Bishnoi ਕਹਿੰਦਾ Sidhu ਨੂੰ ਥਾਪੀਆਂ ਨਹੀਂ ਸੀ ਮਾਰਨੀਆਂ ਚਾਹੀਦੀਆਂ ਹੋਰ ਮੇਰਾ Son ਇਨ੍ਹਾਂ ਦੇ ਪੈਰਾਂ 'ਚ ਡਿੱਗ ਜਾਂਦਾ'

Sdílet
Vložit
  • čas přidán 25. 03. 2023
  • ‪@SidhuMooseWalaOfficial‬ ‪@5911records‬

Komentáře • 929

  • @brar293
    @brar293 Před rokem +24

    ਦੁਖੀ ਵਿਅਕਤੀ ਦੇ ਮੂੰਹੋਂ ਨਿਕਲੇ ਸ਼ਬਦ ਕਿ ਸਿੱਧੂ ਬਾਈ ਦੇ ਕਾਤਲਾਂ ਦੇ ਕੀੜੇ ਪੈਣਗੇ ਰੱਬ ਕਰੇ ਇਸ ਦੁਖੀ ਆਤਮਾ ਦੀ ਅਵਾਜ਼ ਅਤੇ ਅਰਦਾਸ ਜਲਦੀ ਪੂਰੀ ਹੋ ਜਾਵੇ।
    ਵਾਹਿਗੁਰੂ ਜੀ।

  • @ankit3joshi
    @ankit3joshi Před rokem +7

    ਅੱਖਾਂ ਚੋਂ ਹੰਜੂ ਨਿਕਲਨ ਤੇ ਮਜਬੂਰ ਕਰ ਦਿੰਦੀਆਂ ਬਾਪੂ ਬਲਕੌਰ ਸਿੰਘ ਜੀ ਦੀਆਂ ਗੱਲਾਂ।

  • @Harpreet-sidhu5911
    @Harpreet-sidhu5911 Před rokem +156

    ਸਾਡਾ ਸੋਹਣਾ ਭਰਾ ਸ਼ੁਭਦੀਪ ਸਿੰਘ ਸਿੱਧੂ (ਮੂਸੇ ਆਲਾ) GOAT 👑 ਆ ਅਣਖ ਨਾਲ ਜ਼ਿੰਦਗੀ ਜੀਅ ਕੇ ਗਿਆ 🧡🧡🧡🧡

    • @jeet027
      @jeet027 Před rokem

      bakki Lok ki Beanke turey phirde ya !!!

    • @ParminderSingh-jz4uf
      @ParminderSingh-jz4uf Před 7 měsíci +1

      ਨਾ ਬਾਈ ਸਿੱਧੂ ਬਾਈ ਕਿਤੇ ਨਹੀਂ ਗਿਆ। ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਊਂਦਾ ਰਹੂਗਾ। ਸਿੱਧੂ ਬਾਈ ਸੀ,ਹੈ, ਅਤੇ ਹਮੇਸ਼ਾ ਰਹੇਗਾ। ਝੋਟਾ ਕਦੇ ਨਹੀਂ ਮੁੱਕ ਸਕਦਾ। He is ,Rest In power ,

  • @Sandhubal-bs3cu
    @Sandhubal-bs3cu Před rokem +13

    ਸਹੀ ਗੱਲ ਬਾਪੂ ਜੀ ਜੱਟ ਮੂਸੈਵਾਲਾਂ ਕਿਸੇ ਕੋਲੋਂ ਦੱਬਿਆ ਨਹੀਂ ਸਰਕਾਰਾਂ ਦੀ ਬੁੱਡ ਵੀ ਪਾੜੀ ਪਈ ਸੀ ਬਾਂਹ ਪਾ ਕੇ ਤੇ ਦੱਲਿਆਂ ਸਿੰਗਰਾਂ ਦੀ ਵੱਖਰੀ ਬੁੱਡ ਪਾੜੀ ਪਈ ਸੀ ਬੱਬਰ ਸ਼ੇਰ ਸੀ ਜੱਟ ਮੂਸੈਵਾਲਾਂ ਪਿੰਡ ਛੱਡ ਕੇ ਨੀ ਭੱਜਿਆ ਤੇ ਨਾਂ ਹੀ ਕਿਸੇ ਦੱਲੇਂ ਗੈਂਗਸਟਰ ਦੀਆਂ ਧਮਕੀਆਂ ਦੇਣ ਤੋਂ ਡਰਿਆ ਨਾ ਹੀ ਕੋਈ ਫਿਰੋਤੀ ਦਿੱਤੀ ਹੋਰਾਂ ਦੱਲਿਆਂ ਸਿੰਗਰਾਂ ਵਾਂਗ ਅਣਖ ਨਾਲ ਜਿਉਂ ਕੇ ਗਿਆ ਜੱਟ ਮੂਸੈਵਾਲਾਂ ਅਜੇ ਵੀ ਮੁੱਕਿਆਂ ਨੀ ਜੱਟ ਮੂਸੈਵਾਲਾਂ 🌍 ਦਾ ਰਾਜਾ 💪💪💪🔥🔥 ਸੀ ਤੇ ਰਹੁਗਾਂ ਵੀ ਰਹਿੰਦੀ ਦੁਨੀਆਂ ਤੱਕ ਨਾਂ ਰਹੂਗਾ ਜੱਟ ਮੂਸੈਵਾਲੈ ਦਾ 💓♥️ ਦਾ ਨੀ ਸੀ ਮਾੜਾਂ ਜੱਟ ਮੂਸੈਵਾਲਾਂ down to earth c Jatt moose wala legend 💪💪💪🔥🔥🔥 always 💓💖💓💓 justice for sidhu mossewala Miss you jatta

