Chidia a folk song || Punjabi virsa || Har Sandhu ||August 12, 2021

Sdílet
Vložit
  • čas přidán 10. 08. 2021
  • Song and composer :Har Sandhu
    True Music Productions ‪@truemusicproductions5644‬ presents very heart touching Song for Lady sangeet in the voice of Har Sandhu, we hope you will like it and support us to promote our Punjabi culture. Please subscribe our CZcams channel so that we can bring more projects for you . Thank you 🙏
    Contact for booking - 604 600 6377
    Instagram
    / harsandhuartist
    Facebook
    / harsandhuartist
    Tiktok
    Har__sandhu
  • Hudba

Komentáře • 561

  • @fahmeedanazir8840
    @fahmeedanazir8840 Před 2 lety +39

    my mother and aunts loved it and they cried alot after listening it...so no words to appreciate your work ...they recalled their old days and relations ...keep making such videos ...lots of love from Lahore

  • @akaur4090
    @akaur4090 Před 2 lety +7

    ਜਿੰਨੀ ਸੋਹਣੀ ਹਰ ਕੌਰੇ ਭਾਈ ਤੂੰ ਆਪ ਹੈ ਉੱਨੇ ਸੋਹਣੇ ਅਲਫ਼ਾਜ਼ ਤੇ ਆਵਾਜ਼, ਹਰ ਗੀਤ ਵਿਚ ਰਵਾ ਦਿੰਦੀ ਹੈ , ਜਿਉਂਦੀ ਵਸਦੀ ਰਹੁ ।

  • @khuspreet.d1342
    @khuspreet.d1342 Před rokem +5

    ਮੈਨੂੰ ਤਾ ਐਨਾ ਇਮੋਸ਼ਨਲ ਗੀਤ ਸੁਣ ਕੇ ਬਹੁਤ ਰੋਣਾ ਆਇਆ

  • @navdeepkaur4246
    @navdeepkaur4246 Před rokem +8

    ਦਿਲ ਨੂੰ ਟੁੰਬਣ ਵਾਲਾ ਗੀਤ ਹੈ, ਲੰਬੀ ਉਮਰ ਹੋਵੇ ਇਸ ਭੈਣ ਦੀ।

  • @desduaaba1385
    @desduaaba1385 Před rokem +2

    ਇਹ ਗੀਤ ਮੈਂ ਵੀ ਗਾਉਂਦੀ ਹਾਂ ਪਰ ਥੋੜ੍ਹਾ ਜਿਹਾ ਫਰਕ ਹੈ ਤੁਹਾਡੇ ਤੇ ਸਾਡੇ ਗੀਤ ਦਾ । ਆਵਾਜ ਤੁਹਾਡੀ ਬਹੁਤ ਸੁਰੀਲੀ ਹੈ ਬੇਟਾ ਜੀ ! ਜੁੱਗ ਜੁੱਗ ਜੀਓ !

  • @kauraman1644
    @kauraman1644 Před rokem +5

    ਜਿਓੰਦੇ ਰਹੋ ਦੀਦੀ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ ਬਹੁਤ ਵਧੀਆ ਕੋਸ਼ਿਸ਼ ਹੈ

  • @rammyartgallery5663
    @rammyartgallery5663 Před 3 lety +75

    ਇਸ ਗੀਤ ਨੇ ਮੈਨੂੰ ਬਹੁਤ ਇਮੋਸ਼ਨਲ ਕਰ ਦਿੱਤਾ। ਮੇਰੇ ਵੀਰ ਦਾ ਨਾਮ ਰਾਜ ਅਤੇ ਭਾਬੀ ਨਾਮ ਰਾਣੀ ਏ ।ਪਰ ਭਾਬੀ ਇਸ ਦੁਨੀਆਂ ਵਿੱਚ ਨਹੀਂ ਹੈ। ਮੰਮੀ ਡੈਡੀ ਤਾਂ ਪਹਿਲਾਂ ਹੀ ਨਹੀਂ ਸੀ।ਭਾਬੀ ਵੀ ਵਕਤ ਤੋਂ ਪਹਿਲਾਂ ਹੀ ਚੱਲੀ ਗਈ। ਜਿਸ ਨੂੰ ਸਾਡੇ ਆਉਣ ਦਾ ਇੰਤਜ਼ਾਰ ਰਹਿੰਦਾ ਸੀ। ਇਹ ਗੀਤ ਦਿਲ ਤੇ ਅਸਰ ਕਰਦਾ ਹੈ।

