Kangana Ranaut ਨੇ Police ਤੋਂ ਮੰਗੀ ਕਾਰਵਾਈ, ਤਾਂ ਤੱਤਾ ਹੋ ਗਿਆ Nihang Singh Vicky Thomas

Sdílet
Vložit
  • čas přidán 12. 09. 2024
  • Kangana Ranaut ਨੇ Police ਤੋਂ ਮੰਗੀ ਕਾਰਵਾਈ ਤਾਂ ਤੱਤਾ ਹੋ ਗਿਆ Nihang Singh Vicky Thomas Singh
    #KanganaRanaut #Police #NihangSingh #vickythomassingh #sikh #punjab #gurugobindsinghji #kisan
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

Komentáře • 1,1K

  • @SamirKhan-ir6zb
    @SamirKhan-ir6zb Před 17 dny +139

    भाई इज्जत के साथ आपने इसको लपेटा हैं बहुत खूब भाई

  • @nariansingh8841
    @nariansingh8841 Před 15 dny +26

    ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @user-ox7bb4nd8u
    @user-ox7bb4nd8u Před 18 dny +94

    Bilkul sahi kiha veer ji ne

  • @jindersinghjindersingh8402
    @jindersinghjindersingh8402 Před 17 dny +233

    ਅੱਜ ਪਹਿਲੀ ਵਾਰ ਅੱਕਲ ਦੀ ਗੱਲ ਕੀਤੀ ਆ ਨਹੀ ਤਾਂ ਸਿਖਾਂ ਤੋ ਗਾਲਾ ਈ ਖਾਨਾ ਤੂੰ ਇਹਦੇ ਲਈ ਧੰਨਵਾਦ ਤੇਰਾ

    • @msshergill1112
      @msshergill1112 Před 17 dny +3

      👍👍

    • @newtribune
      @newtribune Před 17 dny +12

      ਬਾਈ ਇਹ ਸਭ ਸਾਜਿਸ਼ ਹੈ, ਬਚੋ ਇਸ ਢੋਂਗੀ ਤੋਂ, ਕੰਗਣਾ ਨੇ ਏਸ ਦੀ ਹੀ ਵੀਡਿਓ ਕੀਅਉ ਵਾਇਰਲ ਕੀਤੀ

    • @ajaybeer
      @ajaybeer Před 17 dny +6

      Aj v saajish hi kiti aa. Ehne kangna toh paise khaade aa, ohdi film di publicity lai. Eh banda behroopiya aa. Ehnu rokan di jaroorat aa. Eh sikhan nu gunde bana ke pesh karr reha. Eh agencies da banda

    • @msshergill1112
      @msshergill1112 Před 17 dny +1

      @@ajaybeer bilkul

    • @twfrzsvzo
      @twfrzsvzo Před 16 dny

      ​@@newtribune👍💖🫡

  • @gurdansingh620
    @gurdansingh620 Před 17 dny +67

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਬਹੁਤ ਵਧੀਆ ਬਿਆਨ ਹਨ ਵੀਰ ਜੀ ਇਸ ਔਰਤ ਦੀ ਮੌਤ ਮਰ ਗਈ ਹੈ ਵਾਹਿਗੁਰੂ ਜੀ ਇਸ ਨੂੰ ਸੁਮੱਤ ਬਖਸ਼ਣ ਜੀ।।

    • @twfrzsvzo
      @twfrzsvzo Před 16 dny

      Tangna ta mandbudhia lalchi orat aa par ehe vicky thomas vee singh nahi aa. Ehe dhongi vee lalchi aa.

  • @HarjindaraKumar
    @HarjindaraKumar Před 15 dny +18

    ਤੇਰੇ ਨਾਲ ਹਾਂ ਵੀਰ ਇਦਾਂ ਹੀ ਪੰਜਾਬ ਦੀ ਗੱਲ ਕਰ

  • @BhupinderSingh-pf3un
    @BhupinderSingh-pf3un Před 14 dny +25

    ਪਤਰਕਾਰ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਜਦੋਂ ਵੀ ਕਿਸੇ ਸਿੰਘ ਨਾਲ ਇੰਟਰਵਿਊ ਕਰਨੀ ਹੋਵੇ ਪੇਹਲਾਂ ਗੁਰੂ ਜੀ ਦੀ ਫਤਿਹ ਬੁਲਾਈ ਦੀ ਫ਼ੇਰ ਗੱਲ ਹੁੰਦੀ ਆ ਜੀ

    • @ShubhdeepSandhu-cp4yg
      @ShubhdeepSandhu-cp4yg Před 7 dny

      O praava kitti te shad deya kro tuhanu looka nu na sirf galti dikhdi a pta kyu tsi hege e galat o nigga e khraab a kanna ch gand e bhrea a 99 kam bnda changa krde na ik galat te tuhanu 1 dikhda a 99 nai mae support nai krn deya ohdi ja ehda nai khn dea ke bht guru da sikh a o par mere nalo ta changa e a so benti a phra galti na labea kro kde 1k glti rhn dea kro na dekhea kro 99 galla changea jo o note krea kro thnwaad baaki gussa lagga hove ta doove hath jodh ke muafi mang da

