ਗਿੱਦੜਬਾਹਾ 'ਚ ਅਕਾਲੀਆਂ ਦਾ ਗੁਪਤ ਸਮਝੌਤਾ ! ਕਾਂਗਰਸ ਦਾ ਇਹ ਵੱਡਾ ਲੀਡਰ ਪਲਟੂ ਬਾਜ਼ੀ ਨਜ਼ਰਾਂ ਜੱਥੇਦਾਰ ਅਕਾਲ ਤਖ਼ਤ 'ਤੇ

Sdílet
Vložit
  • čas přidán 12. 09. 2024
  • ਗਿੱਦੜਬਾਹਾ 'ਚ ਅਕਾਲੀਆਂ ਦਾ ਗੁਪਤ ਸਮਝੌਤਾ !
    ਕਾਂਗਰਸ ਦਾ ਇਹ ਵੱਡਾ ਲੀਡਰ ਪਲਟੂ ਬਾਜ਼ੀ
    ਨਜ਼ਰਾਂ ਜੱਥੇਦਾਰ ਅਕਾਲ ਤਖ਼ਤ 'ਤੇ
    #oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal

Komentáře • 108

  • @harjindersingh2844
    @harjindersingh2844 Před 17 dny +25

    ਇਕ ਵਾਰ ਫੇਰ ਡਿੰਪੀ ਢਿੱਲੋਂ ਦੀਆਂ ਬੱਸਾਂ ਸੜਕਾਂ ਤੇ ਲੋਕਾਂ ਨੂੰ ਕੁਚਲਦੀਆਂ ਨਜ਼ਰ ਆਉਣਗੀਆਂ,,,,, ਆਮ ਆਦਮੀ ਪਾਰਟੀ ਨੂੰ ਬਹੁਤ ਮੁਬਾਰਕਬਾਦ

  • @kuljeetsingh3100
    @kuljeetsingh3100 Před 17 dny +20

    ਡਿੰਪੀ ਢਿੱਲੋਂ ਕਿਸੇ ਪਾਰਟੀ ਵਿੱਚ ਸ਼ਾਮਲ ਹੋ ਜਾਵੇ ਉਹ ਬੰਦਾ ਜਿੱਤ ਨਹੀਂ ਸਕਦਾ ਮੌਜੁਦਾ ਸਰਕਾਰ ਨੇ ਪੰਜਾਬ ਵਿੱਚ ਕੋਈ ਵਿਕਾਸ ਨਹੀਂ ਕੀਤਾ

    • @p.sstudiorjp8288
      @p.sstudiorjp8288 Před 17 dny +2

      ਜਿੱਤ ਤਾਂ ਸਾਈਡ ਤੇ ਪਈ ਆ ਵੀਰ ਕਿਹੜੇ ਚੱਕਰਾਂ ਚ ਆ ਵੜੀ ਵੱਡੀ ਗੇਮ ਚਲ ਰਹੀ ਆ ਥਨੁ ਪਤਾ ਹਿ ਨੀ ਭਗਵੰਤ ਮਾਨ ਦੂਜਾ ਪਰਕਾਸ਼ ਬਾਦਲ ਆ ਰਾਜਨੀਤੀ ਦਾ

    • @kulwantsinghgill937
      @kulwantsinghgill937 Před 17 dny

      Pp pp pp ppl​❤@@p.sstudiorjp8288

    • @user-dq9dp7hq9d
      @user-dq9dp7hq9d Před 17 dny +2

      Badl saab de par de jutti varga v ne

    • @gurpreetmaan4773
      @gurpreetmaan4773 Před 16 dny

      veere dimpy da siyasat ch aauna e glt c koi mnne chahe na per ohna nu puchlo malle tibbe wale santa te malkane wale santa ne ahna nu ki kha c kyu k dhillon pariwar ohna nu mnda hai santa ne kha c tusi siyast ch kde kamzab ni ho skde kde siyasat ch na aayeo

  • @jasbirpathak5279
    @jasbirpathak5279 Před 17 dny +15

    ਭੱਟੀ ਸਾਹਿਬ ਅਗਰ ਹੁਕਮ ਨਾਮਾ ਵਾਪਿਸ ਨਹੀਂ ਹੋ ਸਕਦਾ ਜੀ ਤਾਂ ਫਿਰ ਸਰਸੇ ਵਾਲੇ ਦੀ ਮਾਫ਼ੀ ਵਾਲਾ ਹੁਕਮਨਾਮਾ ਕਿਵੇਂ ਵਾਪਿਸ ਹੋ ਗਿਆ ਸੀ ਜੀ।ਇਸ ਤੋਂ ਇਹੀ ਸਿੱਧ ਹੁੰਦਾ ਹੈ ਜੀ ਕਿ ਬਾਦਲ ਪਰਿਵਾਰ ਨੇ ਸ੍ਰੀ ਅਕਾਲ ਤਖ਼ਤ ਤੇ SGPC ਨੂੰ ਆਪਣੀ ਨਿੱਜੀ ਜਾਇਦਾਦ ਬਣਾ ਰੱਖਿਆ ਹੈ ਜੀ