    • @ManpreetKaur-re1pu
      @ManpreetKaur-re1pu Před 2 lety +5

      Sade v mummy dady nhi a bhadi di v deth ho gi menu v geet sun k rona aa gya

    • @jagvirsingh7902
      @jagvirsingh7902 Před 2 lety +3

      So sad dukh kise nu na deve raab .har insan apni lami umar puri kar ke jawy .jo dukh na hove kise nu vi

    • @manpreetsohal8603
      @manpreetsohal8603 Před 2 lety +1

      So sad mere mumy nhi aa bhabi di lmbi umr hove🙏

    • @jagtarsinghsodhi6019
      @jagtarsinghsodhi6019 Před 2 lety +1

      ਭੈਣ ਮੇਰੀਏ ਉਹ ਥਾਂ ਤਾਂ ਨਹੀਂ ਭਰੀ ਜਾ ਸਕਦੀ
      ਪਰ ਗੁਰੂ ਸਾਹਿਬ ਜੀ ਦੀ ਗੁਰਬਾਣੀ ਦਾ ਫੁਰਮਾਨ ਹੈ ਕਿ
      ਹੁਕਮ ਅੰਦਰ ਸਭਿ ਕੋ ਬਾਹਰਿ ਹੁਕਮ ਨਾ ਕੋਇ
      ਆਕਾਲ ਪੁਰਖ ਜੀ ਜੋ ਵੀ ਕਰ ਰਹੇ ਹਨ ਉਹ ਉਨ੍ਹਾਂ ਦਾ ਭਾਣਾ ਹਰ ਇਨਸਾਨ ਨੂੰ ਮਿੱਠਾ ਕਰਕੇ ਮੰਨਣਾ ਹੀ ਪੈਣਾ ਹੈ

    • @boharsingh1661
      @boharsingh1661 Před 2 lety +2

      So sad didi🥺

  • @sarojrandhawa468
    @sarojrandhawa468 Před rokem +4

    ਬਹੁਤ ਹੀ ਪਿਆਰਾ ਤੇ ਬਹੁਤ ਹੀ ਪਿਆਰੀ ਅਵਾਜ਼ ਵਾਹਿਗੁਰੂ ਜੀ ਬਖ਼ਸ਼ੀ ਹੈ ਜਿਉਂਦੀ ਰਹਿ ❤

  • @Lolpo319
    @Lolpo319 Před rokem +3

    ਬਹੁਤ ਵਧਿਆ ਬੇਟਾ ਜੀ ਪਹਿਲਾਂ ਦੀ ਤਰ੍ਹਾਂ ਗੂਰੁ ਕਰੈ ਸੁਣ ਕੇ ਅੱਖਾਂ ਵਿੱਚ ਹੰਝੂ ਆ ਗਿਆ 👌👌👌👌👌❤💕❤🙏🏻🙏🏻🙏🏻🙏🏻🙏🏻🙏🏻🙏🏻

  • @Lolpo319
    @Lolpo319 Před 2 lety +4

    ਬਹੁਤ ਵਧਿਆ ਬੇਟਾ ਜੀ ਪ੍ਰਾਣੀ ਯਾਦਗਾਰ ਮਾਵਾਂ ਧੀਆਂ ਦੀ ਦੋਵਾਂ ਦੀ ਦੋਸਤੀ ਬਹੁਤ ਵਧਿਆ ਹੁੰਦੀ ਹੈ 👌💕👌💕👌❤👌🤭❤🙏🙏🙏🙏

  • @JagjitSingh-it8gz
    @JagjitSingh-it8gz Před 2 lety +6

    ਦਿਲ ਛੂਹਣ ਵਾਲਾ ਪਿਆਰਾ ਗੀਤ ਹੈ । ਵਧੀਆ ਪੇਸ਼ਕਾਰੀ ਹੈ ਬੀਬੀ ਜੀ ਦੀ ।

  • @nirmaljeetsinghkhosa9887
    @nirmaljeetsinghkhosa9887 Před 3 lety +11

    ਜਿਉਦੀ ਰਹਿ ਧੀੲੇ ਜੁਗ ਜੁਗ 👍

  • @rajkumari9532
    @rajkumari9532 Před 2 lety +12

    ਬਹੁਤ ਹੀ ਪਿਆਰਾ ਗੀਤ ਤੇ ਬਹੁਤ ਹੀ ਪਿਆਰੀ ਆਵਾਜ਼ 👍 ਮੈਂ ਇਹ ਗੀਤ ਵਾਰ -ਵਾਰ ਸੁਣਦੀ ਹਾਂ,ਦਿਲ ਨੂੰ ਟੁੰਬਦਾ ਹੈ God bless you sister 👍👍👍

