Sant Bhindrawale ਨੂੰ ਪਰਿਕ੍ਰਮਾ 'ਚ ਸ਼ਹੀਦ ਕਰਕੇ ਕਿਥੇ ਕੀਤਾ ਸਸਕਾਰ, ਆਖਰੀ ਵੇਲੇ ਕੌਣ ਸੀ ਗਵਾਹ? ਸੁਣੋ ਵੱਡੇ ਖੁਲਾਸੇ

Sdílet
Vložit
  • čas přidán 4. 06. 2021
  • #DailyPostPunjabi #ManjeetSinghBumma #DarbarSahib #June1984
    Sant Bhindrawale ਨੂੰ ਪਰਿਕ੍ਰਮਾ 'ਚ ਸ਼ਹੀਦ ਕਰਕੇ ਕਿਥੇ ਕੀਤਾ ਸਸਕਾਰ, ਆਖਰੀ ਵੇਲੇ ਕੌਣ ਸੀ ਗਵਾਹ? ਸੁਣੋ ਵੱਡੇ ਖੁਲਾਸੇ !
    sardaar manjeet singh bumma , sardaar manjeet singh bumma interview 1984, June 1984, Darbar Sahib, Sri Harimandir Sahib, 84 Sikh Riots, 1984 Riots , Darbar Sahib, June 1984, Bebe Harbans Kaur, Sri Harimandir Sahib , harmandir sahib 1984 , amritsar , punjab , harmandir sahib 1984 history , harmandir sahib 1984 history news
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 519

  • @ninder255
    @ninder255 Před 3 lety +16

    ਇਸ ਇੰਟਰਵਿਊ ਵਿਚ ਬਹੁਤ ਗੁੰਝਲਦਾਰ ਗੱਲਾਂ ਦਾ ਜਵਾਬ ਮਿਲਿਆ ਹੈ

  • @ParamjitSingh-ts1kx
    @ParamjitSingh-ts1kx Před rokem +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।

  • @balwinderchaudhary3149
    @balwinderchaudhary3149 Před 2 lety +11

    ਕਾਸ਼ ਕੋਈ ਸਾਡੇ ਯੂਥ ਨੂੰ ਸਚਾਈ ਦੱਸੇ ਜੋ ਕੁਜ ਬੀ ਹੋਇਆ ਵਹੁਤ ਮਾੜਾ ਹੋਇਆ ਪੰਜਾਬ ਵਿਚ ਉਸ ਦੌਰ ਵਿਚ.. ਸਬ ਝੂਠ ਆਪਣੇ ਮਤਲਬ ਦੀਆਂ ਕਹਾਣੀਆਂ ਸੁਣਾ ਰਹੇ ਨੇ.... ਆਪਣੇ ਆਪਣੇ ਬਜ਼ੁਰਗਾਂ ਕੋਲੋਂ ਸਚਾਈ ਸੁਣੋ ਅਤੇ ਪੁੱਛੋਂ ਜਿਨ੍ਹਾਂ ਨੇ ਮਾੜਾ ਦੌਰ ਹੰਢਾਇਆ....

  • @karandeepsingh1721
    @karandeepsingh1721 Před rokem +19

    ਵੀਰ ਜੀ ਕੌਮ ਦੇ ਦਰਦ ਦਾ ਸੱਚ ਦੱਸਣ ਲਈ ਬਹੁਤ ਧੰਨਵਾਦ। ਤਹਿ ਦਿਲੋਂ ਧੰਨਵਾਦ ♥️♥️💐💐🙏🙏🙏🙏🙏

  • @arshsingh6699
    @arshsingh6699 Před 2 lety +37

    ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਨੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਭਾਈ ਸਾਹਿਬ ਜੀ ਨੂੰ ਬਹੁਤ ਚੜਦੀ ਕਲਾ ਵਾਲੇ ਸਿੰਘ ਨੇ

  • @japjottoor8020
    @japjottoor8020 Před měsícem +1

    ਵਾਹਿਗੁਰੂ ਜੀ

  • @jagdevbrar6100
    @jagdevbrar6100 Před rokem +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @pb06gsp61
    @pb06gsp61 Před 3 lety +33

