Guys veere ਵਾਲੀ ਮੀਨੂੰ ਦਾ ਦਰਦ ਸੁਣ ਭਰ ਜਾਣਗੀਆਂ ਅੱਖਾਂ ਰਾਤੋ ਰਾਤ ਨਹੀਂ ਬਦਲੀ ਜ਼ਿੰਦਗੀ
Vložit
- čas přidán 14. 04. 2024
- #punjabipost #punjab #guyes #veere #canada
Hello guys veere, Meenu, an Instagram sensation, shares her emotional journey of overcoming adversity. She reveals her struggles with health issues, a toxic marriage marred by abuse, and challenging family circumstances. Despite the hardships, her viral reels signify a new chapter of resilience and success in her life.
ਬੋਹਤ ਹੀ ਪਿਆਰੀ ਬੱਚੀ ਹੈ ਮੀਨੂ ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਬੱਚੀ ਦੀ ਮੇਹਨਤ ਨੂੰ ਫਲ ਜਰੂਰ ਲੱਗਣਗੇ ਪੁੱਤ
ਕਿੰਨੀ ਪਿਆਰੀ ਤੇ ਸਾਫ਼ ਦਿਲ ਦੀ ਭੈਣ ਹੈ ❤❤। ਪਰਮਾਤਮਾ ਮੀਨੂ ਭੈਣ ਨੂੰ ਹੋਰ ਵੀ ਰੰਗ ਭਾਗ ਲਾਵੇ ❤
Koi nhi saaf dil de mai sata jande aa isde bare
ਇਨਸਾਨ ਦੀ ਜ਼ੁਬਾਨ ਈ ਅੱਰਸ਼ ਤੇ ਪਚਾਉਦੀ ਜ਼ਬਾਨ ਹੀ ਫਰਸ਼ ਤੇ ਇਸ ਭੈਣ ਦਾ ਸੁਭਾਅ ਨੇ ਹੀ ਮਸ਼ਹੂਰ ਕੀਤਾ
ਸਹੀ ਗੱਲ ਹੈ ਗਾਈਸ ਭੈਣੇ ਜਿਹੜਾ ਬਚਪਨ ਵਿੱਚ ਸੁੱਖ ਭੋਗਿਆ ਹੋਵੇ ਉਹ ਅੱਗੇ ਜਾ ਦੂੱਖ ਭੋਗਦਾ ਹੈ ਮੇਰੇ ਵਾਂਗ ਮੇਰੀ ਜ਼ਿੰਦਗੀ ਵੀ ਇਸ ਤਰ੍ਹਾਂ ਦੀ ਹੀ ਸੀ
ਖਾਦਾ ਪੀਤਾ ਬੰਦਾ ਕਦੇ ਵੀ ਨਹੀਂ ਮਰਦਾ ਜੀ ਸਦਾ ਖੁਸ਼ ਰਹੋ ਜੀ ਮੈਨੂੰ ਭੈਣ ਬਿਲਕੁਲ ਸੱਚੀ ਸੁੱਚੀ ਭੈਣ ਜੀ ਹਨ ਸਦਾ ਖੁਸ਼ ਰਹੋ ਗਰੀਬੀ ਅਮੀਰੀ ਢੱਲਦਾ ਪਰਛਾਵਾਂ ਹੈ ਫ਼ਿਕਰ ਨਹੀਂ ਕਰਨਾ ਚਾਹੀਦਾ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ❤️❤️❤️❤️❤️❤️❤️❤️
ਮਨਪ੍ਰੀਤ ਪੁੱਤ ਸੰਘਰਸ਼ ਕਰਦੀ ਰਹਿ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਹੌਸਲਾ ਰੱਖਣਾ ਚਾਹੀਦਾ ਹੈ ਸਭ ਕੁਝ ਠੀਕ ਹੋ ਜਾਵੇਗਾ ਪੁੱਤ
ਬਹੁਤ ਸੰਘਰਸ਼ਸ਼ੀਲ। ਜਿੰਦਗੀ ਰਿਹਾ ਮੀਨੂ ਭੈਣ ਦੀ ਪਰ ਹੁਣ ਜਿੰਦਗੀ ਬਦਲ ਰਹੀ ਹੈ ਵਾਹਿਗੁਰੂ ਮੇਹਰ ਕਰੇ
❤❤
Ahe koi bhut change nhiii
Xਭੈਣ ਨੂੰ ਪਰਮਾਤਮਾ ਚੜਦੀ ਕਲਾ ਵਿਚ ਰੱਖਣ 🙏🙏❤❤
