CM ਮਾਨ ਨੇ ਨੱਪ ਲਿਆ ਰਾਜਾ ਵੜਿੰਗ ? ਹੋ ਗਈ ਸੈਟਿੰਗ ? ਵੜਿੰਗ ਨੇ ਚੁੱਕ ਲਿਆ ਬੋਰੀ ਬਿਸਤਰਾ? ਬਾਦਲ ਵੀ ਕਰ'ਤਾ ਰਾਜ਼ੀ ?

Sdílet
Vložit
  • čas přidán 13. 09. 2024
  • CM ਮਾਨ ਨੇ ਨੱਪ ਲਿਆ ਰਾਜਾ ਵੜਿੰਗ? ਹੋ ਗਈ ਸੈਟਿੰਗ?
    ਵੜਿੰਗ ਨੇ ਚੁੱਕ ਲਿਆ ਬੋਰੀ ਬਿਸਤਰਾ? ਬਾਦਲ ਵੀ ਕਰ'ਤਾ ਰਾਜ਼ੀ?
    ਸੁਖਬੀਰ ਬਾਦਲ ਫਿਰ ਤੋਂ ਡਰ ਗਿਆ- ਨਹੀਂ ਲੜੂ ਜ਼ਿਮਨੀ ਚੋਣ?
    #rajawarring #congresspunjab #sukhbirbadal #cmbhagwantmann #aap #topnews #newsoftheday #punjabnews #punjabupdates #oneindiapunjabi
    ਗਿੱਦੜਬਾਹਾ ਵਿਧਾਨਸਭਾ ਜ਼ਿਮਨੀ ਚੋਣ ਤੋਂ ਰਾਜਾ ਵੜਿੰਗ ਨੇ ਪਿੱਛੇ ਖਿੱਚਿਆ ਪੈਰ
    ਇਲਜ਼ਾਮ ਲੱਗ ਰਹੇ ਨੇ ਕਿ ਰਾਜਾ ਵਰਿੰਗ ਤੇ CM ਮਾਨ ਦੀ ਹੋ ਗਈ ਸੈਟਿੰਗ
    ਜਾਂ ਸੁਖਬੀਰ ਬਾਦਲ ਤੇ ਰਾਜਾ ਵੜਿੰਗ ਦੀ ਸੈਟਿੰਗ ਹੋਣ ਦੀ ਚਰਚਾ ਵੀ ਚੱਲਦੀ ਪਈ ਹੈ
    ਦੱਸਿਆ ਜਾ ਰਿਹਾ ਹੈ ਕਿ CM ਭਗਵੰਤ ਮਾਨ ਨੇ ਵਰਿੰਗ ਨੂੰ ਬੱਸਾਂ ਦੀਆਂ ਬਾਡੀਆਂ ਵਾਲੀ ਫਾਇਲ ਦਿਖਾ ਦਿੱਤੀ ਹੈ
    ਉਧ ਬਾਦਲ ਨਾਲ ਪੁਰਾਮੀ ਸਾਂਝ ਵੀ ਦੱਸੀ ਜਾ ਰਹੀ ਹੈ- ਬਟਿੰਡੇ ਦਾ ਜੋੜ ਮੇਲ ਬਾਦਲ ਨਾਲ ਵੀ ਕਾਰਨ ਦੱਸਿਆ ਜਾ ਰਿਹਾ
    ਲਗਾਤਾਰ 3 ਵਾਰ ਦੇ ਵਿਧਾਇਕ ਰਾਜਾ ਵੜਿੰਗ ਇਥੋਂ ਭੱਜਣ ਨੂੰ ਕਾਹਲੇ ਨੇ
    ਚਰਚਾ ਇਹ ਸੀ ਕਿ ਇਸ ਵਾਰ ਗਿੱਦੜਬਾਹਾ ਤੋਂ ਰਾਜਾ ਵੜਿੰਗ ਜਾਂ ਅੰਮ੍ਰਿਤਾ ਵਰਿੰਗ ਮੈਦਾਨ 'ਚ ਨਿੱਤਰਣਗੇ
    ਪਰ ਇਸ ਸਮੇਂ ਦੋਹਾਂ ਦੀਆਂ ਗਤੀਵਿਧੀਆਂ ਅੱਜ ਦੀ ਤਰੀਕ 'ਚ ਹਲਕੇ ਅੰਦਰ ਨਾਮਾਤਰ ਹੀ ਹੈ
    ਇੱਕ ਦੋ ਵਾਰ ਗੇੜਾ ਤਾਂ ਜ਼ਰੂਰ ਮਾਰਿਆ ਪਰ ਹੁਣ ਹਲਕੇ ਅੰਦਰ ਨਜ਼ਰ ਨਹੀਂ ਆ ਰਹੇ
    1-1.25 ਮਹੀਨਾ ਰਹਿ ਗਿਆ ਹੈ ਗੱਦੜਬਾਹਾ ਦੀ ਜ਼ਿਮਨੀ ਚੋਣ ਨੂੰ
    ਹਾਲਾਂਕਿ ਸੂਤਰ ਇਹ ਵੀ ਦੱਸ ਰਹੇ ਨੇ ਕਿ ਵਰਿੰਗ ਗਿੱਦੜਬਾਹਾ ਛੱਡ ਸ੍ਰੀ ਮੁਕਤਸਰ ਸਾਹਿਬ ਜਾਣਾ ਚਾਹੁੰਦੇ ਨੇ
    ਮੁਕਤਸਰ ਵੱਲ ਜਾਣ ਖਾਤਰ ਖਾਸਾ ਜ਼ੋਰ ਲਗਾਇਆ ਜਾ ਰਿਹਾ ਰਾਜਾ ਵੜਿੰਗ ਵੱਲੋਂ
    ਉੱਧਰ AAP ਵੱਲੋਂ ਹਲਕੇ ਵਿੱਚ ਵਿਚਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ
    AAP ਵੱਲੋਂ ਮੰਤਰੀ ਅਮਨ ਅਰੋੜਾ ਅਤੇ ਵਿਧਾਇਕ ਲਾਡੀ ਢੌਂਸ ਦੀ ਜ਼ਿੰਮੇਵਾਰੀ ਹਲਕੇ ਵਿੱਚ ਲਗਾਈ ਹੈ
    AAP ਇਸ ਵਿੱਚ ਕਾਹਲੀ ਕਰਦੀ ਨਜ਼ਰ ਆ ਰਹੀ ਹੈ
    ਉਧਰ ਸੁਖਬੀਰ ਸਿੰਘ ਬਾਦਲ ਵੀ ਪਿੱਛੇ ਹਟ ਗਏ ਨੇ ਇਹ ਵੀ ਚਰਚਾ ਛਿੜੀ ਹੋਈ ਹੈ
    ਇਸ ਵਾਸਤੇ ਸੰਭਾਵਨਾਵਾਂ ਉਢਾਈਆਂ ਜਾ ਰਹੀਆਂ ਨੇ ਕਿ ਇਸ ਵਾਰ SAD ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਹੋਣਗੇ
    2012, 2017, 2022 ਵਿੱਚ ਗਿੱਦੜਬਾਹਾ 'ਤੋਂ ਵੜਿੰਗ ਜਿੱਤਦੇ ਰਹੇ ਨੇ
    ਹਾਲਾਂ'ਕਿ ਇਹ ਸੀਟ ਲੰਮੇ ਸਮੇਂ ਅਕਾਲੀ ਦਲ ਕੋਲ ਵੀ ਰਹੀ ਹੈ
    ਜਿਸ ਵਿੱਚ 1995-2007 ਤੱਕ ਯਾਨੀ 3 ਸੈਸ਼ਨ ਸਣੇ 2 ਸਾਲ ਅਲਹਿਦਾ ਇਸ ਸੀਟ ਤੋਂ ਮਨਪ੍ਰੀਤ ਬਾਦਲ ਜਿੱਤਦੇ ਆਏ ਨੇ
    ਅਤੇ ਉਹਨਾਂ ਤੋਂ ਵੀ ਪਹਿਲਾਂ ਇਸ ਸੀਟ ਤੋਂ ਕੁੱਲ 5 ਵਾਰ ਵਿਧਾਇਕ ਰਹੇ ਸਨ ਪ੍ਰਕਾਸ਼ ਸਿੰਘ ਬਾਦਲ
    ਉਥਰ 2022 ਦੀ ਅਵਸਥਾ ਵੀ ਦੱਸ ਦਈਏ ਜਿੱਥੇ AAP ਦੀ ਹਨੇਰੀ ਦੌਰਾਨ ਵੀ ਰਾਜਾ ਵੜਿੰਗ ਨੇ ਇਹ ਸੀਟ ਜਿੱਤੀ ਸੀ
    ਰਾਜਾ ਵੜਿੰਗ ਨੇ 2022 ਵਿੱਚ 50998 ਵੋਟਾਂ ਹਾਸਿਲ ਕਰ ਕਾਂਗਰਸ ਦੀ ਜੋਲੀ ਵਿੱਚ ਪਾਇਆ ਸੀ ਗਿੱਦੜਬਾਹਾ
    ਉਥੇ ਹੀ ਅਕਾਲੀ ਦਲ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ 49649 ਵੋਟਾਂ ਨਾਲ ਦੂਸਰੇ ਨੰਬਰ 'ਤੇ ਰਹੇ ਸਨ
    ਜਦਕਿ AAP ਦੇ ਪ੍ਰੀਤਪਾਲ ਸ਼ਰਮਾ 38881 ਵੋਟਾਂ ਨਾਲ ਤੀਸਰੇ ਸਥਾਨ 'ਤੇ ਆਏ ਸਨ
    ਇਸ ਤੋਂ ਸੁਬਾਵਿਕ ਹੀ ਪ੍ਰਤੀਤ ਹੁੰਦਾ ਹੈ ਕਿ ਇਹ ਸੀਟ AAP ਅਤੇ SAD ਦੋਹਾਂ ਵਾਸਤੇ ਕਿੰਨੀ ਮਹੱਤਵਪੂਰਨ ਹੈ
    SAD ਦੀ ਪੁਰਾਣਾ ਦਬਦਬਾ ਰਿਹਾ ਹੈ ਇਸ ਸੀਟ 'ਤੇ ਜੋ ਸ਼ਾਇਦ ਬਾਦਲ ਗੁਆਉਣਾ ਨਹੀਂ ਚਾਹੁਣਗੇ
    ਪ੍ਰਕਾਸ਼ ਬਾਦਲ ਅਤੇ ਮਨਪ੍ਰੀਤ ਬਾਦਲ ਦੋਹਾਂ ਨੇ ਰਲ਼ ਕੇ ਦਹਾਕਿਆਂ ਬੱਧੀ ਸੀਟ ਦਾ ਰੁਤਬਾ ਹੰਢਾਇਆ ਹੈ
    ਜਿਸ ਵਾਸਤੇ ਸਮਝਿਆ ਜਾ ਸਕਦਾ ਹੈ ਕਿ ਬਾਦਲ ਆਪ ਇਸ ਸੀਟ ਤੋਂ ਜ਼ਿਮਨੀ ਚੋਣ ਲੜਨ ਦੇ ਇੱਛੁਕ ਸਨ
    ਉਤੇ AAP ਦੀ ਹਨੇਰੀ ਦੌਰਾਨ AAP ਉਮੀਦਵਾਰ ਪ੍ਰੀਤਪਾਲ ਸ਼ਰਮਾ ਦਾ ਤੀਸਰੇ ਅਸਥਾਨ 'ਤੇ ਆਉਣਾ ਵੀ ਸ਼ਰਮਨਾਕ ਮੰਨਿਆ ਜਾ ਸਕਦਾ ਹੈ

