ ਨੂੰ ਪੈਸੇ ਹੈ ਨਹੀਂ ਆਪਦੇ ਬਰੈਡਡ ਕੱਪੜੇ ਲੈਣ ਨੂੰ ਪੈਸੇ ਹੁੰਦੇ ਆ। ਮੱਖੂ ਸਰ ਕੋਈ ਜਵਾਬ ਹੈ ਹੁਣ ਇਸ ਧੀ ਨੂੰ ਹੋਰ ਕਿਹੜੇ ਸੰਸਕਾਰ ਸਿਖਾਉਣੇ ਆ ਤੁਸੀਂ ਸਿਖਾ ਦਿਉ ਮੇਰੇ ਮਾਂ ਬਾਪ ਨੇ ਤਾਂ ਚੁੱਪ ਰਹਿਣਾ ਸਿਖਾ ਦਿੱਤਾ ਕਿ ਚੁੱਪ ਰਹਿ ਕੇ ਸਹੁਰਿਆਂ ਦਾ ਜੁਲਮ ਸਹਿ ਲੈ । ਇੱਕ ਧੀ ਨੂੰ ਜਾਲਮ ਦਾ ਜੁਲਮ ਸਹਿ ਲੈ ਕਹਿਣ ਵਾਲਾ ਬੰਦਾ ਕਿਹੜੇ ਗੁਰੂ ਦਾ ਸਿੱਖ ਆ। ਪਹਿਲੇ ਪਾਤਸ਼ਾਹ ਨੇ ਕਿਹਾ " ਸੋ ਕਿਉ ਮੰਦਾ ਆਖੀਐ ਜਿਤੁ ਜੰਮਹੈ ਰਾਜਾਨੁ " । ਦਸਮੇਸ਼ ਪਿਤਾ ਨੇ ਚਿੜੀਆਂ ਨੂੰ ਬਾਜ਼ ਨਾਲ ਲੜਾ ਦਿੱਤਾ। ਅੱਜ ਮੇਰੇ ਦਸਮੇਸ਼ ਪਿਤਾ ਦੇ ਸਿੰਘ ਧੀਆਂ ਨੂੰ ਕਹਿੰਦੇ ਸਹਿਣਾ ਸਿੱਖੋ ਮਾਤਾ ਗੁਜਰੀ ਦੀਆਂ ਬੱਚੀਆਂ ਅਸੀਂ ਧੀਆਂ। ਕੋਈ ਜੁਲਮ ਕਰੇ ਕਿਵੇਂ ਸਹਿ ਲਈਏ ਇੱਕ ਸਮਾਂ ਸੀ ਮਾਈਂ ਭਾਗੋ ਨੇ ਵੀਂ ਜੁਲਮ ਖਿਲਾਫ਼ ਤਲਵਾਰ ਚੁੱਕੀ ਸੀ ਅੱਜ ਧੀਆਂ ਨੂੰ ਮੂੰਹ ਬੰਦ ਕਰਕੇ ਸੜਨ ਲਿਆ ਕਹਿ ਦਿੱਤਾ ਜਾਂਦਾ ਜੇ ਧੀ ਅੱਗੇ ਬੋਲੇ ਤਾਂ ਸੱਸ ਸਹੁਰਾ ਚਾਰ ਬੰਦੇ ਇਕੱਠੇ ਕਰਕੇ ਪੰਚਾਇਤ ਬੁਲਾ ਕੇ ਧੀ ਅਤੇ ਉਸ ਦੇ ਮਾਂ ਬਾਪ ਬੇਇੱਜ਼ਤੀ ਕਰਦੇ ਆ ਧੀਆਂ ਲਈ ਕਿੱਥੇ ਇਨਸਾਫ਼ ਭਾਈ ਕਲਜੁਗ ਦਾ ਕਹਿਰ ਆ ਲੁੱਚੇ ਲੰਡਿਆ ਦੀ ਸੁਣਵਾਈ ਹੁੰਦੀ ਆ ਸਰੀਫਾ ਦਾ ਭਲੇ ਲੋਕਾ ਦਾ ਸਮਾਂ ਗਿਆ। ਅਖੀਰ ਮੁਆਫੀ ਮੰਗਦੀ ਆ ਜੇ ਕੋਈ ਅੱਖਰ ਗਲਤ ਲਿਖ ਦਿੱਤਾ ਤਾਂ ਬੱਚੀ ਧੀ ਭੈਣ ਸਮਝ ਕੇ ਮੁਆਫ ਕਰਨਾ। ਕੁਝ ਗਲਤ ਲਿਖਿਆ ਗਲਤੀ ਦੱਸਣਾ ਜਰੂਰ ਮੁਆਫੀ ਵੀਂ ਮੰਗਦੀ ਹਾਂ ।

