ਸੰਸਦ 'ਚ Amritpal Singh ਦੇ ਨਾਂਅ ਦੀ ਪਈ ਗੂੰਜ, ਸਹੁੰ ਚੁਕਾਉਣ ਲਈ ਬੋਲਿਆ ਗਿਆ ਸੀ ਨਾਂ ਪਰ ......|

Sdílet
Vložit
  • čas přidán 24. 06. 2024
  • ਬੀਤੇ ਕੱਲ੍ਹ ਭਾਵ 24 ਜੂਨ ਤੋਂ 18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ। ਸੈਸ਼ਨ ਵਿਚ ਨਵੇਂ ਚੁਣ ਕੇ ਆਏ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਨਵੀਂ ਸੰਸਦ ਭਵਨ ਵਿੱਚ ਪਹਿਲੀ ਵਾਰ ਨਵੇਂ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਹੋਇਆ। ਪੰਜਾਬ ਦੇ ਨਵੇਂ ਚੁਣੇ ਗਏ ਸਾਂਸਦਾਂ ਨੇ ਅੱਜ ਸਹੁੰ ਚੁੱਕੀ। AAP ਦੇ ਗੁਰਮੀਤ ਸਿੰਘ ਮੀਤ ਹੇਅਰ, ਮਲਵਿੰਦਰ ਕੰਗ ਅਤੇ ਰਾਜਕੁਮਾਰ ਚੱਬੇਵਾਲ ਨੇ ਪੰਜਾਬੀ ਵਿਚ ਸਹੁੰ ਚੁੱਕੀ
    #amritpalsingh #local18 #punjabnews #punjablatestnews #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 46

  • @Gurlove0751
    @Gurlove0751 Před měsícem +45

    ਇਹ ਨਾਂਮ ਹੈ ਹੀ ਬਹੁਤ ਵੱਡਾ ਆ। ਦਿਲ ਕਰਦਾ ਸਪੀਕਰ ਵਾਰ ਵਾਰ ਬੋਲੀ ਜਾਵੇ, ਸ੍ਰੀ ਅੰਮ੍ਰਿਤਪਾਲ ਸਿੰਘ

  • @JaswantSingh-fj2ld
    @JaswantSingh-fj2ld Před měsícem +34

    ਹੋਵੈ ਖਾਲਸਾ ਤੇਰੀ ਦਿਨੋ ਦਿਨ ਚੱੜਦੀਕਲਾ ਜੀ ਚੱੜਦੀਕਲਾ ਜੀ

  • @bachitarsingh3564
    @bachitarsingh3564 Před měsícem +21

    ਸਰਕਾਰਾਂ ਨੂੰ ਬੇਨਤੀ ਸਦਾ ਹੀ ਨਹੀਂ ਰਹਿਣਾ ਏਥੇ, ਏਥੋਂ ਅਗੇ ਵੀ ਜਾਣਾ

  • @MandeepKaur-vy7cb
    @MandeepKaur-vy7cb Před měsícem +15

    ❤❤ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਜੀ ਪੰਜਾਬ ਸਰਕਾਰ ਬਹੁਤ ਹੀ ਧੱਕਾ ਕਰ ਰਹੀ ਹੈ ਇੱਕ ਦਿਨ ਜ਼ਰੂਰ ਪਛਤਾਵੇਂਗਾ ਭਗਵੰਤ ਮਾਨ

  • @KawaljitKaur-fh9cx
    @KawaljitKaur-fh9cx Před měsícem +5

    ਭਾਈ ਅੰਮ੍ਰਿਤਪਾਲ ਸਿੰਘ ਜੀ ਜੇਲ ਚੋਂ ਰਿਹਾ ਕਰੋ ਅਤੇ ਓਹਨਾ ਦੇ ਸਾਥੀਆਂ ਨੂੰ ਵੀ ਰਿਹਾਅ ਕੀਤਾ ਜਾਵੇ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ

  • @harmailsinghbilkulrightbha2808
    @harmailsinghbilkulrightbha2808 Před měsícem +17

    Next time cm bhai amritpal singh zindabad

  • @amandeepkaurdhillon4971
    @amandeepkaurdhillon4971 Před měsícem +8

    ਭੰਤਾ ਬੁੱਚੜ ਮੁਰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ

  • @navtejnerwal
    @navtejnerwal Před měsícem +9

    Shri nahi, Sardar Amritpal Singh kaho ji

  • @JagjitSingh-uz4dv
    @JagjitSingh-uz4dv Před měsícem +3

    ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ

  • @harmailsinghbilkulrightbha2808

    Bhai amritpal singh kom da heera zindabad

  • @manjitsingh-lb2nb
    @manjitsingh-lb2nb Před měsícem +11

    ਪੰਜਾਬ ਸਰਕਾਰ ਨਹੀਂ ਚਾਹੁੰਦੀ

  • @gurkaransinghmalhi-sk1ih
    @gurkaransinghmalhi-sk1ih Před měsícem +8

    Ram Rahim daddy thoda bhot sheti parol mildi a

  • @bahadursingh345
    @bahadursingh345 Před měsícem +3

    BBhaii Amritpal singh zindabad

  • @itz-guri3945
    @itz-guri3945 Před měsícem +3

    ਖਾਲਸਾ ਰਾਜ🦅❤

  • @shminderkumar1735
    @shminderkumar1735 Před měsícem +2

    Centre govt.and state govt.should be arranged for take oath of Amrit Pal Singh,both govt.is failed.

  • @VinodKumar-yu6vi
    @VinodKumar-yu6vi Před měsícem

    ❤❤❤🙏🙏

  • @user-qo1ue9nd9z
    @user-qo1ue9nd9z Před 22 dny

    Bbr sher

  • @yuvrajsandhu5818
    @yuvrajsandhu5818 Před měsícem +3

    Hun chuk ga sonh savidan prtii😂😂

  • @ksg7821
    @ksg7821 Před měsícem

    Injustice.

  • @harpreetsinghshergill6314

    ❤❤❤🙏🙏🙏🙏🚩🚩🚩

  • @AmolakSingh-id7fu
    @AmolakSingh-id7fu Před měsícem

    Tuc gaer hajir Nahi keh sakde already undercustudy for in ind govt bjp

  • @AmolakSingh-id7fu
    @AmolakSingh-id7fu Před měsícem

    One mp of India jiston. Pura desh. Darda

  • @HarjotRandhawa-yg3ui
    @HarjotRandhawa-yg3ui Před měsícem

    Amrit pal Khalsa jindabad ⛳

  • @paramjitkaur7761
    @paramjitkaur7761 Před měsícem

    No shri guru da kahlsa Amrit pal singh g kahlsa

  • @varinderdhillon4385
    @varinderdhillon4385 Před měsícem

    Amritpal singh jindabad

  • @tarandhaliwal3245
    @tarandhaliwal3245 Před měsícem

    Sarkaari dhakka ho.riha na soh chuka ke

  • @kamalvirk379
    @kamalvirk379 Před měsícem

    Bhagwant bhuchr 🦮

  • @ludhianvi1
    @ludhianvi1 Před měsícem

    Savidhan noo manna pena mootoal sia 😅😅

  • @rashpalbanger1021
    @rashpalbanger1021 Před měsícem +6

    Amratpal Singh noo fanci deo

  • @devil.com1070
    @devil.com1070 Před měsícem

    😂😂😂😂😂😂 kithe payi gooonj😂😂😂😂😂😂😂😂