  • @joharrobin9738
    @joharrobin9738 Před rokem +557

    ਕਲਾਕਾਰਾਂ ਨੇ ਵੱਖਰਾ ਸਰਕਾਰਾਂ ਨੇ ਵੱਖਰਾ ਲੋਕਾਂ ਨੇ ਵੱਖਰਾ ਧਰਮ ਦੇ ਠੇਕੇਦਾਰਾਂ ਨੇ ਵੱਖਰਾ ਬਦਮਾਸ਼ਾਂ ਨੇ ਵੱਖਰਾ ਸਾਰਿਆ ਨੇ ਕੱਲਾ ਹੀ ਘੇਰਿਆ ਹੋਇਆ ਸੀ ਅਕਸਰ ਉਹ ਵੀ ਕਿਸੇ ਮਾਂ ਦਾ ਪੁੱਤ ਸੀ ਉਹਦੇ ਕੋਲ ਵੀ ਦਿਲ ਸੀ॥. ਪਰ ਉਹ ਫੇਰ ਵੀ ਕਿਸੇ ਤੋਂ ਦੱਬਦਾ ਨਹੀਂ ਸੀ 😢💪🏻

    • @radhaswami-09sep
      @radhaswami-09sep Před rokem +18

      sahi keha veere pr fer 22 sada dabya nhi kise kolo .. sarya de baah pake mor bnaya hoya c 💪

    • @kulvirkaur2154
      @kulvirkaur2154 Před rokem +10

      Right

    • @Gillvlike8625officiall
      @Gillvlike8625officiall Před rokem +7

      Bilkul sihe kiha vr ithe koi kise da ni

    • @sand305
      @sand305 Před rokem +5

      sahi kiha y ehi sab bhai amritpal nal ho riha waheguru ji meher karn 🙏

    • @joharrobin9738
      @joharrobin9738 Před rokem

      @@sand305 but sidhu nu ta apni he lata kechdi rai usde maa to mafeya magvandi rai and sidhu pajeya nai ank nal samna keta ankh nal mareya

  • @tanny12467
    @tanny12467 Před rokem +84

    ਉਹਨਾ ਦੇ ਪੱਲੇ ਨਾ ਕੱਖ ਛੱਡੀ ਮਾਲਕਾ ਜਿਹੜੇ ਥੋਖੇ ਨਾਲ ਸਾਡੇ Jhoota ਦੇ fire ਮਾਰਗੇ.....😢😢...#justiceforsidhumoosewala

  • @user-gn7ev2sw9i
    @user-gn7ev2sw9i Před rokem +6

    ਬਾਪੂ ਜੀ ਗੁੰਡਿਆਂ ਨਾਲ ਲੜਨ ਲਈ ਆਪਾਂ ਨੂੰ ਵੀ ਗੁੰਡੇ ਬਣਨਾ ਪੈਣਾ
    ਸਰਕਾਰਾਂ ਇਸਦਾ ਪੱਖ ਪੂਰਦੀਆਂ ਰਹਿਣਗੀਆਂ
    ਤੇ ਆਪਾਂ ਇਨਸਾਫ਼ ਤੋ ਸਾਰੀ ਉਮਰ ਵਾਂਝੇ ਰਹਾਂਗੇ