  • @balwinderkaur9743
    @balwinderkaur9743 Před 3 lety +28

    ਬਹੁਤ ਸੋਹਣਾ ਗੀਤ ਗਾਇਆ ਜਿਉਂਦੀ ਰਹਿ ਭੈਣ ਢੇਰ ਦੁਆਵਾਂ ਤੈਨੂੰ

  • @satnaamkaur9192
    @satnaamkaur9192 Před rokem +4

    ਬਹੁਤ ਵਧੀਆ ਆਵਾਜ਼ 👍

  • @gurbhejkaur9291
    @gurbhejkaur9291 Před 3 lety +40

    ਰੁਆ ਈ ਦਿੱਤਾ ਈ ਕੁੜੀਏ !!! ਬੋਲ ਕਾਲਜੇ ਨੂੰ ਧੂਅ ਪਾ ਗਏ!!
    ਬਹੁਤ ਸੋਹਣਾ ਖੁੱਭ ਕੇ ਗਾਇਆ!!! ਬਹੁਤ ਖ਼ੂਬਸੂਰਤ ਮਿੱਠੀ ਆਵਾਜ਼ !!

  • @punjabivirsabynirmalkaurni7601

    Piari dhee di piari awaj👌👌🙏🙏❤❤

  • @vanshdeep1890
    @vanshdeep1890 Před rokem +3

    ਦੀਦੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ

  • @BalwinderKaur-bc3yh
    @BalwinderKaur-bc3yh Před 2 měsíci +1

    ਤੁਸੀਂ ਬੜੇ ਪਕੇ ਦਿਲ ਗੀਤ ਗਾਂਦੇ ਓ ਪਰ ਸੁਨਣ ਵਾਲਿਆਂ ਨੂੰ ਰਵਾ ਦਿੰਦੇ ਓ ਬਹੁਤ ਵਧੀਆ ਲਗਦੇ ਤੁਹਾਡੇ ਗੀਤ

  • @sweetygarg8415
    @sweetygarg8415 Před 2 lety +7

    Mind blowing lyrics ❤️❤️❤️❤️ ek ek shabd ne is song ke dil ko cheer ke rakh diya...I Missed my parents 😢😢.. Love you Mummy and Dady ji..

  • @anmolbhullar1277
    @anmolbhullar1277 Před 3 měsíci

    ਸੁਰਤ ਗੁਆਚੇ ਰਿਸ਼ਤਿਆਂ ਦੀ ਭਾਲ ਚ ਕਿਧਰੇ ਗੁੰਮ ਹੀ ਹੋ ਗਈ ਕੁੜੀਏ.....ਕਿਆ ਦਰਦ ਭਰੀ ਆਵਾਜ਼ ਹੈ ਤੇਰੀ.... ਮੈਂਨੂੰ ਜਦ ਕਿਧਰੇ ਨੀਂਦ ਨਹੀਂ ਆਉਂਦੀ ਤਾਂ ਅੱਧੀ ਰਾਤ ਨੂੰ ਤੇਰੇ ਗੀਤ ਲਾ ਲੈਂਦਾ ਹਾਂ...ਪਤਾ ਨਹੀਂ ਮਨ ਕਿਧਰ ਕਿਧਰ ਉੱਡਕੇ ਸ਼ਾਂਤ ਹੋ ਜਾਂਦਾ ਹੈ....
    ਜਿਓਂਦੀ ਰਹਿ ਬੇਟਾ 🎉❤

  • @azadkumar6428
    @azadkumar6428 Před 25 dny +1

    Very emotional song. Sweet, bold voice.Good.

