Video není dostupné.
Omlouváme se.

Babbu Maan - Itihaas | Full Album Jukebox

Sdílet
Vložit
  • čas přidán 22. 06. 2016
  • Subscribe Official Channel - goo.gl/6HLLiV
    Singer - Babbu Maan
    Album - Itihaas
    Label - Swag Music
    Digital Partner - Bull18 [ www. bul... ]
    Track Names:
    ►♬College
    ►♬ Itihaas
    ►♬Boli
    ►♬Note
    ►♬Online
    ►♬Praatt
    ►♬Selfie
    ►♬Taxi
    Facebook - / babbumaan
    Twitter - / babbumaan
    Digitally Powered By - Bull18 [ / bull18network ]

Komentáře • 612

  • @charanjitkaur8467
    @charanjitkaur8467 Před 3 lety +9

    ਪਿਛਲੇ ਅਠਾਰਾ ਸਾਲਾ ਚ ਤੁਹਾਡਾ ਕੋਈ ਗੀਤ ਨਹੀਂ ਸੁਣਿਆ ! ਕੱਲ ਦੀ ਸਾਰੇ ਗੀਤ ਸੁਣ ਰਹੀ ਹਾਂ ! ਸਮਾਜਿਕ ਆਰਥਿਕ ਰਾਜਨੀਤਿਕ ਪੰਜਾਬ ਦੇ ਔਜਕੇ ਸਮੇਂ ਦਾ ਸੱਚ ਬਿਆਨ ਕੀਤਾ ਹੈ ਜਿਉਦੇ ਵਸਦੇ ਰਹੋ ਆਉਣ ਵਾਲੇ ਸਮੇਂ ਚ ਜਦੋਂ ਵੀ ਪੰਜਾਬੀ ਦੀ ਵਿਰਾਸਤ ਵਿਰਸਾ ਈਕਵੀ ਸਦੀ ਚ ਲਿਖਿਆਂ ਜਾਵੇਗਾ ਤਾ ਪੰਜਾਬੀ ਦੇ ਕਲਾਕਾਰਾਂ ਚ ਤੁਹਾਡਾ ਨਾਮ ਸ੍ਰੋਮਣੀ ਕਲਮਾਂ ਦੇ ਵਾਰਿਸਾਂ ਚ ਨਾਮ ਆਵੇਗਾ ! ਸੁਭਕਾਮਨਵਾ ਲੱਖ ਕਰੋੜ ਅਰਬਾਂ ਵਾਰ ..... ਜਿਉਦੇ ਵਸਦੇ ਰਹੋ ਅਲਫਾਜਾਂ ਲਿਖਦੇ ਰਹੋ

  • @luckyKUMAR-iy7nm
    @luckyKUMAR-iy7nm Před 11 měsíci +5

    ਚੱਲਦਾ ਈ ਰਹਿਣਾ ਐ ਰੌਲ਼ਾ ਜਹਾਨ ਦਾ...
    ਅੱਖਾਂ ਬੰਦ kr ਗੀਤ ਸੁਣ ਬੱਬੂ ਮਾਨ ਦਾ ❤❤

  • @gurvinderrandhawa2427
    @gurvinderrandhawa2427 Před 2 lety +6

    ਬਾਈ ਇੱਕ ਹੀ ਸੁਪਨਾ ਆ ਜਿੰਦਗੀ ਦਾ
    ਤੈਨੂੰ ਮਿਲਣਾ ਆ ਤੇ ਤੈਨੂੰ ਗਲਵਕੜੀ ਪਾਉਣੀ ਆ ਮਾਨਾਂ

    • @psycho0086
      @psycho0086 Před 3 měsíci

      ਪਰ ਬੱਬੂ ਮਾਨ ਨੇ ਤੇਨੂੰ ਨਹੀਂ ਮਿਲਣਾ

  • @gurvinderrandhawa2427
    @gurvinderrandhawa2427 Před 2 lety +8

    ਵਾਹਿਗੁਰੂ ਜੀ ਮਾਨ ਸਾਬ ਤਹਾਨੂੰ ਦਿਨ ਦੁੱਗਣੀ ਰਾਤ ਚੋਗੁਣੀ ਤਰੱਕੀ ਬਖਸ਼ੇ

  • @sukhbhullarfzk3012
    @sukhbhullarfzk3012 Před 6 měsíci +5

    ਮਾਨ ਸਾਹਿਬ ਜਦੋਂ ਗੀਤ ਗਾਉਂਦੇ ਜੇ ਕਿਹਾ ਜਿੰਦਗੀ ਦੇ ਨਜ਼ਾਰੇ ਆ ਜਾਂਦੇ ਨੇ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ

  • @gurpreetsingh-zg3km
    @gurpreetsingh-zg3km Před 3 lety +18

    ਅੱਤ ਗਾਣੇ ਕੌਣ ਕੌਣ ਸੁਣਦਾ ਪਿਆ ਅੱਜ ਵੀ
    My favourite album 🔥

  • @gurvinderrandhawa2427
    @gurvinderrandhawa2427 Před 2 lety +12

    ਬਹੁਤ ਪਿਆਰ ਕਰਦੇ ਆ ਮਾਨ ਸਾਬ ਸਾਰੇ ਕੱਟੜ ਫੈਨਸ ਤਹਾਨੂੰ
    ਦਿਲੋ ਰਿਸਪੈਕਟ ਆ ਆ ਮਾਨ ਸਾਬ ਤੁਹਾਡੇ ਵਾਸਤੇ

  • @gurvinderrandhawa2427
    @gurvinderrandhawa2427 Před 2 lety +15

    ਦਿਲ ਖੁਸ਼ ਹੋ ਜਾਂਦਾ ਮਾਨਾਂ ਜਦੋ ਤੇਰੀ ਆਵਾਜ਼ ਸੁਣ ਲਈਏ

  • @gurvinderrandhawa2427
    @gurvinderrandhawa2427 Před 2 lety +5

    ਏਹ ਤਾਂ ਏਦਾ ਹੀ ਚੱਲੂ
    ਕਿਸੇ ਦੇ ਭੌਕਣ ਨਾਲ ਬਾਜ਼ ਦਾ ਰੁਤਬਾ ਨਹੀ ਘਟਣਾ

  • @mandeepsingh-fq1vd
    @mandeepsingh-fq1vd Před 3 lety +18

    ਕੋਈ ਤੋੜ ਨੀ ਮਾਨਾਂ ਤੇਰੇ ਸ਼ਬਦਾਂ ਦਾ 🔥🔥
    love you 🤗

  • @gurvinderrandhawa2427
    @gurvinderrandhawa2427 Před 2 lety +6

    ਘਰ ਘਰ ਪੁੱਤ ਜੰਮਦੇ ਪਰ ਬੱਬੂ ਮਾਨ ਨਹੀ ਕਿਸੇ ਨੇ ਬਣ ਜਾਣਾ

  • @majorsingh1285
    @majorsingh1285 Před 3 lety +30

    ਕਾਲਜ ਗੀਤ ਤਾ ਸੁਣ ਕਿ ਇਸ ਤਰਾ ਲੱਗਾ ਜਿਵੇ ਮਾਨ ਸਾਹਿਬ ਨੇ ਮੇਰੀ ਕਾਲਜ ਲਾਈਫ ਹੀ ਲਿਖ ਦਿੱਤੀ ਆ। ਅੱਧੀ ਅੱਧੀ ਰਾਤ ਨੂੰ ਕੰਧਾ ਟੱਪਣੀਆ , ਪਟਰੋਲ ਕਢਣਾ , ਹੋਸਟਲ ਦੀ ਛੱਤ ਤੇ ਚੀਕਾ ਮਾਰਨੀਆ , ੳਸ ਕੁੜੀ ਦਾ ਜਿਕਰ ਹੈ ਛਿੜਦਾ, ਲੰਬਾ ਕੱਦ ਅੱਖੋ ਬਿਲੀ ਜਿਹੀ , Miss u Collage life , Miss u friend s Love u yarooooooooo