  • @bhagsingh9639
    @bhagsingh9639 Před rokem +41

    ਰੱਬ ਦੇ ਘਰ ਦੇਰ ਹੈ ਹੰਨੇਰ ਨਹੀਂ ਕਾਤਲਾਂ ਨੂੰ ਰੱਬ ਅਜਿਹੀ ਸਜ਼ਾ ਦੇਵੇਗਾ ਸਭ ਨੂੰ ਪਤਾ ਲੱਗ ਜੂ।

    • @mr295Pb31
      @mr295Pb31 Před rokem +1

      czcams.com/users/shortsbXEBi9VUUYE?feature=share
      Sidhu Moose wala 😭😭

  • @namansharma2313
    @namansharma2313 Před rokem +49

    ਪੱਤਰਕਾਰ ਵੀਰ ਦੀ ਆਵਾਜ਼ ਚ ਵੀ ਦਰਦ ਮਹਿਸੂਸ ਹੋ ਰਿਹਾ

    • @Harmansidhu54
      @Harmansidhu54 Před rokem

      Your right brother

    • @ravdeepchahal7896
      @ravdeepchahal7896 Před rokem +1

      ਸਿੱਧੂ ਦਾ ਦਰਦ ਹਰ ਉਸ ਇਨਸਾਨ ਚ ਹੈ ਜਿਸ ਦੇ ਸੀਨੇ ਚ ਦਿਲ ਹੈ ਪੱਥਰ ਨਹੀਂ 😭😭ਆਪਾ ਵੀ ਪਰਿਵਾਰਾਂ ਵਾਲੇ ਹਾਂ ਜੱਟ ਮਰਨਾ ਨਹੀਂ ਚਾਹੀਦਾ ਸੀ ਆਣ ਵਾਲੀ ਪੀੜ੍ਹੀ ਨੂੰ ਬਹੁਤ ਕੁਝ ਦੱਸਣਾ ਸੀ ਇਸ ਨੇ ਗੀਤਾਂ ਰਾਹੀਂ ਮੂਸੇ ਵਾਲਾਂ ਜਿਊਂਦਾ ਹੀ ਅਮਰ ਹੋ ਗਿਆ

    • @happyrandhawa90
      @happyrandhawa90 Před rokem +2

      Ena nu koi dard nhi hujda bs swaad lende ehh media wale

  • @ParminderSingh-dq7ni
    @ParminderSingh-dq7ni Před rokem +2

    ਸਚੁ ਹੈ ਇਨ੍ਹਾਂ ਪਾਪੀਆਂ ਦੇ ਕੀੜੇ ਪੈਣਗੇ ਹਰ‌ ਦਿਨ ਕਰੌੜਾਂ ਲੋਕਾਂ ਦੀਆਂ ਅਰਦਾਸਾਂ ਬਾਪੂ ਜੀ ਤੁਹਾਡੇ ਨਾਲ ਹਨ

  • @harjinderbrar5491
    @harjinderbrar5491 Před rokem +12

    ਕਹਿੰਦਾ ਕੋਈ ਖਾਸ Aim ਨਹੀਂ ਜ਼ਿੰਦਗੀ ਦਾ
    ਮੈਂ Target ਹਾਂ ਅਬਾਦੀ ਦਾ
    ਕੱਲ ਮਰਦਾ ਭਾਵੇਂ ਅੱਜ ਮਰ ਜਾਂ
    ਮੈਨੂੰ ਖੌਫ ਨਹੀਂ ਬਰਬਾਦੀ ਦਾ।।
    Rest in power💔 #sidhumoosewala

  • @_queen__queen4642
    @_queen__queen4642 Před rokem +22

    Sidhu's parents are very strong. They lost their only child who earned so much fame and ruled so many hearts in such a short time.Even after losing such a child, Sidhu's parents hug Sidhu's crying fans and encourage them. We have lost a legend singer but Sidhu's parents have lost their old age stick, they have lost their son. 🥺
    #justiceforsidhumoosewala

  • @ultimatebeast8624
    @ultimatebeast8624 Před rokem +34

    I really wish Sidhu Moosewala were alive...by now we would have got almost 100-120 new best songs by my favourite singer SIDHU MOOSEWALA....😢😢😢😢😢

  • @Sandhukaur123
    @Sandhukaur123 Před rokem +71

    ਇੱਕ ਚੰਗਾ ਪੱਤਰਕਾਰ❤❤

  • @meenatharajwala7344
    @meenatharajwala7344 Před rokem +39

    ਸਾਡਾ ਸੋਹਣਾ ਭਰਾ ਸਿੱਧੂ ਮੂਸੇ ਵਾਲਾ ਝੋਟਾ ਦੁਨੀਆਂ ਦਾ ਬਿਸ਼ਨੋਈ ਸਿੱਧੂ ਦੇ ਪੈਰਾਂ ਵਰਗਾ ਵੀ ਨਹੀਂ ਸਿੱਧੂ ਦੀ ਕੋਈ ਵੀ ਸਿੰਗਰ ਰੀਸ ਨਹੀਂ ਕਰ ਸਕਦਾ ਸਿੱਧੂ ਸਿੱਧੂ ਸੀ ਹੋਰ ਕੋਈ ਨਹੀਂ ਸਿੱਧੂ ਸਾਡੇ ਦਿਲਾਂ ਵਿੱਚ ਸਦਾ ਜ਼ਿੰਦਾ ਰਹੋਂਗੇ ਕਈਆਂ ਦੇ ਮਿਰਚਾਂ ਲੱਗਣਗੀਆਂ ਲੱਗੀ ਜਾਣ ਮੈਂ ਕਿ ਕਰਾਂ love you bai Miss u Sidhu bai ji 😭😭😭😭😭😭

  • @shamshermanes2315
    @shamshermanes2315 Před rokem +1

    ਬਹੂਤ ਬੇਬਸ ਤੇ ਬੇਕਸੂਰ ਮਾਂ ਬਾਪ ਦਾ ਜਵਾਨ ਪੁੱਤ ਮਾਰ ਦਿੱਤਾ ਤੇ ਸਲੂਟ ਆ ਇਸ ਬਾਪ ਨੂੰ ਜੌ ਅੱਜ ਵੀ ਸੰਘਰਸ਼ ਕਰ ਰਿਹਾ ਆਪਣਾ ਪੁੱਤ ਗੁਵਾ ਕੇ ਹੋਰ ਲੱਖ ਪੁੱਤਾ ਲਈ ਜੰਗ ਲੜ ਰਿਹਾ ਏ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਏ

  • @mandeepmandy3252
    @mandeepmandy3252 Před rokem +110

    Legend sidhumoosewala Miss every moment

    • @mr295Pb31
      @mr295Pb31 Před rokem

      czcams.com/users/shortsbXEBi9VUUYE?feature=share
      Sidhu 😭😭

  • @dalwinderkaur935
    @dalwinderkaur935 Před rokem +32

    We are all with you Balkaur Singh Veerji. Stay strong. We will get justice one day.