  • @RajinderSingh-el4li
    @RajinderSingh-el4li Před 17 dny +28

    Vicky now you are on right way,proud punjabi❤❤❤❤❤❤

  • @Sahotasab-pc1vc
    @Sahotasab-pc1vc Před 15 dny +33

    ਹੈਲੋ ਕਿਆ ਬਾਤ ਹੈ ਸਿੰਘ ਸਾਹਿਬ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ

  • @HarshDeepsingh-m8p
    @HarshDeepsingh-m8p Před 17 dny +50

    Dil jeet liya hai Bhai

  • @jassbrar6018
    @jassbrar6018 Před 17 dny +90

    ਪਹਿਲੀ ਵਾਰ ਸਿੱਖਾਂ ਦੇ ਦਿਲ ਦਾ ਰਾਹ ਲੱਭਿਆ ਖਾਲਸਾ ਵਿੱਕੀ ਸਿੰਘ ਚੜਦੀ ਕਲਾ ਚ ਰਹੇ

  • @balrajsinghkhalsa7302
    @balrajsinghkhalsa7302 Před 15 dny +24

    ਸਿੱਖ ਔਰਤ ਤੇ ਵਾਰ ਨਹੀਂ ਕਰਦੇ ਜਦੋਂ ਔਰਤ ਨੇ ਖ਼ਾਲਸਾ ਪੰਥ ਦੀ ਅਣਖ ਨੂੰ ਵੰਗਾਰਿਆ ਤਾਂ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਦਾ ਰੂਪ ਬਦਲਿਆ ਨਹੀਂ ਤਾਂ ਇਹ ਪਹਿਲਾ ਵੀ ਇੰਦਰਾ ਗਾਂਧੀ ਦੇ ਨਾਲ ਰਹਿੰਦੇ ਸਨ ਇਹ ਭਲੇਖਾ ਕੱਢ ਦਿੱਤਾ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਜੀ ਦੀ ਸ਼ਹਾਦਤ ਨੇ ਜ਼ਕਰੀਆ ਖਾਨ ਨੇ ਅਬਦਾਲੀ ਨੂੰ ਦੱਸਿਆ ਸੀ ਕਿ ਇਹ ਸਿੱਖ ਕੌਮ ਆਪਣੇ ਮੁਰਸ਼ਦ ਦੀ ਨਿਰਾਦਰੀ ਬਰਦਾਸ਼ਤ ਨਹੀਂ ਕਰਦੇ ਇਤਿਹਾਸ ਪੜ੍ਹੋ ਅਬਦਾਲੀ ਔਰੰਗਜ਼ੇਬ ਕਿਵੇਂ ਮਰਿਆ ਜਰਨਲ ਡਾਇਰ ਜਰਨਲ ਵੈਦਿਆ ਇੰਦਰਾ, ਮੁੱਖਮੰਤਰੀ ਬੇਅੰਤ ਸਿੰਘ ਨਿਰੰਕਾਰੀ, ਕੋਈ ਮਾਂ ਅੱਤਵਾਦੀ ਨਹੀਂ ਜੰਮਦੀ ਮਾੜਾ ਸਿਸਟਮ ਅਤੇ ਸਿਰਫਿਰੇ ਲੋਕ ਬਣਨ ਲਈ ਮਜਬੂਰ ਕਰਦੇ ਹਨ

  • @Puntube1
    @Puntube1 Před 16 dny +22

    ਆਹ ਕੰਮ ਚ ਤੇਰੇ ਨਾਲ ਆ❤

  • @BalbirSingh-jg4ie
    @BalbirSingh-jg4ie Před 16 dny +76

    वाहेगुरु जी बिलकुल सही बात है वीर जी आपकी वाहेगुरु जी🙏🙏🌹🌹❤❤

  • @Rajveer-sh2rh
    @Rajveer-sh2rh Před 18 dny +133

    गुरु गोबिंद सिंह जी

  • @BalwinderKaur-nx4kv
    @BalwinderKaur-nx4kv Před 17 dny +92

    ਬਹੁਤ ਖੂਬ ..ਤਾਰੀਫ ਕਰਨੀ ਤਾਂ ਬੰਨਦੀ ਆ .. ਬਹੁਤ ਸਟੀਕ ਜੁਆਬ ...ਪਰ ਓਸ ਬਦਦਿਮਾਗ ਔਰਤ ਤੇ ਭਾਜਪਾ ਦੀ ਚਮਚਾਗਿਰੀ ਕਰਨ ਦਾ ਜਨੂਨ ਸਿਰਚੜ ਬੋਲ ਰਿਹਾ ..ਭਾਜਪਾ ਚਹੁੰਦੀ ਆ ਏਹਨੂੰ ਹੋਰ ਥਾਪੜਾ ਦਿਤਾ ਜਾਵੇ ਤਾਂਕਿ ਕੋਈ ਏਹਦੇ ਤੇ ਵਾਰ ਕਰੇ ਤੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ ਪਰ ਸਿੱਖ ਏਸੀ ਹਰਕਤ ਬਿਲਕੁਲ ਨੀ ਕਰਣਗੇ ।

    • @ElizaTheShihTzu3614
      @ElizaTheShihTzu3614 Před 17 dny +4

      Yes

    • @JasvirKaur-r3e
      @JasvirKaur-r3e Před 16 dny +3

      Ji ,,es lyi famous channel te issue gya eh isda ,,virodh tan bhut ne Kita film da but isnu hero bna k pbi nu piche laoa famous karna Kam aw govt rss da,,,,Dharam ton doori da pta lagda pbian da ,,virla e aw judya hoyi koi Baki sab Sade vrge Eve e aw avrg,,Baki bhut jyda grke pye aw

