ਰੇਕੀ ਕੀ ਹੈ? ਅਕਾਲ ਦੀ ਸ਼ਕਤੀ ਕਿਵੇਂ ਪ੍ਰਾਪਤ ਹੁੰਦੀ ਹੈ? | REIKI & Healing | Rule of Cosmic Energy | EP 05

Sdílet
Vložit
  • čas přidán 13. 06. 2024
  • ਰੇਕੀ ਕੀ ਹੈ? ਅਕਾਲ ਦੀ ਸ਼ਕਤੀ ਕਿਵੇਂ ਪ੍ਰਾਪਤ ਹੁੰਦੀ ਹੈ? | REIKI & Healing | Rule of Cosmic Energy | Podcast #Mitti #Punjab #reiki
    Ep 01 : • ਜਦੋਂ ਦਸਮ ਦਵਾਰ ਖੁੱਲਦੈ ।...
    Ep 02: • ਕਿਵੇਂ ਖੁੱਲੂ ਤੀਜੀ ਅੱਖ? ...
    Ep 03 : • ਅਨਹਦ ਨਾਦ ਕਿਵੇਂ ਸੁਣੀਏ? ...
    Ep 04: • ਸੱਚਖੰਡ ਕਿਹੋ ਜਿਹਾ ਹੈ? T...
    Ep 05 • ਰੇਕੀ ਕੀ ਹੈ? ਅਕਾਲ ਦੀ ਸ਼...
    ਰੇਕੀ ਕੀ ਹੈ?
    ਅਕਾਲ ਦੀ ਸ਼ਕਤੀ
    ਕਿਵੇਂ ਪ੍ਰਾਪਤ ਹੁੰਦੀ ਹੈ?
    REIKI & Healing
    Rule of Cosmic Energy
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Komentáře • 388

  • @BaljitSingh-bj4vm
    @BaljitSingh-bj4vm Před měsícem +44

    ਜਿਥੇ ਸਾਇੰਸ ਖਤਮ ਹੁੰਦੀ ਹੈਂ ਵਾਹਿਗੁਰੂ ਜੀ ਅਕਾਲ ਪੁਰਖ ਦਾ ਕੰਮ ਸ਼ੁਰੂ ਹੁੰਦਾ ਹੈ ਆਤਮਾ ਦਾ ਗਿਆਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @KG24384
      @KG24384 Před měsícem +3

      ਬਿਲਕੁਲ ਠੀਕ ਹੈ ਜੀ

    • @indersingh2319
      @indersingh2319 Před měsícem +1

      Moto ...chad de parev..tera pata nevbaki har sarkari di leni ya

    • @iArshdeepSingh
      @iArshdeepSingh Před 25 dny

      Naah bro, science nal takkar na lyo.

  • @manikaur9097
    @manikaur9097 Před měsícem +22

    ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ

  • @ranjitkaur7628
    @ranjitkaur7628 Před měsícem +16

    ਬਹੁਤ ਖੁਸ਼ੀ ਹੋਈ ਆਪ ਜੀ ਨੇ ਅੱਜ ਫਿਰ ਬਹੁਤ ਵਧੀਆ ਜਾਣਕਾਰੀ ਦਿੰਦਿਆਂ ਅਧਿਆਤਮਕ ਜਾਣਕਾਰੀ ਦਿੱਤੀ ਕੁਦਰਤ ਦਾ ਅਨੰਦ ਮਾਣਦੇ ਹੋਏ ਬਹੁਤ ਹੀ ਪੋਜ਼ੀਟਿਵ ਗੱਲਾਂ ਸੁਣਾ ਕੇ ਮੰਨ ਨੂੰ ਸ਼ਾਂਤ ਕੀਤਾ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖ਼ਸ਼ਦੇ ਰਹਿਣ ਸਭ ਦਾ ਭਲਾ ਕਰ ਰਹੇ ਹੋ best wishes for you dear 🙏🙏

  • @kamaljitpurewal936
    @kamaljitpurewal936 Před měsícem +7

    ਸੰਸਾਰ ਵਿਚ ਸਭ ਕੁਛ ਪਰਮਾਤਮਾ ਦਾ ਹੀ ਹੈ,ਜੇ ਕੋਈ ਪੈਸੇ ਲਾਕੇ ਵੀ ਠੀਕ ਹੋ ਜਾਵੇ,ਬਿਨਾ ਦਵਾਈ,ਵੱਡੀ ਗੱਲ ਹੈ ਜੀ 🙏❤️