    • @mr295Pb31
      @mr295Pb31 Před rokem

      czcams.com/users/shortsbXEBi9VUUYE?feature=share
      Sidhu Moose wala 😭😭

  • @JapRecords_official
    @JapRecords_official Před rokem +2

    ਬਾਪੂ ਜੀ, ਦੁਖੀ ਨਾ ਹੋਵੋ , ਸਿੱਧੂ ਬਾਈ ਕਰਕੇ ਅੱਜ ਮੈਂ ਗੀਤ ਲਿਖਣ ਲੱਗ ਗਿਆ, ਕੁਝ ਸਮੇਂ ਤਕ ਮੈਂ ਵੀ ਸਿੱਧੂ ਬਾਈ ਵਾਂਗੂ ਆਪਣਾ ਨਾਮ ਦੁਨੀਆ ਤੇ ਚਮਕਾਉਂਦਾ, ਮੈਂ ਯਕੀਨ ਦਿੰਦਾ, (ਸਿੱਧੂ ਬਾਈ ਦਾ ਇਨਸਾਫ ਮੈਂ ਦਿਵਾਉਗਾ, ਮੈਂ ਮਾਰੂੰਗਾ ਲਾਰੈਂਸ ਬਿਸ਼ਨੋਈ ਨੂੰ ,ਉਹ ਵੀ ਜੇਲ ਦੇ ਅੰਦਰ ਜਾਕੇ,(ਖੁਦ ਸਿੱਧੂ ਬਾਈ ਦੇ ਪਿਸਤੌਲ ਨਾਲ, ਜੱਟ ਦੀ ਜੁਬਾਨ ਆ🙏

  • @balwantsingh3957
    @balwantsingh3957 Před rokem +2

    ਹੋਰ ਭਾਂਵੇ ਕੁਝ ਯਾਦ ਰਹੇ ਨਾ ਰਹੇ ਸਿੱਧੂ ਦੀ ਥਾਪੀ ਰੇਂਹੰਦੀ ਦੁਨੀਆ ਤੱਕ ਯਾਦ ਰਹੇਗੀ

  • @vickysinghvicky2618
    @vickysinghvicky2618 Před rokem +5

    ਇਤਿਹਾਸ ਬਣ ਗਿਆ ਸਿੱਧੂ ਮੂਸੇ ਵਾਲਾ ਵੀਰ
    ਬਾਕੀ ਜਿੰਨਾ ਲੋਕਾਂ ਨੇ ਨਹੀਂ ਮੰਨਣਾ ਕੋਈ ਗੱਲ ਨਹੀਂ ਸਭ ਦੀ ਸੋਚ ਆਪੋਂ ਆਪਣੀ

  • @jasvirjasvir3880
    @jasvirjasvir3880 Před rokem +4

    ਬਾਪੂ ਜੀ ਕੁੱਝ ਵੀ ਵਿਆਰਥ ਨਹੀ ਜਾਣਾ ਤੁਹਾਡਾ ਪਰਮਾਤਮਾ ਤੇ ਵਿਸਵਾਸ ਰੱਖੋ

  • @deepdeep1610
    @deepdeep1610 Před rokem +1

    ਇਹ ਪੱਤਰਕਾਰ ਦਿਲ ਤੋ ਜੁੜਿਆ ਸੀ ਸਿੱਧੂ ਨਾਲ, ਇਸ ਬੰਦੇ ਨੇ ਸਿੱਧੂ ਕਰ ਕੇ ਸੱਟਾ ਵੀ ਲਗਾਈਆ ਸੀ, respect #justiceforsidhumoosewala

  • @ultimatebeast8624
    @ultimatebeast8624 Před rokem +115

    It is very difficult for many of his fans to know about the absence of SIDHU MOOSEWALA in this world, yet feel his presence amongst us through his powerful songs....pta ni rabb kehdeyan rangan wich raazi 😢😢

    • @mr295Pb31
      @mr295Pb31 Před rokem

      czcams.com/users/shortsbXEBi9VUUYE?feature=share
      Sidhu 😭

    • @singhrustam
      @singhrustam Před rokem

      When something is cooked THIS long it is biologically impossible for any bacteria to survive.