ਗਾਈਸ ਵੀਰੇ ਭੈਣੇ ਸਬਰ ਹੌਂਸਲਾ ਰੱਬ ਤੇ ਭਰੋਸਾ ਇਹ ਤੁਹਾਡੀ ਕਿਸਮਤ ਬਦਲਦਾ ਅਸੀਂ ਆਪ ਗਾਈਸ ਭੈਣੇ ਬੜੀ ਤੰਗੀ ਕੱਟੀ 18 ਸਾਲ ਇੱਕ ਕਮਰੇ ਚ ਗੁਜ਼ਾਰੇ ਮੈਂ ਏਹੀ ਸੋਚਦਾ ਸੀ ਇਕੋ ਕਮਰੇ ਚ ਉਮਰ ਲੱਘੂ ਤੇਰੇ ਅਸ਼ੀਰਵਾਦ ਨਾਲ਼ ਸਾਡਾ ਆਪਣਾ ਘਰ ਪਹਿਲਾਂ ਅਸੀਂ ਕਿਰਾਏ ਦੇ ਮਕਾਨ ਚ ਰਹੇ
ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਤੇ😢🥺🙏
ਮੀਨੂ ਭੈਣ ਦੀ ਪਰਮਾਤਮਾ ਬਹੁਤ ਬੜੀ ਕੋਠੀ ਪੈ ਜਾਵੇ ਆਰਦਾਸ਼ ਕਰਦੇ ਹਾ 🙏🙏❤❤
Sis Amritsar aao golden temple khush rakhan baba ji😊
ਵਾਹਿਗੁਰੂ ਜੀ ਮੇਰੀ ਵੱਡੀ ਭੈਣ ਤੇ ਮੇਹਰਾ ਭਰਿਆ ਹੱਥ ਰੱਖਿਉ ਜੀ🙏🏻
Kinni pyari te bholi aa sister...parmatma ehnu har khushi dwe..
Sachi didi rona a gya 😂😂galla sun k
Il Love you sister je god bless you very much Veer Ta veer hunde aa
Waheguru ji mehar Karo g 🙏 ❤❤
Meenu didi mainu bohot duhk hoya eh reels dekh k very sad story love you❤ didi waheguru ji tuhade te mehar karn God bless you❤❤
ਮੀਨੂ ਭੈਣ ਤੇਰੀ ਮੇਰੀ ਇੱਕੋ ਕਹਾਣੀ ਮਾੜੇ ਟਾਈਮ ਚ ਮੇਰੇ ਆਪਣੇ ਭੈਣ ਭਰਾ ਨੇ ਸਾਨੂੰ ਪੁਛੀਆ ਨਈ ਮੇਰਾ ਮੁੰਡਾ ਬਿਮਾਰ ਹੋਗਿਆ ਸੀ ਕਿਸੇ ਨੇ ਪੁੱਛਿਆ ਤਕ ਨੀ ਸਵਾਏ ਮੁੰਡਿਆਂ ਦੀਆਂ ਮਾਸੀਆਂ
Bhut struggle kita es ne
ਵਾਹਿਗੁਰੂ ਜੀ ਮੇਹਰ ਕਰੋ ਮੀਨੂ ਭੈਣ ਤੇ🙏🏻🙏🏻❤
Rab Mehar karan❤❤❤❤
you both are very good persons. God bless you ❤
Baba ji har khushi den 🙏🙏🙏🙏🙏
Bahut badhiya sister baki loka Diya Galla Dil ta nahin laiDiya Rabba thodi hote god bless you loka Diya Galla Dil te nahin leniya ignore karo te aage badhate jao❤❤❤❤❤❤❤❤
Waheguru ji khush rakhio sari family nu waheguru ji 🙏🙏
Waheguru g tanu hmesha khush rkhn❤❤
Waheguru hor v agge le k jave hmesha khush rho tuc tu bhut bholi a bhene god bless you nice family ❤❤
Waheguru ji Waheguru ji Waheguru ji Waheguru ji Waheguru ji
Meenu ji you are very nice.god bless u always.