  • @gurvinderrandhawa2427
    @gurvinderrandhawa2427 Před 2 lety +2

    ਤੇਰੇ ਨਾਲ ਖੜੇ ਸੀ
    ਤੇਰੇ ਨਾਲ ਖੜੇ ਆ
    ਹਮੇਸ਼ਾ ਤੇਰੇ ਨਾਲ ਹੀ ਖੜੇ ਰਹਾਂਗੇ ਮਾਨਾਂ

  • @gurvinderrandhawa2427
    @gurvinderrandhawa2427 Před 2 lety +6

    ਬਹੁਤ ਮਾਣ ਹੁੰਦਾਂ ਆ ਆਪਣੇ ਆਪ ਤੇ ਕਿ ਮਾਨਾਂ ਅਸੀ ਤੇਰੇ ਫੈਨ ਆ

  • @lovepreetsingh-kz2vt
    @lovepreetsingh-kz2vt Před 2 lety +8

    Mind relax karn lai daily ik baar ta eh Album sunani hi pendi aaaa

  • @deepbajwa6677
    @deepbajwa6677 Před 3 lety +16

    Kon kon dilo pyar karda maan Saab ji nu

  • @MintuDhaliwal-eg1yx
    @MintuDhaliwal-eg1yx Před 3 lety +6

    ✍️ ਕਿਆ ਬਾਤ ਹੈ ਉਸਤਾਦ ਦੀ ਕਲਮ ਦੀ 🌹🌹👌👌👌

  • @lovepreetsingh-kz2vt
    @lovepreetsingh-kz2vt Před 2 lety +6

    Maan saab tuhanu bhut sara pyaar te respect🙏
    Rabb tuhanu chardi kala ch rakhe te lammbbi umar bakhshe

  • @jsdhot4578
    @jsdhot4578 Před 3 lety +3

    ਮਾਨ ਬਾਈ ਜਿੰਦਾਬਾਦ ਬੱਬੂ ਵੀਰ ਜ਼ਿੰਦਾਬਾਦ ਜਿੰਦਾਬਾਦ ਇਹਨੀ ਉੱਚੀ ਸੋਚ Good maan sahib ji ਜਿੰਦਾਬਾਦ

  • @gurvinderrandhawa2427
    @gurvinderrandhawa2427 Před 2 lety +3

    ਕੋਈ ਤੋੜ ਨਹੀ ਆ ਮਾਨਾਂ ਤੇਰੇ ਗੀਤਾਂ ਤੇ ਤੇਰੀ ਕਲਮ ਦਾ

  • @sukhdevsinghdhaliwal3468

    Legend babbu maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️❤️❤️❤️❤️🙏❤️❤️❤️🙏🙏❤️🙏❤️🙏🙏🙏❤️🙏❤️🙏❤️🙏❤️🙏❤️🙏❤️🙏❤️🙏❤️❤️❤️🙏🙏🙏🙏🙏🙏🙏🙏🙏🙏

  • @kamalchahal9579
    @kamalchahal9579 Před 9 měsíci +2

    Vocal, lyrics, compositions and music all is incredible in this album. Maan saab please make songs like this again 😢

  • @gurvinderrandhawa2427
    @gurvinderrandhawa2427 Před 2 lety +1

    25 ਸਾਲਾਂ ਤੋ ਹਿੱਟ ਚੱਲੇ
    ਮਾਨ ਤਾਂਹੀਓ ਅੱਖਾਂ 'ਚ ਰੜਕੇ

  • @gurvinderrandhawa2427
    @gurvinderrandhawa2427 Před 2 lety +4

    ਮਾਨ ਸਾਬ ਨੂੰ ਜੋ ਮਾੜਾ ਬੋਲਦੇ ਨੇ
    ਵਾਹਿਗੁਰੂ ਜੀ ਸਮੇ ਤੇ ਹੀ ਓਹਨਾਂ ਨੂੰ ਜਵਾਬ ਦੇਣਗੇ

  • @jeetajeeta4227
    @jeetajeeta4227 Před 6 měsíci +1

    ਬੱਬੂ ਮਾਨ ਦੇ ਗੀਤਾਂ ਵਰਗੇ ਅਸੀਂ ਹੱਡੀਂ ਰਚਦੇ ਆਂ
    ਰਜਾ ਓਹਦੀ ਵਿੱਚ ਰਾਜੀ ਦੁੱਖ ਵਿੱਚ ਵੀ ਨੱਚਦੇ ਆਂ