    Sant g saade dila ch ne ❤️🙏🏻

  • @bhupindervirk1563
    @bhupindervirk1563 Před 3 lety +14

    WAHEGURU JI

  • @rampalsingh5046
    @rampalsingh5046 Před 2 lety +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bhajankaursandhu4584
    @bhajankaursandhu4584 Před 3 lety +11

    Ohe dharte dhan dhan ho gayi jitha sant je da sdkar Hoya

  • @gurmitsinghgurmitbhullar9121

    ਖਾਲਸਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਸਿੱਖ ਕੌਮ ਸਦਾ ਚੜ੍ਹਦੀ ਕਲਾ ਵਿਚ ਰਹੇ ਵਾਹਿਗੁਰੂ ਭਲਾ ਕਰੇ ਸਿੱਖ ਕੌਮ ਦਾ

  • @nikkasahota5338
    @nikkasahota5338 Před 2 lety +11

    Waheguru ji

  • @hardevsinghkotia6897
    @hardevsinghkotia6897 Před 2 lety +8

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਅ ਜੀ ਮਾਸਟਰ ਤਾਰਾ ਸਿੰਘ ਬਾਰੇ ਪਿਛੋਕੜ ਜਾਨਣ ਦੀ ਕੋਸ਼ਿਸ਼ ਕੀਤੀ ਕਦੇ ਕਿਸੇ ਤੇ ਸਾਹਮਣੇ ਲਿਆਉਣ ਦਾ ਹਿਆ ਕੀਤਾ ।ਉਹ ਨਾਨਕ ਚੰਦ ਨਾਂ ਦਾ ਸਖਸ਼ ਨਾਗਪੁਰ ਤੋਂ ਪਲਾਂਟ ਕਰਕੇ ਪਹਿਲਾਂ ਮਾਸਟਰ ਲਾਇਆ ਗਿਆ ਤੇ ਅਮ੍ਰਿਤ ਸ਼ੰਕੇ ਸਿੱਖ ਸਜਿਆ ਤੇ ਆਰ'ਐਸ'ਐਸ ਦੇ ਇਸ਼ਾਰੇ ਤੇ ਚਲਕੇ ਪੰਜਾਬ ਦਾ ਬੇੜਾ ਗਰਕ ਕਰ ਗਿਆ ।ਹੁਣ ਮੌਕਾ ਮਿਲਿਆ ਹੈ ਰਿਫਰੈਂਡਮ ਦੀਆਂ ਵੋਟਾਂ ਬਣਵਾਈਏ ਤੇ ਪੰਜਾਬ ਨੂੰ ਅਜਾਦ ਕਰਵਾ ਕੇ ਆਪਣਾ ਦੇਸ਼ ਖਾਲਿਸਤਾਨ ਬਨਾਉਣ ਲਈ ਤਤਪਰ ਹੋਈਏ ।ਧੰਨਵਾਦ ।
    ।।ਸਿੰਘ ਸੋਂਧੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ ਸ਼੍ਰੋਮਣੀ ਅਕਾਲੀ ਤਰਨਾ ਦਲ ਪੰਜਾਬ ਬਚਾਓ ਰੈਫਰੰਡਮ ਕਰਾਓ ।।

  • @gurmitsinghgurmitbhullar9121

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਸਿੱਖ ਕੌਮ ਸਦਾ ਚੜ੍ਹਦੀ ਕਲਾ ਵਿਚ ਰਹੇ

  • @sanjeevbassi6735
    @sanjeevbassi6735 Před 2 lety +11

    Sant jarnail Singh Bhindarwale amar rahen Waheguru ji

  • @mohinderpaljhinger2451
    @mohinderpaljhinger2451 Před 2 lety +12

    Satnam waheguru ji 🙏🙏🙏🙏🙏

  • @leviparrish4109
    @leviparrish4109 Před 2 lety +9

    Waheguru g.