  • @simransidhu8634
    @simransidhu8634 Před měsícem +11

    16:53
    ਕਾਹੂੰ ਲੈ ਪਾਹਨ ਪੂਜ ਧਰਿਓ ਸਿਰਿ ਕਾਹੂੰ ਲੈ ਲਿੰਗੁ ਗਰੇ ਲਟਕਾਇਓ ॥
    ਕਾਹੂੰ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂੰ ਪਛਾਹ ਕੋ ਸੀਸ ਨਿਵਾਇਓ ॥
    ਕੋਊ ਬੁਤਾਨ ਕੌ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੌ ਪੂਜਨ ਧਾਇਓ ॥
    ਕੂਰ ਕ੍ਰਿਆ ਉਰਝਿਓ ਸਭ ਹੀ ਜਗੁ ਸ੍ਰੀ ਭਗਵਾਨ ਕੌ ਭੇਦੁ ਨ ਪਾਇਓ ॥੧੦॥੩੦॥
    ਗੂਰੂ ਸਾਹਿਬ ਨੇ ਤਾਂ ਸਾਨੂੰ ਇਹ ਵਹਿਮਾਂ ਭਰਮਾਂ ਵਿਚੋਂ ਕੱਡਿਆ
    ਪਰਮਾਤਮਾ ਤਾਂ ਹਰ ਦਿਸ਼ਾ ਵਿੱਚ ਮੌਜ਼ੂਦ ਹੈ ਹਰ ਜਗਾ ਮੌਜੂਦ ਹੈ
    ਗੁਰਬਾਣੀ ਤਾਂ ਕਹਿੰਦੀ ਹੈ ਮਨ ਨੂੰ ਟਿਕਾੳਣਾ ਕੋਈ ਬੱਚਿਆਂ ਦੀ ਖੇਡ ਨਹੀ ਹੈ
    ਧਿਆਨ ਲਗਾਉਣ ਲਈ ਬੁਹਤ ਮਿਹਨਤ ਲਗਦੀ ਹੈ ਬਹੁਤ ਘਾਲਣਾ ਘਾਲਣੀ ਪੈਂਦੀ ਹੈ ਜੀ
    ਏਦਾ ਕੋਈ ਇਨਸਾਨ ਕਿਸੇ ਦੀ ਮਦਦ ਨਹੀ ਕਰ ਸਕਦਾ
    ਜਿਨਾ ਸਮਾ ਉਹ ਅਕਾਲ ਪੁਰਖ ਆਪ ਉਸ ਇਨਸਾਨ ਤੇ ਮਿਹਰਵਾਨ ਨਾ ਹੋਵੇ
    ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
    ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥

    • @RajwinderKaur-cb5sm
      @RajwinderKaur-cb5sm Před měsícem

      Eh just positive hon da he dss dai aa sansarik level tai parm anand tk de ne gl krdai 👍

    • @user-ym9rq1yb8h
      @user-ym9rq1yb8h Před 25 dny

      ਸਾਧ ਸੰਗਤ engry tarsfar karn da already plate form hai

  • @singhdeepu01
    @singhdeepu01 Před měsícem +12

    ਭਰਾ ਜੀ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਜੀ 🙏🏻🙏🏻🙏🏻🙏🏻🙏🏻🙏🏻🙏🏻
    ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ🙏🙏

  • @gurdeepsingh3267
    @gurdeepsingh3267 Před měsícem +9

    ਬਹੁਤ. ਵਧੀਆ. ਜੀ ਮਨ. ਠੰਡਾ ਹੋ ਜਾਦਾ ਜੀ ਰੱਬ ਨਾਲ. ਜੁੜਕੇ

  • @SatnamSingh-uu1bi
    @SatnamSingh-uu1bi Před měsícem +18

    ਮੈਂ ਦਵੇ ਨਾਲ ਕਹਿ ਸਕਦਾ ਕੇ ਜਿਸ ਤਰਾਂ ਮੈਮ ਇਕੋ ਮੁਦਰਾ ਚ ਬੈਠ ਕੇ ਸਾਰਾ ਇੰਟਰਵਿਊ ਦਿਤਾ ਤਾਂ ਏਨਾ ਦਾ ਅਭਿਆਸ ਬਹੁਤ ਜ਼ਿਆਦਾ ਏ

    • @GurmohinderSandhu
      @GurmohinderSandhu Před měsícem

      Hi can you let’s know how to contact you
      Send me you no please
      My daughter isn’t feeling good thanks 🙏