  • @oyefukre3719
    @oyefukre3719 Před 2 lety +5

    ❤Dil nu Skoon nu den wale Geet ne Babbu Maan bai ji de❤❤❤❤❤👌👌

  • @HarshKumar-hj5gx
    @HarshKumar-hj5gx Před 2 lety +2

    Love you ustaad Babbu Maan saab ji only katted fan

  • @jaismeenkaur3509
    @jaismeenkaur3509 Před 3 lety +2

    After listening hai insan apni collage life miss krda.

  • @menpalmirkan
    @menpalmirkan Před 2 lety +6

    Nice Album 💿 Ustaad Babbu Maan 💝
    #Itihaas 💯✌🏻

  • @gurvinderrandhawa2427
    @gurvinderrandhawa2427 Před 2 lety +4

    Always living legend Bai Babbu Maan💪💪💪💪

  • @SonuDharamgarh
    @SonuDharamgarh Před 3 lety +2

    Ustaad Babbu Maan Saab

  • @lovepreetsingh-kz2vt
    @lovepreetsingh-kz2vt Před 2 lety +4

    Kal di 4th time repeat te aaaa
    Rabb lambbi umar kare mann saab di

  • @SonuDharamgarh
    @SonuDharamgarh Před 2 lety +6

    Living Legend Ustaad Babbu Maan bai

  • @gurvinderrandhawa2427
    @gurvinderrandhawa2427 Před 2 lety +1

    ਸਾਡੇ ਵਾਲਾ ਜੱਟ ਖੰਟ ਵਾਲਾ ਮਾਨ💪💪💪💪

  • @fankhantwalemaanda5996
    @fankhantwalemaanda5996 Před 3 lety +1

    ਕੋਣ ਕੋਣ ਅੱਜ ਵੀ ਸੁਣਦਾ ਸਾਰੇ ਗੀਤ ? ❣️❣️💯

  • @gurvinderrandhawa2427
    @gurvinderrandhawa2427 Před 2 lety +1

    ਬੜੇ ਆਏ ਬੜਿਆਂ ਆਉਣਾ
    ਬੜਿਆ ਗਾਇਆ ਬੜਿਆ ਗਾਉਣਾ
    ਪਰ ਸੌਖਾ ਨਹੀ ਬਾਈ ਬੱਬੂ ਮਾਨ ਜਿਹਾ ਰੁਤਬਾ ਪਾਉਣਾ

  • @gurvinderrandhawa2427
    @gurvinderrandhawa2427 Před 2 lety +5

    ਮਾਨ ਬੇਈਮਾਨ legend💪💪💪💪

  • @pindupinder5579
    @pindupinder5579 Před 4 lety +11

    Din de role vich dil tak puhcdi ni awaz tahi rat de sunate vich sunida a beimaan love u maan saab

  • @gurvinderrandhawa2427
    @gurvinderrandhawa2427 Před 2 lety +1

    ਕੁੱਤੇ ਤੇ ਕਾਵਾਂ ਦੇ ਰੌਲਾ ਪਾਉਣ ਨਾਲ ਜਾਂ ਭੌਕਣ ਨਾਲ
    ਸਾਡੇ ਵਾਲੇ ਸ਼ੇਰ ਦਾ ਰੁਤਬਾ ਨਹੀ ਘਟਣਾ