  • @Sandeepspl-vk4np
    @Sandeepspl-vk4np Před 13 dny +9

    ਬਹੁਤ ਵਧੀਆ ਗੱਲ ਵਿੱਕੀ ਖਾਲਸਾ ਜੀ

  • @meetokaur6000
    @meetokaur6000 Před 15 dny +8

    ਜ਼ੋ ਵੀ ਖਾ ਰਹਿ ਹੋ ਬਿਲਕੁਲ ਸਹੀ ਬਹੁਤ ਹੀ ਸੋਹਣਾ ਕਹਿ ਵਾਹਿਗੁਰੂ ji ਕਾ ਖਾਲਸਾ ਵਾਹਿਗੁਰੂ ji ਕੀ ਫਤਿਹ thanks very nice speech 🌹🙏 uk

  • @HogwartsVlogger
    @HogwartsVlogger Před 11 dny +5

    ਇੱਕ ਇੱਕ ਸਬਦ ਸੁਨਣ ਵਾਲਾ ਅੱਜ ਤੈਨੂੰ ਦਿਲੋ ਸਤਿਕਾਰ ਦੇ ਰਿਹਾ ਮੈਂ ਵਿੱਕੀ ਸਿੰਘ ਥਾਮਸ

  • @jaiveerbali9870
    @jaiveerbali9870 Před 17 dny +41

    ऐसा आज तक कोई नहीं बोल सका Sikh Kaum के liye, sharam आनी चाहिए हमारे sikh kaum के leaders ko, yeh shabad सिर्फ Guru kirpa ki बदोलत hi bole jaa सकते हें. Bohot बड़ी sewa nibha rahe ho Khalsa ji 🙏🌹

    • @JASSVEERSIDHU-i2u
      @JASSVEERSIDHU-i2u Před 15 dny +1

      ਦੇਖਣੇ ਤੇ ਸੁਣਨਾ ਵਿੱਚ ਫਰਕ ਹੈ ਵਿੱਕੀ ਤਾਂ 3 . 4 ਸਾਲਾਂ ਤੋਂ ਆਇਆਂ ਪਹਿਲਾਂ ਕੋਣ ਬੋਲਦੇ ਸੀ ਉਹ ਕੌਣ ਬੋਲਦੇ ਤੇ ਕੌਣ ਰਾਖੀ ਕਰਦੇ ਸੀ ਹਰ ਧਰਮ ਦੀ ਪਰ ਹੁਣ ਖਾਲੀ ਆਪਣੀ

  • @jasvir863
    @jasvir863 Před 14 dny +10

    ਅੱਜ ਮੇਰਾ ਸਿਰ ਝੁਕਦਾ ਤੇਰੇ ਅੱਗੇ ਵਾਹਿਗੁਰੂ ਮੇਹਰ ਕਰੇ

  • @meenukour9690
    @meenukour9690 Před 12 dny +9

    Vicky Thomas is speaking absolutely the truth 🔥

  • @MandeepKaur-ke4gr
    @MandeepKaur-ke4gr Před 15 dny +8

    बिल्कुल सही कहा नेहंग सिंह जी ने

  • @user-kz9tx4ds5b
    @user-kz9tx4ds5b Před 16 dny +10

    ਕੰਗਣਾ ਨਹੀਂ ਕਰ ਰਹੀ ਇਹ ਮੋਦੀ ਭਾਜਪਾ ਸਰਕਾਰ ਕਾਂਗਰਸ ਕਰ ਰਹੀ ਆ ਸਰਕਾਰ ਰੋਕੇ ਇਸ ਕੰਗਣਾ ਨੂੰ ਇਸ ਫਿਲਮ ਨੂੰ ਬੰਦ ਕਰੇ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਵਾਲਿਆਂ ਤੇ ਪਾਬੰਦੀ ਲਾਵੇ ਸਰਕਾਰ ਏਨੀ ਗਿਰ ਚੁੱਕੀ ਆ ਜੇ ਪਾਬੰਦੀ ਨਹੀਂ ਲਾਉਦੀ ਤਾ ਸਰਕਾਰ ਜੁਮੇਵਾਰ ਆ ਰੇਪ ਬੰਦ ਕਰੇ ਸਰਕਾਰ

  • @m.sshowstatus7324
    @m.sshowstatus7324 Před 17 dny +65

    Main hindu hun or main sant jarnail singh bhinderawala ko sant Manta hun 🙏

  • @user-lf5yp7ff9f
    @user-lf5yp7ff9f Před 17 dny +31

    ਵਾਹਿਗੁਰੂ ਖਾਲਸਾ ਜੀ

  • @HarshDeepsingh-m8p
    @HarshDeepsingh-m8p Před 17 dny +76

    Sahi gal h veer❤❤

  • @tajindersinghmaan8814
    @tajindersinghmaan8814 Před 17 dny +98

    ਸਿੰਘ ਸੂਰਮੇ ਹੱਥ ਟਿਕਾਣੇ ਪਾਉਂਦੇ ਨੇ ਫ਼ਿਕਰ ਕਰੀਂ ਨਾ ਕੰਗਨਾ ਸਾਨੂੰ ਬਦਲੇ ਲੈਣੇ ਆਉਂਦੇ ਨੇ

    • @twfrzsvzo
      @twfrzsvzo Před 16 dny

      Tangna ta mandbudhia aa par ehe vicky thomas vee singh nahi aa. Ehe dhongi aa.