  • @user-ft8tk9qz3w
    @user-ft8tk9qz3w Před měsícem +15

    ਕਿੰਨੇ ਦਿਨ ਤੋਂ ਉਡੀਕ ਕਰਦਾ ਸੀ ਅੱਜ ਦੇ potcast ਦੀ🙏

  • @user-jf7sj9wg6i
    @user-jf7sj9wg6i Před měsícem +1

    ਇਹ ਪਾਡ ਕਾਸਟ ਸਭ ਤੋਂ ਵਧੀਆ ਸਭ ਤੋਂ ਸੋਹਣਾ ਗਿਆਨਵਰਦਕ ਹੈ ਰੇਕੀ ਦੇ ਜਿੰਨੇ ਸ਼ੰਕੇ ਸੀ ਜਿੰਨੇ ਸਵਾਲ ਸੀ ਸਾਰੇ ਦੇ ਸਾਰੇ ਬਹੁਤ ਵਧੀਆ ਔਰ ਬੇਹਤਰੀਨ ਢੰਗ ਨਾਲ ਤੁਹਾਡੇ ਬਚਨ ਬਿਲਾਸ ਸੁਣ ਕੇ ਸ਼ੁੱਧ ਪੰਜਾਬੀ ਵਿੱਚ ਉਹਨਾਂ ਦਾ ਜਵਾਬ 100% ਦਿੱਤਾ ਗਿਆ ਤੁਹਾਡੇ ਪ੍ਰਸ਼ਨ ਉੱਤਰ ਸੁਣ ਕੇ ਸਾਡਾ ਵੀ ਦਿਲ ਕਰਦਾ ਹੈ ਕਿ ਅਸੀਂ ਵੀ ਰੇਕੀ ਸਿਸਟਮ ਨੂੰ ਆਪਣਾਈਏ

  • @pritpalkaur5600
    @pritpalkaur5600 Před měsícem +3

    ਬਹੁਤ ਵਧੀਆ ਲਗਿਆ ਬਹੁਤ ਕੁਝ ਸਿਖਣ ਨੂੰ ਮਿਲਿਆ ਅਸੀਂ ਵੀ ਸਿਖਿਆਰਥੀ ਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਕੇ ਸਾਨੂੰ ਆਪਣੇ ਚਰਨਾਂ ਵਿੱਚ ਲਾੲੀਰਰਖਣਾਜੀ 🌺🌹🌺🌸🌺🌹🙏🏻🙏🏻🙏🏻🙏🏻🙏🏻🙏🏻

  • @soniasandhu6662
    @soniasandhu6662 Před měsícem +4

    God bless you both making this beautiful podcast and god bless the folks who are making negative comments because they haven't seen divine's miraclous experiences. I am in US, in medical profession also. One day, i decided to do Reiki and turn on U tube video of English women who is famous reiki healer. Anyway, i experience my light body travelling in a tunnel while I was sitting in my home computer chair. I got scared that time because i was ignorant at that time but now learning the depth of spirituality. I know energy transfer has to be equal. It is not healthy for a healer to offer free service because they need energy exchange in return. It is a law of Universe. I am so blessed to see beautiful soul coming out and talking about spirituality. Our mother earth is ascending. God bless all. 🙌 ❤

  • @jagjiwansingh2951
    @jagjiwansingh2951 Před měsícem +1

    ਤੁਹਾਡੀ ਵੀਡੀਓ ਬਹੁਤ ਹੀ ਵਧੀਆ ਲੱਗਦੀਆਂ ਨੇ ਵੀਡੀਓ ਅਕਾਲ ਪੁਰਖ ਦੀ ਮਿਹਰ ਸਦਕਾ ਹੀ ਸਾਡੇ ਕੋਲ ਆਉਦੀਨੇ ਉਸ ਉਸ ਅਕਾਲ ਨੇ ਹਵਾ ਚਲਾਤੀ ਸਭ ਨੂੰ ਆਪਣੇ ਨਾਲ ਜੋੜਨ ਦੀ

  • @sikandersinghsinghsaab6934
    @sikandersinghsinghsaab6934 Před měsícem +5

    ਬਹੁਤ ਹੀ ਵਧੀਆ ਲੱਗਾ ਭੈਣ ਜੀ ਦੀਆ ਗੱਲਾ ਸੁਣ ਕੇ ਮੰਨ ਨੂੰ ਬਹੁਤ ਸਕੂਨ ਮਿਲਦਾ

  • @ranibirdi6727
    @ranibirdi6727 Před měsícem +3

    Bahut achha laga me extremely waiting for your podcast gyanvardhak hunda hai ❤ thnx g