    • @user-qd6bd4vm8l
      @user-qd6bd4vm8l Před 17 dny +2

      Sukhbir haar jaega

    • @user-qd6bd4vm8l
      @user-qd6bd4vm8l Před 17 dny +3

      Dimpy dhillon gidharbaha se mla ban javega dimpy dhillon jeet javega

    • @dr.gurwinderparhar3422
      @dr.gurwinderparhar3422 Před 16 dny +1

      ਜਦੋਂ ਸੌਦਾ ਸਾਧ ਹੁਕਮਨਾਮਾ ਵਾਪਸ ਲਿਆ ਜਾਂਦਾ ਹੈ ਤਾਂ ਇਹ ਪੁਰਸਕਾਰ ਵਾਪਸ ਵੀ ਲਿਆ ਜਾ ਸਕਦਾ ਹੈ

    • @harmandersingh2789
      @harmandersingh2789 Před 16 dny

      Sukhbir ne panjab da bera garak kitta hun nahi jitt sakda beadvia nu koee nahi bhull sakda

    • @jyotigurm1406
      @jyotigurm1406 Před 16 dny

      ਭੱਟੀ ਸਾਹਬ ਕਈ ਵਾਰ ਚਵਲ ਮਾਰ ਕੇ ਆਪਣੇ ਆਪ ਨੂੰ ਬਹੁਤਾ ਸਿਆਣਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ । ਜੇਕਰ ਸੰਗਤ ਨੂੰ ਗੁਰੂ ਨੇ ਆਪਣੇ ਆਪ ਤੋ ਉਪਰ 20 ਵਿਸਵੇ ਬੋਲਿਆ ਤਾ ਕੀ ਸੰਗਤ ਇਕੱਠੀ ਹੋ ਕੇ ਅਕਾਲ ਤਖਤ ਸਾਹਿਬ ਤੇ ਬੇਨਤੀ ਨਹੀ ਕਰ ਸਕਦੇ ਜਾ ਸੰਗਤ ਦੀ ਬੇਨਤੀ ਮੰਨੀ ਨਹੀ ਜਾ ਸਕਦੀ । ਸਿੱਖ ਸੰਗਤ ਸਰਸੇ ਸਾਧ ਤੋ ਨੀਵੇ ਆ । ਜਾ ਭੱਟੀ ਸਾਹਬ ਆਪਣੀ ਰਾਏ ਥੋਪਣੀ ਚਾਹੁੰਦੇ ਨੇ

  • @AmandeepSingh-i4k
    @AmandeepSingh-i4k Před 12 dny +1

    Good 💯

  • @BalkarSingh-og4xb
    @BalkarSingh-og4xb Před 17 dny +3

    ਬਿਜਨੈਸਮੈਨਾਂ ਨੂੰ ਮੌਜੂਦਾ ਸਿਆਸੀ ਪਾਰਟੀ ਨਾਲ ਬਣਾ ਕੇ ਜਾਇਜ ਨਜਾਇਜ਼ ਕੰਮ ਕਰਨੇ ਪੈਂਦੇ ਹਨ, ਪੀਰਟੀ ਬਦਲਣ ਨੂੰ ਕਿਹੜਾ ਸਮਾਂ ਲੱਗਦਾ ਹੈ।

  • @shivdevsingh4287
    @shivdevsingh4287 Před 17 dny +2

    ਪੱਟੀ ਸਾਹਿਬ ਜੀ, ਸੁਖਬੀਰ ਬਾਦਲ ਬਹੁਤ ਹੈਂਕੜਬਾਜ ਹੈ। ਏਸੇ ਕਰਕੇ ਲੋਕ ਇਹਦੇ ਨਾਲੋਂ ਟੁਟ ਚੁੱਕੇ ਹਨ।

  • @VikramSingh-qm5hc
    @VikramSingh-qm5hc Před 17 dny +13

    ਸੱਖਬੀਰ ਬੌਦਲ ਬਾੱਦਲ ਨੰਹੀ ਕੇਹੈਣਾੰ ਬੌਦਲ ਬੌਦਲ ਨੂੰ ਸਲਾਹਾ ਹੈ ਆਪੰਣੇ ਚੌਣ ਨੰਸਾ਼ਨ ਤੇ ਨੀਟੂੱ ਸ਼ਟਰਾੰ ਵਾੱਲੈ ਨੂੰ ਚੌਣ ਲੱੜਾਦੇ ਨਾੰਲੇ ਇਟੰਰਟੇਟਮੰਟ ਨਾੰਲੇ ਚੌਣ ਵਿਚ ਰੌਣਕ ਮੇਲਾ😅