  • @itsmylife9772
    @itsmylife9772 Před 2 lety +30

    ਬੇਨਤੀ ਹੈ ਕਿ ਹੋਰ ਮੋਹ ਭਿੱਜੇ ਰਿਸ਼ਤਿਆਂ 'ਤੇ ਵੀ ਗੀਤ ਬਣਾਏ ਜਾਣ। ਜਿਵੇਂ ਭੈਣਾ ਦਾ ਪਿਆਰ, ਨਨਾਣ-ਭਰਜਾਈ ਦਾ ਸਹੇਲਪੁਣਾ, ਭੈਣ-ਭਰਾ ਦਾ ਰਿਸ਼ਤਾ ਆਦਿ।

  • @GurmeetKaur-nf1qj
    @GurmeetKaur-nf1qj Před 11 měsíci +2

    So sweat,heart touching ,listen again and again

  • @JaswinderKaur-xt2sk
    @JaswinderKaur-xt2sk Před 10 měsíci +1

    ਬਹੁਤ ਵਧੀਆ ਪੁੱਤਰ ਜੀ

  • @simransimmipunjabiartist2813

    tusi ta rva hi dita ji sachi gal aa ma to bina koi ni pusda ji🙏🙏🙏😔😔😭😭

  • @amandeepkaurbal4448
    @amandeepkaurbal4448 Před rokem +1

    Very nice sister waheguru hamesha khush rakhe ❤

  • @charnjitkaur6253
    @charnjitkaur6253 Před 2 lety +1

    Bhhut sohna git hai sun ke emotiional ho gay

  • @gaganpunia1
    @gaganpunia1 Před 2 lety +2

    Bs kro bhane, rona aa jnda sunke, boht sohna👌👌

  • @manojkamboj2929
    @manojkamboj2929 Před rokem +3

    Very very good performance रोना आ गया सुन के वाहेगुरु तुहानु हमेशा खुश रखे

  • @baljinderkaur8931
    @baljinderkaur8931 Před 2 lety +3

    V emotional song.. bahut rulaya.V v nice 🙂

  • @rinkusingh8206
    @rinkusingh8206 Před 2 lety +1

    ਬਹੁਤ ਹੀ ਸੁਰੀਲੀ ਆਵਾਜ਼ ਜੀ। ਬਾ ਕਮਾਲ ਰੂਹ ਖੁਸ਼ ਕਰ ਦਿੱਤੀ

  • @KamalJeet-pm9lp
    @KamalJeet-pm9lp Před 2 lety

    Mai hairan aa tuc bina roye kida gaa lea eh geet. Ena sohna aa na.. ek ek bol sunde hoe rona aya aa..

  • @shahidahussain7264
    @shahidahussain7264 Před měsícem +1

    😢😢😢 beautiful 😍 touched the heart loved it stay blessed

  • @ramandhillon9567
    @ramandhillon9567 Před 2 lety +2

    Heart touching song and nice voice dear

  • @harpalsinghgsp1244
    @harpalsinghgsp1244 Před rokem +2

    bhout wadiya suhaag ae ❤❤❤❤

  • @paramjitkaur2461
    @paramjitkaur2461 Před 2 lety +1

    Es suhag nu Mai 10 vari sun chuki han
    Thadi avaj baut vdia hai

  • @jagdipkaur7663
    @jagdipkaur7663 Před 2 lety +1

    man bhar aya bhut wadiea g

  • @rajmanjinderkaur4928
    @rajmanjinderkaur4928 Před 3 lety +13

    ਬਹੁਤ ਵਧੀਆ ਗਾਇਆ ਭੈਣ ਜੀ🙏🙏

  • @sukhpal2185
    @sukhpal2185 Před 2 lety +5

    Mere tan marriage te maak baap dono hai ne c rab pehila he lai giya veer bhabi ne he marriage kiti maa baap ton bina koi ne samjda song bahut vaar sun lya sister bahut shona gaiya mai bahut rondi aa tuhada song sun k 😭😭😭😭😭

  • @kler400
    @kler400 Před 2 lety +1

    Maa bap yad krva ditte

  • @gurmitkaur3725
    @gurmitkaur3725 Před 3 lety +4

    Bahut hi hart tuching song hai , Bahut kuch akha agge ghumm giya 🙏🙏

  • @tarlochansingh9107
    @tarlochansingh9107 Před 2 lety +1

    ਮਾਵਾਂ ਠੰਡੀਆਂ ਛਾਵਾਂ
    ਦਰਦ ਭਰਿਆ ਗੀਤ।

  • @ultimatebeast8624
    @ultimatebeast8624 Před 2 lety +2

    Bohat vadiya awaaz

  • @kiranjyoti57
    @kiranjyoti57 Před rokem +2

    ❤❤❤❤❤❤ awesome voice ji🎉🎉

  • @gurban534
    @gurban534 Před 2 lety +1

    Song sun ke ma yad aa gyi assi delhi te ma Himachal h 😒😔👌

  • @amarjitsingh8517
    @amarjitsingh8517 Před rokem +2

    ਭੈਣ ਜੀ ਨੂੰ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਭੈਣ ਜੀ ਤੁਹਾਡੀ ਸੋਚ ਵੀ ਵਧੀਆ ਅਵਾਜ਼ ਬੁਲੰਦ ਹੋਵੇ ਜੀ ਧੰਨਵਾਦ ਜੀ