  • @babbumaandafan6014
    @babbumaandafan6014 Před 3 lety +36

    ✍️ ਕਿਆ ਬਾਤ ਹੈ ਉਸਤਾਦ ਦੀ ਕਲਮ ਦੀ

  • @gurvinderrandhawa2427
    @gurvinderrandhawa2427 Před 2 lety +1

    ਇਹ ਬਾਜ਼ ਇਕੱਲਾ ਹੈ ਇਸਦੇ ਮਗਰ ਨੇ ਬਹੁਤ ਸ਼ਿਕਾਰੀ

  • @gurvinderrandhawa2427
    @gurvinderrandhawa2427 Před 2 lety +1

    ਕਿਸਾਨ ਮਜ਼ਦੂਰ ਏਕਤਾ ਜਿੰਦਾਂਬਾਦ

  • @rinku075
    @rinku075 Před 3 lety +5

    Almost 5 saal ho gye aa koun sunda album nu Always ustaad ji

  • @gurvinderrandhawa2427
    @gurvinderrandhawa2427 Před 2 lety +1

    ਜੇ ਤੂੰ ਨਾਂ ਗਾਉਦਾ ਮਾਨਾਂ ਅਸੀ ਕਿਹਨੂੰ ਸੁਣਨਾ ਸੀ

  • @narindergill3348
    @narindergill3348 Před rokem +1

    ਸ਼ਬਦਾਂ ਦਾ ਸੌਦਾਗਰ 🙏🙏🙏

  • @amanbuttar124
    @amanbuttar124 Před rokem +1

    Superhittss All tym fav album itihaas🎵❣👌👌🤘aj vi sun rhe

  • @teradeepbeimaan2922
    @teradeepbeimaan2922 Před 3 lety +1

    ਹਾਏ ਨੀ ਬੱਬੂ ਮਾਨ ਨੋਟ ਜੁੱਤੀ ਚੋ ਕੱਢਦਾ

  • @ishmazara
    @ishmazara Před 7 měsíci +1

    ਲਵ ਜੂ ਬਾਈ ਜੀ ♥️

  • @jeetajeeta4227
    @jeetajeeta4227 Před 5 měsíci +2

    ਮੈਨੂੰ ਮਾੜਾ ਆਖਣ ਵਾਲੇ ਅਜੇ ਨਿਆਣੇ ਨੇ
    ਤੂੰ ਕੀ ਵੈਲ ਸਿਖਾਉਣੇ ਨੀ ਇਹ ਤਾਂ ਵੈਲੀ ਲਾਣੇ ਨੇ

  • @KuldeepSingh-mf6wj
    @KuldeepSingh-mf6wj Před 3 lety

    ਬੱਬੂ ਮਾਨ ਜਿੰਦਵਾਦ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਵਾਦ

  • @DeepSingh-gd5kw
    @DeepSingh-gd5kw Před 3 lety +2

    P.M. ਪੂਜੀਪਤੀਆ ਲਈ ਰਾਸਤਾ ਬਣਾ ਗਿਆ " ਮਾਨ ਸਾਹਿਬ ਆਉਣ ਵਾਲੀ ਗੱਲ ਪਹਿਲਾ ਦੱਸ ਦਿੰਦੇ ਆ " ਬੋਲੀ ਗਾਣਾ ਸੁਣੋ "

  • @arshgill3294
    @arshgill3294 Před 5 lety +8

    Best Album Maan Saab

  • @teradeepbeimaan2922
    @teradeepbeimaan2922 Před 3 lety +1

    Sare hi song bhut hi vdiya aa 🔥🔥🔥🔥🔥🔥👌👍👍👑👑👑👑👑

  • @newlok3919
    @newlok3919 Před 3 lety +1

    Kisan Majdoor Ekta jindawad. .Mann Saab

  • @gurvinderrandhawa2427
    @gurvinderrandhawa2427 Před 2 lety +2

    ਨੈੱਟ ਤੇ ਬੈਠੇ ਬੱਚਿਆਂ ਨੂੰ ਗੱਲਾਂ ਅਕਲ ਦੀਆਂ ਆਉ ਸਮਝਾਈਏ

  • @user-to9pz5uf1f
    @user-to9pz5uf1f Před 3 měsíci +1

    Only Babbu Maan ♥️♥️♥️

  • @indergrewal6794
    @indergrewal6794 Před 6 lety +31

    Different type of songs.. he give his best and different then todays others songs...thts why we diehard fan of him...always do different...best album of the decade

    • @jatinderdhatt2854
      @jatinderdhatt2854 Před 4 lety +1

      Praatt is nearest to my heart most favourit others are also best songs love you maan sab

  • @a.kkhartol8506
    @a.kkhartol8506 Před 3 lety +2

    Babbu maan fans Army.........