    • @ultimatebeast8624
      @ultimatebeast8624 Před rokem

      @@singhrustam you are the bacteria, virus, any pathogen

  • @borninharyana2654
    @borninharyana2654 Před rokem +11

    Ho rehndi duniya te naam rahuga 😎
    Jatt Moose Wala kehnda jattiye 💔. 🙏💔🙏

  • @LOVEFOREVERSS11
    @LOVEFOREVERSS11 Před rokem +4

    ਸਿੱਧੂ 22 ਨੇ ਸਹੀ ਕਿਹਾ ਸੀ ਕਿ ਚੰਗਿਆਂ ਦਾ ਕਰੇ ਸਾਲੀ use ਦੁਨੀਆ । ਮਤਲਬ ਕਲਯੁੱਗ ਆ ਤੇ ਏਥੇ ਦੱਲੇ ਬੰਦੇ ਰਾਜ ਕਰ ਰਹੇ ਆ ਤੇ ਆਮ ਜਨਤਾ ਗ਼ੁਲਾਮੀ, ਤੇ ਗ਼ੁਲਾਮੀ ਤਾਂ ਕਰਕੇ ਕਰ ਰਹੇ ਆ ਕਿਉਂਕਿ ਆਮ ਜਨਤਾ ਧਰਮਾਂ ਚ ਉਲਜੀ ਫਿਰਦੀ ਆ। ਇਹ ਧਰਮਾਂ ਪਿੱਛੇ ਲੜਨ ਨੂੰ ਪੈਂਦੇ ਆ। ਤੇ ਹੱਕਾਂ ਵਾਰੀ ਪਿੱਛੇ ਹਟਦੀ ਆ।

  • @gouravdogra9140
    @gouravdogra9140 Před rokem +5

    22:52 lines by uncle g deserve lots of respect❤🙏🙏🙏🙏🙏🙏

  • @JaskiranChahal28
    @JaskiranChahal28 Před rokem +27

    Sidhu da kasoor sirf Ena c k o sikhi ch a reha c te youth Onu sunda c…Eda de revolutionary lok jada der govt rehn ni dindi kyunki o ta yug e badln aya c..te one bht change kita v a…! Sach kehnda c munda power ch rehnda sarkaara wangu ni ❤ #restinpower You are always in our hearts! Love you Brother #sidhumoosewala

    • @vivekjasrotia5906
      @vivekjasrotia5906 Před rokem

      Vicky midukhera ka murder ka mamla hai simple baat maann ni ho toh maan jao nahi maaan ni ho toh nahi maano pr Sidhu ke murder ka b bahut bada dukh hai

    • @panjab_warriors87
      @panjab_warriors87 Před rokem

      💯💯💯💯💯% sahi gal kiti brother..Sidhu Moossewala Bai deya last 4-5 interview ch clear ho gya c Veer apne Anandpur sahib Sikhi de Ghar wal aa chukka c...

  • @ShivamKumar-sc2xf
    @ShivamKumar-sc2xf Před rokem +83

    Missing You Everyday Moose ❤😢

    • @mr295Pb31
      @mr295Pb31 Před rokem

      czcams.com/users/shortsbXEBi9VUUYE?feature=share
      Sidhu Moose wala 😭😭

  • @dharmindersingh4985
    @dharmindersingh4985 Před rokem +6

    Excellent banda sidhu moosewala c , Ardaas sade ve rab ne nhi suni, rab naal nrazegi aa, RIP bro.............always living in our hearts

  • @harshbatth8949
    @harshbatth8949 Před rokem +66

    Waheguru ji mehar kareo family te 🙏🙏🙏

  • @lovebhangu9948
    @lovebhangu9948 Před rokem +40

    Sidhumoose wala Legend 🕊️🕊️🕊️😭

    • @mr295Pb31
      @mr295Pb31 Před rokem

      czcams.com/users/shortsbXEBi9VUUYE?feature=share
      Sidhu 😭😭

  • @cocomelon4976
    @cocomelon4976 Před rokem +18

    Koi maan wali gal ni...boht pehlaan e mein eh keha c ki....siddhu nu bharose vich Leke mareya gaya ai...oh Bapu ji ne confirm karta....Rab himmat bakshe...

  • @hip_folk3251
    @hip_folk3251 Před rokem +16

    Uncle ji pura desh aapke sath hai aap sabse bde nationalist hai vo ek criminal hai or uska ant usi prakar hoga jiss tarah dusre criminal ka hota hai
    Long live sidhu moosewala
    #Justiceforsidhumoosewala

  • @Gurpreetsingh-co5kv
    @Gurpreetsingh-co5kv Před rokem +24

    Uncle our condolences with you. Uncle we all youngsters of punjab are your sidhu. We are with you. We will fight for your justice. Our govts see politics everywhere. Judiciary is last hope. Hope less morover

  • @arshdeepkaur8624
    @arshdeepkaur8624 Před rokem +9

    Schi bhut dukh lgda. Pr schi kidde pene jina ne bura kita. Baba g khush rkho.