  • @satinderrana2772
    @satinderrana2772 Před měsícem +3

    Very beautiful environment .balhari kudrat vasea Tera aant na jaaee lakhea
    Thanku ji

  • @dalvindersingh2848
    @dalvindersingh2848 Před 25 dny +2

    ਆਪਜੀ ਦੀ ਗੱਲ ਬਾਤ ਸੁਣਾ ਕੇ ਮੰਨ ਨੂੰ ਸਕੂਨ ਮਿਲਦਾ ਹੈ l

  • @avtarsingh4870
    @avtarsingh4870 Před měsícem +11

    Prabh ka simrn sbte uchha 🙏🏻

  • @baldeepkaur9004
    @baldeepkaur9004 Před měsícem +5

    ਇਥੇ wdiya ਲਗ ਰਿਹਾ ਕੁਦਰਤੀ ਨਜ਼ਾਰੇ ਚ ਬੈਠੇ 👍👌

  • @RajinderSingh-fr3bm
    @RajinderSingh-fr3bm Před měsícem +2

    ਚੱਦਰਮਾ ਤੇ ਸੂਰਜ ਦੀ ਉਧਾਰਨ ਬਹੁਤ ਸਹੀ ਹੈ ਜੀ,,, ਧੰਨਵਾਦ ਜੀ

  • @GurdeepSingh-bu6ee
    @GurdeepSingh-bu6ee Před 24 dny +2

    Waheguru Ji ka Khalsa
    Waheguru Ji ki Fateh Ji 🙏
    Prabh Ka Simran sab ta uochha...
    When do Simran, swaas Giraas with closed eyes.
    Every body's Mind can become still as long as you listen to gurmanter's sound with both ears. (Thought less, still, nihcall)
    In case, it doesn't stop thinking that utter gurmanter louder
    Wahe-guruuuuu
    Wahe-guruuuuu wahe-guruuuuu Wahe-guruuuuu wahe-guruuuuu Wahe-guruuuuu
    and listen to it.
    If you feel drowsy, sleepy
    that means you did it right. Go to sleep.
    When the mind is still, eyes are still .
    The mind in the eyes looks upon Nirankar, Waheguru, the universe.
    From where the mind gets to boost energy
    being still not running around in worries, responsibilities etc.
    Accepting what Waheguru is provides us. Is the best way .
    No worries. Happy life. Do Simran everyday like we take a shower to stay healthy. Same way wash mind (no thoughts/still mind, pavittar mind, nirmal Mind)
    Mann dahvoo sabad Lago (listening sound) Harr sio raho liv Laaa...
    Waheguru Ji ka Khalsa
    Waheguru Ji ki Fateh Ji 🙏

  • @dealdone7323
    @dealdone7323 Před 2 dny

    granthhan vich ta sbbkuchh ankit hai prr kinney ku lok ne jo inna granthhan nu pdd dey ne te jo koi banda ohna granthhan da aasra le k aapan nu kuchh gyan de reha hai ta a waheguru g dee te sri krishna g dee apar dya hai caaney kehndey aa ki j kisey chhotey bachhey ton v gyan mill javey ta le lena chahida hai
    bht. sohna upprala 🙏🙏🙏🙏 anusri g bht. bht. dhannwad g bht. achha topic te programme g🙏🙏 rbb rakhha g🌹🌹🙏🙏🌹🌹🙏🙏

  • @sandeepboxer6750
    @sandeepboxer6750 Před měsícem +2

    Ajj 24 h ਵੀਡੳ ਅਪ ਲੋਡ ਹੋਣ ਤੋ baad ma eh vedio dekh rha
    Te mai last vich dasye ge ਸਾਹ ਅਭਿਅਸ ਕੀਤਾ । ਅਭਿਅਸ ਟਾੲਈਮ ਕਿਸੇ ਖਾਸ ਪੁਜੀਸਨ ਵਿਚ ਨਹੀ ਬੈਠਾ ਸੀ ਪਰ ਫਿਰ ਵੀ ਕੁਝ ਖਾਸ ਮਹਿਸੂਸ ਹੋੲਇਆ

  • @nirmal345
    @nirmal345 Před měsícem +3

    Bahut vadhya information ditti e madam ji , parmatma tohanu chardi klaa ch rakhe...Thanks.