  • @ms.sarwansingh907
    @ms.sarwansingh907 Před 2 lety +14

    Waheguru ji🙏🙏

  • @HardeepSingh-qs5uu
    @HardeepSingh-qs5uu Před 8 měsíci +4

    ਸਿੱਖ ਕੌਮ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ❤ਸਤਿਨਾਮ ਵਾਹਿਗੁਰੂ ❤

  • @user-rx7ft7rq4m
    @user-rx7ft7rq4m Před rokem +14

    ਧੰਨ ਓਂ ਤੁਸੀਂ…..ਵਾਹਿਗੁਰੂ ਜੀ ਅੰਗ ਸੰਗ ਸਨ ਤੁਹਾਡੇ
    ਤੇ ਹਮੇਸ਼ਾ ਅੰਗ ਸੰਗ ਰਹਿਣ🙏🏻

  • @sangha4236
    @sangha4236 Před rokem +7

    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏

    • @LabhSingh-yc5zr
      @LabhSingh-yc5zr Před 5 měsíci

      😂🎉🎉🎉🎉🎉2🎉🎉🎉🎉🎉🎉🎉🎉🎉🎉🎉🎉🎉🎉🎉🎉🎉🎉2🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉2🎉🎉🎉🎉🎉🎉🎉🎉🎉2🎉🎉🎉🎉🎉🎉2🎉w2 w2🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉ww🎉🎉2w😂🎉🎉🎉🎉🎉🎉🎉🎉🎉w 2ww😂😂🎉w😂🎉w😂w😂🎉🎉🎉🎉🎉🎉2dddddddddddddttttttdttdtttttst

  • @amitbrar2440
    @amitbrar2440 Před 2 lety +29

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻

  • @SandeepKaur-bq2rd
    @SandeepKaur-bq2rd Před 3 lety +10

    waheguru g Thandrsti bakshn app g nu🙏🙏🙏

  • @surindersandhu796
    @surindersandhu796 Před 3 lety +26

    ਖੂਬ ਚਰਚਾ ਕੀਤੀ ਬਹੁਤ ਨਵੀਆ ਗੱਲਾ ਦਾ ਪਤਾ ਚਲਿਆ।

  • @user-cx5je9bk4s
    @user-cx5je9bk4s Před měsícem

    ਵਹਿਗੁਰ ਵਾਹਿਗੁਰੂ ਜੀ

  • @SUKHWINDERSINGH-sl9sg
    @SUKHWINDERSINGH-sl9sg Před 2 lety +5

    Rabba meria kinna mada hoya Sade kom nall.sade vadia nall.. waheguru ji waheguru ji waheguru ji.........

  • @amitbrar2440
    @amitbrar2440 Před 2 lety +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
    ਧੰਨ ਧੰਨ ਬਾਬੇ ਸ਼ਹੀਦ ਸਿੰਘ ਸਾਹਿਬ ਜੀ 🙏🏻
    ਧੰਨ ਧੰਨ ਬਾਬੇ ਅਮਰ ਸ਼ਹੀਦ ਸਿੰਘ ਸਾਹਿਬ ਜੀ 🙏🏻
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🏻🙏🏻

  • @inderjeetsinghmann600
    @inderjeetsinghmann600 Před 8 měsíci +1

    ਸ਼ਹੀਦਾਂ ਸਿੰਘਾ ਦੀ ਬਹਾਦੁਰੀ ਨੂੰ ਸਲਾਮ ❤

  • @justgaming8891
    @justgaming8891 Před 3 lety +11

    Wàheguru ji🙏🙏🙏

  • @inderjeetsinghmann600
    @inderjeetsinghmann600 Před 8 měsíci +1

    ਸ਼ਹੀਦਾਂ ਸਿੰਘਾ ਦੀ ਬਹਾਦੁਰੀ ਨੂੰ ਸਲਾਮ

  • @swarnsingh6145
    @swarnsingh6145 Před 6 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

  • @Messifan_1212
    @Messifan_1212 Před rokem +3

    ਵਾਹਿਗੁਰੂ ਜੀ 🙏

  • @mandeepsingh4597
    @mandeepsingh4597 Před 2 lety +5

    Waheguru ji waheguru ji waheguru ji🙏🙏🙏🙏🙏🙏

  • @gurdipjabbal4779
    @gurdipjabbal4779 Před rokem +3

    Waheguru ji kirpa karn! Bari Dardnak Sikh History Hai
    Akhan BharAian 😢 from Winnipeg Canada.