    • @jashannandavlog
      @jashannandavlog Před 16 dny +1

      ਇਹਦਾ ਅੰਤ ਨੇੜੇ ਹੈ ਹੁਣ , ਅੱਤ ਚਕੀ ਹੋਈ ਆ

    • @gauravkapoor5423
      @gauravkapoor5423 Před 16 dny +2

      @@jashannandavlog film to dekh lo pehley, sach dekhayea ya zooth

    • @onkarsinghthapar9920
      @onkarsinghthapar9920 Před 16 dny +2

      ​​@@gauravkapoor5423ja hamari betiyon ko gundon se Sikh bachate thhey, woh bhi dikhana chahiye

    • @bhinder_singh_.8093
      @bhinder_singh_.8093 Před 13 dny

      ਨਹੀਂ ਵੀਰ ਨਹੀਂ ਕੰਗਨਾ ਇਹ ਸਭ ਕੁੱਝ ਚਹੁੰਦੀ ਆ

  • @devindersinghhoshiarpur1146

    ਕੰਗਨਾ ਸੁਣ ਲਾ ਸਰਦਾਰ ਜੀ ਦੀ ਗੱਲ

  • @jagmeetsingh3365
    @jagmeetsingh3365 Před 17 dny +8

    ਵਾਹ ਜੀ ਵਾਹ ਵੀਰ 🙏🏻🙏🏻🙏🏻🙏🏻🙏🏻💞

  • @Naharsingh-c2n
    @Naharsingh-c2n Před 15 dny +4

    ਵਾਹਿਗੁਰੂ ਜੀ 🙏🙏🙏🙏🙏 ਬਹੁਤ ਵਧੀਆ ਗੱਲ ਜੀ🙏🙏🙏🙏🙏🙏🙏

  • @strpawan
    @strpawan Před 12 dny +3

    Mera dil ♥️🤝chu liya sant shab ji
    😢Yaar rona agiya tuhada interview sunke❤❤❤❤❤❤❤❤❤❤❤❤❤❤❤❤❤❤❤❤❤❤sada itihas

  • @ranvirkaur2034
    @ranvirkaur2034 Před 17 dny +8

    Vicky Thomas you are great .Waheguru bless you.🙏🙏

  • @GursakhiChannel
    @GursakhiChannel Před 17 dny +50

    ਵਿੱਕੀ ਥੋਮਸ ਸਿੰਘ ਜੀ jindabad jindabad jindabad jindabad jindabad sahi stand ਸਹੀ ਫ਼ੈਸਲਾ ਇਕ ਸ਼ੁਦਾਈ ਜਨਨੀ ਦੀਆਂ ਕਰਤੂਤਾਂ ਨੂੰ ਸ਼ੋਸ਼ਲ ਮੀਡੀਆ ਵਿੱਚ ਦਸਿਆ ਜੀਓ ਜੁੱਗ ਜੁੱਗ ਜੀਉ ਅਰਦਾਸ ਕਰਦਾ ਹਾਂ

    • @twfrzsvzo
      @twfrzsvzo Před 16 dny +1

      🤣

    • @twfrzsvzo
      @twfrzsvzo Před 16 dny

      Ehe sabh mantria te sabka mantaria de shadyantar ne.
      Tangna ta mandbudhia lalchi orat aa par ehe vicky thomas vee singh nahi aa.
      Ehe dhongi vee lalchi aa.
      Vike hoye lok ne.

    • @user-nx9ix7nw8j
      @user-nx9ix7nw8j Před 15 dny

      ਕਾਹਦਾ ਜਿੰਦਾਬਾਦ, ਥੋਮਸ ਤਾਂ ਖ਼ੁਦ ਏਜੰਸੀਆ ਦਾ ਬੰਦਾ । ਥੋਮਸ ਇਕ ਤਰ੍ਹਾ ਸਿੱਖਾ ਨੂੰ ਭੜਕਾ ਰਿਹਾ ਤਾਂ ਜੌ ਸਿੱਖ ਹਿੰਸਾ ਕਰਨ ਤੇ 84 ਵਰਗਾ ਮਾਹੌਲ ਬਣਾਇਆ ਜਾ ਸਕੇ। ਫਿਲਮ ਵੀ ਇਸੇ ਮਕਸੱਦ ਨਾਲ ਹੀ ਬਣਾਈ ਹੈ

    • @manpreetSingh-vs6nh
      @manpreetSingh-vs6nh Před 11 dny

      Y g sahi keha Vicky Thomas kangnako tangna

  • @user-gi9nt9zl5w
    @user-gi9nt9zl5w Před 17 dny +8

    ❤paaji ko koti koti pranam ❤paaji ne billkul sach kehaa aa e ❤️ you great paaji❤ waheguru thanu hamesha khush rakhe kush raho te khushiya vandoo ❤❤❤❤❤ek vaari phir paaji Nu koti koti parnam ❤❤❤❤❤❤❤ waheguru ji ka khalsa waheguru ji ki Fateh ❤❤❤❤