    • @Joydeepsingh282
      @Joydeepsingh282 Před 5 lety +1

      Kade waheguru ji Di v Baani parr Liya kro ji waheguru Sahib ji

    • @bglife846
      @bglife846 Před 5 lety +1

      @@Joydeepsingh282 sir path roj krdi han jina ho skda krdi han jine ch maan lgda main formality ya show ni krdi ki main path kr rahei aa

    • @KuldeepKaur-xb9jk
      @KuldeepKaur-xb9jk Před 5 lety +2

      Gill deep didi ji waheguru ji bhali karnga ji

    • @KuldeepKaur-xb9jk
      @KuldeepKaur-xb9jk Před 5 lety +2

      God Blass u

    • @KuldeepKaur-xb9jk
      @KuldeepKaur-xb9jk Před 5 lety

      Give me ur po no Gill didi

  • @dhillonsaab3396
    @dhillonsaab3396 Před 5 lety +2

    ਮਖੂ ਸਾਬ ਜੀ ਬਹੁਤ ਹੀ ਵਧੀਆ ਵਿਚਾਰਧਾਰਾ ਤੁਹਾਡੀ

  • @narinderjitsingh5131
    @narinderjitsingh5131 Před 5 lety +4

    ਬਹੁੱਤ ਵਧੀਅਾ ਵਿਚਾਰ ਮਖੂ ਜੀ

  • @HarpalSingh-pk8kn
    @HarpalSingh-pk8kn Před 5 lety +14

    ਬਹੁਤ ਵਂਧੀਆ ਵਿਚਾਰ ਨੇ ਭਾਂਈ ਸਾਹਿਬ ਦੇ ਪਰ ਸਾਨੂੰ ਸਮਜਣ ਦੀ ਲੋਂੜ ਹੈ ਜੀ ਅੱਜ

  • @legendpunjab6340
    @legendpunjab6340 Před 5 lety +2

    ਬਹੁਤ ਹੀ ਵਧੀਆ ਵਿਚਾਰ ਏ ਜੀ ਤੁਹਾਡੇ ਭਾਈ ਸਾਹਿਬ ਜੀ

  • @simarsidhu3116
    @simarsidhu3116 Před 5 lety +3

    ਵੀਰ ਜੀ ਬਹੁਤ ਵਧੀਆ ਗਲ ਕੀਤੀ ਆ ਵਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖੇ

  • @lakhvindersingh2161
    @lakhvindersingh2161 Před 5 lety +7

    Je mahraj sche padshah Di gal manke har pati ptni apne vichar bhi match kar len ta jindgi khushaal ho Jayegi. Or kise de ghar klesh ni hoyega. Bohat hi sohni vichar veer ji

  • @amankhairamusic
    @amankhairamusic Před 4 lety +1

    ਜਿਉਂਦਾ ਵਸਦਾ ਰਹਿ ਮੱਖੂ ਸਾਬ

  • @mandeepsingh5221
    @mandeepsingh5221 Před 5 lety +16

    ਵੀਰ ਜੀ ਸਲਾਮ ਆ ਤੁਹਾਡੀ ਸੋਚ ਨੂੰ

  • @gurcharandhaliwal8273
    @gurcharandhaliwal8273 Před 4 lety +2

    ਵੀਰ ਜੀ ਸੱਚ ਹੈ ਵਾਹਿਗੁਰੂ ਸੱਭ ਨੂੰ ਸਮਜ ਆ ਜਾਵੇ

  • @jaspalkaur7110
    @jaspalkaur7110 Před 5 lety +6

    ਬਹੁਤ ਹੀ ਵਧੀਆ ਮੱਖੂ ਜੀ

  • @gurpreetsinghdevgan1009
    @gurpreetsinghdevgan1009 Před 5 lety +30

    ਵਿਆਹ ਤੋ ਬਾਅਦ ਜੇ ਅੋਲਾਦ ਵੀ ਸਮੇ ਸਿਰ ਨਾ ਹੋਵੇ ਤਾ ਫਿਰ ਅਸੀ ਲੋਕ ਡਾਕਟਰ ਜੇ ਸਮਾ ਦੇਵੇ ਚੈਕਅਪ ਲਈ ਫਿਰ ਅਸੀ ਬੜੇ ਸਮੇ ਸਿਰ ਪਹੁੰਚ ਜਾਂਦੇ ਹਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਗਿਆਨ ਲੈਣਾ ਚਾਹੀਦਾ ਹੈ ਫਿਰ ਹੀ ਪੰਜਾਬੀਆਂ ਨੂੰ ਸਮੱਤ ਮਿਲੇ

