ਸ੍ਰੀਲੰਕਾ ਦੀ ਸਭ ਤੋਂ ਸਸਤੀ ਮਾਰਕੀਟ Pettah Market Colombo | Ripan Khushi Vlogs | Punjabi Travel Couple

Sdílet
Vložit
  • čas přidán 27. 08. 2024

Komentáře • 229

  • @KamaljeetKaur-ny6ly
    @KamaljeetKaur-ny6ly Před rokem +52

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਮਾਤਾ ਗੁਜਰੀ ਜੀ ਨੂੰ ਕੋਟਿ ਕੋਟਿ ਪ੍ਰਣਾਮ,🙏

  • @JagmeetSingh-sk9kl
    @JagmeetSingh-sk9kl Před rokem +12

    ਕਦੇ ਸੋਚਿਆ ਨਹੀਂ ਸੀ ਕਿ ਅਸੀਂ ਸ਼੍ਰੀ ਲੰਕਾ ਵੀ ਘੁੰਮ ਕੇ ਦੇਖਾਂਗੇ ਤੁਹਾਡਾ ਦੋਵਾਂ ਦਾ ਦਿਲੋਂ ਧੰਨਵਾਦ ਰਿਪਨ, ਖੁਸ਼ੀ 🙏🏻🙏🏻🥰ਵਾਹਿਗੁਰੂ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣ ਪਿਆਰਿਓ🥰 🙏🏻🙏🏻

  • @ranjeetsinghsingh9248
    @ranjeetsinghsingh9248 Před rokem +13

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @makhanbhikhi6068
    @makhanbhikhi6068 Před rokem +9

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ❤️♥️♥️♥️♥️♥️♥️

  • @graniteworld9116
    @graniteworld9116 Před rokem +7

    Dhan Dhan Baba jorawar Singh jee Dhan Dhan Baba Fateh Singh jee

  • @sidhurickey4547
    @sidhurickey4547 Před rokem +6

    ਬਾਈ ਜੀ ਸ੍ਰੀ ਲੰਕਾ ਦੇ ਲੋਕਾਂ ਲਈ ਤਾਂ ਬਹੁਤ ਮਹਿੰਗਾ ਹੈ ।

  • @HarinderSingh-zb1gn
    @HarinderSingh-zb1gn Před rokem +5

    ਵਾਹਿਗੁਰੂ ਮਿਹਰ ਕਰਨ ਸਦਾ ਖੁਸ਼ ਰਹੋ ਜੀ ਚਲੌ ਸ਼ੀ ਲੰਕਾ ਵਿਚ ਮਹਿਗਾਈ ਤਾ ਘੱਟ ਹੈ🙏

  • @hansaliwalapreet812
    @hansaliwalapreet812 Před rokem +4

    Dhan2 Guru Gobind Singh ji mharaj ji de ccccuuute privar nu kotn2 parnam Guru mharaj all world sab te mehar krn ji 🙏 God bless you always ji ✨ 🙏 😊 😘

  • @Lethercuttet
    @Lethercuttet Před rokem +5

    Paji jiude wasde rho koi ta punjabi couple jo real content de riha a y poora maan mehsoos hunda yaar

  • @harmeshchand3727
    @harmeshchand3727 Před rokem +1

    ਕੁਦਰਤ ਨੇ ਸਭ ਨੂੰ ਇੱਕੋ ਜਿਹੇ ਬਣਾਏ ਹਨ। ਪਰ ਮਨੁੱਖ ਨੇ ਵੰਡੀਆਂ ਪਾ ਰੱਖੀਆਂ ਹਨ। ਲੋਕੇਸ਼ਨ ਅਨੁਸਾਰ ਸਭ ਆਪਣਾ ਆਪਣਾ ਕੰਮ ਕਰਕੇ ਕਮਾਈ ਕਰਦੇ ਹਨ। ਕੋਈ ਪਾਸਪੋਰਟ ਨਹੀਂ ਹੋਣਾ ਚਾਹੀਦਾ ਸਭ ਨੂੰ ਹਰ ਦੇਸ਼ ਵਿੱਚ ਜਾਣ ਦੀ ਆਗਿਆ ਹੋਣੀ ਚਾਹੀਦੀ ਹੈ ਜੀ। ਇੱਕ ਬੇਨਤੀ ਹੈ ਜੀ, ਐਜੂਕੇਸ਼ਨ ਬਾਰੇ ਵੀ ਦੱਸਣ ਦੀ ਖੇਚਲ ਕਰਨੀ ਜੀ।