  • @bhupindersinghuppal1579
    @bhupindersinghuppal1579 Před 17 dny +38

    Bilkul sahi ji

  • @GunuSingh-r2u
    @GunuSingh-r2u Před 14 dny +6

    ਇਥੇ।ਸਭ। ਲੜਾਈਆਂ।ਕਰਨ। ਲਈ।ਤਿਆਰ।ਨੇ।ਇਸ। ਦੇਸ਼। ਲਈ। ਅੱਛਾ।।ਸੋਚੋ।ਅਗੇ। ਅੰਗਰੇਜ਼ਾਂ।ਨੇ। ਲੁੱਟਿਆ।ਹੁਣ।ਇਸ। ਦੇਸ਼। ਨੂੰ। ਦੇਸ਼।ਦੇ। ਸਾਰੇ। ਮਜ਼ਹਬਾਂ। ਧਰਮਾਂ।ਦਾ।ਸਤਕਾਰ।ਕਰੋ।

  • @amarjeetsingh-ey8bg
    @amarjeetsingh-ey8bg Před 17 dny +6

    Excellent. Wahey Guruji Meharkaran ji 🙏

  • @sarabjeetsingh6441
    @sarabjeetsingh6441 Před 17 dny +26

    Vaah oye soormeya,, Vickey thomas singh ❤❤❤❤ chardikala ch Rahe Khalsa, Waheguru Ji Ka Khalsa Waheguru Ji Ki Fateh

  • @ajitsingh-tt7hx
    @ajitsingh-tt7hx Před 17 dny +9

    ਵਾਹਿਗੁਰੂ ਜੀ ਬਹੁਤ ਵਧੀਆ

  • @ManjitSingh-hi8hc
    @ManjitSingh-hi8hc Před 11 dny +4

    Wah ji wah Vikey Khalsa. Pura khalsa hai. Sach bol rha hai.

  • @MOVIEZMANIA
    @MOVIEZMANIA Před 11 dny +2

    vicky thomas singh bhai dill jeet liya aap ne..bhagwaan aap ki lambi umar kre..GOD BLESS BRO..❤😊

  • @user-ew9fm2rv6x
    @user-ew9fm2rv6x Před 17 dny +17

    I never like this guy but today he is talking sensible

  • @kulwantkatwal9665
    @kulwantkatwal9665 Před 17 dny +11

    वाहेगुरु जी का खालसा,
    वाहेगुरु जी की फतेह।
    सिखों कोम को बार बार मानसिक रूप से परेशानी क्यों।

  • @baljeetsingh3848
    @baljeetsingh3848 Před 17 dny +7

    Bahut badhiya Bhai ji aap ko dil se salute hai

  • @sukhnijjar3337
    @sukhnijjar3337 Před 13 dny +2

    ਬਾਈ ਵਿੱਕੀ ਥੋਮਸ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਖਾਲਸਾ ਜੀ ਤੁਹਾਡੇ ਨਾਲ ਖੜੇ ਆ

  • @navigillgill3619
    @navigillgill3619 Před 17 dny +7

    ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @reshamsingh1361
    @reshamsingh1361 Před 17 dny +9

    बहुत अच्छी बात कही कंगना जब से बी जे ओ पार्टी में आई है तब अनाब सनाब बयान बाजी कर रही है तब पार्टी ने कुछ नहीं कहा अब पार्टी के सिर पर बात आई है तब से पार्टी घबरा गई

  • @user-oc9nz9is9m
    @user-oc9nz9is9m Před 13 dny +3

    ਵਾਹਿਗੁਰੂ ਜੀ ਬਿਲਕੁਲ ਸਹੀ ਕਿਹਾ ਗਿਆ ਹੈ ਸਾਰੇ ਸਿੱਖ ਪੰਥ ਨੂੰ ਵੰਗਾਰਨ ਲੲੀ ਇਹ ਫਿਲਮ ਬਣਾਈ ਗੲੀ ਹੈ ਬਾਕੀ ਦੋ ਗੁਰੂ ਨਾਲ ਮੱਥਾ ਲਗਾਉਂਦਾ ਉਹ ਸੁੱਕਾ ਨਹੀਂ ਗਿਆ ਸਰਸੇ ਵਾਲੇ ਨੇ ਗੁਰੂ ਗੋਬਿੰਦ ਦੀ ਨਕਲ ਕੀਤੀ ਸੀ ਅੱਜ ਉਸ ਡੇਰੇ ਵੱਲ ਧਿਆਨ ਮਾਰੋ ।

  • @Rajkaur-le9ui
    @Rajkaur-le9ui Před 17 dny +9

    Verry. Good. Speach. Beta. Ji

  • @bhupindersinghuppal1579
    @bhupindersinghuppal1579 Před 17 dny +22

    ਸਿਖ ਜਥੇਬੰਦੀਆ਼ ਕਿਥੇ ਹੁਣ ਇਕ ਗੈਰ ਸਿਖ ਬੋਲ ਰਿਹਾ਼

    • @remambersourich9337
      @remambersourich9337 Před 17 dny

      Eh be jaldee Dubrugarh Dubrugarh jayee ga.

    • @user-we3tx4iu3f
      @user-we3tx4iu3f Před 17 dny

      Vickey Thomas Singh is a Sikh.