  • @dr.gurwinderparhar3422
    @dr.gurwinderparhar3422 Před 16 dny +2

    ਫਖਰੇ ਕੌਮ ਪੁਰਸਕਾਰ ਵਾਪਸ ਕਿਉਂ ਨਹੀਂ ਲਿਆ ਜਾ ਸਕਦਾ.. ਇਹ ਅਣਉਚਿਤ ਪ੍ਰਭਾਵ ਨਾਲ ਦਿੱਤਾ ਗਿਆ ਸੀ

  • @gurcharansinghgill8521
    @gurcharansinghgill8521 Před 17 dny +4

    2022 ਵਿੱਚ ਕਿਉਂ ਹਾਰ ਗਏ ਸੀ ਬਾਦਲ ਜੇ ਵੋਟਾਂ ਖਰੀਦ ਕੇ ਸਰ ਜਾਂਦਾ ਹੈ

  • @SURJITSINGH-jm3dp
    @SURJITSINGH-jm3dp Před 17 dny +9

    ਸੁਖਬੀਰ ਨੇ ਤਾਂ ਅਕਾਲੀ ਦਲ ਦਾ ਬੇੜਾ ਗ਼ਰਕ ਕੀਤਾ। ਡਿੰਪੀ ਢਿੱਲੋਂ ਪੱਕਾ ਜਿੱਤੂ।

    • @AvtarSingh-bv5eq
      @AvtarSingh-bv5eq Před 16 dny

      ਨੌਜਵਾਨਾਂ ਇਹ ਠੀਕ ਕਹਿ ਰਿਹਾ ਅਤੇ ਸੁਖਵੀਰ ਬਾਦਲ ਜਿਤੇਗਾ ਪੱਕਾ
      ਇਨ੍ਹਾਂ ਨੇ ਮਨਪ੍ਰੀਤ ਬਾਦਲ ਨੂੰ ਹਰਾਇਆ ਸੀ ਮੋਫਰ ਨੇ ਸਰਦੂਲਗੜ੍ਹ ਹਲਕੇ ਤੋਂ ਵੋਟਾਂ ਹਰਸਿਮਰਤ ਕੌਰ ਨੂੰ ਪਵਾਈਆਂ ਸਨ ਵੀਹ ਹਜ਼ਾਰ ਵੋਟਾਂ ਵਧ ਗਾਈਆਂ ਸਨ ਅਤੇ ਜਦੋਂ ਪਹਿਲੀ ਚੋਣ ਲੜੀ ਉਦੋਂ ਵੀ ਗੁਪਤ ਸਮਝੌਤਾ ਹੋਇਆ ਸੀ ਰਣਇੰਦਰ ਵਿਚੋਂ ਛੱਡ ਗਿਆ ਸੀ ਚੋਣ ਪ੍ਰਚਾਰ ਪਟਿਆਲਾ ਪ੍ਰਨੀਤ ਕੌਰ ਲਈ ਛੱਡ ਦਿੱਤਾ ਬਠਿੰਡਾ ਬਾਦਲਾਂ ਲਈ

  • @Ranglapunjab103
    @Ranglapunjab103 Před 17 dny +2

    ਜੇ ਅਮਰਿਤਾ ਵੜਿੰਗ ਵੀ ਮੈਦਾਨ ਚ ਉਤਰੀ ਫਿਰ ਕਾਂਗਰਸ ਦੀ ਵੋਟ ਅਕਾਲੀ ਦਲ ਨੂੰ ਕਿਵੇਂ ਪਵੇਗੀ?
    ਪੱਟੀ ਸਾਹਿਬ ਦਾ ਵਿਸ਼ਲੇਸ਼ਣ ਵੀ ਇਧਰ ਉਧਰ ਭਟਕਦਾ ਫਿਰਦਾ।ਕਦੇ ਤਾਂ ਕਹਿ ਦਿੰਦੇ ਆ ਕਿ ਗੁਪਤ ਸਮਝੌਤੇ ਅਧੀਨ ਰਾਜਾ ਵੜਿੰਗ ਦੀ ਵੋਟ ਸੁਖਵੀਰ ਨੂੰ ਪੈ ਜਾਣੀ ਆ ਦੂਜੇ ਬੰਨੇ ਕਹਿੰਦੇ ਆ ਕਿ ਸੁਖਵੀਰ ਕਾਰਾਂ ਮੋਟਰਸਾਈਕਲ ਤੇ ਸਕੂਟਰ ਦੇਕੇ ਜਿਤੇਗਾ।