  • @tejpalgill6083
    @tejpalgill6083 Před rokem +9

    Bapu ji asi tuhade naal va tuc ik hukam kro seva lao sadi jive tuc apne putt sidhu nu keande c #justiceforsidhumoosewala

  • @HarpreetKaur-or6oq
    @HarpreetKaur-or6oq Před rokem +20

    Rabb kdi maff nhi kruga sidhu moosewal nu mron wale nu Bebe Bappu nu dekh ke Dil Ronda sada te 😭😭😭justice for moosewal

  • @harptoor
    @harptoor Před rokem +30

    ਵਾਹਿਗੁਰੂ ਪਾਪੀਆ ਨੂੰ ਮੌਤ ਵੀ ਚੰਦਰੀ ਮਿਲੇ

    • @mr295Pb31
      @mr295Pb31 Před rokem

      czcams.com/users/shortsbXEBi9VUUYE?feature=share
      Sidhu 😭😭

  • @factspk373
    @factspk373 Před rokem +5

    ਸਿੱਧੂ ਵਰਗਾ ਨੀ ਜੰਮਣਾ ਜੱਟ ਨੇ ਪਛੜੇ ਇਲਾਕੇ ਚ ਬੈਠ ਸਭ ਨੂੰ ਪਿੱਛੇ ਛੱਡ ਗਿਆ

  • @MAHATADVLOGS
    @MAHATADVLOGS Před rokem +7

    ਵੀਰੇ ਤੂੰ ਵੀ ਕਦੇ ਨੀ ਸੋਚਿਆ ਹੋਣਾ
    ਵੋਟਾ ਵੇਲੇ ਸਿੱਧੂ ਦੀ Interview ਕਰਨ ਆਇਆ ਸੀ
    ਤੇ ਕਦੇ ਉਹਦੇ ਪਿਤਾ ਦੀ Interview ਇਹਨਾ ਗੱਲਾ ਨਾਲ ਕਰਨੀ ਪਵੇਗੀ💔 RIP LEGEND❤️

  • @gbskaurzzzkaur4552
    @gbskaurzzzkaur4552 Před rokem +29

    waheguru g Maa Bapu g nu hmesha tandurusti bakshan🙏🙏🙏🙏🙏

  • @jagdeepkulana2595
    @jagdeepkulana2595 Před rokem +12

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ

  • @amanchahal5187
    @amanchahal5187 Před rokem +10

    🙏🙏🙏🙏 ਮਰ ਜੋ ਨੱਕ ਡੁਬੋ ਕੇ ਸਿਸਟਮ ਵਾਲੀਉ 🙏😪🙏❤️❤️

  • @ashwsandhu
    @ashwsandhu Před rokem +9

    # justice for sidhu moose wala veer ji

  • @deepdhaliwal8977
    @deepdhaliwal8977 Před rokem +14

    Justice for sidhu moose wala 🙏

  • @moosajatt988
    @moosajatt988 Před rokem +10

    #Justiceforsidhumoosewala❤
    #justiceforshubhdeepsinghsidhu❤
    #justiceforguggusidhujaan❤

  • @riprecords1372
    @riprecords1372 Před rokem +13

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਸੱਭ ਦਾ ਭੱਲਾ ਕਰੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸੱਭ ਨੂੰ

  • @yuvrajmasti1637
    @yuvrajmasti1637 Před rokem +12

    Miss u sidhu moosewala bhai

  • @SukhpreetKaur-mf2su
    @SukhpreetKaur-mf2su Před rokem +10

    Wahaguru ji 💖💖💖

  • @DeepLahoria35
    @DeepLahoria35 Před rokem +7

    Missing you so much ustaad ji

  • @dheerajrezra5865
    @dheerajrezra5865 Před rokem +11

    Legend Never Die ❤️❤️❤️❤️, Sidhu bhai loka da dila vich vasda ha ha, Jb tk duniya rahugi ta tab tksidhu bhai da nam rahuga, Miss u jatta ❤️❤️❤️❤️

  • @295love
    @295love Před rokem +15

    REST IN POWER SIDHU MOOSEWALA ⛳️ Plzzz Waheguru ji sidhu nu vapis paijdo bai to bina zindgi zindgi ni lgdi te na hun lgni aa kde, saanu te sgge praava vrga lgda aa sidhu ❤️🙏

  • @garykrish7116
    @garykrish7116 Před rokem +16

    💕Baapu ji sidhu Bai hmesha dil wich rhuga saareye te ...insaaf miluga asi tuaade naal hai.... reporter veer ji thanks for this interview.... Sidhu mossewala 💕 legend never Die 💕💫💯 love from shimla 💕

  • @kaurpreetvirk839
    @kaurpreetvirk839 Před rokem +13

    #justiceforsidhumoosewala
    😭😭😭😭💔🙏

  • @Creative___corner
    @Creative___corner Před rokem +9

    Legend sidhu mosewala ❤

  • @pradeepelmer2166
    @pradeepelmer2166 Před rokem +71

    Thanks reporter Saab for this interview,lots of love and respect for you from new Zealand.