Waheguru Ji Mehar Karti
Hayeee menu ta madam bhut Sohni lge love u dila❤️❤️
Khush raho hamesha
❤❤🎉🎉 Waheguru Ji
Waheguru ji khush reho sis tusi baut vadiya ensan ho❤
God bless you sis always be happy
Waheguru ji sister nu khush rakha ❤
Biuteful ❤
Very nice 👌 ❤ gays veer love you ❤
Waheguruji 🙏🙏🙏🙏aapko khush rakhe hamesha
Good guys sister ❤
Very nice video god bless you didi
ਬਹੁਤ ਵਧੀਆ ਇੰਟਰਵਿਊ 🎉🎉🎉🎉🎉❤❤❤
WAHEGURU CHARDIKLA RAKHE BHAIN NU
God bless you didi ji 🙏 ♥ ❤ 🙌 💙 😢 🙏
God bless you 🎉❤
Good guys sister ♥️♥️🙏🙏
Waheguru mehar kare.❤
Waheguru Ji Mehar Karan
Waheguru ji mehar kro ji 🙏
Sister love you so much ❤❤❤❤❤❤❤❤❤❤❤
WaheGuru mehar kree Kinni respect naal gal krdi aa Gyse Bhen Baba Nanak Sari Family nu Khush rakhe hamesha🙏❤️
❤❤❤❤❤❤❤🎉🎉🎉🎉🎉🎉🎉🎉
ਵਾਹਿਗੁਰੂ ਜੀ😢
Waheguru ji
Weheguru meher karo ji,🙏🏻🥰🥰
Waheguru ji bless you always ❤️
NRI always want to help Punjab wich lok hopeless nahi helpless ha health karka. ❤🎉❤🎉❤🎉
ਵਾਹਿਗੁਰੂ ਜੀ ਇਕ ਰਸਤਾ ਬੰਦ ਕਰਦਾ ਤਾ ਕਿਨੇ ਰਸਤੇ ਖੋਲਦਾ
❤❤ਭੈਣੇ ਮੈਨੂੰ ਗੱਲ ਕਰਨੀ ਐ ਸਰਸੇ ਤੋ
ਬੱਸ ਭੈਣ ਹੁਣ ਤੂੰ ਰੋਏਆ ਨਾ ਕਰ ਵਾਹਿਗੁਰੂ ਜੀ ਨੇ ਮੇਹਰ ਕਰਦੀਤੀ ਹੈ 🌹🌹🌹🌹🌹🌹🌹🌹🌹🌹🌹🌹🌹🌹🌹😁😁😁😁😁😁😁😁🙏🙏🙏🙏🙏🙏🙏🙏🙏🙏🙏
Waheguru ji 🙏
Gbu bhen
Bhut vdia sister tuc kisse di parvah Na krea kro tension free ho ke life enjoy kro
ਵਾਹਿਗੁਰੂ ਜੀ ਮੇਹਰ ਕਰਨ ❤❤
Good 👍
Love you guys bhene❤❤🎉😊
Down to earth sister 🇬🇧🥰
Sahi gal he sister Jaswant Kaur Switzerland 🇨🇭 🙏🙏🌹🥰😢🇮🇳love you dear sister
Oda bhain videos wich kini khush lagde, par asal jindgi wich kine dukh dekhe, mein samaj sakde a, kyuki mein apni jindgi health nu lai k bahut dukh dekhe ne 😢
ਚੱਕੀ ਚੱਲ ਫੱਟੇ ਭੈਣੇ ❤❤❤😂
Sister love you so much ❤❤❤❤❤❤❤
ੴਵਾਹੇਗੁਰੂ ਜੀ ੴ
Waheguruji ❤🙏🙏💐🇩🇪
Waheguru ji tarikiya den hor b
Waherguru ji 🎉🎉🎉
Gal suna ka rona ay ga😭
Nice 👍❤❤❤❤❤🎉
Hyy raba kine sache ne eh
❤❤❤❤
❤❤
Shri Waheguru ji
Waheguru g mehar karo g
❤❤❤
ਭੈਣੇ ਆਪਣੇ ਹੀ ਦਾਤਰੀ ਫੇਰਦੇ ਆ
❤Manu v mera veer yaad aa gaa
Wmk
Bhene Rabb tenu bhot lambi Umar Dan ty thandrust rakhan
🎉🎉🎉❤❤❤
🧿🧿🧿🧿🧿🥰🥰
Veer veer hunde ne pr jime rab nu manjur..me apne baap ko kho diya
❤❤❤❤❤❤❤
Wehagur Ji Maher Karo
❤❤❤🎉
Nice di
Last ta video and c😂😂❤❤
My life is same too you
😢😢😢😢❤❤
My life is same too
Wheguru gg mehr krn thode t
😊😊😊😊😊❤
Ok