  • @labhsinghsidhu4085
    @labhsinghsidhu4085 Před 14 dny

    ਸਾਰੀਆਂ ਗਿਣਤੀਆਂ ਮਿਣਤੀਆਂ ਸੁਖਬੀਰ ਸਿੰਘ ਬਾਦਲ ਜੀ ਦੇ ਹੱਕ ਵਿੱਚ ਹੋਣ ਦੇ ਹੁੰਦਿਆਂ ਵੀ ਗੱਲ ਨਹੀਂ ਬਣਨੀ ਕਿਉਂਕਿ ਬੇਅਦਬੀ ਦਾ ਸ਼ਰਾਪ ਨੁਕਸਾਨ ਕਰੇਗਾ

  • @farmertv5483
    @farmertv5483 Před 17 dny +2

    ਸਾਡੇ ਫਿਰੋਜਪੁਰ ਤੋ ਐਮ ਪੀ ਸੀ ਬਾਦਲ ਦੋ ਲੱਖ ਤੇ ਜਿਤਾਇਆ ਸੀ ਲੋਕਾ ਨੇ,ਪਰ ਇਹ ਆ ਕੇ ਨਹੀ ਵੜਿਆ ਫਿਰੋਜਪੁਰ ਅਤੇ ਨਾਹ ਹੀ ਕੋਈ ਖਾਸ ਦੇਣ ਦਿੱਤੀ ਫਿਰੋਜਪੁਰ ਨੂੰ,ਇਸ ਕਰਕੇ ਡਰਦਾ ਐਮ ਪੀ ਨਹੀ ਖੜਿਆ ਫਿਰੋਜਪੁਰ ਤੋ ਇਸ ਵਾਰ ਪੱਕਾ ਹਾਰਣਾ ਸੀ ਇਸਨੇ।

  • @gurtejsingh363
    @gurtejsingh363 Před 17 dny +10

    ਖਾਲਸਾ ਜੀ ਜੇਕਰ ਵੋਟਾਂ ਖਰੀਦ ਕੇ ਕੋਈ ਜਿੱਤ ਸਕਦਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ 22 ਦੀ election ਨਾ ਹਾਰਦਾ

  • @ajaibsingh-td1cu
    @ajaibsingh-td1cu Před 17 dny +2

    ਭੱਟੀ ਸਾਬ੍ਹ ਜੇ ਅਕਾਲ ਤਖ਼ਤ ਤੋਂ ਸਿਰਸਾ ਦਾ ਪਹਿਲਾਂ ਉਸ ਨੂੰ ਬੇਅਦਬੀ ਦਾ ਦੋਸ਼ੀ ਕਹਿਕੇ ਉਸ ਦਾ ਬਚਨ ਵਾਪਿਸ ਹੋ ਸਕਦਾ ਤਾਂ ਦੂਜੇ ਫੈਸਲੇ ਵਾਪਿਸ ਕਿਉਂ ਨਹੀਂ

  • @p.sstudiorjp8288
    @p.sstudiorjp8288 Před 17 dny +3

    ਮੈਨੂੰ ਤਾਂ ਪਤਾ ਲਗਾ ਕੇ ਬਿਕਰਮ ਮਜੀਠੀਆ ਚੋਣ ਲੜੇਗਾ ਗਿੜਦਵਾਹਾ ਤੋ

  • @RajuKuar-bu4vt
    @RajuKuar-bu4vt Před 17 dny +1

    S. Jasbir singh sir ji sat sari akal ji🙏🙏🙏

  • @lalsinghgill5551
    @lalsinghgill5551 Před 16 dny

    2022 ਵਿੱਚ ਲਾਹੌਰੀਆ ਨੇ ਵੋਟ ਕਿਉਂ ਨਹੀਂ ਪਾਈ ਆਕਾਲੀ ਦੱਲ ਨੂੰ

  • @satvindersingh3240
    @satvindersingh3240 Před 17 dny +1

    You are Great Genius

  • @BalkarSingh-og4xb
    @BalkarSingh-og4xb Před 17 dny +1

    ਗਿਦੜਬਾਹਾ ਦੀ ਚੋਣ ਲਈ ਉਮੀਦਵਾਰ 30ਅਗਸਤ ਦੀ ਸਿੰਘ ਸਾਹਿਬਾਨਾਂ ਦੀ ਹੋਣ ਵਾਲੀ ਮੀਟਿੰਗ ਦੇ ਨਤੀਜੇ ਬਾਅਦ ਹੀ ਐਲਾਨਿਆ ਜਾਵੇਗਾ।

  • @melasingh9214
    @melasingh9214 Před 17 dny +4

    Pritpal Sharma may join BJP or may contest as independent. AAP will loose votes.Kauni sahib will also be annoyed......