  • @j.skundi7791
    @j.skundi7791 Před 5 lety +7

    ਭਾਈ ਸਾਹਿਬ ਅੱਜਕਲ ਅਨੰਦ ਕਾਰਜ ਨਹੀਂ ਹੈ ਨੰਦ ਕਾਰਜ ਹੈ। ਮੈਂ ਆਪਣੀ ਘਰਵਾਲੀ ਕੋਲੋ ਲੰਗਰ ਦੀ ਇਕ ਬੁਰਕੀ ਲੈਕੇ ਖਾ ਲਈ ਬੱਸ ਕਮੇਟੀ ਨੇ ਮੀਟਿੰਗ ਸੱਦ ਕੇ ਮੈਨੂੰ ਗਰੰਥੀ ਦੀ ਨੌਕਰੀ ਤੋਂ ਕੱਢ ਦਿਤਾ ਇਹ ਕਨੇਡਾ ਦੀ ਗੱਲ ਹੈ ਸਿੱਖੀ ਇਥੇ ਖੜੀ ਹੈ ਕੋਈ ਅਸਰ ਨਹੀਂ ਕਿਸੇ ਤੇ ,ਜੋ ਮਰਜੀ ਬੋਲੀ ਜਾਓ ਕੋਈ ਅਮਲ ਨਹੀਂ।

  • @lovejotlovely
    @lovejotlovely Před 5 lety

    Tuhadi vichar bahut sohni hai saas nu maa hi samajhde a Hor v aamal v kara ge
    Par pata ne kyu kadi ta dil ch a hi janda hai ke je pekke Hundi Mom Dad kol ta aaj mere Mom help Kardi kuch samajdi
    Saasu maa v bahut change ne par kadi ta dil ch a hi janda...........

  • @manpreetkaur-hw8hj
    @manpreetkaur-hw8hj Před 4 lety

    Guru piyareyo tusu badi hi sohni vichar rakhi e sabde samne, aur is gal nu mandi han ki nive ho jana, adjustment kr lein nal rishte nibi jande a te lambra time kad de a. Par jidan nichde bade logan ne likheya ki uthe ki jithe sass ma bandi o ni, mein thudi gal nu bilkul galat nhi keh rhi, bt uthe ki jithe kudi eh soch ke ayi hove ki unhe ghar ch sab nal frnd ban ke rehna vadiya mahol bna ke rakhna, par ude efforts uda nivapan ude khilaf e use kita jaye...jithe sass di jini marji seva kiti jave te sass hor eh samjan lagge ki inu dba ke e rakhna, mein bhut vicharka nu suneya sab dhiyan nu samjonde e...bhut vadiya gal e eh gal bhut vadiya par eh te suneya ki sass kisi nu kut diti ki sass nu nuh puchdi ni par kadi suneya ki sass nu agg la te nuh ne marta...jado mariyan ne nuhan mariyan ne...

  • @gurmeetsingh7278
    @gurmeetsingh7278 Před 2 lety

    ਬਹੁਤ ਵਧੀਆ ਜੀ

  • @singhb4575
    @singhb4575 Před 5 lety +3

    ਵਹੁਤ ਸੋਹਣੀਆਂ ਵਿਚਾਰਾਂ ਜੀ

  • @saniachoudhary3802
    @saniachoudhary3802 Před 4 lety +3

    Waheguru ji tuhade te mehar bharya hath rakhe

  • @DeepakVerma-ts9sf
    @DeepakVerma-ts9sf Před 5 lety +6

    Bhaji very good

  • @DeepakVerma-ts9sf
    @DeepakVerma-ts9sf Před 5 lety +7

    Man bagobag karta very nice vichar l proud of you

  • @sonudhanjal7789
    @sonudhanjal7789 Před 4 lety +3

    Parmatma tuhanu chardi kla bakashe veer ji loki filmi actors dae fan ashi tuhade veer ji

  • @HardeepKaur-ql6qi
    @HardeepKaur-ql6qi Před 5 lety +3

    Harpreet veer ji bilkul sahi hia
    Meri v sas maa de braber hia
    Asi sas nuh nhi asi sahelia han
    Bahut piar hia dona vich
    Waheguru ji ise tra kirpa bnhai rukhe