  • @ramanjitkaur5016
    @ramanjitkaur5016 Před měsícem +1

    Bahut hi vadia vichare kiti reki skati bahut help Kardi hai g

  • @shanty6867
    @shanty6867 Před 17 dny

    ਬਹੁਤ ਕਮਾਲ..........ਆਪ ਜੀ ਦਾ ਬਹੁਤ ਜ਼ਿਆਦਾ ਸ਼ੁਕਰੀਆ ਸਤਿਕਾਰਯੋਗ ਅਧਿਆਪਕਾ ਜੀ, ਬਹੁਤ ਸੂਖ਼ਮ ਵਿਸ਼ੇ ਬਾਰੇ ਅਧਿਐਨ ਸਾਡੇ ਤੱਕ ਭੇਜਣ ਲਈ।

  • @crickettopseriesbalvinders5142

    Aj da episode ve bahut hi achha hai khas nature diyan gallan nature de kol baith karna bahut hi achha lagya.Spacial thanks to mitti channal te dilon dhanvaad Anushri ji da.🙏🙏🙏🙏🙏🙏🙏🙏🙏🙏🙏

  • @PritamSingh-qf1bl
    @PritamSingh-qf1bl Před měsícem +2

    ਬਹੁਤ ਵਧੀਆ ਲੱਗਿਆ ਜੀ ਵਾਹ ਵਾਹ

  • @ManjitSingh-wi7ys
    @ManjitSingh-wi7ys Před měsícem +8

    Jehda gurbani naal judeya 'os diyan gulam ne 'eh ridiyan sidiyan! Nav (9) nidhi 18 sidhi piche lagiyan firey' jo har hirday sada vasaye!

    • @parmindersingh5410
      @parmindersingh5410 Před měsícem +1

      101% jii

    • @parmindersingh5410
      @parmindersingh5410 Před měsícem

      Kayi lok jo v tap ja aa jog kuj v krda o duniya di maya to tn door ho jaada par ohni tap duwara paida hoi maya jime k ridhiya sidhiya sutt laindiya ne apne maksad to jo ahna sab to chutkara paa gya ohda jiwan tn jma shant ho jaada..

  • @ladditanda1869
    @ladditanda1869 Před 6 dny

    ਬਹੁਤ ਬਹੁਤ ਵਧੀਆ ਹੈ ਜੀ

  • @baljeetsingh5740
    @baljeetsingh5740 Před měsícem +11

    ਮੈਡਮ ਜੀ ਨਾਲ ਗੱਲ ਕਿਵੇਂ ਹੋ ਸਕਦੀ ਹੈ?

  • @shamshersidhu3829
    @shamshersidhu3829 Před měsícem +5

    Aap buat hi peyare ho jee karda suni hi jahieh buat thanks

  • @ramamittal4030
    @ramamittal4030 Před měsícem +1

    Bhut changa lagya h ji🙏

  • @YuvrajSingh-ev4td
    @YuvrajSingh-ev4td Před měsícem +3

    Waheguru ji bohot basabri nall tuhada wait karde aa assi❤

  • @umakaushal4344
    @umakaushal4344 Před měsícem +1

    Bahut bahut badiya jankari diti hai Danyvad ji

  • @Sukhchain-khalsha1
    @Sukhchain-khalsha1 Před měsícem +1

    Bohot bohot hi vadia lagia ji ❤❤

  • @gurpreetgill9440
    @gurpreetgill9440 Před měsícem +1

    Bahut hi vadhiya wait kar rahe c episode di veer❤

  • @Anhadjot5
    @Anhadjot5 Před měsícem +2

    A big thank you both of you.

  • @spsidhu2450
    @spsidhu2450 Před měsícem +1

    thanks mam tuhadia galan nal boht help mildi a ji

  • @nirbhaisingh9936
    @nirbhaisingh9936 Před měsícem +2

    We wait from many days. Good thoughts for God ❤

  • @Kamaljit646
    @Kamaljit646 Před měsícem +1

    Thank you mam mai aj hi tuhade vare sochiya c

  • @phclehramohabbat3956
    @phclehramohabbat3956 Před měsícem +1

    ਧੰਨਵਾਦ ਮੈਡਮ ਜੀ ਰੇਕਾਬੀ ਬਾਰੇ ਦੱਸਿਆ

  • @AmarjeetKaur-bi9nv
    @AmarjeetKaur-bi9nv Před měsícem +1

    ❤ waheguru ji ma'am bhut pyaar vale ne Dil nu ਛੁ ਗੇ

  • @sarabjitkaur8716
    @sarabjitkaur8716 Před měsícem +1

    Great ! Well done

  • @balwinderkaur2840
    @balwinderkaur2840 Před měsícem +2

    Mai vi ear ch cotton rakh ke waheguru jaap kardi bhut vadia mehsus hunda jado kite disturbed area ch vi ho

  • @GurjantSingh-rt7tf
    @GurjantSingh-rt7tf Před měsícem +1

    Bahut khoob Madam ji.. Explain very well. You are very good Teacher.Thank you very much.God Bless you.