  • @user-wq7ws3et1u
    @user-wq7ws3et1u Před 17 dny +4

    ਇਹ ਲਗਦਾ ਸੁੱਖੇ ਗੱਪੀ ਦਾ banda

  • @iqbalsingh7628
    @iqbalsingh7628 Před 16 dny +1

    ਆਮ ਆਦਮੀ ਪਾਰਟੀ ਨੂੰ ਅਕਾਲੀ ਪਿਛੋਕੜ ਵਾਲੇ ਉਮੀਦਵਾਰ ਨੂੰ ਟਿਕਟ ਨਹੀਂ ਦੇਨੀ ਚਾਹੀਦੀ?

  • @user-kf4tr5nr1b
    @user-kf4tr5nr1b Před 17 dny +8

    ਕੋਈ ਕੁਸ ਭੋਕੇ। ਸੁਖਬੀਰ ਬਾਦਲ ਗਿਦੜਬਾਹਾ ਤੋ। ਲੜੇ। ਸੱਭ ਨੂੰ ਖੂਜੇ ਲਾ
    ਦੂ

  • @sukhmindersalh4685
    @sukhmindersalh4685 Před 16 dny +1

    Sad❤❤

  • @amrinderrandhawa432
    @amrinderrandhawa432 Před 17 dny +1

    ਸੁਖਬੀਰ ਬਾਦਲ ਤੇ ਅੰਮ੍ਰਿਤਾ ਵੜਿੰਗ ਦੋਨੋ ਨਹੀ ਚੋਣ ਲੜਣਗੇ ਕਿਸੇ ਹੋਰ ਨੂੰ ਬਲੀ ਦਾ ਬਕਰਾ ਬਣਾ ਸੱਕਦੇ ਨੇ ਡਿੰਪੀ ਦੇ ਆਉਣ ਤੋਂ ਬਾਅਦ

  • @SURJITSINGH-jm3dp
    @SURJITSINGH-jm3dp Před 17 dny +2

    ਲੱਗਦਾ ਜੀ ਜਿਂਵੇ ਸੁਖਬੀਰ ਕੋਲ ਅਫੀਮ ਨਾਲ ਚਾਹ ਪੀਤੀ ਆ। ਜਿਹੜੇ ਓਹਦੇ।ਦੇ ਗੁਣ ਗਾਉਂਦੇ ਓ

  • @balwindersingh3101
    @balwindersingh3101 Před 16 dny

    ਮੋਫਰ ਕੇ ਹਰ ਵਾਰੀ ਵੋਟਾਂ ਹਰਸਿਮਰਤ ਨੂੰ ਪਵਾ ਜਾਂਦੇ ਐ

  • @ranjitdeol5470
    @ranjitdeol5470 Před 17 dny +1

    ਸੁਖਬੀਰ ਜਿੱਤੇ ਗਾ

  • @bhindermangat2777
    @bhindermangat2777 Před 17 dny +1

    SGPC and akal takhat should be free from traitors and masands who control now

  • @Kiratjotsingh320
    @Kiratjotsingh320 Před 17 dny +2

    SAD

  • @BrotherCollection-w1s
    @BrotherCollection-w1s Před 17 dny +2

    ਪੱਟੀ ਸਾਹਿਬ ਖ਼ਬਰ ਸਾਰ ਬੀਹਾਇਡ ਦਾ ਨੀਊਜ਼ ਕਿਊਂ ਨਹੀਂ ਆਉਂਦਾ

  • @zaildartv2674
    @zaildartv2674 Před 16 dny

    ਇਹ ਜਾਣਕਾਰੀ ਗ਼ਲਤ ਆ ਜੀ 2019 'ਚ ਸਰਦੂਲਗੜ੍ਹ ਹਲਕਾ ਭਾਵ ਮੋਫਰ ਸਾਹਬ ਦੇ ਹਲਕੇ ਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਨੇ ਲੀਡ ਹਾਸਲ ਕੀਤੀ ਸੀ... ਅਕਾਲੀ ਦਲ ਪਿੱਛੇ ਰਿਹਾ ਸੀ

  • @ranjitdeol5470
    @ranjitdeol5470 Před 17 dny +2

    ਐਵੇ ਚਵਲਾ ਮਾਰੀ ਜਾਂਦੇ ਹੋ ਮਨੋ ਹੀ ਬਣਾਈ ਜਾਂਦੇ ਹੋ ਗਠਜੋੜ 😂

  • @SukhwinderSingh-lx6cv
    @SukhwinderSingh-lx6cv Před 17 dny +1

    Bhtti shib ji bhut vadia sachai dasde ne

  • @kinskins3895
    @kinskins3895 Před 17 dny +1

    ❤❤

  • @amandeepsinghbajwaadvocate7400

    SSA Patti sahb

  • @SherSingh-nc4te
    @SherSingh-nc4te Před 17 dny +1

    ਫੁੱਫੜ ਆਪਣੇ ਨੂੰ ਜੇ ਇੰਟਰਵਿਊ ਵਾਸਤੇ ਸੱਦਿਆ ਸੀ ਤਾਂ ਗੱਲ ਨੂੰ ਕਿਸੇ ਤਣ ਪੱਤਣ ਲੱਗ ਲੈਣ ਦਿੰਦਾ ਵਿੱਚੇ ਈ ਤੁਹਾਡਾ ਟਾਇਮ ਪੂਰਾ ਹੋ ਜਾਂਦਾ