  • @nimana_121
    @nimana_121 Před 5 lety +53

    ਬਹੁਤ ਸੋਹਣੀਆਂ ਵਿਚਾਰਾਂ ਜੀ।

  • @bhuasingh9380
    @bhuasingh9380 Před 5 lety +16

    ਵਾਹਿਗੁਰੂ ਜੀ

  • @karamjitkaur6425
    @karamjitkaur6425 Před 5 lety +11

    BAHUT WADIA GALL KITI AA BABA JI

  • @amriksingh8888
    @amriksingh8888 Před 4 lety +2

    Bhut hi khub

  • @deepkumar5182
    @deepkumar5182 Před 5 lety +4

    Bahut sachiya gala dasiya.Waheguru

  • @harmandeepkaur5262
    @harmandeepkaur5262 Před 5 lety +3

    Sachi Anand aa gea sun ke . Wahe guru sab nu smutth bahkshan. Sore te peke da differense katam ho jave waheguru baba deep singh ji mehar karn

  • @TarsemSingh-oo6bv
    @TarsemSingh-oo6bv Před rokem

    Manhunt.ji.waheguru.ji.ka.khalsa.waheguru.ji.ki.Fateh.very.good.sapeech.

  • @gulusingh704
    @gulusingh704 Před 5 lety +2

    Right khalsa ji

  • @karamsingh398
    @karamsingh398 Před 4 lety +2

    ਵੀਰ ਜੀ ਮੇਰਾ ਮਨ ਕਰਦੈ ਕਿ ਅਸੀਂ ਸਾਡੇ ਬੇਟੇ ਦੇ ਵਿਆਹ ਵਿੱਚ ਤੂਹਾਨੂੰ ਜ਼ਰੂਰ ਬੁਲਾਵਾਂ ਜੀ।।

  • @manveersingh4714
    @manveersingh4714 Před 5 lety +5

    Right Khalsa ji 👏😍

  • @user-qc9mk5ks4u
    @user-qc9mk5ks4u Před 4 lety

    ਬਹੁਤ ਵਧੀਆ ਬੋਲਿਆ ਵੀਰ ਜੀ
    ਬਹੁਤ ਵਧੀਆ
    🙏🙏🙏

  • @jagroopsingh9005
    @jagroopsingh9005 Před 4 lety +1

    Brother good vichar

  • @BaljitSingh-ml9zj
    @BaljitSingh-ml9zj Před 5 lety +2

    Waah G Waah

  • @nirmajitkaur4211
    @nirmajitkaur4211 Před 5 lety +1

    Bahut vadhia vichar ne.ek maa hi dhee nu smjha sakdi eh gllan.pr sas nu v nuh naal dhee vaang hi pesh auna chahida a.

  • @noorkhokhar5962
    @noorkhokhar5962 Před 5 lety +4

    You are right singh g

  • @gagangaggu4628
    @gagangaggu4628 Před 4 lety

    ਬੋਹਤ ਸੋਹਣੇ ਵਿਚਾਰ ਜੀ

  • @kalveerkourbrar4597
    @kalveerkourbrar4597 Před 5 lety +5

    Wowww veryyyyyyyyy niceee

  • @hsbhatti2682
    @hsbhatti2682 Před 5 lety +1

    ਪੋਜਟਿਵ ਹੀ। ਗੱਲ ਕਰਨੀ ਚਾਹੀਦੀ ਹੈ। ਨੈਕਟਿਵ ਤਾਂ ਪਹਿਲਾਂ ਹੀ ਲੋਕਾਂ ਕੋਲ ਬਹੁਤ ਹੈ।

  • @jatindersinghrandhawa5213

    bhuat vadiya vichaar bhai ji

  • @chamkaursingh9585
    @chamkaursingh9585 Před 5 lety +7

    ਵੀਰ ਜੀ ਸਲੂਟ ਅਾ ਸੋਨੂ

  • @darkdevil-yk2zt
    @darkdevil-yk2zt Před 5 lety +2

    veere sada viah v maharaj ji nu pasand san ih v maryada vich ha. v nice

  • @HarpreetKaur-ji5hf
    @HarpreetKaur-ji5hf Před 5 lety +20

    Bilkul shi aa kehya tuci mainu v ehi sanskar ditte mere mom dad ne meri life v good chl rhi aa
    Bt ik swal krna e k tuci sara kuch ik beti nu hi smjhunde o te os maa nu kyu nai jis ne sas bnna e j ik dhee duje ghr ja k sb kuch adjust krdi aa fr oh maa kyu nai . Hai kise kol jawab