  • @KamalkVloger
    @KamalkVloger Před 3 lety +16

    Waheguru ji 🙏🌸🌺🌷❤️❤️❤️

  • @manijassi9679
    @manijassi9679 Před 3 lety +8

    waheguru ji

  • @hardevsingh5279
    @hardevsingh5279 Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jattaa6262
    @jattaa6262 Před 2 lety +6

    Waheguru ji ka khalsa waheguru ji ki Fateh

  • @user-hw6yq4it5u
    @user-hw6yq4it5u Před 9 měsíci +4

    ਤਹਿ ਦਿਲੋਂ ਧੰਨਵਾਦ ਹੈ ਸਭ ਜੁਝਾਰੂਆਂ ਨੂੰ ਧਨਵਾਦ

  • @RamandeepKaur-pg6vo
    @RamandeepKaur-pg6vo Před 3 lety +13

    God panth nu hamesha chardi krla ch rkhy

  • @jattpannu8468
    @jattpannu8468 Před 2 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @helper8856
    @helper8856 Před 2 lety +2

    ਸਲਾਮ ਏ ਤੁਹਾਡੀ ਸੋਚ ਨੂੰ ਜੀ

  • @kuldipsingh4609
    @kuldipsingh4609 Před 7 měsíci +1

    Waheguru

  • @jaspreetkaur-bc5fl
    @jaspreetkaur-bc5fl Před 3 lety +16

    ਵਾਹਿਗੁਰੂ ਜੀ chadikala kerry ਸਿਖ ਕੌਮ di

  • @dehatijadibuti1928
    @dehatijadibuti1928 Před 8 měsíci +1

    ਜਬੈ ਬਾਣ ਲਾਗੇ ਤਬੇ ਰੋਸ਼ ਜਾਗੇ ਜੋ ਸਿੱਖਾਂ ਤੇ ਚੜ ਕੇ ਆਵੇਗਾ ਉਹ ਝੜ ਕੇ ਹੀ ਜਾਵੇਗਾ

  • @darshanSingh-qc1ho
    @darshanSingh-qc1ho Před rokem +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @lakhbirsingh7774
    @lakhbirsingh7774 Před 2 lety +2

    ਵਾਹਿਗੁਰੂ ਜੀ ਸਤਿ ਨਾਮੁ ਜੀ

  • @yakubmasih2732
    @yakubmasih2732 Před rokem +2

    Bahut Gyan deta Chandana Paya Singh Ji बहुत-बहुत dhanyvad

  • @khushmeetgill
    @khushmeetgill Před rokem +1

    ਵਾਹਿਗੁਰੂ ਜੀ।

  • @harpreetkaur5022
    @harpreetkaur5022 Před 3 lety +11

    Bhut kush nawa pata lagea 84 vich age bi chhoti ci social media bi nahi ci jahudi kom ne progress kiti Sikh kom de gadara ne badala tohrha so many more aapnia ghar bhare marea ihna gadara ne social media nahi ci dada ki anparh bi San ihna de magar lage rahe 😭😭😭