  • @jaswantsingh2023
    @jaswantsingh2023 Před 13 dny

    ਚਾਹੇ ਗੁਪਤ ਸਮਝੌਤਾ ਕਰੋ ਜਾਂ ਢੋਲ ਵੱਜਾ ਕੇ ਸਮਝੌਤਾ ਕਰੋ ਸੀਟ ਤਾਂ ਤੁਹਾਨੂੰ ਮਿਲ਼ਦੀ ਨਹੀਂ ਹੈ ਜੀ ਇਹ ਸੀਟ
    ਸਿਰਫ ਅਮ੍ਰਿੰਤਾ ਵੜਿੰਗ ਜਿੱਤੇਗੀ ਬਹੁਤ ਵੱਡੀ ਲੀਡ ਨਾਲ ਜੀ ਝਾੜੂ ਜਿਨਾਂ ਨੂੰ ਭਮੱਕੜ ਆਖਦਾ ਹੈ ਉਹ ਸਾਰੇ ਮੈਡਮ ਵੜਿੰਗ ਨੂੰ ਵੈਟਾ ਪਾਉਣਗੇ ਜੀ ਝਾੜੂ ਵਾਲਿਆਂ ਨੂੰ ਬੋਲਣ ਸਿਖਾਉਣ ਜੀ ਕਿ ਵਰਕਰਾਂ ਦੀ ਇੱਜ਼ਤ ਕਿਵੇਂ ਕਰੀਦੀ ਹੈ ਜੀ

  • @gurdeepsidhu4216
    @gurdeepsidhu4216 Před 17 dny

    ਪੱਟੀ ਸਾਹਿਬ ਬਿਟੂ ਤੇ ਜੀਤ ਸਿਧੂ ਦਾ ਰਿਸਤਾ ਕਲੀਅਰ ਕਰੋ ਜੀ ਤੁਹਾਡਾ ਪਤਰਕਾਰੀ ਦਾ ਤਜਰਬਾ ਬਹੁਤ ਹੈ ਧੰਨਵਾਦ।
    ਿ

  • @AvtarSingh-bv5eq
    @AvtarSingh-bv5eq Před 16 dny

    ਜਦੋਂ ਮਨਪ੍ਰੀਤ ਹਾਰਿਆ ਉਦੋਂ ਵੀ ਮੋਫਰ ਨੇ ਵੋਟਾਂ ਹਰਸਿਮਰਤ ਕੌਰ ਨੂੰ ਪਵਾਈਆਂ ਸਨ ਸਰਦੂਲਗੜ੍ਹ ਹਲਕੇ ਵਿੱਚ ਵੀਹ ਹਜ਼ਾਰ ਵੋਟਾਂ ਵੱਧ ਪਾਈਆਂ ਤੇ ਜਿੱਤ ਗਾਈਂ ਸੀ

  • @veerpalsingh9698
    @veerpalsingh9698 Před 16 dny

    ਓ ਭਰਾਵਾ ਜਸਬੀਰ ਸਿੰਘ ( ਭੱਟੀ) ਨਹੀਂ ਪੱਟੀ ਹੈ

  • @lovepreetdhillon136
    @lovepreetdhillon136 Před 16 dny

    ਜਿਵੇਂ ਤੁਸੀਂ ਕਹਿਨੇ ਹੋ ਇਸ ਤਰ੍ਹਾਂ ਨਹੀਂ ਜਿਤਿਆ ਜਾਦਾਂ ਇਕ ਤੁਸੀਂ ਕਹਿੰਦੇ ਹੋ ਸਰਕਾਰੀ ਮਸ਼ਿਨਰੀ ਦੀ ਕਿਨੀ ਵੀਹ ਵਰਤੋਂ ਕਰ ਲੈਣ ਇਹ ਪਾਰਟੀ ਵਰਤੋਂ ਨਹੀਂ ਕਰਦੀ

  • @darshandarshi919
    @darshandarshi919 Před 17 dny +2

    ਪਾਰਟੀ ਨੂੰ 13 ਸੀਟਾਂ ਚੋ ਕਿੰਨੀਆ ਸੀਟਾਂ ਮਿਲੀਆਂ ਨੇ ਜੀ ਜ਼ਰਾ ਦੱਸ ਸਕਦੇ ਹੋ

  • @daljitsingh6401
    @daljitsingh6401 Před 16 dny

    Bjp or akali only one

  • @ajaibsinghpanesarCanada

    S S A 🙏🙏 Bhatti Sahib ji

  • @kinskins3895
    @kinskins3895 Před 17 dny +4

    100% sukhbir singh badal nu chone larne chahidi or ghat tou ghat 20000 vote nal jitenge hosla kar sukhbir singh badal ji