  • @brarvloggerpb30
    @brarvloggerpb30 Před 4 lety +1

    Bahut vdia vichar ji

  • @RaviKumar-oy6ru
    @RaviKumar-oy6ru Před 5 lety +3

    Absolutely ryt 🤞🤞👌👌

  • @AmritPalSingh-fg1wh
    @AmritPalSingh-fg1wh Před 3 lety

    Very good makhu Saab

  • @DeepakVerma-ts9sf
    @DeepakVerma-ts9sf Před 5 lety +2

    Hit speech

  • @parmindersingh8027
    @parmindersingh8027 Před 5 lety +1

    ਸਮਾਜ ਦੇ ਭਲੇ ਲਈ ਇਹ ਗੁਰਮਤਿ ਡੂੰਘੀਆਂ ਵਿਚਾਰਾਂ ਅਪਨਾਉਣੀਆਂ ਚਾਹੀਦੀਆਂ ਹਨ ਧੰਨਵਾਦ ਧੰਨਵਾਦ ਧੰਨਵਾਦ ਜੀ ।।

  • @sumansharma7531
    @sumansharma7531 Před 5 lety +2

    Bhut vdia ji vir ji God bless you

  • @charanpreetsingh7394
    @charanpreetsingh7394 Před 2 lety +1

    ਧੰਨਵਾਦ ਵਾਹਿਗੁਰੂ ਜੀ

  • @GurjantSingh-wv4nx
    @GurjantSingh-wv4nx Před 5 lety +3

    Bahot vadya vichar bhai Saab

  • @gurmitsinghbains9598
    @gurmitsinghbains9598 Před 5 lety +4

    Satnaam Waheguruji 🙏 🙏🙏 🙏🙏 🙏

  • @nirmalkaur6461
    @nirmalkaur6461 Před 5 lety +2

    Very good job veer ji

  • @lastislandofrulesurvivallo4291

    ਵੀਰ ਜੀ ਤੁਹਾਡੀ ਸੋਚ ਬੜੀ ਚੰਗੀਆ ਪਰ ਕੁਝ ਧੀਆਂ ਕੀ ਕਰਨ ਜਿਨਾੰ ਨੂੰ ਉਹਨਾ਼ਂ ਦੇ ਮਾਂ ਪਿਉ ਇਹ ਸਿਖਿੱਆ ਦਿੱਤੀ ਪਰ ਅੱਜ ਸੱਸ ਜਿਸਨੂੰ ਮਾਂ ਕਿਹਾ ਉਹ ਕਹਿੰਦੀ ਘਰ ਮੇਰਾ ਤੇਰਾ ਕੀ😢?

  • @GurtejSingh-wd4qo
    @GurtejSingh-wd4qo Před 5 lety +4

    Bhut acha ji

  • @kulwindersinghbajwa9342
    @kulwindersinghbajwa9342 Před 4 lety +2

    Waheguru g makku sabb g nice

  • @RajSingh-uv4dz
    @RajSingh-uv4dz Před 5 lety +4

    Sohne veer g very nice. .