    • @goodjosh3871
      @goodjosh3871 Před 17 dny +1

      ਸਿੱਖ ਸਿੱਖ ਹੋ ਜਾਂਦਾ ਗੈਰ ਤੇ ਕੋਈ ਵੀ ਨਹੀਂ ਬਾਈ ।ਹਾ ਓਹ ਸਿੱਖ ਜਥੇਬੰਦੀਆਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਭਾਈ ਜਗਤਾਰ ਸਿੰਘ ਹਵਾਰਾ ਤੋ ਇਸ ਲੀ ਡਰ ਦੀਆਂ ਕਿਓਕੇ ਓਹਨੇ ਸਿੱਖ ਦੇ ਰੂਪ ਚ ਲੁਕੇ ਚੋਰ ਆਚਕੇ ਜੋ ਜ਼ੁਲਮ ਦੇ ਖਿਲਾਫ ਨਹੀਂ ਬੋਲਦੇ ਓਹਨੂੰ ਨੱਥ ਪਾਉਣੀ

    • @sardarni5505
      @sardarni5505 Před 17 dny

      ​@@remambersourich9337gandi sarkar kr v ki sakdi crime ta khtm nhi ho reha sach boln valeya nu jail .kutte khuleaam ghum rahe ne

    • @armanpreetkaur6668
      @armanpreetkaur6668 Před 17 dny

      ਅੱਜ ਦਾ ਸਚ ਜੋ ਇਨਸਾਨੀਅਤ ਦੇ ਲਈ ਲੜਦਾ ਹੈ ਉਹ Dibrugarh ਜੇਲ੍ਹ ਜਾਦਾ ਹੈ,ਬਲਾਤਕਾਰੀ ਖੁੱਲੇ ਘੰਮਦੇ ਹਨ​@@remambersourich9337

  • @MrJohnDeep-wq9uh
    @MrJohnDeep-wq9uh Před 11 dny +1

    Very powerful word Vicky Thomas great man

  • @earthcelebs9568
    @earthcelebs9568 Před 13 dny +2

    ਬਿਲਕੁਲ ਜੋਰਦਾਰ ,
    ਅਗਰ ਵਿੱਕੀ ਥੋਮਸ ਇਸਾਈ ਮਤ ਛੋੜ ਕੇ ਖਾਲਸਾ ਨਾ ਬਣਦਾ ਤੇ ਪੰਜਾਬ ਦੇ ਲੋਕਾਂ ਨੂੰ ਕਿਤਾਬਾ ਚ ਦੇਖਣਾ ਪੈਂਦਾ ਕਿ ਸਿੰਘ ਸੂਰਵੀਰ ਯੋਧਾ ਕਿਸਨੂੰ ਕਹਿੰਦੇ ਨੇ , ਜੈ ਵਿੱਕੀ ਥੋਮਸ ਨਾ ਆਉਂਦੇ ਤਾਂ ਪੰਜਾਬ ਨਸ਼ੇੜੀਆਂ ਦੇ ਨਾ ਤੋਂ ਜਾਣਿਆ ਜਾਉਂਦਾ , ਥੋਮਸ ਸਿੰਘ ਦੇ ਆਉਂਦੇ ਹੀ ਪੂਰੇ ਦੇਸ਼ ਦਾ ਧਿਆਨ ਪੰਜਾਬ ਤੇ ਹੋਇਆ ਤੇ ਸਿੱਖੀ ਦੁਬਾਰਾ ਬਚ ਗਈ ...!! ਇਕ ਵਾਰ ਮੁੜ ਸਿੱਖੀ ਬੰਦਾ ਸਿੰਘ ਬਹਾਦੁਰ ਦੀ ਤਰਹ ਇਕ ਮਹਰਾਸ਼ਟਰ ਦੇ ਇਸਾਈ ਸਿੰਘ ਨੇ ਬਚਾ ਲਈ , ਰਾਹੁਲ ਗਾਂਧੀ ਨੇ ਪੰਜਾਬੀਆਂ ਨੁ ਨਸ਼ੇੜੀ ਕੇਹ ਕੇ ਸੰਬੋਧਨ ਕੀਤਾ ਸੀ

    • @RanjeetSingh-ql7jm
      @RanjeetSingh-ql7jm Před 10 dny

      ਬਾਈ ਬਹੁਤ ਸੂਰਮੇ ਆ ਪੰਜਾਬ ਚ

  • @jaspreetsinghsibia7393
    @jaspreetsinghsibia7393 Před 9 dny +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @KaramGhostrider
    @KaramGhostrider Před 17 dny +11

    I’m From Sikh Family, I’m Proud Indian. My
    Mostly Friends Are From All Religious &
    Casts And We Treat Each Other As Brothers
    And Sisters. Don’t Divide Us, We Love And
    Respect Each Other. Jai Hind 🫡

  • @SUMANDEEPKAUR-dv2rq
    @SUMANDEEPKAUR-dv2rq Před 13 dny +1

    ਆਹ ਕੰਮ ਚ ਤਾਰੇ ਨਾਲ ਆ ਜੀ 🙏🙏

  • @OfficialMickVisuals
    @OfficialMickVisuals Před 14 dny +4

    kya baat h baba ji..... full support

  • @ParamjitKaur-fw6bz
    @ParamjitKaur-fw6bz Před 13 dny +2

    ਬਹੁਤ ਵਧੀਆ ਸਪੀਚ ਦਿੱਤੀ ਬਾਬਾ ਜੀ ਤੁਸੀਂ

  • @pj3359
    @pj3359 Před 17 dny +7

    Bekol sahi keha veer ji.... Waheguru tuhade te mehar rakhan

  • @tajinderdosanjh8350
    @tajinderdosanjh8350 Před 13 dny +2

    Very nice and waheguru ji waheguru ji waheguru ji waheguru ji waheguru ji waheguru ji waheguru ji waheguru ❤❤❤❤❤❤