  • @AjminderSingh-r5l
    @AjminderSingh-r5l Před 16 dny

    ਪੱਟੀ ਜੀ 2019 ਵਿੱਚ ਲੁਧਿਆਣਾ ਤੋਂ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਸਨ ਨਾ ਕਿ ਸਰਦਾਰ ਮਨਪ੍ਰੀਤ ਸਿੰਘ ਇਯਾਲੀ 2014 ਲੋਕ ਸਭਾ ਚੋਣਾ ਵਿੱਚ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਸਨ ਆਪਣੀ ਟਿੱਪਣੀ ਨੂੰ ਸਹੀ ਕਰੋ

    • @samsam8471-p
      @samsam8471-p Před 16 dny

      Just ignore him. He is more SAD member than an independent journalist?

  • @jayjanjua2934
    @jayjanjua2934 Před 17 dny

    Sure it can be taken back.

  • @gurbaxsinghkassowal1300

    🎉

  • @chananrayat7267
    @chananrayat7267 Před 17 dny +1

    Ki gal karde ho ji, Sadh di muafi vapis kime ho gai c ji.

  • @Harrykaur-l9t
    @Harrykaur-l9t Před 17 dny

    Je punjab punjabiat bachauni hai ta Sardar ranjeet singh ji kuki gill sab nu punjab da mukheyan banao
    Jindabad gill sab

  • @ParwinderSingh-iw1gw
    @ParwinderSingh-iw1gw Před 16 dny

    Kul mila k dimpy da raajneeti vich khatam hona pakka hai

  • @gurmeetaujla4328
    @gurmeetaujla4328 Před 17 dny

    Pati sahib ji Canada to s Kuldeep Singh da programme nahi aa raha 🙏

  • @JaswantSingh-i4p
    @JaswantSingh-i4p Před 16 dny

    Gla tha kdha bnae janda seb jandea

  • @user-dq9dp7hq9d
    @user-dq9dp7hq9d Před 17 dny

    Tusi hath dakn lag jo patti saab vree passe milnge v je v

  • @jbhaulers
    @jbhaulers Před 17 dny

    New deep v chalouni k nai. Moorakh lokan nu hor moorakh banounde dharm te jaat da bana paa k...

  • @user-bu6hu8jh5y
    @user-bu6hu8jh5y Před 16 dny

    ਤੁਸੀਂ ਕਹਿੰਦੇ ਹੋ ਕਿ ਅਕਾਲ ਤਖ਼ਤ ਤੋਂ ਦਿੱਤਾ ਖ਼ਿਤਾਬ ਵਾਪਿਸ ਨਹੀਂ ਹੋ ਸਕਦਾ, ਜੇਕਰ ਕੋਈ ਇਹੋ ਜਿਹਾ ਖ਼ਿਤਾਬ ਪ੍ਰਾਪਤ ਕਰਕੇ ਬੱਜਰ ਗੁਨਾਹ ਕਰ ਦਿੰਦਾ ਮੰਨ ਲਈਏ ਕਿ ਬਲਾਤਕਾਰ ਕਰ ਕੇ ਜੇਲ੍ਹ ਵਿੱਚ ਨਜ਼ਰਬੰਦ ਹੋ ਜਾਂਦਾ ਤਾਂ ਫਿਰ ਕਿਹਾ ਜਾਏਗਾ ਕਿ ਇਹ *ਏ ਕੌਮ ਨੇ ਇਹ ਕਾਰਨਾਮਾ ਕੀਤਾ?
    ਚਾਹੀਦਾ ਇਹ ਹੈ ਕਿ ਇਹੋ ਜਿਹੇ ਖ਼ਿਤਾਬ ਮਰਨੋ ਉਪਰੰਤ ਵਿਦਵਾਨਾਂ ਦੀ ਡੂੰਘੀ ਛਾਨ ਬੀਨ ਕਰਨ ਉਪਰੰਤ ਅਕਾਲ ਤਖਤ ਸਾਹਿਬ ਨੂੰ ਸਿਫਾਰਿਸ਼ ਕਰਨ, ਤਾਂ ਹੀ ਦਿੱਤਾ ਜਾਵੇ। ਜਿਵੇਂ ਮਦਰ ਟੇਰੇਸਾ ਨੂੰ ਦੁਨੀਆਂ ਤੋਂ ਜਾਣ ਬਾਅਦ ਸੰਤ ਦੀ ਉਪਾਧੀ ਦਿੱਤੀ ਗਈ ਸੀ