  • @kiranmani.cheema3915
    @kiranmani.cheema3915 Před měsícem +1

    Bht vdy lgda tuhada eh podcast veer g madam ji

  • @husanlalheer5957
    @husanlalheer5957 Před měsícem +1

    Bahut badhiya topic

  • @jagdipsinghdhanoa6356
    @jagdipsinghdhanoa6356 Před měsícem +1

    Excellent. Thanks a lot Ma'am.

  • @bhupinderbrar8174
    @bhupinderbrar8174 Před měsícem +4

    ਕਿਰਪਾ ਕਰਕੇ ਡੀਪ ਬਰੀਥ ਜਾਂ ਮੈਡੀਟੇਸਨ‌ ਕਿਵੇਂ ਕਰਨੀ ਹੈ, ਇਸ ਬਾਰੇ ਜਰੂਰ ਦਸਣਾ।

  • @Rupinderkaur-fb3xi
    @Rupinderkaur-fb3xi Před měsícem +1

    Ah pod cast boht vadiya c❤

  • @surindersingh3330
    @surindersingh3330 Před měsícem +1

    Ati sunder advice performance jo har ke ktha sunava so bhai hamara meet.

  • @kuldeepkaur-ff7ih
    @kuldeepkaur-ff7ih Před 8 dny

    Thank you si much Mam 🙏Waheguru ji bless u always with good health

  • @officialkaramiqbal
    @officialkaramiqbal Před měsícem +2

    Bahut sohna topic

  • @7starpunjabtv
    @7starpunjabtv Před měsícem +2

    Nice video bahut vadia lagda main sariya video dekhiya Bina skip kite is tarah Diya hor video Banya Karo 🙏🙏

  • @sukhdevsinghbhangu7261
    @sukhdevsinghbhangu7261 Před měsícem +2

    God bless you mam
    Thank you ❤❤❤❤

  • @Godisone13waheguru
    @Godisone13waheguru Před měsícem +1

    ਵਾਹਿਗੁਰੂ ਜੀ ਦਾ ਸ਼ੁਕਰਾਨਾ 🙏

  • @Gursewak321
    @Gursewak321 Před 26 dny +1

    ਮੈਂ ਪਹਿਲਾ ਲੈਵਲ ਸਿੱਖਿਆ ਰੇਕੀ ਕੋਰਸ ਦਾ❤❤❤❤

  • @sukhwindersingh-sz1ly
    @sukhwindersingh-sz1ly Před měsícem +1

    Really she know everything

  • @renumann4759
    @renumann4759 Před měsícem +1

    I am also a Physics Professor and can relate Quantum Physics with suksham (nano dimensional particle ) with universe. Physics is ultimately a subject which connects you with major source of energy which is called as UNIVERSE or GOD.Quantum Physics is difficult to understand because it is ultimately a way to understand UNIVERSE. It is certainly not a cup of tea for everyone. Ultimately Energy is Conserved. It is distributed in every human being. We can neither create nor destroy it. It is very DIVINE to get connected to ALMIGHTY. I am also trying to connect with Universe. I hope I am successful one day. Thank you Madam for your knowledge sharing.

    • @Nav4224
      @Nav4224 Před měsícem

      What is the meaning of photon ?

  • @arjundada2000
    @arjundada2000 Před měsícem +1

    Thank you dowa da… rab mehr kare

  • @nirmalanijjar7681
    @nirmalanijjar7681 Před měsícem

    I really enjoyed this episode specially being outdoors

  • @kaurharjit4321
    @kaurharjit4321 Před měsícem +7

    ਭੈਣ ਜੀ ਤੁਹਾਡੇ ਚਿਹਰੇ ਦੇ ਨੂਰ ਤੋਂ ਪਤਾ ਚੱਲ ਰਿਹਾ ਹੈ,ਕਿ ਤੁਸੀਂ ਬਹੁਤ ਹੀ ਉਸ ਪ੍ਰਭੂ ਵਿੱਚ ਲੀਨ ਰਹਿੰਦੇ ਹੋਵੋਂਗੇ। 🙏🏻