  • @JagjitSingh-id4iw
    @JagjitSingh-id4iw Před rokem +1

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਹੈ ।।

  • @SatnamSingh-pj4vh
    @SatnamSingh-pj4vh Před 2 lety +4

    DHAN HOBHAI SAHIB JI

  • @manjitvirk4599
    @manjitvirk4599 Před 3 lety +10

    🙏🏼🙏🏼🙏🏼

  • @parmjeetsingh8039
    @parmjeetsingh8039 Před 2 lety +2

    Wahe guru ji wahe guru ji wahe guru ji wahe guru ji wahe guru ji

  • @pb06gsp61
    @pb06gsp61 Před 3 lety +17

    Bhaut vdia dhanwad daily post walea da🙏🏻

  • @kulwantkaur9010
    @kulwantkaur9010 Před 3 lety +21

    ਵਾਹਿਗੁਰੂ ਜੀ🙏🙏🙏🙏🙏🙏🙏

    • @butasingh9672
      @butasingh9672 Před 2 lety

      Qqqqqqqq koqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

  • @arshpreetsingh3401
    @arshpreetsingh3401 Před 3 lety +64

    ਬਹੁਤ -ਬਹੁਤ ਧੰਨਵਾਦ ਜੀ ਸਹੀ ਜਾਣਕਾਰੀ ਲਈ ਵਾिਹਗੁਰੂ ਮੇਹਰ ਕਰਨ ਕੌਮ ਸਹੀ ਰਸਤੇ ਤੇ ਚॅਲੇ 🙏🙏🙏

  • @nirbhaisinghtiwana6419
    @nirbhaisinghtiwana6419 Před 2 lety +26

    No words.. Simply Dhann Dhann Shaheed...n...Salute to survivors.

  • @gurmailsinghgill8487
    @gurmailsinghgill8487 Před 2 lety +4

    Waheguru ji sukria

  • @jasminderhari7150
    @jasminderhari7150 Před 3 lety +6

    ਹੁਣ ਵੀ ਟੀਕੇ ਲਾਕੇ ਸਿਖਾਂ ਦੀ ਨਸਲਕੁਸ਼ੀ ਕਰਨੀ ਹੈ

  • @gill721
    @gill721 Před 2 lety +7

    Sant jarnil singh ji 🙏 ♥

  • @gurmitkaursahota3984
    @gurmitkaursahota3984 Před 2 lety +3

    Bhai Sahib tou bahut jiada jankari parapat hoi asi tuhade age sirr jhukande h 🙏🙏🙏

  • @rajshotvideos2126
    @rajshotvideos2126 Před rokem +3

    ਇਸ ਬਦਦਿਮਾਗ ਨੇ ਸਿੱਖ ਨੌਜਵਾਨੀ ਦਾ ਕਤਲ ਕਰਵਾਇਆ।

  • @user-so3er6or8v
    @user-so3er6or8v Před 3 měsíci

    Satnam waheguru ji ❤❤❤❤

  • @swarnsingh6145
    @swarnsingh6145 Před 6 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmitsinghgurmitbhullar9121

    ਬਹੁਤ ਵਧੀਆ ਵਿਚਾਰ ਨਵੀਂ ਪੀੜ੍ਹੀ ਵੀ ਸੁਣ ਲਵੇ ਚਰਾਸੀ ਦਾ ਹਾਲ

  • @simarjeetsingh9257
    @simarjeetsingh9257 Před rokem +2

    Waheguru ji waheguru ji waheguru ji

  • @manjitchadha3471
    @manjitchadha3471 Před rokem +3

    No words 🙏🙏🙏

  • @Surinderkaur-sb2xx
    @Surinderkaur-sb2xx Před rokem +3

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @jassdhaliwal4346
    @jassdhaliwal4346 Před 2 lety +5

    🙏🙏🙏🙏

  • @singhbalbir511
    @singhbalbir511 Před 2 lety +5

    Dhan guru nanak g di koum zindavad geo

  • @ParmjitKaur-xb5pk
    @ParmjitKaur-xb5pk Před rokem +1

    Whe guru shikh kom nu bal bakhs ou g

  • @ajaypalsinghgrewal2949
    @ajaypalsinghgrewal2949 Před 3 lety +29

    Great information, true account.... Waheguru ji ka khalsa, waheguru ji ki Fateh !!

  • @parmjitkaur976
    @parmjitkaur976 Před 2 lety +3

    Wahegure ji mehar karana

  • @SukhwinderSingh-tp6gs
    @SukhwinderSingh-tp6gs Před rokem +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji mehar kro sbna te