  • @DevanshTanvi23
    @DevanshTanvi23 Před rokem +3

    Bahut vadhia Shrilanka ....Jo tuhade sadkee vekhan nu milya 💓

  • @gurshibbhullar4930
    @gurshibbhullar4930 Před rokem

    ਸਫਾਈ ਇੰਡੀਆ ਦੇ ਹਰ ਸ਼ਹਿਰ ਨਾਲੋ ਜਿਆਦਾ ਹੈ

  • @mahinderkaur6760
    @mahinderkaur6760 Před rokem

    ਬਹੁਤ ਵਧੀਆ ਬੇਟਾ ਵਾਹਿਗੁਰੂ ਜੀ ਤੰਦਰੁਸਤੀਆ ਬਖਸ਼ੇ ਨਾਮ ਬਾਣੀ ਨਾਲ ਜੋੜ ਕੇ ਰੱਖੇਂ ਵਾਹਿਗੁਰੂ ਜੀ ਅਸੀਂ ਘਰ ਬੈਠੇ ਹੀ ਦਰਸ਼ਨ ਕਰਾਏ ਵਾਹਿਗੁਰੂ ਜੀ ਮੋਗਾ ਤੋਂ ਵਾਹਿਗੁਰੂ ਜੀ

  • @vikramjithsingh4205
    @vikramjithsingh4205 Před rokem +2

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @geetabhalla5768
    @geetabhalla5768 Před rokem +2

    ਇਹ ਸਾਰਾ ਬਜਾਰ ਤਾਂ ਲੁਧਿਆਣਾ ਦੇ ਚੋੜਾ ਬਾਜ਼ਾਰ ਵਰਗਾ ਲੱਗਾ, ਕਦੇ ਇਧਰ ਮਾਰੋ ਗੇੜਾ ਤਾਂ ਸ੍ਰੀ ਲੰਕਾ ਦੀ ਇਸ ਮਾਰਕੀਟ ਨਾਲੋਂ ਵੀ ਜ਼ਿਆਦਾ ਸਸਤਾ ਸਮਾਨ ਮਿਲਦਾ 😁, ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਫਰੀ ਵਿੱਚ ਲੰਕਾ ਦਿਖਾਉਣ ਲਈ 🙏

  • @harjitkaurharjit6239
    @harjitkaurharjit6239 Před rokem

    Varry nice markeet 👌👍👍ਤੁਹਾਡੇ ਬਲੋਗ ਦੇਖਦੇ ਦੇਖਦੇ ਏਦਾਂ ਲੱਗਣ ਲੱਗ ਪੈਂਦਾ ਏ ਕਿ ਅਸੀਂ v ਘੁੰਮ ਰਹੇ ਹਾਂ 🙏

  • @kuldipnandchahal8994
    @kuldipnandchahal8994 Před rokem

    ਸ਼੍ਰੀ ਲੰਕਾ ਦਿਖਾਣ ਲਈ ਧੰਨਵਾਦ ਵਾਹਿਗੁਰੂ ਮੇਹਰ ਕਰਨ ਖ਼ੁਸ਼ ਰਹੋ

  • @KamaljeetKaur-ny6ly
    @KamaljeetKaur-ny6ly Před rokem +1

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏

  • @balkaransingh9424
    @balkaransingh9424 Před rokem +2

    ਬਹੁਤ ਵਧੀਆ ਹੁੰਦੇ ਹਨ ਤੁਹਾਡੇ ਵਲੌਗ ਜੀ

  • @sajidnaveed9252
    @sajidnaveed9252 Před rokem +4

    Beautiful view ❤️😍

  • @simarjeetkaur6066
    @simarjeetkaur6066 Před rokem +4

    Very beautiful blog

  • @tulsidevi174
    @tulsidevi174 Před rokem +1

    Bahut achha kita Shiri Lanka dikha ke.

