Video není dostupné.
Omlouváme se.

Neetu Shatranwale ਨੇ ਇੰਝ ਮਨਾਇਆ ਆਪਣੀ ਹਾਰ ਦਾ ਜਸ਼ਨ |Jalandhar By Election Result | N18V

Sdílet
Vložit
  • čas přidán 12. 07. 2024
  • Neetu Shatranwale ਨੇ ਇੰਝ ਮਨਾਇਆ ਆਪਣੀ ਹਾਰ ਦਾ ਜਸ਼ਨ |Jalandhar By Election Result | N18V
    #neetushatranwale #mohinderbhagat #jalandharnews #jalandharbyelection #punjabpolice #sheetalangural #jalandharwestbyelection #jalandharwest #jalandharbyelectionresult #jalandharwestresu #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 40

  • @narindersingh6733
    @narindersingh6733 Před měsícem +26

    ਨੀਟੂ ਸ਼ਟਰਾ ਵਾਲਾ ਜਿੰਦਾ ਬਾਦ ਸੁਖਬੀਰ ਬਾਦਲ ਮੁਰਦਾ ਬਾਦ

  • @gill-punjab
    @gill-punjab Před měsícem +19

    ਇਸ ਬੰਦੇ ਨੇ ਚੋਣ ਲੜਨ ਦੀ ਜੁਰਤ ਤਾ ਰੱਖੀ ਏ

  • @narindersingh6733
    @narindersingh6733 Před měsícem +13

    ਨੀਟੂ ਸ਼ਟਾਰਾ ਵਾਲਾ ਜੀਤਿਆ ਹੈ ਜਿੰਦਾ ਬਾਦ

  • @user-po8vn7gt1p
    @user-po8vn7gt1p Před měsícem +8

    ਯਾਰ ਇੱਕ ਗੱਲ ਤਾਂ ਹੈ, ਬੰਦਾ ਜ਼ੁਬਾਨ ਦਾ ਤਾਂ ਪੱਕਾ ਹੈ, ਜੋ ਕਿਹਾ ਸੀ ,ਉਹ ਕੀਤਾ ਵੀ ਹੈ, ਕਹਿੰਦਾ ਸੀ ਜੇ ਮੈਂ ਹਾਰ ਗਿਆ, ਤਾਂ ਮੈਂ ਚਿੱਕੜ ਚੁ ਨਾਂਵਾਂ ਗਾ, ਦੇਖ ਲਉ ਨਅ ਗਿਆ,
    ਲੋਕ ਵੀ ਡਰਦੇ ਹੋਣਗੇ ,ਜੇ ਜਿੱਤਾਂ ਦਿੱਤਾ ਹੋਰ ਨਾਂ ਪੂਰੇ ਸ਼ਹਿਰ ਤੇ ਬੁਲਡੋਜ਼ਰ ਚਲਵਾਦੇ ,ਆਖੇ ਨਵਾਂ ਬਣਾਉਣਾ ਹੈ,😂

  • @harpreetharpreetsingh6483
    @harpreetharpreetsingh6483 Před měsícem +13

    ਨੀਟੂ ਕਮਲਾ ਨੀ ,ਕਮਲੀ ਜਨਤਾ ,ਨੀਟੂ ਨੂ ਵੀ ਪਤਾ

  • @RSCALIFORNIA
    @RSCALIFORNIA Před měsícem +2

    ਸਾਡਾ ਯਾਰ ਯਾਰਾ ਦਾ ਯਾਰ ਨੀਟੂ ❤ਹਮੇਸ਼ਾ ਅਮਰ ਰਹੇ ਵੀਰ ਸਾਡਾ

  • @user-hg6xj2vv6u
    @user-hg6xj2vv6u Před měsícem

    ਜੇਕਰ ਪੰਜਾਬ ਲੋਕੋ ਪੰਜਾਬ ਨੂੰ ਬਚੋਣਾ ਜਾ ਰਿਸਵਤ ਖੋਰੀ ਬਚੋਣੀ ਆ ਧੱਕਾ ਹੋਣ ਤੋਂ ਰੋਕਣਾ ਤਾਂ BSP ਨੂੰ ਇਕ ਮੌਕਾ ਦਵੋ