  • @rimpygrewal6206
    @rimpygrewal6206 Před rokem +3

    Waheguru ji sikh kaum te mehar kro

  • @harmansidhu1808
    @harmansidhu1808 Před 3 lety +8

    Bhai sandhu te bibi upkar kaur dian familia naal interview karo g

  • @tarlochansingh7229
    @tarlochansingh7229 Před 2 lety +4

    Dhan guru de sikh ji

  • @mandeepsingh6587
    @mandeepsingh6587 Před rokem +2

    Waheguru 🥰🥰🥰🥰🥰🥰 ji

  • @nirmalchopra9306
    @nirmalchopra9306 Před 3 lety +8

    🙏🙏😭😭

  • @Luvlyfvlogs
    @Luvlyfvlogs Před 3 lety +6

    Sant ji te yodya ne baut chardikala diti aun vali peeri nu

  • @11harmankaur40
    @11harmankaur40 Před 3 měsíci

    Waheguru g anmulli jankari ditti aa

  • @sandhusaab8383
    @sandhusaab8383 Před rokem +1

    Waheguru...ji

  • @lovleenkaur7333
    @lovleenkaur7333 Před rokem +1

    Heart touching story waheguru ji

  • @ParvinderSingh-tm3ui
    @ParvinderSingh-tm3ui Před 7 měsíci

    Bhut hi Sundar tarike nal sahi jankari Diti ji WAHEGURU JI TAWANU CHARDIYAKALA VICH RAKHAN JI

  • @sukhjindersingh7301
    @sukhjindersingh7301 Před 2 lety +2

    Great information

  • @JagtarSingh-hf4ck
    @JagtarSingh-hf4ck Před 2 lety +3

    ਖਾਲਸਾ ਜੀ ਅਨੋਖ ਸਿੰਘ ਬੱਬਰ ਤਾਂ ਵਾਦ ਵਿਚ ਸ਼ਹੀਦ ਹੋਏ ਸਨ ਲੁਧਿਆਣੇ ਤੋਂ ਵੀ ਅਨੋਖ ਸਿੰਘ ਬੱਬਰ ਨੂੰ ਕਚਹਿਰੀ ਆਂ ਵਿਚੋਂ ਛਡਾਇਆ ਗਿਆ ਸੀ

  • @shaminderkaur8124
    @shaminderkaur8124 Před rokem +1

    Whaguru ji

  • @user-ln5ce1ye7e
    @user-ln5ce1ye7e Před měsícem

    Sara jboout

  • @surjansingh5492
    @surjansingh5492 Před 10 měsíci +1

    ❤❤❤❤

  • @kaurrajender2787
    @kaurrajender2787 Před 3 lety +10

    Waheguru g

  • @SUKHWINDERSINGH-sl9sg
    @SUKHWINDERSINGH-sl9sg Před 2 lety +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
    ..,,,

  • @MandeepSingh-ln2nu
    @MandeepSingh-ln2nu Před rokem +1

    Waheguru sahib ji

  • @AmrikSingh-wf2qb
    @AmrikSingh-wf2qb Před 9 měsíci +1

    ਗੁਰੂ ਰਾਮ ਦਾਸ ਜੀ ਸਿਖ਼ ਕੌਮ ਤੇ ਮੇਹਰ ਕਰਨੀ

  • @ranjeet2769
    @ranjeet2769 Před 2 lety +1

    Waheguru Ji

  • @vikramjit1517
    @vikramjit1517 Před rokem

    bohat bohat dhanwaad ji
    waheguru ji mehar Karn Sikh ik ho jaan. waheguru waheguru waheguru waheguru ji

  • @gurmitkaursahota3984
    @gurmitkaursahota3984 Před 2 lety +30

    Thanks 🙏 for true conversation about sikh komm and Sant ji so proud of you 🙏

  • @KamalkVloger
    @KamalkVloger Před 3 lety +12

    Baba ji je Sikh na hunde Ta Hindustan nhi hona c

    • @parmjitsingh9738
      @parmjitsingh9738 Před 3 lety +2

      ਗਦਾਰਾ ਨੇ ਕੁਝ ਨਹੀ ਕਰਨ ਦੇਣਾ

    • @jitdhaliwal6051
      @jitdhaliwal6051 Před 3 lety +1

      Lakh war parnaam sahida nu.sare sikha nu jina ne tashi dite.🙏🏻🙏🏻🙏🏻🙏🏻🙏🏻

    • @tarloksinghpunia7888
      @tarloksinghpunia7888 Před 2 lety

      ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

    • @sarbjitsinghsidhu5141
      @sarbjitsinghsidhu5141 Před 2 lety

      @@tarloksinghpunia7888 ji.... Tu comment krn lge hoe ho kio SHRM nhi tu v kush kr la k comments hi kita krenvda tuuuuu...... 👇 ✒