  • @meashmall8780
    @meashmall8780 Před rokem +1

    Main bht try krdi eh song sing krn di pr bht rona aunda fr ga hi hunda

  • @poojabhatia1488
    @poojabhatia1488 Před 2 lety +6

    Touched my heart..really beautiful written song …your voice and the feeling made me cry love from Canada 🥰

  • @jaswantkaurmultani1930

    Ma bahut like hai marray veer and bhabia bahut changia han waheguruji sab nu ha khushi Mile

  • @baljeetkaur9316
    @baljeetkaur9316 Před rokem +1

    Behut sohni awaj

  • @balvinderkaur9578
    @balvinderkaur9578 Před 2 lety +5

    Beautiful song God bless you 💖💖

  • @surinderkaur3531
    @surinderkaur3531 Před 3 lety +2

    Bahut sohna gaya bhane meri mummy ik month pehla sanu chad k chali gayi

  • @Geetmaker
    @Geetmaker Před 2 lety +7

    ਬਹੁਤ ਵਧੀਆ ਜੀ ।🙏🙏

  • @atiawaqar7987
    @atiawaqar7987 Před 2 lety +7

    I can't explain my feelings about this song 😭😭

  • @harjinderkaur7142
    @harjinderkaur7142 Před 2 lety

    ਬਹੁਤ ਬਹੁਤ ਬਹੁਤ ਵਧੀਆ👍💯👍💯👍💯

  • @RanjeetSingh-se9tk
    @RanjeetSingh-se9tk Před 2 lety +1

    ਦਿਲ ਰੋਂ pya

  • @gurpyarsinghgora5858
    @gurpyarsinghgora5858 Před 3 lety +7

    Very very nice sister ji 👌👌god bless you 👍👍👍👍

  • @lakhisingh3635
    @lakhisingh3635 Před 3 lety +3

    ਇਹ ਗੀਤ ਸੁਣਕੇ ਮਾਂ ਦੀ ਯਾਦ ਆ ਗ.ਈ

  • @malkitkaur3571
    @malkitkaur3571 Před 2 lety

    ਗੀਤ ਤੇ ਪੁਰਾਣਾ ਬਹੁਤ ਵਧੀਆ ਪਰ ਵਰਡਿੰਗ ਗਲਤ ਮਲਤ ਆ

  • @satvinderkaur6264
    @satvinderkaur6264 Před rokem +1

    Heart touching song 🎉🎉

  • @ravneetmattu3488
    @ravneetmattu3488 Před 2 lety +3

    Bhot sona song made me emotional 👌👌

  • @kiransingh-cv8se
    @kiransingh-cv8se Před 3 lety +10

    Thanks singing for us. Beautiful and emotional song.❤️👍👏

  • @kanwaljeetkhurmi5923
    @kanwaljeetkhurmi5923 Před 2 lety +1

    V nice song and true words

  • @azadkumar6428
    @azadkumar6428 Před 3 měsíci

    Very emotional song. Sweet bold painful voice. Good.