  • @sarbjitbhatti
    @sarbjitbhatti Před měsícem +3

    ਉਹ ਭਰਾਓ ਕਾਂਗਰਸ ਨੂੰ ਵੀ ਵੋਟਾਂ ਪਾ ਲਈ ਅਕਾਲੀਆਂ ਨੂੰ ਵੋਟਾਂ ਪਾ ਲਈ ਬੀਜੇਪੀ ਨੂੰ ਵੋਟਾਂ ਪਾ ਲਈ ਹੋਰ ਪੈਸੇ ਵਾਲੇ ਬੰਦੇ ਨੂੰ ਵੋਟਾਂ ਪਾ ਲਈਆਂ ਉਹ ਇਸ ਗਰੀਬ ਨੂੰ ਵੋਟਾਂ ਪਾ ਦੋ ਕਿਤੇ ਇਹਨੂੰ ਵੀ ਜਿਤਾ ਦਿਉ ਇਹ ਵੀ ਐਮ ਐਲਏ ਬਣ ਜਾ ਇਹ ਇਨਸਾਨ ਜਰੂਰ ਤੁਹਾਡੇ ਲਾਮੇ ਲਾ ਦੂਗਾ ਇੱਕ ਵਾਰੀ ਵੀਰ ਜੀ ਜਿਤਾ ਦਿਓ ਵੀਰ ਜੀ ਇੱਕ ਵਾਰੀ ਨੂੰ

  • @LaliSidhu-lj4xc
    @LaliSidhu-lj4xc Před měsícem +2

    ਵੀਡੀਓ ਬਣਾਉਣ ਵਾਲੇ ਬੰਦੇ ਇਸ ਰੱਬ ਦੇ ਬੰਦੇ ਦਾ ਮਜਾਕ ਉਡਾਉਂਦੇ ਨੇ ਪਰ ਜਿਸ ਦਿਨ ਰੱਬ ਨੇ ਇਨਾ ਦਾ ਮਜ਼ਾਕ ਬਣਾ ਦਿੱਤਾ ਫਿਰ ਪਤਾ ਲੱਗਣਾ ਇਹਨਾਂ ਨੂੰ ਇਸ ਵਿੱਚ ਪੱਤਰਕਾਰ ਵੀਰ ਵੀ ਸ਼ਾਮਿਲ ਨੇ ਜੋ ਆਪਣੇ ਵੀਡੀਓ ਦੇ ਵਿਊ ਖਾਤਰ ਵੀਡੀਓ ਬਣਾ ਲੈਂਦੇ ਨੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਵੀਡੀਓ ਬਣਾਉਣ ਲੱਗੇ

  • @narindersingh6733
    @narindersingh6733 Před měsícem +4

    ਸੁਖਬੀਰ ਬਾਦਲ ਮੁਰਦਾ ਬਾਦ

  • @karanbaraich2300
    @karanbaraich2300 Před měsícem +1

    Aam admi party te bjp nalo ta bahut vadia c Neetu

  • @Honeysingh-xy5kb
    @Honeysingh-xy5kb Před měsícem +3

    Drama

  • @PardeepKumar-xd5pi
    @PardeepKumar-xd5pi Před měsícem

    ਜਿੱਥੋਂ ਦਾ ਵਾਸੀ ਆ ਨੀਟੂ ਸਟਰਾ ਵਾਲਾ ਉਸ ਸ਼ਹਿਰ ਦੇ ਲੋਕ ਇਸ ਨੂੰ ਸਪੋਰਟ ਕਰਦੇ ਨੇ ਕੋਈ ਵੱਡੀ ਕੋਈ ਦਿੱਕਤ ਨਹੀਂ ਹੈਗੀ ਇਸ ਵਿਚਾਰੇ ਦੀ ਪਿੰਡ ਸਨ ਲੱਗ ਗਈ ਤਾਂ ਇਸ ਆ ਰੋਟੀ ਪੱਕਦੀ ਹੋ ਗਈ ਪੱਤਰਕਾਰ ਫੁਦੂ ਸੰਭਾਲ ਕਰਨ ਦੀ ਬਜਾਏ ਲੋਕਾਂ ਨੂੰ ਪਿਆਰ ਕਰੇਗੀ ਇਸ ਵਿਚਾਰੇ ਨੂੰ ਹੱਥ ਤੋਂ ਵੱਧ ਵੋਟਾਂ ਇਹਲ ਰੂਪ ਪੱਥਰ ਕਾ ਸਵਾਗਤ ਲਈ