  • @jagdishbatta9403
    @jagdishbatta9403 Před rokem +1

    Excellent 👍
    Good information gold price 👌
    God bless you both ❤

  • @ManpreetKaur-hp2br
    @ManpreetKaur-hp2br Před rokem +1

    Waheguru ji bless u 🙏🙏 Punjabi travel Cauple 🥰🥰🥰

  • @SukhwinderSingh-wq5ip
    @SukhwinderSingh-wq5ip Před rokem +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਤਰੱਕੀਆਂ ਬਖਸ਼ੇ

  • @jasbeerkaur5006
    @jasbeerkaur5006 Před rokem

    ਇਹ।ਬਹੁਤ ਸਹਿਰ।ਮਹਿੰਗਾ।ਆ ਅਸੀ।ਤਾ।ਤੁਹਾਡੇ।ਬਲੋਕ।ਵੇਖ।ਜੀਆ।ਪਰਚਾ।ਲਗੀ ਦਾ

  • @thinkandgrow6077
    @thinkandgrow6077 Před rokem +1

    💐 lots of love Punjabi travel cople 🧳

  • @princesstayyaba8625
    @princesstayyaba8625 Před rokem +1

    App ki currency zaida hai srilanka sy tab ap ko sasti lg rhe hai warna srilanka me cheezain bht mehnge hn

  • @chahalsingh4892
    @chahalsingh4892 Před rokem +1

    24.03 ਰਿਪਨ ਕਹਿ ਰਿਹਾ ਹੈ ਕਿ ਦਸ ਰੁਪਏ ਵਿੱਚ ਕਿਤੇ ਦੀ ਕਿਤੇ ਜਾਓ, ਖੁਸ਼ੀ ਕਹਿੰਦੀ ਆਪਣਾ ਇੱਕ ਰੁਪਈਆ ਹੀ ਹੋਇਆ। ਫਿਰ ਤਾਂ ਆਪਣੇ ਇੱਕ ਦੇ ਦਸ ਬਣ ਗਏ । ਪਰ ਤੁਸੀਂ ਕਹਿੰਦੇ ਹੋ ਕਿ ਇੱਕ ਦੇ ਚਾਰ ਬਣਦੇ ਨੇ। ਗੱਲ ਸਮਝ ਤੋਂ ਬਾਹਰ ਐ।

  • @user-mw3fh5qs3q
    @user-mw3fh5qs3q Před rokem

    ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ ਜੀ।

  • @SinghGill7878
    @SinghGill7878 Před rokem +1

    ਬਹੁਤ ਵਧੀਆ👍💯

  • @jaspreetkaur-jb2re
    @jaspreetkaur-jb2re Před rokem

    Sri lanka neat and clean bht a

  • @manjitkaur9666
    @manjitkaur9666 Před rokem

    ਬਹੁਤ ਵਧੀਆ ਲਗਾ ਖੁਸ਼ੀ ਤੇ ਲਿਪਟ

  • @kaurkaur2505
    @kaurkaur2505 Před rokem +1

    Ripan veer ji fruit bahut vaddia laga ethe 👍

  • @semisall119
    @semisall119 Před rokem

    ਗਰੀਬ ਦੇਸ ਆ ਵੀਰ ਸੀ ਲੰਕਾ ਅਤੇ ਬੇਹੱਦ ਗਰਮ ਦੇਸ ਅਸੀਂ ਸਾਉਦੀ ਅਰਬ ਚ ਆਂ ਇੱਥੇ ਵੀ ਹੁਣ ਠੰਡ ਪੈ ਰਹੀ ਆ ਲੋਕ ਸਾਉਦੀ ਨੂੰ ਗਰਮ ਦੇਸ ਕਹਿੰਦੇ ਆ

  • @mandeepsandhu3436
    @mandeepsandhu3436 Před rokem +1

    ਇਹਨਾਂ ਨੂੰ ਤੁਹਾਡਾ ਨਾਮ ਰਿੱਪਨ ਸੌਖਾ ਹੀ ਲਗਦਾ ਹੋਣਾ ਕਿਉਂਕਿ ਵੀਰੱਪਨ ਨਾਲ ਮਿਲਦਾ 😁

  • @manibrar4149
    @manibrar4149 Před rokem +1

    ਬਾਈ ਅਪਣੇ ਪੰਜਾਬੀ ਭਰਾ ਕਿਥੇ ਰਹਿੰਦੇ ਆ ਜਾਂ ਗੁਰੂਦੁਆਰਾ ਸਾਹਿਬ ਹੈ ਤਾਂ ਜਰੂਰ ਦਿਖਾਉ 🙏🏻

  • @jugindersingh4910
    @jugindersingh4910 Před rokem +1

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ

  • @jaswindersinghbhullar9129

    Very good wahe guru bhala karn

  • @davindersingh6004
    @davindersingh6004 Před rokem +1

    Good vlog very nice shopping centre shopping market all is very nice good thanks 👍 God bless you both very very nice good job thanks 👌

  • @sehgeindia
    @sehgeindia Před rokem +1

    Delhi da chandani chowk warga hai.