    • @mr295Pb31
      @mr295Pb31 Před rokem

      czcams.com/users/shortsbXEBi9VUUYE?feature=share
      Sidhu 😭😭

    • @jyotijot3303
      @jyotijot3303 Před rokem

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @manpreetsinghgharu9208
    @manpreetsinghgharu9208 Před rokem +8

    JATT DA MUQABLA⛳💕

  • @pendutouch377
    @pendutouch377 Před rokem +4

    ਬਾਈ ਤੁਸੀਂ ਚੰਗਾ ਪੱਤਰਕਾਰ

  • @navsidhu4816
    @navsidhu4816 Před rokem +3

    Anyone can feel the pain in words 😢expect people who works under system .true line by baapu g har war hatash hi hunde ....#punjabgovernmentmurdabad#bjpmurdabad

  • @jasmeetsaluja5641
    @jasmeetsaluja5641 Před rokem +1

    Bapuu ap de naal Han...jithe kahoge othe apde naal Han love u bebe babu

  • @noorrandhawa4685
    @noorrandhawa4685 Před rokem +51

    Rest in Power. Never Die, Always alive in our hearts ❤

  • @rnavgill730
    @rnavgill730 Před rokem +11

    #Justice for Sidhu Moose wala

  • @sukhwindersingh2023
    @sukhwindersingh2023 Před rokem +13

    Sidhu is the best singer and beta and bro 🙏🏻🙏🏻❤️❤️

  • @RajbirSidhu_Vlogs
    @RajbirSidhu_Vlogs Před rokem +7

    #justicforsidhumoosewala❤

  • @Karamda
    @Karamda Před rokem +2

    We Will Always Miss You Sidhu Bhai
    WAHEGURU JI CHARDI KALAN
    WICH RAKHAY APP SUB NU 🙏🏻

  • @shamshersinghkhaira8316
    @shamshersinghkhaira8316 Před rokem +4

    Sidhu moosewala zindawad ❤❤

  • @sukhwindersingh2023
    @sukhwindersingh2023 Před rokem +7

    Miss you sidhu veere

  • @learntofightalone4231
    @learntofightalone4231 Před rokem +1

    ਅਸਲ ਚ ਬਾਪੂ ਜੀ ਦਾ ਦੁੱਖ ਹੀ ਐਡਾ ਵੱਡਾ ਕਿ ਕੋਈ ਵੀ ਉਸਨੂੰ ਸਮਝਣ ਦੀ ਸ਼ਮਤਾ ਨੀ ਰੱਖਦਾ, 99% ਪੱਤਰਕਾਰ ਬਾਪੂ ਜੀ ਤੋ ਏਹੋ ਜੇਹੀਆ ਗੱਲਾ ਪੁੱਛਦੇ ਆ ਮਿੱਠੇ ਬਣਕੇ ਕਿ ਆ ਕਿ ਉਹ ਆਵਦੀ ਘਟੀਆ ਨੀਤੀ ਲੁੱਕਾ ਸਕਣ,ਕੋਈ ਬਾਪੂ ਜੀ ਨੂੰ ਦੱਸੋ ਵੀ ABP ਵਾਲੇ ਪੱਤਰਕਾਰ ਨੇ ਦੁੱਕੀ ਦੇ ਸਰਕਾਰੀ ਲਗਾੜੇ ਦਾ ਇੰਟਰਵਿਊ ਲੈ ਕੇ ਕੋਈ ਬਹਾਦਰੀ ਦਾ ਤੀਰ ਨੀ ਮਾਰਿਆ, ਬਲਕਿ ਉਹ ਪੱਤਰਕਾਰ ਖੁਦ ਦੁੱਕੀ ਦਾ ਸਰਕਾਰੀ ਟੱਟੂ ਆ, ਉਹਦਾ ਪਿਉ ਸੁਮੇਧ ਸੈਣੀ ਦਾ ਬਾਡੀਗਾਰਡ ਸਪਾਟਾ ਸੀ, ਸਿੰਘਾਂ ਨੇ ਟੰਗਿਆ ਸੀ, ਕਾਂਗਰਸੀਆਂ ਨੇ ਏਹਨੂੰ ਪੱਤਰਕਾਰ ਬਣਾ ਦਿੱਤਾ , ਹੁਣ ਫੇਰ ਕੰਮ ਤਾ ਸਰਕਾਰ ਦੇ ਹੀ ਕਰਨੇ ਆ

  • @deepachahal8048
    @deepachahal8048 Před rokem

    ਸਿੱਧੂ ਬਾਈ ਤੁਹਿ ਤੂੰ ਸੀ
    ਪੰਜਾਬ ਸਰਕਾਰ ਮੁਰਦਾਬਾਦ
    #Justiceforsidhumoosewala

  • @lovebhangu9948
    @lovebhangu9948 Před rokem +7

    Sidhumoose wala 😭🙏☝️🕊️

  • @gagandeepsigh2911
    @gagandeepsigh2911 Před rokem +8

    Miss you 22

  • @gbskaurzzzkaur4552
    @gbskaurzzzkaur4552 Před rokem +6

    #justiceforsidhumoosewala

  • @sukhwindersingh2023
    @sukhwindersingh2023 Před rokem +9

    #justiceforsidhumoosewala 🙏🏻

  • @simranjitkaur6258
    @simranjitkaur6258 Před rokem +9

    Uncle jee tuhanu apni sehet da dhyaan rakhna hai weather sahi nhi thoda heavey kapdey paoo stud paye ney 🙏