  • @sukhrajtiwana247
    @sukhrajtiwana247 Před 2 lety +11

    Beautiful voice god bless dear ❤️❤️

  • @gurdeep_singh743
    @gurdeep_singh743 Před 2 lety +3

    Vv nice song rab chdikla ch rhke Thunu👌👌🙏🙏

  • @kiranlata2914
    @kiranlata2914 Před 2 lety +1

    Very nice song dudia raji ji sun kar ansu aa gaye you looks very cute

  • @ishantbhagat4113
    @ishantbhagat4113 Před rokem

    Emotional kar diya 🥲

  • @vishavrandawva1014
    @vishavrandawva1014 Před 2 lety +2

    Ah gana ta me in war war sundi aa rojana ee rondi v roj e romdi 👍😢😢

  • @rajmanjinderkaur4928
    @rajmanjinderkaur4928 Před 3 lety +30

    ਮਨ ਚ ਬਹੁਤ ਸਾਰੀਆਂ ਗੱਲਾਂ ਯਾਦ ਆ ਗਈਆਂ 😭😭😭😭😭

  • @birvirindersingh
    @birvirindersingh Před 2 lety +7

    Beautiful voice and very heart touching god bless you

  • @randeephari2541
    @randeephari2541 Před 2 lety +7

    Sweet voice and song 💐💐💐🌹🌼🌼

  • @SandeepKumar-rv7sn
    @SandeepKumar-rv7sn Před 2 lety +4

    Such a emotional song 😢

  • @meharsekhon2368
    @meharsekhon2368 Před 2 lety +3

    Very Heart Touching Song. 👍👍🌹🌹

  • @harcharankaur4954
    @harcharankaur4954 Před 2 lety +2

    Heart touching 💕 and very very imotional song with soooooo much sweet voice. God bless you.

  • @LakhwinderSingh-jy5xs
    @LakhwinderSingh-jy5xs Před 5 měsíci

    Waheguru ji 🙏🙏🙏🙏🙏

  • @himachaligaming451
    @himachaligaming451 Před 3 lety +4

    Thanks sister,peke hunde mava naal

  • @rattanchand3520
    @rattanchand3520 Před 2 lety +2

    ਬਹੁਤ ਹੀ ਵਧੀਆ ਸੁਹਾਗ ਗਾਇਆ ਹੈ ਕੁੜੀ ਨੇ

  • @jaswinderdhindsy1570
    @jaswinderdhindsy1570 Před 2 lety +10

    Beautiful song. God bless you my dear 💝☺️

  • @sandeepsingh6691
    @sandeepsingh6691 Před 2 lety +2

    Nice song sister🥰🥰🥰 love you sister

  • @MandeepKaur-ko9vy
    @MandeepKaur-ko9vy Před 2 lety +4

    Speechless. Thanku for uploading this heart touching song. 👏🏻👏🏻👏🏻👏🏻

  • @tarsembutter2303
    @tarsembutter2303 Před 3 lety +5

    Vvvv nice song (May you live long)

  • @harjitbenipal3598
    @harjitbenipal3598 Před 2 lety +1

    Very nyc heart touching song

  • @JaswinderKaur-oh1ds
    @JaswinderKaur-oh1ds Před 3 lety +5

    Very nice song and very emotional 😢 💙 ❤ 💔

  • @punjabi-ae-zubane9708

    Bhut khoob bhut khoob

  • @kulwantkaur2817
    @kulwantkaur2817 Před 2 lety

    ਬਹੁਤ ਵਧੀਆ ਬੇਟਾ ਜੀ

  • @japkaur7223
    @japkaur7223 Před 3 lety +2

    Heart touching song sade bizi v bhut sunde aa thode songs

  • @sumanarora7690
    @sumanarora7690 Před rokem

    Beautiful.... Heart touching ..... gbu

  • @daljitkaurlall1106
    @daljitkaurlall1106 Před 2 lety +5

    V nice nd true song... Voice 👌

  • @harpindersingh9566
    @harpindersingh9566 Před 2 lety +2

    Geet sun k rona aa giya

  • @ranikainth4273
    @ranikainth4273 Před 2 lety +1

    Very heart touching song

  • @pbgamer8556
    @pbgamer8556 Před 2 lety +2

    ਬਹੁਤ ਹੀ ਦਰਦ ਭਰਿਆ ਗੀਤ, 😢

  • @mansahajgill5164
    @mansahajgill5164 Před rokem +1

    Vry emotional

  • @gurpyarsinghgora5858
    @gurpyarsinghgora5858 Před 3 lety +3

    Bot vadia lga bhain ji 🙏🙏👍👍seera jand wala 🙏🙏

  • @arjindersandhu6140
    @arjindersandhu6140 Před 2 lety +5

    Heart touching song 🙏🙏👌👍

  • @priyagill729
    @priyagill729 Před 2 lety +1

    God blease you sister ji very nice song

  • @sonudhaliwal2173
    @sonudhaliwal2173 Před 2 lety +3

    ਵਾਹਿਗੁਰੂ ਲੰਬੀ ਉਮਰ ਕਰੇ

  • @jasbirkaur9835
    @jasbirkaur9835 Před 2 lety +7

    Beautiful song and emotional

  • @janakjindal5686
    @janakjindal5686 Před 2 lety +1

    ਬਹੁਤ ਵਧੀਆ ਗੀਤ ਹੈ
    ਗਾਇਆ ਵੀ ਬਹੁਤ ਵਧੀਆ ਹੈ