ਸੁਬੇਗ ਸਿੰਘ ਜੀ ਨੇ ਕਿਹਾ ਸੰਤ ਜੀ ਦੱਸੋ ਕਿਹੋ ਜਿਹੀ ਲੜਾਈ ਲੜਨੀ ਐ ? ਗੁਰੀਲਾ ਕਿ ਆਹਮਣੋ ਸਾਹਮਣੇ ਲੜਨਾ

Sdílet
Vložit
  • čas přidán 6. 06. 2024
  • ਪੰਜਾਬ ਅਤੇ ਦੁਨੀਆਂ ਭਰ ਦੀ ਦਿਲਚਸਪ ਜਾਣਕਾਰੀ ਲੈਣ ਲਈ Panjab Fact ਉੱਤੇ ਤੁਹਾਡਾ ਸਵਾਗਤ ਹੈ I
    ਵਿਸ਼ਾ- ਜੂਨ 84 ਦਾ ਘੱਲੂਘਾਰਾ ਸਾਰੀ ਕਹਾਣੀ
    #panjabfact #punjabi #punjab #worldfact #1984punjab #indiragandhi

Komentáře • 34

  • @Gill-mp9vt
    @Gill-mp9vt Před měsícem +2

    ਵਾਹਿਗੁਰੂ ਜੀ ਦੀ ਬੱਬਰ ਸ਼ੇਰ ਜਰਨੈਲ ਸੁਬੇਗ ਸਿੰਘ ਜੀ ਨੂੰ ਇੰਨੀ ਤਾਕ਼ਤ ਅਤੇ ਦਿਮਾਗ਼ ਦਿੱਤਾ ਸੀ ਕਿ ਜੇ ਸਰਕਾਰ ਟੈਂਕਾਂ ਨਾਲ ਹਮਲਾ ਨਾਂ ਕਰਦੀ ਤਾਂ ਫ਼ੌਜ ਦਰਬਾਰ ਸਾਹਿਬ ਪਹੁੰਚ ਵੀ ਨਹੀਂ ਸਕਦੀ ਸੀ, ਦੂਜੀ ਗੱਲ ਬਰਾੜ ਵਰਗੇ ਦੱਲੜ ਸਿੱਖ ਜਾਂ ਜੱਟ ਨੀਂ ਹੋ ਸਕਦੇ, ਇਹ ਉਸ ਦੇ ਚਿਹਰੇ ਤੋਂ ਦੇਖਿਆ ਜਾ ਸਕਦਾ ਹੈ, ਹੁਣ ਉਸ ਬੰਦੇ ਨੂੰ ਸਰਕਾਰ ਮੱਦਦ ਵੀ ਨਹੀਂ ਕਰਦੀ, ਮੁੰਡਾ ਮਰ ਗਿਆ,ਉਸ ਦੀ ਕੁੜੀ ਦੀ ਹਪਸੀ ਨੇ ਪਾੜ ਦਿੱਤੀ, ਖੁਦ ਕੈਂਸਰ ਤੋਂ ਪੀੜਤ ਹੈ

  • @NarinderSinghSingh-sc3pg
    @NarinderSinghSingh-sc3pg Před měsícem +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਚੜਦੀ ਕਲਾ ਚ ਰਹਿਣ ਚੜ੍ਹਦੀ ਕਲਾ ਕੋਟੀ ਕੋਟਿ ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ

  • @GurmeetsinghGurmeetsingh-oi6vr

    Waheguru Waheguru ji 🙏

  • @BaljitSingh-ph4th
    @BaljitSingh-ph4th Před měsícem +5

    ਹਮਲੇ ਦਾ ਵਿਦਰੋਹ ਤਾਂ ਅੰਮਿ੍ਤਸਰ ਦੇ ਪਿੰਡਾਂ ਤੋਂ ਵੀ ਹੋਇਆ ਸੀ, ਜਿਸ ਵਿੱਚ ਨਿਹੱਥੇ ਨੌਜੁਆਨਾਂ ਤੇ ਗੋਲੀ ਚਲਾ ਦਿਤੀ ਜਿਸ ਵਿੱਚ ਸਵਰਗੀ ਗਿਆਨੀ ਹਰਬੰਸ ਸਿੰਘ ਦੀ ਲੱਤ ਕੱਟੀ ਗਈ।

  • @user-ro7pt9iu8d
    @user-ro7pt9iu8d Před 2 měsíci +9

    Bahut ਸੁੰਦਰ ਹੈ ਵਾਹਿਗੁਰੂ ਜੀ

  • @user-dn3gf7iq3v
    @user-dn3gf7iq3v Před měsícem +3

    ਸ੍ਰੀ ਵਾਹਿਗੁਰੂ ਜੀ

  • @shivalayacontucal3621
    @shivalayacontucal3621 Před 2 měsíci +4

    Waheguru ji

  • @bikarjitsingh34bikarjitsin10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Harmanpreet-ml2jl
    @Harmanpreet-ml2jl Před 2 měsíci +3

    Wahguruji wahguruji wahguruji wahguruji wahguruji

  • @BhupinderSingh-qx4vv
    @BhupinderSingh-qx4vv Před měsícem +4

    ਵਾਹਿਗੁਰੂ ਸਾਹਿਬ ਜੀਉ ਜੀ

  • @user-ul1jp6yd4z
    @user-ul1jp6yd4z Před 2 měsíci +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ

  • @satnamsinghsaggu8910
    @satnamsinghsaggu8910 Před 2 měsíci +18

    ਵਾਹਿਗੁਰੂ ਜੀ ਤੁਸੀਂ ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ

  • @BaljindarsinghKhalsa-mv7ye
    @BaljindarsinghKhalsa-mv7ye Před měsícem

    Waheguru waheguru

  • @user-rq4tf6kz3t
    @user-rq4tf6kz3t Před měsícem +2

    Sabah.singj.da.varsa.bara.v.daso.g.kon.na.vertman.cs

  • @bhagatsinghfans2115
    @bhagatsinghfans2115 Před měsícem +2

    Bahut dimaagi c Gen Shubeg Singh g shaheed

  • @bhagatsinghfans2115
    @bhagatsinghfans2115 Před měsícem +1

    Shaheed ho k v jit gye c sant jarnel singh g

  • @bikarjitsingh34bikarjitsin10

    ਜੇਕਰ ਟੈਂਕ ਨਾ ਲਿਆਉਂਦੇ ਫੌਜ ਦਸ ਦਿਨ ਵੀ ਅੰਦਰ ਨਹੀਂ ਵੜ ਸਕਦੀ ਸੀ ਫੌਜ ਕੁਝ ਵੀ ਨਹੀਂ ਸੀ ਸੁਬੇਗ ਸਿੰਘ ਦੇ ਸਾਹਮਣੇ

  • @bikarjitsingh34bikarjitsin10

    ਕੁਲਦੀਪ ਬਰਾੜ ਦੱਲਾ ਸੀ ਨਾ ਉਹ ਸਿੱਖ ਸੀ ਨਾ ਹੀ ਜੱਟ

  • @user-fi6wx7ei2p
    @user-fi6wx7ei2p Před měsícem +1

    Subang Singh ji hero Indira and babar 0

  • @bhullarsaab7630
    @bhullarsaab7630 Před 26 dny +1

    ਬਰਾੜ ਦਿੱਲੀ ਦਾ ਦੱਲਾ ਕੰਜਰ ਉਹ ਸਿੱਖ ਨਹੀਂ ਸੀ

  • @saytruth1382
    @saytruth1382 Před měsícem

    You must know that Indian army soldiers refused to obey orders due to casualties . They even refused to salute soldiers officers.

  • @gurjeetsingh2072
    @gurjeetsingh2072 Před měsícem

    ਉਸ ਟੲਇਮ ਸਾਡਾ ਚਾਚਾ ਵੀ ਨਿਰਦੋਸ਼ ਮਾਰ ਤਾਂ

  • @KulwantsinghKulwant-kc1lx
    @KulwantsinghKulwant-kc1lx Před měsícem

    Jarnal,sihna,vi,bluestar,nu,mana,karka,wa,wa,khuat,gya

  • @jagjeetsingh9613
    @jagjeetsingh9613 Před měsícem +1

    ਸਵੇਗ ਸਿੰਘ ਦੇ ਘਰ ਗੇਡੇ ਗੋਡੇ ਘਾਹ ਖੜਾ

    • @user-nr3qx2qz7h
      @user-nr3qx2qz7h Před měsícem

      ਉਸ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹੇ ਗਾ

  • @ajmersinghsidhu9504
    @ajmersinghsidhu9504 Před měsícem

    ਬਰਾੜੁ.िਸੰਘ.ਨੀ.ਹਰਾਮੀ.ਸੀ

  • @PTZ1313
    @PTZ1313 Před 23 dny +1

    ਜੱਟਾ ਵਾਲੀ ਗੱਲ ਕਰਕੇ ਦਿਖਾਤੀ ਆਪਣੀ ਔਕਾਤ ਤੂੰ ਵੀ।ਗੁਰੂ ਗੋਬਿੰਦ ਸਿੰਘ ਜੀ ਨੂੰ ਝੂਠਾ ਪਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਤੂੰ। ਨਾ ਮੈ ਜੱਟ ਆ ਨਾ ਮਜ਼ਬੀ ਪਰ ਸ਼ਹੀਦੀਆਂ ਸਭ ਤੋਂ ਵੱਧ ਮਜ਼ਬੀ ਸਿੰਘਾ ਦੀ ਰਹੀ। ਪਿੱਠ ਚ ਛੁਰੇ ਵੀ ਜੱਟਾ ਨੇ ਮਾਰੇ। ਤਾਹੀਂ ਮਾਝੇ ਦੇ ਜਿਆਦਾ ਪੀਂਦਾ ਵਿੱਚ ਲੋਕ ਈਸਾਈ ਬਣ ਰਹੇ। ਸਿਰਫ ਜੱਟਾ ਕਰਕੇ ਕਿਉ ਕਿ ਓਹਨਾ ਨੂੰ ਪਿੰਡ ਦੇ ਗੁਰੂ ਘਰ ਵਿੱਚ ਨਹੀਂ ਵੜਨ ਦਿੰਦੇ।

  • @harpreetdhanoa8570
    @harpreetdhanoa8570 Před měsícem +3

    Waheguru ji

  • @marshalnewstv8314
    @marshalnewstv8314 Před 2 měsíci +2

    Waheguru ji