    • @tarloksinghpunia7888
      @tarloksinghpunia7888 Před 2 lety +1

      @@sarbjitsinghsidhu5141 ਵਿਰੈ ਊਮਰ 62 ਸਾਲ ਦੀ ਹੋਗੀ ਮੈਰੀ ,ਇਕ ਤੇਰੇ ਵਰਗਾ ਜੂਆਨ ਬੀਜੇਪੀ ਦੇ ਗੂਡਿਆ ਨਾਲ ,ਗੂਲ ਮੋਹਰ ਸਿਟੀ ਵਿਚ ਪੰਗਾ ਲੈ ਬੈਠਾ ਸੀ, ਦੂਜੇ ਦਿਨ ਹੀ ਐਕਸੀ ਡੈਟ ਕਰਵਾ ਕੇ ਮਾਰ ਦਿੱਤਾ, ਜਦੋ ਸਾਮ ਨੂੰ ਦੂਕਾਨ ਬੰਦ ਕਰਕੇ ਜਾਣ ਲੱਗਾ ਸੀ ਘਰ ਨੂੰ

  • @rsmann9551
    @rsmann9551 Před 2 lety +1

    ਭਗਵੰਤ ਮਾਨਾਂ। ਸੰਭਲ ਕੇ।।
    ਤੇਰੀ ਅਪੋਜ਼ੀਸ਼ਨ ਉਹ ਹੈ।
    1.ਜਿਨ੍ਹਾਂ ਦੇ ਰਾਜ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ।
    2.ਜਿਨਾਂ ਦੇ ਰਾਜ ਵਿੱਚ ਗੁਰੂ ਸਾਹਿਬ ਦੀ ਬੇਅਬਦੀ ਹੋ ਜਾਂਦੀ ਹੈ। ਅਤੇ ਸ਼ਾਂਤਮਈ ਸਿੱਖਾਂ ਤੇ ਅਣਪਛਾਤੀ ਪੁਲਿਸ ਗੋਲੀ ਵੀ ਚਲਾ ਜਾਂਦੀ ਹੈ।
    3.ਜਿਹੜੇ ਕਿਸੇ ਦੇ ਫਰਿਜ਼ ਵਿਚ ਤਾਂ ਦੱਸ ਸਕਦੇ ਹਨ ਕਿ ਗਾਂ ਦਾ ਮੀਟ ਹੈ। ਪਰ ਪੁਲਵਾਮਾ ਵਿੱਚ ਚਾਲੀ ਜਵਾਨ ਸ਼ਹੀਦ ਹੋ ਗਏ ਅਤੇ ਬਰੂਦ ਕਿਥੋਂ ਆਇਆ ਇਹ ਅਜੇ ਤੱਕ ਨਹੀਂ ਦੱਸ ਸਕੇ।
    4.ਹੁਣ ਵੀ ਮੂਸੇ ਵਾਲੇ ਦੀ ਹਮਦਰਦੀ ਨਾਲ਼ੋਂ ਇਨ੍ਹਾਂ ਸਭ ਨੇ ਸਿਰਫ਼ ਸਿਆਸਤ ਕੀਤੀ। ਉਨ੍ਹਾਂ ਸਭ ਦੀਆਂ ਮੂਸੇ ਵਾਲੇ ਨੂੰ ਗੈਂਗਸਟਰ ਅਤੇ ਅੱਤਵਾਦੀ ਕਹਿੰਦਿਆਂ ਦੀਆਂ ਵੀਡੀਓਜ਼ ਸਾਰੀ ਜਨਤਾ ਕੋਲ ਹਨ।
    ਇਨ੍ਹਾਂ ਨੇ ਹੁਣ ਤੱਕ ਪੰਜਾਬ ਦੀਆਂ ਲਾਸ਼ਾਂ ਤੇ ਰਾਜਨੀਤੀ ਕੀਤੀ ਹੈ।
    ਇਹ ਤੈਨੂੰ ਫੇਲ੍ਹ ਕਰਨ ਲਈ ਹਰ ਮਨਸੂਬਾ ਵਰਤਣਗੇ।
    ਪੰਜਾਬ ਦਾ ਰੱਬ ਰਾਖਾ।।