  • @SunnySingh-gt8hb
    @SunnySingh-gt8hb Před 5 lety +2

    Ryt waheguru h

  • @narnjansingh250
    @narnjansingh250 Před 4 lety

    ਬਹੁਤ ਵਧੀਆ ਵਿਚਾਰ ਜੀ

  • @ManishSharma-uq7zd
    @ManishSharma-uq7zd Před 5 lety +5

    Bilkul shi gll g

  • @varinderkaur451
    @varinderkaur451 Před 5 lety +3

    Right bhai Saab ji

  • @jasmeetkaur3415
    @jasmeetkaur3415 Před 5 lety +2

    Very NYC line khalsa ji

  • @DeepakVerma-ts9sf
    @DeepakVerma-ts9sf Před 5 lety +4

    Vichar bohat wdia sareyan nu amal karna chahida hai

  • @rajkaur4661
    @rajkaur4661 Před 4 lety +1

    Good

  • @saabhsingh8908
    @saabhsingh8908 Před 5 lety +3

    Bahut vadya vichar dase ne aap ne

  • @navneetkaur3166
    @navneetkaur3166 Před 5 lety +3

    Waheguru g

  • @CharanjitSingh-ud1sd
    @CharanjitSingh-ud1sd Před 5 lety +1

    ਵਾਹਿਗੁਰੂ ਜੀ ਬਿਲਕੁਲ ਸਹੀ ਹੈ

  • @jaswindersingh-yk8fc
    @jaswindersingh-yk8fc Před 5 lety +12

    wahaguruji

    • @user-ri6tv2en4k
      @user-ri6tv2en4k Před 5 lety

      ਬਹੁਤ ਵਧੀਆ ਜੀ ਕਾਬਲੇ ਤਰੀਫ ਹੈ

  • @manavsewauttamsewa1159
    @manavsewauttamsewa1159 Před 5 lety +4

    Waheguru ji

  • @surindirsinghkabaddi1581
    @surindirsinghkabaddi1581 Před 5 lety +2

    Bahut hi sone shabad h ji

  • @balkarsingh2472
    @balkarsingh2472 Před 5 lety +6

    nyc vichaar ji

  • @sehajdeepsinghnobel5417
    @sehajdeepsinghnobel5417 Před 5 lety +1

    This is right and this is true.

  • @SukhwinderSingh-gp7xn
    @SukhwinderSingh-gp7xn Před 5 lety +2

    Nice makhuuu jii

  • @peetabrar5081
    @peetabrar5081 Před 5 lety +2

    waheguru jiiiiii

  • @GurpreetKaur-gk2ij
    @GurpreetKaur-gk2ij Před 5 lety +1

    Plz bhai sahib g minu es gl bare v apne vichar dsyo
    J munda kudi nlo 5 saal nika hove fr ona bare ki vichar tuhade
    Ona wich bn jndi khush rhnde o

  • @satwinderkaur536
    @satwinderkaur536 Před 5 lety +25

    ਬਿਲਕੁਲ ਠੀਕ

  • @harnoorsidhu3061
    @harnoorsidhu3061 Před 5 lety +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @jaswindersingh-qz5sx
    @jaswindersingh-qz5sx Před 2 lety

    Sluet Bhai makkhu 🙏

  • @mandeepkaura1119
    @mandeepkaura1119 Před 5 lety +2

    Great thinking

  • @navjotkaur8713
    @navjotkaur8713 Před 5 lety +3

    It's right

  • @ravinderkaur-ce4kj
    @ravinderkaur-ce4kj Před 5 lety +2

    Very nice vichar

  • @mohammodsirajsiraj5403
    @mohammodsirajsiraj5403 Před 5 lety +4

    Tusi great ho veer ji

  • @ishwerubhi8316
    @ishwerubhi8316 Před 4 lety +1

    ਬਹੁਤ ਵਧੀਆ

  • @navneetkaur3166
    @navneetkaur3166 Před 5 lety +5

    👍👍👍👍👍

  • @prabhjotKaur-td7sb
    @prabhjotKaur-td7sb Před 5 lety +5

    bhut vdia vichaar ji sarea nu amal krna chaahida hai

  • @hardarshansingh8017
    @hardarshansingh8017 Před 2 lety

    Bhot vadia vichaar 🙏

  • @sharansran2448
    @sharansran2448 Před 5 lety +3

    bhut vadia veer g

  • @arjanveersworld1838
    @arjanveersworld1838 Před 5 lety +1

    Waheguru ji 🌹🌷🌺🦚🌻🌼🌸💐

  • @onlyforfun1447
    @onlyforfun1447 Před 5 lety

    Very good sir g. .
    Bhumulla gyan aa g

  • @jarnalsingh8449
    @jarnalsingh8449 Před 5 lety +3

    Very good job sir g

  • @tarsemt1403
    @tarsemt1403 Před 5 lety +2

    shai gal a g

  • @jagveersingh6683
    @jagveersingh6683 Před 5 lety +3

    Very.
    Nice

  • @jaswinderkhroad5516
    @jaswinderkhroad5516 Před 5 lety +3

    U r right sir ji

  • @Singh-mj2eq
    @Singh-mj2eq Před 5 lety +1

    Bohat vadia vichaar ne tuhade..

  • @aryanbhuller3265
    @aryanbhuller3265 Před 5 lety +3

    👌👌👌

  • @davinderpal1037
    @davinderpal1037 Před 5 lety +6

    Meri sass nu main hasdi kheddi kade changi nhi lagi naale bhut seva kr rhi hain 16 sala ton

  • @princepalsingh9505
    @princepalsingh9505 Před 5 lety +1

    Bahut vadiya ji
    waheguru ji