  • @kanwarshah3862
    @kanwarshah3862 Před 17 dny

    LOKA NU EH V YAAD KARNA CHAHIDA K SUKHBIR KISSANA NU NEXLITE KEHNDA C

  • @user-jp6hp7hj8m
    @user-jp6hp7hj8m Před 17 dny

    Na patti sab dimpy sukhbeer age haar mn lye kuj chona ankh te gairat nal ladiya jandiya ne badal parwar nu ajj koi v pasand nhi krda chahe captain sport kre

  • @KuldeepSingh-kn1ip
    @KuldeepSingh-kn1ip Před 14 dny

    ਇਹ ਬਾਬਾ ਬਾਦਲ ਦਾ

  • @user-dq9dp7hq9d
    @user-dq9dp7hq9d Před 17 dny

    Sukhbeer varga banda akli dal vich koi v ne

  • @user-qd6bd4vm8l
    @user-qd6bd4vm8l Před 17 dny

    Sukha badal gang hamesha hi haar javega

  • @nikkulongia5768
    @nikkulongia5768 Před 17 dny

    Pati sab. Apana number sant Kar do g

  • @amrinderrandhawa432
    @amrinderrandhawa432 Před 17 dny

    ਪਟੀ ਸਾਹਿਬ ਤੁਸੀ, ਦਾਨੇਵਾਲੀਆ ਤੇ ਬਖਤੌਰ ਢਿੱਲੋਂ ਪਤਾ ਨਹੀਂ ਕਿਉਂ ਕਿਸੇ ਇੱਕ ਪੱਖ ਦਾ ਵਿਰੋਧ ਕਰ ਰਹੇ ਹੋ..?

  • @nikkulongia5768
    @nikkulongia5768 Před 17 dny

    One India Punjab number sant kar do g

  • @SukhpreetkaurJhinjer
    @SukhpreetkaurJhinjer Před 16 dny

    I

  • @user-nw9qg8tv7y
    @user-nw9qg8tv7y Před 17 dny

    Eh badlaan de bulaare hun lannat hai

  • @harbanskaur1811
    @harbanskaur1811 Před 17 dny

    We do not believe this

  • @sukhrajsingh4399
    @sukhrajsingh4399 Před 17 dny

    ਸੁਖਬੀਰ ਅੰਦਰ ਜਜਬਾ ਕੰਮ ਕਰਨ ਦਾ ਬਹੁਤ ਕੰਮ ਕੀਤੇ ਪੰਜਾਬ ਉਨਾ ਦੱਸ ਸਾਲਾ ਵਿੱਚ ਜਿਹੜਾ ਕੰਮ ਕਰੂਗਾ ਉਸ ਤੋ ਕੋਈ ਕਮੀ ਜਾ ਗਲਤੀ ਦੀ ਗੂਜਾਈਸ ਹੁੰਦੀ ਐ, ਜਿਨ੍ਹਾਂ ਕੁਝ ਕਰਨਾ ਹੀ ਨੀ ਉਨਾ ਦਾ ਕੀ ਚੰਗਾ ਕੀ ਮਾੜਾ

  • @karansinghsaroya7074
    @karansinghsaroya7074 Před 17 dny +1

    No vote for sukhbir

  • @nishansran7672
    @nishansran7672 Před 17 dny +1

    Lok badal noo vote nhi pounge

  • @JarnailSingh-pk8yr
    @JarnailSingh-pk8yr Před 17 dny

    Akali badal dall ne golden mander dhe dheri karvaiya

    • @ranjitdeol5470
      @ranjitdeol5470 Před 17 dny +1

      ਆਹੋ ਟੈਂਕ ਚਲਾ ਰਿਹਾ ਸੀ ਬਾਦਲ 😂😂😂😂

  • @LakhwinderSingh-jm9gw
    @LakhwinderSingh-jm9gw Před 17 dny +1

    Akali dal nu vote nahi paini hun loak v siyane ho chukke ne

  • @darshanbhandal2520
    @darshanbhandal2520 Před 17 dny +1

    Tatti sahib Bunty winner hovega 💯%. Ih garranty hai.

    • @AmarjeetChatha-nz5qd
      @AmarjeetChatha-nz5qd Před 17 dny

      Vekhagebadlgdara. Demolicht. Rhedhilii. Nunutde. Nuihnaloka. Dikoi. Okay. Bhihegdarakoamorguru. Hehunkursilaihhde. Buchrh dibukl. Vich. Ha. Bethakursi. Dabhujha. Kio nhiazad. Khrcha hieajhdebhd, dekiochrna. Vich digagdar

  • @jagdishsingh-uc7ud
    @jagdishsingh-uc7ud Před 17 dny

    Koi hove har pki badal di

  • @SukhdevSingh-nf1ju
    @SukhdevSingh-nf1ju Před 17 dny

    Sukhveer singh badal chon larn dud da dud Pani da Pani hoju