  • @Beesonelectronic
    @Beesonelectronic Před rokem +1

    Very nice vlog ripan & Khusi god bless u both🙏🙏🏄‍♂️🏄‍♂️

  • @ranakaler7604
    @ranakaler7604 Před rokem

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ,

  • @karanjeet2093
    @karanjeet2093 Před rokem +1

    Raab tuhanu trkiya den 🙏❤️

  • @RomaRoma-gh1od
    @RomaRoma-gh1od Před rokem

    Bai ji Bht swad aaunda Tde vlog dekh ke

  • @paramjitkaur8122
    @paramjitkaur8122 Před rokem +1

    God bless you beta ji

  • @gurdipanand4105
    @gurdipanand4105 Před rokem

    Sadde lai theek hi kne dhan guru nanak pls Dana ok enjoy U guys

  • @sidhumoosewalavideos7483

    Bai thoda pind kehda

  • @avtarkaur6708
    @avtarkaur6708 Před rokem

    Delhi da pahar ganj and ludhiana da chaura bazar lagda

  • @livemele7640
    @livemele7640 Před rokem

    Money heist web series best ...2023 barlin web series coming soon

  • @manjeetsingh-xd1wo
    @manjeetsingh-xd1wo Před rokem

    Thank you bro gold ka rate batane ke liye

  • @manmeetsachdeva8080
    @manmeetsachdeva8080 Před rokem

    ਰਿੱਪਨ ਵੀ ਝੂਟੇ ਮਾਟੇ ਦਵਾਈ ਰੱਖਦਾ ਹੈ ਖੁਸ਼ੀ ਨੂੰ

  • @balkarsingh3838
    @balkarsingh3838 Před rokem

    Very informative. Thanks

  • @HappyHappy-mh4fl
    @HappyHappy-mh4fl Před rokem

    Sade kol pumerian begal pug labrador breed hai

  • @mohankahlon4563
    @mohankahlon4563 Před rokem

    ਜਿਵੇਂ ਪਾਈਨ ਐਪਲ ਲੰਕਾ ਵਿਚ 50 ਰੁਪੇ ਦਾ ਮਿਲਦਾ ਇੰਡੀਆ ਦੇ ਦਸ ਰੁਪੇ ਬਣਦੇ ਹਨ ਪਰ ਪਾਇਨ ਐਪਲ ਇੰਡੀਆ ਵਿਚ ਪੰਜਾਹ ਰੁਪੇ ਦਾ ਮਿਲਦਾ

  • @ibharat6000
    @ibharat6000 Před rokem

    ਬਹੁਤ ਹੀ ਵਧੀਆ ਲਗਿਆ ਵੀਡਿਓ

  • @NirmalSingh-ln2po
    @NirmalSingh-ln2po Před rokem

    ਬਹੁਤ ਵਧੀਆ ਜੀ

  • @sushilgarggarg1478
    @sushilgarggarg1478 Před rokem +1

    Enjoy a Sri lanka.....!

  • @manjindersingh5879
    @manjindersingh5879 Před rokem

    Bhout khub

  • @captainsparrowww
    @captainsparrowww Před rokem +1

    ਸਤਿ ਸ੍ਰੀ ਅਕਾਲ ਵੀਰ ਜੀ🙏🙏🙏🙏

  • @jashanpreet9458
    @jashanpreet9458 Před rokem

    Sat shri akal Ripan Veer ji and Kushi sister ji very beautiful ji

  • @baljindersingh7802
    @baljindersingh7802 Před rokem

    I love you beta and betee

  • @Sunita-rani990
    @Sunita-rani990 Před rokem +1

    Very nice veer g ❤️

  • @satpalsidhu8368
    @satpalsidhu8368 Před rokem

    ਧੰਨਵਾਦ ਬਾਈ

  • @thindrajan686
    @thindrajan686 Před rokem +1

    God bless u

  • @navdeepkaur879
    @navdeepkaur879 Před rokem

    i have husky 11 pupy's . but khushi you come to U S A .YOU CAN TAKE ALL.