  • @niteshnitish3986
    @niteshnitish3986 Před rokem +7

    ਮੈਂ ਹਮੇਸ਼ਾ ਸਿਧੂ ਨੂ ਯਾਦ ਰਖੂ ਗ ਜਦੋ ਤਕ ਸਰੀਰ ਵਿੱਚ ਸਾਹ ਨa 😔😔🥺

  • @nimrtdhillon7449
    @nimrtdhillon7449 Před rokem +1

    Sidhu bhai jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad ♥️♥️♥️♥️♥️♥️

  • @sukhichahal5221
    @sukhichahal5221 Před rokem +2

    21:39 best lines ❤❤

  • @hastag__sandhu
    @hastag__sandhu Před rokem +8

    #legend #sidhumoosewala 💔😭

  • @santbabalalsinghjikuliwale2753

    Love you bappu ji . Miss sidhu veer 🙏

  • @NavdeepSingh-od4fr
    @NavdeepSingh-od4fr Před rokem +6

    ਵਾਹਿਗੁਰੂ ਦੇ ਘਰ ਦੇਰ ਹੈ ਹਨੇਰ ਨਹੀਂ ਹਨਵਾਹਿਗੁਰੂ ਦੇ ਘਰ ਦੇਰ ਹੈ ਹਨੇਰ ਨਹੀਂ ਇਨਸਾਫ ਜ਼ਰੂਰ ਮਿਲੇਗਾ

  • @jyotisheehmar8426
    @jyotisheehmar8426 Před rokem +9

    #justiceforsidhumoosewala 💔💔
    Bapu ji nu dekh k Mann bahut dukhi hoyia
    Ki ban gia rabba

  • @veebhavsoley2757
    @veebhavsoley2757 Před rokem +10

    Sidhu needs to be served justice. Whatever is true should come out. So that the people and his parents should have peace within their mind, soul and faith in justice 💔

  • @sudeshphogat2826
    @sudeshphogat2826 Před rokem +18

    Miss you legend Sidhu Moosewala

  • @varindersinghm21
    @varindersinghm21 Před rokem +1

    ਬਿਸ਼ਨੋਈ ਬ੍ਰਾਹਮਣਾ ਤੇਰੇ ਦਿਨ ਨੇੜੇ ਆ ਹੁਣ ਬਸ ਤੈਨੂੰ ਸਿੰਘ ਦਰਸ਼ਨ ਦੇਣਗੇ ਕਿਸੇ ਦਿਨ

  • @LakhvinderSingh-fo1wo

    Sada sidhu Bhai ankhi Jatt c 🚜💪💪😢🥺😔💔🙏💐 goat song Bhai da 💪💪

  • @jaanveerchahal1456
    @jaanveerchahal1456 Před rokem +3

    waheghru ji uncle ji nu theek rakhan hamesa🙏🙏

  • @sukhdeep1762
    @sukhdeep1762 Před rokem +6

    #justicefarsidhumoosewala

  • @manumandeep
    @manumandeep Před rokem +2

    Bapu ji thoda te Mata ji da jigra sachi bohat vadda dhan o tusi

  • @Gaganprizefighter
    @Gaganprizefighter Před 11 měsíci

    LEgend MooSeWalA Rest iN POWer jaTTa ❤❤😢 Miss u yaRRa aJa yara ❤teri yd aUnDi hai SiDHUa❤

  • @longlivesidhumoosewala
    @longlivesidhumoosewala Před rokem +8

    #JUSTICEFORSIDHUMOOSEWALA

  • @makhankalas660
    @makhankalas660 Před rokem +11

    ਵਾਹਿਗੁਰੂ ਜੀ ਕਿਰਪਾ ਰੱਖਿਓ ਜੀ

  • @rajveerkaur4640
    @rajveerkaur4640 Před rokem

    Salute to bebe bappu 🙏wmk #legendneverdie #justiceforsidhumoosewala

  • @preetgamer9241
    @preetgamer9241 Před rokem +1

    ਲਵ ਯੂ ਬੇਬੇ ਬਾਪੂ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ

  • @lovedeepbahrine
    @lovedeepbahrine Před rokem +51

    Legend never die

    • @mr295Pb31
      @mr295Pb31 Před rokem

      czcams.com/users/shortsbXEBi9VUUYE?feature=share
      Sidhu 😭😭

  • @ManpreetSingh-ne1un
    @ManpreetSingh-ne1un Před rokem +6

    #JusticeSidhumoosewala 🙏🥺🙏🥺

  • @sammydeluxe420
    @sammydeluxe420 Před rokem +1

    Bappu ji Stay in power My Legend SIDHU MOOSE WALA 🕊️🕊️

  • @SunitaSharma-qo4gb
    @SunitaSharma-qo4gb Před rokem +1

    Insaf te rb dvuga bapu ji shi kia tusi keere pene a dlia nu vekhio sarkar te app case dbna chandi a Sadia ona sb nu bddua lgn lgia Jo innvolve sidhu veer nu marn ch 🙏

  • @amarjeetdhaliwal1990
    @amarjeetdhaliwal1990 Před rokem +5

    Waheguru ji

  • @kulvirkaur2154
    @kulvirkaur2154 Před rokem +4

    We are with you Bappu ji