  • @sukhdevsinghdhaliwal3468

    Babbu Mann sahib ji zindabad 🙏❤️🙏🙏🙏🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️🙏🙏🙏🙏🙏🙏🙏🙏🙏🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏

  • @bikramsingh6264
    @bikramsingh6264 Před 3 lety +1

    Bohat vadiya Album..Kissan Majdoor ekta Zindabaad

  • @Babbumaan7401
    @Babbumaan7401 Před rokem +2

    Saah muk jndae geet na Mukdae ❤

  • @sukhdevsinghdhaliwal3468

    Love u babbu Maan sahib ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kuljitgill1216
    @kuljitgill1216 Před 6 lety +19

    No word to say anything remember old say like school and collage

  • @teradeepbeimaan2922
    @teradeepbeimaan2922 Před 3 lety +1

    ਜਦ ਵੀ ਦਿਲ ਕੀਤਾ ਇਤਿਹਾਸ ਬਣਾਦੋ ਗਾ

  • @ruldubhola6360
    @ruldubhola6360 Před 3 lety +1

    Best Babbu Maan

  • @kaurbajwa1465
    @kaurbajwa1465 Před 2 lety +1

    Love you maan saab ji

  • @gurjantsingh9057
    @gurjantsingh9057 Před 5 lety +42

    I Love You so Much Mere Maan Saab ji Tusi Tusi Tusi Bas Mere Eklote Favourite Singer Ho Love u Love u Love u Maan ji

  • @malkitkaurrandhawa23369
    @malkitkaurrandhawa23369 Před 8 měsíci +2

    🌎👑🌟💎🔝 precious album 💕

  • @daljitgill5027
    @daljitgill5027 Před 2 lety +1

    Babbu maan 👑♠️💎🌐♥️

  • @nishanriar7726
    @nishanriar7726 Před 6 lety +15

    Sirra songs;lyrics hats off Babbu Mann sahib

  • @sukhdevsinghdhaliwal3468

    God bless u babbu Maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏

  • @vishalgill9126
    @vishalgill9126 Před 3 lety

    ਪੱਗ ਬੰਨਣੀ ਆਖਰੀ ਲੜ ਦਾ ਲੋਟ ਨਾ ਆਉਣਾ । 😄😄😍😍🅱️Ⓜ️💕💕😘😘😘😘😘

  • @officialmaan2279
    @officialmaan2279 Před rokem

    😍😘 ਮੇਰੀ ਜਾਨ BABBU MAAN❤💕

  • @SonuDharamgarh
    @SonuDharamgarh Před 2 lety +1

    Ustaad Ustaad hi hunda

  • @jobanjanjua8824
    @jobanjanjua8824 Před 3 lety +1

    Punjab punjabiyaat zindabad

  • @sandhumaan2395
    @sandhumaan2395 Před 8 lety +18

    sarre gaane 22 ji attttttttttttttt ne

  • @butamann6923
    @butamann6923 Před 4 lety

    ਮਾਨ ਪੰਜਾਬ ਦੀ ਸ਼ਾਨ ਸਾਰੇ ਵੀਰ

  • @dimpyphangura1321
    @dimpyphangura1321 Před 8 lety +15

    Great Collection ✌🏻️
    Every single song is simply amazing 😇

    • @jatinderdhatt2854
      @jatinderdhatt2854 Před 5 lety

      Maan sab Jine great artist han as an individual bakmaal insan han I love him from the core of my heart

  • @sahilpreet5084
    @sahilpreet5084 Před 3 lety +4

    Bhut vdia g always thankyou so much wmk kissan majdoor ekta zindabaad 🙏🏻

  • @karmjeetsinghsandhu5346
    @karmjeetsinghsandhu5346 Před 8 lety +14

    King of Mann sabb

  • @jobanjanjua8824
    @jobanjanjua8824 Před 3 lety +1

    Babbu maan meri Jaan

  • @sarabjitsandhu1970
    @sarabjitsandhu1970 Před 3 lety +1

    Maan sab jindabad

  • @a.kkhartol8506
    @a.kkhartol8506 Před 3 lety +1

    Kisaan majdoor ekta zindabaad..........