    • @__radha_ji
      @__radha_ji Před měsícem +1

      Bai jandoo yaar
      Noor dikhda

    • @gurjeetsinghosho
      @gurjeetsinghosho Před měsícem

      Khuch nahi yaar enerjy bina mind gati nahi kar sakdi.
      Guru ji ne gurbani ch kiha. Ja kanhirda shudh hai khoj shabad mai le

    • @gurjeetsinghosho
      @gurjeetsinghosho Před měsícem

      Baki aurta naal car vikdi.
      Scoter vikda aurat khichdi bande nu.
      Is da matlab ih nahi.
      Aurat badi shakti shali e.
      Osho nu suno.
      Sab copy karde mkt karde

    • @gurjeetsinghosho
      @gurjeetsinghosho Před měsícem

      Baki aurta naal car vikdi.
      Scoter vikda aurat khichdi bande nu.
      Is da matlab ih nahi.
      Aurat badi shakti shali e.
      Osho nu suno.
      Sab copy karde mkt karde

  • @kulwinderjhajj1919
    @kulwinderjhajj1919 Před měsícem +1

    Absolutely beautiful 🙏🙏

  • @darshanadevi7169
    @darshanadevi7169 Před měsícem +1

    Bahut vadhai laga

  • @baldeepkaur9004
    @baldeepkaur9004 Před měsícem +2

    ਸ਼ੁਕਰਾਨੇ mam 🙏❤

  • @peetakainth4227
    @peetakainth4227 Před měsícem +7

    ਓਸੋ ਵੀ ਸਾਰੀਆਂ ਗੱਲਾਂ ਦਸਦਾ ਸੁਣ ਕੇ ਦੇਖੋ ਪਰ ਸਮਜ ਕਿਸੇ ਕਿਸੇ ਦੇ ਆਉਂਦਾ

    • @amrindersingh9442
      @amrindersingh9442 Před měsícem

      I do listen him
      Ppl laugh on me

    • @j.b4291
      @j.b4291 Před měsícem

      ਬਿਲਕੁੱਲ ਸਹੀ ਕਿਹਾ ਜੀ

  • @balkarndeol2319
    @balkarndeol2319 Před 14 dny

    ਬਹੁਤ ਵਧੀਆ ਜੀ..

  • @jasmailkaurgrewal2621
    @jasmailkaurgrewal2621 Před měsícem +1

    Waheguru ji waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻

  • @sarbjeetghangas7489
    @sarbjeetghangas7489 Před měsícem +1

    Very good I like it ❤

  • @Sandeep-dr8dn
    @Sandeep-dr8dn Před měsícem +2

    Waheguru ji 🙏 kirpa karo 🙏

  • @meetbegra9528
    @meetbegra9528 Před měsícem +3

    ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਮੈਡਮ ਜੀ ਨੇ ਮੈਂ ਬੀ ਰੇਕੀ ਬਾਰੇ ਪੜਾ ਗਾ ਅਤੇ ਕਰਗਾ

  • @neeruarora5864
    @neeruarora5864 Před měsícem +1

    Bohat vadia❤❤❤❤🙏🙏🙏🙏

  • @skkalsivideos4989
    @skkalsivideos4989 Před 29 dny

    Ssa madam ji boot vadya vichar ha waheguru ji

  • @SarbjitKaur-eh1vp
    @SarbjitKaur-eh1vp Před 13 dny +1

    Waheguru ji 🙏

  • @meenakshiwalia-yr2wq
    @meenakshiwalia-yr2wq Před měsícem +1

    Peaceful

  • @gurkiratdhiman1868
    @gurkiratdhiman1868 Před 13 dny

    Bahut vadiya lagda g. Bahut information mildi hai g.

  • @prabhjotsinghpatiala
    @prabhjotsinghpatiala Před měsícem

    Both vadia sawa je 😊

  • @satinderrana2772
    @satinderrana2772 Před měsícem +1

    What Anu ji is talking she is talking from her Anubhav .Waheguru bless her always .Everyone needs this kind of guidance

  • @inderjitkang4465
    @inderjitkang4465 Před měsícem +1

    Very good massage ji

  • @husanlalheer5957
    @husanlalheer5957 Před měsícem +1

    Thanks madam ji

  • @BalwinderSingh-kn4ut
    @BalwinderSingh-kn4ut Před 17 dny

    Sat Shri Akal Madam ji Tusi bhoot best way naal Motivation karde ho 🙏🙏🙏

  • @jagseersinghdhunna1803
    @jagseersinghdhunna1803 Před měsícem +1

    Thanks mam

  • @studentrajvir6970
    @studentrajvir6970 Před 20 dny

    God Bless You All Team

  • @saytruth1382
    @saytruth1382 Před měsícem +1

    You start reciting Gurbani with utmost concentration,you can get a power beyond explanation.
    No fear
    No tension
    No trouble