  • @jagjeetsingh1563-y6h
    @jagjeetsingh1563-y6h Před měsícem

    ਨੀਟੂ ਸਟੇਰ ਵਾਲਾ ਵਾਲਾ ਪਾਗਲ ਹੋ ਗਿਆ ਐ ਨੂੰ ਪਾਗਲ ਕੌਣ ਲੀਡਰ ਬਣਾ ਦੇਵਾ ਗਾ

  • @malhi_2232
    @malhi_2232 Před měsícem +4

    Dramebaaz

  • @kuldiplalka9086
    @kuldiplalka9086 Před měsícem +3

    1 WAARI JROOR JITUGA

  • @harpalkaursandhu4250
    @harpalkaursandhu4250 Před měsícem +1

    ਬਹੁਤ ਵਧੀਆਂ ਸੋਚ ਵਾਲਾ ਸਧਾਰਣ ਇਨਸਾਨ

  • @narindersingh6733
    @narindersingh6733 Před měsícem +5

    ਆਪ ਪਾਰਟੀ ਜਿੰਦਾ ਬਾਦ

  • @JatinderSingh-ce5nk
    @JatinderSingh-ce5nk Před měsícem +2

    Ik bar ta jeet kra do es banda nu ji 🙏

  • @JASPALSINGH-hq2tl
    @JASPALSINGH-hq2tl Před měsícem +3

    Eh badnam ho ke v paisa kamai janda

  • @DavinderSingh-xj4ip
    @DavinderSingh-xj4ip Před měsícem +1

    All category da people nal lvo fr gul bno

  • @sukhjindersingh7868
    @sukhjindersingh7868 Před měsícem +1

    Jalander valio atki netu nu vote pa dinde app nu pa ke ve vote karab e kite a

  • @sunilkamboj2860
    @sunilkamboj2860 Před měsícem

    😢

  • @GurvirSingh-nj4tp
    @GurvirSingh-nj4tp Před měsícem

    Eh har war Nawa hi Sap kad lainda 😂😅

  • @JagwinderSingh-qb4kb
    @JagwinderSingh-qb4kb Před měsícem +3

    😂😂😂

  • @surinderparhar402
    @surinderparhar402 Před měsícem

    Hun aa ki aa yar

  • @jazzchouhan2167
    @jazzchouhan2167 Před měsícem

    Jalandhar waleyo jita e dende a es war Aap party ne v kuj ni Krna

  • @sudeshkumar6213
    @sudeshkumar6213 Před měsícem

    Koi sharm kar garibi eda door nahi joni

  • @GurvirSingh-nj4tp
    @GurvirSingh-nj4tp Před měsícem

    Haar 🎉🎉🎉🎉ta kad denda pahrawa😂😅😂😅😂😅😂😅😂😅😂😅😂😅

  • @surinderpal3660
    @surinderpal3660 Před měsícem +1

    😂😂😂😂😂😂😂😂😂😂😂

  • @sudeshkumar6213
    @sudeshkumar6213 Před měsícem

    Banda tu thik hai par pamp pura landa

  • @Honeysingh-xy5kb
    @Honeysingh-xy5kb Před měsícem

    Eh ittan khaaoooga pkka

  • @JasPinder-gx3xs
    @JasPinder-gx3xs Před měsícem

    NIS TRA TEETOO JI JOUREUT NAAL CHINEURRHDA HAI HREAA NITEAA SUJO DIL XEKHO CHUNI MP NALO KAMJAAB HAI TEETOO RSDHALIWALL TEETOOSHUNTRA WALWA JINDABAD

  • @rajindersingh782
    @rajindersingh782 Před měsícem

    ❤❤❤😅😅😅😅

  • @kuldipgill3194
    @kuldipgill3194 Před měsícem

    Signature ਦਾ ਅਸਰ😅

  • @balkarchauhan
    @balkarchauhan Před měsícem +1

    😂😂😂

  • @RoshniDevi-xs8ot
    @RoshniDevi-xs8ot Před měsícem

    😂😂