  • @gurdevjossan8275
    @gurdevjossan8275 Před 2 lety +1

    babbu maan jindjaan🥰🥰🥰🥰🥰🥰🥰🥰🥰🥰👍👌👍👌👍👌👍👌👍👌

  • @GurnamSingh-yw3fy
    @GurnamSingh-yw3fy Před 7 lety +11

    Maan saab jindabaad

  • @sukhdevsinghdhaliwal3468

    Babbu Mann sahib ji zindabad 🙏🙏🙏🙏🙏

  • @simranbirl3072
    @simranbirl3072 Před 2 lety

    Ustaad Babbu Maan Zindabaad

  • @sarbanram5392
    @sarbanram5392 Před 3 lety +1

    Atttttt Babbu maan op👌👌👌👌👌🤘🤘🤘🤘👆👆🎤🎤👌👌👌

  • @butamann6923
    @butamann6923 Před 4 lety

    ਮਾਨ ਪੰਜਾਬ ਦੀ ਸ਼ਾਨ ਸਾਰੇ ਵੀਰ ਮਾਨ

  • @gurvinderrandhawa2427
    @gurvinderrandhawa2427 Před 2 lety

    Bai Babbu Maan Forever 🤘🤘🤘🤘

  • @Makitkaurrandhawa23369
    @Makitkaurrandhawa23369 Před měsícem +1

    Full album fully precious 💞 all'record brokers, evergreen blockbuster all'time'favourite all'song 💕💕💕💕

  • @gurvinderrandhawa2427
    @gurvinderrandhawa2427 Před 2 lety

    ਬਾਈ ਬੱਬੂ ਮਾਨ ਜਿੰਦਾਂਬਾਦ

  • @malkitkaurrandhawa
    @malkitkaurrandhawa Před 11 měsíci

    🌍👑🌟💎💥💥💥🔥🔥🔥💪💪💪👌 worldwide no 1winner album 💞 Babbu Maan zindabad 💞

  • @charanjitkaur4662
    @charanjitkaur4662 Před 2 lety

    Wahaguru guru ji sab nu da kallsa guru ni d 🙏 banda tamar kro ji

  • @ruhiiisahanikattadfanofbm6075

    Legendary Singer Ustaad Babbu Maan Saab ❤️

  • @kewalsingh186
    @kewalsingh186 Před 3 lety

    Ustaad babbu maan jindabad

  • @desimediapurepunjabi6756

    Lok kehnde puraane gaane babbu maan de ghaint c pyaas tkk main kehnda gaane taa hun aa rhe aa..kio ki meaningful lyrics hunde aa bai de

    • @gurbir6746
      @gurbir6746 Před rokem

      Ghaint ne geet bai .. 99 to 2012/13 commerical songs c poore ..
      hu ne v ghaint
      1 dukh jre Mei bathere
      2 Ajj tera na leke
      3 chite kurte chadre di jeb te teri photo
      4 bewafa jaate jaate
      5 piche murh je jindgi 10-12 saal
      6 tralla 3
      7 yaar puraane paayi jande tere na di baat
      Hor bde..
      je smaaj da mind thoda open hove
      Jatt ne nairi lya deni ah geeta di par controversy tmahse hinde ne..
      Chkme bathere ne
      Daulya te mitra ne paa lya khanda
      Vellia da ajj billo kadd dena kanda
      2 gabru ne adab punjani gutto farh laa lehnde
      Bakri koi sher bne je mitro jhatka lehnde
      3 Tu ki vail sakhune ni eh taah vaili laane ne
      4 kithe asla chakkan Seine putt bgaane ni
      5 baaz baaz hogi balyie jd baaz ne udaari laayi..
      Bde geet ne .. ijaajt hove nair bannde jatt par controversies

  • @PunjabiChannelpb46
    @PunjabiChannelpb46 Před 3 lety +1

    ਕਿਆ ਬਾਤ ਐ 👌🏻

  • @dharwinderthind2433
    @dharwinderthind2433 Před 5 lety +6

    Ghant Song 🎤🎤🎤🎤🎤🎤😊😊😊

  • @jayeye47
    @jayeye47 Před 3 lety +3

    ❤ਲੁਵ ਜੂ ਬਾਈ ਜੀ