Komentáře • 11

  • @HarpreetSingh-oq8bd
    @HarpreetSingh-oq8bd Před měsícem +8

    ਬੱਸ ਬੱਸ ਹੋਈ ਏ ਰਾਜੇ ਦੀ ਡਰਦਾ ਮਾਨ ਤੋਂ ਕਿਤੇ ਅੰਦਰ ਨਾ ਜਾਣਾ ਪਏਜੇ

  • @AvtarSingh-gs1si
    @AvtarSingh-gs1si Před měsícem +4

    ਕੋਈ ਜਿਤੇ ਕੋਈ ਹਾਰੇ ਪਤਰਕਾਰ ਨੇ ਵਿਚੋ ਅੰਬ ਲੈਣੇ ਆ ਐਵੈ ਡਰਾਮਾ ਕਰੀ ਜਾਦਾ

  • @amandeepmuktsardhaliwal623
    @amandeepmuktsardhaliwal623 Před měsícem +7

    ਗਿੱਦੜਬਾਹੇ ਤੋ shiromani akali dal ਬਾਜੀ ਮਾਰੇ ਗਾ ❤

  • @KuldeepSingh-vv6dm
    @KuldeepSingh-vv6dm Před 18 dny

    ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ ਜੀ ਪੱਕਾ ਚੋਣ ਜਿੱਤਣਗੇ

  • @simerjeetkaur-xo4ui
    @simerjeetkaur-xo4ui Před měsícem +3

    ਅਮਨਰੋੜਾ ਨੂੰਕੋਣ ਜਾਣ ਦਾ ਗਿਦੜਵਾਹ ਵਿੱਚ

  • @jashandeepsinghgrewal4607
    @jashandeepsinghgrewal4607 Před měsícem +1

    Jalandhar Jimni chona vich v raja waring nu dabka maar ke ssp office nazar band kra ta c Bhagwant Mann Ne 😂

  • @gursimranjitsinghdhaliwal7927

    ਕਾਗਰਸ ਹੀ ਜਿੱਤੂ👍

    • @AvtarSingh-gs1si
      @AvtarSingh-gs1si Před měsícem

      ਕਾਂਗਰਸ ਸਭ ਤੋ ਮਾੜੀ ਆ ਵੀਰ ਪਤਾ ਕਿ ਨਹੀ ਸੁਣ ਇਕ ਰੁਪਏ ਦਾ ਇਕ ਡਾਲਰ ਮਿਲਦਾ ਸੀ ਤੀਹ ਸਾਲ ਰਾਜ ਕਰਿਆ ਕਾਂਗਰਸ ਨੇ ਰੁਪਏ ਵਿੱਚ ਐਨਾ ਨਿਘਾਰ ਲਿਆਤਾ ਹੁਣ 60 ਰੁਪਏ ਦਾ ਇਕ ਡਾਲਰ ਆਉਂਦਾ ੲਇਹ ਆ ਕਾਂਗਰਸ ਦੀ ਦੇਣ ਪੁਛ ਲਵੀ ਪੁਰਾਣੇ ਬੰਦਿਆ ਤੋ