  • @pushpinderkaurtv
    @pushpinderkaurtv Před rokem

    Ripan vlog da besabri naal intejaar rehnda hai jekar mainu koi puchhe ta main ehi kavan gi main sri lanka dekha hai

  • @jaskaransingla7785
    @jaskaransingla7785 Před rokem +1

    Very nice video

  • @Saneh_chhina2409
    @Saneh_chhina2409 Před rokem +1

    Amazing 👏

  • @bimabima5896
    @bimabima5896 Před rokem

    Same Sadder market Delhi

  • @pavittarkaur8222
    @pavittarkaur8222 Před rokem +1

    Beautiful ❤

  • @palwinderkaur4082
    @palwinderkaur4082 Před rokem

    Bahut vadia🙏🙏🙏🙏

  • @SatnamSingh-fe3tg
    @SatnamSingh-fe3tg Před rokem +1

    Very nice veer g👍👍👍

  • @HappyHappy-mh4fl
    @HappyHappy-mh4fl Před rokem

    Tuci konsa lena

  • @manibrar4149
    @manibrar4149 Před rokem

    ਭਿੰਡੀ ਤਾਂ ਸੁਣਿਆ ਸੀ ਤੁਸੀਂ ਭਰਿੰਡੀ ਨਾ ਨਵਾਂ ਹੀ ਰੱਖ ਲਿਆ

  • @gmshahi783
    @gmshahi783 Před rokem

    Veery men v ak punjabi an ty meno maan he ty tuda velog dekh k khoshi hondi he ripan ty khoshi wasdy raho

  • @RomaRoma-gh1od
    @RomaRoma-gh1od Před rokem

    Bai G kdi tarn taran Aye ta jarur mil ke jaio

  • @suchasingh2663
    @suchasingh2663 Před rokem

    Very good video

  • @gurmailsingh5936
    @gurmailsingh5936 Před rokem

    Amazing woo cheap market

  • @PardeepSinghkharoud
    @PardeepSinghkharoud Před rokem +1

    👍👍👍👍

  • @sahilsandhu8501
    @sahilsandhu8501 Před rokem

    Very nice view 👍👍👍

  • @Lahoria_971
    @Lahoria_971 Před rokem

    Be happy and your every wish will be completed

  • @thindrajan686
    @thindrajan686 Před rokem

    Keep it

  • @sanjayfaridian6742
    @sanjayfaridian6742 Před rokem

    Shandar bharpur jankarian bahut vaddi market a

  • @AnilKumar-gc8ue
    @AnilKumar-gc8ue Před rokem

    Ram Ram from palwal haryana two cahnal ha dasya nhi

  • @MandeepKaur-cu2ed
    @MandeepKaur-cu2ed Před rokem

    Very nice brother

  • @mitsysekhon3123
    @mitsysekhon3123 Před rokem

    Very nice...

  • @kambojU.K
    @kambojU.K Před rokem

    Beautiful view

  • @Italy12336
    @Italy12336 Před rokem

    Veer ji khusi de channel te khusi nu hi vlog banan lei dea karo.khusi vi vadia vlogging karde ne .Thanks

  • @pargatsingh1191
    @pargatsingh1191 Před rokem

    22 g eh petha aa jihra agre wala petha khaida

  • @gxhd7995
    @gxhd7995 Před rokem

    Good 👍

  • @maluksingh5489
    @maluksingh5489 Před rokem

    ਬਹੁਤ ਵਧੀਆ ਬਾਈ ਜੀ

  • @avtarbanwait7162
    @avtarbanwait7162 Před rokem

    How about your safety?

  • @ramanpreetkaur3634
    @ramanpreetkaur3634 Před rokem

    Sirjoni ch bht crowd hunda

  • @yadwindersingh1477
    @yadwindersingh1477 Před rokem +1

    Nice 22 💯💯👌👌👌

  • @lovepreetbasra26
    @lovepreetbasra26 Před rokem

    bhut vddia g

  • @avinashkaur8898
    @avinashkaur8898 Před rokem

    Waise ek gal pakka thanu dona nu sabzi bare jyda knowledge nhi h
    Oh jehre upr latak rhe c ohna da metha petha v banda h ohnu petha kehnde ne and ek green wala jo c oh kathal english name jackfruit kehnde ne jehra tuc pind ch khyea c

  • @JatinderSingh-xb8te
    @JatinderSingh-xb8te Před rokem

    Veer Ji tuc shopping Chandigarh e krde mainu nahin milde

  • @harekrishnaradhe9073
    @harekrishnaradhe9073 Před rokem

    Athe bhaut thand

  • @jagjitsingh9253
    @jagjitsingh9253 Před rokem

    Vir 4 sahibzade di name lea Karo kyu ki din chal rahe ne