  • @bakshisidhu711
    @bakshisidhu711 Před 17 dny +28

    😂 पंप बहुत बुरी चीज है जो कंगना को दिया जा रहा सरकार द्वारा और लोगो द्वारा 😂

  • @GurmailSingh-gz3wp
    @GurmailSingh-gz3wp Před 10 dny +1

    ❤🌹ਬਿਲਕੁਲ ਸਹੀ ਕਿਹਾ ਹੈ ਜੀ

  • @harjotsingh-fc6ro
    @harjotsingh-fc6ro Před 17 dny +4

    I will stand with you. 🙏🙏🙏🙏

  • @GurmeetSingh-m2c
    @GurmeetSingh-m2c Před 12 dny +1

    ਠੀਕਹੇ

  • @HarjindaraKumar
    @HarjindaraKumar Před 15 dny +3

    ਵੈਰੀ ਗੁੱਡ ਬਹੁਤ ਵਧੀਆ ਵੈਰੀ ਗੁੱਡ ਬਹੁਤ ਵਧੀਆ

  • @user-sz1lz5mp9n
    @user-sz1lz5mp9n Před 11 dny +1

    Bhut wadiya gal bat kiti veer.ji... V nyc ..we are proud of you 🙏

  • @gurvindersidhugermany3693

    Khalsa ji tusi bhuat vadhia gal kiti ye movie bain honi chaidi

  • @bachittersingh2587
    @bachittersingh2587 Před 4 dny

    ਇਤਨੀ ਵਧੀਆ ਸਪੀਚ ਸੁਣ ਕੇ ਹੁਣ ਤੱਕ ਕੰਗਨਾ ਨੂੰ ਚਾਹੀਦਾ ਹੈ ਕਿ ਅਪਨੀ ਫਿਲਮ ਐਮਰਜੈਂਸੀ ਡਿਸ ਮਿਸ ਕਰਕੇ ਮੁਆਫੀ ਮੰਗ ਕੇ ਜਥੇਦਾਰ ਜੀ ਦਾ ਧੰਨਵਾਦ ਕਰੇ

  • @jatinw3
    @jatinw3 Před 16 dny +25

    I am a hindu I live in Amritsar and I am against this film because this films shows divided and of centre policy.

    • @ravimehta6622
      @ravimehta6622 Před 15 dny

      No need to explain anything to him bro.. he is already brain washed.. he knows shit about anything or history bro​@@gauravkapoor5423

    • @indianshersingh7790
      @indianshersingh7790 Před 15 dny +1

      ​@gauravkapoor5423 Do you have any proof???? No hindu was killed in punjab....Punjab is only a state where there is no caste system ...

    • @jatinw3
      @jatinw3 Před 15 dny +4

      if sikhs killed human hindu than Hindu killed sikhs in delhi what is difference in sikhs and hindu. Where is humanity. I don't support violence. Be human first because God being us human first. God see everything. God never forget what we did as human and what we are doing in present.

    • @Viralstoryteller56
      @Viralstoryteller56 Před 15 dny +1

      Tu hindu ho nhi skta

    • @jatinw3
      @jatinw3 Před 13 dny +1

      @@Viralstoryteller56 dekh Bhai mai shree Ram ko manta hu Krishna ji ko manta hu or unke dikhae hue insaniyat k raste par chalta hu. Par agar tere man mein vair hai davesh hai kisi k liye hai to tu insan nahi hai. Jo insan nahi hai woh na hindu hai na Sikh. Kisi granth mein man mein kisi k prati vair aur davesh rakhna nahi sikhata

  • @didarsingh4579
    @didarsingh4579 Před 14 dny +3

    Jio veer Ji ❤

  • @JasvirSingh-hw1ku
    @JasvirSingh-hw1ku Před 16 dny +5

    Right

  • @Nareshkumar-nh7su
    @Nareshkumar-nh7su Před 11 dny

    Dil jeet liya sir ji. Kitne achi tarah se apni baat rakhi.

  • @user-wb9iv5wp1c
    @user-wb9iv5wp1c Před 13 dny +5

    ਇਸ ਬਤਮੀਜ਼ ਜ਼ਨਾਨੀ ਨੂੰ ਬਿਲਕੁਲ ਵੀ ਸ਼ਰਮ ਨੀ, ਕਸ਼ਮੀਰੀ ਪੰਡਤਾਂ ਲਈ ਸਿਰ ਦਿਤਾ ਸਾਡੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਨੇ, ਤਾਂ ਹੀ ਤੁਸੀਂ ਸਾਰੇ ਹਿੰਦੂ ਅੱਜ ਮੰਦਿਰ ਜਾ ਕੇ ਮੱਥੇ ਤੇ ਇਡਾ ਵੱਡਾ ਤਿਲਕ...... 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਇਸ ਗੰਦੀ ਜ਼ਨਾਨੀ ਦਾ ਵੀ ਭਲਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🌹🙏🌹🙏🌹🙏🌹🙏

  • @hardeepSingh-cr3zb
    @hardeepSingh-cr3zb Před 15 dny +2

    Excellent statement being a Sikh
    Appreciate everyone's being a human and as per Sikh ideology waheyguruji ka Khalsa waheyguruji ki fathey