  • @JagjitSingh-co5zc
    @JagjitSingh-co5zc Před měsícem +1

    V nice madam ji

  • @Tarsemsingh-tz8on
    @Tarsemsingh-tz8on Před měsícem +1

    Very good Motivation

  • @ravinderKaur-xu7hy
    @ravinderKaur-xu7hy Před 13 dny

    Thanks madam

  • @harmeshlal3333
    @harmeshlal3333 Před měsícem +38

    ਪਰ ਪਤਾ ਨਹੀਂ ਮੈਡਮ ਜੀ ਜਿਸ ਦਿਨ ਤੋਂ ਮੈ ਤੁਹਾਡੇ ਨਾਲ ਕੁਝ ਗੱਲਾਂ ਕੀਤੀਆਂ, ਉਸ ਦਿਨ ਦਾ ਮੈ ਆਪਣੇ ਆਪ ਨੂੰ ਖਾਲੀ ਜਿਹਾ ਜਾਪਦਾ ਹੈ, ਸਤਿ ਸ੍ਰੀ ਅਕਾਲ ਜੀ🙏

    • @Rupinderkaur-fb3xi
      @Rupinderkaur-fb3xi Před měsícem

      Mobile number dita hoya g uper dekho​@@GagandeepSinghGill-sc8gk

    • @baljeetsingh5740
      @baljeetsingh5740 Před měsícem +5

      ਮੈਡਮ ਜੀ ਨਾਲ ਗੱਲ ਕਿਵੇਂ ਕੀਤੀ ਵੀਰ ਜੀ।

    • @satinderrana2772
      @satinderrana2772 Před měsícem +2

      Ssakal ji
      Very nice .What u are talking about is really v v meaningful .I have been listening to your videos .I do want to contact you please .how can I ?
      Any ji I can feel your vibes while watching you .I have been struggling for spiritual path .please help me
      Will appreciate

    • @naunihalsingh4108
      @naunihalsingh4108 Před měsícem +8

      Teri power kho k lai gai agli

    • @akalisukhwindersingh739
      @akalisukhwindersingh739 Před měsícem

      ਖਾਲੀ ਦਾ ਮੱਤਲਬ ਖੋਣਾ ਨਹੀ ਹੂੰਦਾ ​@@naunihalsingh4108

  • @chamanlal5545
    @chamanlal5545 Před měsícem

    Bahut vadiya ji 🙏

  • @sukhwindersingh-sz1ly
    @sukhwindersingh-sz1ly Před měsícem +1

    Really madam is good

  • @KhalsaMusic-qo1ez
    @KhalsaMusic-qo1ez Před měsícem +1

    Wait c menu mam aap ji di video.s da very thanks ❤

    • @ManjitSingh-wi7ys
      @ManjitSingh-wi7ys Před měsícem +2

      Je tuci gurbani ton santushat nahi ho sake ta reki di ta koi aukaat hi nahi, samajdar bano

    • @parmindersingh5410
      @parmindersingh5410 Před měsícem +1

      ​@@ManjitSingh-wi7ysvery very gudd ...

  • @kuldeepkaur4162
    @kuldeepkaur4162 Před 22 dny

    Bahut sundar

  • @mandysandhu111
    @mandysandhu111 Před 13 dny

    I like it outdoor… loved the birds at the background… 💞🙏🥰

  • @kadamsingh4478
    @kadamsingh4478 Před měsícem +1

    Excellent madam g

  • @renatusnovasukhwinderpal3921
    @renatusnovasukhwinderpal3921 Před měsícem +1

    Thanks mam ji ❤❤❤❤❤

  • @user-fe5wi4sj6s
    @user-fe5wi4sj6s Před měsícem +1

    Very nice podcast

  • @verumand3177
    @verumand3177 Před měsícem +1

    Waheguru ji

  • @GurmeetKaur-pw5uk
    @GurmeetKaur-pw5uk Před 11 dny

    Mere guru nu manan vale tuhanu hath jod ke sath shiri akal

  • @ImpressionsbyMamtaSharma
    @ImpressionsbyMamtaSharma Před měsícem +1

    Very interesting episode pl make more episode