  • @AmanWorld18
    @AmanWorld18 Před 17 dny +11

    🎉🎉 eh bahi kuch naya karye gya iski boli power aur saaf hai

  • @bhupinder9954
    @bhupinder9954 Před 15 dny +2

    Thanks aap n bilkul sahi baate sunai hai 🙏🙏🙏

  • @jasbirsingh4881
    @jasbirsingh4881 Před 17 dny +4

    Waheguru ji very good sapech

  • @vijaykapoor1728
    @vijaykapoor1728 Před 10 dny +1

    जय गुरु नानक देव जी, ❤❤❤ बिल्कुल सही कहा भाई जी आपने, जय श्री राम❤❤❤

  • @jasbirkaur5322
    @jasbirkaur5322 Před 17 dny +5

    Very good thoughts. Well done vicky

  • @gurditsingh3971
    @gurditsingh3971 Před 18 dny +28

    Sant jarnel singh khalsa bhindrawale jindabaad

  • @kumarkrishan2613
    @kumarkrishan2613 Před 14 dny +4

    इस संसार में अपनी बेटी की हर कोई इज्जत ढकना चाहता है,,, पर दूसरे की बहन की इज्जत लुटना चाहता है,,, बिल्कुल सच्चाई कोई लाग लपेट नहीं,,,, आजकल आपने देखा होगा कि हारे हुए को,, जिताना चाहते हैं,, और जीते हुए को हराने का ट्रेंड चल रहा है,, लोग सब समझते हैं क्या चल रहा है,, लेकिन सोचते हैं इसका इतना ही दिमाग है कह दिया होगा और आगे बढ़ जाते हैं,, पता सबको है क्या ग़लत चल रहा है और क्या ठीक

    • @mohit-xm3ok
      @mohit-xm3ok Před 10 dny +1

      Sari inki overacting hai aur kuch nahi

  • @vikramsinghazad369
    @vikramsinghazad369 Před 17 dny +8

    Baba sant jarnail singh Khalsa bhindrawle jindabad

  • @charanjeetsingh2274
    @charanjeetsingh2274 Před 16 dny +3

    Wahiguru ji wahiguru aap ke sath hai

  • @HPHRPB
    @HPHRPB Před 12 dny +1

    Great answer...Sach achha lagta hai

  • @malkeetsingh-uw3dv
    @malkeetsingh-uw3dv Před 17 dny +4

    Singh Saab good work 👍👍👍👍

  • @user-wh3un6jl4f
    @user-wh3un6jl4f Před 14 dny +2

    Very good bro ji ❤️

  • @basantsingh8941
    @basantsingh8941 Před 12 dny

    Very nce khalsa ji waheguru ap nu tandrusti bakshe g

  • @nariansingh8841
    @nariansingh8841 Před 15 dny +4

    ❤❤❤❤❤❤❤❤❤

  • @gurvindersingh3422
    @gurvindersingh3422 Před 14 dny +2

    Sahi baat h paji ki 👏

  • @NavJot-r7f
    @NavJot-r7f Před 15 dny +3

    🪯🪯⚔️🪯♥️ਮੈਂ ਸਰੀਰ ਦੇ ਮਰਨ ਨੂੰ ਮੌਤ ਨੀ ਗਿਣਦਾ ਜਮੀਰ ਦੇ ਮਰਨ ਨੂੰ ਮੋਤ ਗਿਣਦਾ ਹਾ ⚔️🪯⚔️🪯⚔️🪯

  • @IshanSingh-v1q
    @IshanSingh-v1q Před 15 dny +2

    Bilkul sahi kiha veer ji

  • @bhusankaur7312
    @bhusankaur7312 Před 17 dny +4

    👍👍👍🙏🙏🙏 waheguru ji waheguru ji waheguru ji love you vire nidear samjhdar 👍

  • @indermohan4420
    @indermohan4420 Před 17 dny +2

    Great and noble thinking. Wahe guru ji.

  • @narindersingh4733
    @narindersingh4733 Před 17 dny +19

    Salute veer ji.

    • @shivanshpandey6998
      @shivanshpandey6998 Před 16 dny +2

      Abey ye converted Sikh ha real nhi naam se hi pata chalta ha Vicky Thomas

    • @abduljabbarmadani8002
      @abduljabbarmadani8002 Před 14 dny

      ​@@shivanshpandey6998tu bjp aur rss ka Hindu hai na😂😂😂😂😂😂

    • @shivanshpandey6998
      @shivanshpandey6998 Před 14 dny

      @@abduljabbarmadani8002 nhi bhai tu isis wala muslim ha na ya fir Alquada wala😂😂

    • @shivanshpandey6998
      @shivanshpandey6998 Před 14 dny

      @@abduljabbarmadani8002 bhai tere purvajo ne talwaar ke dum pe salwaar kyu pehen li mujhe khete ma saari pehnata tere purvajo ko😂😂

  • @AmanDeep-pc5wp
    @AmanDeep-pc5wp Před 15 dny +2

    Waheguru ji ka khalsa waheguru ji ki fateh...

  • @rupinderdullet5153
    @rupinderdullet5153 Před 17 dny +3

    Sahi kha veer g tuc

  • @Savu-ge2jd
    @Savu-ge2jd Před 17 dny +1

    Waheguru ji ...speech bhut bdiya a ♥️

  • @ravisinghravi2428
    @ravisinghravi2428 Před 16 dny +3

    Waheguru ji

  • @RajSingh-vv7ir
    @RajSingh-vv7ir Před 17 dny +4

    Waheguru ESE TRA BOLN DI SAMAT BAKSAN JI KHALSA JI NU 🙏🙏🙏🙏

  • @jyotiswarupnair9346
    @jyotiswarupnair9346 Před 12 dny

    Very well spoken! ❤